ਸੁਣੋ ਅਲਸੀ ਨੂੰ ਸਹੀ ਢੰਗ ਨਾਲ ਖਾਣ ਦਾ ਤਰੀਕਾ । Dr Harshindar Kaur । KHALAS KHANA -50 | The Khalas Tv

  Рет қаралды 990,235

The Khalas TV

The Khalas TV

Күн бұрын

Пікірлер: 553
@gurjotsingh8thb78
@gurjotsingh8thb78 Жыл бұрын
ਬਹੁਤ ਚੰਗੀ ਜਾਣਕਾਰੀ ਮਿਲੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ।
@ajaibsingh7503
@ajaibsingh7503 Жыл бұрын
ਮੇਰੇ ਭਾਨਜੇ ਦਾ ਗੁਰਦਾ ਖਰਾਬ ਸੀ ਮੈ ਅਲਸੀ ਵਾਰੇ ਪੜਿਆ ਸੀ 12ਗਰਾਮ ਅਲਸੀ ਇੱਕ ਗਿਲਾਸ ਪਾਣੀ ਵਿੱਚ ਭੱਠੀ ਅੱਗ ਤੇ ਉਬਾਲ ਕੇ ਸਵੇਰੇ ਪੁਣ ਕੇ ਪਾਣੀਂ ਖਾਲੀ ਪੇਟ ਦੇਂਦੇ ਸੀ ਜੋ ਕੁਝ ਠੀਕ ਹੈ।ਪਰ ਕੁਝ ਡਾਕਟਰ ਸਾਹਿਬ ਜੀ ਤਾਂ ਛੇਤੀ ਗੁਰਦਾ ਕਢਵਾਉਣ ਲਈ ਸਲਾਹ ਦਿੰਦੇ ਸਨ। ਵਾਹਿਗੁਰੂ ਜੀ ਦੀ ਕਿਰਪਾ ਸਦਕਾ ਓਥੇ ਦੋ ਡਾਕਟਰ ਸਾਹਿਬ ਸਾਨੂੰ ਕਮਰੇ ਬਾਹਰ ਮਿਲੇ। ਅਚਾਨਕ ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਆਪ ਕਿਵੇਂ ਆਏ ਹੋ ਅਸੀਂ ਸਾਰੀ ਬਿਮਾਰੀ ਦੱਸੀ। ਤਾਂ ਡਾਕਟਰ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਕਦੇ ਗੁਰਦਿਆਂ ਦਾ ਟੈਸਟ ਕਰਵਾਇਆ ਹੈ ਅਸੀਂ ਕਿਹਾ ਨਹੀਂ ਜੀ ਤਾਂ ਡਾਕਟਰ ਸਾਹਿਬ ਨੇ ਸਰੀਰ ਨੂੰ ਦੱਬਾ ਦੱਬਾ ਕੇ ਵੇਖਿਆ ਅਤੇ ਸਾਨੂੰ ਕਿਹਾਂ ਕੇ ਤੁਹਾਡੇ ਗੁਰਦੇ ਦਾ ਦਰਦ ਨਹੀਂ ਇਹ ਪਿਸ਼ਾਬ ਰੁਕਾਵਟ ਹੈ ਆਹ ਦਵਾਈਆਂ ਬਾਹਰ ਤੋਂ ਲੈ ਲੈਣਾ। ਹੁਣ ਕਰੋਨਾ ਚਲੇ ਜਾਉ ਬਾਅਦ ਵਿੱਚ ਆਜਾ। ਅੱਜ ਤੱਕ ਅਲਸੀ ਵਾਰੇ ਇੱਕ ਸੰਤ ਜੀ ਦੀ ਕਿਤਾਬ ਵਿਚ ਪੜਿਆ ਸੀ।ਨਾ ਕੇ ਯੂਟਿਊਬ ਤੇ। ਡਾਕਟਰ ਹਰਸ਼ਰਨ ਕੌਰ ਜੀ ਤਾਂ ਸਿਉਣੇ ਤੇ ਸੁਹਾਗੇ ਦਾ ਕੰਮ ਕੀਤਾ। ਧੰਨਵਾਦ ਜੀ
@sharanjitkaur9616
@sharanjitkaur9616 5 күн бұрын
Ok
@gsrupaul
@gsrupaul 9 ай бұрын
ਡਾਕਟਰ ਹਰਸ਼ਿੰਦਰ ਕੌਰ ਜੀ ਤੁਸੀਂ ਸਿੱਖ ਪੰਥ ਦੀ ਸ਼ਾਨ ਹੋ। ਤੁਹਾਡੇ ਮੂੰਹੋਂ ਪੰਜਾਬੀ ਦੇ ਠੇਠ ਸ਼ਬਦਾਂ ਦਾ😮 ਸਹੀ ਉਚਾਰਣ ਸੁਣਕੇ ਮਾਣ ਹੁੰਦਾ ਹੈ। ਵਾਹਿਗੁਰੂ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਸਲਾਮਤ ਰੱਖੇ।
@RanjitSingh-zr6eo
@RanjitSingh-zr6eo Жыл бұрын
