ਘੱਟ ਸਮੇੰ ਚ ਘੱਟ ਖਰਚੇ ਨਾਲ ਜਲਦੀ ਹੋ ਜਾਂਦਾ ਏ ਤਿਆਰ,,ਕ੍ਰਾਂਤੀਕਾਰੀ ਚਾਰਾ

  Рет қаралды 149,915

Shonki Sardar

Shonki Sardar

Күн бұрын

Пікірлер: 191
@gurpreetgill615
@gurpreetgill615 2 жыл бұрын
ਬਹੁਤ ਵਧੀਆ ਬਾਈ ਜੀ ਜਾਣਕਾਰੀ ਦਿੱਤੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ 🙏🙏
@gauravbabbar502
@gauravbabbar502 2 жыл бұрын
Veer Harpreet Samra very helpful person...Waheguru Chardi kalan ch rakhe is parivaar nu
@jagseersingh3601
@jagseersingh3601 Жыл бұрын
@KuldeepSingh-ow8me
@KuldeepSingh-ow8me 2 жыл бұрын
ਬਾਈ ਜੀ ਨੇ ਆਪ ਈ ਦਸਤਾ ਕੇ ਸ਼ੌਂਕ ਨਾਲ ਕੀਤਾ ਕੰਮ ਮਤਲਬ ਪੈਸੇ ਦੀ ਕੋਈ ਕਮੀ ਨੀ ਪਿਓ ਇੰਸਪੈਕਟਰ ਆ ਕਿਸੇ ਆਮ ਕਿਸਾਨ ਨੂੰ ਪੁਸ਼ੋ ਕੀ ਖਰਚੇ ਤੇ ਕੀ ਬੱਚਤ ਆ
@dhanoa6319
@dhanoa6319 11 ай бұрын
Tu 😂reh gyea si piche fb vidhwan sab 😂 tu hor krla km apna lohri mngn lg 😂ja fer
@GurpreetSingh-ui7vq
@GurpreetSingh-ui7vq 8 ай бұрын
ਬੇ ਦਿਮਾਗ ਬੰਦਿਆ ਤੁਸੀਂ ਸਮਝਨ ਵਾਲ਼ੀ ਗੱਲ ਨੂੰ ਸਮਝੋਂ ਅਗਲੇ ਸਮਝਾਂ ਕੀ ਰਹੇ ਹਨ ਤੁਸੀਂ ਅਗਾਂਹ ਗੱਲ ਕਰਦੇ ਸ਼ਭ ਕੁੱਝ ਆਪਣੇ ਕਰਮਾਂ ਦਾ ਮੋਦੀ ਚਾਹ ਬਣੋਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਉਹਦੇ ਕਰਮ ਸੀ ਬਣ ਗਿਆ ਹਰ ਇੱਕ ਬੰਦੇ ਨੂੰ ਪ੍ਰਮਾਤਮਾ ਨੇ ਆਪਣੇ ਜੀਵਨ ਵਿੱਚ ਆਪੋ-ਆਪਣੇ ਰੁਝੇਵੇਂ ਕੰਮ ਦਿੱਤੇ ਹੋਏ ਹਨ ਪਰ ਤੁਸੀਂ ਇਹ ਨੋਜਵਾਨ ਦੀਆਂ ਵੀਡੀਓ ਵੀ ਦੇਖੋ ਕਿੰਨੀ ਮਿਹਨਤ ਕਰਦਾਂ ਕਿਵੇਂ ਲੋਕਾਂ ਲਈ ਰਾਹ ਪੱਧਰਾ ਕਰਦਾ ਹੈ ਤੁਸੀਂ ਪੁੱਠੀ ਗੱਲ ਤੋ ਬਿਨਾ ਤਹਾਨੂੰ ਕੋਈ ਹੋਰ ਗੱਲ ਕਿਉਂ ਨਹੀਂ ਆਉਂਦੀ ਅਕੇ ਪਿਉਂ ਇੰਨਸਪੈਕਟਰ ਆ ਤੁਸੀਂ ਆਪਣੇ ਪਿਉਂ ਨੂੰ ਕਹਿੰਦੇ ਉਹ ਪੜਾਈ ਕਰਦਾਂ ਉਹ ਵੀ ਲੱਗ ਸਕਦਾ ਸੀ
@Randhawadiaryfarming
@Randhawadiaryfarming Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਧੰਨਵਾਦ ਤੇਰਾ ਵੀਰ
@Manjindersingh-yt8uv
@Manjindersingh-yt8uv 2 жыл бұрын
ਬਹੁਤ ਹੀ ਵਧੀਆ ਜਾਣਕਾਰੀ. ਧੰਨਵਾਦ ਜੀ
@rajvirgill7890
@rajvirgill7890 2 жыл бұрын
Bohot vdia lgi ji waheguru ji chardi Kala vich rakhe
@baldeepsarwarapb7035
@baldeepsarwarapb7035 2 жыл бұрын
Bohot ghaint video lopo valeya ❤❤❤❤❤💯💯💯💯❤❤❤❤❤😘
@sukhjinderdhillon2589
@sukhjinderdhillon2589 2 жыл бұрын
ਬਹੁਤ ਸੋਹਣਾ ਫਾਰਮ ਬਾਈ ਦਾ 👌👌👌👌👌
@kulbeergill81
@kulbeergill81 2 жыл бұрын
Bht vdia bro waheguru mhr kre chardikla ch rakhe 😊
@BalwinderSingh-ce8iw
@BalwinderSingh-ce8iw 2 жыл бұрын
Bahut vadhia farm jankari by Harpreet nai bahut vadhia deti
@iqbalsingh2302
@iqbalsingh2302 2 жыл бұрын
ਵਧੀਆ ਜਾਣਕਾਰੀ ਬਾਈ ਜੀ ❤️👍👍👍
@Art_by_mhk
@Art_by_mhk 10 ай бұрын
Nice🎉🎉🎉🙏🏻🙏🏻🙏🏻👍🏻
@kundudairyfarm9498
@kundudairyfarm9498 2 жыл бұрын
ਬਹੁਤ ਵਧੀਆ👍💯
@manjotgrewal4004
@manjotgrewal4004 2 жыл бұрын
I am yythgggt4rrrt
@Harjindersingh-yp4pq
@Harjindersingh-yp4pq 9 ай бұрын
ਦਾਣੇ ਤੇ ਕੱਟ ਦਾ ਕੀ ਹਿਸਾਬ ਹੈ ਜੀ
@davinder1279
@davinder1279 2 жыл бұрын
ਲੋਕਾਂ ਦੇ ਪੈਸੇ ਲੱਗੇ ਦੀਹਦੇ ਸ਼ੈਡ ਤੇ । ਸੌ ਦੇ ਪੰਜ ਸੌ ਦੇ ਨੋਟ ਲੱਗੇ ਦੀਹਦੇ ਨੇ
@faridahmed3057
@faridahmed3057 2 жыл бұрын
Good👍👍👍👍
@GurpreetSingh-ui7vq
@GurpreetSingh-ui7vq 8 ай бұрын
ਹਰ ਇੱਕ ਬੰਦੇ ਨੂੰ ਇਕੋ ਜਿਹੀ ਨਜ਼ਰ ਨਾਲ ਨਹੀਂ ਦੇਖੀ ਦਾ ਹੁੰਦਾ ਵੀਰ ਜੀ ਇਸ ਵੀਰ ਦੀ ਮਿਹਨਤ ਬਹੁਤ ਜ਼ਿਆਦਾ ਹੈ ਬਾਕੀ ਆਪਾਂ ਕਿਵੇਂ ਕਿਸੇ ਉਂਪਰ ਆਪਣੀ ਗੱਲ ਥੋਪ ਸਕਦੇ ਹਾਂ ਸਾਡੇ ਚਾਚਾ ਜੀ ਗੁਰਚਰਨ ਸਿੰਘ ਸਿੱਧੂ ਨੇ ਲੁਧਿਆਣੇ ਵਿੱਚ ਆਪਣੀ ਸਾਰੀ ਨੋਕਰੀ ਪੁਲਿਸ ਮਹਿਕਮੇ ਵਿੱਚ ਰਹਿਕੇ ਕੀਤੀ ਖਾੜਕੂ ਲਹਿਰ ਵਿੱਚ ਵੀ ਨੋਕਰੀ ਠੋਕ ਕੇ ਕੀਤੀ ਕਿਸੇ ਅਫਸਰ ਦੇ ਕਹਿਣ ਤੇ ਕੋਈ ਨਜ਼ੈਜ਼ ਬੰਦਾ ਨਹੀਂ ਮਾਰਿਆਂ ਨਾਂ ਹੀ ਕਿਸੇ ਤੋਂ ਰਿਸ਼ਵਤ ਲਈ ਨਾਂ ਤੰਗ ਪ੍ਰੇਸਾਨ ਕੀਤਾ ਉਨ੍ਹਾਂ ਨੇ ਆਪਣੀ ਤਨਖਾਹ ਨਾਲ ਮਿਹਨਤ ਨਾਲ ਆਪਣੇ ਦੋਨੋਂ ਬੇਟੇ ਪੜ੍ਹਾਈ ਕਰਵਾਈ ਤੇ ਹੁਣ ਸਾਰਾਂ ਪਰਿਵਾਰ ਅਸਟ੍ਰੇਲੀਆ ਵਿੱਚ ਰਹਿੰਦੇ ਹਨ ਸਾਰੇ ਮੁਲਾਜ਼ਮ ਇਕੋਂ ਜਿਹੇ ਨਹੀਂ ਹੁੰਦੇ ਹਨ
@harmandarbuttar5949
@harmandarbuttar5949 Жыл бұрын
Bai g a come Bhut Vadia new diti
@HarindersinghDhaliwal-ku4ft
@HarindersinghDhaliwal-ku4ft 9 ай бұрын
ਵੀਰ ਜੇਕਰ ਚਾਰੇ ਲਈ ਬੀਜ ਲਈਏ ਠੀਕ ਹੈ
@rashpalbrar2125
@rashpalbrar2125 10 ай бұрын
Bahut vadia bai ji
@gursewakaulakh9318
@gursewakaulakh9318 2 жыл бұрын
ਬਹੁਤ ਵਧੀਆ ਜੀ
@manisingh6823
@manisingh6823 2 жыл бұрын
bhut vdhia jankari veere keep it up rbb raji rkhe
@DhillonDairyFarmBarnala
@DhillonDairyFarmBarnala 2 жыл бұрын
Good dairy farm
@kamaljitsingh3080
@kamaljitsingh3080 2 жыл бұрын
Bai g boht dhanwad tuhada g mani vi choota kissan aa bai g is bar jaroor try krage barseem go baad vich jionde raho sujinder bai g te preet bai g rab tuhadi lammi ummar bakshe
@AvtarNirman
@AvtarNirman 11 ай бұрын
Nice knowledge ji
@gopaljee6434
@gopaljee6434 Жыл бұрын
Bhae bhut bdiyaa jankari Diya h bhut bhut dhanyawad me Bihar se hu ye bij mil skta h kya
@harshdeepsingh56207
@harshdeepsingh56207 10 ай бұрын
Nice
@kuldeepsidhu1149
@kuldeepsidhu1149 2 жыл бұрын
Top Bai 👍👍👍🙏❤️
@sarbansandhu5658
@sarbansandhu5658 2 жыл бұрын
Good work bai sukhjinder changi jankari deti
@amanjakharamanjakhar3364
@amanjakharamanjakhar3364 Жыл бұрын
Bhi n badeya gal ki h
@jatindersingh8367
@jatindersingh8367 2 жыл бұрын
Very good knowledge
@DarshanSingh-hq5rh
@DarshanSingh-hq5rh 2 жыл бұрын
Bahut badhiya jankari Deti Veer ne
@jagdeepsinghchahal1381
@jagdeepsinghchahal1381 2 жыл бұрын
Very good information 💁‍♀️
@pardeepvirk9376
@pardeepvirk9376 7 ай бұрын
Kinyan vada dinda vir eh...
@gurdarshansingh5451
@gurdarshansingh5451 2 жыл бұрын
22g machine kine kilo te set krke beej de a
@ParamjitKaur-zy4lp
@ParamjitKaur-zy4lp 2 жыл бұрын
👍👍👍
@rajenderrajender6492
@rajenderrajender6492 2 жыл бұрын
Vadiea veer ji jankari
@GurpreetSingh-bl8ok
@GurpreetSingh-bl8ok 2 жыл бұрын
Good y g
@darshansingh431
@darshansingh431 2 жыл бұрын
ਬਹੁਤ ਵਧੀਆ ਬਾਈ ਜੀ
@jagmeetsingh4734
@jagmeetsingh4734 2 жыл бұрын
ਵੀਰ ਇਸਨੂੰ ਵੱਡਣ ਤੋਂ ਬਾਅਦ ਜੇਕਰ ਝੋਨਾਂ ਲਾਇਏ ਤਾਂ ਕਿ ਝੋਨੇ ਦੇ ਝਾੜ ਤੇ ਕੋਈ ਮਾੜਾ ਅਸਰ ਪਏਗਾ; ਕਿਰਪਾ ਜ਼ਰੂਰ ਦੱਸਣਾ
@iqbalsingh8211
@iqbalsingh8211 Жыл бұрын
Veer PR 126 la sakde a koe dikat nhi auindi jhona jyada niklda hai
@harjassingh5e345
@harjassingh5e345 2 жыл бұрын
Bahut vadhia jankari ditti y g
@pollution19pandemic
@pollution19pandemic 2 жыл бұрын
ਸਵਾਹ ਕ੍ਰਾਂਤੀਕਾਰੀ। ਅਚਾਰ ਨਾਲੋ਼ਂ ਤਾਜੇ ਪੱਠੇ ਪੌਣਾ ਜਯਾਦਾ ਵਧੀਆ। ਜੱਦੋਂ ਤਰਪਾਲ ਚੱਕਦੇ ਨੇ ਅਚਾਰ ਦੀ ਮੁਸ਼ਕ ਤਾਂ ਐਦਾਂ ਔਂਦਾ ਜਿਵੇਂ ਪਤਾ ਨਹੀਂ ਕਿੰਨੇ ਕੁ ਡੰਗਰ ੳਥੇ ਮਰੇ ਪਏ ਹੁੰਦੇ ਯਾ। ਪ੍ਰਦੂਸ਼ਣ ਤੇ ਬਮਾਰੀਆਂ ਦਾ ਘਰ। ਅਚਾਰ ਕੋਲ਼ ਖੜੇ ਹੋਣ ਵੇਲੇ਼ ਭੈੜਾ ਮੁਸ਼ਕ ਨੀ ਆਯਾ???? ਅਚਾਰ ਆਲਾ਼ ਦੁੱਧ ਕਿਸੇ ਕੰਮ ਦਾ ਨੀ ਹੁੰਦਾ। ਦੁੱਧ ਤੇ ਅਚਾਰ ਦਾ ਅਸਰ ਤੇ ਫਲੇਵਰ ਤੇ ਸਵਾਦ ਤੇ ਸਿੱਧਾ ਅਸਰ ਹੁੰਦਾ ਯਾ
@JobFarming
@JobFarming 2 жыл бұрын
ਬਾਈ ਪੂਰੀ ਦੁਨੀਆ ਚ ਆਚਾਰ ਹੀ ਚਲਦਾ।ਓਹ ਢੱਠੇ ਰੇਹੜੇ ਲੈਕੇ ਰੋਜ ਪੱਠੇ ਲੈਣ ਨਹੀਂ ਜਾਂਦੇ।। ਨਵੇਂ ਬੰਦੇ ਨੂੰ ਮੁਸ਼ਕ ਤੰਗ ਕਰਦੀ ਐ ਪਰ ਜੋ ਪਾਉਣ ਲੱਗ ਜਾਂਦਾ ਓਹਦੇ ਲਈ ਨੌਰਮਲ ਹੋ ਜਾਂਦਾ।। ਦੁੱਧ ਦੀ ਗੁਣਵੱਤਾ ਵਧਦੀ ਐ ਆਚਾਰ ਪਾਏ ਤੋਂ।ਇਹ ਭੁਲੇਖਾ ਤੁਹਾਡਾ ਕਿ ਸਵਾਦ ਚ ਕੋਈ ਫ਼ਰਕ ਪੈਂਦਾ ਏ।।ਵੱਡੇ farms ਲਈ ਆਚਾਰ ਵਧੀਆ ਐ।।ਇਸ ਨਾਲ਼ ਖਰਚਾ ਘੱਟਦਾ ਪ੍ਰਤੀ ਕਿਲੋ ਦੁੱਧ ਨਾਲ।।ਬਾਕੀ ਤੇਰੀ ਸੋਚ ਤਾਂ ਬਦਲ ਨੀ ਸਕਦਾ ਕੋਈ।। ਲਈ ਚੱਲ ਨਜਾਰੇ ਭਾਵੇਂ ਜੋ ਮਰਜ਼ੀ ਪਾ ਬਾਈ।
@jasandeep7962
@jasandeep7962 11 ай бұрын
Musk ta gohe ch bhi onda Hun pashua da goha bhi band krva deyiye Jo iss Kam ch peh janda ohnu ni onda
@Aulakhsab-v5b
@Aulakhsab-v5b 10 ай бұрын
ਬਾਈ ਇਕ ਵਾਰੀ ਪਾ ਕੇ ਵੇਖ ਅਖੇ ਹੱਥ ਨਾ ਅੱਪੜ ਥੂ ਕੌੜੀ ਸੋਚ ਬਦਲੋ
@MandeepSingh-tu3eq
@MandeepSingh-tu3eq 2 жыл бұрын
Good jankari
@ankushsama6829
@ankushsama6829 2 жыл бұрын
Lopon alya gussa na kri mnu eh farm di interview ta nhi lgi pr advanta di mashoori jrur lgi h
@jattwad843
@jattwad843 2 жыл бұрын
100 percent sahi
@ankushsama6829
@ankushsama6829 2 жыл бұрын
@Defaulter Media honi chahidi h jaankari ta pr fer sida he kehn na ki ajj tuhanu is chez bare dsn lge aa
@ManjeetSingh-vn6jq
@ManjeetSingh-vn6jq 2 жыл бұрын
Sahi gal a bro
@arshpal2498
@arshpal2498 Жыл бұрын
supersedar nll bzz sakda
@RAKESHKUMAR-cg9mq
@RAKESHKUMAR-cg9mq 2 жыл бұрын
Good work bai
@davinderchaudhary2183
@davinderchaudhary2183 2 жыл бұрын
Sirra kr da vr
@gursewaksingh1134
@gursewaksingh1134 2 жыл бұрын
ਬਾੲੀ ਬਜਾਏ ਕਿਥੋ ਮਿਲ ਗੲੇ
@vishawvirk5104
@vishawvirk5104 2 жыл бұрын
Good job happy,,,
@bhullarbhullar7532
@bhullarbhullar7532 2 жыл бұрын
Sirraaa galaa krr da lopo wala
@santokh_grewal3724
@santokh_grewal3724 2 жыл бұрын
I like
@manindersinghbhullar6848
@manindersinghbhullar6848 2 жыл бұрын
Good information thanks
@sumanpreetsekhon7432
@sumanpreetsekhon7432 10 ай бұрын
🌹❤️🐄🐄🐄🐄❤️🌹
@bajwabajwa5142
@bajwabajwa5142 2 жыл бұрын
Tadi video bai ji saria koka e hundi va sira jinu khenda va
@chatthadairyfarm4383
@chatthadairyfarm4383 2 жыл бұрын
❤️
@RajinderSingh-nd3ym
@RajinderSingh-nd3ym 2 жыл бұрын
बाई जी बहुत बदिया जानकारी दिती फार्म दी लोकेशन भेज सकते हो
@sukhdevkadyan6562
@sukhdevkadyan6562 2 жыл бұрын
Bhut badiya
@sohalfarm2061
@sohalfarm2061 2 жыл бұрын
Very nice👍👍
@michealnahar3350
@michealnahar3350 2 жыл бұрын
Sirra
@jagjitsinghkaladhaliwal2945
@jagjitsinghkaladhaliwal2945 2 жыл бұрын
Good information y
@jasssran8041
@jasssran8041 2 жыл бұрын
Veer kot shamir vale dairy farm di video v bnyo
@gursimransinghdhami5773
@gursimransinghdhami5773 2 жыл бұрын
Baiji jidda tusi keh rhe ho je idda hoje ta njaara aajave Inna frq rhe je makki nalo ta
@BaljeetSingh-pu8wk
@BaljeetSingh-pu8wk 2 жыл бұрын
ਬਾਈ ਜੀ ਏਨੂ ਚਰੀ ਵਾੰਗੂ ਪਸ਼ੂ ਨੂੰ ਪਾ ਸਕਦੇ ਹਾਂ
@Darshansingh-ib7de
@Darshansingh-ib7de 2 жыл бұрын
Fggg
@kuttekhanispecialist2618
@kuttekhanispecialist2618 2 жыл бұрын
No
@BaljeetSingh-pu8wk
@BaljeetSingh-pu8wk 2 жыл бұрын
@@kuttekhanispecialist2618 thanx
@inderjeetsingh3319
@inderjeetsingh3319 2 жыл бұрын
Very nice information
@lakhveerkhaira
@lakhveerkhaira 2 жыл бұрын
Gud job bro
@amruth.ghiremath6511
@amruth.ghiremath6511 2 жыл бұрын
Namaste🙏 sir iski bare me Kuch bolte ki hoon is ko Uttarkar Nataka bhi jola bolte he ham iski sukkha dan ko aat karke roti bana sakte he, dan katne ke baad me aati he na bhusa uske sath chane ki bhusa, gehu ki bhusa, mung pali ki bhusa ko milake pashu ko dalte he ham. Dairy farm me hara chara me isko mix karke dala to pashonki tabiyat achha rehti he
@singhgurjit3539
@singhgurjit3539 2 жыл бұрын
Good job
@talwindersingh2607
@talwindersingh2607 2 жыл бұрын
Price ki aa bro es da
@Navsandhu3922
@Navsandhu3922 2 жыл бұрын
Bhut vdia video bro
@devidayal3871
@devidayal3871 2 жыл бұрын
Good veer good
@kaurxjot.001
@kaurxjot.001 Жыл бұрын
🙏🏼🙏🏼🙏🏼
@veergill2130
@veergill2130 Жыл бұрын
@gurjeetsingh597
@gurjeetsingh597 2 жыл бұрын
Siledge kime paya jave vr video bnao jroor
@DarshanSingh-hq5rh
@DarshanSingh-hq5rh 2 жыл бұрын
Super se bhi upar
@jagtarhundal4285
@jagtarhundal4285 2 жыл бұрын
Bai ji seed de bejan da tarika v dsia kro
@davindersingh7202
@davindersingh7202 2 жыл бұрын
Harpreet veer da nb mil skda bro
@harnoordairyfarmpunjab824
@harnoordairyfarmpunjab824 2 жыл бұрын
👌👌👌
@majorsinghmajor8843
@majorsinghmajor8843 2 жыл бұрын
Bai beej da price kina ji
@vijaybishnoi8636
@vijaybishnoi8636 2 жыл бұрын
Harpreet ka mob no. De do jawar de bare jankari leni c
@gindersandhu682
@gindersandhu682 2 жыл бұрын
Number nii ditta yrr
@AvtarSingh-ll7ur
@AvtarSingh-ll7ur 2 жыл бұрын
Nice 👍 good veer g
@samreetkour5844
@samreetkour5844 2 жыл бұрын
Bai Aulakh dairy farm di video Banao
@Desivibe13
@Desivibe13 2 жыл бұрын
kzbin.info/www/bejne/iXO3daBopbihbqs
@kulvinderranahappy9955
@kulvinderranahappy9955 2 жыл бұрын
ਕੇਹੜੀ ਵਰੇਟੀ ਹੁਣ ਲਾ ਸਕਦੇ ਆ
@manjeetSingh-rv9gh
@manjeetSingh-rv9gh 2 жыл бұрын
Hnji la skdeo BeachySorgo
@DarshanSingh-hq5rh
@DarshanSingh-hq5rh 2 жыл бұрын
Super
@jagdeep_dc5639
@jagdeep_dc5639 2 жыл бұрын
Love u vadde bai 🥰
@AmanSingh-ed4oj
@AmanSingh-ed4oj Жыл бұрын
ਦੋ ਨੰਬਰ ਦਾ ਪੈਸਾ ਇੱਕ ਵੀ ਤਾ ਕਰਨਾ 😅😅😅
@Kswalia8109
@Kswalia8109 2 жыл бұрын
Rate ki ha
@dairyhelp1526
@dairyhelp1526 2 жыл бұрын
ਵੀਰ ਜੀ ਜੇ ਮੱਕੀ ਨਾਲੋਂ ਏਨੀ ਜ਼ਿਆਦਾ ਵਧੀਆ ਆ ਤਾਂ ਤੁਸੀ ਹਾਲੇ ਵੀ 20% ਮੱਕੀ ਕਿਉਂ ਬੀਜ ਰਹੇ ਹੋ ?
@bhullarbhullar7532
@bhullarbhullar7532 2 жыл бұрын
Price kina ji 3kg packet beej da
@manpreetnijjar1133
@manpreetnijjar1133 2 жыл бұрын
3099
@KakaSingh-wq1xh
@KakaSingh-wq1xh 2 жыл бұрын
Bathinde kis to milu ji
@HarjinderSingh-xx8xq
@HarjinderSingh-xx8xq 2 жыл бұрын
Veer ji asi es nu hara v pa sakde aa
@waheguru1.h23
@waheguru1.h23 2 жыл бұрын
hnji bai
@Kulwindersingh-qg8df
@Kulwindersingh-qg8df 2 жыл бұрын
veer esda beej kitho milluga
@proagriculturepunjab1473
@proagriculturepunjab1473 2 жыл бұрын
Sare Punjab ch jitho marji lay lao
@KakaSingh-wq1xh
@KakaSingh-wq1xh 2 жыл бұрын
Bathinda ch kis kol a ji
@lakhvir_dhanju
@lakhvir_dhanju 2 жыл бұрын
Very nice
@RonaldoCR-we8yt
@RonaldoCR-we8yt 2 жыл бұрын
y g main makki te ik v chemical ya synthetic spray ni krda... sirf ik spray organic bna k krda
@gursimransinghdhami5773
@gursimransinghdhami5773 2 жыл бұрын
Organic spray kidda bnone ho veer ke utpaadan rehnda makki da
@RonaldoCR-we8yt
@RonaldoCR-we8yt 2 жыл бұрын
@@gursimransinghdhami5773 veer Sat Sri Akaal. Veer meri makki d height 9-10 feet jandi aa bilkul kachi
@RonaldoCR-we8yt
@RonaldoCR-we8yt 2 жыл бұрын
y g multinutrition lyi apne ghar fal sabjiya de bache shilka'n nu decomposer ya gur de ghol vich paa deo, roz do war hilao atte hafte baad bareek kapde vich nachod lyo atte 10-20 percent da ghol tyar kr k spray kro
@RonaldoCR-we8yt
@RonaldoCR-we8yt 2 жыл бұрын
sundi rokan lyi akk de patte te nimm diya namolia de ghol d spray kr skde ho, akk de patte phosphorus d ghat v poori krde hn
@gursimransinghdhami5773
@gursimransinghdhami5773 2 жыл бұрын
@@RonaldoCR-we8yt sat sri akal baiji Bhut bhut dhanyawaad baiji 🙏🙏
@JagseerSingh-uj3zy
@JagseerSingh-uj3zy 2 жыл бұрын
Veere koi haasi majak wali v pa deya Kari jive theke te jameen te aalloo wali koi
@Kswalia8109
@Kswalia8109 2 жыл бұрын
Rate dasdo
@fordarjanwale7432
@fordarjanwale7432 2 жыл бұрын
22 g mesa nu v pa skde ha
@SatnamSingh-vh9yx
@SatnamSingh-vh9yx 2 жыл бұрын
What's the name of this product
@sukhwantsandhu2349
@sukhwantsandhu2349 2 жыл бұрын
Bai ji eh ek do pasua wala farmer hare chare lai bijai kar sakda?
@manjeetSingh-rv9gh
@manjeetSingh-rv9gh 2 жыл бұрын
Haji kar skde o
@harmanboparai4031
@harmanboparai4031 2 жыл бұрын
👌🏻
@manjindergill420
@manjindergill420 2 жыл бұрын
Add skip kive karia bai sari video add ch lati
@gursingh4015
@gursingh4015 2 жыл бұрын
Go tube kr
@baljindermaan1734
@baljindermaan1734 2 жыл бұрын
ਬਾਈ ਦਾ ਨੰਬਰ ਦੇਉਂ
@jarnailsingh2115
@jarnailsingh2115 2 жыл бұрын
❤️❤️❤️
How Strong Is Tape?
00:24
Stokes Twins
Рет қаралды 96 МЛН
The Best Band 😅 #toshleh #viralshort
00:11
Toshleh
Рет қаралды 22 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Guru Hargobind singh ji #history #sikhism #sikhguru #amazingfacts #guru
17:39
पूसा समाचार अंक 225 Pusa Samachar Episode 225
23:07
IARI, Pusa, New Delhi, Official
Рет қаралды 10 М.
How Strong Is Tape?
00:24
Stokes Twins
Рет қаралды 96 МЛН