Story of success Cow Farm, ਇੱਕ ਕਾਮਯਾਬ ਡੇਅਰੀ ਦੀ ਕਹਾਣੀ

  Рет қаралды 127,907

SIDAK Dairy farming

SIDAK Dairy farming

2 жыл бұрын

Пікірлер: 261
@gursahabsandhu4661
@gursahabsandhu4661 2 жыл бұрын
ਬਾਈ ਜੀ ਤੁਹਾਡੀਆਂ ਵੀਡੀਓ ਵੇਖ ਕੇ ਡੇਅਰੀ ਫਾਰਮ ਦੀ ਰੁਚੀ ਤਾ ਹੈ ਪਰ ਚੰਗੀਆਂ ਗਾਂਵਾਂ ਨੀ ਮਿਲਦੀਆਂ ਵਪਾਰੀ ਹੇਰਾ ਫੇਰੀ ਕਰ ਜਾਂਦੇ ਹਨ
@jagdipsingh5732
@jagdipsingh5732 2 жыл бұрын
ਬਹੁਤ ਵਧੀਆ ਫਾਰਮ ਵੀਰ ਦਾ ਸਲਾਮ ੲੇ ਵੀਰ ਤੇਰੀ ਮਿਹਨਤ ਨੂੰ ਵੀਰ ਨੇ ਜਾਣਕਾਰੀ ਵੀ ਬਹੁਤ ਵਧੀਆ ਦਿੱਤੀ ਤੇ ਜਗਜੀਤ ਵੀਰ ਨੇ ਵੀਡੀਓ ਬਹੁਤ ਵਧੀਆ ਬਣਾਈ ਧੰਨਵਾਦ ਜੀ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤਹਾਨੂੰ
@HarpalSingh-sm3xl
@HarpalSingh-sm3xl
ਬਹੁਤ ਵਧੀਆ ਫਾਰਮ 👍🐄🐄🐄🐄🐄🐄🐄🐄🐄🐄🐄🐄🐄🐄🐄🐄🐄
@gorasabdhu5854
@gorasabdhu5854 2 жыл бұрын
ਬਹੁਤ ਵਧੀਆ ਜੀ ਸਰੀ ਵੀਡੀਓ ਵੇਖ ਕੇ ਮਨ ਖ਼ੁਸ਼ ਹੋ ਗਿਆ ਹੈ ਜੀ ਵਾਹਿਗੁਰੂ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kuldeepsinghdhillon9540
@kuldeepsinghdhillon9540 2 жыл бұрын
ਅੱਜ ਸਿਰਾਂ ਕਰਾ ਦਿੱਤਾ ਜੱਟਾ
@HarmanSingh-mc9db
@HarmanSingh-mc9db 2 жыл бұрын
ਬਾਈ ਜੀ ਦੁੱਧ ਦੇ ਰੇਟ ਨਾਲ ਕਿੰਨੀ ਫੈਟ ਦਾ ਦੱਸਿਆ ਕਰੋ
@sandipsingh9037
@sandipsingh9037 2 жыл бұрын
ਧੰਨਵਾਦ ਜੀ ਸਾਰੇ ਵੀਰਾਂ ਦਾ
@varinderdhindsa2884
@varinderdhindsa2884 2 жыл бұрын
ਬਹੁਤ ਸਾਰੀਆਂ ਜਾਣਕਾਰੀ ਆ ਦਿੱਤੀਆਂ ਵੀਰ thinks🙏🙏🙏
@sukhchainsingh1693
@sukhchainsingh1693 2 жыл бұрын
ਪੱਸੂ ਤੋਂ ਪਸ਼ੂ ਨੂੰ ਕਿੰਨਾ ਜਗ੍ਹਾ ਦਿੱਤੀ ਵੀਰ ਨੇ ਤਾ ਜੋ ਇਕ ਦੂਜੇ ਦੀ ਖ਼ੁਰਾਕ ਨਾ ਖਾ ਸਕਣ
@sukhtarsinghkhokher3396
@sukhtarsinghkhokher3396
ਬਹੁਤ ਵਧੀਆ ਜਾਣਕਾਰੀ ਵੀਰ।
@prabhjitsingh126
@prabhjitsingh126 2 жыл бұрын
ਵੀਰ ਜੀ ਸ਼ੋਕ ਬਹੁਤ ਪਸ਼ੂ ਪਾਲਣ ਦਾ ਮੈਨੂੰ ਪਰ ਘਰ ਦੇ ਸਾਥ ਨਹੀਂ ਦਿੰਦੇ
@sukhjinderdhillon2589
@sukhjinderdhillon2589 2 жыл бұрын
ਬਹੁਤ ਸੋਹਣਾ ਫਾਰਮ ਬਾਈ ਦਾ 👌👌👌👌👌👌👌👌👌 ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਬਾਈ ਦੀ ਮਿਹਨਤ ਨੂੰ ਸਲਾਮ ਆ ਬਾਈ ਮੈਨੂੰ ਵੀ ਪਸ਼ੂਆਂ ਦਾ ਸ਼ੌਕ ਹੈ ਹੌਲੀ-ਹੌਲੀ ਚੰਗੇ ਸੀਮਨ ਪਵਾ ਕੇ ਚੰਗੇ ਪਸ਼ੂ ਤਿਆਰ ਕਰ ਰਿਹਾ ਬਾਕੀ ਵਾਹਿਗੁਰੂ ਮਿਹਰ ਕਰੇ 👍👍👍👍👍👍 ਬਾਈ ਤੇਰਾ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ 🙏🙏🙏🙏 ਜਾਉਂਦਾ ਵੱਸਦਾ ਰਹਿ ਬਾਈ
@goradhillon6718
@goradhillon6718 2 жыл бұрын
ਬਹੁਤ ਵਧੀਆ ਵੀਡੀਓ ਜਗਜੀਤ ਵੀਰ ਧੰਨਵਾਦ
@gurwinderbrarniliravifarm4251
@gurwinderbrarniliravifarm4251 2 жыл бұрын
Bahut khubsurat farm thanks jagjeet Bai
@iqbalsingh2302
@iqbalsingh2302 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@KakaSingh-wq1xh
@KakaSingh-wq1xh 2 жыл бұрын
Aj ta dil khush karta farm Di video bana ke very good video
@jarmanbhullardairyfarmbaba1562
@jarmanbhullardairyfarmbaba1562 2 жыл бұрын
Bhot sona frm veer ji waheguru mehr rke,🙏🙏
@GaganDeep-ko7bl
@GaganDeep-ko7bl 2 жыл бұрын
ਗੁੱਡ ਰੰਧਾਵਾ ਸਾਹਬ ਬਹੁਤ ਵਧੀਆ ਕੰਮ ਕਰ ਰਹੇ ਓ ਬਹੁਤ ਵਧੀਆ ਬਰੀਡ ਤਿਆਰ ਕੀਤੀ ਹੋਈ ਆ ਜੀ
@jag123sarwara9
@jag123sarwara9 2 жыл бұрын
ਮੈਨੂੰ ਇਸ ਵੀਡੀਓ ਨੂੰ ਤੀਜੀ ਵਾਰ ਦੇਖ ਰਿਹਾ ਹਾਂ
@Labbimallewala1703
@Labbimallewala1703 2 жыл бұрын
Bahut Sohni video y
Looks realistic #tiktok
00:22
Анастасия Тарасова
Рет қаралды 105 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 3,7 МЛН
How Many Balloons Does It Take To Fly?
00:18
MrBeast
Рет қаралды 171 МЛН
Heartwarming Unity at School Event #shorts
00:19
Fabiosa Stories
Рет қаралды 20 МЛН
Lakshmi Dairy Farm | No-1 Dairy Farm | Saffran Te Ep 35 | Bikram Randhawa | Saanjh Dil Ton Dilan Di
42:48
Saanjh ਦਿਲ ਤੋਂ ਦਿਲਾਂ ਦੀ
Рет қаралды 10 М.
Looks realistic #tiktok
00:22
Анастасия Тарасова
Рет қаралды 105 МЛН