Still : Nirvair Pannu (Official Video) Deol Harman | Juke Dock

  Рет қаралды 18,569,480

Juke Dock

Juke Dock

Күн бұрын

Пікірлер: 2 900
@JukeDock
@JukeDock Жыл бұрын
Give Your Feedback In form Of LIKE👍COMMENT📥SHARE📲 Subscribe Us For More Updates🎵🎶
@jagmeetsingh4401
@jagmeetsingh4401 Жыл бұрын
Hey
@sukhjeetsingh1256
@sukhjeetsingh1256 Жыл бұрын
No words. More than excellent. ❤❤❤❤❤❤
@jaanigaming9994
@jaanigaming9994 Жыл бұрын
❤❤
@OfficialDHILLON-d6h
@OfficialDHILLON-d6h Жыл бұрын
❤❤
@karmanbrar7445
@karmanbrar7445 Жыл бұрын
❤❤❤
@Rahulkumar-db5kw
@Rahulkumar-db5kw 9 ай бұрын
ਮੈ ਓਹਨੂੰ ਕਿਹਾ ਮੇਰੀ ਲੰਬੀ ਉਮਰ ਦੀ ਦੁਆ ਨਾ ਮੰਗਿਆ ਕਰ ਕਿਤੇ ਇਹ ਨਾ ਹੋਵੇ ਤੂੰ ਵੀ ਨਾ ਮਿਲੇ ,ਤੇ ਓਦਰੋ ਮੌਤ ਵੀ ਨਾ ਆਵੇ
@KawaljitManga
@KawaljitManga Жыл бұрын
ਜਿਨਾ ਨੇ ਸੱਚੇ ਦਿਲੋ ਪਿਆਰ ਕੀਤਾ ਉਹ ਲਾਇਕੇ ਕਰੋ❤❤
@itsbenipal1099
@itsbenipal1099 10 ай бұрын
Kitta c par us ni kitta
@JagtarSingh-zg3vh
@JagtarSingh-zg3vh 9 ай бұрын
Hlo
@manjeetkamboj1536
@manjeetkamboj1536 9 ай бұрын
Hnji kita haa prr akhir sah nibhvge dono ❤❤❤❤❤❤
@sethisaini4056
@sethisaini4056 9 ай бұрын
​@@manjeetkamboj1536lucky a fhir tusi janab
@NirmalSingh-bb1kn
@NirmalSingh-bb1kn 6 ай бұрын
@spxbaling1129
@spxbaling1129 Жыл бұрын
ਗਮ ਹੈ ਕਿ ਤੂੰ ਮਿਲਿਆ ਨੀ ਪਰ ਖੁਸ਼ ਹਾਂ ਕਿ ਤੂੰ ਮਿਲਿਆ ਤੇ ਸੀ ਨਾ । 🤲✨🤲
@sunnycheema4891
@sunnycheema4891 Жыл бұрын
Vry nyv
@Anamjot
@Anamjot Жыл бұрын
Sahi gall va❤❤😢😢
@spxbaling1129
@spxbaling1129 Жыл бұрын
@@Anamjot 🤲☘️
@lovedeepsingh5387
@lovedeepsingh5387 Жыл бұрын
Jii
@JobanPreet-pg3me
@JobanPreet-pg3me Жыл бұрын
Sai bola app naa gam ha k tu millya ni par 😢😢kuhss ha ki Tumillia ta c❤❤❤❤
@SurleenKaur-g6l
@SurleenKaur-g6l Жыл бұрын
ਵੀਰੇ ਤੁਹਾਡਾ ਹਰ ਇੱਕ ਗੀਤ ਮੈਂ ਵਾਰ ਵਾਰ ਸੁਣਦੀ ਹਾਂ ਕਿੰਨਾ ਸਕੂਨ ਮਿਲਦਾ ❤️🙏
@sabhimaan6657
@sabhimaan6657 Жыл бұрын
👌👌👌👌👌👌👌👍
@mangalsingh5804
@mangalsingh5804 Жыл бұрын
Ok ji❤
@manindersingh7375
@manindersingh7375 Жыл бұрын
Sachi ji
@hsps5975
@hsps5975 Жыл бұрын
Instagram 🆔 send please
@AmmasinghAman
@AmmasinghAman 10 ай бұрын
Please mera payer bi minu mil zandea Puri zindgi wait karnea ani
@ramansidhu2516
@ramansidhu2516 6 ай бұрын
ਪਰਮਾਤਮਾ ਓਹਨੂੰ ਜਿੱਥੇ ਵੀ ਰੱਖੇ ਖ਼ੁਸ਼ ਰੱਖੇ 🤲🏻🥺
@brarbrar6884
@brarbrar6884 Жыл бұрын
ਸ਼ੋਰ ਸ਼ਰਾਬੇ ਦੇ ਦੌਰ ਵਿੱਚ ਸਕੂਨ ਦੇਣ ਵਾਲਾ ਗੀਤ❤❤❤ਸਾਰੀ ਟੀਮ ਨੂੰ ਮੁਬਾਰਕਬਾਦ
@sukhkaur_803
@sukhkaur_803 Жыл бұрын
Mera eh song vla hll a feeling s
@palisandhu1357
@palisandhu1357 Жыл бұрын
Sahi kaha
@brarbrar6884
@brarbrar6884 Жыл бұрын
ਦੁਆਵਾਂ ਸੁਖਪ੍ਰੀਤ
@VishalVishal-up9uz
@VishalVishal-up9uz Жыл бұрын
​@@sukhkaur_803usaha dan negara berdasarkan hadis ini❤❤❤❤
@gurlalsinghcheema9060
@gurlalsinghcheema9060 Жыл бұрын
Ennd gite
@gauravbains2915
@gauravbains2915 Жыл бұрын
ਅਜੀਬ ਜਿਹੀ ਉਡੀਕ ਏ ਦਿਲ ਨੂੰ ਤੇ ਆਉਣਾ ਵੀ ਕਿਸੇ ਨੇ ਨਹੀ !! ~🕊~
@sonuSingh-vw4uz
@sonuSingh-vw4uz Жыл бұрын
Shi gal aa .😢😢
@HarmanSingh-jx9du
@HarmanSingh-jx9du Жыл бұрын
Yr jma shi gal aa😢
@jschohanchouhan9888
@jschohanchouhan9888 Жыл бұрын
shi gl a
@kiranrattu4996
@kiranrattu4996 Жыл бұрын
❤❤
@gauravbains2915
@gauravbains2915 Жыл бұрын
@@PaliKaur-vip6 okk
@bhupinderkaur6854
@bhupinderkaur6854 Жыл бұрын
ਬਹੁਤ ਹੀ ਸੋਹਣਾ ਗੀਤ ਆ ਸੁਣ ਕੇ ਬਹੁਤ ਚੰਗਾ ਲਗਿਆ, ਕਿਉੰਕਿ ਨਿਰਵੈਰ ਵੀਰ ਦੇ ਬੋਲ ਗਾਣੇ ਚ ਹੋਰ v ਜਾਣ ਪਾ ਦੇਦੇ ਆਹ, ਨਿਰਵੈਰ ਵੀਰ ਦਾ ਕੋਈ ਅਜਿਹਾ ਗੀਤ ਨਹੀਂ ਹੋ ਮੈ ਨਾ ਸੁਣਿਆ ਹੋਵੇ, ਵੀਰੇ ਦੀ ਆਵਾਜ਼ ਚ ਇਕ ਅਲੱਗ ਜਾ ਹੀ ਸੁਕੂਨ aww ,❤❤ bhut ghaint song , ❤❤❤❤❤
@dilrandhawa1603
@dilrandhawa1603 Жыл бұрын
Shai gal aa
@preetkaur7685
@preetkaur7685 Жыл бұрын
Rytttt ji no doubt
@GurjitSingh-g3x
@GurjitSingh-g3x Жыл бұрын
Jo veer kya sam you
@Singhharpreet929
@Singhharpreet929 Жыл бұрын
Right
@bhupinderkaur6854
@bhupinderkaur6854 Жыл бұрын
@@GurjitSingh-g3x respect deni koi galt gal nhi
@WaliaBoy-vv5me
@WaliaBoy-vv5me 9 ай бұрын
ਮੇਰੇ ਨਾਲ ਬਿਲਕੁਲ ਇਵੇਂ ਹੀ ਹੋਇਆ ਜਿਵੇਂ ਇਸ ਗੀਤ ਚ ਹੋਇਆ ਮੈਨੂੰ ਇਸ ਗੀਤ ਨੇ ਰਵਾਂ ਦਿਤਾ ਮੇਰੇ ਜ਼ਖ਼ਮ ਹਰੇ ਕਰਤੇ 😢😢
@BinderSingh-u8m
@BinderSingh-u8m Жыл бұрын
ਅੱਖਾਂ ਦਾ ਪਾਣੀ ਤੇ ਦੀਲ ਦੀ ਕਹਾਣੀ ਹਰ ਕਿਸੇ ਨੂੰ ਸਮਜ ਨਹੀਂ ਔਂਦੀ ❤❤❤
@J.SSidhuPb02
@J.SSidhuPb02 Жыл бұрын
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..❤
@HarmanKang-y8n
@HarmanKang-y8n Жыл бұрын
❤❤
@Agam938
@Agam938 Жыл бұрын
Ryt
@gillsaabmalchakiya3945
@gillsaabmalchakiya3945 Жыл бұрын
www.youtube.com/@gillsaabmalchakiya3945
@AmandeepSingh-mr4pp
@AmandeepSingh-mr4pp Жыл бұрын
Ryt
@harpreetghumman4709
@harpreetghumman4709 Жыл бұрын
🎉
@saransidhu2274
@saransidhu2274 Жыл бұрын
ਨਿਰਵੈਰ ਤੁਹਾਡਾ ਇਹ ਗਾਣਾ ਮੇਰੀ ਲਾਈਫ ਦਾ ਸੱਚ ਆ।ਇਸਨੂੰ ਦਿਨ ਚ 10ਵਾਰ ਸੁਣ ਕੇ ਵੀ ਹੋਰ ਸੁਣਨ ਨੂੰ ਦਿਲ ਕਰਦੈ।ਸਕੂਨ ਦਿੰਦਾ ਰੂਹ ਨੂੰ।।😢😢😢😢
@gsingh4907
@gsingh4907 Жыл бұрын
Meri life da such h
@hardeepsingh-hd7xn
@hardeepsingh-hd7xn Жыл бұрын
Same
@preet7515
@preet7515 Жыл бұрын
shi a yr
@dilmehakjaria2594
@dilmehakjaria2594 Жыл бұрын
Same
@happyustaad5825
@happyustaad5825 Жыл бұрын
Same😢😢
@haansinderjeet7531
@haansinderjeet7531 Жыл бұрын
ਇਹ ਗੀਤ ਉਹਨਾਂ ਲਈ ਹਮੇਸ਼ਾ ਖਾਸ ਰਹੇਗਾ ਜਿੰਨਾ ਨੇ ਮਹੁੱਬਤ ਨੂੰ ਰੱਬ ਮੰਨ ਲਿਆ ❤ "ਸਕੂਨ ਸੱਜਣਾ"
@gaganpreetbhullar1736
@gaganpreetbhullar1736 Жыл бұрын
True
@amritpalkaur-rq1el
@amritpalkaur-rq1el Жыл бұрын
👍
@jaspreetdhillon1956
@jaspreetdhillon1956 Жыл бұрын
Shi gal a 22 jama
@DuniaDiSair1
@DuniaDiSair1 Жыл бұрын
🔥
@gagansekhon1292
@gagansekhon1292 Жыл бұрын
Right 🥺🥺😢😢
@ramangill6786
@ramangill6786 Жыл бұрын
ਸੱਚੀ ਇਹ ਜੋ ਗੀਤ ਗਾਇਆ ਗਿਆ,,,,,ਉਹ ਸਾਰਾ ਕੁਝ ਮੈਂ ਬੀਤਿਆ ਦੇਖਿਆ,,, ਕੋਈ ਇਨ੍ਹਾਂ ਪਿਆਰ ਕਰਕੇ ਜਦੋਂ ਇਕ ਦਮ ਦੂਰ ਚਲਾ ਜਾਂਦਾ ਹੈ ਤਾਂ ਕਾਲਜਾ ਪਾਟ ਜਾਂਦਾ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@sukhkaur_803
@sukhkaur_803 Жыл бұрын
Same mere nl hoya recently yr 💔
@sukhkaur_803
@sukhkaur_803 Жыл бұрын
Manu pta mere nl ki hunda a ki beetdi a mere te 😭💔
@AmandeepSingh-mr4pp
@AmandeepSingh-mr4pp Жыл бұрын
💔💔💔
@amandeepkaur6237
@amandeepkaur6237 Жыл бұрын
😢😢😢😢
@laddisainiladdi7767
@laddisainiladdi7767 Жыл бұрын
Right ji 13 years di yarri shad k chali gyi ccc 😢
@ramansidhu2516
@ramansidhu2516 6 ай бұрын
ਕਿੰਨੀਆ ਉੱਚੀਆਂ ਉਡਾਰੀਆਂ ਲਾਉਂਦਾ ਸੀ ਤੇਰੇ ਇਸ਼ਕ਼ ਚ, ਬਦਲੇ ਚ ਮਿਲ਼ੇ ਧੋਖੇ ਨੇਂ ਸੰਗਲਾਂ ਨਾਲ ਬਣਵਾ ਦਿੱਤਾ 💔 ਹਾਸੇ ਮਜ਼ਾਕ ਚ ਪਾਗ਼ਲ ਪਾਗ਼ਲ ਕਹਿਣ ਵਾਲ਼ੀ ਨੇ, ਮਾਪਿਆਂ ਦਾ ਕੱਲਾ ਕਹਿਰਾ ਪਾਗ਼ਲ ਬਣਾ ਦਿੱਤਾ 💔
@arshsekhon_21
@arshsekhon_21 Жыл бұрын
ਤੇਰੀਆਂ ਅੱਜ ਵੀ ਕਰਾਂ ਉਡੀਕਾਂ, ਤੇਰਾ ਸਾਥ ਉਵੇਂ ਹੀ ਉਲੀਕਾਂ, ਜੇ ਇਹਨਾਂ ਵਿੱਚ ਤੇਰਾ ਨਾਮ ਨਹੀਂ, ਮੈਂ ਮਿਟਾ ਦਵਾਂ ਹੱਥਾਂ ਦੀਆਂ ਲੀਕਾਂ। 🔥🔥🔥❤❤
@captainsingh3139
@captainsingh3139 Жыл бұрын
👌🏻👌🏻👌🏻👌🏻
@hilmusic6140
@hilmusic6140 Жыл бұрын
Kya bat hai
@surjitsinghsurjitsingh7142
@surjitsinghsurjitsingh7142 Жыл бұрын
Nyc
@sikhpyarkebinalifekuchnahi5670
@sikhpyarkebinalifekuchnahi5670 3 ай бұрын
Ryt
@VirpalKaur-j2h
@VirpalKaur-j2h 2 ай бұрын
❤❤❤❤❤❤❤❤️‍🔥❤️‍🔥❤️‍🔥❤️‍🔥❤️‍🔥
@prabhjot9835
@prabhjot9835 Жыл бұрын
ਸੁਣਿਆ ਇਸ਼ਕ ਦਾ ਇੱਕ ਰਾਹ ਹੁੰਦਾਂ , ਫਿਰ ਕੋਈ ਹੋਰ ਨੀ ਚਾਹ ਹੁੰਦਾਂ , ਚਾਹ ਕੇ ਵੀ ਸਬਰ ਪਾ ਨੀ ਹੁੰਦਾ, ਜੇ ਹੋਜੇ ਗ਼ਲਤੀ ਕਿਸੇ ਇੱਕ ਤੋਂ , ਫ਼ਿਰ ਪਹਿਲਾਂ ਵਾਲ਼ਾ ਸੁਬਾਹ ਨੀ ਹੁੰਦਾ , ਸੁਣਿਆ ਸਾਰਿਆ ਤੋਂ ਨਿਬਾਹ ਨੀ ਹੁੰਦਾ ਫਿਰ ਉਸ ਰਾਹ ਤੇ ਮੁੜ ਜਾ ਨੀ ਹੁੰਦਾ .... Prabh ❤️
@JASVEERSINGH-rq8rr
@JASVEERSINGH-rq8rr Жыл бұрын
@parminderkaur-rm7se
@parminderkaur-rm7se Жыл бұрын
❤❤
@Armaan_muzic
@Armaan_muzic Жыл бұрын
❤️💯
@Harleenkaur-v2p
@Harleenkaur-v2p Жыл бұрын
❣️
@jashandeep707
@jashandeep707 Жыл бұрын
❤️
@gamex.40R
@gamex.40R Жыл бұрын
ਬੇਹੱਦ ਸੋਹਣਾ ਗੀਤ ਇੰਝ ਲਗਦਾ ਆਵਦੀ ਜ਼ਿੰਦਗੀ ਅੱਗੇ ਰੱਖ ਦਿੱਤੀ ਹੋਵੇ 🙌
@sharnsingh2594
@sharnsingh2594 2 ай бұрын
ਮੰਨਦੀ ਹਾਂ ਆਨਲਾਈਨ ਮਿਲੇ ਸੀ ਪਰ ਵੱਸਿਆ ਰੂਹ ਚ ਸੀ ਉਹ ਇਨਸਾਨ..!❤️‍🩹
@kanwardeepsingh9819
@kanwardeepsingh9819 Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@Pawankaur1131
@Pawankaur1131 Жыл бұрын
ਉਡੀਕ, ਸਬਰ ਤੇ ਫ਼ਿਕਰ,,,,ਇਮਾਨਦਾਰ ਦਿਲਾਂ ਚ' ਬੇਸ਼ੁਮਾਰ ਹੁੰਦੀ ਏ🥀🖤
@luckytalwar7189
@luckytalwar7189 Жыл бұрын
👍
@simranjeetsingh3078
@simranjeetsingh3078 Жыл бұрын
ਬਹੁਤ ਖੂਬ ਗੱਲ ਕਿਹੀ❤
@DuniaDiSair1
@DuniaDiSair1 Жыл бұрын
💔
@kaur-nn2px
@kaur-nn2px Жыл бұрын
ਜੈ ਕੋਈ ਫਿਰ ਵੀ ਕਦਰ ਨਾ ਕਰੇ😢bhai
@loveharipuria2191
@loveharipuria2191 Жыл бұрын
ਦਿਲ ਖੁਸ਼ ਹੋ ਗਿਆ ਯਾਰ ਗਾਣਾ ਸੁਣ ਕੇ ❤
@NishaAngural-k3u
@NishaAngural-k3u Жыл бұрын
ਨਿਰਵੈਰ ਪੰਨੂ 😊 ਤੁਸੀਂ ਸੋਹਣੇ ਸੋਹਣੇ ਗੀਤ ਗਾਉਂਦੇ ਰਹੋ ਅਤੇ ਅਸੀਂ ਹੱਸਦੇ ਹੱਸਦੇ ਤੁਹਾਡੀ ਸੋਹਣੀ ਸੋਹਣੀ ਆਵਾਜ਼ ਸੁਣਦੇ ਰਹੀਏ😊
@jaspreetsingh386
@jaspreetsingh386 5 күн бұрын
ਨਾ ਹੀ ਉਹ ਸਮਾ ਰਿਹਾ, ਨਾ ਉਹ ਰਹੀ|💔💔
@amangill2886
@amangill2886 9 ай бұрын
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ💔
@DheRisAaB
@DheRisAaB Жыл бұрын
ਏਹ ਤਾ ਜਮਾ ਮੇਰੀ ਜਿਦੰਗੀ ਨੂੰ ਬਿਆਨ ਕਰ ਦਿੱਤਾ ਨਿਰਵੈਰ ਨੇ ਗਾਣੇ ਚ ❤😢 ਇੱਕ ਇੱਕ ਬੋਲ ਰੂਹ ਤੱਕ ਗਿਆ ❤🩷
@gurdeeplal2124
@gurdeeplal2124 Жыл бұрын
Sachi yr😢
@DuniaDiSair1
@DuniaDiSair1 Жыл бұрын
gd
@h.s2836
@h.s2836 Жыл бұрын
Mere nl v same EDA hi Hoya 😭😭
@DheRisAaB
@DheRisAaB Жыл бұрын
@@h.s2836 🙏
@rajbirkaur320
@rajbirkaur320 Жыл бұрын
Really..meri life wi same hi ya
@dampysema5200
@dampysema5200 Жыл бұрын
ਮਸਲਾ ਇਹ ਨਹੀ ਕਿ ਤੂੰ ਮਿਲਿਆ ਨਹੀ, ਮਸਲਾ ਇਹ ਆ ਕਿ ਤੂੰ ਮਿਲਿਆ ਸੀ❤For u🫶
@gurcharnmaan3177
@gurcharnmaan3177 Жыл бұрын
💯❤️
@AshokKumar-t9b2c
@AshokKumar-t9b2c Жыл бұрын
❤❤
@armaansama
@armaansama Жыл бұрын
ਉਹਦੇ ਜਾਣ ਪਿੱਛੋ ਮੈਂ ਕਦੇ ਹੱਸਿਆ ਨਹੀਂ, 😅 ਕੱਲਾ ਬਹਿ ਕੇ ਰੋਇਆ ਪਰ ਕਿਸੇ ਨੂੰ ਦੱਸਿਆ ਨਹੀਂ। ਓਹਦਾ ਜਾਣਾ ਮੇਰੀ ਜ਼ਿੰਦਗੀ ਵਿੱਚੋ ਮੇਰੀ ਜ਼ਿੰਦਗੀ ਖਾ ਗਿਆ,🙏 ਤਾਹੀਓ ਉਹਦੇ ਬਾਅਦ ਮੈਂ ਕਿਸੇ ਹੋਰ ਨਾਲ ਵੱਸਿਆ ਨਹੀਂ। 💔✍️armaan
@koonersaab3327
@koonersaab3327 Жыл бұрын
😢😢😢😢😢😢😢
@amritpalkaur-rq1el
@amritpalkaur-rq1el Жыл бұрын
😢
@parmdhaliwal1277
@parmdhaliwal1277 Жыл бұрын
Ryt
@DuniaDiSair1
@DuniaDiSair1 Жыл бұрын
such
@sandeepmanhassuryavanshi3399
@sandeepmanhassuryavanshi3399 Жыл бұрын
Waah
@PunjabiHub007
@PunjabiHub007 Ай бұрын
ਦਿਲ ਚ ਭਰਿਆ ਦਰਦ ਨੂੰ ਦੂਰ ਕਰਨ ਵਾਲਾ ਇੱਕ ਤੋਹਫ਼ੇ ਵਜੋਂ ਦਿੱਤਾ ਨਿਰਵੈਰ ਜੀ ਗਾਣਾ ♥️
@lovejotkaur1689
@lovejotkaur1689 Жыл бұрын
Really it is Peaceful and mind Releaxing music🎶❤🎉 ਨਿਰਵੈਰ ਤੁਹਾਡੀ ਅਵਾਜ਼ ਸੁਣ ਕੇ ਸੱਚ ਵਿੱਚ ਦਿਲ 💖 ਨੂੰ ਸਕੂਨ ਮਿਲਦਾ ਹੈ 🙏😊🎉
@jugraj8326
@jugraj8326 11 ай бұрын
Hlo
@lovejotkaur1689
@lovejotkaur1689 11 ай бұрын
@@jugraj8326 ji
@ranjeetsekhon4764
@ranjeetsekhon4764 Жыл бұрын
ਭਰਾਵਾ ਸ਼ੁਕਰਾਨਾ ਤੇਰਾ ਵੀ ਸਾਡੇ ਵਰਗਿਆਂ ਨੂੰ ਉਮੀਦ ਦੇਣ ਲਈ ❤💛🌺
@jeetkaurchoudhary2735
@jeetkaurchoudhary2735 Жыл бұрын
ਮੇਰੇ ਦਿਲ ਵਿੱਚ ਉਠਦੀਆ ਹੂਕਾ ਮੈਨੂੰ ਪੁੱਛਦੀਆਂ ਨੇਂ ਕਿੱਥੇ ਗੁੰਮ ਜਾਂਦੇ ਨੇ ਐਨੇ ਸੋਹਣੇ ਰਾਹ ਬਣ ਕੇ 😔🥺🥀
@AmrikSingh-ic2qk
@AmrikSingh-ic2qk Жыл бұрын
True
@ghaintstatus2077
@ghaintstatus2077 Жыл бұрын
@jeetkaurchoudhary2735😊😊
@RaviSharma-ti9zk
@RaviSharma-ti9zk 7 ай бұрын
Pyar sbb chooth hunda Rabb jane ki si 13saal da rltion si mera fmly issue krke apn vkhrey ho ggye lfe khtm ho gyi
@jeetkaurchoudhary2735
@jeetkaurchoudhary2735 6 ай бұрын
Je 13 sall da relation c ta thoda pyar jhoot kive ho sakda .. family issue solve v ho skda c ji
@yuvrajsandhu3202
@yuvrajsandhu3202 Жыл бұрын
ਵੀਰ ਜੀ ਤਹਾਡਾ ਈ ਗੀਤ ਮੇਰੀ ਜ਼ਿੰਦਗੀ ਦੀ ਸਚਾਈ ਏ😢😢😢😢😢😢😢
@gurdeeplal2124
@gurdeeplal2124 Жыл бұрын
Right yr meri v life da
@parmparm-cr3pg
@parmparm-cr3pg Жыл бұрын
ਰੂਹ ਨੂੰ ਸਕੂਨ ਆ ਜਾਂਦਾ ਵੀਰ ਗੀਤ ਸੁਣ ਕੇ ਇਹਨਾਂ ਸੋਹਣਾ ਲਿਖ਼ਦੇ ਹੋ ਕਿ ਅੱਗੇ ਹੋਰ ਕਿਸੇ ਨੂੰ ਸੁਣਨ ਨੂੰ ਮਨ ਹੀ ਨਹੀਂ ਕਰਦਾ
@manpreetmanpreet8610
@manpreetmanpreet8610 Жыл бұрын
ਅਕਸਰ ਇਨਸਾਨ ਦੀ ਮੌਤ ਤੋਂ ਬਾਅਦ ਹੀ ਉਸਦੀ ਅਹਿਮੀਅਤ ਦਾ ਪਤਾ ਚਲਦਾ... ਤੇ ਇਹੀ ਇਨਸਾਨ ਦੀ ਫਿਤਰਤ ਏ., 😢
@balwinderkaur5610
@balwinderkaur5610 11 ай бұрын
😭😭😭
@Karamjeetdeon
@Karamjeetdeon Жыл бұрын
ਪਿਆਰਾ ਗੀਤ ਸਦਾ ਦੁਆਵਾਂ 🌺 ਖੁਸ਼ ਰਹੋ ਆਬਾਦ ਰਹੋ !!!!
@Deepusa-vx5dc
@Deepusa-vx5dc Жыл бұрын
No words
@SunnyKhan-c1s
@SunnyKhan-c1s Ай бұрын
@@Karamjeetdeon nice
@preetdhuri9918
@preetdhuri9918 Жыл бұрын
ਨਿਰਵੈਰ ਵਿਰੇ ਹੱਥ ਬਣਕੇ ਬੇਨਤੀ ਆ ਨਾ ਕਰਿਆ ਕਰ ਐਵੇਂ ਦੇ ਗਾਣੇ 2 ਦਿਨ ਹੋ ਗਏ ਰੋਂਦੇ ਨੂੰ।।😢😢😢 Miss you ❤️❤️
@parmindersonu3629
@parmindersonu3629 Жыл бұрын
Same dear song sun bht yaad aundi kisi ki
@komalkallia7008
@komalkallia7008 Жыл бұрын
ਸਹੀ ਗੱਲ ਆ
@ManjitKaur-vg3de
@ManjitKaur-vg3de Жыл бұрын
Sachi menu v bot Ron aya Pannu di awaz sun k ena dard ਭਰਿਆ song aaaa❤❤❤❤❤❤❤
@ManjitKaur-vg3de
@ManjitKaur-vg3de Жыл бұрын
Verry nice song
@gagansekhon1292
@gagansekhon1292 Жыл бұрын
Right 🥺 aa song sun ke mavi bhot ro rahi aa 😢😢😢
@bhupinderkaur6854
@bhupinderkaur6854 Жыл бұрын
ਜਿਵੇਂ lyrics bhut ਸੋਹਣੇ aw , ਓਦਾ ਹੀ ਆਵਾਜ਼ ਨੇ ਹੋਰ ਹੀ ਗੀਤ ਜਾਨ ਪਾ ਦਿੱਤੀ, ਬਹੁਤ ਬਹੁਤ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਗੀਤ ❤❤❤
@88_Aala
@88_Aala 9 ай бұрын
Sahi gal aa pata ni es tara lgda vi os nal mera koi purana rista ha.. Pta ni kdo jawab milu Bs oh jithe ve rehe khush rahe tandrust reha she has changed to me totally positively thanks for coming in my life..
@NavbrarBrar-xp6bm
@NavbrarBrar-xp6bm 4 ай бұрын
ਬੋਹਤ ਹੀ ਸੋਣਾ ਲਿਖਿਆ ਵੀਰ ਦਿਲ ਨੂੰ ਛੂਹ ਲੈਣ ਵਾਲਾ 😢 ਕਾਸ਼ ਫਿਰ ਤੋਂ ਸਿੱਖ ਰਾਜ ਆਜੇ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ
@TARANWINDER
@TARANWINDER Жыл бұрын
ਕਹਿੰਦਾ ਜਿੱਥੇ ਇਕ ਵਾਰ ਸੱਜਣ ਦਾ ਪਰਸਵਾ ਪੈ ਜਾਵੇ ਓਥੋਂ ਹਿਲਿਆ ਜਾਂਦਾ ਨ੍ਹੀ ਜਾਨੋ ਪਿਆਰਾ ਕਦੇ ਭੁੱਲਿਆ ਜਾਂਦਾ ਨ੍ਹੀ❤️‍🩹
@dailyfunyclips8287
@dailyfunyclips8287 Жыл бұрын
ਬਾਈ ਚੁਣਵੇਂ ਗੀਤਕਾਰ ਨੇ ਜਿੰਨਾਂ ਨੂੰ ਸੁਣਕੇ ਸਕੂਨ ਮਿਲਦਾ ਏ।। ਬਾਕੀ ਸਾਡਾ ਪੰਜਾਬ ਵੱਸਦਾ ਰਹੇ।।
@PrabhjotSinghSaggu
@PrabhjotSinghSaggu Жыл бұрын
ਇੱਕ ਇੱਕ ਅਲਫਾਜ ਦਿਲ ਨੂੰ ਛੂਹਣ ਵਾਲੇ ਨੇ ਬਹੁਤ ਖੂਬ ਲਿਖਿਆ ਅਤੇ ਗਾਇਆ ਬਹੁਤ ਮਿੱਠੀ ਆਵਾਜ਼ ਪੰਨੂ ਸਾਹਿਬ ਨਿਸ਼ਬਦ....
@gillsaabmalchakiya3945
@gillsaabmalchakiya3945 Жыл бұрын
youtube.com/@gillsaabmalchakiya3945
@sukhkaur_803
@sukhkaur_803 Жыл бұрын
Shi gl yr 💔🥺
@DilrajRandhawa-cl2pl
@DilrajRandhawa-cl2pl 7 ай бұрын
ਤੈਨੂੰ ਦਿਲ ਚ ਵਸਾਈ ਬੈਠਾ ਹੋਰ ਦਿੱਲ ਚ ਵਸਾਉਣਾ ਨਹੀ | 💔🥀 ਇਹ ਜਨਮ ਤਾ ਤੇਰਾ ਹੀ ਆ ਅਗਲੇ ਵੀ ਕਿਸੇ ਹੋਰ ਦਾ ਹੋਣਾ ਨਹੀ |😔 ਤੇਰਾ ਦੂਰ ਹੋਣਾ ਤੜਫਾਉਦਾ ਮੈਨੂੰ, ਤੂੰ ਖੁਸ਼ ਆ ਸੁਣਿਆ , ਦੇਖ ਤੈਨੂੰ ਰੋਣਾ ਨਹੀ |😌 ਦੁਨੀਆਂ ਤੇ ਲੱਖਾ ਚਿਹਰੇ ਨੇ, ਮੇਰੇ ਲਈ ਤੇਰੇ ਤੋ ਵੱਧ ਸੋਹਣਾ ਨਹੀ |🥀🥀 ਛੱਡਿਆ ਤੂੰ ਪਤੰਗ ਦੀ ਡੋਰ ਵਾਂਗ, ਹੁਣ ਹੱਥ ਕਿਸੇ ਦੇ ਆਉਣਾ ਨਹੀ |💔 ਸ਼ੱਕ ਸੀ ਤੈਨੂੰ ਕਿ ਦਿੱਲ ਜਿਸਮਾ ਦਾ ਭੁੱਖਾ, ਆ ਕੇ ਦੇਖ ਦਿੱਲ ਤਾ ਤੈਨੂੰ ਚਾਹੁੰਦਾ ਕਦੇ ਖੋਹਣਾ ਨਹੀ😢😢😢
@OnkarUppal-vf7jr
@OnkarUppal-vf7jr 6 ай бұрын
@sharanjeetkaursandhu5907
@sharanjeetkaursandhu5907 5 ай бұрын
ਨਿਰਵੈਰ,ਪੁਤਰ,ਵੱਢੀ,ਉਮਰ, ਹੋਵੇ, ਸਾਡੇ, ਤੇ, ਢੁਕਦਾ,ਇਹ,ਇਹ,ਗਾਣਾ, ਜਿਉਂਦਾ, ਰਹੇ,ਪੁਤਰਾ
@gagandeepchohla3203
@gagandeepchohla3203 Жыл бұрын
🤘🎉 ਕਿਆ ਬਾਤ ਜੱਟਾਂ ਵੀਹਾਂ ਪੁੱਗਾ ਦਿੱਤੀਆਂ ਰੀਝਾਂ ਲਾ ਤੀਆਂ ਲਫ਼ਜ਼ਾਂ ਦੀਆਂ ਇੱਕ ਇੱਕ ਬੋਲ ❤ ਨੂੰ ਛੂਹ ਗਿਆ ਨਜ਼ਾਰਾ ਲਿਆ ਤਾਂ ਯਾਰਾ ❤ ਵਾਹਿਗੁਰੂ ਚੜਦੀ ਕਲਾ ਕਰੇ 🎉🤘
@simrandhillon7928
@simrandhillon7928 Жыл бұрын
ਬਹੁਤ ਅਹਿਸਾਸ ਨਾਲ ਭਰੀਆ ਲਾਈਨਾਂ ਨੇ....ਦਰਦ ਦਾ ਲਹਿਜਾ ਬਹੁਤ ਖੂਬਸੂਰਤੀ ਨਾਲ ਬਿਆਨ ਕਰਦੇ ਹੋਏ ਬੋਲ .....
@abhijotbhullar3856
@abhijotbhullar3856 Жыл бұрын
ਕੀ ਸੀ ਮੇਰੇ ਕੋਲ ਖੋਣ ਨੂੰ ਕੀ ਸੀ ਮੇਰੇ ਕੋਲ ਪਾਉਣ ਨੂੰ ਇਕ ਤੇਰੇ ਸਿਵਾ ਹੋਰ ਕੀ ਸੀ ਮੇਰੇ ਕੋਲ ਜਿੰਦਗੀ ਜਿਊਣ ਨੂੰ.... 🥀🥀
@JashanKumar-ye2sl
@JashanKumar-ye2sl 7 ай бұрын
❤❤
@HarpreetSingh-k2e7o
@HarpreetSingh-k2e7o 4 ай бұрын
😢😢​@@JashanKumar-ye2sl
@dashleenkaur9360
@dashleenkaur9360 Жыл бұрын
ਇਹ ਗਾਣੇ ਦੀ ਹਰ ਲਾਈਨ ਦਿਲ ਦੀ ਧੜਕਣ ਤੱਕ ਜਾਂਦੀ ਹੈ ਇਹਨਾਂ ਸੋਹਣਾ ਇਹ ਗੀਤ ਗਾਇਆ ਹੈ ❤️❤️
@sohailtiwana1484
@sohailtiwana1484 Жыл бұрын
This man deserve millions❤
@Sahilkumar-dd6de
@Sahilkumar-dd6de Жыл бұрын
Challlhh
@Thealtafmalik_
@Thealtafmalik_ Жыл бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@harmandeepsingh6894
@harmandeepsingh6894 Жыл бұрын
ਦਿਲ ਕਰਦਾ ਵੀਰੇ ਤੁਸੀ ਹਰ ਰੋਜ਼ ਨਵਾ ਗੀਤ ਕਰੋ ਤੇ ਮੈ ਹਰ ਰੋਜ਼ ਸੁਣਾ ਬਾਕੀ ਤੇਰੇ ਗੀਤ ਵਿੱਚ ਜੌ ਆਪਣਾਪਨ ਝਲਕਦਾ ਹੋਰ ਕਿਸੇ ਦੇ ਗੀਤਾਂ ਵਿੱਚ ਨਹੀਂ ਮਿਲਦਾ (ਤੂੰ ਤਾਂ ਸਾਡਾ ਆਪਣਾ ਏ ਕੋਈ ਹੋਰ ਥੋੜਾ ਏ ਗੈਰ ਜਿਉਂਦਾ ਰਹਿ ਨਿਰਵੈਰ ਨਾ ਤੇਰਾ ਕਿਸੇ ਨਾਲ ਵਰੋਧ ਨਾ ਕੋਈ ਤੇਰਾ ਵੈਰ ਜਿਉਂਦਾ ਰਹਿ ਨਿਰਵੈਰ ❤️❤️ Harman bhaini wala ✍️✍️ SMW 💪💪
@GagandeepSingh-je1tp
@GagandeepSingh-je1tp Жыл бұрын
ਆ ਜਾਵੀਂ ਚਤ ਕਰਆ ਮੈ ਉਥੇ ਹੀ ਆ ਜਿਨ੍ਹਾਂ ਥਨੁਓ ਚਾਅ ਹੋਰ ਕਿਸੇ ਨੂੰ ਚਉਣਾ ਨਹੀਂ। ਤੇਰੇ ਬਾਅਦ ਵੀ ਕਿਸੇ ਦਾ ਹੁਨਾ ਨ੍ਹੀ ਈਵੀ ਜ਼ਿੰਦਗੀ ਦਾ ਸੱਚ ਆ 🥺🥺🥺🥺🥺
@maanit2385
@maanit2385 Жыл бұрын
MERI ZINDAGI LIKHATI BAI TU❤… 4 years and still counting and waiting✌️❤️😔 “Aa jaavi je chit krya mai uthe hi haan hor koi dil cho ju ida JAMA vi hona nhi”
@maanit2385
@maanit2385 Жыл бұрын
Kaash Ohnu kde Dikhje eh comment😔
@Ohi_jind06
@Ohi_jind06 10 ай бұрын
ਤੂੰ ਤਾਂ ਵੇ ਨਿਰਵੈਰ ਸੀ ਕਿਓਂ ਵੈਰੀ ਹੋ ਗਿਐਂ❤
@gurjotjawanda1636
@gurjotjawanda1636 Жыл бұрын
ਪਿਆਰ ਸਹੀ ਬੰਦੇ ਨੂੰ ਕਰੋ ਨਹੀ ਤੇ ਜੀਣ ਜੋਗੇ ਨਹੀਂ ਰਹੋਗੇ❤ Loved with each line and Single word #love u nirvair💯🤲🔥💕
@Kulwinderkaur-dc4xk
@Kulwinderkaur-dc4xk Жыл бұрын
bilkul shii , prr pyar krn to phla sbb shii hunde , fr hi dhokha de jande😥😥😥
@gurnoormaan-s6n
@gurnoormaan-s6n Жыл бұрын
Right, 👍👍
@Gamingwar02
@Gamingwar02 Жыл бұрын
ਮੇਰੀ ਵਾਈਫ ਨੂੰ ਨਰਾਜ਼ ਹੋ ਕੇ ਮੇਰੇ ਸਾਰੇ ਨੰਬਰ ਬਲੌਕ ਚ ਪਾਏ ਹੋਏ ਅੱਜ 12 ਦਿਨ ਹੋ ਗਏ.ਕਾਸ ਉਹ ਇਹ ਵਾਲਾ song ਸੁਣ ਲਏ ਇੱਕ ਵਾਰ 😢😢😢😢😢
@gobindrai3367
@gobindrai3367 Жыл бұрын
Wahaguru tanu fr mila dava jo thoda nl hoya mara nl ve eh he hoya
@Guesswho0000
@Guesswho0000 Жыл бұрын
Mann gyi bhabi bai ?
@ballisingh7939
@ballisingh7939 9 ай бұрын
Song vich te amm zindagi vich boht farak aa.
@jashanjottiwana-bi4pb
@jashanjottiwana-bi4pb 7 ай бұрын
Osnu nu ja k mano eve koi neeva ni hunda bs rishta bach jao
@MandeepSingh-ie5rp
@MandeepSingh-ie5rp 7 ай бұрын
Hun mann gi bai bhabi
@Pammavirkhr07
@Pammavirkhr07 Жыл бұрын
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..ਕਦੀ ਵਾਪਸ ਨਹੀ ਆਉਂਦਾ.💔
@amanbrar1755
@amanbrar1755 Жыл бұрын
Right
@GurinderSingh-kq8bb
@GurinderSingh-kq8bb Жыл бұрын
Right 😢
@JobanPreet-pg3me
@JobanPreet-pg3me Жыл бұрын
Right😥😥😥
@KomalSingh-n2x
@KomalSingh-n2x 11 ай бұрын
Right
@snenachouhan1601
@snenachouhan1601 6 ай бұрын
ਸੱਚਾ ਪਿਆਰ। ਹੋਇਆ ਜਿਹਨੂੰ ਜਿਹਨੂੰ ਉਹ ਲਾਇਕ ਕਰੇ।❤
@sidhuelectronicsjagraon9318
@sidhuelectronicsjagraon9318 4 ай бұрын
5 6 ਦਿਨ ਤੋਂ ਬੱਸ ਤੇ ਏਹ ਹੀ ਚੱਲ ਰਿਹਾ ਨਿਰਵੈਰ ਪੰਨੂੰ
@gulabasingh9852
@gulabasingh9852 Жыл бұрын
ਕੋਈ ਸ਼ਬਦ ਨਹੀਂ ਕਿੰਨੀ ਸਿਫ਼ਤ ਕਰਾਂ ਬਹੁਤ ਥੋੜ੍ਹੀ ਹੋਉ ਤੇਰੀ ਕਲਮ ਲਈ ਜਿਉਂਦਾ ਰਹਿ ਜਿਉਣਜੋਗਿਆ ❤️
@deepdeep4670
@deepdeep4670 Жыл бұрын
ਨਿਰਵੈਰ ਤੁਹਾਡੇ ਸਾਰੇ ਸੋਂਗ ਬੜੇ ਕਮਾਲ ਦੇ ਨੇ ਬਾਰ ਬਾਰ ਸੁਨਣ ਨੂੰ ਦਿਲ ਕਰਦਾ ਸੱਚੀ ਜਿਨੀ ਵਾਰੀ ਮਰਜੀ ਸੁਣ ਲਯੋ ਦਿਲ ਕਰਦਾ ਇਕ ਵਾਰ ਫੇਰ ਸੁਣ ਲਓ
@inderjeetsingh8429
@inderjeetsingh8429 Жыл бұрын
❤✍🎙👌ਬਹੁਤ ਸੋਹਣੀ ਲਿਖਤ ਤੇ ਗਾਇਆ ਵੀ ਬਹੁਤ ਸੋਹਣਾ ਬਾਈ ਵਾਹਿਗੁਰੂ ਚੜ੍ਹਦੀਕਲਾ ਕਰੇ ਹਮੇਸ਼ਾਂ 🙏
@diamondbangar9056
@diamondbangar9056 Жыл бұрын
ਮੁਹੱਬਤ ਦਿਲਾਂ ਚੋਂ ਮੁੱਕਣੀ ਨੀਂ ❤,, ਜ਼ਿੰਦਗੀ ਮੁੱਕ ਜਾਊ ਜਦੋਂ ਉਦੋਂ ਸੱਜਣਾ ਮਾਫ਼ੀ ਚਾਹੁੰਦੇ ਆਂ💗😇 ਜੇ ਮਰ ਕੇ ਵੀ ਤੇਰੇ ਸੁਪਨਿਆਂ ਵਿੱਚ ਆਉਂਦੇ ਰਹੇ ਤਾਂ ਗੱਲ ਵੱਖਰੀ ਆ😅
@kirandeepkaurmaan3501
@kirandeepkaurmaan3501 Жыл бұрын
ਬਹੁਤ ਸੋਹਣਾ ਗਾਣਾ ਆ ਦਿਲ ਕਰਦਾ ਵਾਰੀ ਵਾਰੀ ਸੁਣੀ ਜਾਵਾ❤️❤️❤️❤️
@ਮਨਜਿੰਦਰਕੌਰ
@ਮਨਜਿੰਦਰਕੌਰ Жыл бұрын
ਜਿੰਨੀ ਵਾਰ ਮਰਜੀ ਸੁਣ ਲਓ ਆ ਗਾਣਾ,,man nhi ਭਰ ਦਾ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@GurpreetsinghLaddi-el8kj
@GurpreetsinghLaddi-el8kj Жыл бұрын
ਐਹੌ ਜਹੇ ਗਾਣੇ ਆਉਦੇ ਰਹਿਣ ਟੁੱਟੇ ਦਿਲਾ ਵਿੱਚ ਪਿਆਰ ਭਰ ਦਿੰਦੇ ਧੋਖੇਆ ਦੀ ਅਮੀਦ ਨੂੰ ਤੋੜ ਸਕਦੇ ਐ ਤੇ ਆਉਣੇ ਚਾਹਿਦੇ
@HappyMaan-kf6vn
@HappyMaan-kf6vn Жыл бұрын
ਕਿਆ ਬਾਤ ਆ ਪੰਨੂ ਬਾਈ, ਰੂਹ ਨੂੰ ਸਕੂਨ ਦੇਣ ਵਾਲਾ ਗੀਤ ਗਾਇਆ ਬਾਈ ਨੇ 😘😘
@tarsemgill6290
@tarsemgill6290 Жыл бұрын
Sahi gal aa ❤❤❤
@daljitguddu01
@daljitguddu01 Жыл бұрын
ਆਹ ਗਾਣਾ ਮੈ ਲਿਖਿਆ ਸੀ ਯਾਰਾ, 5-7% ਹੀ ਬਦਲ ਕੇ ਤੂੰ ਗਾ ਦਿੱਤਾ ਕਮਾਲ ਐ love u ਵੀਰੇ ਬਹੁਤ ਵਧੀਆ
@parwindersingh2289
@parwindersingh2289 Жыл бұрын
ਕਦੇ ਇੰਨਾ ਕਿਸੇ ਕਲਾਕਾਰ ਨੂੰ ਨਹੀਂ ਸੁਣਿਆ। ਪਰ ਪਤਾ ਨਹੀਂ ਕੀ ਹੈ ਅਵਾਜ਼ ਵਿਚ ਰੂਹ ਨੂੰ ਸਕੂਨ ਮਿਲਦਾ ਹੈ ਵਾਰ ਵਾਰ ਸੁਣ ਕੇ।
@KulwinderSingh-vv1dh
@KulwinderSingh-vv1dh Жыл бұрын
ਦਿਲ ਨੂੰ ਸਕੂਨ ਆ ਗਈਆਂ ਗੀਤ ਸੁਣ ਕੇ 🎉🎉🎉
@MalkeetSingh44106
@MalkeetSingh44106 Жыл бұрын
ਤੂੰ ਹੀ ਆ ਜਿਦੰਗੀ ਮੇਰੀ ਤੂੰ ਨਾ ਮੇਥੋ ਵੱਖ ਹੋਵੇ, ਤੇਰੇ ਤੋਂ ਬਗੈਰ ਯਾਰਾ ਸੱਬ ਕੁਜ ਮੇਰੇ ਲੀ ਕੱਖ ਹੋਵੇ, ਇਕ ਤੂੰ ਜੇ ਮੇਰੀ ਜਿੰਦਗੀ ਚ ਆਵੇਂ, ਬੱਸ ਤੇਰੇ ਤੇ ਹੀ ਸਾਡਾ ਹੱਕ ਹੋਵੇ, ਤਕੀਏ ਨਾ ਕਿਸੇ ਹੋਰ ਨੂੰ ਬੱਸ ਤੇਰੇ ਤੇ ਹੀ ਸਾਡੀ ਅੱਖ ਹੋਵੇ 😇🩶
@JagdeepSingh-gr9gf
@JagdeepSingh-gr9gf Жыл бұрын
ਤੂੰ ਤਾਂ ਵੇ ਨਿਰਵੈਰ ਸੀ ਕਿਓਂ ਵੈਰੀ ਹੋ ਗਿਐਂ ✍️❤️‍🩹
@harrythandi7
@harrythandi7 Ай бұрын
Rabb ohnu khus rakhe ❤
@SargunBatth-g8g
@SargunBatth-g8g 9 күн бұрын
ਇੱਕ ਤੇਰੀ ਯਾਦ ਇਕ tu ਬੱਸ ਸੁਪਨਾ ਬਣ ਕੇ ਰਹਿ ਗਾਇਆ 😢
@MandeepKaur-nb8eb
@MandeepKaur-nb8eb Жыл бұрын
My favourite nirnair pannu ❤️❤️❤️ waheguru hmesa khus rakhe veere nu
@MandeepKaur-nb8eb
@MandeepKaur-nb8eb Жыл бұрын
Menu ede sare song bahut vadiya lagde ne🥰🥰💞♥️👍
@SimrSandhu-xl7to
@SimrSandhu-xl7to Жыл бұрын
Phone Karo ga
@gurkamalsingh107
@gurkamalsingh107 Жыл бұрын
ਬਹੁਤ ਸੋਹਣੀ ਅਵਾਜ ਵੀਰ ਦਿਲ ਨੂੰ ਛੂ ਗਿਆ ਗਾਣਾ ❤
@pardeepdhangera5165
@pardeepdhangera5165 Жыл бұрын
ਦਿਲ ਦੀਆਂ ਗਹਿਰਾਈਆਂ ਵਿਚੋਂ ਪਿਆਰ ਭਾਈ ਸਕੂਨ ❤️❤️❤️❤️❤️
@DuniaDiSair1
@DuniaDiSair1 Жыл бұрын
💪
@AmandeepKaur-lm5fv
@AmandeepKaur-lm5fv 2 ай бұрын
ਆਏ ਸੀ ਸਹਾਰਾ ਬਣ ਓ ਮੇਰਾ... ਸਹਾਰਾ ਬਣ ਵਿਚਾਲੇ ਛੱਡ ਤੁਰ ਗਏ ... ਜਿਹੜੇ ਕਹਿੰਦੇ ਸੀ ਅਸੀਂ ਉਹਨਾਂ ਵਰਗੇ ਨਹੀਂ.... ਉਹ ਓਨਾਂ ਤੋਂ ਵੀ ਬੁਰੀ ਕਰ ਤੁਰ ਗਏ.... ਦੀਪ✍️
@SargunBatth-g8g
@SargunBatth-g8g 9 күн бұрын
ਗਮ ਨਾਲ ਮੈਂ ਪੀਤੇ ਅੱਥਰੂ ਮੈਂ ਭਰੇ ਤੂੰ ਕੀ ਜਾਣੇ ਸਾਡੇ ਦਿਲ ਦੇ ਗਿਲੇ 😞😢
@vikasllb8663
@vikasllb8663 Жыл бұрын
Night time + bus travel + window seat + cool weather + earphones + full volume + heart-broken + this song = literally.......... feeling out of the world
@Gurdarshan03
@Gurdarshan03 Жыл бұрын
Well said❤
@ar.harsharora6422
@ar.harsharora6422 Жыл бұрын
true.
@inderpreeetsinghinder6078
@inderpreeetsinghinder6078 Жыл бұрын
ਸਿਰਾ kita hohi aa vir🎉
@PrabhjotkaurSandhu-qo7bc
@PrabhjotkaurSandhu-qo7bc Жыл бұрын
Anand aa gya veer di awaaz sun k ...nhi ta akke Pye aa ajj kal de shor shraabe wale geet sun k Jionda reh veera❤
@Mehendi_art0256
@Mehendi_art0256 Ай бұрын
ਸੱਚੀ ਬੜਾ ਸੋਨਾ ਗੀਤ ਹੈ ❤😊😚
@GuriSarpanch-sx4lj
@GuriSarpanch-sx4lj 3 ай бұрын
ਖੁਸ਼ ਰਹਿ ਕਮਲੀਏ ❤
@itsdeep4732
@itsdeep4732 Жыл бұрын
Punjabi industry in safe hands❤️🥀
@AmritChupki-oo2gq
@AmritChupki-oo2gq Жыл бұрын
ਦਿਲ ਨੂੰ ਸਕੂਨ ਮਿਲ ਗਿਆ ਵੀਰ ਗੀਤ ਸੁਣ ਕੇ ❤️
@chamkaurchamkaursingh5827
@chamkaurchamkaursingh5827 Жыл бұрын
Bhut sohna song veere 🎉🎉 God bless you ❤❤baba mehar kre
@vickysharma2766
@vickysharma2766 Жыл бұрын
ਓਏ ਤੂੰ ਤਾਂ ਵੇ ਨਿਰਵੈਰ ਸੀ ਵੈਰੀ ਹੋ ਕੇ ਰੁੱਸ ਕੇ ਤੁਰ ਗਿਆਂ ਕਹਿ ਗਿਆ ਫੇਰ ਬੁਲਾਉਣਾਂ ਨੀ ।. ਬਹੁਤ ਹੀ ਸੋਹਣਾ ਗੀਤ
@Manpreet4Singh
@Manpreet4Singh Жыл бұрын
ਭਾਈ ਮੈਂ ਬਸ ਸਿੱਧੂ ਦਾ ਗੀਤ ਸੁਨੰਦਾ ਹਾ ਪਰ ਤੁਹਾਡਾ ਗੀਤ ਮਸਤ ਹੈ
@gurpreetgurpreetsingh1915
@gurpreetgurpreetsingh1915 Жыл бұрын
ਬਹੁਤ ਹੀ ਪਿਆਰਾ ਪਿਆਰਾ ਗੀਤ ਜਿਨਾ ਮਰਜੀ ਸੁਣਲੋ ਫਿਰ ਦੁਬਾਰਾ ਸੁਣਨ ਨੂੰ ਜੀ ਕਰਦਾ ਏ ❤❤❤❤❤
@BollywoodMashupIndia
@BollywoodMashupIndia Жыл бұрын
Memories + vibe + slow 🌧 rain + dark room + waiting to meet him + earphone = heaven 💜🌎
@NavneetKaur-uw2sm
@NavneetKaur-uw2sm Жыл бұрын
Vry nice song brother waheguru ji tuhadi life khusiya nal par dey God bless you you brother 🥰🎉
@harpreetsingh-xv5hv
@harpreetsingh-xv5hv 2 күн бұрын
Vere tuhada eh song son ke Dil ni bht sukoon milda
@gandhi9101
@gandhi9101 7 күн бұрын
ਮੰਜ਼ਲ ਤਾਂ ਤੂੰ ਸੀ ਮੇਰੀ ਤੇਰੇ ਪਿਆਰ ਲਈ ਹਰ ਇਮਤਿਹਾਨ ਮੈਂ ਪਾਰ ਕੀਤਾ ਏ ਭਾਵੇਂ ਮੇਰੇ ਕੋਲ ਇੱਕ ਕੱਖਾ ਦੀ ਕੁੱਲੀ ਸੀ ਪਰ ਮੈਂ ਰਸਤੇ ਵਿਚ ਹਰ ਸਮਾ ਪਰ ਕੀਤਾ ਏ ਵੇਲਾ ਵੇਖਿਆ ਨੀ ਸੂਬਾ ਸਾਮ ਦਾ ਇਸ਼ਕ ਮੰਗਿਆ ਰੱਬ ਤੋਂ ਪਰ ਰੱਬ ਤੋ ਬਾਅਦ ਮੈਨੂੰ ਕਿਸੇ ਨੇ ਕਿਹਾ ਪੁੱਤਰਾ ਏ ਦੱਸ ਤੇਰਾ ਖਾਨਦਾਨ ਕੇੜਾ ਏ 😢 GANDHII SAAB
@SandeepBrar-g2s
@SandeepBrar-g2s Жыл бұрын
Every song makes me feel like there can’t be any better song and then he releases the next one and it surprises me again.. loved it
@kkkahag2312
@kkkahag2312 Жыл бұрын
Bahut sona geet Gaya te awaaz bahut badhiya hai bahut badhai ho nirvair Pannu❤❤❤❤❤ waheguru ji kirpa kare aur trachea deve 😊
@KaranSaini-dz4uf
@KaranSaini-dz4uf Жыл бұрын
Your voice always touches to the heart bhai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@VishalVishal-up9uz
@VishalVishal-up9uz Жыл бұрын
❤❤😎varun
@HopefulWrench-mo4uu
@HopefulWrench-mo4uu 10 ай бұрын
ਉਡੀਕ ਉਸਦੀ ਜਿਉਦੇ ਜੀ ਰਹਿਣੀ ਆ ਬੇਸ਼ੱਕ ਓਹਨਾ ਮੁੜ ਕਦੇ ਵੀ ਓਣਾ ਨਹੀਂ
Nirvair Pannu - Tere Layi | Official Video | Juke Dock
6:39
Juke Dock
Рет қаралды 43 МЛН
Ishq : Nirvair Pannu (Official Video) Deol Harman | Juke Dock
7:16
小丑教训坏蛋 #小丑 #天使 #shorts
00:49
好人小丑
Рет қаралды 54 МЛН
To Brawl AND BEYOND!
00:51
Brawl Stars
Рет қаралды 17 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
The Best Band 😅 #toshleh #viralshort
00:11
Toshleh
Рет қаралды 22 МЛН
Album Flamboyant (EP) By Nirvair pannu 2023
17:14
RAAS CINEMA Punjabi
Рет қаралды 486 М.
MOHABBATAN WALEYA - SIDHU MOOSEWALA AI VOICE ( NAVI BAWA )
4:17
Moosa Belt Music
Рет қаралды 3,3 МЛН
ISHQ | Nirvair Pannu (Slow + Reverb)
7:47
GxRRY
Рет қаралды 2,4 МЛН
Zulf : Nirvair Pannu (Official Video) Jassi X | Juke Dock
3:45
Juke Dock
Рет қаралды 22 МЛН
MOHABBATAN WALEYA - SIDHU MOOSEWALA AI VOICE ( NAVI BAWA )
4:17
Malwa Block Records™
Рет қаралды 3,6 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН