ਇੱਕ ਚਾਹ ਦੇ ਕੱਪ ਤੋਂ ਦੁੱਖੀ ਹੋਕੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡ ਆਏ! | Bhai Sarbjit Singh Dhunda

  Рет қаралды 20,224

Bhai Sarbjit Singh Dhunda

Bhai Sarbjit Singh Dhunda

Күн бұрын

Website:
www.ssdhunda.com
Page:
/ sarbjitsinghdhunda

Пікірлер: 33
@bahadursingh7938
@bahadursingh7938 3 күн бұрын
ਭਾਈ ਸਾਹਿਬ ਜੀ ਆਪ ਜੀ ਵਲੋਂ ਪ੍ਰਭ ਆਸਰਾ ਦਾ ਵਿਵਰਣ ਕੀਤਾ ਗਿਆ ਹੈ ਇਕ ਹੋਰ ਸੰਸਥਾ ਸਰਵ ਹਿਊਮੈਨੀਟੀ ਸਰਵ ਗੌਡ ਚੈਰੀਟੇਬਲ ਟਰੱਸਟ ਪਿੰਡ ਮਦਨਹੇੜੀ ਤਹਿ ਖਰੜ, ਖਰੜ ਤੋਂ ਖੇੜੀ ਚੌਂਕ ਸੜਕ ਤੇ ਸਥਿਤ ਹੈ । ਇਸ ਸੰਸਥਾ ਵਿੱਚ ਰੀੜ ਦੀ ਹੱਡੀ ਤੋ ਹੋਏ ਜਖਮਾ ਤੋਂ ਪੀੜਤ, ਬਜੁਰਗ ਮਾਤਾ, ਬਜੁਰਗ ਵਿਅਕਤੀ ਜਿਹਨਾਂ ਨੂੰ ਉਹਨਾਂ ਦੇ ਬਚਿਆਂ ਵਲੋਂ ਧੱਕੇ ਮਾਰ ਕੇ, ਕੁਟ ਮਾਰ ਕਰਕੇ ਘਰੋਂ ਕਢ ਦਿੱਤਾ ਜਾਂਦਾ ਹੈ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ, ਹਰੇਕ ਮੰਗਲਵਾਰ ਨੂੰ ਪੀ ਜੀ ਆਈ ਚੰਡੀਗੜ ਵਿਖੇ ਚਾਹ, ਬਰੈਡ, ਦਾ ਲੰਗਰ ਲਗਾਇਆ ਜਾਦਾ ਹੈ । ਗਰੀਬ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ,ਪੰਜਾਬ ਦੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਾਹਿਬਾਨ ਦੇ ਰਹਿਣ ਲਈ ਮਕਾਨ, ਘਰ ਬਣਾਉਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ । ਲੜਕੀਆਂ, ਲੜਕੇ ਜਿਹੜੇਪੜਨਾ ਚਾਹੁੰਦੇ ਹਨ, ਉਹਨਾਂ ਦੀ ਸਕੂਲ, ਕਾਲਜ, ਬਚਿਆਂ ਵਲੋਂ ਕੀਤੇ ਜਾ ਰਹੇ ਕੋਰਸਾਂ ਦੀ ਸਲਾਨਾ ਫੀਸ ,ਵੀ ਦਿੱਤੀ ਜਾ ਰਹੀ ਹੈ ।
@tarloksinghpunia7888
@tarloksinghpunia7888 3 күн бұрын
ਵਧਿਆ ਲਗਿਆ ਸੂਨ ਕੇ ਦਿਲ ਖੂਸ ਹੋ ਗਿਆ ਹੈ
@Ramanjot-creativity
@Ramanjot-creativity 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ 🙏
@RamShyam-bp3ru
@RamShyam-bp3ru 2 күн бұрын
Wah ji wah very nice 👍 waheguru waheguru waheguru ji 🎉🎉🎉🎉🎉🎉🎉🎉🎉🎉🎉🎉🎉 good luck
@shamsherSingh-fw8eu
@shamsherSingh-fw8eu 5 сағат бұрын
ਵਾਹ ਜੀ ਵਾਹ ਕਿਆ ਬਾਤ ਐ
@lakhwindersinghgill8494
@lakhwindersinghgill8494 3 күн бұрын
ਅੱਜਕਲ ਜੋ ਦੁਨੀਆ ਵਿਚ ਹੋ ਰਿਹਾ ਏ ਭਾਈ ਸਾਹਿਬ ਸਾਰੀ ਦੁਨੀਆ ਨੂੰ ਤੁਸੀ ਸੱਚੇ ਰਾਹ ਤੇ ਲਿਆ ਰਹੇ j
@davindersingh5718
@davindersingh5718 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karamsingh1479
@karamsingh1479 17 сағат бұрын
Wah..wah..kia..batt..he..bhai ...sahib..ji100%true.ji
@JarnailSingh-ew4on
@JarnailSingh-ew4on Күн бұрын
ਵਾਹਿਗੁਰੂ ਜੀ।
@ginderkaur6274
@ginderkaur6274 3 күн бұрын
ਬਾਕਮਾਲ ਗੱਲਬਾਤ ਵਾਹਿਗੁਰੂ ਜੀ ਮਿਹਰ ਕਰੋ
@harsiratkaur8982
@harsiratkaur8982 3 күн бұрын
ਧੰਨ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ
@rajwantsingh5126
@rajwantsingh5126 4 күн бұрын
Waheguru g🙏🙏
@bachitarsinghaulakh2219
@bachitarsinghaulakh2219 2 күн бұрын
Waheguru ji waheguru ji waheguru ji waheguru ji waheguru ji waheguru ji waheguru ji
@subhanpuriastudfarm1181
@subhanpuriastudfarm1181 Күн бұрын
ਵਾਹਿਗੁਰੂ ਜੀ ❤
@parmjeetsingh8836
@parmjeetsingh8836 3 күн бұрын
❤❤ਵਾਹਿਗੁਰੂ ਜੀ❤❤ਬਹੁਤ 2 ਵਧਿਆ ਜੀ❤❤
@rajindersinghjgoraya3793
@rajindersinghjgoraya3793 3 күн бұрын
ਭਾਈ ਸਾਹਿਬ ਜੀਊ ਅੱਜ ਤੋਂ 20 ਸਾਲ ਆਪ ਜੀ ਨੂੰ ਸੁਣਦਿਆਂ ਹੋਗੇ ਹੈ ਮੈਂ ਸਹਿਜਧਾਰੀ ਸਿੱਖ ਪਰ ਗੰਦ ਤੋਂ ਪਰਹੇਜ਼
@BalwinderSingh-qe8jv
@BalwinderSingh-qe8jv 3 күн бұрын
Very nice ji
@beantsingh6726
@beantsingh6726 Күн бұрын
waheguru ji
@ParveenKumar-lf4my
@ParveenKumar-lf4my 3 сағат бұрын
🙏 ਵਾਹਿਗੁਰੂ 🙏
@NarinderSingh-kt8qq
@NarinderSingh-kt8qq 3 күн бұрын
Waheguru jj Waheguru ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹❤️❤️❤️❤️❤️🙏🙏🙏🙏🙏
@gurmukhram7894
@gurmukhram7894 3 күн бұрын
🙏🙏💓
@Amzik-ds5bo
@Amzik-ds5bo 3 күн бұрын
🙏ਨਦੀ,ਚ,ਧਕਾ,ਦਿੰਦੇ,ਸਨ,ਪਹਿਲਾ,ਹੁਣ,ਘਰ-ਘਰ, ਛਡ,ਕੇ,ਜਾਂ,ਬਾਹਰ, ਦੇਣਾ,ਵਿਚ, ਚਲੇ,ਜਾਂਦੇ,ਨੇ,ਜਾ,ਆਸ਼ਰਮ ਵਿੱਚ, ਛਡ,ਦਿੰਦੇ,ਨੇ,ਮਾ,ਪਿੳ, ਨੂੰ,
@ParveenKumar-lf4my
@ParveenKumar-lf4my 3 сағат бұрын
, , , , , , , , , , , ‌ਕਾੱਮਿਆਂ ਦਾ stock ਵਾਧੂ ਲਗਦੈ ਥੋਡੇ ਕੋਲੇ,ਬਾਈ ਜੀ। 😅😅😅😅😅
@ParveenKumar-lf4my
@ParveenKumar-lf4my 3 сағат бұрын
ਨਦੀ ਵਿੱਚ ਧੱਕਾ ਦਿੰਦੇ ਸਨ, ਪਹਿਲਾਂ। ਹੁਣ ਮਾਂ- ਬਾਪ ਨੂੰ ਘਰੇ ਛੱਡ ਕੇ ਵਿਦੇਸ਼ ਚਲੇ ਜਾਂਦੇ ਹਨ ਜਾਂ ਆਸ਼ਰਮ ਵਿੱਚ ਛੱਡ ਆਉਂਦੇ ਹਨ।🙏
@RewailSingh-ej3qb
@RewailSingh-ej3qb 3 сағат бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ParveenKumar-lf4my
@ParveenKumar-lf4my 3 сағат бұрын
ਵਾਹਿਗੁਰੂ ਜੀ 🙏
@partapbrar3021
@partapbrar3021 4 күн бұрын
Waheguru ji
@sukhichahal3448
@sukhichahal3448 4 күн бұрын
❤❤
@pavitarbali3838
@pavitarbali3838 3 күн бұрын
9:10 9:10
@masterji5577
@masterji5577 4 күн бұрын
भगत पुरन सिंह जैसे लोग ही भगवान का असली अवतार हैं बाकी सब झूठे हैं
@sehajpreetbhullar1505
@sehajpreetbhullar1505 2 күн бұрын
Baba ji har vaar nuuhaa te hi tawa kyo lai jande o tusi
@user-so8un5ur5s
@user-so8un5ur5s 3 күн бұрын
ਵਾਹਿਗੁਰੂ ਜੀ
@DeepsinghDeepsingh-b3o
@DeepsinghDeepsingh-b3o 4 күн бұрын
Wahaguru ji
Nastya and balloon challenge
00:23
Nastya
Рет қаралды 54 МЛН
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 38 МЛН
Fake watermelon by Secret Vlog
00:16
Secret Vlog
Рет қаралды 16 МЛН
Besan Chilla With Imli Chutney Recipe 😍 | Harman khosa |
13:37
Harman Khosa
Рет қаралды 116 М.
Nastya and balloon challenge
00:23
Nastya
Рет қаралды 54 МЛН