No video

Stock Market, ਕਦੋਂ ਖ਼ਰੀਦਣਾ ਅਤੇ ਕਦੋਂ ਵੇਚਣਾ ਸਿੱਖ ਕੇ ਸਫ਼ਲ trader ਬਣੋ

  Рет қаралды 57,367

Anmol Grewal Vlogs

Anmol Grewal Vlogs

Күн бұрын

The topic of this video is : “Stock Market”, if you enjoyed the video make sure to like, share, comment and subscribe.
DM here to learn trading : ...
#punjabi #trading #stockmarket #education #youtubeindia #learntrading

Пікірлер: 216
@MrRanjitkalsi
@MrRanjitkalsi 9 ай бұрын
Stock trading is best thing to earn money..no physical hard work only pure study and knowledge..us canada naalo 25 30 lakh laona sirf 8 10 lakh laake mahine de 30 40 hazaar mahine kama sakde..
@YODH22
@YODH22 9 ай бұрын
Easy way to trade KZbin chanel ਪੰਜਾਬੀ ਵਿੱਚ ਸਿਖਾਓਦਾ ਬਾਈ ਦੋਰਾਹੇ ਤੋ ਬਹੁਤ ਵਧੀਆ ਬੰਦਾ
@HarvinderSingh-gr4hv
@HarvinderSingh-gr4hv 9 ай бұрын
Bai Ji link send kro cahnal da
@manhorsingh6010
@manhorsingh6010 8 ай бұрын
O 22 koi v pale ni pauda Par gala vitch tinu bhut Imandar lagu ga
@bhupindermanesbhupinderman3707
@bhupindermanesbhupinderman3707 7 ай бұрын
.ਮੈਂ marwai dumb ਕੋਈ ਫਾਇਦਾ ਨੀ ਹੁੰਦਾ ,, ਜਿਨ੍ਹਾਂ ਚਿਰ ਤੁਸੀਂ ਏਸ ਚੀਜ਼ ਲਈ ਖੁਦ parpear ni ਹੁੰਦੇ ਜਾਂ ਤੁਹਾਨੂੰ ਏਸ ਚੀਜ਼ ਦਾ ਜਨੂੰਨ ਨੀ ਹੁੰਦਾ ,,,,,
@manjotmanjotsingh-bs5kq
@manjotmanjotsingh-bs5kq 8 ай бұрын
jaankari ta vdia si baki samundar hai ehe ehde ch ta shaal maar ke hi pta lgu bahro ta koi v gahrai naap lainda❤
@harvindersingh5994
@harvindersingh5994 3 ай бұрын
Stock market is not for trading or intra day or option chain. U have to be patient. First of all get full knowledge spend at least 5-6 months gain knowledge. Analysis ur stock check fundamentals and do technical analysis of a particular stock. First learn and then earn. Invest at least for minimum five years. Try to find undervalued stock good stocks at lower prices. Only then u gonna be successful.
@chardikalaenterprises
@chardikalaenterprises 9 ай бұрын
im trader since 7yr in forex nd crypto📈
@harvindersinghtanda7950
@harvindersinghtanda7950 8 ай бұрын
Helo bro how can I contact you i m new traider plz help chaedi c
@techsecrets9412
@techsecrets9412 9 ай бұрын
Nice brother punjabi vich stock market and option trading ware bhuth ghat videos a..keep it up 👍
@Gagan_singer
@Gagan_singer 9 ай бұрын
3-4 mundean de channel hegea wese je sukhna tan punjabi ch
@lovedeepmann8581
@lovedeepmann8581 9 ай бұрын
Bhout vadia knowledge mili video dekh ke
@aim4aiims693
@aim4aiims693 4 ай бұрын
bahut bahut dhanvaad bai ji
@GSbhullar0001
@GSbhullar0001 8 ай бұрын
Sub kush chart hi bolda hi candle da kamal hunda trending vich bus...
@GurpreetSingh-2k
@GurpreetSingh-2k 9 ай бұрын
ਸ਼ੇਅਰ ਬਾਜ਼ਾਰ ਵਿੱਚ ਲੋਕ ਉਸ ਮੁੰਡੇ ਵਾਂਗ ਗੋਤੇ ਲਾਉਂਦੇ ਹਨ ਪਰ ਉਹਨਾਂ ਦੇ ਹੱਥ ਕੁੱਝ ਨਹੀਂ ਆਉਂਦਾ ਕਿਸ ਮੁੰਡੇ ਵਾਂਗ ? ਇੱਕ ਮਹਾਂਪੁਰਖ ਗੱਲ ਸੁਣਾਉਂਦੇ ਹਨ ਇੱਕ ਵਾਰ ਦਰਿਆ ਦੇ ਕੰਢੇ ਤੇ ਇੱਕ ਸਾਧੂ ਭਗਤੀ ਕਰ ਰਿਹਾ ਸੀ ਇੱਕ ਮੁੰਡਾ ਦਰਿਆ ਵਿੱਚ ਗੋਤਾ ਮਾਰਦਾ ਤੇ ਫਿਰ ਬਾਹਰ ਆ ਜਾਂਦਾ ਸਾਹੋ ਸਾਹੀ ਹੋਇਆ ਬੌਂਦਲ ਜਾਂਦਾ ਤੇ ਫਿਰ ਛਾਲ ਮਾਰਦਾ ਪਾਣੀ ਵਿੱਚ ਗਹਿਰਾ ਜਾਂਦਾ ਫਿਰ ਬਾਹਰ ਆਉਂਦਾ ਇਸ ਤਰ੍ਹਾਂ ਤਿੰਨ ਚਾਰ= ਵਾਰ ਦੁਹਰਾਉਂਦਾ ਹੈ ਸਾਧੂ ਕਹਿੰਦਾ ਬੱਚੇ ਕੀ ਚਾਹੀਦਾ ਹੈ ਤੈਨੂੰ ਮੁੰਡਾ ਬੋਲਿਆ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਸਾਧੂ ਚੁੱਪ ਹੋ ਜਾਂਦਾ ਹੈ ਤੇ ਫਿਰ ਸਵੇਰ ਤੋਂ ਦੁਪਹਿਰ ਹੋ ਜਾਂਦੀ ਹੈ ਉਹ ਮੁੰਡਾ ਕੁੱਝ ਸਮਾਂ ਰੁਕੇ ਤੇ ਫਿਰ ਉਸੇ ਤਰ੍ਹਾਂ ਹੀ ਛਾਲਾਂ ਮਾਰੀ ਜਾਵੇ ਤੇ ਗੋਤੇ ਖਾ ਕੇ ਬਾਹਰ ਆ ਜਾਵੇ ਦੁਪਹਿਰ ਹੋ ਜਾਂਦੀ ਹੈ ਸਾਧੂ ਨੇ ਫਿਰ ਪੁੱਛਿਆ ਬੱਚੇ ਕਿਉਂ ਛਾਲਾਂ ਮਾਰ ਰਿਹਾਂ ਹੈ ਮੁੰਡੇ ਦਾ ਉਹੀ ਜਵਾਬ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਆਖ਼ਰਕਾਰ ਸ਼ਾਮ ਹੋਈ ਸਾਧੂ ਨੇ ਆਖਿਆ ਮੈਂ ਤੈਨੂੰ ਦੱਸਦਾ ਹਾਂ ਤੂੰ ਕਿਉਂ ਛਾਲਾਂ ਮਾਰ ਰਿਹਾਂ ਹੈਂ ਮੁੰਡੇ ਦਾ ਮੱਥਾ ਠਣਕਿਆ ਦੱਸ ਬਾਬਾ ਸਾਧੂ ਬੋਲਿਆ ਜਿਸ ਸੋਨੇ ਦੇ ਹਾਰ ਨੂੰ ਲੱਭਣ ਵਾਸਤੇ ਤੂੰ ਦਰਿਆ ਵਿੱਚ ਛਾਲਾਂ ਮਾਰ ਰਿਹਾਂ ਹੈਂ ਉਹ ਹਾਰ ਦਰਿਆ ਵਿੱਚ ਨਹੀਂ ਉਹ ਉੱਪਰ ਦੇਖ ਦਰੱਖਤ ਨਾਲ ਲਟਕ ਰਿਹਾ ਹੈ ਦਰਿਆ ਵਿੱਚ ਸਿਰਫ ਇਸ ਦਾ ਪਰਛਾਵਾਂ ਹੈ ਇਸ ਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਦਰਿਆ ਵਿੱਚ ਗੋਤੇ ਲਾਉਣ ਦੀ ਲੋੜ ਨਹੀਂ ਦਰੱਖਤ ਉੱਪਰ ਚੜ ਤੇ ਇਸ ਨੂੰ ਲੈ ਆ ਸ਼ੇਅਰ ਬਾਜ਼ਾਰ ਵਿਚ ਵੀ ਅਸੀਂ ਪੁੱਠੇ ਪਾਸੇ ਗੋਤੇ ਖਾਂਦੇ ਹਾਂ ਪੁੱਠਾ ਪਾਸਾ ਕੀ ਹੈ ਸ਼ੇਅਰ ਨੂੰ ਖਰੀਦਣਾ ਤੇ ਖਰੀਦਣ ਸਾਰ ਹੀ ਉਸ ਦਾ ਥੱਲੇ ਆ ਜਾਣਾ ਫਿਰ ਆਪਣੇ ਘਾਟੇ ਨੂੰ ਹੋਰ ਵਧਾਉਣਾ ਤੇ ਉਸ ਨੂੰ ਸਾਂਭੀ ਰੱਖਣਾ ਤੇ ਫਿਰ ਅੱਕ ਜਾਣਾ ਨਿਰਾਸ਼ ਹੋਣਾ ਉਸ ਨੂੰ ਵੇਚਣਾ ਤੇ ਉਸ ਦਾ ਫਿਰ ਉੱਪਰ ਚਲੇ ਜਾਣਾ ਫਿਰ ਨਿਰਾਸ਼ ਹੋਣਾ ਅਜਿਹੀ ਗਲਤੀ ਤੋਂ ਬਚਣਾ ਬਹੁਤ ਔਖਾਂ ਹੈ ਪਰ ਸੌਖਾ ਵੀ ਹੈ ਸੌਖਾ ਕਿਵੇਂ ਆਪਣਾ ਸਟੌਪ ਲੌਸ ਰੱਖੋ ਪੌਲ ਟੂਡਰ ਜੌਨ ਪ੍ਰਸਿੱਧ ਟਰੇਡਰ ਆਖਦਾ ਹੈ ਕਿ ਜਿਹੜਾ ਤੁਸੀਂ ਸਟੌਪ ਲੌਸ ਰੱਖਿਆ ਹੈ ਜੇਕਰ ਤੁਸੀਂ ਉਸ ਤੇ ਬਾਹਰ ਨਹੀਂ ਨਿਕਲਦੇ ਤਾਂ ਤੁਹਾਨੂੰ ਆਪਣੀ ਮਾਂ ਦਾ ਕਤਲ ਕਰਨ ਜਿੰਨ੍ਹਾਂ ਪਾਪ ਲੱਗੇਗਾ ਇਸਦੀ ਸਜ਼ਾ ਤੁਹਾਨੂੰ ਮਾਰਕੀਟ ਦੇਵੇਗੀ ਜੋ ਕਿ ਧਰਮ ਰਾਜ ਤੋਂ ਵੀ ਵੱਧ ਗੱਲਬਾਤ ਰੱਖਦੀ ਹੈ ਸਟੌਪ ਲੌਸ ਪ੍ਰਮਾਤਮਾ ਹੈ ਉਸ ਨੂੰ ਮੰਨਣਾ ਪਵੇਗਾ ਜੇ ਤੁਹਾਡੇ ਖਰੀਦਣ ਸਾਰ ਹੀ ਸਟੌਪ ਲੌਸ ਇੱਕ ਦੋ ਦਿਨਾਂ ਵਿੱਚ ਹੋ ਜਾਂਦਾ ਹੈ ਹਰ ਵਾਰ ਅਜਿਹਾ ਹੀ ਹੈ ਤਾਂ ਤੁਹਾਨੂੰ ਆਪਣੀ ਤਕਨੀਕ ਟੈਕਨੀਕਲ ਅਨੈਂਲਸਿੱਸ ਨੂੰ ਹੋਰ ਵਧੇਰੇ ਸਿੱਖਣ ਦੀ ਲੋੜ ਹੈ ਜੇ ਕੰਪਣੀ ਦਾ ਫੰਡਾ ਮੈਂਟਲ ਵਧੀਆ ਹੈ ਫਿਰ ਮੈਂ ਸਟੌਪ ਲੌਸ ਕਿਉਂ ਮੰਨਾ ਹੁਣ ਦੇਖੋ ਸਾਰੇ ਸ਼ੇਅਰ ਆਪਣੇ ਹਾਈ ਤੇ ਹਨ ਕਿਉਂਕਿ ਮਾਰਕੀਟ ਆਪਣੇ ਹਾਈ ਦੇ ਨਜ਼ਦੀਕ ਹੈ ਮੇਰੇ ਸਟੌਪ ਲਾਸਾਂ ਨੇ ਤਾਂ ਮੇਰਾ ਨੁਕਸਾਨ ਕੀਤਾ ਨਾਲੇ ਤੁਸੀਂ ਆਪਣੇ ਦੋਸਤਾ ਨਾਲ ਗੱਲ ਕਰਦੇ ਹੋ ਉਏ ਉਅ ਦੇਖ ਜਿਹੜਾ ਆਪਾ 50 ਤੇ ਖਰੀਦਿਆ ਸੀ ਅੱਜ 200 ਹੋ ਗਿਆ ਪਰ ਇੱਕ ਵਾਰ ਤਾਂ ਇਹ ਤੀਹ ਹੋ ਗਿਆ ਫਿਰ ਸਟੌਪ ਲੌਸ ਸਹੀ ਕਿਵੇਂ ਹੋਇਆ ਇਸਦਾ ਨਿਰਣਾ ਤੁਹਾਨੂੰ ਖਰੀਦਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਕਿ ਮੈਂ ਇਨਵੈਸਟਰ ਹਾਂ ਜਾਂ ਟ੍ਰੇਡਰ ਹਾਂ ਨਾਂ ਕਿ ਖਰੀਦ ਕੇ ਜੇ ਖਰੀਦਣ ਤੋਂ ਉੱਪਰ ਗਿਆ ਤਾਂ ਟ੍ਰੇਡਰ ਨਹੀਂ ਤੇ ਇਨਵੈਸਟਰ ਕੌਣ ਜ਼ਿਆਦਾ ਪੈਸੇ ਕਮਾਉਂਦਾ ਹੈ ਟਰੇਡਰ ਜਾਂ ਇਨਵੈਸਟਰ ਇਸ ਦਾ ਫੈਸਲਾ ਕਰਨਾ ਔਖਾਂ ਹੈ ਪਰ ਸੌਖਾ ਹੈ ਉਹ ਕਿਵੇਂ ਆਪਣੇ ਕੁੱਝ ਪੈਸੇ ਨਾਲ ਇੱਕ ਅਕਾਊਂਟ ਵਿੱਚੋਂ ਟਰੇਡਿੰਗ ਕਰੋ ਇੱਕ ਵਿੱਚ ਇਨਵੈਸਟਮੈਂਟ ਪੈਸੇ ਵੰਡ ਕੇ ਲਾ ਲਵੋ ਸਾਲ ਬਾਅਦ ਦੋ ਸਾਲ ਬਾਅਦ ਦੇਖੋ ਕਿੱਧਰ ਜ਼ਿਆਦਾ ਰਿਟੱਰਨ ਹੈ ਉਹ ਦੇਖੋਂ ਜਿੱਸ ਪਾਸੇ ਘੱਟ ਹੈ ਉਸ ਨੂੰ ਸੁਧਾਰੋ ਹੋਰ ਮਿਹਨਤ ਕਰੋਂ ਸਿੱਖੋ ਪੜੋ ਉਹ ਮੁੰਡਾ ਤਾਂ ਗੋਤੇ ਖਾ ਕੇ ਸਟਾਪ ਲੌਸ ਨੂੰ ਮੰਨ ਲੈਂਦਾ ਸੀ ਕਈ ਤਾਂ ਗੋਤਾ ਲਾਉਣ ਗਏ ਹੀ ਡੁੱਬ ਜਾਂਦੇ ਹਨ ਕੱਲ ਇੱਕ ਬਜ਼ੁਰਗ ਨੇ ਮੇਰੇ ਹੱਥ ਮਾਰਕੀਟ ਦੀ ਕਿਤਾਬ ਦੇਖੀ ਕਹਿੰਦਾ ਕਾਕਾ ਮਾਰਕੀਟ ਵਿੱਚ ਕੰਮ ਕਰਦਾ ਮੈਂ ਕਿਹਾ ਹਾਂ ਜੀ ਕਹਿੰਦੇ ਮੈਂ ਟਾਟਾ ਇਲੈਕਸੀ ਦੇ ਸ਼ੇਅਰ ਪੰਜ ਰੁਪਏ ਤੇ ਇੱਕ ਹਜ਼ਾਰ ਲਏ ਸੀ ਸੰਨ ਦੋ ਹਜ਼ਾਰ ਦੋ ਵੇਲੇ ਸੌਹਰੀ ਦੇ ਦੋ ਰੁਪਏ ਤਿੰਨ ਰੁਪਏ ਐਵੇਂ ਖੇਖਣ ਜੇ ਕਰੀ ਗਏ ਮੈਂ ਵੇਚ ਤੇ ਹੋਰ ਵੀ ਮੈਂ ਵਪਾਰ ਕੀਤਾ ਪੈਸਾ ਬਣਾਇਆ ਪਰ ਉਹਨਾਂ ਨਹੀਂ ਜਿੰਨ੍ਹਾਂ ਬਣਾਉਣਾ ਚਾਹੀਦਾ ਸੀ ਕਿਉਂਕਿ ਮੈਂ ਜਲਦੀ ਵੇਚ ਦਿੰਦਾ ਸੀ ਜਦੋਂ ਉਸ ਨੇ ਇਹ ਗੱਲ ਕਹੀ ਮੈਂਨੂੰ ਲੱਗਿਆ ਜਿਵੇਂ ਸਾਡੇ ਸਾਰਿਆ ਵੱਲ ਉਂਗਲ ਕਰ ਰਿਹਾ ਹੈ ਜਦੋਂ ਮੈਂ ਬਾਪੂ ਨੂੰ ਕਿਹਾ ਅੱਜ ਉਸ ਦੀ ਕੀਮਤ ਅੱਠ ਹਜ਼ਾਰ ਦੇ ਆਸ ਪਾਸੇ ਹੈ ਕਹਿੰਦੇ ਉਹ ਤੁਹਾਡਾ ਭਲਾ ਹੋਜੇ ਬਾਪੂ ਤਾਂ ਸੁਣ ਕੇ ਬਚ ਗਿਆ ਆਪਣਾ ਖਿਆਲ ਰੱਖਣਾ,ਲਿਖਤਮ ਗੁਰਪ੍ਰੀਤ ਸਿੰਘ9501451=017 ਤੇ ਮੈਸਿਜ ਕਰ ਸਕਦੇ ਹੋ ਟੈਲੀਗਰਾਮ ਚੈਨਲ ਵਿੱਚ ਸ਼ਾਮਲ ਹੋਣ ਲਈ
@YODH22
@YODH22 9 ай бұрын
telegram chanel name
@GurmeetSingh-ps8pn
@GurmeetSingh-ps8pn 8 ай бұрын
Telegram link?