ਜਿੰਨਾਂ ਬੱਚਿਆਂ ਦੀ ਹਾਈਟ ਨੀਂ ਵਧਦੀ ਕਿਤੇ ਉਸ ਤੇ ਵੀ ਜ਼ਰੂਰ ਪ੍ਰਗੋਰਾਮ ਕਰਿਓ
@gavygill5051
@gavygill5051 8 ай бұрын
ਭੈਣੇ ਕਿਰਪਾ ਕਰਕੇ ਕਬਜ ਦਾ ਇਲਾਜ ਵੀ ਦੱਸੋ ਜੀ 🙏🙏
@amarjitsandhu9927
@amarjitsandhu9927 Ай бұрын
ਅਸੀ ਤਾ ਭੁੰਨੀ ਹੋਈ ਅਲਸੀ ਖਰੀਦਦੇ ਆ ਆਟੇ ਵਿੱਚ ਇਕ ਚਮਚਾ ਪਾ ਲਈਦਾ ਜਾਂ ਤੁਸੀ ਸਬਜੀ ਵਿੱਚ ਵੀ ਪਾ ਸਕਦੇ ਆ ।।
@baljitkaur3302
@baljitkaur3302 5 ай бұрын
ਡਾਕਟਰ ਸਾਹਿਬ ਅਲਸੀ ਨਾਲ ਮੇਰਾ ਬਲੱਡ ਪਰੈਸ਼ਰ ਵੱਧ ਜਾਂਦਾ ਜੀ
@amarjitsandhu9927
@amarjitsandhu9927 Ай бұрын
ਅਲਸੀ ਦਾ ਤੇਲ ਵੀ ਵਰਤ ਸਕਦੇ ਆ ਬਾਹਰ ਤਾਂ ਅਸਾਨੀ ਨਾਲ ਮਿਲ ਜਾਦਾ । ਸਬਜੀ ਦਾਲ ਵਿੱਚ ਪਾ ਸਕਦੇ ਆ ਜਦੋਂ ਰੋਟੀ ਖਾਣ ਲੱਗੋ ਓਦੋਂ ।।
@waheguruji55
@waheguruji55 10 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏽
@harshwinderkaur7260
@harshwinderkaur7260 Жыл бұрын
ਕਲੌਂਜੀ ਬਾਰੇ ਵੀ ਜਾਣਕਾਰੀ ਜ਼ਰੂਰ ਦੇਣਾ ਜੀ 🙏
@surinderkaur434
@surinderkaur434 Жыл бұрын
Kalonji bare jaroor dasna
@tejigrewal6867
@tejigrewal6867 Жыл бұрын
ਮੈਮ ਬੱਚਿਆਂ ਦੀ ਵਜਨ ਵਧਾਉਣ ਲਈ ਦੱਸੋ।
@singsarwan286
@singsarwan286 Жыл бұрын
ਸਤਿ ਸ੍ਰੀ ਆਕਾਲ ਜੀ ਸਭਨਾਂ ਨੂੰ ਵੀਰ ਜੀ ਤੁਹਾਡਾ ਸਵਾਲ ਬਹੁਤ ਹੀ ਵਧੀਆ ਹੈ ਜੀ ਲੇਕਿਨ ਅੱਜ ਦੇ ਸਮੇਂ ਵਿੱਚ ਇੱਕ ਛੋਟੀ ਜਿਹੀ ਬਿਮਾਰੀਆਂ ਦੀ ਮੈਨ ਜੜ ਹੈ ਜੀ ਸਿਰਫ ਤੇ ਸਿਰਫ ਕਬਜ਼ ਹੀ ਹੈ ਜੀ ਜੇ ਕਰ ਅਸੀਂ ਇਸ ਤੋਂ ਛੁਟਕਾਰਾ ਪਾ ਲਵਾਂਗੇ ਤਾਂ ਮੈਂ ਵਾਅਦੇ ਨਾਲ ਕਹਿੰਦਾ ਹਾਂ ਕਿ ਅਸੀਂ ਇੱਕ ਸੋ ਬਿਮਾਰੀਆਂ ਨੂੰ ਭਜਾਅ ਸਕਦੇ ਹਾਂ ਕੋਈ ਵੱਡਾ ਖ਼ਰਚਾ ਵੀ ਨਹੀਂ ਇੱਕ ਨੰਬਰ ਤੇ ਪੁਦੀਨੇ ਦੀ ਚਟਣੀ ਨੰਬਰ ਦੋ ਆਂਵਲੇ ਦਾ ਸੇਵਨ ਜਾਂ ਆਚਾਰ ਹਰ ਰੋਜ਼ ਦੋ ਤੋਂ ਤਿੰਨ ਪੀਸ ਨੰਬਰ ਤਿੰਨ ਬੱਕਰੀ ਦਾ ਦੁੱਧ ਘੱਟੋ ਘੱਟ ਇੱਕ ਹਫ਼ਤੇ ਵਿੱਚ ਜ਼ਰੂਰੀ ਅੱਧਾ ਕਿਲੋ ਬਿੰਨਾਂ ਉਬਾਲੇ ਹਫਤੇ ਵਿੱਚ ਇੱਕ ਵਾਰ ਪਪੀਤਾ ਇਸੇ ਤਰ੍ਹਾਂ ਕੀਵੀ ਨੂੰ ਵੀ ਜ਼ਰੂਰੀ ਸ਼ਾਮਲ ਕਰੋ ਕਿਰਪਾ ਕਰਕੇ ਤਿੰਨ ਚੀਜ਼ਾਂ ਦਾ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ ਜੀ ਤਲੀਆਂ ਚੀਜ਼ਾਂ ਮਿੱਠਾ ਖੰਡ ਗੁੜ ਤੇ ਲੁਣ ਇਹ ਤਿੰਨ ਚੀਜ਼ਾਂ ਸਾਡੀ ਸਿਹਤ ਲਈ ਦੁਸ਼ਮਣ ਹਨ ਮੈਨੂੰ ਸ਼ੂਗਰ ਹੋ ਗਿਆ ਸੀ ਸਿਰਫ਼ ਕਬਜ਼ ਦੀ ਵਜ੍ਹਾ ਨਾਲ ਹੀ ਇਸ ਤੋਂ ਪਹਿਲਾਂ ਮੇਰੇ ਮਾਂ ਬਾਪ ਨੂੰ ਵੀ ਸ਼ੂਗਰ ਹੋ ਗਿਆ ਸੀ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਲੇਕਿਨ ਡਾਕਟਰ ਸਾਨੂੰ ਵਹਿਮਾਂ ਵਿੱਚ ਪਾ ਦਿੱਦੇ ਨੇ ਕਿ ਤੁਹਾਡੇ ਪਰਿਵਾਰ ਨੂੰ ਪਹਿਲਾਂ ਸ਼ੂਗਰ ਹੋਵੇਗੀ ਜਿਸ ਟਾਈਮ ਮੈਨੂੰ ਸ਼ੂਗਰ ਹੋ ਗਈ ਸੀ ਮੇਰਾ ਵਜ਼ਨ ਇੱਕ ਦਮ ਪੰਚਾਨਵੈ ਤੋਂ ਸੱਤਰ ਕਿੱਲੋ ਤੇ ਆ ਗਿਆ ਸ਼ਰੀਰ ਦੇ ਪੱਟਾਂ ਕੋਲੋਂ ਇਸ ਤਰ੍ਹਾਂ ਹੋਗਿਆ ਸੀ ਜਿਵੇਂ ਆਪਾ ਦੁੱਧ ਨੂੰ ਪਨੀਰ ਬਣਾਉਂਦੇ ਸਮੇਂ ਫਾੜਦੇ ਹਾਂ ਇਹ ਗੱਲਾਂ ਹੁਣ ਮੇਰੇ ਤੇ ਵੀ ਘਰ ਕਰ ਗਈਆਂ ਕਿ ਕਿਵੇਂ ਮੈਂ ਵੀ ਕਿਸੇ ਨਾ ਕਿਸੇ ਤਰ੍ਹਾਂ ਪਬਲਿਕ ਜਨਤਾ ਦਾ ਭਲਾ ਕਰ ਸਕਾਂ ਅੱਜ ਪੁਰੀ ਦੁਨੀਆਂ ਵਿੱਚ ਸਭ ਤੋਂ ਸਸਤਾ ਰਾਮਬਾਣ ਔਸ਼ਧੀ ਗੁਣਾਂ ਨਾਲ ਭਰਪੂਰ ਸਿਰਫ ਤੇ ਸਿਰਫ ਪੁਦੀਨੇ ਹਰ ਇੱਕ ਦੀ ਪਹੁੰਚ ਦੇ ਵਿੱਚ ਇਸ ਨੂੰ ਤੁਸੀਂ ਜਿੱਥੇ ਮਰਜ਼ੀ ਲਗਾ ਲਵੋ ਹਰੇਕ ਜਗ੍ਹਾ ਇਕ ਮਹੀਨੇ ਦੇ ਵਿੱਚ ਤਿਆਰ ਹੋ ਜਾਂਦਾ ਹੈ ਜੀ ਗ਼ਲਤੀ ਲਈ ਮੁਆਫੀ ਚਾਹੁੰਦਾ ਹਾਂ ਜਿਸ ਤਰ੍ਹਾਂ ਗੁਰਬਾਣੀ ਦੇ ਵਚਨ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਮੇਰੇ ਵਾਸਤੇ ਸਭ ਇੱਕ ਨੇ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਪੰਜਾਬ ਤੇ ਕੂਵੈਤ ਸਿੱਟੀ ਤੋਂ ਜੀ
@manjeetjohal8385
@manjeetjohal8385 Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਡਾਕਟਰ ਹਰਸ਼ਿੰਦਰ ਕੋਰ ਜੀ ਅਤੇ ਹਰਸ਼ਰਨ ਜੀ ਹਰਸ਼ਰਨ ਜੀ ਤੁਹਾਡੇ ਚੈਨਲ ਰਾਹੀ ਬਹੁਤ ਕੁਝ ਸੁਨਣ ਨੂੰ ਜਾਨਣ ਨੂੰ ਮਿਲਦਾ ਹੈ ਬਹੁਤ ਧੰਨਵਾਦ ਜੀ
@KavelRam-sd4qb
@KavelRam-sd4qb 11 ай бұрын
😅 L।,m😅😅😅 6:21 😊
@manjitsingh8997
@manjitsingh8997 Жыл бұрын
ਡਾਕਟਰ ਸਾਹਿਬਾ ਜੀ ਹਾਲੋਂ ਦੇ ਬਾਰੇ ਦੱਸੋ ਜੀ
@Cuteanimationvideos
@Cuteanimationvideos Жыл бұрын
True 🙏 purane log chatni mein use karte the
@amandeepkaura4975
@amandeepkaura4975 7 ай бұрын
ਡਾਕਟਰ ਸਾਹਿਬ ki ਇਹ ਭੁੰਨ k kha ਸਕਦੇ ਹਾਂ?
@GURMEETSINGH-dq7bc
@GURMEETSINGH-dq7bc Жыл бұрын
ਸਤਿ ਸ੍ਰੀ ਆਕਾਲ ਜੀ ਤੁਸੀ ਖੰਜੁਰਾ ਤੇ ਵੀ ਦੱਸੋ 🙏🏿🙏🏿🙏🏿🙏🏿🙏🏿
@manjinderdhillon6568
@manjinderdhillon6568 Жыл бұрын
ਜਿਉਂਦੀ ਰਹੋ ਬੇਟੀਆਂ
@gursewaksingh5618
@gursewaksingh5618 Жыл бұрын
ਡਾਕਟਰ ਸਾਹਬ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੇ ਟਰੱਸਟ ਨਾਲ ਜੁੜਨਾ ਚਾਹੁੰਦੇ ਹਾਂ
@rachsaysvainday9872
@rachsaysvainday9872 Жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ । ਜਸਵੀਰ ਕੌਰ ।
@artcraftmk555
@artcraftmk555 Жыл бұрын
Sab thik h but ek gal to confused krta ki hormones weak hon te nai lena weak ki hunda h isda kive pata chaluga hormones imbalance tan smj aunda h ke kin hunda a but weak 😢 ??? Means overy cyst wali girls kha skdi h ya nai plzz replay 🙏🙏🙏🙏🙏
@Shubhff01
@Shubhff01 3 ай бұрын
Ubaal k pi skde han mam
@manjitkaur5563
@manjitkaur5563 Жыл бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ।ਪਰ ਭੈਣ ਜੀ ਅੱਜ-ਕੱਲ੍ਹ ਬੱਚੀਆਂ ਵਿੱਚ ਮਹਾਮਾਰੀ ਦੌਰਾਨ ਪੇਟ ਦਰਦ ਬਹੁਤ ਵੱਧ ਗਿਆ ।ਕਿਰਪਾ ਕਰਕੇ ਉਸਦੇ ਇਲਾਜ, ਖੁਰਾਕ ਕਸਰਤ ਬਾਰੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ ਬੜੀ ਮਿਹਰਬਾਨੀ ਹੋਵੇਗੀ 🙏🏻
@BabajiGurdaspuri-ob5qt
@BabajiGurdaspuri-ob5qt 7 ай бұрын
ਅਲਸੀ ਦਾ ਤੇਲ ਖਾ ਸਕਦੇ ਹਾਂ ਕਿੰਨਾ ਖਾਣਾ ਚਾਹੀਦਾ ਮੈਡਮ ਜੀ
@GurdeepSingh-ce4ei
@GurdeepSingh-ce4ei Жыл бұрын
ਵਾਹਿਗੁਰੂ ਜੀ ਤੁਹਾਨੂੰ ਮੇਰੀ ਉਮਰ ਵੀ ਲਾ ਦੇਵੇ, ਦੂਜਿਆਂ ਲਈ ਤੁਸੀਂ ਹਮੇਸ਼ਾਂ ਮਸੀਹੇ ਬਣ ਖੜ੍ਹੇ ਹੋ 🙏
@PrabhDhamija-cq8xt
@PrabhDhamija-cq8xt Жыл бұрын
Very nice video ❤❤❤❤
@Rainasinghaulakh
@Rainasinghaulakh Жыл бұрын
ਬਹੁਤ ਵਧੀਆ ਜਾਣਕਾਰੀ ਡਾ. ਸਾਹਿਬਾ.....ਜੀ...👏👏👏🙏🙏🙏🙏🙏
@daljitkaurbathh4802
@daljitkaurbathh4802 Жыл бұрын
ਬਹੁਤ ਬਹੁਤ ਧੰਨਵਾਦ । ਬਹੁਤ ਜ਼ਰੂਰੀ ਕੀਮਤੀ ਜਾਣਕਾਰੀ ਦੇਣ ਵਾਸਤੇ ।
@VijayPal-gb6gq
@VijayPal-gb6gq 9 ай бұрын
आपने पहले बताया चीनी की मीठी पिंनी लाभ नहीं देगी। बाद में मिठाई के साथ खाने की बात कही। ओर खजूर के साथ खाने की कही। एक किलो अलसी आधा किलो गुड़ बताया।
@theoneindiaekbharat4673
@theoneindiaekbharat4673 7 ай бұрын
3 mint da sama introduction ch hi muka di ta Benti hai program sidha start karya karo GUEST DE INTRODUCTION DE NAAL
@JaspreetSingh-lt3zq
@JaspreetSingh-lt3zq Жыл бұрын
ਡਾਕਟਰ ਸਾਹਿਬਾ ਗਲਟਨ ਕੀ ਹੁੰਦਾ ਹੈ ਜੀ।
@amritpalkaur1822
@amritpalkaur1822 Жыл бұрын
ਇਹ ਤਾਂ ਬਹੁਤ ਜ਼ਿਆਦਾ ਗਰਮੀ ਕਰਦੀਂ ਹੈਂ ਭੈਣ ਜੀ
@MukhtiarKaur-cm6nz
@MukhtiarKaur-cm6nz 8 ай бұрын
Dr. Harshinder ji ssakal. Mam Ca. Breast after MRM, Chemotherapy, Radiotherapy & Immuntherapy, whose oestrogen & Progestrone R negative hon tan ki uh lady ih Alsi lai sakdi hai ja nahi ji. Regards
@JaswinderKaur-lx5qm
@JaswinderKaur-lx5qm Жыл бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਡਾਕਟਰ ਸਾਹਿਬ ਮੇਰਾ ਬੀ. ਪੀ. ਅਕਸਰ ਡਾਉਂਨ ਰਹਿੰਦਾ ਹੈ, ਕੋਈ ਨੁਕਸਾ ਇਸ ਬਾਰੇ ਵੀ ਦੱਸੋ ਜੀ। ਮਿਹਰਬਾਨੀ ਹੋਵੇ ਗੀ।
@kulwindersingh-on6mw
@kulwindersingh-on6mw Жыл бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ 🙏
@ranjitsinghbanga6502
@ranjitsinghbanga6502 Жыл бұрын
Very good information Thanks to much mam
@shivdevuppal.5713
@shivdevuppal.5713 9 ай бұрын
नमस्कार की यह सिर्फ लेडिस हीं या जेंट्स भी खा सकते हैं क्योंकि मेनू याद है बचपन विच 80 अक्षर खा लिया कार्ड से कभी किसी ने मन नहीं क्या
@rupinderdhaliwal4258
@rupinderdhaliwal4258 Жыл бұрын
ਬਹੁਤ ਸੋਹਣੀ ਗੱਲਾਂ ਤੇ ਵਿਚਾਰ ਹੁੰਦੀਆਂ ਨੇ ਭੈਣ ਜੀ ਦੀਆਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ
@davindersekhon8646
@davindersekhon8646 Жыл бұрын
ਬਹੁਤ ਵਧੀਆ ਜੀ 🙏🏻🙏🏻
@surjitsingh6327
@surjitsingh6327 Жыл бұрын
ਭੈਣ ਜੀ ਮੇਰੀ ਉਮਰ 67ਸਾਲ ਦੀ ਹੋ ਗਈ ਹੈ ਅੱਜ ਤੋਂ 57 ਸਾਲ ਪਹਿਲਾਂ ਅਸੀਂ ਪਸ਼ੂ ਚਾਰਦੇ ,ਅਲ਼ਸੀ ਦੇ ਕਿਆਰੇ (ਧਨੌਲੇ ਇਲਾਕੇ ਦੀ ਬੋਲੀ ) ਵਿਚੋਂ ਅਲ਼ਸੀ ਹਥਾਂ ਵਿੱਚ ਮਲ਼ ਕੇ ਖਾਂਦੇ ਰਹੇ ਆਂ । ਉਸ ਸਮੇ ਲੋਕ ਘਰ ਦੀ ਲੋੜ ਅਨੁਸਾਰ ,ਆਮ ਹੀ ਬੀਜਦੇ ਸਨ ।ਹੋ ਸਕਦਾ ਐ ਉਹਨਾਨੂੰ ਇਸ ਦੇ ਗੁਣਾ ਦਾ ਗਿਆਨ ਸੀ
@dawinderkaur7165
@dawinderkaur7165 Жыл бұрын
L00l0
@dawinderkaur7165
@dawinderkaur7165 Жыл бұрын
0 0
@dawinderkaur7165
@dawinderkaur7165 Жыл бұрын
0
@dawinderkaur7165
@dawinderkaur7165 Жыл бұрын
P
@BalbirSingh-zj7ft
@BalbirSingh-zj7ft Жыл бұрын
plz.dr.sahib.ji.speak.on.heart.beat.and.flax.seed
@manjitkaur5563
@manjitkaur5563 Жыл бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ।ਪਰ ਭੈਣ ਜੀ ਅੱਜ-ਕੱਲ੍ਹ ਬੱਚੀਆਂ ਵਿੱਚ ਮਹਾਮਾਰੀ ਦੌਰਾਨ ਪੇਟ ਦਰਦ ਬਹੁਤ ਵੱਧ ਗਿਆ ।ਕਿਰਪਾ ਕਰਕੇ ਉਸਦੇ ਇਲਾਜ, ਖੁਰਾਕ ਕਸਰਤ ਬਾਰੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ ਬੜੀ ਮਿਹਰਬਾਨੀ ਹੋਵੇਗੀ 🙏🏻
@gurbachankaur4885
@gurbachankaur4885 6 ай бұрын
A
@parmjitkaur4566
@parmjitkaur4566 Жыл бұрын
ਭੱਜੀ ਹੋਈ ਅਲਸੀ ਕਿੰਨਾ ਚਿਰ ਰਖ ਸਕਦੇ ਹਾਂ
@rajwantkaur1408
@rajwantkaur1408 Жыл бұрын
ਬਹੂਤ ਵਧੀਆ ਜਾਣਕਾਰੀ ਦਿੱਤੀ ਤੂਸੀ ਭੈਣ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਭੈਣ ਜੀ 🙏🙏
@Rajinder-b2y
@Rajinder-b2y 5 ай бұрын
Thirod ch khaa sakde aa ji
@parmjeetsidhu
@parmjeetsidhu Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਭੈਣ ਜੀ ਤੁਸੀਂ🙏🙏🙏🙏
@pindergurwinderbatth5444
@pindergurwinderbatth5444 Жыл бұрын
ਥਾਇਰਿਡ ਬਾਰੇ ਵੀ ਦੱਸੋ ਜੀ ਧੰਨਵਾਦੀ ਹੋਵਾਂਗੇ
@jagtargill5343
@jagtargill5343 Жыл бұрын
ਭੈਣਾਂ ਗੂਰੂ ਘੱਰਾ।ਵਿੱਚ ਅਸਲੀ ਦੀਆਂ ਪਿੰਨੀਆਂ ।ਬਣਿਆਂ ਸੀ।ਪਰ।ਖਾਣੇ ।ਦਾ।ਤਰੀਕਾਂ ਠੀਕ ਨਹੀ ਹੈ ।ਜੱਦੋ ਇਕ ਬੀਬੀ ।ਦੱਸ।ਪੰਦਰਾਂ ।ਲੈਜਾਵੈ।ਫਿਰ।ਕੀ।ਕੱਰਾ।ਗੇਇਸਕਰਕੇ।ਲੜਾਈ ਦਾ ਘਰ ਹੈ 💚💚💚💚🙏🙏🇨🇦🇨🇦
@manikhatri9705
@manikhatri9705 Жыл бұрын
Sugar vich. Lany. Chahyde. A. Ke. Nhi
@satpaultotrasatpaultotra842
@satpaultotrasatpaultotra842 Жыл бұрын
Dr mam ji app ka alsi program suna jo ki bahut achha laga bhagwan app ko din doguni aur rat chogni taraki de dhanyabad
@DarshanBirSingh-h8v
@DarshanBirSingh-h8v 7 ай бұрын
Behanji satsiriakal tusi video bahut lambi bnande ho ji asli gal dasan layi bahut derr lga dende ho. Kolanji wali video me aj tak poori nhi sun sakeya kyon k kddi koi call vich aa jau gi ya koi Kam aa jau ga video band karni pe jandi hey. Khurak kini leni hey ptta nhi lag sakeya. Plz by request video shoti bnaya karo ji. Waheguru ji aap ji nu khush rakhan ji.
@satdevsharma7039
@satdevsharma7039 11 ай бұрын
Dr. Harshinder kaur ji, Harsharn kaur Biba ji, so informative discussion as usual. Waheguru bless you. 🙏🙏🇺🇸
@gurmindersingh1118
@gurmindersingh1118 Жыл бұрын
ਗੁੜ ਗਰਮ ਪਾਣੀ ch ਘੋਲਣਾ ਕ ਠੰਢੇ ਪਾਣੀ ch
@kamaldeepkaursidhu4164
@kamaldeepkaursidhu4164 Жыл бұрын
Pani ch ji
@kamaldeepkaursidhu4164
@kamaldeepkaursidhu4164 Жыл бұрын
Gram pani +kadhi gas te rakh lo
@gurmindersingh1118
@gurmindersingh1118 Жыл бұрын
ਓਕੇ
@suchasinghnar
@suchasinghnar 11 ай бұрын
ਬਹੁਤ ਵਧੀਆ ਜੀ। ਮੈਂ ਪੰਜ ਕੁ ਸਾਲ ਪਹਿਲਾਂ ਇੱਥੇ ਜਰਮਨੀ ਵਿੱਚ ਇੱਕ ਜਥੇਬੰਦੀ ਦੇ ਸਿਆਣੇ ਬੰਦਿਆਂ ਵਲੋਂ ਆਲਸੀ ਦੇ ਕੱਪੜੇ ਬਣਾਕੇ ਸਿਖਾਲਦੇ ਦੇਖਿਆ ਸੀ।
@abhishekbansal5008
@abhishekbansal5008 11 ай бұрын
God bless you both of you
@kuldipkaur3996
@kuldipkaur3996 Жыл бұрын
Mem meri shati vch piard auhn to pehla Dard hunda je menu ta dar lgda tuci dso karn koi plz Riplyi dena
@gurlinkhakh8811
@gurlinkhakh8811 Жыл бұрын
ਸਾਡੇ ਪਿੰਡ ਜੋ ਸਵੇਰ ਨੂੰ ਜੋ ਪ੍ਰਭਾਤ ਫੇਰੀਆਂ ਨਿਕਲਦੀਆਂ ਨੇ ਬਹੁਤ ਸਾਰੇ ਕਾਰਨ ਅਲਸੀ ਦੀਆਂ ਪਿੰਨੀਆਂ ਨਾਲ ਵੀਚਾਰ ਸੰਗਤਾਂ ਨੂੰ ਭੁਲਾਉਂਦੇ ਨੇ
@jaspalsingh9068
@jaspalsingh9068 Жыл бұрын
ਮੈਂ ਜੇ ਕਿਤੇ ਆਲਸੀ ਦੀਆ ਪਿਨ ਖਾ ਲਵਾਂ ਮੇਰਾ ਬਲੱਡ ਪ੍ਰੈਸ਼ਰ ਬਡ ਜਾਂਦਾ ਕੀ ਕਰਾਂ
@Rajjeetkaur
@Rajjeetkaur 4 ай бұрын
Diabetes wala summer ch khaa skdaa ??
@ubdhillon9165
@ubdhillon9165 Жыл бұрын
ਧੰਨਵਾਦ ਡਾਕਟਰ ਸਾਹਿਬ ਜੀ ਅੱਛੀ ਜਾਣਕਾਰੀ ਦੇਣ ਲਈ
@HarjitSingh-mb1ej
@HarjitSingh-mb1ej Жыл бұрын
ਬਹੁਤ ਵਧੀਅਾ ਵੀਚਾਰ ਸਰਵਣ ਕਰਵਾੲੇ ਜੀ । ਧੰਨਵਾਦ 👏👏
@sukhvindersekhon587
@sukhvindersekhon587 Жыл бұрын
Good information
@paramjeetkaur2267
@paramjeetkaur2267 Жыл бұрын
Very helpful tretment thanks Drgbu
@Harvinderkaur-o5o
@Harvinderkaur-o5o 9 ай бұрын
Main main Harvinder Kaur Mera pita remove ho gaya hai ki main alsi kha
@Kiranmoudgill2092
@Kiranmoudgill2092 9 ай бұрын
mam mai panjiri vich pai a...mre baby 1 1/2 year de a ..mre feed landi a ki mai kha rhi a bnad kra???
@gulabsingh7497
@gulabsingh7497 Жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਜੀ
@sarbjeetgill482
@sarbjeetgill482 Жыл бұрын
Very nice always my beautiful sisters ❤️🌸❤️
@simrandeep9037
@simrandeep9037 Жыл бұрын
ਬਹੁਤ ਬਹੁਤ ਧੰਨਵਾਦ ਭੈਣ ਹਰਸ਼ਰਨ ਕੌਰ ਤੇ ਡਾ. ਹਰਸ਼ਿੰਦਰ ਕੌਰ ਜੀ ।
@jagtarsingh7827
@jagtarsingh7827 Жыл бұрын
ਭੈਣ ਜੀ ਗੁਰ ਫ਼ਤਿਹ ਜੀ ਤੁਸੀ ਪੰਜਾਬੀ ਵੀਰਾ ਭੈਣਾਂ ਲਈ ਵੱਡੇ ਪਰਉਪਕਾਰਾਂ ਦੇ ਖਜਾਨੇ ਹੋ ਵਾਹਿਗੁਰੂ ਜੀ ਆਪ ਜੀ ਦੀ ਲੰਮੀ ਉਮਰ ਰਹਿਮਤ ਕਰਨ ਜੀ ਬਹੁਤ ੨ ਧੰਨਵਾਦ ਜੀ 👏👏
@singhsingh8234
@singhsingh8234 Жыл бұрын
P
@JasvirSingh-bo3gw
@JasvirSingh-bo3gw Жыл бұрын
V
@DarshanSingh-jn3rq
@DarshanSingh-jn3rq Жыл бұрын
@@singhsingh8234 m
@NarjitMann
@NarjitMann 10 ай бұрын
😅😮😮😢🎉😂❤😅
@AvtarSingh-wf8mh
@AvtarSingh-wf8mh 9 ай бұрын
Bhui Bhui FYI Bhu🐓🐇cry uh.
@amanbrar-p2o
@amanbrar-p2o 5 ай бұрын
Mam ji tuse disses se ke gurde di soja nu theek kurdy hai aulsy kee tulay nal ik nust gurde da mreej aulsy di vurto kur sukda es nal gurde da elaj ho sukda je ha te kidda khany hai aulsy
@kamleshkaur2919
@kamleshkaur2919 Жыл бұрын
Respcted Dr Saab ji Good Morning ji Thx ji
@ParamjeetKaur-xe7bq
@ParamjeetKaur-xe7bq Жыл бұрын
Gurudwareya vich alsi de laddu . Bakamaal idea he. Jarur iss da sujha dena Banda he.
@gurwantkaur8051
@gurwantkaur8051 Жыл бұрын
Satkar yog doctor Sahib ji mai app ji naal apne dhote bare gal karna chaunde a please apna no Dena very thankful to you
@jaswantsinghchahal6808
@jaswantsinghchahal6808 Жыл бұрын
Mai aur mere Father Sahab rehdey par Sugar Cane yani Ganna ley kar ja rahey tgey. Pichey sey ek Jatt aya bola ki Sardar ji ap ney Apney Baldo ko kitni ALSI khila rakhi hai. Mere pitta ji boley ap ko kaisey patta hai woh bola ki ap Baldo ko hath lagatey hi to Balad Chalang lagatey hai. Mere pitta ji boley 2 Baldo ko 100 KG. Hamarey sey Tagdey Balad kisi key pass nahin they.
@GurpreetSingh-ql9gi
@GurpreetSingh-ql9gi Жыл бұрын
ਭੈਣ ਜੀ ਮੈਨੂੰ ਤਾ ਉਲਟੀ ਆ ਜਾਦੀ ਅਲਸੀ ਖਾਕੇ ਇਸ ਦਾ ਹੱਲ ਦੇਸ਼ ਦਿਉ
@JaspalSingh-co1gx
@JaspalSingh-co1gx Жыл бұрын
ਤੁਹਾਨੂੰ ਮਾਫਕ ਨਹੀ ਇਸ ਲਈ ਨਾ ਖਾਓ
@reet1463
@reet1463 Жыл бұрын
Bhun k khao tuc
@bhushanramram4877
@bhushanramram4877 Жыл бұрын
Nibu pani see lvo
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
@dalveerkaur7634
@dalveerkaur7634 8 ай бұрын
Muh vich Pani liata tusi Dona ne
@nirmalkaur1090
@nirmalkaur1090 Жыл бұрын
Sat shri akal medum ji asi ajj he alsi bana rahe app da program dekh k vadhiya program thanks
@JaspalSingh-ok4wi
@JaspalSingh-ok4wi Жыл бұрын
Jaspal.singh❤🎉
@amarjitkaur499
@amarjitkaur499 8 ай бұрын
Mam mere hath bhut sonde ne apa dso
@GurmeetSingh-rr7hu
@GurmeetSingh-rr7hu Жыл бұрын
ਦੋਵਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ
@jaspreetkaur-bc5fl
@jaspreetkaur-bc5fl Жыл бұрын
Very good jankari thanks Dr sahib Dr sahib mere nani ji alsi pies ke 2chhote spoon pariwar noo aate ਵਿੱਚ gun ke roty paka k dende sun sardian ਵਿੱਚ
@harshwinderkaur7260
@harshwinderkaur7260 Жыл бұрын
👍🏼👍🏼 ਬਹੁਤ ਧੰਨਵਾਦ ਜੀ
@JaspalSingh-kz8lp
@JaspalSingh-kz8lp 8 ай бұрын
SSA BIBA ji
@pargatbhutwadhiajimerapind7353
@pargatbhutwadhiajimerapind7353 Жыл бұрын
ਭੈਣ ਜੀ ਬਹੁਤ ਵਧੀਆ ਜੀ ਇਹ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@paramjitnanrey1716
@paramjitnanrey1716 Жыл бұрын
Bhen ji ssa bhen ji arms te legs te pigmante wangu skin black ho jaweoh kidda thik howe gi
@KuldeepSingh-qq9ds
@KuldeepSingh-qq9ds Жыл бұрын
ਦੋਨੋਂ ਭੈਂਣਾਂ ਨੂੰ👍👍 🙏🙏
@pardeepkang2209
@pardeepkang2209 Жыл бұрын
Mam ji m daily ek chamach alsi ek chamch sfed til mila k raat nu soun lge khana ha dhudh naal ki shi h ya glt dsyo meri age 52eyar h
@sukh00812
@sukh00812 Жыл бұрын
didi jinha de jigar ch garmi aa..oo aa khaa skde ny
@JasbirSingh-hc7bw
@JasbirSingh-hc7bw Жыл бұрын
Dr mam we used mathe .. bawaseer musha big ho jata hi
@mohinderkaur5457
@mohinderkaur5457 Жыл бұрын
Dr.manu asthma a ma 1kg.alsi thorha besan atta Bhun k thorhe ghee 1krhchhi ch te Khoa dedh kg. Ch gurh walian pinni a bnaia bcz I hv normal diabetes islai Ki ih sahi a fir cholesterol v 275 c medicine v lai exercise doing Ki theek ne aisi pinni
@dilbagpannu4487
@dilbagpannu4487 Жыл бұрын
Sister I have experienced that Flexi seed are reducing blood pressure even below the minimum requirement this as applied on me Pannu age 78 today also I am taking it in the morning with a curd
@darshanmaghera9637
@darshanmaghera9637 Жыл бұрын
ਬਹੁਤ ਵਧੀਆ ਸੁਝ੍ਹਾ੍ਹ ਦਿੱਤਾ ਹੈ ਜੀ
@BalkarSingh-ko2qy
@BalkarSingh-ko2qy Жыл бұрын
ਸਤਿਕਾਰ ਯੋਗ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਜੀ ਤੇ ਭੈਣ ਹਰਸ਼ਰਨ ਕੌਰ ਜੀ ਖ਼ਾਲਸ ਖਾਣਾ ਚੈਨਲ ਸਾਰੀ ਟੀਮ ਨੂੰ ਦਿਲ ਦੀਆ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@balbirsumman232
@balbirsumman232 Жыл бұрын
set the city ecology, thank you very much is a wonderful videos. We have heard from you about this flaxseed, we would like you to tell us from watch age, a person or a young child. Teenagers can start eating this or solely for married men and women. Some people say it’s not good for people who are virgin. They feel a bit six drive more than usual if they eat flaxseeds could you put that right for me thank you
@manjindersinghkhattra6294
@manjindersinghkhattra6294 Жыл бұрын
Satsiriakal Dr sahib Meri age 31 years hai Menu pcod di problem hai ki mai alsi le sakdi a
@kulwindersingh-dh1hq
@kulwindersingh-dh1hq Жыл бұрын
ਵਾਹਿਗੁਰੂ ਜੀ ਦੋਵਾਂ ਭੈਣਾਂ ਨੂੰ ਚੜ੍ਹਦੀ ਕਲਾ ਬਕਛੇ
@surjitchatha3843
@surjitchatha3843 10 ай бұрын
Useful video thanks 👍 for telling us please
@homeandgarden6938
@homeandgarden6938 Жыл бұрын
Madam ik question hai jado v kise v doctor kol jao oh kade v diet wal, koi natural food nu kade refference nhi karde sirf medicine hi dinde Han...
@shaheenkhan5406
@shaheenkhan5406 11 ай бұрын
Bhut vadia jankari dende o Dr sahiba g bahut bahut dhanyawad
@RupinderDhaliwal-kp3op
@RupinderDhaliwal-kp3op 26 күн бұрын
But es gluten ta nai hunda g
@rajwantkharbanda7262
@rajwantkharbanda7262 11 ай бұрын
डॉक्टर साहिबा जी वाहेगुरु जी का खालसा वाहेगुरु जी की फतेह जी आप जी दे दी ते नुस्खे बहुत अच्छे हैं जी धन वाद है जी बेनती है जी के आप जी अपने नुस्खे दी कोई किताब छपवा के अगर आप जी संगता दे फायदे मिल सक दे हम जी
@BalkarSingh-ko2qy
@BalkarSingh-ko2qy Жыл бұрын
ਡਾਕਟਰ ਸਾਹਿਬਾ ਭੈਣ ਜੀ ਕਿੰਨੀ ਉਮਰ ਦੇ ਲੋਕ ਖ਼ਾ ਸਕਦੇ ਨੇ ਕੀ bp ਹਾਈ ਤੇ ਨਹੀਂ ਹੋਵੇਗਾ ਮੇਰੀ ਉਮਰ 58ਸਾਲ ਹੈ
@ParamjeetSingh-lu5od
@ParamjeetSingh-lu5od Жыл бұрын
Dr sahib sat sri akal tusi bahut research de labh tas rhe h bahut bahut dhanbaad mera gla khrab ho gya c sri Ganga nager de saare ent Dr karvaya c koi fayda na hota.December month vich gimikand di sabji das baar khand naal gla 60%theek ho gya
@harjinderkaur9514
@harjinderkaur9514 Жыл бұрын
Kive bndi ji eh jimikand di sabji
@rajwantkharbanda7262
@rajwantkharbanda7262 11 ай бұрын
डॉक्टर साहिबा जी क्या अलसी नू पुन के रोस्ट करके वी वर्त सकदें हां जी आप जी अपनी सलाह दें दी किरपा करो जी।😊
@bakhshishsingh3242
@bakhshishsingh3242 11 ай бұрын
ਬਹੁਤ ਵਧੀਆ ਜਾਣਕਾਰੀ ! ਧੰਨਵਾਦ ਜੀ ।
@karnailsinghmomi3788
@karnailsinghmomi3788 Жыл бұрын
ਕੀ ਗਦੂਦਾ ਵਧੀਆ ਵਿਚ ਲੈਣ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ
@gurnamsingh5216
@gurnamsingh5216 8 ай бұрын
Very nice awareness God bless u Dr sister 💯👍🙏🙏
@varinderkaur5605
@varinderkaur5605 Жыл бұрын
ਕਿ ਅਲਸੀ ਨੂੰ ਭੁੰਨ ਕੇ ਵੀ ਖਾ ਸਕਦੇ ਹਾਂ
@gurmeet2396caur
@gurmeet2396caur Жыл бұрын
Alsi bhun ke khani hundi g
@mehakdeepkaur5261
@mehakdeepkaur5261 Жыл бұрын
Sat Sri akaal g
规则,在门里生存,出来~死亡
00:33
落魄的王子
Рет қаралды 25 МЛН
GIANT Gummy Worm Pt.6 #shorts
00:46
Mr DegrEE
Рет қаралды 101 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН