ਸੁਖਬੀਰ ਬਾਦਲ ਬਾਰੇ ਅਕਾਲ ਤਖਤ ਦੇ ਫੈਸਲੇ ਤੋਂ ਬਾਅਦ ਸੁਖਬੀਰ ਨੂੰ ਜੇਲ ਦੀ ਉੱਠੀ ਮੰਗ

  Рет қаралды 36,559

Live Sach TV

Live Sach TV

Күн бұрын

Пікірлер: 51
@speaktonation5796
@speaktonation5796 10 сағат бұрын
ਜਿਹੜੀ ਸੰਗਤਾਂ ਸੇਵਾ ਕਰਦੀਆ ਉਹ ਸਜਾ ਹੁੰਦੀ ਆ ਜੀ
@DavinderSidhu-p3r
@DavinderSidhu-p3r 13 сағат бұрын
ਸੰਗਤ ਦੀ ਆਸ ਮੁਤਾਬਕ ਸ੍ਰੀ ਅਕਾਲ ਤਖ਼ਤ ਤੋਂ ਫ਼ੈਸਲਾ ਨਹੀ ਆਇਆ।
@ajaibsingh3873
@ajaibsingh3873 9 сағат бұрын
ਕੋਟਕਪੂਰਾ ਵਿਖੇ ਗੋਲੀ ਕਾਂਡ ਵਿਚ ਸ਼ਹੀਦ ਹੋਣ ਵਾਲਿਆਂ ਨੂੰ ਸੁਖਬੀਰ ਇੱਕ ਇੱਕ ਕਰੋੜ ਰੁਪੈ ਦੇਵੇ।
@DeepPawa
@DeepPawa 10 сағат бұрын
ਸਹੀ ਹਨ.. ਸਖਤ ਸਜਾ ਮਿਲਣੀ ਚਾਹੀਦੀ ਹੈ
@ajaibsingh3873
@ajaibsingh3873 9 сағат бұрын
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾ ਵੀ ਖ਼ਰਾਬ ਕੀਤਾ ਜਾ ਰਿਹਾ ਹੈ। ਸੰਗਤ ਦਾ ਭਰੋਸਾ ਹੀ ਖ਼ਤਮ ਹੋ ਜਾਵੇਗਾ। ਇਹੀ ਦੁਸ਼ਮਣ ਚਾਹੁੰਦੇ ਨੇ।
@JagjeetSidhu-f1j
@JagjeetSidhu-f1j 9 сағат бұрын
ਇਹ ਸਜ਼ਾ ਬਿਲਕੁਲ ਗਲਤ ਹੈਂ। ਬਾਦਲਾਂ ਨੇ ਬਹੁਤ ਵੱਡੇ ਕਾਰਨਾਮੇ ਆਪਣੇ ਕੁਰਸੀ ਖਾਤਰ ਕੀਤੇ ਹਨ। ਬਾਦਲਾਂ ਨੇ ਹਜਾਰਾਂ ਬੇਕਸੂਰ ਨੌਜਵਾਨਾਂ ਦਾ ਕਾਤਲ ਕੀਤਾ ਹੈ। ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆ ਕਰਵਾਈਆਂ ਹਨ। ਬਾਦਲਾਂ ਨੂੰ ਫਾਸੀ ਦੇ ਦੇਣੀ ਚਾਹੀਦੀ ਹੈ।।
@jindersinghjindersingh8402
@jindersinghjindersingh8402 3 сағат бұрын
ਬਿਲਕੁਲ ਸਹੀ ਕਿਹਾ ਇਹਨਾ ਸਾਰੇਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ
@JagjeetSidhu-f1j
@JagjeetSidhu-f1j 12 сағат бұрын
ਬਲਜੀਤ ਦਾਦੂਵਾਲ ਦੀ ਗੱਲ ਸਹੀ ਹੈ।
@kulwantsinghgosal41
@kulwantsinghgosal41 11 сағат бұрын
Giani Baljeet Singh ji ap ji ne Buhat Buhat vadia gall kiti hai ji ap ji ka Great DiL se Dhanywaad karte han ji Dr kulwant Singh Gosal Punch
@JagjeetSidhu-f1j
@JagjeetSidhu-f1j 12 сағат бұрын
ਸਾਰਾ ਤਮਾਸਾ ਹੈ।
@gurmailsarao-262
@gurmailsarao-262 3 сағат бұрын
ਬਿਲਕੁਲ ਠੀਕ ਹੈ
@singhsukh9690
@singhsukh9690 13 сағат бұрын
ਜਥੇਦਾਰ ਸਾਹਿਬ ਜੀਆ ਨੇ, ਪਰਧਾਨ ਚੁਣਨ ਦਾ ਟਾਇਮ 6 ਮਹੀਨੇ ਦਾ ਦੇ ਦਿਤਾ, ਕਿਉਂਕਿ ਜਦੋਂ ਤੱਕ ਦਿੱਤੀ ਸਜ਼ਾ ਖਤਮ ਹੋ ਜਾਵੇਗੀ, ਸੁਖਵੀਰ ਨੂੰ ਫਿਰ ਪਰਧਾਨ ਚੁਣ ਲਿਆ ਜਾਵੇਗਾ, ਇਹ ਹੈ ਸਿਆਸਤ
@dilbagsandhu3377
@dilbagsandhu3377 12 сағат бұрын
ਜਿਹੜਾ ਪ੍ਰਧਾਨ ਮੰਤਰੀ ਆਰ ਐੱਸ ਐੱਸ ਨੇ ਲਾਇਆ ਪ੍ਰਧਾਨ ਮੰਤਰੀ ਆਰ ਐਸ ਐਸ ਦੇ ਇਸ਼ਾਰੇ ਤੇ ਕਰੇਗਾ ਜੰਤਾਂ ਨੂੰ ਤਸੀਹੇ ਹੀ ਆਇਏ ਕਦੇ ਨੋਟ ਬੰਦੀ ਕਦੇ ਕਰੋਨਾਂ, ਕਿਸਾਨਾਂ ਦੀਆਂ ਫਸਲਾਂ ਅਤੇ ਨਸਲਾਂ , ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਜਾਨਾਂ, ਹਿੰਦੂ, ਸਿੱਖ ਹਿੰਦੂ ਮੁਸਲਮਾਨ ਹਿੰਦੂ ਦਲਿਤ ਭਾਈਚਾਰੇ ਨੂੰ ਮਰਵਾਉਣ ਲਈ ਕਦੇ ਸਿੱਧੂ ਕਦੇ ਵਸਨੋਈ ਗੇਂਘ ਤੋਂ ਭਾਰਤੀਆਂ ਨੂੰ ਮਰਵੲਣਾਂ ਮਰਜ਼ੀਆਂ ਦੇ ਜੱਜਾਂ ਦੇ ਫੈਸਲੇ , ਰਾਸ਼ਟਰਪਤੀ ਮਰਜ਼ੀ ਦੇ ਮਾਲਕ ਇਸੇ ਤਰ੍ਹਾਂ 25ਸਾਲ ਦੇ ਮੁੱਖ ਮੰਤਰੀ ਰਹੇ , ਇਹਨਾਂ ਨੂੰ ਅਸੀਂ ਜੰਤਾਂ ਨੇਂ ਆਪਣੇਂ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਹੱਥਾਂ ਵਿੱਚ ਸੋੰਪ ਦਿੱਤਾ ਇਹਨਾਂ ਨੇ ਤਨਖਾਹਾਂ ਤੇ ਰੱਖੇਂ ਤਨਖ਼ਾਹੀਏ ਕਿਵੇਂ ਫੈਸਲੇ ਦੇਣਗੇ ਦਾਦੂ ਕੋਟਕਪੂਰਾ ਵਾਲ਼ੇ ਅਮ੍ਰਿਤ ਪਾਲ ਦੇ ਵਕੀਲ ਨੇ ਬਿਲਕੁਲ ਸਹੀ ਕਿਹਾਂ ਪੰਜਾਬ ਵਾਲੇਓ ਜਦੋਂ ਤੋਂ ਤੁਸਾਡੇ ਸਿੰਘ ਅੰਦਰ ਵਿਠਾਏ ਇਹ ਸੈਂਟਰ ਨੈ ਪੰਜਾਬ ਦਾ ਟੇਸਟ ਸੀ ਪੰਜਾਬ ਦੇ ਏਕੇ ਦੀ ਨਹੀਂ ਤਾਂ ਨਾ ਸਾਡੇ ਜਥੇਦਾਰ ਅੰਦਰ ਵਿਠਾਏ ਹੁੰਦੇ ‌ਤੇ ਨਾਂ ਏਕਤਾ ਦਾ ਅਮਿੰਰੰਤ ਪਾਲ ਅੰਦਰ ਹੁੰਦਾ ਮੈਂ ਪੰਜਾਬੀ ਐਸ਼ੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ਼ ਬਹੁਤ ਜ਼ਿਆਦਾ ਦਿਲੋਂ ਪਿਆਰ ਕਰਦਾਂ ਹਾਂ ਨਾਂਮ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਿੱਚ ਦਰਜ਼ ਗੁਰੂ ਰਵਿਦਾਸ ਮਹਾਰਾਜ ਜੀ ਚਰਨਾਂ ਵਿੱਚ ਦਾਸ਼ ਹਾਂ ਅਜ ਐਸੀ ਸਮਾਜ ਦੇ ਮੁਖੀ ਮਾਇਆਵਤੀ ਉਸਨੂੰ ਸਰਕਾਰ ਅੰਦਰ ਕਿਓਂ ਨਹੀ ਕਰਦੀ ਉਸ ਕਿਓਂ ਨਹੀ ਮਰਵਾਉਣਾਂ ਚਾਓਦੀ ਸਰਕਾਰਾਂ ਨੂੰ ਇਹ ਪਤਾਂ ਹੋ ਪੂਰਾਂ ਕਵਰੇਜ ਕਰ ਦੇਣ ਗੇ ਲੀਡਰਾਂ ਦੀ ਖੇਰ ਨੀ ਆਪ ਇਕ ਕੰਮ ਕਰੋਂ ਆਪਣੈ ਅਪਣੈ ਹੀ ਹੁੰਦੇ ਨੇ ਵੀ ਵੀਰੋ ਇਕ ਹੋ ਕੇ ਸ਼ਾਰੇ ਪੰਜਾਬੀ ਨੂੰ ਪਿਆਰ ਨਾਲ ਅਪੀਲ ਕਰਿਆ ਕਰੋਂ ਤੁਹਾਨੂੰ ਤਕਲੀਫ ਸਾਨੂੰ ਵੀ ਹੁੰਦੀ ਹੈ ਵੀਰੋ ਇਹ ਸਮੇਂ ਮਾਇਆਵਤੀ ਨੂੰ ਅਪੀਲ ਕਰਿਆ ਕਰੋਂ ਸਾਹਿਬ ਜੀ ਸਾਡੇ ਸ਼ਾਰੇ ਸਿੰਘ ਵਾਹਰ ਆਉਂਣ ਗੇ ਪੰਜਾਬ ਦੇ ਪੰਗੇ ਵਿੱਚ ਆਖ਼ਰੀ ਸਮੋ ਤੇ ਪਹਿਲਾਂ ਵਿਲੇ ਤੁਸੀਂ ਅਪੀਲ ਕਰਿਆ ਕਰੋਂ ਸਾਰਾ ਕੰਮ ਤੁਰੰਤ ਠੀਕ ਹੋ ਜਾਵੇਗਾ ਇਹ ਹੋਣੀਂ ੲਏਕਤਾਪੰਜਾਬ
@gurmailsarao-262
@gurmailsarao-262 3 сағат бұрын
ਠੀਕ ਹੈ
@NarinderjitSinghIssru
@NarinderjitSinghIssru 8 сағат бұрын
ਸੁਖੇ ਗਪੀ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਸਿਰੀ ਗੂਰੂ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਚੰਗੇ ਜਜ ਸਾਹਿਬ ਦੇ ਸਿਰ ਤੇ ਹਥ ਕੇ ਸਜਾ ਦਵਾਇੳ
@ssgill8854
@ssgill8854 16 сағат бұрын
He should be sent to jail for the amount of damage that he has done in Punjab and plus all the sick youngsters that will kill during during the time at all the police officers that was involved by him should also be punished because of these has worked generalise to the sick peoplewhich has damage a lot to a sick community right across the world thank you Wife hope to others were also agree with me, thank you Mr. Gill of London.
@sartajsinghsangra3763
@sartajsinghsangra3763 12 сағат бұрын
ਤਾਮਾਸਾ ਸਾਰਾ
@NaranjansinghVirk
@NaranjansinghVirk 4 сағат бұрын
Right😊
@NaranjansinghVirk
@NaranjansinghVirk 4 сағат бұрын
Right
@RanjitSingh-wr7zf
@RanjitSingh-wr7zf 13 сағат бұрын
This was the oppurtunity to take solid hard de esion but nothing happened as sangat was expecting. Akali leaders da berha garak .
@RashpalSingh-g1k
@RashpalSingh-g1k 9 сағат бұрын
Saja.us.tarah.di.deni.chahedi.hai.jis.tarah.de.gunah.kita.hai
@major53singh96
@major53singh96 7 сағат бұрын
तीनों बातें ही सही हन
@satwantsinghsekhon7030
@satwantsinghsekhon7030 8 сағат бұрын
Sukhbir badel nu sajja hor honing chahidi ah
@charansinghchahal5784
@charansinghchahal5784 10 минут бұрын
Tinan di gal sahi ha
@charnjitsidhu1425
@charnjitsidhu1425 2 сағат бұрын
ਦਾਦੂ,ਵਾਲਾ,ਇਸ,ਤੋ,ਮਾੜਾ,ਕੋਣ,ਸੁਖਰਾਜ, ਨੂੰ ਤਾਂ ਪਤਾ,ਲੱਗਾ,ਸਰਕਾਰ,ਜੱਜ,ਵੀ, ਸਰਕਾਰ,ਹੀ,ਲੋਦੇ
@kathgarhkingh9982
@kathgarhkingh9982 6 сағат бұрын
eh saja kuj bhi nhi saja dubara honi chahidi
@daljitsinghballing5143
@daljitsinghballing5143 12 сағат бұрын
This is a fals order
@tejasaini4701
@tejasaini4701 12 сағат бұрын
Whole of the DAAGEE Akali Dal should be BANNED for LIFE. What is the difference between SEVA and SAJAA? Could Jathedar Sahiban explain this? They are appointed by Sukhbir therefore they have been very lenient. Very disappointed and SAD.
@satwantsinghsekhon7030
@satwantsinghsekhon7030 8 сағат бұрын
Jathedar akaali phulla Singh ji Varga na koi na koi hovega akali phulla Singh ji Varga ohna di Kom Cho hi ho sakda
@gurmailsarao-262
@gurmailsarao-262 3 сағат бұрын
ਸੁਖਬੀਰ ਬਾਦਲ ਨੂੰ ਪੰਥ ਮੂੰਹ ਨਾਂ ਲਾਵੇਂ ਸੁਖਬੀਰ ਬਾਦਲ ਨੂੰ ਵਲਟੋਹਾ ਵਾਂਗ ਸਜ਼ਾ ਹੋਵੇ ਦਾਦੂਵਾਲ ਬਾਬਾ ਜੀ ਨੇ ਠੀਕ ਕਿਹਾ
@lcmtoor7669
@lcmtoor7669 24 минут бұрын
Gunahan mutabik sja nahi mili.
@RoshanSingh-n9i1z
@RoshanSingh-n9i1z 11 сағат бұрын
Badal, nu, jal
@kathgarhkingh9982
@kathgarhkingh9982 6 сағат бұрын
sukhveer nu te jahde vi kasurvar ne ehna sab nu harmandir sahb vich aan da koi ordr nhi h
@sukh_birring
@sukh_birring 13 сағат бұрын
Saja h⁰hi cande ha
@balwindernick9905
@balwindernick9905 15 сағат бұрын
Ena sare akali dal sada li bahr kado khalsa gi
@RanjitSingh-wr7zf
@RanjitSingh-wr7zf 13 сағат бұрын
Daduwal di gal thik hai.Adv di v gal thik hai,
@AmrikBhangu-b2d
@AmrikBhangu-b2d 9 сағат бұрын
Yar had ho gai tusi akal thakt tu upar ho ge sarm karo
@kathgarhkingh9982
@kathgarhkingh9982 6 сағат бұрын
sukhveer nu jail bhejo koi bhi aadmi katal krda h ta 20 sal di saja hundi h sukhveer ne ta hjaran mundiya nu mar dita esnu saja milni chahidi h
@karnailgill3322
@karnailgill3322 13 сағат бұрын
Oh tan sikhan nu cancer hai , jathedarana te kintu parantu nahi ballke Akal Thakat te hai.
Муж внезапно вернулся домой @Oscar_elteacher
00:43
История одного вокалиста
Рет қаралды 7 МЛН
Don’t Choose The Wrong Box 😱
00:41
Topper Guild
Рет қаралды 34 МЛН
Муж внезапно вернулся домой @Oscar_elteacher
00:43
История одного вокалиста
Рет қаралды 7 МЛН