No video

ਸ੍ਰੀਲੰਕਾ ਵਿੱਚ ਇੱਥੇ ਆਏ ਗੁਰੂ ਨਾਨਕ ਦੇਵ ਜੀ Gurdwara Srilanka | Punjabi Travel Couple | Ripan Khushi

  Рет қаралды 292,343

Punjabi Travel Couple

Punjabi Travel Couple

Күн бұрын

Пікірлер: 820
@paramjitjodhpur8224
@paramjitjodhpur8224 Жыл бұрын
,ਤੁਹਾਡੀ ਮਿਹਨਤ ਨੂੰ ਸਲਾਮ ਐ ਬੇਟੇ। ਤੁਸੀਂ ਬਾਬੇ ਨਾਨਕ ਦਾ ਸਥਾਨ ਲੱਭ ਹੀ ਲਿਆ। ਤੁਸੀਂ ਬਹੁਤ ਪਿਆਰੇ ਬੱਚੇ ਹੋ ਇਸ ਲਈ ਢਾਬੇ ਵਾਲਿਆ ਨੇ ਤੁਹਾਨੂੰ ਮਾਨ ਦਿੱਤਾ।
@JagroopSingh-no7xy
@JagroopSingh-no7xy Жыл бұрын
ਲੱਭਣ ਨੂੰ ਗਵਾਚਿਆ ਕਿੱਥੇ ਸੀ ਇਹ ਪਹਿਲਾ ਹੀ ਲੋਕਾ ਨੂੰ ਪਤਾ ਹੈ
@raghbirsingh1068
@raghbirsingh1068 Жыл бұрын
ਸ਼ਾਬਾਸ਼.. ਰਿਪਨ ਤੇ ਖੁਸ਼ੀ... ਗੁਰੂ ਤੁਹਾਡੀ ਯਾਤਰਾ ਪ੍ਰਵਾਨ ਕਰੇ 🙏
@harjitkaurharjit6239
@harjitkaurharjit6239 Жыл бұрын
ਧੰਨਵਾਦ ਤੁਹਾਡਾ ਦੋਨਾਂ ਦਾ ਤੂਸੀ ਬਹੁਤ ਮਿਹਨਤ ਕੀਤੀ ਸਾਨੂੰ ਗੁਰੂ ਨਾਨਕ ਦੇਵ ਸਹਿਬ ਜੀ ਦੇ ਇਸ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਤੁਹਾਨੂੰ ਏਸੇ ਤਰ੍ਹਾਂ ਹਿਮਤ ਦੇਣ ❤️🙏🙏👍
@amreekkaur4136
@amreekkaur4136 Жыл бұрын
ਧੰਨ ਗੁਰੂ ਨਾਨਕ ਜੀ ਤੁਸੀ ਭਟਕੀ ਹੋਈ ਦੁਨੀਆ ਨੂੰ ਤਰਕੇ ਸਿੱਧੇ ਰਾਹ ਪਾਇਆ ॥ ਬਾਬਾ ਨਾਨਕਾ ਹੁਣ ਪੰਜਾਬ ਦੇ ਲੀਡਰ ਭਟਕ ਗਏ ਨੇ ਉੰਨਾ ਨੂੰ ਵੀ ਸਿੱਧੇ ਰਾਹ ਪਾ ਤੇ ਪੰਜਾਬ ਦਾ ਭਲਾ ਹੋ ਜਾਵੇ ॥ ਬੱਚਿਓ ਗੁਰੂ ਜੀ ਦਾ ਸਥਾਨ ਦਿਖਾਉਣ ਵਾਸਤੇ ਧੰਨਬਾਦ ॥
@harvindersaran1162
@harvindersaran1162 Жыл бұрын
Thank you very nice beautiful (Waheguruji)
@gurpalsekhon5490
@gurpalsekhon5490 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏🏻🙏🏻🙏🏻🌺🌺🌺🙏🏻🌺🙏🏻
@dilbagsingh5635
@dilbagsingh5635 Жыл бұрын
ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਬੜੀ ਮੁਸ਼ਕਲ ਅਤੇ ਮਿਹਨਤ ਨਾਲ ਸ੍ਰੀ‌ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਜੀ ਦੇ ਸਾਨੂੰ ਘਰ ਬੈਠਿਆਂ ਨੂੰ ਖੁੱਲੇ ਦਰਸ਼ਨ ਦੀਦਾਰੇ ਕਰਵਾ ਕੇ ਬਹੁਤ ਹੀ ਵੱਡਾ ਪੁੰਨ ਖੱਟਿਆ ਹੈ। ਵਾਹਿਗੁਰੂ ਆਪ ਦੋਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ।🙏🙏🙏🙏🙏🙏🙏🙏।
@jasbeerkaur5006
@jasbeerkaur5006 Жыл бұрын
ਵਹਿਗੁਰੂ ਇਸ।ਰਿਪਲ ਤੇ ਖੁਸੀ ਮਿਹਰ ਭਰਿਆ ਹੱਥ ਰਖੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰੇ
@ParamjeetKaur-hj4hb
@ParamjeetKaur-hj4hb Жыл бұрын
ਜਿਥੇ ਜਾਏ ਬਹੇ ਮੇਰੇ ਸਤਿਗੁਰੂ ਸੋ ਥਾਨਿ ਸੁਹਾਵਾ 🙏🙏
@MannatandAshmeet0911
@MannatandAshmeet0911 Жыл бұрын
ਧੰਨ ਗੁਰੂ ਨਾਨਕ ਦੇਵ ਜੀ🙏🙏 ਮੈ ਵਾਰੇ ਜਾਵਾਂ ਅਪਨੇ ਗੁਰੂ ਤੋਂ ਕੇਹੜੀ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨਹੀਂ ਗਏ ਹਰ ਜਗ਼੍ਹਾ ਤੇ ਗਏ ਨੇ ਮੇਰੇ ਗੁਰੂ ਜੀ🙏🙏🙏🙏🙏 🥰😇
