ਸੁਖਬੀਰ ਬਾਦਲ ਦੀ ਨਕਲ ਕਰਕੇ ਭਗਵੰਤ ਮਾਨ ਨੇ ਸੁਣਾਈ ਅਜਿਹੀ ਗੱਲ, ਹੱਸ-ਹੱਸ ਸਾਰੇ ਹੋਗੇ ਦੂਹਰੇ

  Рет қаралды 48,506

Punjabi Ekta

Punjabi Ekta

Күн бұрын

Пікірлер: 60
@SukhSingh-sx3lb
@SukhSingh-sx3lb 2 ай бұрын
ਓ ਭਰਾਵਾ ਪੰਜਾਬ ਵਿੱਚੋ ਨਸ਼ਾ ਤੇ ਗੁੰਡਾਗਰਦੀ ਖ਼ਤਮ ਕਰ । ਤੈਨੂੰ ਤਾਂ ਵੋਟ ਪਾਈ ਸੀ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਤੂੰ ਕਰੇ।ਬਸ ਗੱਲਾਂ ਸੁਣਾ ਕੇ ਉਹ ਦੀ ਉਹ ਜਾਣਾ।ਸੂਬੇ ਦੀ ਅਮਨ ਸਾਂਤੀ ਤੇ ਧਿਆਨ ਦੇ।ਸਾਡੇ ਪਿੰਡ ਨਸ਼ੇ ਨਾਲ 26 ਮੌਤਾਂ ਹੋਗੀਆਂ।ਮਾਣ ਸਾਹਿਬ ਸਿਸਟਮ ਕੰਮ ਨਾਲ ਠੀਕ ਹੋਣਾ ਨਾ ਕੀ ਗੱਲਾਂ ਨਾਲ।ਹੱਥ ਬੰਨ ਕੇ ਬੇਨਤੀ ਆ ਕਿ ਅਪਣੀ ਪੁਲਿਸ ਨੂੰ ਨਸ਼ੇ ਤੇ ਗੁੰਡਾਗਰਦੀ ਤੇ ਨਕੇਲ ਪਾਉਣ ਲਈ ਖਿੱਚੋ 🙏🏻
@ranjitchahal4286
@ranjitchahal4286 2 ай бұрын
Ji ooooooo Maan Saab
@gurdeepsinghkhanna1131
@gurdeepsinghkhanna1131 Ай бұрын
ਬਾਦਲ ਵੀ ਆ ਜਾਊ, ਡਾਇਨਾਸੋਰ ਵੀ ਵਾਪਸ ਆ ਜਾਣਗੇ, ਪਰ ਤੁਸੀਂ ਨੀਂ ਆਉਂਦੇ। ਤੁਸੀਂ ਭੁੱਲ ਜਾਉ। ਲੋਕਾਂ ਨੇ ਹੀ ਕਲਾਕਾਰ ਬਣਾਇਆ। ਲੋਕਾਂ ਨੇ ਹੀ ਮੁੱਖ ਮੰਤਰੀ ਬਣਾਇਆ ਕਰ ਲਉ ਪੰਜਾਬ ਦੇ ਭਲੇ ਦੀ ਗੱਲ ਤੁਸੀਂ ਮੁੱਖ ਮੰਤਰੀ ਹੋ। ਲੋਕ ਕਪਿਲ ਸ਼ਰਮਾ ਸੋ ਦੇਖ ਲੈਣਗੇ
@ਕਾਲਾਸਿੰਘ-ਜ5ਨ
@ਕਾਲਾਸਿੰਘ-ਜ5ਨ 2 ай бұрын
ਇਸ ਤੋਂ ਬਾਅਦ ਮਾਨ ਦੀ ਵਾਰੀ ਹੈ
@ABC5911
@ABC5911 Ай бұрын
Haan BJP leyao
@harmankanda449
@harmankanda449 Ай бұрын
Good nattak
@chandershekhar4177
@chandershekhar4177 2 ай бұрын
ਬੱਸ 2027 ਦਾ ਇੰਤਜ਼ਾਰ ਕਰੋ ਜੀ ਸਤਿਕਾਰਯੋਗ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡਾ ਵੀ ਬੁਰਾ ਹਾਲ 2027 ਦੀਆਂ ਵੋਟਾਂ ਦੇ ਵਿੱਚ
@rbrar3859
@rbrar3859 2 ай бұрын
ਮਾਨ ਸਾਹਬ ਪੰਜਾਬ ਨੂੰ ਤੁਹਾਡੇ ਤੇ ਮਾਣ ਹੈ, ਸਾਡੇ ਮੁੰਡੇ ਨੂੰ ਘਰੇ ਨੌਕਰੀ ਦਾ ਫੁਨ ਆਇਆ ਹੈ। ਧੰਨਵਾਦ ਮਾਨ ਸਾਹਬ ਜੀ।
@NavjotSingh-qu1ys
@NavjotSingh-qu1ys 2 ай бұрын
Congrats
@gurmukhsingh5260
@gurmukhsingh5260 2 ай бұрын
ਮੁੱਦਿਆਂ ਤੋਂ ਤਾਂ ਮਾਨ ਸਾਬ੍ਹ ਤੁਸੀਂ ਵੀ ਭੱਜ ਗਏ ਹੋ B.ed tet pass ਬੇਰੁਜ਼ਗਾਰ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਅਤੇ ਜਲੰਧਰ ਜ਼ਿਮਨੀ ਚੋਣ ਸਮੇਂ ਮੀਟਿੰਗ ਦਾ ਵਾਅਦਾ ਕਰਕੇ ਮੁੱਕਰੇ ਹੋ ਤੁਸੀਂ ਸਟੇਜਾਂ ਤੇ ਚੁਟਕਲੇ ਪੇਸ਼ ਨਾਂ ਕਰੋ ਕੋਈ ਕੰਮ ਦੀ ਗੱਲ ਕਰੋ
@kisanmajdorektajindabad6720
@kisanmajdorektajindabad6720 2 ай бұрын
Good job 😊
@SureshPaulSharma
@SureshPaulSharma Ай бұрын
ਮਾਨ ਸਾਹਿਬ ਸਿਰਫ ਬਿਆਨ ਬਾਜੀ ਨਾ ਕਰੋ ਪੰਜਾਬ ਦੇ ਭਲੇ ਲਈ ਕੰਮ ਕਰੋ ਨਸ਼ਿਆਂ ਦਾ ਕਾਰੋਬਾਰ ਬੰਦ ਕਰਾਓ ਪੰਜਾਬ ਨੂੰ ਲੁਟਨ ਵਾਲਿਆਂ ਨੂੰ ਨੰਗੇ ਕਰਕੇ ਕਾਰਵਾਈ ਕਰੋ ਸਿਰਫ ਬਿਆਨ ਬਾਜੀ ਨਾ ਕਰੋ ਨਹੀਂ ਤਾਂ ਲੋਕ ਸਭ ਜਾਣਦੇ ਹਨ
@LovelyStudio-v8r
@LovelyStudio-v8r 2 ай бұрын
ਤੇਰਾ ਹੰਕਾਰ ਹੀ ਤੈਨੂੰ ਲੈ ਡੂਬੇ ਗਾ। ਤੇਰਾ ਹਾਲ ਉਨ੍ਹਾਂ ਨਾਲੋਂ ਵੀ ਭੈੜਾ ਹੋਣਾ। ਤੈਨੂੰ ਕੰਮ ਕਰਨ ਲਈ ਬਣਾਇਆ ਹੈ ਨਾ ਕੇ ਭੰਡਣ ਦਾ ਕੰਮ ਕਰਨ ਲਈ। ਜ਼ਮੀਨੀ ਪੱਧਰ ਤੇ ਦੇਖ ਪੰਜਾਬ ਦਾ ਕਿੰਨਾ ਬੂਰਾ ਹਾਲ ਹੈ। ਤੁਸੀਂ ਤਾਂ ਗੱਲਾ ਨਾਲ ਹੀ ਸਾਰੀ ਜਾਦੋ ਹੋ।
@SukhSingh-sx3lb
@SukhSingh-sx3lb 2 ай бұрын
ਸਹੀ ਗੱਲ ਭਾਜੀ ਵਾਰ ਵਾਰ ਉਹੀ ਗੱਲਾਂ ਕਰੀ ਜਾਂਦਾ ਸੂਬੇ ਵਿੱਚ ਨਸ਼ਾ ਤੇ ਗੁੰਡਾਗਰਦੀ ਦਾ ਬੋਲ ਬਾਲ ਆ।
@sukhvindersingh3089
@sukhvindersingh3089 2 ай бұрын
ਮਾਂਨ ਸਾਹਿਬ ਜੀ ਜੇਕਰ ਉਨ੍ਹਾਂ ਨੇ ਗ਼ਲਤ ਕੀਤਾ ਹੈ,ਤਾਂ ਭੁਗਤਾਨ ਕਰ ਰਹੇ ਹਨ, ਹੁਣ ਸਮਾਂ ਤੁਹਾਡੇ ਹੈ, ਲੌਕਾਂ ਨੇ ਸਮਾਂ ਆਉਣ ਤੇ ਹਿਸਾਬ ਤੁਹਾਡੇ ਤੌਂ ਵੀ ਲੈਣਾ ਹੈ, ਗੱਲਾ ਤਾਂ ਪਿਛਲੀਆਂ ਸਰਕਾਰਾਂ ਨੇ ਬਹੁਤ ਕੀਤੀਆਂ ਹਨ,ਪਰ, ਲੌਕ ਗੱਲਾ ਬਾਤਾ ਜਾ ਸਟੇਜਾਂ ਤੇ ਬੌਲਨ ਨੂੰ ਠੀਕ ਨਹੀਂ ਸਮਝਦੇ ਹਨ, ਸੜਕਾਂ ਬਨਾਉ ਬੇਰੁਜ਼ਗਾਰੀ ਖ਼ਤਮ ਕਰੌਂ
@SukhSingh-sx3lb
@SukhSingh-sx3lb 2 ай бұрын
ਗੁੰਡਾਗਰਦੀ ਤੇ ਨਸ਼ਾ ਵੀ ਖ਼ਤਮ ਕਰੋ
@PritamSingh-rg1cl
@PritamSingh-rg1cl 2 ай бұрын
Very nice
@avtarsinghmeet102
@avtarsinghmeet102 Ай бұрын
ਹੁਣ ਤੁਹਾਡੀ ਵਾਰੀ ਆ
@onkarsingh3521
@onkarsingh3521 2 ай бұрын
You are great
@TaksalDamdami
@TaksalDamdami Ай бұрын
ਭਾਊ ਤੇਰੀਆਂ ਗੱਲਾਂ ਈ ਜੇ ਤੂੰ ਵੀ ਦਿੱਲੀ ਤੇ ਕੇਜਰੀ ਦੀ ਚਾਕਰੀ ਕਰਨ ਡਿਹਾ ਪੰਜਾਬ ਦਾ ਗੱਦਾਰ
@paramjitsingh9459
@paramjitsingh9459 Ай бұрын
Tu badala de time kithe mareya c jo hun bakwaas krda odo pata c k juttia penia badal kolo
@paramvirsingh9961
@paramvirsingh9961 2 ай бұрын
Saara din badal badal da paath karya kar
@RajuBansal-be3hk
@RajuBansal-be3hk 2 ай бұрын
Aap.zindabad.kezriwal.zindabad.
@SandeepSingh-y7m7x
@SandeepSingh-y7m7x Ай бұрын
ਰਾਮ ਦਿਆ ਤੂੰ ਝੂਠ ਬੋਲਣ ਦਿਆ ਤੂੰ 2012 ਤੋਂ ਅਸੀਂ ਜੁੜੇ ਪਏ ਆ
@GurvinderSingh-jx3wl
@GurvinderSingh-jx3wl 2 ай бұрын
Sir ji 2364 bharte ett Vichon ,secretary kamal kishore yadav ne higher merit sare bahr kud ditte jo advertisement 6 march 2020 according eligible se,hun apne marze nal bharte kar riha,tahanu bahut emails payain ne but koi reply nahe aya
@raisinghraisingh7791
@raisinghraisingh7791 Ай бұрын
Te water vali bus ajkl pta nhi kha h
@KunalDeep-y6q
@KunalDeep-y6q 2 ай бұрын
Kisana day nuksan da mubja be nai milya inda time pas kar dana
@AmritpalSingh-q3n
@AmritpalSingh-q3n Ай бұрын
Koi chaj di gal kar la
@gurbeersandhu5158
@gurbeersandhu5158 2 ай бұрын
Lambi cho harsimrat kaur badal diya 21000 votta jada ne as vaarr lok sabha cho😂😂
@manjindersingh9711
@manjindersingh9711 2 ай бұрын
Village Talwandi near water city police station ladhowal Ludhiana shriyam chitta vik reha police wale kuj nhi krde please kuj kheyal kro 🙏🏽🙏🏽
@JatinderMasih-x3u
@JatinderMasih-x3u Ай бұрын
Tahada v eho haal kdi pinda ch aan k vekho kiva life lang rhi sdi 400 dhaadi sdi mahgaai kini keeti menu kita mukka mila gal karn da ta dasa thada ki kam ha te kida krna chida .
