ਚਿੱ+ਟਾ ਡੇਢ ਕਰੋੜ ਰੁਪਏ ਸਣੇ ਫਾਰਚੂਨਰ ਗੱਡੀ ਖਾ ਗਿਆ | Motivational Interview | Iam Hero

  Рет қаралды 128,115

Iam Hero

Iam Hero

Күн бұрын

Call :- +91 86862 66000
contact for paid promotions - 9878750902
facebook - / iamhero1998
Instagram - ...
for paid promotion - +919878750902
thanks for watching this video 😊

Пікірлер: 243
@speechlessfeelings71
@speechlessfeelings71 11 ай бұрын
ਬਾਈ ਮੈ 22 ਸਾਲ ਮਲਟੀਪਲ ਨਸ਼ੇ ਕੀਤੇ ਆ ( ਕੀ ਸ਼ੀਸ਼ੀ/ਕੈਪਸੂਲ/ਗੋਲੀਆ/ਆਏੳਡੈਕਸ/ਛਿਪਕਲੀ ਭੁਣਕੇ ਪੀਣਾ/ਸੁਲਫਾ/ਭੰਗ/ਚਰਸ/ਭੂਕੀ/ਅਫੀਮ/ਖਸਖਸ/ਸਮੈਕ/ਚਿੱਟਾ/ਟੀਕੇ , ਸੌੰਹ ਮਹਾਰਾਜ ਦੀ ਸੈੰਟਰ,ਹਸਪਤਾਲ ਜੇਲਾਂ ਸਭ ਭੁੱਗਤੇਆ ਪਰ ਛੱਡੇਆ ਨੀ ਨਸ਼ਾ ।। ਪਰ ਜਦ ਛੱਡੇਆ ਆਪਣੀ ਮਰਜੀ ਨਾਲ ਛੱਡੇਆ 94 ਦਾ ਲੱਗੇਆ 2016 ਚ ਛੱਡੇਆ ।। ਸੈੰਟਰ ਭੇਜਕੇ ਤਾਂ ਕਦੇ ਨੀ ਛੁੱਟਦਾ ਨਸ਼ਾ ਉਤੋਂ ਹੋਰ ਹਰਕ ਚੜਦਾ ਘਰ ਦੇਆ ਤੇ ।। ਭੈੰਚੋਂ 12 ਚ ਸੈੰਟਰ ਚੱਕਵਾ ਦਿੱਤਾ ਮੈਨੂੰ,,ਰਾਤ ਨੂੰ 5 ਯਮਦੂਤ ਜੇਹੀ ਸ਼ਕਲਾਂ ਆਲੇ ਆਏ ਗੱਡੀ ਚ ਬਿਠਾਕੇ ਲੈ ਗਏ ਫੇਰ ਡਿਟੋਕਸ ਚ 2 ਦਿਨ ਲਵਾਕੇ ਸਾਲੇਆ ਨੇ 9 ਮਹੀਨੇ TC ਆਲਾ ਸੈਂਟਰ ਕੱਟਵਾਇਆ ।। ਪਰ ਬਾਈ ਕਿਹੜਾ ਦਿਨ ਕਿਹੜਾ ਪਲ ਸੀ ਜਦ ਮੈ ਘਰਦੇਆ ਦੀ ਮਾਂ ਭੈਣ ਇੱਕ ਨਾ ਕੀਤੀ ਮਨੋ ਮਨੀ ,;ਫੇਰ ਜਿਦੇਂ ਬਾਹਰ ਆਇਆ ਉਸੇ ਦਿਨ ਜਾਕੇ ਨਸ਼ਾ ਕੀਤਾ ਪਹਿਲਾਂ ਤਾਂ ਫੇਰ ਘਰ ਵੜਦੇਆ ਈਂ 🙏 ਮਾਤਾ ਚੇਅਰ ਤੇ ਕਰਤੀ,, ਘੰਟੇ ਬੱਧੀ ਬਿਠਾ ਕੇ ਫੇਰ ਦੱਸੇਆ ਵੀ ਪ੍ਰਣਾਮ ਕਰਾ ਕਰਾ ਦੂਰਾ ਕਰਤਾ ਸੈੰਟਰ ਆਲੇ ਦੱਲੇਆ ਨੇ ਨਾਲੇ ਕੁੱਟ ਵੱਖਰੀ ।। ਫੇਰ ੳਹੀ 🙏 ਮਾਂ ਮੇਰੀ ਨੇ ਸ਼ਹਿਰ ਈ ਛੱਡਵਾ ਦਿੱਤਾ,;ਸੰਗਤ ਮਾੜੀ ਤੋਂ ਦੂਰ ਹੋਕੇ ਫੇਰ ਹੌਲੀ ਹੌਲੀ ਨਸ਼ੇਆਂ ਤੋਂ ਵੀ ਦੂਰ ਹੋ ਗਿਆ ।। ਹੁਣ ਬਿਲਕੁੱਲ ਸੌਫੀ ਰਹਿਣਾ ਬਸ ਬੀਮਾਰੀ ( 22 ਸਾਲ ਮੁਰਗੇ ਖਾਦੇ ਏਸ ਕਰਕੇ ਬਾਂਗਾ ਵੀ ਮੈ ਈ ਦੇਣੀਆ ) ਦੀ ਦਵਾਈ ਚਲਦੀ ਜਿਹੜੀ ਚਲਦੀ ਪਰ ਨਸ਼ਾ ਕੋਈ ਨੀ ।। ਉਦਾਂ ਦਵਾਈਆਂ ਤੇ ਵੀ ਰਿਹਾ ਜਿਵੇ ਜੀਭ ਆਲੀ ਗੋਲੀ ਤੇ ਪੁੜੀਆਂ ਪਰ ਹੁਣ ਕੱਖ ਨਹੀ,, ਸੱਚੀ ਮੇਰੀ 🙏 ਮਾਂ ਮੇਰਾ ਰੱਬ ਜਿਸ ਕਰਕੇ ਨਸ਼ਾ ਛੱਡ ਹੋ ਗਿਆ 🙏 ਰੱਬ ਮੇਰੀ ਉਮਰ ਵੀ ਉਸ ਦੇਵੀ ਨੂੰ ਲਾ ਦਵੇ ।। ਪਰ ਬਾਈ ਵੀਰੇ ਨਸ਼ਾ ਨਾ ਕਰੇਆ ਕਰੋ ਬਾਹਲੀ ਭੈੜੀ ਸ਼ੈਅ ਆ ਯਾਰ ,,ਖੋਰ ਦਿੰਦਾ ਬੰਦੇ ਨੂੰ ਅੰਦਰੋ ਅੰਦਰੀ ।।
@AdmiringAstronomicalMode-oy8fo
@AdmiringAstronomicalMode-oy8fo 2 ай бұрын
Time ena ni lvauna chaida yr....mainu 10 din hoye hje 7 mnth la k aya yr y....tu smj skda cafmrpet ktna 7 mnth oh v 14 va center c..
