ਸੁਣੋ ਪੰਜਾਬੀਓ, ਆ ਗਿਆ Moosewalaਵਰਗਾ ਧੱਕੜ ਗਾਇਕ | ਗੀਤ ਨੀਂ, ਪੰਜਾਬ ਦੇ ਗ਼ੱਦਾਰਾਂ ਦੇ ਮੂੰਹ 'ਤੇ ਚਪੇੜਾਂ ਹੀ ਨੇ |

  Рет қаралды 149,924

Mitti ਮਿੱਟੀ

Mitti ਮਿੱਟੀ

Күн бұрын

ਸੁਣੋ ਪੰਜਾਬੀਓ, ਆ ਗਿਆ ਮੂਸੇਵਾਲੇ ਵਰਗਾ ਧੱਕੜ ਗਾਇਕ | ਗੀਤ ਨੀਂ, ਪੰਜਾਬ ਦੇ ਗ਼ੱਦਾਰਾਂ ਦੇ ਮੂੰਹ 'ਤੇ ਚਪੇੜਾਂ ਹੀ ਨੇ | ਚੋਰ ਲੀਡਰਾਂ ਤੇ ਸਾਧਾਂ ਸਮੇਤ ਸਾਰੇ ਰਗੜਤੇ | Akhar
#akhar #sidhumoosewala #punjab #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Akhar,akhar channel,akhar channel punjabi,akhar channel interview,sarbans prateek,sarbans prateek new song,sidhu moose wala,sidhu moose wala song,sidhu moose wala new song,justice for sidhu shorts,justice for sidhu moose wala shot,justice for sidhu moose,bhagwant mann,gurdas maan new song,gurdas maan,gurdas maan new song 2022,punjab songs,punjabi song,punjabi new song 2022,punjabi new song 2022 latest,sidhu,moose wala,moosewala songs,punjab

Пікірлер: 300
@MittiYt
@MittiYt 2 жыл бұрын
*kzbin.info/www/bejne/l6PNcpKrrdB2jqM*
@amardeepsingh8974
@amardeepsingh8974 2 жыл бұрын
ਬਹੁਤ ਚੰਗੀ ਸੂਝਬੂਝ ਹੈ। ਪੰਜਾਬੀ ਸਾਥ ਦੇਣਗੇ। ਦਿਲ ਖੁਸ਼ ਕੀਤਾ । ✨✨✨✨✨
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਗੱਲਾ ਕਿਤੀਆ ਵੀਰ ਜੀ ਸਿੱਧੂ 22 ਨੇ ਵੀ ਗਾਣੇ ਵਿੱਚ ਕਿਹਾ ਦਬੀ ਨਾ ਤੂੰ ਦੁਨੀਆਂ ਸਵਾਦ ਲੈਦੀ ਹੈ ਇਸ ਕਰਕੇ ਵੀਰ ਚਟਾਨ ਦਿ ਤਰ੍ਹਾਂ ਅੜਿਆ ਰਹੀ ਅਸੀਂ ਤੇਰੇ ਨਾਲ ਹਾਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
@ajmersingh8909
@ajmersingh8909 2 жыл бұрын
ਬਹੁਤ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਤੇਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🥰
@ਮਨਜੀਤਸਿੰਘ-ਮ3ਯ
@ਮਨਜੀਤਸਿੰਘ-ਮ3ਯ 2 жыл бұрын
ਬੱਲੇ ਓ ਨਾਨਕਾ ਬੱਲੇ ਪਤਾ ਨੀ ਤੇਰੀ ਧਰਤੀ ਚ ਕਿੰਨਾ ਕੁ ਦੰਮ ਆ ਇੱਕ ਮੁਸਾ ਗਵਾਇਆ ਦੂਜਾ ਆ ਗਿਆ ਧੰਨ ਨਾਨਕ ਤੇਰੀ ਵਡੀ ਕਮਾਈ
@sharma614
@sharma614 2 жыл бұрын
ਮੂਸਾ ਇੱਕ ਸੀ
@balwantkaurchahal8382
@balwantkaurchahal8382 2 жыл бұрын
ਬਹੁਤ ਹੀ ਵਧੀਆ ਲੱਗਾ ਪ੍ਰਤੀਕ ਦੇ ਗੀਤ ਸੁਣਕੇ ਬਹੁਤ ਵਧੀਆ ਲੱਗਾ ਇਸੇ ਤਰ੍ਹਾਂ ਹੀ ਆਪਣੀ ਸੋਚ ਰੱਖਣੀ ਤੇ ਇਸੇ ਤਰ੍ਹਾਂ ਹੀ ਵਧੀਆ ਗਾਉਂਦੇ ਰਹੋ ਵਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।
@jasschahal5578
@jasschahal5578 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾਂ ਵੀਰ ਨੂੰ
@reshamsandhu9655
@reshamsandhu9655 2 жыл бұрын
Jionda reh shera.
@Sukhwinder351
@Sukhwinder351 2 жыл бұрын
ਮੈਂ ਇਸ ਬਈ ਨੂੰ ਦੇਖਿਆ ਹੈ ਇਸ ਵਿੱਚ ਗੱਲ ਹੈ।ਇਸ ਨੂੰ ਪੰਜਾਬ ਦਾ ਦੁੱਖ ਹੈ।ਬਈ ਫੁੱਲ ਸਪੋਰਟ ਹੈ।
@nirvalsingh6516
@nirvalsingh6516 2 жыл бұрын
ਵਾਹਿਗੁਰੂ ਚੜਦੀਆ ਕਲਾ ਕਰੇ ਵੀਰ ਜੀ ਦੀਆਂ
@saroopsinghkulaar
@saroopsinghkulaar 2 жыл бұрын
ਬਿਲਕੁਲ ਬਾਈ ਜੀ ਜਰੂਰ ਸੁਣਾਗੇ ਤੇ ਅੱਗੇ ਸ਼ੇਅਰ ਵੀ ਕਰਾਂਗੇ ਇਹੋਜੇ ਗੀਤ ਹੀ ਪਸੰਦ ਐ ਯਾਰਾਂ ਨੂੰ ਤਾਂ 🙏
@saroopsinghkulaar
@saroopsinghkulaar 2 жыл бұрын
@Gurinder Sidhu ਬਿਲਕੁਲ ਬਾਈ ਜੀ ਸਾਨੂੰ ਮਾਣ ਹੋਣਾ ਵੀ ਚਾਹੀਦਾ ਸਾਡੀ ਮਾਂ ਬੋਲੀ ਪੰਜਾਬੀ ਤੇ ਮੈਨੂੰ ਜੀ ਦੋ ਭਾਸ਼ਾਵਾਂ ਹੀ ਆਉੰਦਿਆਂ ਲਿਖਨਿਆਂ ਤਾਂ ਪੰਜਾਬੀ ਤੇ ਅੰਗਰੇਜ਼ੀ ਪਰ ਗੱਲਬਾਤ ਕਰਨੀ ਹੋਵੇ ਤਾਂ ਚਾਰ ਭਾਸ਼ਾਵਾਂ ਚ ਕਰ ਸਕਦਾਂ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਜਿਹੜਾ ਪੰਜਾਬ ਦੀ ਗੱਲ ਕਰਦਾ ਓਹਨਾਂ ਬੰਦਿਆਂ ਨਾਲ ਤਾਂ ਹਮੇਸ਼ਾ ਖੜੇ ਸੀ ਤੇ ਖੜੇ ਰਹਾਂਗੇ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖੇ ਪੰਜਾਬ ਦੇ ਜਾਏਆਂ ਨੂੰ 🙏
@jagtarkang3424
@jagtarkang3424 2 жыл бұрын
.9
@balbirkaur5818
@balbirkaur5818 2 жыл бұрын
ਵਾਹਿਗੁਰੂ ਹਮੇਸ਼ਾਂ ਇਸ ਵੀਰ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@ArshDeep-em4zt
@ArshDeep-em4zt 2 жыл бұрын
ਖਿਚ ਕੇ ਰੱਖ ਬਾਈ ਜੀ ਧੰਨਵਾਦ ਸੱਚ ਸੁਨਾਉਣ ਲਈ ਤੇ ਕਹਿਣ ਲਈ ਵੀ ਦਲੇਰੀ ਚਾਹੀਦੀ ਹੈ
@balbirkaur5818
@balbirkaur5818 2 жыл бұрын
ਵਾਹਿਗੁਰੂ ਲੰਮੀਆਂ ਲੰਬੀਆਂ ਉਮਰਾਂ ਕਰੇ ਸਰਬੰਸ. ਪ੍ਤੀਕ ਦੀਆਂ
@gaganbaidwan3391
@gaganbaidwan3391 2 жыл бұрын
ਵਾਹ ਕਿਆ ਬਾਤਾਂ 👍 true 101% right 👍 waheguru ji 🙏🏻 kirpa banai rakhna es veer te 🤘👍
@kulwantkaur4354
@kulwantkaur4354 2 жыл бұрын
ਸਚ ਦਬਾਇਆ ਜਾਂਦਾ ਹੈ । ਪਰ ਸਚ ਪੈਦਾ ਹੋਣਾ ਕਦੀ ਨਹੀਂ ਮੁਕਣਾ।ਦੀਪ ਸਿੱਧੂ ਸਿੱਧੂ ਮੂਸੇਵਾਲਾ ਬਾਰ ਬਾਰ ਪੈਦਾ ਹੁੰਦੇ ਹੀ ਰਹਿਣੇ ਹਨ।ਵੀਰ ਤੁਸੀਂ ਚੜ੍ਹਦੀ ਕਲਾ ਵਿਚ ਰਹੋ।
@gurmeetsinghgrewal7825
@gurmeetsinghgrewal7825 2 жыл бұрын
ਵਾਹਿਗੁਰੂ ਚੜਦੀਕਲਾ ਬਕਸੇ
@balwindersinghsandhu7253
@balwindersinghsandhu7253 2 жыл бұрын
ਉਡੀਕ ਆ ਤੇਰੇ ਗੀਤ ਦੀ ਮਿੱਤਰਾਂ
@veerpalkaur39
@veerpalkaur39 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਪੁੱਤ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਤਰੱਕੀ ਬਖਸੇ👍👍
@gurdivsinghgurdivsingh9548
@gurdivsinghgurdivsingh9548 2 жыл бұрын
ਸੱਚ ਲੀਡਰਾਂ ਨੂੰ। ਹਜ਼ਮ ਨਹੀਂ ਹੁੰਦੀ
@jappynattvlogs2075
@jappynattvlogs2075 2 жыл бұрын
Justic for moosewala ਬਾਈ
@karmjitsinghsingh2042
@karmjitsinghsingh2042 2 жыл бұрын
ਬਹੁਤ ਵਧੀਆ ਜੀ ਬਾਈ ਜੀ ਵਾਟ ਕੱਢ ਦਿੱਤਾ ਹੈ ਪੁਰਾ ਗਾਨਾ ਦਾ ਲਿਕ ਭੇਜ ਦਿਉ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ
@harbanssingh8145
@harbanssingh8145 2 жыл бұрын
ਸਾਡੇ ਆਪਣਿਆਂ, ਛਿਪੇ ਡੋਗਰਿਆਂ ਨੇ ਕੇਂਦਰ ਸਰਕਾਰ ਨੂੰ ਲਿਖਕੇ ਦਿਤਾ ਕਿ ਅੱਤਵਾਦੀ ਨੇ,ਰਿਹਾ ਕੀਤੇ ਤਾਂ ਪੰਜਾਬ ਦਾ ਮਾਹੋਲ ਖਰਾਬ ਹੋਵੇਗਾ।ਅਸੀ ਉਹਨਾਂ ਨੂੰ ਹੀ ਵੋਟਾਂ ਪਾਉਂਦੇ ਰਹੇ।ਵੀਰ ਦੇ ਵਿਚਾਰ ਅਗਾਂਹ ਵਧੂ ਨੇ।
@Thealtafmalik_
@Thealtafmalik_ 2 жыл бұрын
Miss you Sidhu moose wala 😭😭😭😭😭😭😭
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 2 жыл бұрын
ਬਹੁਤ ਵਧੀਆ👍💯
@arman__90-e1q
@arman__90-e1q 2 жыл бұрын
ਸੋਚ ਵੱਡੀ ਆ ਵੀਰ ਦੀ cary on 👍👍
@BaljeetSingh-my1pz
@BaljeetSingh-my1pz 2 жыл бұрын
ਅਜਿਹੀ ਗਾਇਕੀ ਦੀ ਲੋੜ ਹੈ ਜਿਸ ਵਿੱਚ ਕਿਸੇ ਦਾ ਦਿਲ ਨਾ ਦੁਖੇ ਅਤੇ ਸਭ ਦਾ ਭਲਾ ਮੰਗੇ, ਹਰ ਕਿਸੇ ਦੀ ਖੁਸ਼ੀ ਵੇਖੋ ਜੋ ਹੁਣ ਸਾਨੂੰ ਬਹੁਤਾ ਨਹੀਂ ਚਾਹੀਦਾ।
@BaljeetSingh-my1pz
@BaljeetSingh-my1pz 2 жыл бұрын
ਅਜਿਹੀ ਗਾਇਕੀ ਦੀ ਲੋੜ ਹੈ ਜਿਸ ਵਿੱਚ ਕਿਸੇ ਦਾ ਦਿਲ ਨਾ ਦੁਖੇ ਅਤੇ ਸਭ ਦਾ ਭਲਾ ਮੰਗੇ,
@BaljeetSingh-my1pz
@BaljeetSingh-my1pz 2 жыл бұрын
इनकी गायकी में तो नफरत भरी लग रही है
@paramjeetkaur9316
@paramjeetkaur9316 2 жыл бұрын
Very good veer ji asali Aankhen Insan Hain
@babblysidhu5273
@babblysidhu5273 2 жыл бұрын
ਬਹੁਤ ਹੀ ਵੱਡੀ ਸੋਚ ਆ ਵੀਰ
@daljeetkaurkhalsa5737
@daljeetkaurkhalsa5737 2 жыл бұрын
ਸ਼ਾਬਾਸ਼ ਪੰਜਾਬ ਦੇ ਪੁੱਤਰਾਂ ਡਰਨਾ ਨਹੀਂ ਕਿਸੇ ਤੋਂ
@AjayvirSMaggo
@AjayvirSMaggo 2 жыл бұрын
Moosewala LEGEND ZINDABAD ALWAYS IN OUR hearts
@SarbjeetKaur-gs8eu
@SarbjeetKaur-gs8eu 2 жыл бұрын
Wàheguru ji kirpa ràkhni🙏🙏
@rupinderpreet58