@AvtarSingh-iq4ot
@AvtarSingh-iq4ot Жыл бұрын
Dhan dhan Shri guru nanak dev g
@chardapunjab4018
@chardapunjab4018 Жыл бұрын
Ki karn ge c te udasya da ki matlab a
@gurbakshsingh8553
@gurbakshsingh8553 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ
@Voice.OfTheVoiceless
@Voice.OfTheVoiceless Жыл бұрын
@@chardapunjab4018 tuhade samajh nahi auni, comrade LOKAN ch dimaag nahi hunda
@chardapunjab4018
@chardapunjab4018 Жыл бұрын
@@Voice.OfTheVoiceless teri bhen da fuda ni hunda
@harbhajansingh8872
@harbhajansingh8872 Жыл бұрын
🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏 ਵਾਹਿਗੁਰੂ ਜੀ
@AmarjeetSingh-dm4mj
@AmarjeetSingh-dm4mj Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਰਿਪਨ ਵੀਰੇ ਤੇ ਭੈਣਜੀ ਖੁਸ਼ੀ ਤੁਹਾਡੀ ਮਿਹਨਤ ਨੂੰ ਸਲਾਮ
@SatnamSingh-nz5uq
@SatnamSingh-nz5uq Жыл бұрын
🙏🙏🙏🙏🥌🙏🙏🙏👍
@jasmersinghjassbrar3673
@jasmersinghjassbrar3673 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ. ਤੇ ਭਾਈ ਧੰਨ ਓ ਤੁਸੀ ਜਿਨ੍ਹਾਂ ਨੇ ਇਹ ਗੁਰੂ ਘਰ ਲਭਿਆ ਏਨੀ ਮੁਸ਼ੱਕਤ ਨਾਲ. ਮੇਹਰਬਾਨੀ ਥੋਡੀ.
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰ ਕਰਨ ਜੀ
@iqbalsingh6694
@iqbalsingh6694 Жыл бұрын
ਗੁਰਦਵਾਰਾ ਬਣਨਾ ਹੀ ਗੁਰੂ ਜੀ ਦੇ ਇਥੇ ਆਉਣ ਦਾ ਸਬੂਤ ਹੈ
@sandeepsinghkubbe8792
@sandeepsinghkubbe8792 Жыл бұрын
ਵੀਰ ਜੀ ਇੱਕ ਗੱਲ ਤਾਂ ਪੱਕੀ ਆ ਵੀ ਜਦੋਂ ਅਸੀਂ ਆਪਣੇ ਗੁਰੂ ਸਾਹਿਬਾਨ ਜੀ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਣਾ ਹੋਵੇ, ਅਤੇ ਆਪਣੇ ਮਨ ਦੇ ਵਿੱਚ ਪੂਰੀ ਖਿੱਚ ਹੋਵੇ, ਵਾਹਿਗੁਰੂ ਜੀ ਕਿਰਪਾ ਕਰਕੇ ਆਪ ਸਾਰੇ ਰਸਤੇ ਖੋਲ੍ਹ ਦਿੰਦੇ ਹਨ, ਵੀਰ ਜੀ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਲੱਖੀ ਜੰਗਲ ਦੇ ਦਰਸ਼ਨ ਕਰਨੇ ਆ , ਵਾਹਿਗੁਰੂ ਜੀ ਨੇ ਕੋਈ ਨਾ ਕੋਈ ਵਿਧੀ ਬਣਾ ਕੇ ਆਪਣੇ ਚਰਨ ਛੋਹ ਪ੍ਰਾਪਤ ਸਥਾਨ ਦੇ ਦਰਸ਼ਨ ਦੀਦਾਰ ਬਖ਼ਸ਼ਿਸ਼ ਕਰ ਹੀ ਦਿੱਤੇ ਸਨ , ਵੀਰ ਜੀ ਇਹ ਕਮੈਂਟ ਮੈਂ ਵੀਡੀਓ ਨੂੰ ਰੋਕ ਕੇ ਫਿਰ ਟਾਈਪ ਕੀਤਾ, ਵੀਰ ਜੀ ਗੁਰੂ ਸਾਹਿਬ ਆਪ ਜੀ ਲੰਬੀ ਉਮਰ, ਸਰੀਰਕ ਤੰਦਰੁਸਤੀ,ਦੇਹ ਅਰੋਗਤਾ, ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰਨ 🙏 God bless you Ripan ❤️Khushi
@SukhdevSingh-br2hv
@SukhdevSingh-br2hv Жыл бұрын
🙏🏿🙏🏿🙏🏿🙏🏿🙏🏿🙏🏿❤️
@ParamjeetKaur-jf8jp
@ParamjeetKaur-jf8jp Жыл бұрын
Waheguruji bilkul.
@prabhjotsingh1831
@prabhjotsingh1831 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡਾ ਲੱਖ - ਲੱਖ ਸ਼ੁਕਰ ਹੈ ਤੁਹਾਡੀ ਕਿਰਪਾ ਨਾਲ ਅਸੀਂ ਰਿਪਨ ਵੀਰ ਜੀ ਹੁਣਾਂ ਦੇ ਦੁਆਰਾ ਘਰ ਬੈਠੇ ਹੀ ਇੰਨੇ ਪਾਵਨ - ਪਵਿੱਤਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਲੈਂਦੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਹੁਣਾਂ ਦੀ ਹਰ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ , ਇਨ੍ਹਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@Beant-cheema
@Beant-cheema Жыл бұрын
ਮੇਰਾ ਵਾਹਿਗੂਰੁ ਸ਼ਬਨਾ ਦੇ ਦਿਲ ਵਿੱਚ ਕਣ ਕਣ ਵਿਚ ਵਸਦਾ ਆ ਅਕਾਲ ਪੁਰਖ ਪ੍ਰਮਤਮਾ ਦੀਨ ਦੁਨੀਆ ਦੇ ਮਾਲਕ ਜਿੰਨਾ ਤੋ ਦੁਨੀਆ ਦੀ ਖੰਡਾ ਬਰਮੰਦਾ ਦੀ ਉਪਜ ਹੋਈ ਸੀ ਉਸ ਦੇ ਦਰਸਨ ਕਰਵਾਏ
@damanthakurrajput9637
@damanthakurrajput9637 Жыл бұрын
ਵਾਹਿਗੁਰੂ।ਗੁਰੂ ਸ਼ਾਹਿਬ ਖੁੱਦ ਬ੍ਰਹਮਾਨਡ ਨੂੰ ਰਚਨ ਵਾਲੇ ਸ਼ਨ।ਉਹਨਾਂ ਨੇ ਉਹਨਾਂ ਸ਼ਾਰੀਆਂ ਜਗਾ ਤੇ ਚਰਨ ਪਾਏ ਜਿੱਥੇ ਉਚ ਨੀਚ ਤੇ ਪਾਪ ਬਹੁਤ ਸ਼ੀ ਤੇ ਉਹਨਾਂ ਨੇ ਉਥੇ ਜਾ ਕੇ ਲੋਕਾਂ ਦਾ ਭਲਾ ਕੀਤਾ।
@ravindersinghmanohar2790
@ravindersinghmanohar2790 Жыл бұрын
Thanks you Rippon and Khushi beta ji for showing us the place where Guru Nanak Dev Ji visited in such a far flung place. Your efforts and shraddha are praiseworthy. Waheguru ji bless you both.
@karanbirkaur9973
@karanbirkaur9973 Жыл бұрын
ਸੋਢੀ ਮੇਹਰਵਾਨ ਜੀ ਏਨਾ ਸਤਿਕਾਰ ਗੁਰੂ ਦੇ ਦੋਖੀ ਨੂ ਬਾਣੀ ਲਿਖਦਾ ਸੀ ਨਾਨਕ ਨਾਮ ਦੀ ਮੋਹਰ ਲਾ ਕੇ ਜਿਸ ਕਾਰਨ ਛੇਵੇਂ ਸਤਵੇਂ ਅਠਵੇਂ ਗੁਰਾਂ ਨੇ ਬਾਣੀ ਨਹੀ ਲਿਖੀ ਕਿ ਸੰਗਤ ਭੁਲੇਖਾ ਨਾ ਖਾ ਜਾਵੇ ਮੇਹਰਵਾਨ ਦੇ ਮਰੇ ਤੋਂ ਨੋਵੇਂ ਗੁਰਾਂ ਨੇ ਬਾਣੀ ਲਿਖੀ ਮੇਹਰਵਾਨ ਦੀ ਕੋਈ ਵੀ ਲਿਖਤ ਗੁਰੂ ਦੇ ਪੁਆਰ ਕਰਨ ਵਾਲੇ ਨਹੀ ਪੜਨਗੇ
@BSSK1182
@BSSK1182 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੇ ਸ੍ਰੀ ਲੰਕਾ ਵਿਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ 🙏🙏 🌹🌹
@dilbagsinghpannu5953
@dilbagsinghpannu5953 Жыл бұрын
lololo
@dilbagsinghpannu5953
@dilbagsinghpannu5953 Жыл бұрын
lololo
@harjotkaur3315
@harjotkaur3315 Жыл бұрын
Veere guru nanak dev ji gye c eh gall true aw sadde ghar original janam sakhi aw ohde ch likhya hoyaa aw
@didersingh7524
@didersingh7524 Жыл бұрын
ਗੁਰੂ ਘਰ ਐਨੀ ਦੂਰ ਉਹ ਹੀ ਜਾਂਦਾ ਜਿਹਨੂ ਗੁਰੂ ਪਿਆਰ ਕਰਦਾ ,ਜਿਉਂਦੇ ਰਹੁ
@user-ti4vc7dl6r
@user-ti4vc7dl6r Жыл бұрын
ਜਿਉਂਦੇ ਵਸਦੇ ਰਹੋ ਦੋਨੋ ਵਾਹਿਗੁਰੂ ਜੀ ਮੇਹਰ ਕਰਨ ਜੋੜੀ ਤੇ
@ipschawla2579
@ipschawla2579 Жыл бұрын
Me also watching from calgary
@kanwarjeetsingh3495
@kanwarjeetsingh3495 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਅਜ ਬੜਾ ਵਡਮੁੱਲਾ ਕੰਮ ਕੀਤਾ ਤੁਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਣ ਛੋ ਪ੍ਰਾਪਤ ਥਾਂ ਦੇ ਦਰਸ਼ਨ ਕਰਵਾਏ।
@r.bdhaliwalpb.56
@r.bdhaliwalpb.56 Жыл бұрын
Dhan dhan sri guru nanak dev ji 🙏🏻 ਮਾਲਕੋ ਕੁੱਲ ਸੰਸਾਰ ਦਾ ਭਲਾ ਕਰਨਾਂ ਜੀ 🙏🏻 ਖਾਲਿਸਤਾਨ ਜ਼ਿੰਦਾਬਾਦ ਲੇਹਾਰ ਤੇ ਮੇਹਰ ਭਰਿਆ ਦ ਹੱਥ ਰੱਖਣਾ ਜੀ🙏🏻
@ashokmehta9200
@ashokmehta9200 Жыл бұрын
Why r you using Great Guru Nanak Name in Khalistan movement? Guru Nanak is Avtar of Akal. He is Puran Guru. He knows what is beneficial for Human beings
@JagroopSingh-no7xy
@JagroopSingh-no7xy Жыл бұрын
@@ashokmehta9200 ਖਾਲਿਸਤਾਨ ਜ਼ਿੰਦਾਬਾਦ ਜੇ ਤੂੰ ਇਕ ਬਾਪ ਦਾ ਹੈ ਹਿੰਦੁੰ ਧਰਮ ਦੀ ਕਿਸੇ ਧਾਰਮਿਕ ਕਿਤਾਬ ਵਿੱਚੋਂ ਹਿੰਦੁੰ ਸ਼ਬਦ ਲੱਭਕੇ ਦਿੱਖਾਂ ਫਿਰ ਤੁਹਾਡਾ ਦੇਸ਼ ਤੇ ਧਰਮ ਕਿੱਥੋਂ ਆ ਗਿਆ
@r.bdhaliwalpb.56
@r.bdhaliwalpb.56 Жыл бұрын
@@JagroopSingh-no7xy veere mnu pushdeo ja tuc osnu pushde hoo 🧐.
@hdhxccf1851
@hdhxccf1851 Жыл бұрын
Eh Seva kar Seva Vale baba gurbachn Singh jee nu soopee Jai baba burbachan Singh nu sambalu wahe guru je mehar kare ga oh he he ne joo baba nanak Dev je da guru ghar bana sakdee nee
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ,ਰਾਣਾ ਰਾਣੀਪੁਰੀਆ ਵਲੋ,
@jasbirkaur4008
@jasbirkaur4008 Жыл бұрын
Dhan dhan baba Nanak Dev ji 🙏❤️
@karanbirkaur9973
@karanbirkaur9973 Жыл бұрын
ਬਿਲਕੁਲ ਸਚ ਆ ਗੁਰੂ ਜੀ ਆਏ ਨੇ ਸ੍ਰੀ ਲੰਕਾ
@baljindersingh5925
@baljindersingh5925 Жыл бұрын
ਧੰਨ ਧੰਨ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਬਾਈ ਜੀ ਤੁਹਾਡੀ ਸੇਵਾ ਵੀ ਪ੍ਰਵਾਨ ਹੋਵੇ। ਜਿੱਥੇ ਜਿੱਥੇ ਵੀ ਗਏ ਗੁਰੂ ਸਾਹਿਬ ਜੀ ਉਹ ਸਭ ਜਗ੍ਹਾ ਭਾਗਾਂ ਵਾਲ਼ੀ ਹੈ। ਰਹਿੰਦੀ ਦੁਨੀਆਂ ਤੱਕ ਸਿਰ ਝੁਕਦਾ ਰਹੇਗਾ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਗੁਰੂ ਜੀ ਦੀ ਉਚਾਰੀ ਹੋਈ ਬਾਣੀ ਨੂੰ।। ਸਤਿ ਸ਼੍ਰੀ ਅਕਾਲ ਸਾਡੇ ਆਪਣੇ ਭੈਣ ਤੇ ਭਰਾ ਜੀ ਨੂੰ।
@JasvinderSingh-ww1sv
@JasvinderSingh-ww1sv Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@SatnamSingh-vh9yx
@SatnamSingh-vh9yx Жыл бұрын
ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ ਅਸਥਾਨ ਦੇ ਦਰਸ਼ਨ ਕਰਾਉਣ ਲਈ ਬਹੁਤ ਧੰਨਵਾਦ ਜੀ
@hdhxccf1851
@hdhxccf1851 Жыл бұрын
Veer te bheehan nu salut he wahe guru je mehar kare ga
@DevanshTanvi23
@DevanshTanvi23 Жыл бұрын
ਧੰਨ-ਧੰਨ ਗੁਰੂ ਨਾਨਕ ਦੇਵ ਜੀ 🙏 ਤੁਹਾਡਾ ਵੀਲੌਗ ਦੇਖ ਕੇ ਧੰਨ ਹੋਇਆ....
@jagmohasingh3520
@jagmohasingh3520 Жыл бұрын
Aapane hamen gurudware se Darshan karvaye veer ji aapka बहुत-बहुत dhanyvad waheguru ji aapko chadhadi Kala vich rakhe Nanak Naam chadhadi Kala Tere bahane sharbat ka pala
@prabhnoortiwana1482
@prabhnoortiwana1482 Жыл бұрын
ਆਏ ਸੀ ਵੀਰੇ ਇਤਹਾਸ ਵਿਚ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਜਰੂਰ ਆਏ ਸੀ
@deeprataindia1170
@deeprataindia1170 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਜਿਸ ਜਗ੍ਹਾ ਤੇ ਬੱਸ ਰੁਕਦੀ ਹੈ ਉਥੇ ਲੋਗੋ ਲੱਗ ਜਾਣਾ ਚਾਹੀਦਾ ਹੈ ਤਾਂ ਕਿ ਸੋਖਾ ਹੋ ਜਾਵੇ। ਸ਼ੁਕਰੀਆ ਜੀ ਰਿਪਣ ਤੇ ਖੁਸ਼ੀ ਜੀ ਸਾਨੂੰ ਦਰਸ਼ਨ ਦੀਦਾਰ ਕਰਵਾਏ। ,,Ballu ਰਟੈਂਡਾ,,
@user-rm4vb4wb9x
@user-rm4vb4wb9x Жыл бұрын
ਸ੍ਰੀ ਲੰਕਾ ਬਹੁਤ ਹਰਿਆ ਭਰਿਆ ਮੁਲਕ ਹੈ। ਬਹੁਤ ਕੀਮਤੀ ਜਾਣਕਾਰੀ ਦੇਣ ਅਤੇ ਸ਼ਾਨਦਾਰ ਨਜ਼ਾਰੇ ਵਿਖਾਉਣ ਲਈ ਤੁਹਾਡੀ ਹਸੀਨ ਜੋੜੀ ਦਾ ਬਹੁਤ ਬਹੁਤ ਸ਼ੁਕਰੀਆ!!!
@sunnynabha593
@sunnynabha593 Жыл бұрын
ਵੀਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਰਾਜੇ ਸਿਵਨਾਭ ਨੂੰ ਉਪਦੇਸ਼ ਦਿੱਤਾ ਸੀ ਸੁੱਕਾ ਬਾਗ ਹਰਾ ਭਰਾ ਹੋਗਿਆ ਸੀ
@tarlochanrai6339
@tarlochanrai6339 Жыл бұрын
ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਧੰਨਵਾਦ ਜੀ 🙏👍❤️
@harvindersingh9448
@harvindersingh9448 Жыл бұрын
ਧੰਨ ਗੁਰ ਨਾਨਕ ਦੇਵ ਸਾਹਿਬ ਜੀ 💜🖤💙💚 ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💚💙🖤💜❤
@AmanPBKuwait
@AmanPBKuwait Жыл бұрын
Pb 07
@balbirgurjar221
@balbirgurjar221 11 ай бұрын
धन धन सतगुरु श्री गुरू नानक देव जी 🙏🕉️
@JaswantSingh-og6pj
@JaswantSingh-og6pj Жыл бұрын
ਬਹੁਤ ਵਧੀਆਂ ਜੀ ਜਾਣਕਾਰੀ ਦੇਂਦੇ ਹੋ ਵੀਰ ਜੀ ਜੋੜੀ ਬਹੁਤ ਸੋਹਣੀ ਆ ਜੀ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀ
@mohindersingh-nb3eg
@mohindersingh-nb3eg Жыл бұрын
ਰਿੰਪਲ ਭਾਅ ਜੀ ਮੈਂ ਬਹੁਤ ਲੰਮੇ ਸਮੇਂ ਤੋਂ ਆਪ ਜੀ ਦੇ ਬਲੋਗ ਦੇਖਦਾ ਹਾਂ,ਪਰ ਇਸ ਬਲਾਗ ਚ ਸ੍ਰੀ ਗੁਰੂ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਮੈਂ ਧੰਨ ਧੰਨ ਹੋ ਗਿਆ
@bhagwandas62
@bhagwandas62 Жыл бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ,ਤੰਦਰੁਸਤੀ ਤੇ ਤਰੱਕੀਆਂ ਬਖਸ਼ਣ।
@sarbjitramgharia7287
@sarbjitramgharia7287 Жыл бұрын
Waheguru ji charde kala wich rakhan sarea nu🙏🙏
@kaurjasbir2758
@kaurjasbir2758 Жыл бұрын
Many many thanks for darshan of gurudwara sahib ji 🙏 Waheguru ji mehar krn sab te ji 🙏
@kaurjasbir2758
@kaurjasbir2758 Жыл бұрын
Veere tuci suchi bhut mehnat kiti gurudawa luban ch 🙏 hats off salute Tuhanu dowa nu 👏 take care cutest couple 💞
@paramjitsinghsingh251
@paramjitsinghsingh251 Жыл бұрын
ਬਹੁਤ ਵਧੀਆ ਉਪਰਾਲਾ ਜੀ , ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ❤️❤️👍🏻
@gurmelsingh1040
@gurmelsingh1040 Жыл бұрын
Guru nanak dev jee us sme de raja Mr nabh jee no Darshan denh gaye San siri Lanka ander raja de bagiche bagiche ander rule San te raja uthe aa ke dhan guru nanak jee noo mile san
@bhagwandas62
@bhagwandas62 Жыл бұрын
ਸ਼੍ਰੀ ਗੁਰੂਦੁਆਰਾ ਸਾਹਿਬ ਜੀ ਲਈ ਸਹਿਯੋਗ ਰਾਸ਼ੀ ਦੇ ਕੇ ਸ਼ਲਾਘਾਯੋਗ ਕੰਮ ਕੀਤਾ, ਇਸ ਉਸਾਰੂ ਸੁਨੇਹੇ ਨਾਲ ਜਲਦ ਵਧੀਆ ਸਥਾਨ ਬਣੇਂਗਾ।
@kashmirsinghsekhonsekhon8327
@kashmirsinghsekhonsekhon8327 Жыл бұрын
Good very good beta. You did worrk hard. May Guru Nanak Sahib ji bless both of you. Lot of thanx
@kulwantsinghmararr7443
@kulwantsinghmararr7443 Жыл бұрын
ਜਿਉਂਦੇ ਵਸਦੇ ਰਹੋ ਦੋਨੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ,
@dilbaghsingh4165
@dilbaghsingh4165 Жыл бұрын
Dhan Dhan Sri guru Nanak ji Maharaj gagatguru. DHAN DHAN SRI GURU GRANTH SAHIB JI MAHARAJ GAGATGURU. WAHEGURU.
@shawindersingh6931
@shawindersingh6931 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ l
@KamalSingh-dl6yc
@KamalSingh-dl6yc Жыл бұрын
ਆਪ ਜੀ ਨੇ ਸ੍ਰੀ ਲੰਕਾ ਵਿਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ kamaljit singh (mohali to)
@karamjeetsingh319
@karamjeetsingh319 Жыл бұрын
Your thinking is very good about gurdwara shaib ji everybody lover of Sikh relegus do work to promote gurdwara shaib
@bindersingh1452
@bindersingh1452 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@GurmeetSingh-zq6sg
@GurmeetSingh-zq6sg Жыл бұрын
ਬਹੁਤ ਵਧੀਆ ਉਪਰਾਲਾ ਰਿਪਨ -ਖੁਸ਼ੀ ਪੁੱਤਰ. ਤੁਹਾਡੀ ਵੀਡਿਓਜ਼ ਇੰਨੀਆਂ ਵਧੀਆ ਲੱਗ ਰਹੀਆਂ ਨੇ ਕੇ ਅੱਗੇ ਰਿਸ਼ਤੇਦਾਰਾਂ ਨੂੰ ਵੀ ਮੈਂ ਤੁਹਾਡੇ ਚੈਨਲ ਨਾਲ ਜੋੜ ਦਿੱਤਾ ਸ਼ੇਅਰ ਕਰਕੇ. ਮੈਂ ਗੁਰਮੀਤ ਸਿੰਘ ਸੰਘੇੜਾ ਪਿੰਡ ਸਹੌਲੀ ਨੇੜੇ ਸਰਾਭਾ /ਮੋਹੀ ਜਿਲ਼ਾ ਲੁਧਿਆਣਾ.
@meetokaur6000
@meetokaur6000 Жыл бұрын
ਧੰਨਵਾਦ ਦੋਨਾਂ ਦਾ ਜਿਹੜਾ ਸਾਨੂ ਦੇਖਿਆ thanks 🌹🙏👌🙏
@jashanpreetkaur3973
@jashanpreetkaur3973 Жыл бұрын
Dhan guru nanak dev ji
@DhanSingh-zg6cn
@DhanSingh-zg6cn Жыл бұрын
ਰਿਪਨ ਵੀਰ ਤੇ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਵੱਡਮੁੱਲੀ ਜਾਣਕਾਰੀ ਦੇਣ ਲਈ
@bootasinghjohal2406
@bootasinghjohal2406 Жыл бұрын
The Turban Traveler ਜੂ ਟੂਬ ਚੋਨਲ ਦਾ ਏਪੀਸੋਡ 242 ਦੇਖੋ । ਇਸ ਨਾਲ ਹੀ ਰਿਲੇੇਟਿਬ ਹੈ । ਆਪ ਜੀ ਦੀ ਮੇਹਨਤ ਨੂੰ ਸਲਾਮ।
@robbintanwar4964
@robbintanwar4964 Жыл бұрын
Dhan Dhan Sri Guru Nanak Dev ji...Satnam Sri Waheguru ji🙏🙏
@singhb6997
@singhb6997 Жыл бұрын
Thanks for showing Gurdwara where Shri Guru Nanak Dev Ji visited in Shri lanka
@sidhuff186
@sidhuff186 Жыл бұрын
❤❤Dhan dhan sri guru Nanak dav ji sarbat da bhala kri ❤❤❤
@harjinderkaur7052
@harjinderkaur7052 Жыл бұрын
DHAN DHAN guru Nanak dev ji 🙏
@suchasing6624
@suchasing6624 Жыл бұрын
BOHOT. SONE. DARSHAN SRI GURDWARA SAHIB JI DE TUSI KARVAA. HEI. JI. APP. JI DA BOHOT. DHAN. VAD. JI. KHANNA. JI
@gobindmilankeayeterebyrya866
@gobindmilankeayeterebyrya866 Жыл бұрын
Bout than vad gurdwara de darshan Karviye bout kuj sikhan nu milda App ji de video to many thaks
@KalaKala-xj9oz
@KalaKala-xj9oz Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🇦🇪
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ,(ਰਾਜ ਗਿੱਲ ਦਿੜ੍ਹਬਾ)
@ITS_VEERBOSS
@ITS_VEERBOSS Жыл бұрын
Thankww ji ap ji ne sanu ghar baithe babaji de is gurudwara Sahib ji de darshan karwaye ji rabb tuhanu lambi umaraan bakshe ji God bless you 🙏🙏🙏🙏🙏🙏
@user-rm4vb4wb9x
@user-rm4vb4wb9x Жыл бұрын
ਅਸਾਂ ਵੀ ਆਪਣੇ ਘਰ ਵਿਚ ਛੇ ਅਸ਼ੋਕ ਟ੍ਰੀ ਲਗਾਕੇ ਆਪਣੇ ਪਰਿਵਾਰ ਲਈ ਲੋੜੀਂਦੀ ਆਕਸੀਜਨ ਦਾ ਪ੍ਰਬੰਧ ਕੀਤਾ ਹੋਇਆ ਹੈ।
@GurjeetSingh-jv9oq
@GurjeetSingh-jv9oq Жыл бұрын
ਬਹੁਤ ਮਿਹਨਤ ਕੀਤੀ ਤੁਸੀਂ.....hats off for your efforts......Dhan GURU NANAK JI
@davindersinghgillgill3629
@davindersinghgillgill3629 Жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਬਾਬਾ ਨਾਨਕ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਸਦਾ ਰੱਖਣ। ਬਹੁਤ ਖੁਸ਼ੀ ਹੋਈ ਜੀ। ਧੰਨਵਾਦ ਸਾਹਿਤ ਦਵਿੰਦਰ ਸਿੰਘ ਗਿੱਲ ਰੀਟਾਇਅਰ ੳਪਮੰਡਲ ਅਫਸਰ, ਨਹਿਰ ਮਹਿਕਮਾ ਫਿਰੋਜ਼ਪੁਰ ਪੰਜਾਬ।
@SinghGill7878
@SinghGill7878 Жыл бұрын
ਇੱਕ ਬਾਬਾ ਨਾਨਕ ਸੀ ਜੀਹਨੇ ਤੁਰਕੇ ਦੁਨੀਆ ਗਾਹਤੀ ਇੱਕ ਅੱਜਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ
@sahibdeepsinghrababi
@sahibdeepsinghrababi Жыл бұрын
ਧੰਨਵਾਦ ਤੁਹਾਡਾ ਸਾਨੂੰ ਗੁਰੂਦਵਾਰਾ ਦਿਖਾਉਣ ਲਈ
@prabhjotkaur4960
@prabhjotkaur4960 Жыл бұрын
ਬਹੁਤ ਵਧੀਆ ਵਲੋਗ ਸੀ ਸਿੱਖ ਕੌਮ ਦੀ ਜਾਣਕਾਰੀ ਵਾਸਤੇ👍
@gurwinder41k
@gurwinder41k Жыл бұрын
ਧਨ ਗੁਰੂ ਨਾਨਕ ਦੇਵ ਜੀ 🙏🙏 ਵੀਰ ਜੀ ਤੁਹਾਡਾ ਧਨਵਾਦ tuci is jaga de darshan karwye asi tan shyad kde v nj ja sakde 🙏
@Ajir777
@Ajir777 Жыл бұрын
Naanak Naam Chardi Kala, Tere Paadhey, Sarbat da Bhala. !!
@karanbirkaur9973
@karanbirkaur9973 Жыл бұрын
ਰਾਜੇ ਸ਼ਿਵਨਾਭ ਨੂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਤੂ ਮੇਰਾ ਹੀ ਰੂਪ ਹੈਂ
@luckyghotra7697
@luckyghotra7697 Жыл бұрын
Thuada bahut bahut dhanwaad ji tusi sanu guru nanak dev ji de gurudware de darshan karvaye waheguru ji thanu hamesha chardikala vich rakan
@GurvinderSingh-or2tk
@GurvinderSingh-or2tk Жыл бұрын
ਇਤਿਹਾਸਕ ਸਥਾਨ ਦਿਖਾਉਣ ਲਈ ਧੰਨਵਾਦ
@parkashsingh1066
@parkashsingh1066 Жыл бұрын
ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਯਾਤਰਾ ਸਫ਼ਲ ਕਰੇ
@navtejsingh6584
@navtejsingh6584 Жыл бұрын
Dhan Dhan Sri guru nanak dev ji 🙏
@MOR.BHULLAR-PB05
@MOR.BHULLAR-PB05 Жыл бұрын
ਗੁਰੂ ਘਰ ਦੇ ਦਰਸ਼ਨ ਕਰਵਾਏ ਧੰਨਵਾਦ ਜੀ
@harbanslalsharma4052
@harbanslalsharma4052 Жыл бұрын
Guru Nanak is not the monopoly of sikhs. I appeal every indian to visit the gurudwara as and when one visits Srilanka particularly Baticloa.
@dalelsingh2034
@dalelsingh2034 Жыл бұрын
ਭਾਈ ਸਾਹਿਬ ਜੀ ਵਹਿਗੁਰੂ ਆਪ ਖੁਸ਼ੀਆਂ ਵਖਸਣ ਗੁਰੂ ਜੀ ਸੀ੍ ਲੰਕਾ ਆਏ ਸੀ ਜੀ ।
@swarnsingh6145
@swarnsingh6145 Жыл бұрын
ਬਾਟੀਕਲੋਵਾ ਸਹਿਰ ਦਾ ਨਾਮ ਪੜਦੇ ਹੁੰਦੇ ਸੀ ਅਖਬਾਰਾਂ ਵਿੱਚ ਜਾਫਨਾ ਆਦਿ ਜਦੋ LTTF ਵੱਖਵਾਦੀ ਜਥੇਬੰਦੀ ਜਿਸ ਦਾ ਮੁਖੀ। ਪਰਭਾਕਰਨ ਹੁੰਦਾ ਸੀ ਼਼਼ਬਹੁਤ ਸੋਹਣਾ ਵਖਾ ਰਹੇ ਖੁਸ਼ੀ ਰ੍ਰ ਰਿਪਨ। ਸਵਰਨ ਸਿੰਘ ਪਾਤੜਾ
@navjotjoyti8484
@navjotjoyti8484 Жыл бұрын
Waheguru G Dhan Dhan Shri Guru Nanak Dev G Maharaj G
@rajindersinghvattu9850
@rajindersinghvattu9850 Жыл бұрын
ਧਨਵਾਦ ਵੀਰ ਤੁਹਾਡਾ ਜੋ ਤੁਸੀਂ ਗੁਰੂ ਘਰ ਦੇ ਦਰਸ਼ਨ ਕਰਵਾਏ ਜੀ.
@jamadesigallan5356
@jamadesigallan5356 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@rehmatverrajoor3257
@rehmatverrajoor3257 Жыл бұрын
Bae je es blog ne mann moh lea asa na keha kar lok mannde nahi koe hou jithe jgha sada sat guru nanak nahi gea ...sadha satguru nanak sab te rakhe nighaan sada satguru nanak ..doshea ne dandh dewe ojhde nu dewe pnaha je sada satguru nanak ..sab te rakhe nigahan je......sada..l
@kulwant22raisaab5
@kulwant22raisaab5 Жыл бұрын
Dhan dhan satguru Mera shri guru nanak dev maharaj ji 🌹😔😔🙏🙏🌹🌾🌹🌾🌹🌾🌹🌾🌹🌾🌹🌾🌹🌾 🌹🌾🌹🌾🌹🌾🌹🌾🌹🌾🌹
@rajansandhu928
@rajansandhu928 Жыл бұрын
Jeonde wasde raho abaad raho Anand mano jindgi de parmatma hamesha charde Kallah bakshe khush rakhe tuhanu sda parmatma
@jamadesigallan5356
@jamadesigallan5356 Жыл бұрын
ਭੈਣ ਜੀ ਤੇ ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ
@ashwanikumar6889
@ashwanikumar6889 Жыл бұрын
Satnam waheguru ji Dhan Dhan Guru Nanak ji aap ji da video best thanks
@jagseergill7586
@jagseergill7586 Жыл бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@iqbalsingh5525
@iqbalsingh5525 5 ай бұрын
Waheguru ji ਸਭ ਦਾ ਭਲਾ ਕਰਨਾ ਜੀ
@teachercouple36
@teachercouple36 Жыл бұрын
ਬਹੁਤ - ਬਹੁਤ ਧੰਨਵਾਦ ਰਿਪਨ ਤੇ ਖੁਸ਼ੀ। ਬਹੁਤ ਮਿਹਨਤ ਹੋ ਤੁਸੀਂ। ਸਲਾਮਤ ਰਹੋ ਹਮੇਸ਼ਾ।ਇਸੇ ਤਰ੍ਹਾਂ ਸਾਨੂੰ ਵੱਖ ਵੱਖ ਦੇਸ਼ਾਂ ਦੀ ਥਾਵਾਂ ਦੀ ਘਰੇ ਬੈਠਿਆਂ ਨੂੰ ਸ਼ੈਰ ਕਰਵਾਉਂਦੇ ਰਹੋ।
@balbirsinghusajapmansadasa1168
@balbirsinghusajapmansadasa1168 Жыл бұрын
ਧੰਨ ਬਾਬਾ ਨਾਨਕ ਦੇਵਜੀ ਸਾਰੀਆਂ ਭਾਸ਼ਾ ਜਾਣਦੇ ਸੀ।ਬਾਈ ਅੱਜ ਤਾਂ ਡਰ ਲੱਗਿਆ ਵੇਖਕੇ।ਬਾਬਾ ਨਾਨਕ ਅੰਗ ਸੰਗ ਰਹੇ ਤੁਹਾਡੇ।
How I Did The SELF BENDING Spoon 😱🥄 #shorts
00:19
Wian
Рет қаралды 37 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН
Meet the one boy from the Ronaldo edit in India
00:30
Younes Zarou
Рет қаралды 18 МЛН
How I Did The SELF BENDING Spoon 😱🥄 #shorts
00:19
Wian
Рет қаралды 37 МЛН