@randirsingh2568
@randirsingh2568 Жыл бұрын
ਜੋਬਨ ਵੀਰ ਤੁਸੀਂ ਦਿਲ ਵੱਡਾ ਰੱਖੋ ਬਾਕੀ ਵਾਹਿਗੁਰੂ ਜੀ ਮੇਹਰ ਕਰਨਗੇ ਰੱਬ ਰਾਖਾ
@peaceofmind5515
@peaceofmind5515 Жыл бұрын
ਵੀਰ ਪੈਸਾ ਗਿਆ ਸੋ ਗਿਆ, ਉਸ ਦਾ ਕੋਈ ਅਫਸੋਸ ਨਾ ਕਰੋ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਦੁਬਾਰਾ ਫਿਰ ਤੋਂ ਸ਼ਾਮਿਲ ਹੋ ਗਏ ਹੋ ਅਤੇ ਇਹ ਚੀਜ਼ ਕਿਸੇ ਪੈਸੇ ਨਾਲ ਖਰੀਦੀ ਨਹੀਂ ਜਾ ਸਕਦੀ
@rashapalsunny4748
@rashapalsunny4748 Жыл бұрын
ਸੈਂਟਰ ਤੋਂ ਬਿਨਾਂ ਨਸ਼ਾ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕ੍ਰਿਪਾ ਨਾਲ ❤❤
@movietv001
@movietv001 Жыл бұрын
Good bro ਸੈਟਰ ਤੋ ਬਿਨਾ ਕਿਵੇ ਨਸਾਂ ਛੱਡ ਦਿੱਤਾ
@rashapalsunny4748
@rashapalsunny4748 Жыл бұрын
@@movietv001 ਵੀਰ ਜੀ ਬਾਣੀ ਨਾਲ ਜੁੜ ਕੇ ਆਪਣਾ ਇਤਹਾਸ ਪੜ੍ਹਿਆ ਹੁਣ ਚੜਦੀਕਲਾ ਵਿਚ ਆ ਜੀਵਨ ਮੰਨ ਜੀਤੇ ਜਗ ਜੀਤੇ
@inderjeetsingh9609
@inderjeetsingh9609 Жыл бұрын
Bai sanu sarya nu Amritpal veer da sath dene chahida h!
@kulwantsingh5558
@kulwantsingh5558 Жыл бұрын
​@@inderjeetsingh9609amritpal veer ta kise nu chnga ee ni lagia😢
@Ruby.Ahluwalia786
@Ruby.Ahluwalia786 11 ай бұрын
Gud 🙏🏻🙏🏻
@KulwinderSingh-lk8tt
@KulwinderSingh-lk8tt Жыл бұрын
ਵਾਹਿਗੁਰੂ ਜੀ ਬਚਾ ਲਉ ਬੱਚੇ 🙏😥
@ਪੰਜਾਬ6280
@ਪੰਜਾਬ6280 Жыл бұрын
ਬਹੁਤ ਵੱਡੀ ਗੱਲ ਆ ਬਾਈ ਮੰਨ ਰਿਹਾ ਬਈ ਮੈ ਏਨੇ ਰੁਪਿਆ ਦਾ ਚਿੱਟਾ ਪੀ ਗਿਆ ਬਹੁਤ ਲੋਕ ਦਾਰੂ ਤੇ ਜਨਾਨੀ ਬਾਜ਼ੀ ਚ ਸਭ ਕੁਛ ਵੇਚ ਕੇ ਆਪਣੇ ਜੁਆਕਾਂ ਸਿਰ ਲਾ ਦੇਣਗੇ ਬਈ ਇਹ ਖਰਚਾ ਕਰਦਾ ਐ ਕਰਦਾ ਓ ਕਰਦਾ
@rajukang9531
@rajukang9531 Жыл бұрын
Waheguru Mehar Kari Bhai tere
@abiabi6421
@abiabi6421 8 ай бұрын
Vadia joban waheguru chardikla ch rakhe
@SinghSingh-jb4dl
@SinghSingh-jb4dl Жыл бұрын
Sardar veer yar Banda apna dukh raunda pya te ohde gharde bhi te tusi veer dand kadi janda hassi janda phaji kina ajeeb lagda ehda.🙏🏽
@satvirsandhu8208
@satvirsandhu8208 Жыл бұрын
Jma sahi gal boli tusi bai ji
@ravindersingh9250
@ravindersingh9250 Жыл бұрын
@@satvirsandhu8208 Mai v aahi comment karna c par phe sochda jehde bande nu ehni hi akal heni. Ohnu smjha ke ki faida.
@gurjindersingh2767
@gurjindersingh2767 10 ай бұрын
Hu hu hu hu haan haan asha asha hahahah hu hu kon karada dasna brother
@satinderpalkaur5366
@satinderpalkaur5366 9 ай бұрын
Sajnn mai v eho comment karn lga c... aah fukra jalli sardar mazzey ley rea .
@satinderpalkaur5366
@satinderpalkaur5366 9 ай бұрын
​@@gurjindersingh2767sahi gal veer. Siyaney biyane uncle chittey darhii wale ehdey father saab di age dey ..,aah sala jalli sardar(yellow turban) hu hun hunn hu kri janda ...kudihowe nu akal haigi haigi...ki Ji G kehna chaiyda...This show his background and upbringing n moreover his aukaat and his harsh personality reality!!!
@Jasss9510
@Jasss9510 Жыл бұрын
Bai meri swift bolero landi jeeep sab chitaa khaa gya pr rab da shukar e muud aya wapis mehar krti raab ne aj 4 saal ho gye door hoye nu
@harpreet5219
@harpreet5219 Жыл бұрын
Gaddi e aagyiea vps y
@harpreet5219
@harpreet5219 Жыл бұрын
Hun ki khna feem ja bukki
@Jasss9510
@Jasss9510 Жыл бұрын
Clean e bro gym nd path kri da hun daily
@harpreet5219
@harpreet5219 Жыл бұрын
@@Jasss9510 yr bhai vdya gl fr ta meri v help kr yr bhra m bukki khana m chdni a ds kive leave kra bro
@SRAN-gt3zt
@SRAN-gt3zt Жыл бұрын
ਝੂਠ ਬੋਲੀ ਜਾਂਦਾ ਸੈਟਰ ਵਿੱਚ 100 ਚੋ 1ਜਾਂ 2 ਨਸਾਂ ਛੱਡਣਗੇ 98 ਨਹੀ ਛੱਡਣਗੇ ਨਸਾਂ ਲੱਗਦਾ ਵੀ ਬੰਦਾ ਆਪਣੀ ਮਰਜ਼ੀ ਨਾਲ ਛੱਡ ਦਾ ਵੀ ਆਪਣੀ ਮਰਜ਼ੀ ਨਾਲ
@shivrandwa948
@shivrandwa948 Жыл бұрын
Sahi gall sabh toh pehla ❤huna chahida
@bhawan415
@bhawan415 Жыл бұрын
Aah bhra Wala Haal c Saman ma v chadeya centre toh bina ...Hun malak de kirpa nal jma clean aa...
@amandeeprandhawa8038
@amandeeprandhawa8038 Жыл бұрын
Very good job Bai g stay strong God bless you Brother
@damansingh-tz1jk
@damansingh-tz1jk Жыл бұрын
Love u brother kise wele ikattheya bitaye din yaad aunde ajj khushi hoi tenu wekh ke
@rbrar3859
@rbrar3859 Жыл бұрын
ਕਿਰਪਾ ਕਰਕੇ, ਆਪਣੇ ਬੱਚਿਆਂ ਨੂੰ ਸੈਟਰਾਂ ਵਿੱਚ ਨਾ ਛੱਡੋ, ਸਗੋਂ ਚੰਗੇ ਡਾਕਟਰ ਤੋਂ ਇਲਾਜ ਕਰਵਾਵੋ, ਸੈਂਟਰ ਵਿੱਚ ਨਸ਼ੈੜੀ ਇਲਾਜ ਕਰਦੇ ਹਨ ਨਾਲ਼ੇ ਕੁੱਟਦੇ ਹਨ, ਇਹ ਪੇਸੈ ਲੁੱਟਦੇ ਹਨ, ਆਪਣੇ ਬੱਚਿਆਂ ਦਾ ਇਲਾਜ ਚੰਗੇ ਡਾਕਟਰ ਤੋਂ ਕਰਵਾਵੋ।
@gurarpansingh6780
@gurarpansingh6780 Жыл бұрын
ਵੀਰ ਡਾਕਟਰ ਸਰੀਰ ਦਾ ਈਲਜ ਕਾਰਦੇ ਹਨ ਦੀਮਾਕ ਦਾ ਨਹੀ ਨਾਸੇ ਦੀਮਾਕ ਦੀ ਬਿਮਾਰੀ ਹਨ
@Ruby.Ahluwalia786
@Ruby.Ahluwalia786 11 ай бұрын
ਸਹੀ ਕਿਹਾ ਭਾਉ
@narinderpalsingh5349
@narinderpalsingh5349 Жыл бұрын
ਵਾਹਿਗੁਰੂ ਮੇਹਰ ਕਰੇ,,,,,ਵੀਰੋ ਗੁਰੂ ਦੀ ਬਾਣੀ ਦੇ ਲੜ ਲੱਗੋ,,,,,ਦਸਤਾਰ ਸਜਾਓ,,,,ਸੇਵਾ ਸਿਮਰਨ ਕਰੋ।
@RanjitSingh-f1i
@RanjitSingh-f1i Жыл бұрын
Tuhada a kam bahut badhiya hai is nall hor Nasha karne Wale veera nu v Prerna meldi hi good job
@JasmeenGherra-tk5dw
@JasmeenGherra-tk5dw Жыл бұрын
ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਹਿੰਦੇ
@KulwinderSingh-lk8tt
@KulwinderSingh-lk8tt Жыл бұрын
Short time memories patient kehnde ne.
@jass2965
@jass2965 Жыл бұрын
ਵੱਡੀ ਰਕਮ ਡੇਢ ਕਰੋੜ ਚੱਲਿਆ ਗਿਆ ਵਾਪਸ ਨਹੀਂ ਆਉਣਾ ਜ਼ਿੰਦਗੀ ਚ ਉਸ ਨੂੰ ਕੀ ਕਹਿੰਦੇ ਨੇ..ਨਾ ਭੁੱਲਿਆ ਜਾਣਾ.
@MrMrsGREWAL-u3f
@MrMrsGREWAL-u3f 11 ай бұрын
ਇਹ ਕੋਈ ਫੁਕਰੀ ਨਹੀਂ ਪਰ ਜਿਹੜਆ ਇਸ ਵਿਚ ਫਸ ਜਾਂਦਾ ਓਹੀ ਜਾਣਦਾ ਕਿ ਭਾ ਵਿਕਦੀ। ਮੈ ਵੀ ਬਾਈ ਜੀ ਦੀ ਕੈਟਾਗਰੀ ਵਿਚੋਂ ਹੀ ਰਿਹਾਂ , 1.50cr ਤੇ ਇਕ fortuner ? 1-50cr ton 2cr ਤੱਕ ਖਰਾਬ ਕਿਤੇ ਮੈ ਵੀ ਤੇ ਨਾਲ 5 ਗੱਡੀਆਂ sakoda,lancer, openJeep, 2 zen cars , accent, par ਫੁਕਰੀ ਨਈ ਇਹ ਇਹੀ ਕੁਮ ਬੰਦੇ ਦਾ ਲੱਕ ਤੋੜ ਦਿੰਦਾ ।।।
@girjesh0
@girjesh0 Жыл бұрын
JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏
@harmandeepsinghbedi6172
@harmandeepsinghbedi6172 Жыл бұрын
Bai ne center kholna ta hi keh rahe c ke center jana pena center ja ke koi nhi chad da veer apne man nl chadiya jnda bai ne khud ta dsiya ke kine center katte. Bde munde 8to9 center katan to bad v center to sidha sman laun jande. Baki veer avda opinion dsiya je kise nu mada lga ta sorry.
@simarjeet7588
@simarjeet7588 8 ай бұрын
Mei 37 Center katte a Par tohr Nale katte a background he Eda da mera k sab jnde a centeran wale ta parune vangu Center Katya othe avdi marzi Karda c bhar b betha rehnda c Jithe office hunda c te bhar b turiya firda c Koi rok tok nahi c menu 2006 to Pehla center Katya Mei phr bs Lagatar saal ch 2 Var Center katn lag gya c hun sudr gya Mei but apne man naal sudrya Center ch rehn naal bhut ghat munde nasha Chd de a Mei rajstan Ganganger te matili Center katte Hariyana ch nohar badra Center Katya malout kol Center a o b Katya but hun sudrya Aap a Mei Baki Mei ehi kehna k brother bach k rahe bss
@Punjabibooksnapshots
@Punjabibooksnapshots Жыл бұрын
Cold showers 🚿 can help (if someone is looking for solution) please spread this message if you have someone addicted (research yourself as well) thanks
@sajankataria8090
@sajankataria8090 Жыл бұрын
Bai mainu chaade nu 1yr 10 mnth ho gye Jinhe chdna aa ohnu kise vi center di load nai
@Kabaddilive08
@Kabaddilive08 Жыл бұрын
ਨਹੀਂ ਬਾਈ ਸੈਂਟਰ ਜ਼ਰੂਰੀ ਨਹੀਂਗਾ ਏਦੇ ਤੋਂ ਬਿਨਾ ਵੀ ਹੱਲ ਹੈਗਾ
@ScholarshipBuddy-n8b
@ScholarshipBuddy-n8b 2 ай бұрын
ਵੀਰੇ Anchoring ਦੇ ਪ੍ਰੋਫੈਸ਼ਨਲ ਐਥੀਕਸ ਜ਼ਰੂਰ ਸਿੱਖੋ, ਇੰਨੇ ਸੈਂਸਿਟਿਵ ਟੌਪਿਕ ਤੇ ਏਦਾਂ ਦੰਦ ਕੱਡਣੇ ਸੋਭਦੇ ਨੀਂ
@jaswinderjassa2637
@jaswinderjassa2637 Жыл бұрын
ਅਸਲੀ ਮਰਦ ਆ ਜ਼ੋ ਚਿੱਟਾ ਛੱਡ ਗਿਆ
@Johal1326
@Johal1326 Жыл бұрын
Asli mard oh a y jehda koi nasha ni krda
@jaswinderjassa2637
@jaswinderjassa2637 Жыл бұрын
@@Johal1326 ਮੈਂ ਤਾਂ ਹੋਸਲਾ ਵਧਾਉਣ ਲਈ ਕਿਹਾ ਮਿੱਤਰਾ , ਤੇਰੀ ਗੱਲ ਸਹੀ ਏ ਤਾਂ ਮੈਨੂੰ ਅਤੇ ਸਭ ਨੂੰ ਪਤਾ
@bains_boy
@bains_boy Жыл бұрын
Asli mrd oh he jo tufan apne uper seh lenda.
@pawankhehraofficial2273
@pawankhehraofficial2273 Жыл бұрын
Jehre bai chitta londe e nhi ne ohna da rutba ta bhot vadia a fir ta
@Johal1326
@Johal1326 Жыл бұрын
@@jaswinderjassa2637 ma sehmat a y teri gal nal
@happysidhu2594
@happysidhu2594 Жыл бұрын
Janne bahut dil te lgi interwiu tere kolo he krau interwiu kosis chal rhi hun ta poora ho geya man. I love you bro iam hero (Sunny Randhawia)hoshiarpur
@jobanghuman3150
@jobanghuman3150 Жыл бұрын
balle joban masr g ❤
@harpreetbhullar7114
@harpreetbhullar7114 Жыл бұрын
Right brother center ch jake nasha ni chadya janda
@davinderhara6276
@davinderhara6276 Жыл бұрын
22g congratulations 🎊 👏
@jkpunjabi578
@jkpunjabi578 11 ай бұрын
ਖੋਤੀ ਵਾਲੇ ਦੰਦ ਕੱਢਣੇ ਜ਼ਰੂਰੀ ਨੇ ਬਾਪ ਭਾਈ ਦੁਖਾਂਤ ਦੱਸ ਰਹੇ ਨੇ
@ls0751
@ls0751 6 ай бұрын
Ehnu knowledge haini yrrr Banda changa ni lagda ehda krda jdo pata hove gal serious chaldi va fir kyu hasda va
@preetGill-fk8mg
@preetGill-fk8mg Жыл бұрын
22ਨਸ਼ਾ ਬਹੁਤ ਕੀਤਾ ਅਸੀ ਵੀ ਪਰ ਸਾਲੀ ਕਦੇ ਤੋੜ ਨੀ ਆਈ ਮਿਲ ਗਿਆ ਤਾਂ ਠੀਕ ਆ ਸਮਾਨ ਵੀ ਬਹੁਤ ਲਾਇਆ ਜੀਭ ਆਲੀ ਤਾਂ ਬਹੁਤ ਲਾਈ ਅ Eevel ਚ ਮੈਕਸ ਕਰਕੇ
@gamdoorjagraon4033
@gamdoorjagraon4033 Жыл бұрын
ਵਾਹਿਗੁਰੂ ਜੀ
@manjinderkarri3591
@manjinderkarri3591 6 ай бұрын
Waheguru ji 🙏
@Gumnaam542
@Gumnaam542 Жыл бұрын
Bai me v softball🥎 player c bhut jyda nsha krda hunda c par hun baba nanak dev ji di kirpa nal Qatar🇶🇦 vich traala chla reha
@jasvirkaur089
@jasvirkaur089 Жыл бұрын
Very good 👍👍
@Gumnaam542
@Gumnaam542 Жыл бұрын
@@jasvirkaur089 🙏❤
@vikramjeetsingh7199
@vikramjeetsingh7199 Жыл бұрын
Bhai don’t need any centre i used drugs regularly 18 years and i left everything by myself at my house everything depends on your mental level
@ramandeepsingh1211
@ramandeepsingh1211 10 ай бұрын
Good 👍 bro , jaan ah veer saddi
@gurdipsingh1432
@gurdipsingh1432 Жыл бұрын
Very very nice veer ji Waheguru Mercury
@GurwinderSingh-dz3qj
@GurwinderSingh-dz3qj Жыл бұрын
O bhrawa awda dukh dss reha to giyani dand kdd reha kmal a yrrr
@preet8866
@preet8866 Жыл бұрын
Jo v keha Joban veer sab ryt aa
@LuckySingh-fc9ib
@LuckySingh-fc9ib Жыл бұрын
Hun ta haryana may bi full chalya wa ji
@prabhchahalvlogg7307
@prabhchahalvlogg7307 Жыл бұрын
Kedi side haryana ch
@yaadveersingh3997
@yaadveersingh3997 Жыл бұрын
ਹੈ ਸਲਾ ਜ਼ਹਉਂ ਜਿਹਾ, ਕੁੱਟ ਕਦੋਂ ਪੈਂਦੀ ਆ ਆਹ ਵੀ ਕੋਈ swal ਆ
@gyanparbodh
@gyanparbodh Жыл бұрын
Veer ji main centre ch staff nurse di job karda see ty main es dukho center chadd ta ky mariz medicine bahut mangdy see o madicine nal loot rahndy see doctor v rab rupp nahi reh Gaya veer ji thanks video lay rab rakha
@dkbansal8836
@dkbansal8836 2 ай бұрын
Impossible to leave addiction only fake to get lost reputation
@Satali47
@Satali47 Жыл бұрын
Good massage bro 👍
@bhupindersingh-lh8dd
@bhupindersingh-lh8dd 9 ай бұрын
Congratulations Brother
@Ruby.Ahluwalia786
@Ruby.Ahluwalia786 11 ай бұрын
ਸਹੀ ਆ ਬਾਈ ਸੈਂਟਰ ਦਾ ਹਾਲ ਮਾੜਾ ਹੀ ਆ
@shubhamshukla1710
@shubhamshukla1710 Жыл бұрын
Bire mein v chadya bina center toh ik v center ni katya 3 saal toh upr hogye hun clean aa bilkul
@ankushsachdeva3
@ankushsachdeva3 Жыл бұрын
Plz help me ...koi help krdo veero meri ....m eh nsha chdd ni paa reha ....m ghr deya da klla klla Munda aa j mainu kush hogeya mere maa peyo meri wife te meri pyari dhee rull jaani aa....roj soch lyida chdna aa pr jdo e sver hundi aa fir eh wala thought te onda e ni....m job krda aa meri salary nal Mera ghr chlda aa....j m eh socha k m admit ho jaawa fir meri job chli Jani aa....or meri job bot wadiya aa ehda di dobara mil ni skdi....mere kol paise e haini koi medicine de ...saare rishtedar v piche htt gye aa....mainu ek mauka dedo plz bss mainu 15 din di dwaayi ledo koi m ksm khaana apni dhee di m dobara nahi jaanda es line ch....mere mmy papa dono heart patient ne o roj roj mrr rhe ne meri haalat dekh k....so plz help me I will never forgot ur favour
@sandhusaab8540
@sandhusaab8540 Жыл бұрын
Waheguru ji
@manirajput8781
@manirajput8781 Жыл бұрын
ਕਸੂਰ ਇਸਦਾ ਨਹੀਂ ਇਸਦੇ ਮਾ ਪਿਉ ਦਾ ਆ ਪਹਿਲੇ ਦਿਨ ਜਦੋਂ ਪਤਾ ਲੱਗਾ ਓਹਨਾਂ ਨੂੰ ਕਰੋੜਾਂ ਰੁਪਏ ਖ਼ਾ ਗਿਆ ਹੁਣ ਗੂ ਖਾਣ ਨੂੰ ਛੱਡਿਆ ਇਸ ਗਦੂਤ ਨੂੰ ਗੱਡੀਆ ਤਾ ਦੂਰ ਇਸਨੂੰ ਘਰੋਂ ਕੱਢ ਦਿੰਦੇ ਧੱਕੇ ਖਾਂਦਾ ਆਪ ਹੀ ਅਕਲ ਆ ਜਾਂਦੀ ਜਦੋ ਰੋਟੀ ਨੀ ਮਿਲਣੀ ਨਸ਼ਾ ਵੀ ਕਿੱਥੋਂ ਕਰਦਾ, ਸਾਡੇ ਬਾਪੂ ਨੇਂ ਆਪ ਮਾਰ ਦੇਣਾ ਸੀ ਇਹ ਅਮੀਰਾਂ ਦੇ ਕੁੱਤੇ ਹੀ ਖ਼ਰਾਬ ਹੁੰਦੇ ਐਵੇਂ।
@preetGill-fk8mg
@preetGill-fk8mg 11 ай бұрын
ਸਾਨੂੰ ਤਾਂ ਸਮਾਨ ਤੋ ਬਿਨਾ ਦੁਨੀਆ ਚੰਗੀ ਨੀ ਲਗਦੀ ਲਾਕੇ ਤਾਂ ਸਮਾਨ ਮਨ ਉਡੀ ਉਡੀ ਕਰਦਾ ਅੱਖ ਬਾਅਦ ਚ ਖੁੱਲ ਦੀ ਆ ਸਮਾਨ ਪਹਿਲਾ ਲਾਈ ਦਾ ਨਜ਼ਾਰਾ ਵੱਖਰਾ ਲਈ ਦਾ
@MidCrash
@MidCrash 10 ай бұрын
Wah
@sukhdhillon8697
@sukhdhillon8697 Жыл бұрын
Dr rana
@gurcharanbajwa7177
@gurcharanbajwa7177 Жыл бұрын
Bai g ma be USA a bot aukha gal to lea waheguru de ahge har time ardas karda si waheguru ne kirpa kiti te man mar ka chad dita ho gea month near te sangat change kar diti te apne ap nu busy kar lea te hun kirpa waheguru de te rat 28 din badh 7 hours sleep kiti a Bai waheguru kirpa karda nahi ma be 10 sal tokh ka peta bot war USA center gea a gea fir lag gea jado Banda rab de ahge dil to ardas karda rab pta be nahi lagan dinda ehte ta bai bot galit type camical a sala pta nahi kitho kitho dard kadh da 15 day ma na kush kahda te na he 1 foot chalea sala pta nahi kina ku pasia life kahrab kar dita
@bains_boy
@bains_boy Жыл бұрын
Mera bai jo drukht gabeo padh dinda c itni jaan c.aj mera bai kakha to hola ho gea
@ParminderSingh-ei8vu
@ParminderSingh-ei8vu Жыл бұрын
Joban veer jehre is dal dal hunda us nu pta hunda par shukar aa Waheguru ji da tusi es daldal vicho Bahar Nikal aye Waheguru ji Shikar aa ji
@deepchoudhary3912
@deepchoudhary3912 6 ай бұрын
mera chota pra wa bhut mada km a yr
@jass2965
@jass2965 Жыл бұрын
Ma 2014 ch lagea kade kade c.pher 15 ton 18 tak full pitta,whichon 5 te 6war chadhea c. pher lagh jana baad ch Srinagar wale dohde khan lag gea 2 years khada pher dmc chon dawai le lai hun bilkul sahi a kade kade drink kar laida,,koi centre nhi gea .kala pillea tan normal gall a
@rahulkanojia6987
@rahulkanojia6987 Жыл бұрын
Veer contact no deyo koi gl krni plz
@jass2965
@jass2965 Жыл бұрын
@@rahulkanojia6987 apna no karde send ma kar lena call
@shivrandwa948
@shivrandwa948 Жыл бұрын
​@@jass2965Bai Yaar kale peeliya da koi ilaaj haiga, Mai bahr AA mainu India toh he c, thakavat bahut hundi sareer nu jado svere uthi da sreeer dard bahut krda
@prabhchahalvlogg7307
@prabhchahalvlogg7307 Жыл бұрын
​@@shivrandwa948 bilkul sahi keha. Mre nl v Eve hunda. Bhut horea
@13sandhu001
@13sandhu001 Жыл бұрын
Bai tere warga same banda mera frd y ohne v koi tha ni shdi jithe enjtions na laya hove
@MidCrash
@MidCrash 10 ай бұрын
Bro Centre should be banned in Punjab. Centre Wale v amli ne.
@yaadveersingh3997
@yaadveersingh3997 Жыл бұрын
ਹਜ਼ਾਰਾਂ ਸੈਂਟਰਾਂ ਅਲਿਆਂ ਤੋਂ ਤਾਂ ਸਵਾਦ ਲੇਲਏ, ਤੇ ਤੈਨੂੰ chair ਦਾ ਨਹੀ ਪਤਾ, ਹੁਨ ਵੀ ਸਾਫ਼ ਪਤਾ ਲੱਗਦਾ ਸਵਾਦ ਹੀ ਲੈਣ ਆਇਆ ਹੈ,C🤬😤🤬hair ਆਹ bethe ਹੀ ਹਾਂ
@RanjitSingh-f1i
@RanjitSingh-f1i Жыл бұрын
Bai interview vech apni language nu change karo tuhanu duniya dekh rahi hai ok veer g. Next time interview line lag Gaya Dhyan rakhna
@deepchoudhary3912
@deepchoudhary3912 6 ай бұрын
mera pra v yr trala chlonda c hun ghr a gya bhut dukhi kitta wa 25 sal da hle tika lynda yr bhar mundya ne laa ta kuj v ni c khnda pinda .
@HMT5911di
@HMT5911di Жыл бұрын
ਤੈਨੂੰ ਪਤਾ ਨਹੀਂ ਸੀ ਕਿ ਜੀਭ ਵਾਲੀ ਗੋਲੀ ਆ, ਪਰ ਕਿਸੇ ਨੇ ਤੇਰੀ ਜੀਭ ਥੱਲੇ ਰਖਾਤੀ ! ਅੱਛਾ ਯਾਰ ?
@amriksingh9589
@amriksingh9589 Жыл бұрын
ਇਹ ਪਹਿਲਾ ਬੰਦਾ ਹੈ ਕਹਿਂਦਾ ਗੋਲੀ ਖਾਣ ਸਾਰ ਅੱਖਾ ਮੀਚ ਗਿਆ
@jaswinderkharoud6989
@jaswinderkharoud6989 Жыл бұрын
Vere eh sla fuddu bnaunda isne aap koi nasha ni chdeya …janke scha banda…feem th eh hun vi khnda pkka
@rubalpatialvi
@rubalpatialvi Жыл бұрын
End serious te dukhi story te interviewer daand Pata ni Keri gallon kadi janda.
@jagsirgill1567
@jagsirgill1567 Жыл бұрын
ਮਤਲਬ
@Runvirsingh
@Runvirsingh Жыл бұрын
Mainu sla interview ala v afeem khnda lgda amli
@yuvrajsingh-wd1dh
@yuvrajsingh-wd1dh Жыл бұрын
Hiee and davender
@AdvSandeepSinghMaan007
@AdvSandeepSinghMaan007 Жыл бұрын
Es bande nu interview karna nhi aunda bas ਜਨਾਨੀਆ vang dand kadne aunde aww .. kise diya feelings te dand nhi kadi de hunde .. bas ਲੋਹੇ diya video tak theak a eh esde bas di gal nhi
@jassmalhi1200
@jassmalhi1200 Жыл бұрын
ohi tn bc agla avda nuksan ds reha life ch ki gwaya eh khid khid dand kdi janda
@Panjaab01
@Panjaab01 Жыл бұрын
Sahi gall bai yr
@navsandhu7250
@navsandhu7250 Жыл бұрын
Jehre hisab naal interview ala dand kadd da ehda koi nasha kita lagda
@Honeyswa
@Honeyswa 6 ай бұрын
Bilkul Wrong Veere ….Centre Toh Bina Chhad Ho Jnda Bai Ji Even (Adnokk) Jib Thle Wali Goli Di Ve Nahin Jrurat Paindi…Contact Kar Layeo Jehra Serious Howe
@_.dhallvlogs
@_.dhallvlogs Жыл бұрын
Y series munda hassan aaaaali gall ni mudda smjayiaa karo mic baad ch chkiya karo
@saffynehal9585
@saffynehal9585 Жыл бұрын
God bless u
@Preetk764
@Preetk764 Жыл бұрын
👍👍
@GursiratDhillon-u7i
@GursiratDhillon-u7i Жыл бұрын
ਵੀਰ ਮੈ ਬਿਨਾ ਸੈਂਟਰ ਤੋਂ ਛੱਡਿਆ ਵ 10 ਗ੍ਰਾਮ ਪੀਣਾ ਸੀ
@JaspritSingh-w8s
@JaspritSingh-w8s 11 ай бұрын
Koi center ni shda sakda chitta sabto pela apna mn mnna chahida 10 k din di dwai khwa k peg shuru kra do shot u ap hi
@DABA_PIND
@DABA_PIND Жыл бұрын
Oye hoye bai yr
@beantsingh8750
@beantsingh8750 Жыл бұрын
Bai ji me v chad reha holi holi tin char center v kat le koi fyda ni hoea par hun m thik a ik mhina ho gea mnu m chita ni laea 😢😢😢😢😢😢😢
@Kuldeepsinghpb06
@Kuldeepsinghpb06 10 ай бұрын
veer beat.me v chadna chona kuch samj no ondi y ki kra.me Sab de msg pre.par tera msg y vdia lgeya. y bahut tancn vich a kra y..me ludhiana city pind koom kalan..gippy grewal da pind a koom kalan.utho da me.y dass yr ki kra
@girjesh0
@girjesh0 Жыл бұрын
SAME STORY MERE WALI.
@HappyHappy-kx7qk
@HappyHappy-kx7qk 7 ай бұрын
ਅਕਲ ਕਰ ਅਗਲੇ ਦੇ ਦੁੱਖ ਤੇ ਦੰਦ ਕੱਡੀ ਜਾਂਦਾ… ਦੁਖੀ ਹੁੰਦਾ ਅਮਲੀ ਬੰਦਾ ਅੰਦਰੋਂ..
@GANTSHORTS
@GANTSHORTS Жыл бұрын
Punjab chadn nal hi chita chadeya ja skda main Hale v jado Punjab Jana reha nhi janda
@dhanwantmoga
@dhanwantmoga Жыл бұрын
ah monda bilkul sach bool reha.....nahi tan kai awai gappaod he maari jange
@vikasSingh-ws1lc
@vikasSingh-ws1lc Жыл бұрын
Very good bye.😊
@DABA_PIND
@DABA_PIND Жыл бұрын
Bhut buraa hal hunda seriously gal aw veer nasha na kro veero mai vi krda ha hun theek ho rehaa bhut aukha hunda 4 5 din ta jo phele din aw
@gilliqbal5895
@gilliqbal5895 Жыл бұрын
Veer Punjab chu 2001 de lage suroo Hoya sab toh pehla smack aayi fhir aaya chitta.....
@Panjaab01
@Panjaab01 Жыл бұрын
Hassan vaali tn koi gall nai c vich yr ,agla apna dukh das rea
@LuckyDhAbA58
@LuckyDhAbA58 Жыл бұрын
Majthyea da interview karo is nu pusho majthyea saab tusi Chita kimee lee kee avee
@harpreet5219
@harpreet5219 Жыл бұрын
Veer bhukki kive chdiye m bhout tang a koi dseo veer bhra ehda hll yr
@jodhbeimaan1621
@jodhbeimaan1621 Жыл бұрын
Veer medicine le change doctar ton,Ghar bed te peja 4 k din ,ape set hoju
@harpreet5219
@harpreet5219 Жыл бұрын
@@jodhbeimaan1621 vere medicine kedi lva bhra bn k dsde yr m 2 month tk canada jna medical ch auokha huo bhra bn k dsi vveer
@jodhbeimaan1621
@jodhbeimaan1621 Жыл бұрын
Katradol hoge 10 k din kahla set hojuga
@harpreet5219
@harpreet5219 Жыл бұрын
@@jodhbeimaan1621 kine mg lava bro medical to milju nd kine di a ehe
@jodhbeimaan1621
@jodhbeimaan1621 Жыл бұрын
Eda ni veer doctor de hissab nal laguge
@HardeepSingh-ws2bz
@HardeepSingh-ws2bz Жыл бұрын
Veere meinu leja mein baut tng aa mein sudrnaa chaunda
@AmandeepSingh-tf3mw
@AmandeepSingh-tf3mw Жыл бұрын
Pegg ela ehda krda jiwen bhut duniya jitt k ayia hunda hobb hobb pushda
@ParminderSingh-ju1gr
@ParminderSingh-ju1gr Жыл бұрын
Bai interview katty lannddaa swaad Jada laa rehae
@akashbrar4871
@akashbrar4871 11 ай бұрын
Maje ch lok matlab word bhut use krde a
@VishalSalgotra-u8u
@VishalSalgotra-u8u 9 ай бұрын
Apna man Marne panda sab kuj shad dinda banda me koi b center nhi Katya 2 Saal ho Nasha kite nu hun dil b nhi krda me bhut chitta pita c phla 5 din need nhi ayi c thod lgi c par me peg lga Landa c odo
@AmritpalSingh-ou6fy
@AmritpalSingh-ou6fy Жыл бұрын
Bhai ta 👉(deep)👈de Pind da va Fer (kabaddi365)
@balsidhu5606
@balsidhu5606 Жыл бұрын
ਹਾਸੇ ਵਾਲੀ ਤਾਂ ਗੱਲ ਲੱਗਦੀ ਨਹੀ
@RajeshSingh-ej3tx
@RajeshSingh-ej3tx Жыл бұрын
22 kinna Swaad le k Interview le rha
@kulwinderjeet5024
@kulwinderjeet5024 7 ай бұрын
ਚਾਚਾ ਬੋਲਦਾ ਫੋਨ ਕਰ
@ShubhkarmanJakhar
@ShubhkarmanJakhar Жыл бұрын
👍🙏
@SRAN-gt3zt
@SRAN-gt3zt Жыл бұрын
ਇਵੇ ਮਰੀ ਜਾਂਦਾ ਕਿਉਂ ਨਹੀਂ ਸੈਟਰ ਤੋਂ ਬਿਨਾਂ ਨਸਾਂ ਛੱਡਿਆ ਜਾਂਦਾ ਮੈ ਵੀ 6 ਸੈਟਰ ਕੱਟੇ ਛੱਡਿਆਂ ਆਪਣੀ ਮਰਜ਼ੀ ਨਾਲ ਏ ਹੁਣ ਫੇਰ ਲੱਗ ਗਿਆ ਚਿੱਟਾ ਲਾਉਣ
@gaggisandhu-qm9th
@gaggisandhu-qm9th Жыл бұрын
Fir vr tu shdya na bol je hun vi lo na gya gep pya bol tu shdya na bol y
@SRAN-gt3zt
@SRAN-gt3zt Жыл бұрын
@@gaggisandhu-qm9th ਕਿਉਂ ਤੇਰੇ ਪੱਲੋ ਖਾਨਾਂ
@gaggisandhu-qm9th
@gaggisandhu-qm9th Жыл бұрын
@@SRAN-gt3zt mein tenu kdo bolya vi mere pale khana gya y
@gaggisandhu-qm9th
@gaggisandhu-qm9th Жыл бұрын
@@SRAN-gt3zt mera comments pad mein ki bolya c
@SRAN-gt3zt
@SRAN-gt3zt Жыл бұрын
@@gaggisandhu-qm9th chl koi na veer
@JaswinderSingh-sr8mr
@JaswinderSingh-sr8mr 11 ай бұрын
Yaar 8 kile wale munde kol 2 carod rp kiwe ho Gal galat a
哈哈大家为了进去也是想尽办法!#火影忍者 #佐助 #家庭
00:33
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 16 МЛН
哈哈大家为了进去也是想尽办法!#火影忍者 #佐助 #家庭
00:33