@rupinderpreet58 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਵੀਰ ਤੇ
@Jaskaransingh-on2bo
@Jaskaransingh-on2bo 2 жыл бұрын
ਬਿਲਕੁਲ ਸੱਚ ਲਿਖਿਆ ਬਾਈ ਜੀ 👍
@balbirkaur5818
@balbirkaur5818 2 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ ਦੇ
@Dil_da_nee_madaa
@Dil_da_nee_madaa 2 жыл бұрын
Bahut vdiya veer, WMK.... Par MOOSEwala koi duja nhi bn skda...
@vickybadshah7829
@vickybadshah7829 2 жыл бұрын
Miss you sidhu moose wala
@kiranmam728
@kiranmam728 2 жыл бұрын
Bahut vadhia soch hai veer di. Dileri v bahut hai gabhru ch Punjabion saath dyo veer da vadh ton vadh
@baljeetsingh1720
@baljeetsingh1720 2 жыл бұрын
Justiceforsidhumoosewala
@beantsingh642
@beantsingh642 2 жыл бұрын
ਜਿਵੇ ਸੰਤ ਸਿਚੇ ਵਾਲ ਨੇ ਜੀਰੇ ਸਰਾਬ ਫੈਕਟਰੀ ਤੇ ਦੋਗਲੀ ਨੀਤੀ ਅਪਣਾਈ ਆ
@HarbhajanSingh-jn5gx
@HarbhajanSingh-jn5gx 2 жыл бұрын
Baldav Singh so. Pal Singh so Bhag Singh so Punjab Singh V P O Nahal Lohian khass
@indiandeliciousfood5836
@indiandeliciousfood5836 2 жыл бұрын
Justice for sidhu moosewala ♥️
@manjurajain
@manjurajain 2 жыл бұрын
Damn true. I am not from Punjab, but I love Punjab and punjabi. I totally agree with him. We are with you
@meetgurpreet10
@meetgurpreet10 2 жыл бұрын
Sohna veere Deep y Jindabaad
@jagbeersingh5028
@jagbeersingh5028 2 жыл бұрын
Full sport karenge vere jee♥️♥️♥️♥️
@Gurujikabachahumein
@Gurujikabachahumein 2 жыл бұрын
Sidhu veere aajaaaaaa vapis 😭😭😭😭😭😭😭😭😭 miss you so much veere 😭😭😭😭😭😭😭😭😭😭
@dhillon3995
@dhillon3995 2 жыл бұрын
ਸਹੀ ਤੇ ਸਚੀਆ ਗੱਲਾ ਪੁੱਤਰ ਤੁਹਾਡੀਆਂ
@gurrysaini9779
@gurrysaini9779 2 жыл бұрын
Sidhu Moose wala 💪❣️💪
@BoSS-tu1df
@BoSS-tu1df 2 жыл бұрын
ਯਾਰ ਹੱਥ ਬੰਨ ਬੇਨਤੀ ਆ ਵੀਰੇ ਸਾਡੇ ਭਰਾ ਨੂੰ ਕਿਸੇ ਨਾਲ ਕੰਮਪੇਅਰ ਨਾ ਕਰਿਆ ਕਰੋ 🙏
@harmanpindiala8528
@harmanpindiala8528 2 жыл бұрын
Ha ji
@sukhchainsinghbrargeetkarh2500
@sukhchainsinghbrargeetkarh2500 2 жыл бұрын