@baljiderjitkaur3049
@baljiderjitkaur3049 2 ай бұрын
Motor the ve connection dao jaro
@HardeepSingh-y5t
@HardeepSingh-y5t 2 ай бұрын
Cm shab jo cank milde c oh kithe chle ge tusi he khai jane o j
@BalkarSingh-dc1oq
@BalkarSingh-dc1oq 2 ай бұрын
ਅਕਾਲੀ ਦਲ ਖਤਮ ਹੋ ਗਿਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ
@charanjitkaur8549
@charanjitkaur8549 2 ай бұрын
Appna socho ke ਹਾਲ hona ਉਹਨਾਂ ਦੀ shaddo sir app jo kr rahe oo ਉਹਨਾਂ tonh kite ਗੁਣਾ ਵੱਡਾ gunha kr rahe oo ਲੋਕਾਂ te ਝੂਠੇ ਪਰਚੇ ਬਿਨਾਂ kasoor tonh NSA lga do eh kehda km koi vadie wala aa
@ShamsherSingh-ix3do
@ShamsherSingh-ix3do 2 ай бұрын
Gape nachar bada gark karta
@BAW0008
@BAW0008 Ай бұрын
Thoda v pta e aa loka nu.
@JugrajKambo
@JugrajKambo Ай бұрын
😅
@ParamjitKaur-d9p
@ParamjitKaur-d9p 2 ай бұрын
Tusi kuj changa kro kio una nu kosi jande ho o ta loka una nu pase kar dita hun o gala karke loka nu latefe suni jande ho us to bina kuj nahi app de v three year pure ho ge two year baki Han Jo marji kro jaio good commedy jis nal tusi asl which cm ban ge par kuj nahi changa waheguru ji kirpa karn tusi kum kro loka nu latefe na daso a dasan waste bohat kalakar han thodi duty ta kum karn de ha waheguru ji app da bhalla karn
@sunilwatts4276
@sunilwatts4276 Ай бұрын
gap sun lovpale kuj v nahi
@beantkaur9125
@beantkaur9125 2 ай бұрын
Comedion sirf loka nu hason waste he hunde ne
@sukhdevsran6568
@sukhdevsran6568 2 ай бұрын
Gangster incounter karo , don’t send them in jail,,, fer o kam jail cho karde ne..goli hi hal aaaa Punjab da
@JujharSingh-ik9it
@JujharSingh-ik9it 2 ай бұрын
❤😄😄😄😄😄😄😄😄👍👍👍👍👍👍🙏🙏🙏🙏🙏
@HarminderSingh-be9jv
@HarminderSingh-be9jv 2 ай бұрын
Akli dall na jo kita aklai dall nu saja mil gay.shado hun a gall. Tusi jo kar raho oh daso. CHITA.DAFTRA BICH RISWAT KHORI. MA AAP DA MEMBER a MA riswat da kam kar wa na.hun tuhadia galla chagia ne Lagdia manu
@JagjitSingh-zq3pl
@JagjitSingh-zq3pl 2 ай бұрын
Bnd..d..bnda..bale..km..
@rajindersinghrajindersingh7778
@rajindersinghrajindersingh7778 Ай бұрын
Tu nakmya apna dakh
@Gurbajsingh8696
@Gurbajsingh8696 2 ай бұрын
Ik gall yaad rakheo sidhu moosewale da Katal kra ta
@bs-db3ys
@bs-db3ys 2 ай бұрын
Tu ohna nu bhandi jnda tu app b kuj swarde Punjab da 😮
@bs-db3ys
@bs-db3ys 2 ай бұрын
Tu b bus bhandpuna krn joga manna hun te vdo vekhi nu b cher hogea ajj bout cher bad vekhi😂
@ranjitchahal4286
@ranjitchahal4286 2 ай бұрын
Ji oooooo Maan Saab
@KunalDeep-y6q
@KunalDeep-y6q 2 ай бұрын
Kisana day nuksan da mubja be nai milya inda time pas kar dana
@charanjitkaur8549
@charanjitkaur8549 2 ай бұрын
Appna socho ke ਹਾਲ hona ਉਹਨਾਂ ਦੀ shaddo sir app jo kr rahe oo ਉਹਨਾਂ tonh kite ਗੁਣਾ ਵੱਡਾ gunha kr rahe oo ਲੋਕਾਂ te ਝੂਠੇ ਪਰਚੇ ਬਿਨਾਂ kasoor tonh NSA lga do eh kehda km koi vadie wala aa
🕊️Valera🕊️
00:34
DO$HIK
Рет қаралды 14 МЛН
Sigma baby, you've conquered soap! 😲😮‍💨 LeoNata family #shorts
00:37
When mom gets home, but you're in rollerblades.
00:40
Daniel LaBelle
Рет қаралды 51 МЛН
🕊️Valera🕊️
00:34
DO$HIK
Рет қаралды 14 МЛН