ਸੁਣਿਓ ਜ਼ਰੂਰ !! ਪਹਿਲੀ ਵਾਰ England ਦੀ ਜੰਮਪਲ ਜੋੜੀ ਨੇ ਗਾਇਆ ਚਮਕੀਲਾ ਇੱਕ ਵੱਖਰੇ ਅੰਦਾਜ 'ਚ BANGER & SAMMY

  Рет қаралды 300,910

Malwa Punjabi Cultural LIVE Frames

Malwa Punjabi Cultural LIVE Frames

3 ай бұрын

ਬੰਗੜ ਤੇ ਸੈਮੀਂ ਬਰਮਿੰਘਮ ਤੋਂ ਆਈ ਇਸ ਜੋੜੀ ਨੇਂ ਲੁੱਟ ਲਿਆ ਮੇਲਾ ਚਮਕੀਲੇ ਦਾ 2024
#ਚਮਕੀਲਾਅਮਰਜੋਤ36ਵੀਬਰਸੀ,
chamkila amarjot live show new live,
chamkila amarjot death news pictures last stage,
gaddi JORI Music group uk #chamkila
#Punjab #MelaSeason #India #SadiJoriOfficial
#sadijodi #uk #europe #tumbi #reels #bhangra #fup #fun #vibes #vibes #positivevibes #blog #blogger #instagram #singer #fan #fans #audience #energy #chamkila #mela #barsi #2024 #return
Facebook : / infomalwatv1
Facebook 2nd Page : / malwaavframes
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 556
@GurpreetSingh-fb6sm
@GurpreetSingh-fb6sm Ай бұрын
ਜਿੰਨਾ ਨੇ ਚਮਕੀਲਾ ਮਾਰਿਆ ਸੀ ਊਹਨਾਂ ਨੂੰ ਕੌਣ ਪੁਛਦਾ ਹੈ ਚਮਕੀਲਾ ਤਾਂ ਫ਼ਿਰ ਅਮਰ ਹੈ❤❤❤❤❤
@satdevsharma7039
@satdevsharma7039 3 ай бұрын
ਬਹੁਤ ਹੀ ਵਧੀਆ, ਚਮਕੀਲੇ, ਅਮਰਜੋਤ ਨੂੰ ਇਕ ਵਾਰੀ ਸਰਾਭਾ ਨਗਰ, ਲੁਧਿਆਣਾ ਵੇਖਣ ਦਾ ਮੌਕਾ ਮਿਲਿਆ ਸੀ।ਤੁਸੀਂ ਵੀ ਸਲਾਮਤ ਰਹੋ ਬੱਚਿਓ। ❤🌹🙏🇺🇸
@SaDiJoRiOfficial
@SaDiJoRiOfficial Ай бұрын
Thank you
@harmeghsingh2399
@harmeghsingh2399 2 ай бұрын
ਵਾਹ ਉਏ ਵੀਰ ਜਿਊਂਦਾ ਰਹਿ ਬਹੁਤ ਵਧੀਆ ਗਾਉਂਦਾ ਵੀਰੇ ਪੰਜਾਬੀ ਦਾ ਮਾਣ ਆ
@SaDiJoRiOfficial
@SaDiJoRiOfficial Ай бұрын
Thank you
@mission-punjab
@mission-punjab Ай бұрын
ਇੰਗਲੈਂਡ ਦੀ ਗਾਇਕ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੀ ਬੋਲੀ ਸਾਡਾ ਸੱਭਿਆਚਾਰ ਪੂਰੀ ਦੁਨੀਆ ਵਿਚ ਚਰਚਿਤ ਹੈ ਨੌਰਾ ਰਿਚਰਡ ਇਕ ਆਇਰਲੈਂਡ ਦੀ ਅੰਗਰੇਜ਼ ਔਰਤ ਸੀ ਜਿਹੜੀ 1935 ਵਿਚ ਆਕੇ ਅੰਦਰੇਟਾ ਵਿਖੇ ਪੱਕੇ ਤੌਰ ਤੇ ਵਸ ਗਏ ਸਨ
@gurupdeshdhaliwal2029
@gurupdeshdhaliwal2029 3 ай бұрын
ਯਾਰ ਬਹੁਤ ਖੁਸ਼ੀ ਹੋਈ ਦਿਲ ਕਰਦਾ ਸੁਣੀ ਜਾਵਾ❤
@SaDiJoRiOfficial
@SaDiJoRiOfficial Ай бұрын
Thank you
@sukhrana371
@sukhrana371 Ай бұрын
Eh geet nu ? Lol 😂😂😂😂😂😂. Kuri da ta bol hi nahi nikalda .
@sunnysekhon379
@sunnysekhon379 12 күн бұрын
Eh ta oh ho gea jive bhaiya punjabi bolda hove
@jaloursingh9447
@jaloursingh9447 Ай бұрын
ਵਾਹ ਵੀਰ ਜੀ ਚਮਕੀਲਾ ਗਾਉਣ ਤੇ ਮੁਬਾਰਕਾ ਜਿਉਦੇ ਰਹੋ ਜਲੌਰ ਸਿੰਘ ਕਾਨੂੰਗੋ ਸ੍ਰੀ ਮੁਕਤਸਰ ਸਾਹਿਬ
@lalkat.v5858
@lalkat.v5858 3 ай бұрын
ਬਹੁਤ ਵਧੀਆ ਗਾਇਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਰਨੈਲ ਲਾਲਕਾ ਫ਼ਰੀਦਕੋਟ
@soldier4259
@soldier4259 3 ай бұрын
Faridkot kitho ji
@SaDiJoRiOfficial
@SaDiJoRiOfficial Ай бұрын
Thank you
@GurdeepSingh-ku3wo
@GurdeepSingh-ku3wo 3 ай бұрын
ਬਹੁਤ ਵਧੀਆ ਗਾਇਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸੁਖਜੀਤ ਸਿੰਘ ਸਿੱਧੂ
@SaDiJoRiOfficial
@SaDiJoRiOfficial Ай бұрын
Thank you
@gurdeepkaur3111
@gurdeepkaur3111 Ай бұрын
Love you kids god bless you from u.s.a. california
@user-bz8tb5up7o
@user-bz8tb5up7o 2 ай бұрын
ਜਾ ਪਹਿਲਾ ਫਤਿਹ ਬੁੱਲਾ ਲੈ ਜਾ ਗਾਣਾ ਗਾ ਲੈ ਪਰ ਅਸੂਲ ਪਹਿਲਾ ਫਤਿਹ ਦਾ ਜਿਸ ਦਾ ਗਾਣਾ ਗਾ ਰਿਹਾ ਉਹ ਵੀ ਪਹਿਲਾ ਵਾਹਿਗੁਰੂ ਨੂੰ ਯਾਦ ਕਰਦਾ ਸੀ🌹🌹🌹🌹
@sahotasaab4640
@sahotasaab4640 3 ай бұрын
ਬਹੁਤ ਵਧੀਆ ❤ਖੁਸ਼ ਰਹੋ ਬੱਚਿੁਉ god bless you 🎉from uk 🇬🇧
@SaDiJoRiOfficial
@SaDiJoRiOfficial Ай бұрын
Thank you
@jagdishfaridkot5560
@jagdishfaridkot5560 3 ай бұрын
ਵਾਹ ਵੀਰ ਜੀ ਵੱਟ ਕਡ ਤੇ
@SaDiJoRiOfficial
@SaDiJoRiOfficial Ай бұрын
Thank you
@KuldeepSingh-jk2sk
@KuldeepSingh-jk2sk 3 ай бұрын
Bohat badiya Singing Nice program g 👌👌👌👌👍👍👍👍👍❤️❤️❤️
@SaDiJoRiOfficial
@SaDiJoRiOfficial Ай бұрын
Thank you
@rajratti3506
@rajratti3506 Ай бұрын
love you both you make my day God bless you both har har maha dev ji , ❤❤❤❤❤
@sukhvirsidhu8646
@sukhvirsidhu8646 3 ай бұрын
ਬਹੁਤ ਵਧੀਆ ਜੋੜੀ ਆ ਯਾਰ
@SaDiJoRiOfficial
@SaDiJoRiOfficial Ай бұрын
Thank you
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@SawarnKaur-fq6up
@SawarnKaur-fq6up Ай бұрын
@SaDiJoRiOfficial
@SaDiJoRiOfficial Ай бұрын
Thank you
@SaDiJoRiOfficial
@SaDiJoRiOfficial Ай бұрын
@@SawarnKaur-fq6up Thank you
@HarjitPuwar
@HarjitPuwar 3 ай бұрын
ਬਹੁਤ ਵਧੀਆ ਨਕੋਦਰ ਸਾਡਾ ਸ਼ਹਿਰ ਏ
@SaDiJoRiOfficial
@SaDiJoRiOfficial Ай бұрын
Thank you
@avtarsingh4994
@avtarsingh4994 2 ай бұрын
ਇਸ ਤਰ੍ਹਾਂ ਜੈਕਾਰਾ ਨਹੀਂ ਲਾਉਣਾ ਚਾਹੀਦਾ ਚਲੋ ਕੋਈ ਨਹੀਂ ਪਹਿਲੀ ਗਲਤੀ ਹੈ ਮਾਫ ਕਰ ਦਿਓ ਦੂਜੀ ਗੱਲ ਆ ਉਹਦਾ ਕਸੂਰ ਨਹੀਂ ਹ ਉਹਦੇ ਜੰਮਣ ਵਾਲਿਆਂ ਦਾ ਕਸੂਰ ਆ ਜੇ ਉਨੀ ਨਹੀਂ ਇਹਨੂੰ ਸੰਸ ਕਰ ਦਿੱਤੇ ਤੇ ਇਹਦਾ ਕਸੂਰ ਨਹੀਂ ਮਾਫ ਕਰ ਦਿਓ ਇਹਨੂੰ 🙏
@rajindercheema4985
@rajindercheema4985 Ай бұрын
ਇਸ ਬੱਚੀ ਦੀ ਸਪੋਟ ਕਰੋ ਵੱਧ ਤੋ ਵੱਧ to good jio beta god bless you
@BaljitKaur-gg6os
@BaljitKaur-gg6os 3 ай бұрын
ਮੁੰਡਾ ਵਧੀਆ ਗਾਉਦਾ ਕੁੜੀ ਦੀ ਅਵਾਜ ਛੋਟੀ ਬੱਚੀ ਵਰਗੀ ਆ 🙏❤️
@SaDiJoRiOfficial
@SaDiJoRiOfficial Ай бұрын
Thank you
@jugroopsingh4204
@jugroopsingh4204 3 ай бұрын
very very good 22 g
@SurinderKumar-ec2xn
@SurinderKumar-ec2xn Ай бұрын
Very nice Love From J&k Miran sahib Jammu
@inderminhas428
@inderminhas428 Ай бұрын
You guys have done great job I really appreciate you and specially the girl born in UK is singing in Punjabi commendable.Again if the girl wears singers dress will look wonderful.❤️👍
@SaDiJoRiOfficial
@SaDiJoRiOfficial 8 күн бұрын
kzbin.info/www/bejne/epKWqZqMqdJkh9Esi=G3mipibzkPksY0iE Thankyou
@JaswindarJi
@JaswindarJi 2 ай бұрын
Ajjkal jado Punjab vich english da bolbala ho riha ta es jodi nu punjabi vich gonde dekh ke khushi hoyi .
@bishanchand6908
@bishanchand6908 2 ай бұрын
ਖੁਸ਼ ਰਹੋ ਜੀ। 🎉🎉🎉🎉🎉
@diljitboss156
@diljitboss156 3 ай бұрын
ਲੇਜੇਂਡ ❤ਕਿੰਗ ਅਮਰ ਸਿੰਘ ਚਮਕੀਲਾ ਸਾਹਿਬ ਜਿੰਦਾਬਾਦ💪
@SaDiJoRiOfficial
@SaDiJoRiOfficial Ай бұрын
Thank you
@kilwindersingh3444
@kilwindersingh3444 2 ай бұрын
ਘੈਂਟ ਆ ਜੀ 👌👌
@SaDiJoRiOfficial
@SaDiJoRiOfficial Ай бұрын
Thank you very much
@DeepSagar-hl3rf
@DeepSagar-hl3rf 3 ай бұрын
ਈਰਖਾ ਦੇ ਕੋੜ ਨੇ ਲੇ ਲਿਆ ਚਮਕੀਲਾ
@baldevrajmall2687
@baldevrajmall2687 2 ай бұрын
ਸਹੀ ✅ ਜੀ
@BalwinderSingh-ng7ib
@BalwinderSingh-ng7ib 3 ай бұрын
ਇਸ ਜੋੜੀ ਨੇ ਵਧੀਆ ਚਮਕੀਲੇ ਅਤੇ ਅਮਰਜੋਤ ਨੂੰ ਵਧੀਆ ਸ਼ਰਧਾਂਜਲੀ ਭੇਟ ਕੀਤੀ ਹੈ।
@SaDiJoRiOfficial
@SaDiJoRiOfficial Ай бұрын
Thank you
@kashmir3557
@kashmir3557 2 ай бұрын
ਕੁੜੀ ਦੀ ਪੰਜਾਬੀ ਚ ਥੋੜਾ ਸੁਧਾਰ ਬਾਕੀ ਹੈ ਪਰ ਦੋਵਾਂ ਨੇ ਬਹੁਤ ਵਧੀਆ ਗਾਇਆ
@BaljitKaur-gg6os
@BaljitKaur-gg6os 3 ай бұрын
ਪੰਜਾਬੀ ਸਿੱਖਣ ਲਈ ਗਾਣੇ ਸੁਣਨ ਦੀ ਕਿ ਲੋੜ ਆ ਹਰਇੱਕ ਗੁਰੂ ਘਰ ਚ ਪੰਜਾਬੀ ਦੀਆ ਕਲਾਸਾ ਲੱਗਦੀਆ ਰੱਬ ਮੇਹਰ ਕਰੇ 🙏
@Moge-wala-gill-11
@Moge-wala-gill-11 3 ай бұрын
ਤੁਸੀਂ ਲੋਕ ਨੀ ਕੁਝ ਕਰਨ ਦਿੰਦੇ ਜੋ ਜ਼ਿਆਦਾ ਵਿਦਵਾਨ ਬਣ ਦੇ ਹੋ
@Sandeepsingh12422
@Sandeepsingh12422 2 ай бұрын
Good bro ​@@Moge-wala-gill-11
@ZorawarSekhon
@ZorawarSekhon Ай бұрын
😂😂😂😂😂😂😂😂😂😂😂
@SaDiJoRiOfficial
@SaDiJoRiOfficial Ай бұрын
Thank you
@SaDiJoRiOfficial
@SaDiJoRiOfficial Ай бұрын
​@@Moge-wala-gill-11 Thank you
@Randhawasaab13
@Randhawasaab13 3 ай бұрын
ਬੱਚਿਉ ਜੇ ਪੰਜਾਬੀ ਸਿੱਖਣੀ ਹੋਵੇ ਤਾਂ ਆ ਜਾਉ ਸਾਡੇ ਕੋਲ ❤🎉
@SaDiJoRiOfficial
@SaDiJoRiOfficial Ай бұрын
Thank you very much you can contact us on our page
@sunnysekhon379
@sunnysekhon379 12 күн бұрын
Kado aiye ji
@ranadhaliwal3027
@ranadhaliwal3027 3 ай бұрын
ਬਹੁਤ ਸੋਹਣਾ ਗਾਇਆ
@SaDiJoRiOfficial
@SaDiJoRiOfficial Ай бұрын
Thank you very much
@garrygillgarry3592
@garrygillgarry3592 3 ай бұрын
Bhut vadyia gaana gayeia chamkila nu agge le k ayun lyi
@SaDiJoRiOfficial
@SaDiJoRiOfficial Ай бұрын
Thank you
@rajpaltiwana9249
@rajpaltiwana9249 3 ай бұрын
ਲੈਜਿਡ ਜੋੜੀ ਚਮਕੀਲਾ ਅਤੇ ਅਮਰਜੋਤ
@user-hx4zy3mv7i
@user-hx4zy3mv7i 3 ай бұрын
ਬਹੁਤ ਵਧੀਆ ਕੋਸ਼ਿਸ਼, ਕੁੜੀ ਨੂੰ ਬਹੁਤ ਪਰੈਕਟਿਸ ਦੀ ਲੋੜ ਹੈ ਜੀ ਪੰਜਾਬੀ ਕਲੀਅਰ ਨਹੀਂ ਬੋਲਦੀ, ਪਰ ਕੋਸ਼ਿਸ਼ ਬਹੁਤ ਵਧੀਆ ਲੱਗੀ, ਖੁਸ਼ ਰੱਖੇ ਪਰਮਾਤਮਾ,🙏♥️👍
@SaDiJoRiOfficial
@SaDiJoRiOfficial Ай бұрын
Thank you very much
@SaDiJoRiOfficial
@SaDiJoRiOfficial Ай бұрын
We Thankyou
@user-sz1bt5ev4v
@user-sz1bt5ev4v 2 ай бұрын
ਖਿੱਚ ਕੇ ਰੱਖੋ ਕੰਮ ਨੂੰ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖ਼ਸ਼ੇ ਜੀ 🌹🌹
@SaDiJoRiOfficial
@SaDiJoRiOfficial Ай бұрын
Thank you very much
@DeepSagar-hl3rf
@DeepSagar-hl3rf 3 ай бұрын
ਬਹੁਤ ਵਧੀਆ ਗਾਇਆ ਪਰ ਚਮਕੀਲਾ ਚਮਕੀਲਾ ਸੀ
@SaDiJoRiOfficial
@SaDiJoRiOfficial Ай бұрын
We Thankyou
@RameshKumar-qs9rr
@RameshKumar-qs9rr 2 ай бұрын
ਬਹੁਤ ਵਧੀਆ ਜੀ
@sardulsingh7727
@sardulsingh7727 3 ай бұрын
God bless you 🙏❤❤🙏
@SaDiJoRiOfficial
@SaDiJoRiOfficial Ай бұрын
Thank you
@fojinagra5501
@fojinagra5501 22 күн бұрын
Bahut badiya balle balle
@Harbhajansingh-om8xp
@Harbhajansingh-om8xp 2 ай бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਪੁੱਤਰੋ
@SaDiJoRiOfficial
@SaDiJoRiOfficial Ай бұрын
Thank you very much
@user-gw5tb9bs4o
@user-gw5tb9bs4o 3 ай бұрын
ਚਮਕੀਲੇ ਦੀ ਬਰਸੀ ਤੇ ਫਰੀ ਆਲੇ ਜਾਂ ਕਿਹ ਲਵੋ ਕੋਲੋਂ ਪ੍ਰਬਧਕਾਂ ਨੂੰ ਪੈਸੇ ਦੇ ਕੇ ਆਏ ਬੇਸੁਰੇ ਕਲਾਕਾਰ ਰੱਜ ਕਰ ਜਲੂਸ ਕਢਦੇ ਆ ਚਮਕੀਲੇ ਦਾ
@surdipkaur5909
@surdipkaur5909 Ай бұрын
Very beautiful beta
@ManjitKaur-us7ou
@ManjitKaur-us7ou Ай бұрын
Very nice
@jagdevsingh1997
@jagdevsingh1997 3 ай бұрын
Verry good. God bless you
@SaDiJoRiOfficial
@SaDiJoRiOfficial Ай бұрын
Thank you very much
@singermanaksandhu2657
@singermanaksandhu2657 3 ай бұрын
ਗਾਣਾ ਗਾਉ ਜੀ ਸਦਕੇ ਪਰ ਇਸ ਦੇ ਵਿੱਚਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਕੀ ਮਤਲਬ ਗਾਣਾ ਗਾਉਣ ਤੋਂ ਪਹਿਲਾਂ ਸਰੋਤਿਆਂ ਨਾਲ ਸਾਂਝ ਪਾਉ ਫਤਿਹ ਦੀ ਵਿੱਚ ਕੀ ਮਤਲਬ ਗੀਤ ਦੇ ਬੋਲ ਫਤਿਹ ਨਾਲ ਮੇਲ ਖਾਂਦੇ ਆ
@Bedi_film_tibbi
@Bedi_film_tibbi 2 ай бұрын
ਜਿਹੜੇ ਲੋਕ ਅੱਗੋਂ ਫਤਿਹ ਦਾ ਜੈਕਾਰਾ ਲਾ ਰਹੇ ਉਨ੍ਹਾਂ ਨੂੰ ਨਹੀਂ ਸ਼ਰਮ ਆਉਂਦੀ ਕਿ ਇਹ ਕੋਈ ਧਾਰਮਿਕ ਸ਼ਬਦ ਸੁਣਾ ਰਿਹਾ ਏ
@bainsshorts5118
@bainsshorts5118 2 ай бұрын
ਚਿੱਤਰਾਂ ਦੀ ਕਮੀ ਆ
@singermanaksandhu2657
@singermanaksandhu2657 2 ай бұрын
@@Bedi_film_tibbi ਸਟੇਜ ਤੇ ਚੜ੍ਹਦਾ ਜਦੋਂ ਲੋਕਾਂ ਤੋਂ ਵੱਖਰਾ ਹੁੰਦਾ ਉਹਦੇ ਵਿੱਚ ਕੋਈ ਗੁਣ ਹੁੰਦਾ ਉਹ ਲੋਕਾਂ ਨੂੰ ਸੇਧ ਦੇਣ ਵਾਲਾ ਹੁੰਦਾ ਨਾਂ ਕੇ ਗਲਤ ਗੱਲਾਂ ਕਰੇ ਤੂੰ ਹੀ ਦੱਸ ਗਾਣੇ ਦਾ ਫਤਿਹ ਨਾਲ ਮੇਲ ਹੈ ਕੋਈ
@user-jb8wc4gz2h
@user-jb8wc4gz2h 2 ай бұрын
Veer ji sanu maan hai ke England vich paida ho ke v punjabi language vich aap ji gana ga rehe ho. Ex Subedar Surjit Singh Sri Machiwara Sahib .
@SaDiJoRiOfficial
@SaDiJoRiOfficial Ай бұрын
Thank you very much
@HarjinderSingh-cz7pg
@HarjinderSingh-cz7pg 3 ай бұрын
Awesome ji Dhanwad ji
@SaDiJoRiOfficial
@SaDiJoRiOfficial Ай бұрын
Thank you
@princebhullar5660
@princebhullar5660 Ай бұрын
❤❤👍 Good 22ji, ishq lya ta
@HarinderSingh-rt8vb
@HarinderSingh-rt8vb 3 ай бұрын
Very good 👍
@sukhrajmattu9570
@sukhrajmattu9570 Ай бұрын
Love you bro ❤
@DaljeetChandi
@DaljeetChandi 3 ай бұрын
Very good ❤❤❤❤❤
@jogindersingh-wy4sh
@jogindersingh-wy4sh 3 ай бұрын
Very good singing
@jagshersandhu1994
@jagshersandhu1994 29 күн бұрын
VERY GOOD VERY NISE BAIGE AMARJOT N NARLI VIKHA C GURJEET SANDHU DHUN HALKHA KHAMKARN DISTK TRANTARN
@paramjitsingh2300
@paramjitsingh2300 2 ай бұрын
Very nice 👍 ❤
@singhkaur8699
@singhkaur8699 3 ай бұрын
Very nice voice
@GurdeepSingh-su5ev
@GurdeepSingh-su5ev 3 ай бұрын
ਬਹੁਤ ਵਧੀਆ ਪਰ ਚਮਕੀਲੇ ਦੀ ਰੀਸ ਨਹੀ ਹੋ ਸਕਦੀ ਸੁਰਾ ਦਾ ਧਨੀ ਉਹੀ ਸੀ
@SaDiJoRiOfficial
@SaDiJoRiOfficial Ай бұрын
We Thankyou
@BalrajsinghBrar-zq5gs
@BalrajsinghBrar-zq5gs Ай бұрын
GOOD🎉🎉🎉🎉
@PargatkhosaSingh-zz9wg
@PargatkhosaSingh-zz9wg 3 ай бұрын
Very good Bai
@MakhanSingh-px4bk
@MakhanSingh-px4bk 3 ай бұрын
ਰੂਹ ਖੁਸ਼ ਕਰਤੀ ਮੱਖਣ ਜਵੱਦੀ
@SaDiJoRiOfficial
@SaDiJoRiOfficial Ай бұрын
We Thankyou
@sattakana1057
@sattakana1057 29 күн бұрын
ਸਾਡੇ ਪੰਜਾਬੀ ਕੁੜੀਆਂ ਨੂੰ ਚਮਕੀਲਾ ਸਾਬ ਏਨਾ ਸੋਹਣਾ ਨਹੀ ਗਾਉਣਾ ਉਂਦਾ ਆ ਅੰਗਰੇਜ਼ਾਂ ਦੀ ਕੁੜੀ ਵੱਟ ਕੱਢੀ ਜਾਂਦੀ ਜਿਉਂਦੇ ਰਵੋ ਜੀ ਸਾਡੇ ਚਮਕੀਲਾ ਸਾਬ ਅਮਰ ਹੈ
@balkarsingh-nn5le
@balkarsingh-nn5le 2 ай бұрын
ਗਾਇਆ ਤਾ ਵਧੀਆ ਪਰ ਜੇ ਕੋਈ ਧਾਰਮਿਕ ਗੀਤ ਗਾਉਂਦੇ ਤਾ ਜ਼ਿਆਦਾ ਵਧੀਆ ਲੱਗਣਾ ਸੀ 👍
@kilwindersingh3444
@kilwindersingh3444 2 ай бұрын
ਪੂਰਾ ਘੈਂਟ ਆ ਜੀ 👌👌👌👌
@SaDiJoRiOfficial
@SaDiJoRiOfficial Ай бұрын
Thank you very much
@VarinderSingh-jy1dv
@VarinderSingh-jy1dv 2 ай бұрын
Wah ji wah Awsome
@SaDiJoRiOfficial
@SaDiJoRiOfficial Ай бұрын
Thank you very much
@SurjitSingh-xx3if
@SurjitSingh-xx3if 2 ай бұрын
Very good
@user-wt2el5vf9x
@user-wt2el5vf9x 2 ай бұрын
Very good mondiaaa Bally Bally kra diti 👌
@mukeshkareer601
@mukeshkareer601 2 ай бұрын
Bahut wadhia gaya ,,,pehli waar Chamkiley nu UK vich he sunnreha haan ...Pehli baar UK aaya haan ,,azz 20 di hoye ,,,mzaa aya sunkey,,,hu ba hu gaya tusi ,,amazing performance, beautiful voices ❤️ 🇨🇦⭐️🌈💐💞👍✨️😊😊
@SaDiJoRiOfficial
@SaDiJoRiOfficial Ай бұрын
Thank you
@LegendNeverDie29579
@LegendNeverDie29579 Ай бұрын
ਵਾ ਜੀ ਵਾ.... ਬੋਹਤ vadia ਆਵਾਜ਼ ਦੋਨਾਂ ਦੀ
@SaDiJoRiOfficial
@SaDiJoRiOfficial Ай бұрын
Thank you very much
@tarvindersingh1947
@tarvindersingh1947 3 ай бұрын
Beautiful And Awesome Performance!! Your’s Flawless Elegance And Mesmerizing Confidence Performance!! Love You! And Your Team Members And, The Audience!!… Thank you! For Sharing This Amazing And Beautiful Video!! Keep It Up! I’m Completely Speechless And I Don’t Have Enough Words To Appreciate You All For This Outstanding Punjabi Language And Culture!!…Achievement’s In This Beautiful Performance!! My Healthy Regards To You All And Always Be Blessed!! Sat Sri Akal Ji, To All Of You And Proud To Be Born In Punjab And Love Our Punjabi Language!! So Sweet And Beautiful :).
@SaDiJoRiOfficial
@SaDiJoRiOfficial Ай бұрын
Thank you
@GursewakSingh-bv7uj
@GursewakSingh-bv7uj 2 ай бұрын
ਵਧੀਆ ਲੱਗਿਇ ਆ ਬਾਈ
@SaDiJoRiOfficial
@SaDiJoRiOfficial Ай бұрын
Thank you very much
@HarwinderSingh-en3og
@HarwinderSingh-en3og 3 ай бұрын
Good
@SukhwinderKaur-kn8pi
@SukhwinderKaur-kn8pi 3 ай бұрын
Superb
@user-pz9hw4du4x
@user-pz9hw4du4x 2 ай бұрын
God bless you and your team ji 🙏🏼🙏🏼
@SaDiJoRiOfficial
@SaDiJoRiOfficial Ай бұрын
Thank you very much
@ChetramBhanghar
@ChetramBhanghar 3 ай бұрын
Verry. Good. Ji
@RupinderKaur-uk2rh
@RupinderKaur-uk2rh 3 ай бұрын
Good.ji
@JaswinderKaur-rw3te
@JaswinderKaur-rw3te 2 ай бұрын
ਬਹੁਤ ਵਧੀਆ👍💯 ਗਾਇਆ ਧੰਨਵਾਦ❤❤❤❤❤❤❤❤
@SaDiJoRiOfficial
@SaDiJoRiOfficial Ай бұрын
Thank you very much
@user-ux1rz3rv2m
@user-ux1rz3rv2m 2 ай бұрын
ਪੰਜਾਬ ਹੁੰਦਾ ਤਾਂ ਜੁੱਤੀਆਂ ਪੈਣੀਆਂ ਸੀ ਨਾਲੇ ਚਮਕੀਲਾ ਤੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਉਹੋ ਜੇ ਕੰਜਰ ਸਾਬਾਸ ਦੇਣ ਵਾਲੇ
@baldeepsinghadvocate3747
@baldeepsinghadvocate3747 2 ай бұрын
Punjab hi hai bhai saab eh Dugri da mela hai
@GurmatVichaarYT
@GurmatVichaarYT Ай бұрын
ਇਹੋ ਜਿਹੇ ਲੱਚਰ ਗਾਣੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਦਾ ਤਾਂ ਕੋਈ ਤੁੱਕ ਹੀ ਨਹੀਂ ਮੰਨਦਾ ਜਿੱਥੇ ਕੁੜੀਆਂ ਆਪ ਘਰ ਵਾਲਾ ਲੱਭਦੀਆਂ ਫਿਰਦੀਆਂ ਹੋਣ
@JinderSingh-gg1xs
@JinderSingh-gg1xs Ай бұрын
Very good ❤ love you so much ❤god bless you
@buttakhattran499
@buttakhattran499 2 ай бұрын
Very nice singing❤❤❤❤
@jaloursingh9447
@jaloursingh9447 Ай бұрын
ਸ਼ਿਰ ਤੇ ਚੁੰਨੀ ਜਰੂਰ ਲੈਣੀ ਚਾਹੀਦੀ ਹੈ ਕਿਉਂਕਿ ਅਮਰਜੋਤ ਬੀਬਾ ਦੀ ਤਰਾ 🎉🎉🎉
@gurpalsingh5609
@gurpalsingh5609 3 ай бұрын
ਬਹੁਤ ਹੀ ਵਧੀਆ ਗਾਇਕੀ
@user-iv6zd4kv2i
@user-iv6zd4kv2i 3 ай бұрын
Verry good veer teri jodi nu
@SukhwinderKaur-yd7qt
@SukhwinderKaur-yd7qt Ай бұрын
Very nice song.very good bachao God bless both of you
@pachukoking2963
@pachukoking2963 3 ай бұрын
Brother you are doin good keep on practicing. You are almost there. You can be a professional singer soon
@SunilKumar-gv6fy
@SunilKumar-gv6fy Ай бұрын
ਅਮਰ ਸਿੰਘ ਚਮਕੀਲਾ ਮਰਕੇ ਵੀ ਅਮਰ ਹੋ ਗਿਆ ! ਰਹਿੰਦੀ ਦੁਨੀਆ ਤੱਕ ਅਵਾਜ਼ ਫਿਜ਼ਾ ਚ ਗੂੰਜਦੀ ਰਹੂ । ਮਾਰਨੇ ਵਾਲਿਆਂ ਦੀ ਮੜੀ ਤੇ ਕੁੱਤਾ ਵੀ ਮੂਤਣ ਨੀ ਜਾਂਦਾ
@attwadibhadaur7649
@attwadibhadaur7649 3 ай бұрын
ਛੱਡ ਦੇ ਸੋਹਣਿਆਂ ਯਾੜਾ...🥰🥰😘😘🙏🙏
@SABIRAIDER
@SABIRAIDER Ай бұрын
Bhut vdiaa wow❤
@Jaspal_Singh60
@Jaspal_Singh60 Ай бұрын
Very very nice song 👍👍
@user-ce9mh9up5p
@user-ce9mh9up5p 3 ай бұрын
V V. GOOD. JORI
@SaDiJoRiOfficial
@SaDiJoRiOfficial Ай бұрын
Thank you very much
@JagsirSingh-py1qt
@JagsirSingh-py1qt 24 күн бұрын
ਚਮਕੀਲਾ ਜਿਉਂਦਾ ਹੈ ਲੋਕਾਂ ਦੇ ਦਿਲਾਂ ਚ
@nekmohammad3295
@nekmohammad3295 3 ай бұрын
Very good g. Allaha bless both of you. Nice song
@SaDiJoRiOfficial
@SaDiJoRiOfficial Ай бұрын
We Thankyou
@bablihunjan3737
@bablihunjan3737 2 ай бұрын
Good 👍 very good 👍 love you so much ❤❤❤❤❤❤❤from Canada ❤❤❤❤❤❤
@BaldevSingh-et4ow
@BaldevSingh-et4ow 2 ай бұрын
Very very nice
@GsRana-tm4rb
@GsRana-tm4rb 3 ай бұрын
Bahut vadea gaea
@user-hy8gp9fx2z
@user-hy8gp9fx2z 2 ай бұрын
Boht meant kiti very good
@sukhveersukha6151
@sukhveersukha6151 2 ай бұрын
Great veer ji
@davindersingh7106
@davindersingh7106 3 ай бұрын
Bohot vadiya kaim a
@manjitsharma9635
@manjitsharma9635 28 күн бұрын
Ih dono ja ta us wele paida nhi hoye hone ya chotte hon ge jdo bai chamkila gaunda si uhnu sun sun ke inha vdia gana bht vadia ...gbu
@harwindersingh979
@harwindersingh979 3 ай бұрын
ਇਹ ਦੋਨੋਂ ਇੰਗਲੈਂਡ ਦੇ ਜੰਮਪਲ ਨੇ ਫ਼ਿਰ ਵੀ ਪੰਜਾਬੀ ਨੂੰ ਪ੍ਰਫੁੱਲਤ ਕਰ ਰਹੇ ਨੇ । ਅੱਜ ਪੰਜਾਬ ਵਿੱਚ ਸਾਡੇ ਪੰਜਾਬੀ ਭਾਸਾ ਵਿੱਚ ਪੜੇ ਲੜਕੇ ਲੜਕੀਆਂ 25% ਲਿੱਖਣ ਵਿੱਚ ਗਲਤੀਆਂ ਕਰਦੇ ਹਨ । ਗ਼ਲਤ ਲਿਖੀ ਪੰਜਾਬੀ ਬੋਰਡਾਂ ਤੇ ਦੇਖ ਕੇ ਸਾਨੂੰ ਸ਼ਰਮ ਆਉਂਦੀ ਹੈ ।
@keemtilal4410
@keemtilal4410 2 ай бұрын
Right.....
@majorverygoodbhatti4101
@majorverygoodbhatti4101 Ай бұрын
Good 👍
@gurmailsingh2712
@gurmailsingh2712 2 ай бұрын
So nice and cute
Wait for the last one! 👀
00:28
Josh Horton
Рет қаралды 102 МЛН
SaDi JoRi - India Mela Kukda Bihra Hoshiarpur
31:09
SaDi JoRi Official
Рет қаралды 36 М.
ХЕЧ БУЛМАСА МЕХНАТГА БИТТА ЛАЙК БОСИНГ
0:12
Муниса Азизжонова
Рет қаралды 6 МЛН
Бенчику не было страшненько!😸 #бенчик #симбочка #лето
0:31