ਬਹੁਤ ਵਧੀਆ
@amarjitdhillon2569
@amarjitdhillon2569 2 жыл бұрын
God bless you veer ji keep it
@baljeetkaurbaggar3433
@baljeetkaurbaggar3433 2 жыл бұрын
Bahut vadhiya..God bless u
@jaenailsingh446
@jaenailsingh446 2 жыл бұрын
ਵਾਹਿਗੁਰੂ,ਵੀਰ ਨੂੰ ਤੰਦਰੁਸਤੀ ਦੇਣਾ
@poonamkaur4310
@poonamkaur4310 2 жыл бұрын
God bless u bro naal main is patarkar veere nu pushna chaundi a ke veere inna to tuc push rahe o dar ta na jaoge parcheyan to sadi punjab di government nikami a hor ki kar sakdi eh
@varinderdhawan2046
@varinderdhawan2046 2 жыл бұрын
Aah gall sahi aah tohade sarkar aap De maari aah
@kulwindersingh9254
@kulwindersingh9254 2 жыл бұрын
Legend for sidhu mosewala
@ranokaur3309
@ranokaur3309 2 жыл бұрын
ਚੜ੍ਹਦੀ ਕਲਾ ਵੀਰੇ,,
@manjitkaur234
@manjitkaur234 2 жыл бұрын
Want justice for Sidhu Moosewala.
@j.kprinter253
@j.kprinter253 2 жыл бұрын
Justice ⚖️ for sidhu moose wala ji please insaf dijiye please 🙏
@jeeta6466
@jeeta6466 2 жыл бұрын
Very very true beta ji well done full support 👍👍🙏🙏❤️❤️
@KulwinderKaur-rz1lv
@KulwinderKaur-rz1lv 2 жыл бұрын
👌👌👍👍👍🙏🙏 very nice puttr gi god bless you mere puuttra 💪💪✌️✌️
@mandeepprince6358
@mandeepprince6358 2 жыл бұрын
Justice for Sidhu Moose wala 💔🙏🙏🙏🙏💔😭😭
@kulwantkaur4354
@kulwantkaur4354 2 жыл бұрын
ਸਹੀ ਕਿਹਾ ਹੈ ।
@preetpreet580
@preetpreet580 2 жыл бұрын
Bahut vadia veere carry on
@khusikang8382
@khusikang8382 2 жыл бұрын
Good veera ji 👌
@parveenkumari8784
@parveenkumari8784 2 жыл бұрын
ਉਹਨਾਂ ਕਿਹਾ ਸੀ ਧਰਨਾ ਨਹੀਂ ਲੱਗਣ ਦੇਣਾ ਓਹੀ ਗੱਲ ਹੋ ਗਈ ਧਰਨਾ ਲਗਾਉਣ ਗੇ ਤਾਂ ਉਹਨਾਂ ਡਾਂਗਾਂ ਹੀ ਮਾਰਨੀਆ ਨੇ
@varinderdhawan2046
@varinderdhawan2046 2 жыл бұрын
Sahi gall a tohade a hun to nahi 47 to pehla to aahi kam kar rahe,, jina polyteshan peche ah lage oona De ghar propty te bache dekho kithe parde,, ena loka nu savai dande te parche to kush nahi milya na milna
