ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ Bhai Sarbjit Singh Dhunda | New Katha Vichar 2021

  Рет қаралды 37,013

Bhai Sarbjit Singh Dhunda

Bhai Sarbjit Singh Dhunda

3 жыл бұрын

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ Bhai Sarbjit Singh Dhunda | New Katha Vichar 2021
Website:
www.ssdhunda.com
Page:
/ sarbjitsinghdhunda

Пікірлер: 59
@jaskaransingh1388
@jaskaransingh1388 3 жыл бұрын
ਬਹੁਤ ਵਧੀਆ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮਜਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@Kulwantsingh-ks5ss
@Kulwantsingh-ks5ss 3 жыл бұрын
ਧੂੰਦਾ ਸਾਹਿਬ ਤੁਹਾਡੀ ਕਥਾ ਹਮੇਸ਼ਾ ਸੁਣੀਦੀ ਹੈ ਬੜੀ ਜਾਣਕਾਰੀ ਭਰਪੂਰ ਅਤੇ ਸਚਾਈ ਤੇ ਅਧਾਰਤ ਹੁੰਦੀ ਹੈ ਕਾਸ਼ ਾਸਾਰੇ ਕਥਾ ਵਾਚਿਕ ਇਮਾਨਦਾਰੀ ਨਾਲ ਸਹੀ ਕਥਾ ਕਰਨ ਤਾਂ ਹਰ ਜਗਾ ਆਪੇ ਹੀ ਸੱਤਜੁਗ ਬਣ ਜਾਵੇ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਹੱਖੇ ਜੀ
@harjindersinghshergill8973
@harjindersinghshergill8973 3 жыл бұрын
ਗੁਰੂ ਸਹਿਬ ਦੀ ਗੱਲ ਰੱਖਣ ਵਾਲਾ ਗੁਰੂ ਦਾ ਅਸਲੀ ਪਰਚਾਰਕ ਭਾਈ ਸਾਹਬ ਸਰਬਜੀਤ ਸਿੰਘ ਜੀ
@jatindersandhujinder7836
@jatindersandhujinder7836 3 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਕਥਾ ਵਿਚਾਰ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹੋ
@gurdarshansidhu170
@gurdarshansidhu170 3 жыл бұрын
ਬਹੁਤ ਹੀ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ ਬਹੁਤ ਵਧੀਆ ਵਿਸਥਾਰ ਨਾਲ ਸਮਝਾਉਂਦੇ ਹਨ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@vickysinghvicky2618
@vickysinghvicky2618 3 жыл бұрын
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ
@sukhchansingh4507
@sukhchansingh4507 3 жыл бұрын
ਬਹੁਤ ਵਧੀਆ
@pushpindervar8366
@pushpindervar8366 3 жыл бұрын
ਵਾਹਿਗੁਰੂ ਜੀ
@meetsingh7442
@meetsingh7442 3 жыл бұрын
ਸਾਡੇ ਪਿੰਡ ਵਿੱਚ 5 ਗੁਰਦਵਾਰਾ ਸਾਹਿਬ,,,,3 ਮੰਦਰ ,,,ਵੋਟਾਂ 500 ghr bs
@alhequoqcrp3205
@alhequoqcrp3205 21 күн бұрын
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
@BalwinderSingh-ug9fe
@BalwinderSingh-ug9fe 3 жыл бұрын
ਕੈਨੇਡਾ ਵਿਚ ਤਾਂ ਹਰ ਘਰ ਵਿੱਚ ਬੇਸ ਮੈਂਟਾ ਬਣੀਆਂ ਹੋਈਆਂ ਹਨ ।ਉਹਨਾਂ ਨੂੰ ਟੋਏ ਪੁੱਟਣ ਦੀ ਲੋੜ ਨਹੀਂ ਪੈਂਦੀ ।ਸਾਰੇ ਪ੍ਰਚਾਰਕ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਚਾਰ ਕਰ ਸਕਣ ਤਾਂ ਹੀ ਅਗਿਆਨਤਾ ਦੇ ਹਨੇਰੇ ਵਿੱਚੋਂ ਪਾਰ ਲਗ ਸਕਦੇ ਹਾਂ ।ਧੂੰਦਾ ਜੀ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ ।
@princepcp007
@princepcp007 3 жыл бұрын
ਵਾਹ ਜੀ ਵਾਹ ਧੂੰਦਾ ਜੀ । ਕੌਮ ਦਾ ਹੀਰਾ
@gurdeepkaur2806
@gurdeepkaur2806 3 жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ
@bhabiana7427
@bhabiana7427 3 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@sukhpalsingh-zx7qs
@sukhpalsingh-zx7qs 3 жыл бұрын
Good
@hushiarsingh776
@hushiarsingh776 3 жыл бұрын
Waheguru ji
@harinderkang6312
@harinderkang6312 3 жыл бұрын
Wahaguru ji!!
@jaswinderkataria2674
@jaswinderkataria2674 3 жыл бұрын
Sutnam shi waheguru ji
@mandeepkaur-se8nk
@mandeepkaur-se8nk 3 жыл бұрын
Waheguru waheguru waheguru waheguru waheguru waheguru g
@shamindersingh7237
@shamindersingh7237 2 жыл бұрын
Waheguru ji ka khalsa waheguru ji ki Fateh 🙏🏻🙏🏻
Bhai Sarbjit Singh Dhunda | New Katha Vichar 2021
37:30
Bhai Sarbjit Singh Dhunda
Рет қаралды 117 М.
Этот Пёс Кое-Что Наделал 😳
00:31
Глеб Рандалайнен
Рет қаралды 3,5 МЛН
LOVE LETTER - POPPY PLAYTIME CHAPTER 3 | GH'S ANIMATION
00:15
Дарю Самокат Скейтеру !
00:42
Vlad Samokatchik
Рет қаралды 7 МЛН
I am the shop-keeper of the Lord | Bhai Sarbjit Singh Dhunda | Sikhi Lehar TV & Radio
1:50:35
Этот Пёс Кое-Что Наделал 😳
00:31
Глеб Рандалайнен
Рет қаралды 3,5 МЛН