Stallion DC at Mavi Stud Farm ਚੱਲਦੀ ਵੀਡਿਓ ਚ ਮਾਵੀ ਪ੍ਰਧਾਨ ਗੁੱਸੇ ਹੋ ਗਿਆ ਆਪਣੇ ਨਾਲ ਕਿਉਂ ?

  Рет қаралды 26,830

BEANT TULEWAL

BEANT TULEWAL

Күн бұрын

Stallion DC at Mavi Stud Farm ਚੱਲਦੀ ਵੀਡਿਓ ਚ ਮਾਵੀ ਪ੍ਰਧਾਨ ਗੁੱਸੇ ਹੋ ਗਿਆ ਆਪਣੇ ਨਾਲ ਕਿਉਂ ? #beanttulewal

Пікірлер: 126
@ksgill8116
@ksgill8116 Жыл бұрын
ਲੋਪੇ ਵਾਲੇ ਦੀ ਸਰਵਸ ਬਾਈ ਨੇ ਬਹੁਤ ਵਧੀਆ ਠੰਗ ਨਾਲ ਕੀਤੀ ਸੱਚਿਆਂ ਗੱਲਾ ਕੀਤੀਆਂ ਬਾਈ ਨੇ
@somalstudfarm7342
@somalstudfarm7342 Жыл бұрын
ਮਾਵੀ ਬਾਈ ਸਹੀ ਗੱਲ ਆ ਬਿਲਕੁਲ ਅੱਜਕਲ ਕਿਸੇ ਦੀ ਜੇਬ ਚੌਂ 10 ਰੁਪਏ ਵੀ ਕਡਾਉਣੇ ਔਖੇ ਨੇ ਘੋੜਾ ਹਰ ਕੋਈ ਆਪਣੀ ਸਮਝ ਨਾਲ ਖਰੀਦਦਾ
@gurkiratsingh1680
@gurkiratsingh1680 Жыл бұрын
Sahi gall aa y ghodeyan wale fukre ni hunde ehna nu parmatma walon ee sardari bakhsi hundi aa
@Preet_Preet37
@Preet_Preet37 Жыл бұрын
ਬਾਈ ਆਹ ਗੱਲ ਦੀ ਖੁਸ਼ੀ ਆ ਵੀ ਸਾਡੇ ਰੋਪੜ ਫਤਹਿਗੜ੍ਹ ਸਾਹਿਬ ਚ ਵੀ ਏਨੇ ਵਧੀਆ ਫਾਰਮ ਨੇ ਮਾਵੀ ਬਾਈ ਦੀਆਂ ਗੱਲਾਂ ਘੈਂਟ ਨੇ
@maanpb13ala28
@maanpb13ala28 Жыл бұрын
ਬਾਈ ਮਾਵੀ ਜਮਾਂ ਸਿਰੇ ਵਾਲੀਆਂ ਗੱਲਾਂ ਹੀ ਸੁਣਾਈਆਂ ਨੇ ਅੱਜ ਤਾ ਬਹੁਤ ਸੋਹਣੀ ਲੱਗੀ ਗੱਲਬਾਤ ❤
@imsmoker3648
@imsmoker3648 Жыл бұрын
ਬਾਈ ਬੇਅੰਤ ਇਕ ਗੱਲ ਹੋਰ ❤ ਆਪਣੇ ਘੋੜੇ ਦਾ ਨਾਮ ਕਦੋਂ ਰੱਖਣਾ ❤
@somalstudfarm7342
@somalstudfarm7342 Жыл бұрын
ਬਾਈ ਜਦੋਂ ਲੋਪੋ ਆਲਾ ਵੀਡਿਓ ਬਣਾਉਣ ਜਾਂਦਾ ਸੀ ਉਦੋਂ ਤਾਂ ਘੋੜੇ ਆਲੇ ਫੁਕਰੇ ਨੀ ਲੱਗੇ ਹੁਣ ਕਹਿੰਦਾ 70 ਹਜਾਰ ਦੇ ਨੇ 20 ਹਜਾਰ ਅਗਲਾ ਵੀਡਿਓ ਦੇ ਦਿੰਦਾ ਫੇਰ ਤਾਂ 50 ਹਜ਼ਾਰ ਦਾ ਰਹਿ ਗਿਆ ਬਾਈ ਸਾਨੂੰ ਤਾਂ ਮਿਲਦੀ ਨੀ ਕੋਈ 70 ਹਜ਼ਾਰ ਆਲੀ 61 ਇੰਚ ਦੀ ਲੋਪੋਂ ਆਲੀ ਨਾਲ ਦੀ ਹੁਣ ਸਾਰਾ ਕੁਝ ਘੋੜਿਆਂ ਤੋਂ ਬਣਾ ਕੇ ਹੁਣ ਘੋੜਿਆਂ ਆਲੇ ਫੁਕਰੇ ਹੋਗੇ
@fathesinghambalastudfarm9324
@fathesinghambalastudfarm9324 Жыл бұрын
Veer ji bahut badiya gall kiti h jisnu pyr honda h ghode ya nall osii nu dukh hondaa h ❤❤
@ushhhsig648
@ushhhsig648 Жыл бұрын
ਬਾੲੀ ਲੋਪੋ ਸੁਣ ਵੀਰ ਨੇ ਨਾ ਨਹੀ ਲਿਅਾ ਪਰ ਕਿਹਾ ਤੂ ਪਾਥੀ ਜਿਡੇ ਪੈਰ
@imsmoker3648
@imsmoker3648 Жыл бұрын
ਲੇ ਬਾਈ ਸੁਣ ਲਾ ਲੋਪੋ ਆਲਿਆ।ਬਾਈ ਸਹੀ ਆ ਤੂੰ ਬਿਲਕੁਲ ਖਿੱਚ ਕੇ ਰੱਖ ਕੰਮ ਨੂੰ❤❤❤❤❤
@jeetbhullar1528
@jeetbhullar1528 Жыл бұрын
Veer sachi gall khi Gandi bande a o Ajj ghodea de sir pr sale scorpio kharidi phir de a
@jeetbhullar1528
@jeetbhullar1528 Жыл бұрын
Alto de okate ni c
@imsmoker3648
@imsmoker3648 Жыл бұрын
@@jeetbhullar1528 hanji veer
@SSingh-vs9js
@SSingh-vs9js Жыл бұрын
This is true eh lopo wale thagg te gal thukdi oh sala paisea lyi satvir ajnale varge kutte bandeya de muhre kodda hunda rehnda
@ParamExplorer
@ParamExplorer Жыл бұрын
ਬਹੁਤ ਵਧੀਆ ਤੇ ਸਪੱਸਟ ਗੱਲਾ ਕੀਤੀਆਂ ਨੇ
@sukhwinderbrar1215
@sukhwinderbrar1215 Жыл бұрын
ਬਹੁਤ ਵਧੀਆ ਲੱਗਿਆ ਬਾਈ ਜੀ ਗੱਲਾਂ ਸੁਣ ਕੇ
@paramjeetsandhu2428
@paramjeetsandhu2428 Жыл бұрын
Sahi gal kiti Mavi veer ne ik hi a youtube jera ghodya walya too kha hun bhot vada vidwan banya batha Ta hi akhde a shota bartan jaldi bhar jnda 6 to
@harkamalkang9729
@harkamalkang9729 Жыл бұрын
To listen to u r conversation i am also ready to enter this field. 😂
@sikandersingh2317
@sikandersingh2317 Жыл бұрын
ਬਿਲਕੁਲ ਸਹੀ ਗੱਲਾ ਕੀਤੀਆਂ ਵੀਰ ਜੀ
@pendu-zc5eh
@pendu-zc5eh Жыл бұрын
Y beant tu bnda knt lggya mnu tu nindiya chugli to bht door aa y bht changi gall lggi teri eh
@InderSinghJatt
@InderSinghJatt Жыл бұрын
ਬਾਈ ਗੱਲ ਜਮਾਂ ਸਹੀ ਕੀਤੀ ਲੋਪੋ ਵਾਲੇ ਨੂੰ ਕਦੇ ਕੋਈ ਨਹੀਂ ਪੁੱਛਦਾ ਸੀ, ਮੈਂ ਦੇਖਿਆਂ ਸੀ ਕਾਫ਼ੀ ਟਾਇਮ ਪਹਿਲਾ ਕਦੇ ਕਿਸੇ ਕਦੇ ਕਿਸੇ ਪਾਰਟੀ ਦੀ ਚੱਮਚਾ ਗੀਰੀ ਕਰਦਾਂ ਸੀ ਪਰ ਕਿਸੇ ਪਾਰਟੀ ਨੇ ਘਾਹ ਨਹੀ ਪਾਇਆ ਸੀ ਇਹਦਾ ਬਹਾਰੇ ਆਈ ਕੁੱਤੀ🐕 ਵਾਲਾ ਹਾਲ ਸੀ ਲੋਪੋ ਵਾਲੇ ਦਾ ਉਸ ਟਾਇਮ ਤੇ, 101% ਘੋੜਿਆਂ ਵਾਲਿਆਂ ਸਿਰੋਂ ਬਣਿਆ ਪੈਸਾ ਕਮਾਂ ਕੇ ਤੇ ਹੁਣ ਭੰਡਦਾ ਫਿਰਦਾ ਬਾਈ ਪੱਕਾਂ ਹੁਣ ਇਹਦਾ ਕੰਮ ਘੱਟਿਆਂ ਆ 200 ਚੂਹਾ ਖਾਂ ਕੇ ਬਿੱਲੀ ਹੱਜ ਨੂੰ ਚੱਲੀ ਉਹ ਹਿਸਾਬ ਆ ਇਹਦਾ ਹੁਣ ਸਮਾਂ ਬਹੁਤ ਬਲਵਾਨ ਹੁੰਦਾ ਇਹ ਗੱਲ ਇਹ ਭੁੱਲ ਗਿਆ ॥
@amanbrar4368
@amanbrar4368 Жыл бұрын
ਵੀਰ ਅਵਾਜ਼ ਘੱਟ ਆ👍
@jeetuguraya4716
@jeetuguraya4716 Жыл бұрын
ਪ੍ਰਧਾਨ ਸਹਿਬ ਤੁਸੀ ਸੱਚੀ ਗੱਲ ਕਰਨ ਦਾ ਦਮ ਰੱਖਿਆ ਹੈ ਵਧਿਆ ਲੱਗਿਆ ਬਾਈ ਮੇਰੇ ਕੋਲ ਕੋਈ ਘੋੜੀ ਨਹੀ ਪਰ ਮੈ ਰੱਖਣੀ ਜਰੂਰ ਹੈ ਉਸ ਫੁਕਰੇ ਬੰਦੇ ਨੇ ਨਵਿਆ ਬੰਦਿਆ ਦਾ ਦਿਲ ਤੋੜਿਆ ਹੈ ਕਾਈ ਬੰਦੇ ਡਰੇ ਹੋਣ ਗੇ ਜਿਹੜੇ ਪਹਿਲੀ ਵਾਰ ਘੋੜੀ ਰੱਖਣਾ ਚਾਹੁੰਦੇ ਨੇ ਮੈ ਵੀ ਉਸ ਨੂੰ ਕਮੈਟ ਕੀਤੇ ਸੀ ਸਾਰੇ ਘੋੜੀਆਂ ਪ੍ਰੇਮੀਆਂ ਨੂੰ ਚਹੀਦਾ ਹੈ ਇਸ ਬੰਦੇ ਨੂੰ ਮੂੰਹ ਨਾ ਲਾਉਣ ਮੈ ਤਾ ਸੁਰੂ ਤੋ ਹੀ ਇਹਨੂੰ ਪਸੰਦ ਕਰਦਾ ਬੇਅੰਤ ਬੰਦਾ ਠੀਕ ਹੈ ਬਾਈ ਜੇ ਆਪਣੇ ਘੋੜੀਆ ਵਾਲਿਆ ਨੇ ਇਸ ਨੂੰ ਟੀਸੀ ਚੜਿਆ ਹੈ ਹੇਠਾ ਵੀ ਇਹੀ ਸੁੱਟਣ ਗੇ ਜਿੰਨੀ ਇੱਜਤ ਇਸ ਨੂੰ ਦਿੰਤੀ ਸੀ ਲੋਕਾ ਨੇ ਇਹਨੀ ਇਜਤ ਕਰਵਾਉਣ ਜੋਗਾ ਹੈਨੀ ਇਹ ਫੁਕਰਾ ਇਨਸਾਨ
@Preet_Preet37
@Preet_Preet37 Жыл бұрын
ਬਾਈ ਮੈਂ ਵੀ ਰੱਖਣੀ ਘੋੜੀ । ਸਲਾਹ ਦਿਓ ਕਿਵੇ ਦੀ ਰੱਖੀਏ
@dhaliwal350
@dhaliwal350 Жыл бұрын
ਬਾਈ ਜਿੰਨੇ ਘੋੜੇਆਲ਼ੇ ਝੂਠ ਬੋਲਦੇ ਆ ਓਨਾਂ ਹੋਰ ਕੋਈ ਨੀ ਬੋਲਦਾ। ਨਾਂ ਕੱਦ ਸਹੀ ਦੱਸਦੇਆ ਨਾਂ ਉਮਰ ਨਾਂ ਬਲੱਡ ਲਾਇਨ। ਮਸਾਂ ਇੱਕ ਦੋ ਪਰਸਿੰਟ ਹੋਣੇ ਆਂ ਜੋ ਸਹੀ ਨੇ। ਨਾਂ ਕਿਸੇ ਨਵੇਂ ਬੰਦੇ ਨੂੰ ਸਹੀ ਰਾਹ ਪਾਉਂਦੇ ਆ।
@mavistudfarm5895
@mavistudfarm5895 Жыл бұрын
Har koi banda jindgi ch jhooth sach bolda aa..tu pra apne ander vekh v tu sirf sach hi bolda..? j nai fr tuhano koi haq ni ghodeya walea nu jhothe kehn daa…!
@gurwindervirk3153
@gurwindervirk3153 Жыл бұрын
ਜਿਹੜੇ ਫੁਕਰੇ ਆ ਓਹਨਾ ਦੇ ਮਿਰਚਾਂ ਲਗੀਆ
@gagandhindsa4522
@gagandhindsa4522 4 ай бұрын
🌶️ ਮਿਰਚ ਤਾਂ ਲੜੀ ਲਗਦੀ ਆ ਲੋਪੋਂ ਆਲੇ ਤੋਂ😂
@amritgill8694
@amritgill8694 Жыл бұрын
Mavi veer honest banda .price v bilkul sahi dasda
@TheHorseHub
@TheHorseHub Жыл бұрын
ਨਹੀ ਵੀਰ ਸੋਚ ਤਾ ਇਹਦੀ ਵੀ ਕਮਾਈ ਵਾਲੀ ਹੀ ਆ. ਕਿਉਕਿ ਤੇਰੀ ਗਲ ਨੂ ਵਾਰ ਵਾਰ ਹੋਰ ਪਾਸੇ ਲਾਈ ਜਾਦਾ ਸੀ ਸਹੀ ਗਲ ਤੇ ਆਉਦਾ ਹੀ ਨੀ ਸੀ ਕਿਤੇ ਨਾ ਕਿਤੇ ਇਹਨੂੰ ਇਹ ਲਗਦਾ ਵੀ ਮੇਰੇ ਕੰਮ ਤੇ ਪਰਭਾਵ ਪਉਗਾ ਉਸ ਗਲ ਦਾ ਗਲਤ ਨੂ ਗਲਤ ਵੀ ਜਿਗਰੇ ਨਾਲ ਹੀ ਕਹਿ ਹੁਦਾ ਬਾਕੀ ਕੰਮ ਤਾ ਰੱਬ ਦੇਣ ਵਾਲਾ ਕਿਸੇ ਦੀ ਕੋਈ ਹੈਸੀਅਤ ਨੀ ਵੀ ਕਿਸੇ ਨੂੰ ਕਮਾਈ ਕਰਵਾ ਵੇ ਬਾਕੀ ਮੈ ਵੀ ਪਾਇਆ ਕਰੂਗਾ ਵੀਡੀਓ 2. 4. ਦਿਨਾ ਤੱਕ ਕੰਧਾ ਤੇ ਕੁਤੀਆ ਚਾੜਕੇ ਰੱਖੂ ਜੋ ਗਲਤ ਆ ਸ਼ਰੇਆਮ ਕਹੂ ਜਿਹੜਾ ਵੀਰ ਭਰਾ ਨਾਲ ਜੁੜਨਾ ਚਹੁਂਦਾ ਹੋਇਆ. ਤਾ ਚੈਨਲ ਨੂੰ ਸਬਸਕਰਾਇਬ ਕਰ ਲਿਉ.
@ManpreetSingh-yo4xi
@ManpreetSingh-yo4xi Жыл бұрын
ਬਾਈ ਬੇਅੰਤ ਬਾਈ ਮਾਵੀ ਦੀਆ ਹੋਰ ਵੀਡਿਉ। ਕਰ ਯਾਰ❤❤❤
@harkamalkang9729
@harkamalkang9729 Жыл бұрын
Good conversation. Real talk
@navishergill7314
@navishergill7314 Жыл бұрын
Mavi bai di gall jma thik a
@harmeetchahal4230
@harmeetchahal4230 Жыл бұрын
dil kush krta y di aa gl ne y ne mere dil di aa gl keha ti aa veere ❤te wmk 🙏🙏🙏
@vikramjit9891
@vikramjit9891 Жыл бұрын
बिलकुल बाई ने बहुत वदायां तारिका नाल हडल किता सच्ची गल अखी है बाकी चलो क्रूड धा नही ता 20 25 लख धा ह आज धा टाइम बाकी लोपो वाला ने गलत गल किती ह आज रूपा कमा के हूं गलत गल दस रेहा गलत है हूं लोपो वाला फेल ह आऊं वाला टाइम विच
@karanveersingh5949
@karanveersingh5949 Жыл бұрын
Y di interview bohat vdia lgi , ghaint galla kitia puria😊❤
@satgursingh-nx5lu
@satgursingh-nx5lu Жыл бұрын
Sirra bai ਪ੍ਰਮਾਤਮਾ ਤਰੱਕੀ ਬਖਸੇ ਬਾਈ❤
@singhgurjaint6072
@singhgurjaint6072 Жыл бұрын
Bakamaal vichaar❤
@ksgill8116
@ksgill8116 Жыл бұрын
ਬਹੁਤ ਵਧਿਆ ਗੱਲਾ ਕੀਤੀਆਂ ਬਾਈ ਨੇ
@SarbjitSingh-dk9zo
@SarbjitSingh-dk9zo Жыл бұрын
Good thinking
@rajabrar2934
@rajabrar2934 Жыл бұрын
Nyc parsen mavi veer
@singhripanrandhawa2943
@singhripanrandhawa2943 Жыл бұрын
Nawe Horse lovers nu Bai Prdaan warge Fakker Bndeya diya gallan Sunke amal krna chahihda Eh oh Gyan aa Jo Paiseya naal v kharideya nahi janda 👍👍 iklli iklli Gal Sunan wali Bai di
@narindersingh7650
@narindersingh7650 Жыл бұрын
Good vichar 22 de beant 22 v sira banda I'm regular viewers
@simplelivingvillagelife9602
@simplelivingvillagelife9602 Жыл бұрын
💯 sahi gall a
@Punjabifoodchallenge
@Punjabifoodchallenge Жыл бұрын
Sahi keha brother and gal baat a nice
@Gurtej-Chahal
@Gurtej-Chahal Жыл бұрын
Mavi pra ne shi gl kahi aa
@SimranjeetHundal-sh9dx
@SimranjeetHundal-sh9dx Жыл бұрын
Nice ❤
@inderjitsingh12345
@inderjitsingh12345 Жыл бұрын
Right gal ae 22 de
@raghvirsingh7244
@raghvirsingh7244 Жыл бұрын
Love you22.💜💛🧡💚💙💖💞👍👍👍👍👍👍👍
@modernagricu3006
@modernagricu3006 Жыл бұрын
ਬਾਈ ਨੇ ਬਿਲਕੁਲ ਸਹੀ ਕਿਹਾ
@dhillonpb47wale22
@dhillonpb47wale22 Жыл бұрын
VERY NICE
@dilpreetsampla2689
@dilpreetsampla2689 Жыл бұрын
👌👌👌👌
@ushhhsig648
@ushhhsig648 Жыл бұрын
ੳੁਮਰ ਨਲੋ ਸਿਅਾਣੀਅਾ ਗਲਾ ਸੱਚ
@gurkiratsingh2205
@gurkiratsingh2205 Жыл бұрын
ਬਾਈ ਤੂੰ ਲੋਪੋ ਵਾਲੇ ਦੀ ਗੱਲ ਕਰਦਾ ਲੋਪੋ ਵਾਲੇ ਨੇ ਘੋੜਿਆਂ ਵਾਲਿਆਂ ਨੂੰ ਸਟਾਰ ਬਣਾ ਦਿੱਤਾ ਨਹੀਂ ਤਾਂ ਪਹਿਲਾਂ ਘੋੜੀਆਂ ਦੀ ਮਾਰਕੀਟ ਬਿਲਕੁਲ ਜ਼ੀਰੋ ਹੁੰਦੀ ਸੀ ਬਾਕੀ ਗੱਲ ਲੋਪੋ ਵਾਲੇ ਨੇ ਬਿਲਕੁਲ ਸਪਸ਼ਟ ਹੈ ਕਿ ਕਈ ਕਰੋੜਾਂ ਦੇ ਸੋਖੇ ਨੇ ਪਰ ਜੇਬ ਚ ਪੌਣੇ ਔਖੇ ਨੇ
@dhaliwal350
@dhaliwal350 Жыл бұрын
ਅਵਾਜ ਥੋੜੀ ਜਿਹੀ ਜਿਆਦਾ ਰੱਖਿਆ ਕਰੋ
@kiranveerhara1293
@kiranveerhara1293 Жыл бұрын
Mavi vera bilkul sahi bolia ❤
@tanveermann9320
@tanveermann9320 Жыл бұрын
ਸਹੀ ਗੱਲ ਵਾਈ ਜੀ
@gurbhajansinghguri78140
@gurbhajansinghguri78140 Жыл бұрын
🔥🔥🔥👍👍❤️❤️
@NavjotSingh-ni8nu
@NavjotSingh-ni8nu Жыл бұрын
Shi gall veer
@navishergill7314
@navishergill7314 Жыл бұрын
Bai Lopo wala ghode walea to ban ke hun Ona nu e fuddu bhen lag gya
@ustatkahlon5715
@ustatkahlon5715 Жыл бұрын
Chotey veer Bahia interview cede I likes it but Mahara Ranjeet Singh ney Laila Ghora cee
@premsinghrauwal6111
@premsinghrauwal6111 Жыл бұрын
❤❤
@amandeep-singh-pb15
@amandeep-singh-pb15 Жыл бұрын
Beant veer tere te lopo aale lyi izzat ikko jahi aa ,
@HarjotsinghgurmGurm
@HarjotsinghgurmGurm Жыл бұрын
ਬਾਈ ਜੀ ਇਸੇ ਨੂੰ ਕਹਿੰਦੇ ਹਨ ਵੀ ਰੱਬ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹ ਰੰਬ ਅਤੇ ਗਰੀਬ ਬੰਦਾ ਮਰਬਓਦਆ ਸਮਝ ਬਾਕੀ ਆਪੇ
@user-hy4xw3xx7u
@user-hy4xw3xx7u Жыл бұрын
apne kol v DC da 2nd result aiea sira result aiea . black filly with good blaze , Veer v ghaint a te veera da Stallion v $
@beanttulewal7596
@beanttulewal7596 Жыл бұрын
Congratulations bro
@jeetsingh3172
@jeetsingh3172 Жыл бұрын
Beant bai aaj fer aavaj bohot ghat c..lagda galti nal purani mic le aya aaj fer 😂😂😅😂
@Mrproducergg
@Mrproducergg Жыл бұрын
bai sahi gl aa jr ....😅😅😅
@gurkiratsingh9020
@gurkiratsingh9020 Жыл бұрын
👍👍
@sukhsidhu6749
@sukhsidhu6749 Жыл бұрын
Beant Bala ghante banda tu ❤❤❤
@krishanrajrathore3879
@krishanrajrathore3879 Жыл бұрын
Bhai sahab aap KZbin per Ho bahut Khushi ki baat hai aapane sukhjinder bhai ke liye aapane koi program ya koi awaaz uthai nahin uthai aapko jarur is waqt unka sath Dena chahie tha sukhjinder Bhai ki to ijjat badi hai come to commity walon ki Hui hai aur hakikat mein yah ghode Wale fukrey hi hote hain Mai khud ismein Shamil Ho Jo Jo yogdan sukhjinder bhai ka jo yogdan a is ghoda industry ke liye usko open bhula nahin sakte aur yah Jo 3 4 sal se gorakhdhandha chal raha hai yah DNA program kamyab Ho jaane do aadami ki dukandari band ho jayegi vah din dur nahin hai Jaise gay ko ghar se bahar nikal dete Hain waise hi aane Wale dinon mein Jaise log gay ko ghar se bahar nikal dete Hain vaise ghodo abhi ghar se bahar nikal denge ek bar yah DNA program pura success ho jata hai tu yah bade bade breeder Hain yah sab line mein aaenge aur mera to aap se FIR nivedan hai aap sukhjinder Bhai ka sath de do kyunki vah galat nahin hai yah aap bhi acchi tarah jante ho
@KaranveerSingh-fg9nc
@KaranveerSingh-fg9nc Жыл бұрын
Bhi meta phn da speaker kan nu lake sari Interview sunia ghlan bohat vadia kitia pr bhi avaj bohat ghat odia .kri ghoor bhi avaj te .
@jassijassar
@jassijassar Жыл бұрын
👍
@Malwa__Belt03
@Malwa__Belt03 Жыл бұрын
Jdo banda sach bol dinda oh sareya nu bura lagn lag janda.Jdo lopo ala jhooth bol dinda c odo sarea nu changa lagda c
@kulwinderbrar2537
@kulwinderbrar2537 Жыл бұрын
ਸਿਰਰਆ ਬਰੋ ਲੋਪੋ ਆਲਾ ਮਲੰਗ ਪੈਸੇ ਦਾ ਯਰ ਆ ਘੋੜਿਆਂ ਆਲੇ ਚੰਗੇ ਹੋਣ ਇਹਨੂੰ ਘਰੇ ਨਾ ਵੜਨ ਦੇਣ
@jeewansharma6426
@jeewansharma6426 Жыл бұрын
ਲੋਪੋ ਵਾਲਾ ਸੱਚ ਬੋਲਿਆ ਊਹਨੇ ਕਿਹਾ ਵੀ ਐ ਮੇਰੇ ਕੰਮ ਤੇ ਵੀ ਫਰਕ ਪੈਣਾ
@jagrajvirk2584
@jagrajvirk2584 Жыл бұрын
Sachi gal a nimrta ali
@buntyrajputperdasisingh4952
@buntyrajputperdasisingh4952 Жыл бұрын
Shi gll aa je apne sale nhi hunde ta kmm maada ni khida Beant changa bnda mere ghr aake ghodi leke gya mere to
@jeetsingh3172
@jeetsingh3172 Жыл бұрын
Lopo alya udyaa janda teer lelya hun okha hoynga 😂😂😂😂😂
@gurkiratsingh1680
@gurkiratsingh1680 Жыл бұрын
Theek a y apna pakh rakhna jroori aa
@gurmeharsingh3652
@gurmeharsingh3652 Жыл бұрын
Lopo,,wala,fukra,eh,gura,the,nasane,ha
@modernagricu3006
@modernagricu3006 Жыл бұрын
ਬਾਈ ਇੱਕ ਤਾਂ ਹੁੰਦਾ ਜਿਹੜੀ ਥਾਲੀ ਖਾਧਾ ਓਸ ਚ ਸੇਕ ਕੀਤਾ ਏਹ ਤਾਂ ਓਸ ਵੀਰ ਨੇ ਥੱਲੇ ਹੀ ਕੱਢ ਤਾਂ
@straightouttakhalistan1050
@straightouttakhalistan1050 Жыл бұрын
lopo ale da engine😂
@Jagdeep-pj5vy
@Jagdeep-pj5vy 7 ай бұрын
Bro jehre kehnde aa ki ghode guru maharaj ji di savari aa te oana nu ek sawal pucheya kro fer oa guru ji de gohdeya de hair kyu cuting krde aa guru ji ne ta keha nu keha kro oana nu
@sukhsidhu6749
@sukhsidhu6749 Жыл бұрын
Y swad a Gaya video dekh ke
@navishergill7314
@navishergill7314 Жыл бұрын
Bai g kyo ni haige ghode crora de haige nye but jo change nye ohe nye crora de
@Sidhutvvlogs
@Sidhutvvlogs Жыл бұрын
Bhut sohni interview c veere Awaj shi kro bai thodi ❤
@sukhsidhu6749
@sukhsidhu6749 Жыл бұрын
Bohot vadya Galla kare aa y
@vickyrandhawa8321
@vickyrandhawa8321 Жыл бұрын
Veer di gal nal sehmat a ik gall da jwaab dao jide to marzi chalzo vadde ghode alya to ehi kehnge eh ta sada anmoll heera a enu ni vechna kise kemmat t flana banda ene crore dinda c tavi ni dita koi ikk ghoda dasdo jera vikyaa ni?
@shonkighodiyade855
@shonkighodiyade855 Жыл бұрын
lopo waleya teri rail jaroori c chlo ban gyi najara aa gyea
@jeetuguraya4716
@jeetuguraya4716 Жыл бұрын
ਬਾਈ ਕਾਈ ਬੰਦੇ ਹਿਜੇ ਵੀ ਉਸ ਤੋ ਵੀਡੀਓ ਕਰਵਾਈ ਜਾਦੇ ਨੇਂ ਫਿਰਤਾ ਵੀਡੀਓ ਕਰਵਾਉਣ ਵਾਲੇ ਮੂਰਖ ਨੇ ਬਾਈ ਮੈ ਉਸ ਬੰਦੇ ਦੀ ਵੀਡੀਓ ਨਹੀ ਦੇਖਦਾ
@ManpreetSingh-bd9ji
@ManpreetSingh-bd9ji Жыл бұрын
👌👌👌❤
@ravroop1922
@ravroop1922 Жыл бұрын
Bai shonk Sardar ale te gussa kdd rea
@SSingh-vs9js
@SSingh-vs9js Жыл бұрын
Eh Bai ne lopo wale khach de jutti feri aa jehra sala pair chad geya
@pawanfarmgurusar1204
@pawanfarmgurusar1204 Жыл бұрын
Jva shi gll khi a bai 100 chue kha k billi hj nu challi 😅
@anilmahey7727
@anilmahey7727 Жыл бұрын
Bai lopoon Wale to satya hoiya😕😕
@gurikvideos7440
@gurikvideos7440 Жыл бұрын
First comment ♥️♥️
@beanttulewal7596
@beanttulewal7596 Жыл бұрын
Thanks❤🌹
@lakhabrar1664
@lakhabrar1664 Жыл бұрын
Fir fail kive hou j eho jia harkta na kru parmatma matt mar dinda hrek bande di koi seema hunda aa jida k bhanda hunda one k dane hi pende hunde aa
@modernagricu3006
@modernagricu3006 Жыл бұрын
ਬਾਕੀ ਬਈ ਜਿਸ ਦੇ ਜਵਾਕ ਨੇ ਜ਼ਿੱਦ ਕਰਕੇ ਘੋੜੀ ਲਈ hou ਉਹਦਾ ਬਾਪ ਤਾਂ ਗਾਲ੍ਹਾਂ ਕੱਢ ਦਾ hou
@harindersidhu-qe8rr
@harindersidhu-qe8rr Жыл бұрын
👌👌🔥🫡
@jeetbhullar1528
@jeetbhullar1528 Жыл бұрын
Sala ajj rabb nu kdabb dsda a. End a hun ada
@Hardeepsingh-yp7hj
@Hardeepsingh-yp7hj Жыл бұрын
Jeeonda reah jaata
@ajaypalsaharan7322
@ajaypalsaharan7322 Жыл бұрын
Line majuke h but bride to marwari h marwari me bhot sari line h
@gurjaapharjaap3264
@gurjaapharjaap3264 Жыл бұрын
Punjab nasal
@ajaypalsaharan7322
@ajaypalsaharan7322 Жыл бұрын
@@gurjaapharjaap3264 khaa pe ragistar hui h dost
@jpsingh4438
@jpsingh4438 Жыл бұрын
Banda glla sachiya krda
@animalslovers8596
@animalslovers8596 Жыл бұрын
Lopo aala udan jada bool giya yaar mera dill v bhout dhuki hoya
@punjabpb9338
@punjabpb9338 Жыл бұрын
Keri video ch bolya bai,dasyo asi v dekhni a
@animalslovers8596
@animalslovers8596 Жыл бұрын
@@punjabpb9338 bai raunta studio chennal da naam aa os te pai aa
@punjabpb9338
@punjabpb9338 Жыл бұрын
@@animalslovers8596 hanji bai dekh lyi ,thanks
@satnamsidhu9261
@satnamsidhu9261 Жыл бұрын
Beant bai tenu mai phli war na muktsar mele ch milea c out of camera may be tere yad bi ni hona odo hle nma nma KZbin te aea c ver tu mere arge ginme chunme tere subscriber c odo vi tu ai c ajj via kll da pata ni ho soda lopo wale bngu tu vi klnu hoje prr mavi bhra ne jo glla khia 16 anne sch a jo oh khnde 70 hzar di ghodi mnu oh awdi ghodi lopo ala 1lkh di dede 2 bache vi lele ohne hun ta fr bhra mai vi ik adha kachr lela oss ghodi to jidnn ohh gala krda 🙏🏻 ikk ghode nu khachr daa namm dena jina sir to roti khana bhout glt gll a ohh gll a bhnda shota c bhrgea te hun ucshal reha kise da ghoda 60 inch a kise da 70inch dowe osss parmatma ne bnaea harek ne awde bhag khane a koi kise da ni laa skda parr ewe camre te beth ke bidwan bannna bohti chngi gll ni ohi bnda khnda hubda c eh ewe a eh owe a ghode loka de fhre app jnde loak ni lake jnde eh parmatma di bakishish a eh ta fr hun khnda vi loka ne rab khread lea parmtma di baksish hun fukrea kol jndi a choora kol jndi a harek busnis ch harik bhnt da bnda hunda sare iko je ni hunde mai ta khair bhot shoti ummr da 20 k sall ummr msa honi meri hle aea vi esss line nma moosa pind a mera satnam mera nam a ho skda bhout veer jnde hon 🙏🏻je kuj glt bolea gea ta meri glti kdheo jrurrr
@mandeepgill6898
@mandeepgill6898 Жыл бұрын
Lopo wala 😂
@pawanfarmgurusar1204
@pawanfarmgurusar1204 Жыл бұрын
O gand bnde ne saria da dill dkhaia koi na rabb ape kru insaf jina da khada ona nu e mada bolda .ode to fuddu bnda koi na hou
@SatnamSingh-jo7ci
@SatnamSingh-jo7ci Жыл бұрын
Lopo vala hankaar gya hun 4 paise kma ke hun ghorya valya nu mada dsda fukkra aap wadda lopa vala
@Jobandhillon___
@Jobandhillon___ Жыл бұрын
ਵੀਰੇ ਕੁਝ ਬੰਦੇ ਆ
@gurwinderdhillon1086
@gurwinderdhillon1086 Жыл бұрын
Lopo wale te juti fero sale de melia ch na warhn deo sali khach nu
@dhaliwal350
@dhaliwal350 Жыл бұрын
bai galat lopo alla v nai. bohat gand pea hoea ghodea de vapaar ch.
@satojsatoj3208
@satojsatoj3208 Жыл бұрын
​@@dhaliwal350 ਸਹੀ ਗੱਲ ਹੈ 👍
Smart Sigma Kid #funny #sigma #comedy
00:26
CRAZY GREAPA
Рет қаралды 18 МЛН
Эффект Карбонаро и нестандартная коробка
01:00
История одного вокалиста
Рет қаралды 9 МЛН
Jaspal Singh Tarkhan Wala | Padam Horse | Saffran Te… Ep 25 | Saanjh Dil Ton Dilan Di
30:36
Saanjh ਦਿਲ ਤੋਂ ਦਿਲਾਂ ਦੀ
Рет қаралды 8 М.
Sekhon Stud Farm Gobindgarh | Stallion Akbar |  Saffran Te.. Ep 14 | Saanjh Dil Ton Dilan Di
18:31
Saanjh ਦਿਲ ਤੋਂ ਦਿਲਾਂ ਦੀ
Рет қаралды 6 М.
Komal Stud Farm | ਕੋਮਲ ਸਟੱਡ ਫਾਰਮ | Saffran Te.. EP 16 | Saanjh Dil Ton Dilan Di
29:54
Saanjh ਦਿਲ ਤੋਂ ਦਿਲਾਂ ਦੀ
Рет қаралды 2,8 М.
Smart Sigma Kid #funny #sigma #comedy
00:26
CRAZY GREAPA
Рет қаралды 18 МЛН