@pardeep6768
@pardeep6768 8 ай бұрын
Good answer question ❓ thanks 🙏👍
@h.dteasers5050
@h.dteasers5050 9 ай бұрын
Plz make more videos like this❤
@amritpalpunia4587
@amritpalpunia4587 9 ай бұрын
Canada ch kehda skill sikh k auna chaida
@Tradeszone15
@Tradeszone15 8 ай бұрын
check my videos for trading
@JaspreetSingh-pm8qc
@JaspreetSingh-pm8qc 3 ай бұрын
Bai ji Mai Canada vich rihna mai kive start kra please reply starting to
@user-jd5bo3gi4l
@user-jd5bo3gi4l Ай бұрын
Nice
@noorthind2517
@noorthind2517 7 ай бұрын
detail vedios bna k pa dvo taki hor vdia tra sikh skiye nale e commerce di and affiliate marketing start keve kr skde aa plz inna sb te v vedios pa dyo thank you so much inni help krn li but tuhadi vedios nll kaffi acha smj onda hai ans plz horrr jada vedios pavi te asi hor jada sikh sakiye
@sandeepbrar5501
@sandeepbrar5501 7 ай бұрын
Nice information
@RaviSingh-pc4kf
@RaviSingh-pc4kf 9 ай бұрын
Punjabi Trader, Easy ways to trade , eh 2 KZbin channel ne Punjabi vich learning te trade karde ne , mai ta ehna nu dekh ke after 7 months baad hun price action market vich samj aun lagee aa ,
@HarpreetSingh-eg3iy
@HarpreetSingh-eg3iy 9 ай бұрын
Be continued
@karngrewal312
@karngrewal312 9 ай бұрын
Bai bohat paise bande NE bande Ch patience honi chahidi a mainu Aya nu 8 months hoge te trading karde nu 5 years hoge mai Bina video Dekh ke comment Kar reha jehde comments Dekh rahe ne oh Bai jarur lavo paise Indian stock market India da time chal reha focus on defense sector , railway , A.I
@rozmaraquotes
@rozmaraquotes 9 ай бұрын
Thanku so much sir for this video ,
@harbhajanbhullar6777
@harbhajanbhullar6777 9 ай бұрын
Hor on do g deep knowledge wali Ma v trading kr reha
@harmankalra2127
@harmankalra2127 9 ай бұрын
SBI bank Ujjivan smal finance Bank Nbcc Crisil limited Macroteck developers Chambal fertilizers Jubilant food Eicher motors Next 6 months stocks. But after 15 dec
@cssahotacssahota4295
@cssahotacssahota4295 9 ай бұрын
Top video.....
@sevenriversrummi5763
@sevenriversrummi5763 9 ай бұрын
Sadi te BRO ShiFta lang gyi ❤❤❤❤JaWaNi ❤❤❤❤
@tarandeepsingh5494
@tarandeepsingh5494 8 ай бұрын
Hnji y ji jrur payea kro
@jagdevsingh-lk5ur
@jagdevsingh-lk5ur 9 ай бұрын
Very good vedio
@user-fx8oh4hs4c
@user-fx8oh4hs4c 8 ай бұрын
Ek detail video bno do app bare platform sare charges lgde start krn lii
@_Mr_Pawar
@_Mr_Pawar 8 ай бұрын
good topic 👍✅
@princerandhawa8008
@princerandhawa8008 9 ай бұрын
❤@anmolgrewalvlog paji har wari vdiya topic ta video content baneya Deya ho Tucci hor baneyo is ta videos ❤❤
@gagankelon4014
@gagankelon4014 9 ай бұрын
ਬਾਈ ਬੱਸ ਹੱਥ ਬੰਨ੍ਹ ਕੇ ਬੇਨਤੀ ਆ ਸਾਨੂੰ ਐਵੇਂ ਦੱਸ ਦਿਉ ਕੀ ਕਿਵੇਂ ਇਨਵੈਸਟ ਕਰੀਏ ਕਿਹੜੀ app ਵਧੀਆ ਬਸ ਇਹਨਾਂ ਕੋ ਦੱਸ ਦਿਉ 🙏🙏
@NavSandhu-saab
@NavSandhu-saab 9 ай бұрын
Dhan app
@NavSandhu-saab
@NavSandhu-saab 9 ай бұрын
Thoda best e Baki sare hi Thik e
@gurtepanesar8325
@gurtepanesar8325 9 ай бұрын
GOOD
@JASPREETKAUR-wv8xu
@JASPREETKAUR-wv8xu 9 ай бұрын
Interesting aa topic...❤ hor videos v upload kryo plz..
@Mechanical_Knoweldge
@Mechanical_Knoweldge 9 ай бұрын
Kismat aa sabb
@Mechanical_Knoweldge
@Mechanical_Knoweldge 9 ай бұрын
video dekh k sabb dubb de aa
@MandeepSingh-fn6dr
@MandeepSingh-fn6dr 9 ай бұрын
Bhau thori hor deep information te video banao same topic te 🙏🏻
@gurjeetsingh8781
@gurjeetsingh8781 9 ай бұрын
Hnji y app dsso bhrose wali jihde te investment kr skye
@GurpreetSingh-vt4qu
@GurpreetSingh-vt4qu 9 ай бұрын
Good👍🏻
@ytp19000
@ytp19000 3 ай бұрын
Paise lao te bhul jao.. index fund wich
@supersingh3652
@supersingh3652 3 ай бұрын
Is there any recommended book to get knowledge of buy and sell share.
@mangatrajveer2392
@mangatrajveer2392 9 ай бұрын
Good job keep it up
@dineshgarg8139
@dineshgarg8139 8 ай бұрын
Day trading or long term trading kaise kr skte hai wha konsa option select krna hota hai
@yaartera5321
@yaartera5321 9 ай бұрын
Bro share market 99% loka da loss krdi aw Bach k rahvo esto
@punitkinger2494
@punitkinger2494 8 ай бұрын
Can you please one video make USA share Market
@gurjeetsingh8781
@gurjeetsingh8781 9 ай бұрын
Y ji A to Z information hovey video ch eida di video bnayeo
@noblesinghraina
@noblesinghraina 9 ай бұрын
Excellent ❤️🥰🥰🥰
@harkiratsinghchawla1406
@harkiratsinghchawla1406 9 ай бұрын
Investor from day 1. Tried trading but the difficulty level is too much. Won't suggest it to anyone.
@ludhianakolkatatransportco3180
@ludhianakolkatatransportco3180 9 ай бұрын
Luv u bai
@jassiraman4041
@jassiraman4041 8 ай бұрын
Kde v es cho profit ni hunda loss profit dono hunde ne sare yad rkhn
@jaspalsingh8880
@jaspalsingh8880 9 ай бұрын
Markit time 9:15 to 3: 30 Tak hi vir ji
@SwvetaManjhu
@SwvetaManjhu 9 ай бұрын
Or. Vedio pao bro
@tarunrajput2644
@tarunrajput2644 9 ай бұрын
keep it up bro plss
@gurjeetsingh8781
@gurjeetsingh8781 9 ай бұрын
Jihde ch pta lgge ki Paisa lgda kis hisaab naal aaa te profit kidda hunda
@rajvindersandhu6115
@rajvindersandhu6115 7 ай бұрын
Canada wala aap khra bai India Mai grow investment karda c But Mai New invester and Mai Canada hale grow aap te karda plz daso
@Sukhmxnsidhu
@Sukhmxnsidhu 8 ай бұрын
Dropshipping ty v video bnao
@SukhpalSingh-xy8pg
@SukhpalSingh-xy8pg 9 ай бұрын
👌👌
@PunjabiJattofficial
@PunjabiJattofficial 9 ай бұрын
trading te hor videos banao detail ch
@hdhdhdur-wn7zc
@hdhdhdur-wn7zc 4 ай бұрын
Bai ji stock market da app kirha please reply
@sidhusukhdev3669
@sidhusukhdev3669 8 ай бұрын
Start di knowledge kitho miloo veer ? Koi platform daso
@saganrandhawa4499
@saganrandhawa4499 9 ай бұрын
Kyi veera da me commnts read kitte..m video ch keha market timing 9:30 to 4pm oh me US market di timing di gll kitti a ji...9:30 to 3:30 india market da time a
@user-ul2nq6pd7j
@user-ul2nq6pd7j 4 ай бұрын
Yrr koi dasega trading da link kehra hai kitho start hou
@honeyhans-fitness0
@honeyhans-fitness0 5 ай бұрын
Bro invest kime krde hunde a
@shahbirsingh9799
@shahbirsingh9799 9 ай бұрын
Warren buffet the Richest investor said that to him Day trading is more like a gambling
@drameaalepictures8115
@drameaalepictures8115 8 ай бұрын
ਬਾਈ ਜੀ ਬੇਸਿਕ ਚੀਜ਼ਾਂ ਬਾਰੇ ਤਾਂ ਦੱਸਦੇ 🙁
@Lovegalib97
@Lovegalib97 7 ай бұрын
Dropshipping te vedio pao
@jasmeenkaur7641
@jasmeenkaur7641 9 ай бұрын
Good bro👍
@funwithchirag8968
@funwithchirag8968 9 ай бұрын
Hnji veere trading bare hor informational videos bnao
@Tradeszone15
@Tradeszone15 8 ай бұрын
check my videos for trading
@sahilarora1976
@sahilarora1976 6 ай бұрын
Risk hai trading ch
@ESPANA009
@ESPANA009 9 ай бұрын
90% are in loss trading in f&o retail should avoid and invest only
@amarjeetuppal13
@amarjeetuppal13 9 ай бұрын
Yes bro swing and investing is safe
@1414tv
@1414tv 9 ай бұрын
Learn and practice practice and practice in option trading
@ESPANA009
@ESPANA009 8 ай бұрын
@@1414tv paji success rate is very less in options i am doing better in swing trade and investing and never did options and mainly invest into SME space
@life_of_world.
@life_of_world. 5 ай бұрын
Kehri stock app canada ch chldi
@Alfaizmalik_officially
@Alfaizmalik_officially 9 ай бұрын
Kuchh dina layi investment nahi oh v trading hundi aa
@Keesshhu
@Keesshhu 9 ай бұрын
@iqbalsidhu7319
@iqbalsidhu7319 9 ай бұрын
ਅੱਜ ਕਲ ਬੰਧਨ ਬੈਂਕ ਅਤੇ ਵਿਪਰੋ ਅਤੇ ਐਕਸਾਈਡ ਦੇ ਸ਼ੇਅਰ ਲੈਣੇ ਚਾਹੀਦੇ ਐ
@bhupindermanesbhupinderman3707
@bhupindermanesbhupinderman3707 7 ай бұрын
ਕਿਸ ਕਾਰਨ ਕਰਕੇ?
@bhupindermanesbhupinderman3707
@bhupindermanesbhupinderman3707 7 ай бұрын
ਬੰਧਨ ਬੈਂਕ ਖਾਸ ਕਰਕੇ
@gurbajsingh4719
@gurbajsingh4719 9 ай бұрын
Pls make few videos on trading technical analysis etc.
@Tradeszone15
@Tradeszone15 8 ай бұрын
check my videos for trading
@AmritpalSingh-ou7qg
@AmritpalSingh-ou7qg 9 ай бұрын
Make more videos
@dilpreetchahal2688
@dilpreetchahal2688 8 ай бұрын
If I sell the put option of any stock for the next month like Zee 250 Pe for Jan 2024. The lot size is 3000. And current price is approx 290 1. Can I take the delivery before expiry if stock is ITM. 2. What is the procedure to get physical delivery. This is done by your end or I have to do any exercise ( I will already deposit the remaining margin) 3. How much total amount is required like (250*3000=7,50,000) or more amount. 4. What r the charges or penalty.
@amtitpreetsingh9676
@amtitpreetsingh9676 8 ай бұрын
Apna v portfolio dekha dena c profit wala.. Gallan naal ta bht kuch ho janda..
@VinaySingh-fr7tu
@VinaySingh-fr7tu 9 ай бұрын
More videos with same topic please.
@amritsingh033
@amritsingh033 9 ай бұрын
Bro want more videos on this topic
@harpalkaur408
@harpalkaur408 9 ай бұрын
9.15am to 3.30pm time ha ji
@saganrandhawa4499
@saganrandhawa4499 9 ай бұрын
❤🎉
@FARMINGJOB
@FARMINGJOB 9 ай бұрын
More vedios for trading
@jaani76
@jaani76 9 ай бұрын
Bro same topic te .. intraday te video bnaoo .....
@vishalguptavishal37
@vishalguptavishal37 9 ай бұрын
Try to focus for swing tradind and investment. Don't go for intraday trading...
@ramanpreetsingh-ih2te
@ramanpreetsingh-ih2te 9 ай бұрын
More videos on it
@honeyhans-fitness0
@honeyhans-fitness0 5 ай бұрын
Bro mera dream a trading krna
@singhj9663
@singhj9663 9 ай бұрын
Hor video aoun deyo ❤
@hvrpluslite1382
@hvrpluslite1382 9 ай бұрын
Bai stock close hon da time 3:30a
@babalsran06
@babalsran06 9 ай бұрын
my ve cnada ch a mera recomndation ehh forex trading ch trade kroo market 24 hours open and leverage full
@romsandhu10
@romsandhu10 9 ай бұрын
9:15 am to 3:30 pm close
@Sachinbatra14700
@Sachinbatra14700 9 ай бұрын
❤️❤️
@buntynanda286
@buntynanda286 8 ай бұрын
IREDA Tata power
@theliveshows226
@theliveshows226 9 ай бұрын
Can you also make video on drop shipping please
@user-op8we6qq4g
@user-op8we6qq4g 9 ай бұрын
Tell about chart read
@lovedeepsingh2387
@lovedeepsingh2387 9 ай бұрын
Bro dropshipping te video bnado
@legend_gurpyar_133
@legend_gurpyar_133 9 ай бұрын
Try kitta sone Dropshiping
@robankhehra1590
@robankhehra1590 9 ай бұрын
Veere trading te hor videos payo
@Tradeszone15
@Tradeszone15 8 ай бұрын
check my videos for trading
@theliveshows226
@theliveshows226 9 ай бұрын
Can you also invite someone who do the drop shipping please
@rajveerkaurakku7675
@rajveerkaurakku7675 9 ай бұрын
ਵੀਰੇ ਇਸ topic ਬਾਰੇ ਕੋਈ ਕਿਤਾਬ ਹੈ ਬੇਸਿਕ ਜਾਣਕਾਰੀ ਬਾਰੇ, ਜਾ ਕੋਈ ਵੈੱਬਸਾਈਟ ਹੈ ਤਾ ਦੱਸੋ
@balkarchatha7562
@balkarchatha7562 9 ай бұрын
Y z buzness chanell vekho continue 01 months
@rajveerkaurakku7675
@rajveerkaurakku7675 9 ай бұрын
@@balkarchatha7562 ok ji
@MrSingh-mm6kl
@MrSingh-mm6kl 8 ай бұрын
ਤੈਰਨਾ ਸਿੱਖਣ ਲਈ ਪਾਣੀ ਚ ਉਤਰਨਾ ਪੈਂਦਾ, ਕਿਤਾਬਾਂ ਦਾ ਇਸ ਚ ਕੋਈ ਕੰਮ ਨਹੀਂ, Free ch ਸਿੱਖਣ ਦੇ ਚੱਕਰ ਚ ਰਹੋਗੇ ਤਾਂ 5 ਸਾਲ ਲੱਗ ਜਾਣੇ ਨਾਲ ਘਾਟੇ ਖਾਓਗੇ ਸੋ ਅਲੱਗ।
@rajveerkaurakku7675
@rajveerkaurakku7675 8 ай бұрын
@@MrSingh-mm6kl ਗੱਲ ਸਹੀ
@rajveerkaurakku7675
@rajveerkaurakku7675 8 ай бұрын
@@MrSingh-mm6kl ਪਰ ਆਨਲਾਈਨ ਕੰਮ ਹੋ ਜਾਣਾ ਸਭ , ਇਸੇ ਕੁਝ ਜਾਣਕਾਰੀ ਹੋਣੀ ਜ਼ਰੂਰੀ,
@harrajmangat706
@harrajmangat706 9 ай бұрын
Basic knowledge ta video bana do trading ta
@Tradeszone15
@Tradeszone15 8 ай бұрын
check my videos for trading
@user-fx8oh4hs4c
@user-fx8oh4hs4c 8 ай бұрын
Bai ji platform kehre aa trading start krn li
@montysingh2598
@montysingh2598 9 ай бұрын
ਜਿਹੜਾ ਸਵਾਲ ਮੈ ਦੇਖਣਾ ਚਾਹੁੰਦਾ ਸੀ ਕੇ ਇਸ ਕੰਮ ਲਈ ਬੇਸਿਕ ਜਾਣਕਾਰੀ ਲਈ ਸਾਨੂੰ ਕੀ ਪੜਨਾ ਚਾਹੀਦਾ ਤੇ ਕੀ ਦੇਖਣਾ ਚਾਹੀਦਾ ਉਹ ਤਾਂ ਕੀਤਾ ਨੀ, ਜਾਣਕਾਰੀ ਕੀ ਮਿਲੀ ਸਾਨੂੰ ਫਿਰ ਇਸ ਚੋਂ?
@GurpreetSandhu-ig9nb
@GurpreetSandhu-ig9nb 9 ай бұрын
Sikhna chahunde ho ta contact kro
@manisidhu1963
@manisidhu1963 9 ай бұрын
Bai contact kvy krea thody nl traninng lyni c bai
@INVESTING-MEN
@INVESTING-MEN 9 ай бұрын
Internet ch sab kuch ha serch karo mil ju ga
@GurpreetSandhu-ig9nb
@GurpreetSandhu-ig9nb 9 ай бұрын
@@INVESTING-MEN jehde 90% loss making ne internet to hi Sikhe ne
@INVESTING-MEN
@INVESTING-MEN 9 ай бұрын
@@GurpreetSandhu-ig9nb bro 90 percent aale taa cahey jitho b sikhe hon loss ch he ne 100 cho zaroori nahi internet to sikhe ne
@kuldeepsandhu2676
@kuldeepsandhu2676 7 ай бұрын
Intraday tranding ch loss bhut hunda kde na kreo
@BaljinderSingh-xu5mt
@BaljinderSingh-xu5mt 8 ай бұрын
ਵੀਰ ਜੀ ਕੋਈ ਫਾਇਦਾ ਨਹੀਂ trading ਕਰਨ ਦਾ ਏ ਅਮੀਰ ਲੋਕਾਂ ਦਾ ਕੰਮ ਆ ਇਸ ਵਿੱਚ ਬਹੁਤ ਨੁਕਸਾਨ ਹੁੰਦਾ ਹੈ ਕੋਈ ਲੋਕਾ ਨੇ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ ਕਈਆ ਨੇ ਆਤਮਹੱਤਿਆ ਵੀ ਕਰ ਲਈ ਆ ਇਸ ਵਿੱਚ ਬਹੁਤ ਨੁਕਸਾਨ ਹੁੰਦਾ ਹੈ 😢😢😢😢😢
@user-wv5vv5bd3v
@user-wv5vv5bd3v 8 ай бұрын
Dropshiping
This Dumbbell Is Impossible To Lift!
01:00
Stokes Twins
Рет қаралды 42 МЛН
Just Give me my Money!
00:18
GL Show Russian
Рет қаралды 950 М.
Or is Harriet Quinn good? #cosplay#joker #Harriet Quinn
00:20
佐助与鸣人
Рет қаралды 46 МЛН
How BlackRock Secretly Rules the Global Economy | World Affairs
16:03
World Affairs by Unacademy
Рет қаралды 584 М.
This Dumbbell Is Impossible To Lift!
01:00
Stokes Twins
Рет қаралды 42 МЛН