@barleenkaur3621
@barleenkaur3621 2 жыл бұрын
👌🏻👌🏻👌🏻👌🏻👌🏻
@lakhwindersingh8250
@lakhwindersingh8250 2 жыл бұрын
👌
@kaurpreet8372
@kaurpreet8372 2 жыл бұрын
Well said veer ....keep it up .....bakii justice for sidhu moosewale ❤️
@gurpreetmandergolu2607
@gurpreetmandergolu2607 2 жыл бұрын
jionda reh y jrur sunage share v karange
@sarbsahota1504
@sarbsahota1504 2 жыл бұрын
Wah oye mitra tere .... God bless you
@harpaalkaur6921
@harpaalkaur6921 2 жыл бұрын
Puter waheguru ji tari help Karn Tusi Sab sach bolia god bless u ❤️
@AmrikBrarvlog
@AmrikBrarvlog 2 жыл бұрын
Legend never die
@manjeetjaat2897
@manjeetjaat2897 2 жыл бұрын
मनजीत जाट सगरीया
@satindersingh7432
@satindersingh7432 2 жыл бұрын
ਵੀਰ ਏਨਾਂ ਸੱਚ ਨਾ ਬੋਲ ਯਾਰ, ਇਹ ਪੰਜਾਬ ਓ ਨਹੀਂ ਰਿਹਾ ।
@amangrewal47
@amangrewal47 2 жыл бұрын
Gud bai ....ਵੈਸੇ ਸੱਚਾਈ ਤਾ ਬਸ ਕਿਤਾਬਾ ਤਕ ਹੀ ਸੀਮਤ ਹੋਗੀ ...ਬਸ ਸੁਣਕੇ ਸਬ ਅੱਖਾ ਬੰਦ ਕਰ ਲੈਦੇ ...ਖੜਦਾ ਕੋੲਈ ਨੀ
@kakuchaudhary7593
@kakuchaudhary7593 2 жыл бұрын
Bahut hi badiya Bai ji🙏🙏🙏🙏🙏 waheguru ji 🙏❤️❤️
@kulwantkaur4354
@kulwantkaur4354 2 жыл бұрын
ਸ਼ਾਬਾਸ਼ ਵੀਰੋ ।
@parmandevi443
@parmandevi443 2 жыл бұрын
Great
@jayjnb8724
@jayjnb8724 2 жыл бұрын
Very 2 nice keep it up nbe continue Rab Rakha
@kisankaur4459
@kisankaur4459 2 жыл бұрын
can't wait for your song.
@AvtarSingh-dr6cy
@AvtarSingh-dr6cy 2 жыл бұрын
Bhuttt vadiaaaa veer ji .....
@mannkaur.ghuman.6585
@mannkaur.ghuman.6585 2 жыл бұрын
Excellent 👌
@harpalkaursandhu4250
@harpalkaursandhu4250 2 жыл бұрын
ਪਰਚਾ ਕਿਸ ਗੱਲ ਤੇ ਹੋਊ ਤੇ ਕਿਉਂ ..ਸਿਰਫ ਲਿਖਣ ਜਾ ਇੰਟਰਵਿਉ ਕਰਕੇ ਕਿਉ …ਪੰਜਾਬੀਆਂ ਦੀਆ ਹੀ ਮਾਰਨ ਧਮਕੀਆਂ ਤੋ ਮਾਨ ਪੰਜਾਬ ਛੱਡ ਕੇ ਬੰਬੇ ਗਿਆ ਜਾਨ ਪਰਿਵਾਰ ਬਚ ਗਿਆ … ਸ਼ੁਭਦੀਪ ਮੁਸਾਂ ਨਹੀਂ ਡਰਿਆ ਧਮਕੀਆਂ ਹੀ ਨਹੀਂ ਜਾਨ ਗੁਆ ਲਿਆ ਜਿਉਂਦੇ ਸਹਿਕਦੇ ਮਾ ਬਾਪ ਰੋਂਦੇ ਹਾਲ ਕੀ ਹੈ ….
@gurbinderdhillon2388
@gurbinderdhillon2388 2 жыл бұрын
Sidhu moosewala
@sukhjit1972
@sukhjit1972 2 жыл бұрын
ਸ਼ਾਬਾਸ਼ ਪ੍ਰਤੀਕ ਤੇਰੇ ਵਰਗੇ ਯੋਧਿਆਂ ਦੀ ਕੌਮ ਨੂੰ ਬਹੁਤ ਲੋੜ ਹੈ
@khirisidhu3821
@khirisidhu3821 2 жыл бұрын
Bht vdya y ji
@punjabisardar-ec3qx
@punjabisardar-ec3qx 2 жыл бұрын
ਬਹੁਤ ਵਧੀਆ ਬਾਈ ਅੜਿਆ ਰਹੀ ਦੁਨੀਆਂ ਤਾਂ ਸਾਲ਼ੀ ਸੁਆਦ ਲੈਂਦੀ ਹੈ
@sewasingh2299
@sewasingh2299 2 жыл бұрын
328 ਸਰੂਪ ਗੁਰੂ ਗਰੰਥ ਸਾਹਿਬ ਦੇ ਚੋਰੀ ਵੇਚੇ ਗਏ ਕੋਈ ਨਹੀ ਬੋਲਦਾ 23 ਮਹੀਨੇ ਹੋਗੇ ਮੋਰਚਾ ਲੱਗਿਆ ਨੂੰ ਅਮਿ੍ਤਸਰ ਸਾਹਿਬ ਸਿੱਖ ਸਦਭਾਵਨਾ ਦਲ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ
@gurpreetgill4070
@gurpreetgill4070 2 жыл бұрын
Ghaint 💯💯💯
@ladduladdu3522
@ladduladdu3522 2 жыл бұрын
Miss you Sidhu Bata 😭😭
@punia137
@punia137 2 жыл бұрын
Sahi keha veer sidhu moosewala 🌹🙏 Gurdasmaan Indian 🐶🐶🐕‍🦺🦮
@ninderpanglia5248
@ninderpanglia5248 2 жыл бұрын
Great Work.. keep it up bro!!
@rajwantkaur5947
@rajwantkaur5947 2 жыл бұрын
Very good putter g God bless you 👌🙏
@HUNDAL1131
@HUNDAL1131 2 жыл бұрын
sidhu moosewala justice
@channansingh1721
@channansingh1721 2 жыл бұрын
Veer G Sachian Gala Janta No Ate Partian Nu Chagian Nahi Lagbian Danwad Waheguru Tuhade Te Kirpa Kare Danwad G
@quratulain3193
@quratulain3193 2 жыл бұрын
justice for sidhu moose wala
@amriksingh9589
@amriksingh9589 2 жыл бұрын
ਬਾਈ ਮੇਨੂੰ ਲਗਦਾ ਤੇਰਾ ਵੀ ਗੀਤ ਬੈਨ ਕਰਨ ਗੇ ਜੇ ਤੇਰੇ ਗੀਤ ਬੈਨ ਕਰ ਤਾ ਫਿਰ ਲੋਕਾਂ ਨੂੰ ਸਮਝਣਾ ਪਉ ਕਿ ਸਰਕਾਰਾ ਨਹੀਂ ਚਾਹੁੰਦੀਆਂ ਕਿ ਕੋਈ ਵੀ ਨੋਜਵਾਨ ਪੰਜਾਬ ਦੀ ਗੱਲ ਨਾ ਕਰੇ
@avibarber2600
@avibarber2600 2 жыл бұрын
Jasticforsidhumoosewala
@Justice_Peace1469
@Justice_Peace1469 2 жыл бұрын
ਇਹੋ ਜਿਹੇ ਜਾਗਰਤ ਨੌਜਵਾਨ ਕੌਮ ਲਈ ਮਿਸ਼ਾਲ ਦਾ ਕੰਮ ਕਰਨਗੇ।
@sewasingh8096
@sewasingh8096 2 жыл бұрын
Punjabi bole jindawad veerji
@manrajsingh.9r.187
@manrajsingh.9r.187 2 жыл бұрын
Bhut sonaa lafz na veer da
@Manreet1429
@Manreet1429 2 жыл бұрын
V good
@KulwantSingh-ym5uc
@KulwantSingh-ym5uc 2 жыл бұрын
Keya baat aa.sirra karta bai ne
@mannkaur.ghuman.6585
@mannkaur.ghuman.6585 2 жыл бұрын
Full support bai ji..bas dabi na jatta 👍👍 keep it up 👍🔥
@tarsemmannp5499
@tarsemmannp5499 2 жыл бұрын
Great 👍
@binderkaur2186
@binderkaur2186 2 жыл бұрын
💯💯💯💯right
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 289 М.
Help Me Celebrate! 😍🙏
00:35
Alan Chikin Chow
Рет қаралды 84 МЛН
Кәсіпқой бокс | Жәнібек Әлімханұлы - Андрей Михайлович
48:57
Kanwar Grewal Gives Tribute To Sidhu Moosewala In Nakodar | New Songs 2022 |
15:26
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН