The Perfect Way To Drink Water ਪਾਣੀ ਪੀਣ ਦਾ ਸਹੀ ਤਰੀਕਾ ਸੁਣ ਲਓ । Dr Harshindar Kaur KHALAS KHANA-EP- 41

  Рет қаралды 206,160

The Khalas TV

The Khalas TV

Күн бұрын

Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 110
@amarjitkaur990
@amarjitkaur990 2 жыл бұрын
ਬੇਟੀ ਦੀ ਕੇਸਕੀ ਬਹੁਤ ਚੰਗੀ ਲੱਗਦੀ ਹੈ ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰਖੇ ਸ ਸ ਅਕਾਲ ਜੀ
@Daljeetkaur-on6uv
@Daljeetkaur-on6uv 2 жыл бұрын
ਡਾਕਟਰ ਸਾਬ ਕਮਾਲ ਦੀ ਜਾਣਕਾਰੀ ਦਿੰਦੇ ਹੋ ਅਸੀਂ ਉਹ ਕਰਦੇ ਵੀ ਹਾਂ ਜੋ ਸੁਣਦੇ ਹਾਂ ਧੰਨਵਾਦ ਜੀ ਹਰਸ਼ਰਨ ਵੀ ਬਹੁਤ ਵਧੀਆ ਸੁਭਾਅ ਵਾਲੇ ਨੇ ਲਵ ਯੂ ਛੋਟੀ ਭੈਣ 😊
@baldevsinghgill6557
@baldevsinghgill6557 Жыл бұрын
ਆਪ ਜੀ ਦੀ ਤੰਦਰੁਸਤ ਲੰਮੀ ਉਮਰ ਲਈ ਬਹੁਤ ਬਹੁਤ ਦੁਆਵਾਂ ਤੇ ਸ਼ੁਭਕਾਮਨਾਵਾਂ ਮੇਰੀਉ ਭੈਣੋਂ
@veersaab4232
@veersaab4232 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਹਰਸ਼ਿੰਦਰ ਕੌਰ ਤੇ ਬੀਬਾ ਹਰਸ਼ਰਨ ਕੌਰ ਜੀ ਸਤਗੁਰ ਸਾਹਿਬ ਜੀ ਸਦਾ ਚੜ੍ਹਦੀਕਲਾ ਬਖਸ਼ਿਸ਼ ਕਰਕੇ ਸੇਵਾ ਲੈਂਦੇ ਰਹਿਣ ਜੀ
@xrecords7335
@xrecords7335 2 жыл бұрын
8878mk
@BhupinderSingh-e7c
@BhupinderSingh-e7c Жыл бұрын
Wahe Guru Ji BhalakaraGaJiDrShibaJi🙏🍀🙏🍀🙏🍀🙏🍀🙏🍀
@sarapannu2792
@sarapannu2792 2 жыл бұрын
ਪਰਮਾਤਮਾ ਦੋਨਾ ਭੈਣਾਂ ਨੂੰ ਚੜਦੀ ਕਲਾ ਵਿੱਚ ਰੱਖੇ ਕਿੰਨੀ ਵਧੀਆ ਜਾਣਕਾਰੀ ਦਿੰਦੇ ਹੋ ਬਾਹਰਲੇ ਮੁਲਖਾਂ ਵਿੱਚ ਪੀਣ ਵਾਲਾ ਪਾਣੀਬਹੁਤ ਵਧੀਆ ਦਿੰਦੇ ਹਨ ਪਰ ਇੰਡੀਆ ਵਿੱਚ ਵੀ ਸਰਕਾਰਾਂ ਨੂੰ ਚਾਹੀਦਾ ਪਾਣੀ ਪੀਣ ਯੋਗ ਬਣਾਉਣ
@jaspalsingh7830
@jaspalsingh7830 2 жыл бұрын
ਪੰਜਾਬ ਦੀਆ ਸਾਰੀਆ ਧੀਆ ਤੁਹਾਡੀ ਵਰਗੀਆ ਬਣ ਜਾਣ ਤਾ ਪੰਜਾਬ ਖੁਸਹਾਲ ਹੋ ਜਾਵੇਗਾ 🙏🙏🙏🙏
@tpsbenipal3910
@tpsbenipal3910 2 жыл бұрын
ਵਹਿਮ ਵਿਚੋਂ ਕੱਢਣ ਲਈ dr ਹਰਸ਼ਿੰਦਰ ਜੀ ਦਾ sukrea
@HarjitKaur-ps5qm
@HarjitKaur-ps5qm Жыл бұрын
ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਪਿਆਰ ਭਰੀ ਸਤ ਸਰੀ ਅਕਾਲ
@baldevsinghgill6557
@baldevsinghgill6557 Жыл бұрын
ਪਰਮਾਤਮਾ ਆਪ ਨੂੰ ਇਸ ਰਸਤੇ ਚੱਲਣ ਦੀ ਹੋਰ ਤੋਫ਼ੀਕ ਬਖਸ਼ੇ
@GurpalSingh-qo9qc
@GurpalSingh-qo9qc 2 жыл бұрын
ਪਾਣੀ ਮਾਲਵੇ ਵਿੱਚ ਪੀਣ ਯੋਗ ਨਹੀਂ ਰਿਹਾ ਪਾਣੀ ਤਾਜ਼ਾ ਚਲਦਾ ਪਾਣੀ ਪੀਣ ਯੋਗ ਹੁੰਦਾ ਹੈ ਅੱਜ ਤੱਕ ਸਰਕਾਰ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਕੁਦਰਤੀ ਤਾਜ਼ਾ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਨਹੀਂ ਕਰਵਾ ਸਕੇ ਗੱਪਾ੍ ਛੱਡਣ ਜੁਮਲੇ ਛੱਡਕੇ ਸਰਕਾਰਾ ਬਣਾਉਂਦੇ ਹਨ ਹਰ ਵਾਰੀ ਅਸੀਂ ਕਿਵੇਂ ਅਤੇ ਕਿਉਂ ਧੋਖਾ ਖਾ ਜਾਂਦੇ ਹਾਂ
@JagjitSingh-pj5di
@JagjitSingh-pj5di 2 жыл бұрын
ਆਪ ਜੀ ਦਾ ਧੰਨਵਾਦ
@SurjitSingh-he5ee
@SurjitSingh-he5ee Жыл бұрын
Dr s kaur said good argument for health very thanks
@harmindersmagh1295
@harmindersmagh1295 2 жыл бұрын
Beti keski looking very nice waheguru ji chardi kala rakhan and Dr Harshinder Kaur Sat S Akal Thanks 🙏
@kuljitsingh5883
@kuljitsingh5883 2 жыл бұрын
dr sahib her masle te tuhada utter lajawab hunda hai pb nu her pakh to bachaun da uprala lajuab hunda hai pb tuhada karjdar hai dhanwad
@parmjitkaur1967
@parmjitkaur1967 2 жыл бұрын
ਵਾਹਿਗੁਰੂ ਜੀ ਪਾਣੀ ਪਿਤਾ ਹੈ ਜਗਤ ਦਾ
@ਸੱਤਪਾਲਸਿੰਘਸਮਾਜਸੇਵਾਪ੍ਦਾਨ
@ਸੱਤਪਾਲਸਿੰਘਸਮਾਜਸੇਵਾਪ੍ਦਾਨ 2 жыл бұрын
ਭੈਣ ਜੀ ਜਾਣਕਾਰੀ ਦੇਣ ਲੲੀ ਧੰਨਵਾਦ
@bharpursingh6919
@bharpursingh6919 Жыл бұрын
Very good Dr sabji jindabad.
@sewasingh5142
@sewasingh5142 2 жыл бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏👍👍👌👌👌👌👌
@sohansingh-hp1fb
@sohansingh-hp1fb Жыл бұрын
Vary.good.bata.ji❤❤❤❤❤❤
@__DHILLXN__
@__DHILLXN__ 2 жыл бұрын
Waheguru ji ka khalsa waheguru ji ki Fateh 🙏🏻🙏🏻🙏🏻🙏🏻
@paramjitkaur3303
@paramjitkaur3303 Жыл бұрын
Waheguru ji god bless you
@Ranglapunjab103
@Ranglapunjab103 2 жыл бұрын
ਮੈਡਮ ਰਾਤ ਨੂੰ ਖਾਣਾ ਖਾਣ ਤੋਂ ਬਾਦ ਸੌਣ ਤੋਂ ਪਹਿਲਾਂ ਬੁਰੱਸ਼ ਕਰਨਾ ਅਤਿ ਜਰੂਰੀ ਆ, ਅਜਿਹਾ ਕਰਨ ਵਾਲ਼ੇ ਵਿਅੱਕਤੀ ਸਵੇਰ ਨੂੰ ਬਿਨਾਂ ਕੁਰਲੀ ਕੀਤੇ ਪਾਣੀ ਪੀ ਸਕਦੇ ਨੇ।
@jasbirsaini6986
@jasbirsaini6986 Жыл бұрын
Waheguru ji bless you both 🙏🏼
@BhagwanSingh-mx9dx
@BhagwanSingh-mx9dx Жыл бұрын
ਡਾ ਸਾਹਿਬ ਜੀ, ਵਾਕਿਆ ਹੀ ਮੌਜੂਦਾ ਸਰਕਾਰ ਦੇ ਦੁਰਫਿਟੇ ਮੂੰਹ ਹੀ ਕਹਿਣਾ ਚਾਹੀਦਾ ਹੈ ਜੋ ਮਾਸੂਮ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਹਨ।
@bibekgiyan
@bibekgiyan 2 жыл бұрын
ਬਹੁਤ ਵਧੀਆ ਗਿਆਨ ਹੈ ਪਰ ਆਵਾਜ਼ ਬਹੁਤ ਘੱਟ ਹੈ। ਕਿਰਪਾ ਕਰਕੇ ਮਾਈਕ ਨੇੜੇ ਰੱਖੋ ਜੀ
@krishanjassal4082
@krishanjassal4082 2 жыл бұрын
ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇGod bless both of you
@vikramjitsingh7518
@vikramjitsingh7518 2 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ!🙏🙏🙏🙏🙏
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
ਵਾਹਿਗੁਰੂ ਜੀ chardi ਕਲਾ ch rakhn
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
ਜਵਾਬ ਜਲਦੀ ਦਿਓ ਜੀ
@jogindersinghchahal9812
@jogindersinghchahal9812 2 жыл бұрын
ਸਤਿ ਸਿਰੀ ਅਕਾਲ ਡਾ ਸਾਹਿਬ ਜੀ. ਬਹੁਤ ਬਹੁਤ ਮਿਹਰਬਾਨੀ ਜੀ.
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
Cooking ਕਰਨ ਵਾਸਤੇ ਪੁੱਛਿਆ ਜੀ ਕਿਹੜੇ ਭਾਂਡੇ
@okfine5694
@okfine5694 2 жыл бұрын
Thanks 🙏
@KG24384
@KG24384 2 жыл бұрын
ਵਾਹਿਗੁਰੂ ਜੀ
@balkaur4138
@balkaur4138 2 жыл бұрын
Thanks for giving us important information, it’s ok drinking water in glass water
@kuljindersingh5441
@kuljindersingh5441 2 жыл бұрын
ਬਹੁਤ ਬਹੁਤ ਧੰਨਵਾਦ ਜੀ ਇਨੀਆਂ ਵਧੀਆ ਜਾਣਕਾਰੀ ਦੇਣ ਲਈ
@narinderjitkaur9205
@narinderjitkaur9205 2 жыл бұрын
7
@MandeepSingh-sn2ip
@MandeepSingh-sn2ip 2 жыл бұрын
Great job
@navneetkaur4971
@navneetkaur4971 2 жыл бұрын
waheguruji 🙏🙏🎉🎉
@harmandersinghbrar9312
@harmandersinghbrar9312 2 жыл бұрын
Harsharan kaur ji great work
@KewalMahi-n6p
@KewalMahi-n6p Жыл бұрын
Waheguru ji
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
Dr. ਸਾਹਿਬਾਂ g ek ਮਿਹਰਬਾਨੀ ਹੋਰ ਕਰਿਓ ਜੀ ਭਾਂਡੇ ਕਿਹੜੇ ਵਰਤਣੇ ਚਾਹੀਦੇ ਨੇ ਤੇ ਕਿਹੜੇ ਨਹੀਂ eh ਜਾਣਕਾਰੀ ਜ਼ਰੂਰ ਦਿਓ plz
@insafbrar7166
@insafbrar7166 2 жыл бұрын
Good view
@rajwantkaur5826
@rajwantkaur5826 2 жыл бұрын
+
@KulwinderSingh-kn9pg
@KulwinderSingh-kn9pg Жыл бұрын
@@insafbrar7166 p
@JoshJasvir
@JoshJasvir Жыл бұрын
​⁴4⁴.❤❤❤
@moneysudan-me4it
@moneysudan-me4it 10 ай бұрын
​@@rajwantkaur5826❤ ji huN PA ha Qu😅❤
@RupinderSingh-gh1md
@RupinderSingh-gh1md 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
@balbirkaur3940
@balbirkaur3940 2 жыл бұрын
thanks dr nd sister
@mohinderpal7527
@mohinderpal7527 2 жыл бұрын
Dr Harsinder Kaur ji Sat shri Akal ji zindabad zindabad zindabad zindabad 🙏🏾🙏🏾👍👍💐
@sekhonskitchenandvlogs7805
@sekhonskitchenandvlogs7805 2 жыл бұрын
Thanks for sharing
@nirmalsingh5325
@nirmalsingh5325 2 жыл бұрын
ਡਾਕਟਰ ਸਾਹਿਬ ਲੋਕ ਪਾਣੀ ਨੂੰ ਤਾਂ ਫਿਲਟਰ ਲਾ ਲੈਂਦੇ ਨੇ ਪਰ ਵੋਟਾਂ ਪਾਉਣ ਲਗੇ ਫਿਲਟਰ ਭੁੱਲ ਜਾਂਦੇ ਨੇ ਕਿ ਇਨ੍ਹਾਂ ਵਿਚ ਕਿਨੇ ਖਤਰਨਾਕ ਜਰਾਸੀਮ ਹਨ ਇਨਾਂ ਵੱਲ ਵੀ ਧਿਆਨ ਦਿਓ
@gurdeepkaur4961
@gurdeepkaur4961 2 жыл бұрын
Kesgi bahut vadya ji
@harbanskaur2198
@harbanskaur2198 2 жыл бұрын
ਡਾ ਸਾਹਿਬ ਕੀ ਰੋਟੀ ਤੋਂ ਪਹਿਲਾਂ ਲੱਸੀ ਪੀਣ ਸਕਦੇ ਹਾਂ
@ਦਿਲਬਾਗਸਿੰਘਖਾਲਸਾ
@ਦਿਲਬਾਗਸਿੰਘਖਾਲਸਾ 2 жыл бұрын
ਅਵਾਜ ਘੱਟ ਹੈ
@satnamkahlon8398
@satnamkahlon8398 2 жыл бұрын
waheguru mehar rakhan chardikala bakhashn dona bhena nu
@gursabsaab287
@gursabsaab287 Жыл бұрын
Rright mam ji water save
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
Thanks g
@ranikaur809
@ranikaur809 2 жыл бұрын
Waheguru ji 👏
@narinderbhaperjhabelwali5253
@narinderbhaperjhabelwali5253 2 жыл бұрын
ਹਰਸ਼ਰਨ ਕੌਰ ਭੈਣ ਜੀ ਆਵਾਜ਼ ਨਹੀਂ ਆ ਰਹੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ
@oemex388
@oemex388 2 жыл бұрын
Both great girls
@oemex388
@oemex388 Жыл бұрын
@@kauranmol3152 is this your full time job selling you father for money
@JagtarSingh-df8dd
@JagtarSingh-df8dd Жыл бұрын
Fr sahib gold te chandi de dhande da v daso
@RajinderSinghthabal
@RajinderSinghthabal Жыл бұрын
😊❤
@NavjotKaur-dw5pl
@NavjotKaur-dw5pl 2 жыл бұрын
Ki tusi pls hep b da treatment da kuch das sakde
@harbanssingh515
@harbanssingh515 2 жыл бұрын
Waheguru ji Mehar krn
@alhequoqcrp3205
@alhequoqcrp3205 2 жыл бұрын
Nyc.g
@soniarana6084
@soniarana6084 2 жыл бұрын
Piles par ek video banao plz
@AvtarSingh-py6xh
@AvtarSingh-py6xh 2 жыл бұрын
Nice program
@sukhjitmundi5560
@sukhjitmundi5560 2 жыл бұрын
Very nice video j
@AmneetGill-uy3kc
@AmneetGill-uy3kc Жыл бұрын
Mam main chej tusi nai dasi k sade ghara vch Jo pani aunda ohna nu kehre filters dwara krke Peye ya kida oh jarur dsna j
@BhupinderSinghrabab
@BhupinderSinghrabab 2 жыл бұрын
Waheguru
@jagdishbahia9162
@jagdishbahia9162 2 жыл бұрын
Waheguru ji bless you both🙏🙏🙏🙏💐💐💐💐❤️❤️❤️❤️
@SukhwinderSingh-qs1cl
@SukhwinderSingh-qs1cl Жыл бұрын
🙏🙏🙏🙏🙏
@JagjitSingh-pj5di
@JagjitSingh-pj5di 2 жыл бұрын
ਬੱਚਿਆਂ ਦੇ ਜਨਮ ਤੋਂ ਟੀਕੇ ਲੱਗਣ ਤੇ ਜਾਣਕਾਰੀ ਦਿਉ
@JasvirKaur-rr8cy
@JasvirKaur-rr8cy 2 жыл бұрын
S0 nice ji 👌👍🙏🏻
@DavinderKaur-hw1su
@DavinderKaur-hw1su 2 жыл бұрын
🙏🏻🙏🏻
@harkiratsinghbuttar5052
@harkiratsinghbuttar5052 Жыл бұрын
ਜੀ ਡਾਕਟਰ ਹਰਸ਼ਿੰਦਰ ਕੌਰ ਜੀ ਨਾਲ ਗੱਲ ਕਰਨੀ ਆ ਸੋਰਾਇਸਿਸ ਬਾਰੇ ਫੋਨ ਨੰਬਰ ਮਿਲ ਸਕਦਾ 🙏🙏
@rubneev
@rubneev 2 жыл бұрын
Harsharn bhain phulwari Rog vare v video ch ki khana chahida ki nhi
@nirmalb8469
@nirmalb8469 7 ай бұрын
ਡਾਕਟਰ ਸਾਹਿਬਾ ਦਾ ਸਿਲ ਫੂੰਨ ਨੰਬਰ ਭੇਜੋ ਜੀ
@AmneetGill-uy3kc
@AmneetGill-uy3kc Жыл бұрын
Dr sahib mere Bache nu Kush problems aaw by birth plz tuhada address ya tuhada hospital jithe asi consultation la Sakeye plz give me replies
@jaitndersinghgill6101
@jaitndersinghgill6101 2 жыл бұрын
ਪਾਣੀ ਖੜਖੇ ਪੀਣਾ ਚਾਹੀਦਾ ਕਿ ਨਹੀਂ
@bhjanbrar3138
@bhjanbrar3138 2 жыл бұрын
ਖੜ ਕੇਪਾਣੀ ਕਦੇ ਨਹੀ ਪੀਣਾ ਚਾਹੀਦਾ ।
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
🙏🙏🙏🙏👌👌👌👌👌👌👌👌
@GurpreetKaur-lx9tp
@GurpreetKaur-lx9tp 2 жыл бұрын
🙏
@surjitsingh4552
@surjitsingh4552 2 жыл бұрын
Dr Sahib Danwad tohafa kare bande wartne chiefs a ji pani waste
@gurjindsingh6315
@gurjindsingh6315 2 жыл бұрын
Good sister
@SandeepSingh-wr3gh
@SandeepSingh-wr3gh 2 жыл бұрын
Only 1 thing I disagree with you Dr Saab. Paani tan bina brush kite hi peena chahida. Raat nu beush karke hi sauna chahida
@bibekgiyan
@bibekgiyan 2 жыл бұрын
ਆਰ ਓ ਦਾ ਪਾਣੀ ਸਿਹਤ ਲਈ ਠੀਕ ਹੈ ਜਾਂ ਨਹੀਂ
@kaurtejay2803
@kaurtejay2803 2 жыл бұрын
Thanks ji waheguru 🙏 God bless you didiai ji
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
Kirpa ਕਰਕੇ apna no .ਜ਼ਰੂਰ ਦਿਓ
@arjunbhandari9887
@arjunbhandari9887 2 жыл бұрын
ਆਲਪਆਹਾਰਸੁਲਪਸੀਨਿਦਰਾਦਯਾਸ਼ਮਾਤਨਪਰੀਤ
@AmarjitSingh-cn1nm
@AmarjitSingh-cn1nm 2 жыл бұрын
D̲r̲ s̲a̲h̲i̲b̲ j̲i̲ n̲e̲ b̲h̲u̲t̲ v̲a̲d̲i̲a̲ j̲a̲n̲k̲a̲r̲i̲ d̲i̲t̲i̲ h̲a̲i̲.̲🙏
@samanhundalhundal1439
@samanhundalhundal1439 2 жыл бұрын
Jida marji pe lao jado sama a gai kise ni rakna rab to bina
@harkiratsinghbuttar5052
@harkiratsinghbuttar5052 Жыл бұрын
19ਸਾਲ ਦਾ ਬੇਟਾ ਆ ਉਸ ਨੂੰ ਏ ਇਹ ਬਿਮਾਰੀ 😌
@kapoorsingh7273
@kapoorsingh7273 2 жыл бұрын
Slow sound..
@ParminderSingh-xy9lb
@ParminderSingh-xy9lb Жыл бұрын
ਇਹ dotor ਸिਹਬਾ ਕਈ ਗॅਲਾ ਅਜਮਾ ਦੇਖੀਅਾ ਨੇ ਕੋਈ ਫੈਦਾ ਹੁॅਦਾ िਨਰਾ ਬਕਬਾਸ ਅਾ ਸਭ T R p. ਚॅਕਰ ਅਾ
@BalwinderSingh-mt8lx
@BalwinderSingh-mt8lx 2 жыл бұрын
Chand Baja
@bhawandeep2151
@bhawandeep2151 2 жыл бұрын
Harsutinder. Ah. Ah. Jiada. Kehndi. A. Ruk. Ruk. Ke. Gal. Kar. Rahi. A. Jaldi. Gal. Nibedi
@SurinderKaur-in5se
@SurinderKaur-in5se 2 жыл бұрын
Dr sahib ji da phon no mention kr dio harsharn ji
@PritamSingh-wt7jx
@PritamSingh-wt7jx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@surinderkaur702
@surinderkaur702 2 жыл бұрын
ਵਾਹਿਗੁਰੂ ਜੀ
@paramjeetchahal2944
@paramjeetchahal2944 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ParamjeetKaur-dp6ve
@ParamjeetKaur-dp6ve 2 жыл бұрын
🙏🙏
@harkiratsinghbuttar5052
@harkiratsinghbuttar5052 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Nihal___gill
@Nihal___gill 2 жыл бұрын
ਵਾਹਿਗੁਰੂ ਜੀ
SLIDE #shortssprintbrasil
0:31
Natan por Aí
Рет қаралды 49 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН