ਸੁਖਬੀਰ ਬਾਦਲ ਤੇ ਪ੍ਰਦੀਪ ਕਲੇਰ ਨੇ ਰਲ਼ ਕੇ ਬੇਅਦਬੀਆਂ ਕੀਤੀਆਂ, ਸੌਦਾ ਸਾਧ ਨੂੰ ਮੁਆਫੀਆਂ ਦਿੱਤੀਆਂ

  Рет қаралды 44,776

LOK AWAZ TV

LOK AWAZ TV

Күн бұрын

ਸੁਖਬੀਰ ਬਾਦਲ ਤੇ ਪ੍ਰਦੀਪ ਕਲੇਰ ਨੇ ਰਲ਼ ਕੇ ਬੇਅਦਬੀਆਂ ਕੀਤੀਆਂ,
ਸੌਦਾ ਸਾਧ ਨੂੰ ਮੁਆਫੀਆਂ ਦਿੱਤੀਆਂ,
Sukhbir Badal ਨੂੰ ਬਚਾਉਣ ਲਈ ਕੇਸਰੀ ਨਿਸ਼ਾਨ ਸਾਹਿਬ ਵੱਲ ਤੁਰ ਪਏ।
#akalidal #sukhbirbadal #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 114
@KalaSerron
@KalaSerron 2 ай бұрын
ਸਹੀ ਗੱਲ ਹੈਂ ਵਡਾਲਾ ਸਾਬ ਜੀ ਲਵ ਯੂ ਪਰ ੍ਬਾਦਲ ਕੰਜਰ ਪੰਥ ਵਿਚੋ ਛੇਕਿਆ ਜਾਵੇ
@SurinderSingh-uw5qw
@SurinderSingh-uw5qw 2 ай бұрын
ਕੇਵਲ ਬੱਡਾਲਾ ਸਾਹਿਬ ਸਹੀ ਤੇ ਸੱਚ ਬੋਲ ਰਹੇ ਹਾਂ ਇੰਨ੍ਹਾ ਨੂੰ ਸਿੱਖ ਕੌਮ ਤੇ ਸਿੱਖੀ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਸਤਿਕਾਰ ਸਹਿਤ ਸੇਵਾ ਕਰਨ ਲਈ ਆਪਣੇ ਵੱਲੋਂ ਪੂਰੀ ਤਰ੍ਹਾਂ ਸਮਰਪਿਤ ਸਰਗਰਮ ਹਨ
@gurcharnsingh6959
@gurcharnsingh6959 2 ай бұрын
ਬਿਲਕੁਲ ਠੀਕ
@GurmailSingh-rq1ex
@GurmailSingh-rq1ex 2 ай бұрын
ਇਹਨਾਂ ਨੂੰ ਜੱਥੇਦਾਰ ਜੀ ਮੁਆਫ਼ ਕਰ ਦੇਣ ਗੇ ਸੰਗਤ ਨੇ ਮੁਆਫ਼ ਨਹੀਂ ਕਰਨਾਂ ਪਾਪਾ ਂ ਦੀ ਸਜਾ ਮਿਲਣੀ ਐਂ ਇਹ ਅਤੇ ਇਹਨਾਂ ਦੇ ਚਮਚੇ ਬਰਬਾਦ ਹੋਣ ਗੇ
@sukhbhullarfzk3012
@sukhbhullarfzk3012 2 ай бұрын
ਬਾਈ ਜੀ ਹਿਰਦਾ ਵਲੂੰਧਰਿਆ ਗਿਆ ਸੀ ਜਦੋਂ 2015 ਵਿੱਚ ਸੁਖਬੀਰ ਬਾਦਲ ਦੀ ਸਰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਇਸ ਦੋਸ਼ੀ ਨੂੰ ਸਜ਼ਾ ਜਰੂਰ ਚਾਹੀਦੀ ਹੈ
@AmandeepSingh-bu4wn
@AmandeepSingh-bu4wn 2 ай бұрын
ਸੁਖਬੀਰ ਬਾਦਲ ਗਦਾਰ ਏ
@KalaSerron
@KalaSerron 2 ай бұрын
ਫਖਰੇ ਕੌਮ ਦਾ ਅਵਾੜ ਵਾਪਸ ਕਰੋ ਅਤੇ ਪੰਥ ਵਿਚੋ ਛੇਕਿਆ ਜਾਵੇ ਬਾਦਲ ਭੈਣ ਚੋਣ
@palwindersingh3731
@palwindersingh3731 2 ай бұрын
BAADAL GUNDA LAANA 70 SAALA TO SIKHI, SHAROMANI COMMETTY NU GURU GRANTH SAHIB NU BEADBIA KARWA KURSI , GOLKAN NU CHUMMRE NE THEY SHOULD BE NO MORE ON EARTH. BHUT JIADA HO GIA HUN. BHUT LAMBI DAASTAN GAI GUNAAHA DI.
@BaljitSingh-gx3sf
@BaljitSingh-gx3sf Ай бұрын
ਸੱਚੀਆਂ ਗੱਲਾਂ❤
@paramjitsingh6295
@paramjitsingh6295 2 ай бұрын
ਬਾਦਲਾਂ ਨੇ ਸਿੰਖ ਕੌਮ ਦਾ ਬਹੁਤ ਮਾੜਾ ਕਿੰਤਾ
@KalaSerron
@KalaSerron 2 ай бұрын
ਮਨਿੰਦਰ ਬਾਈ ਆਪਣਾ ਫਰਜ ਬਣਦਾ ਬਾਦਲ ਕੰਜਰ ਨੂੰ ਪੰਥ ਵਿਚੋਂ ਛੇਕਿਆ ਜਾਵੇ
@RajveerSingh-gy3vm
@RajveerSingh-gy3vm 2 ай бұрын
ਕਾਮਰੇਡਾਂ ਨੂੰ ਕਦੋਂ ਅਧਿਕਾਰ ਐ ਮਿਲ ਗਿਆ ਕਿ ਇਹ ਕਿਸੇ ਨੂੰ ਪੰਥ ਵਿੱਚੋਂ ਛੇਕ ਸਕਦਾ ਏ
@KalaSerron
@KalaSerron 2 ай бұрын
@@RajveerSingh-gy3vm ਬਾਈ ਜੀ ਕਾਮਰੇਡ ਦੀ ਡੈਫੀਮੇਸਨ ਕੀ ਹੁੰਦਾ ਦੱਸੋ ਪਰ ਬਾਦਲ ਕੰਜਰ ਦੀ ਭੇਡ ਨਾ ਬਣੁ ਨਾ ਸਰਕਾਰੀ ਟੋਟ ਬਣੋ ਪਰ ਬਾਦਲ ਗ਼ਦਾਰ ਪੰਥ ਕੋਮ ਦੋਖੀ ਗੁਰੂ ਦੋਖੀ ਅਕਲ ਕਰੋ
@JaswantSingh-hi5vz
@JaswantSingh-hi5vz 2 ай бұрын
ਮਾਂਔ਼😮❤​❤❤❤❤ ਦੀ ਗਏਓ ਲਗ ਪਏ ਤਾਂ ਝ ਬਣ ਗਏ ਸਨ ਲਈ
@KalaSerron
@KalaSerron 2 ай бұрын
@@JaswantSingh-hi5vz ਬਾਈ ਸਮਜ ਨਹੀ ਉਦੀ ਦਵਾਰਾ ਲਿਖੋ
@RajveerSingh-gy3vm
@RajveerSingh-gy3vm 2 ай бұрын
@@KalaSerron ਕਾਮਰੇਡ ਉਹ ਨੇ ਜੋ ਧਰਮ ਨੂੰ ਨਹੀਂ ਮੰਨਦੇ।ਦੂਜੀ ਗੱਲ ਆ ਆਪਣੀ ਭੇਡ ਆਲੀ ਭਾਸ਼ਾ ਆਪਣੇ ਕੋਲ ਰੱਖੋ ਇਹ ਦੱਸ ਮੈਂ ਬਾਦਲ ਨੂੰ ਕਿੱਥੇ ਸਹੀ ਠਹਿਰਾਇਆ ਏ
@NiranjanDhillon-w8x
@NiranjanDhillon-w8x 2 ай бұрын
ਨੋਜਵਾਨ ਪੀੜੀ ਨੂੰ ਅੱਗੇ ਆਉਣ ਦੀ ਲੋੜ ਹੈ ਇਹ ਸਾਰੇ ਭ੍ਰਿਸ਼ਟ ਹਨ ਧੰਨਵਾਦ ਜੀ
@sukhdevsingh8756
@sukhdevsingh8756 2 ай бұрын
ਇਹ ਜਜ ਲਾਲਚ ਵਿੱਚ ਆ ਕੇ ਸਾਧ ਨੁੰ ਪਰੋਲ ਦਿੰਦੈ ਹਨ 😢
@KalaSerron
@KalaSerron 2 ай бұрын
ਫਕਰੇ ਕੋਮ ਦਾ ਅਵਾੜ ਵਾਪਸ ਲੳਉ।ਜੀ
@jaswindersingh-lq6sl
@jaswindersingh-lq6sl 2 ай бұрын
Fukhre Beadbiya
@bootasidhuboota5664
@bootasidhuboota5664 2 ай бұрын
ਸਹੀ ਕਿਹਾ
@KalaSerron
@KalaSerron 2 ай бұрын
ਪੰਥ ਵਿਚੋ ਛੇਕਿਆ ਜਾਵੇ ਬਾਦਲ ਗ਼ਦਾਰ ਮਨ
@lovedeepdhami
@lovedeepdhami 2 ай бұрын
ਬਿਲਕੁਲ ਠੀਕ ਹੈ
@komaldhillon1291
@komaldhillon1291 2 ай бұрын
ਸਰਕਾਰ ਨੇ ਨਹੀਂ ਦਿੱਤਾ।ਇਨਸਾਫ। ਗੁਰੂ ਸਾਹਿਬ ਦਾ।
@reerpazi9935
@reerpazi9935 2 ай бұрын
ਸੋਲਾਂ ਆਨੇ ਸੱਚ
@talwindersingh463
@talwindersingh463 2 ай бұрын
🙏🌹🌹🙏👍. Right. Ji
@DJ-tz5je
@DJ-tz5je 2 ай бұрын
1000% right
@jattdhaliwal9379
@jattdhaliwal9379 2 ай бұрын
ਨਰਮੇਂ ਦੀ ਚਿੱਟੀ ਮੱਖੀ ਦਾ ਮੋਰਚਾ ਲੱਗਿਆ ਹੋਇਆ ਸੀ ਬਠਿੰਡੇ, ਮੋਰਚੇ ਕੋਲ ਪੁੱਖਤਾ ਸਬੂਤ ਸੀ ਸਪਰੇਹ ਦੀ ਭਰੀ ਬਾਲਟੀ ਬਲਦ ਪੀ ਗਿਆ ਪਰੰਤੂ ਹੋਇਆ ਕੱਖ ਨਹੀਂ ਲ਼ੋਕ ਆਪ ਮੁਹਾਰੇ ਖੜੇ ਹੋ ਗਏ, ਆਪਣੇ ਮੁਨਾਫ਼ੇ ਨੂੰ ਬਚਾਉਣ ਲਈ MSG 2 ਰਲੀਜ਼ ਕਰਵਾਈ ਗਈ ਪੋਸਟਰਾਂ ਨੂੰ ਸਿਕੋਰਟੀ ਦਿੱਤੀ ਗਈ ਫ਼ਿਰ ਵੀ ਕੰਮ ਨਹੀਂ ਰੁੱਕਿਆ ਤਾਂ ਇਹ ਮੁਆਫ਼ੀ ਕੱਢ ਲਿਆਏ ਕਿਸਾਨੀ ਦੇ ਨਾਲ ਇੱਕ ਹੋਰ ਵਿਰੋਧ ਸਿੱਖੀ ਵੱਲੋਂ ਵੀ ਚੱਲ ਪਿਆ, ਭੂੰਦੜ ਵਰਗਿਆ ਨੂੰ ਸਟੇਜਾਂ ਤੇ ਭੇਜਿਆ ਗਿਆ ਪਰੰਤੂ ਲੋਕਾਂ ਨੇ ਭਜਾ ਦਿੱਤੇ ਫਿਰ ਬੇਅਦਵੀ ਦੁਵਾਰਾ ਉਹ ਬਠਿੰਡੇ ਦਾ ਮੋਰਚਾ ਖਿਲਾਰ ਦਿੱਤਾ ਗਿਆ, ਇੱਕ ਡਰੈਕਟਰ ਮੰਗਲ ਦੀ ਬਲੀ ਜ਼ਰੂਰ ਲਈ ਗਈ ਪ੍ਰੰਤੂ ਨਕਲ਼ੀ ਕੰਪਨੀਆਂ ਦੇ ਮਾਲਕਾਂ ਨੂੰ ਕੁੱਝ ਨਹੀਂ ਹੋਇਆ, ਜਦੋਂ ਬੇਅਦਵੀ ਕਾਂਡ ਜ਼ਿਆਦਾ ਭਖ਼ ਗਿਆ ਤਾਂ ਗੋਲਿਕਾਂਡ ਕਰਵਾ ਦਿੱਤਾ ਗਿਆ ਇਹਨਾਂ ਦੀ ਮੱਦਦ ਲਈ ਇਹਨਾਂ ਨੇ ਸਿਮਰਨਜੀਤ ਮਾਨ ਨੂੰ ਕੱਢ ਲਿਆ ਸਰਬੱਤ ਖਾਲਸਾ ਚੱਭੇ ਵਿਚ ਬੂਲਾ ਲਿਆ ਗਿਆ ।
@ਹਰਪਾਲ7653
@ਹਰਪਾਲ7653 2 ай бұрын
ਸਜਾ ਵਾਲੀ ਵਡਾਲਾ ਸਾਬ ਦੀ ਗੱਲ ਬਿਲਕੁਲ ਸਹੀ ਆ ਰਾਜਨੀਤਿਕ ਲੋਕਾਂ ਨੂੰ ਆਹੀ ਧਾਰਮਿਕ ਸਜਾ ਹੁੰਦੀ ਆ ਪਾਠ ਸੁਣਨਾ ਬਰਤਨ ਸਾਫ ਕਰਨੇ ਦੇਗ ਕਰਾਉਣੀ ਜੋੜੇ ਝਾੜਨ ਦੀ ਸੇਵਾ ਫੇਰ ਤਾਂ ਆਮ ਲੋਕ ਵਾਹਿਗੁਰੂ ਦਾ ਸ਼ੁਕਰਾਨਾ ਨੀਂ ਕਰਦੇ ਸਜਾ ਭੁਗਤਦੇ ਈ ਹੋਏ
@jaswindersingh-bz6dz
@jaswindersingh-bz6dz 2 ай бұрын
Bhai Baldev Singh Ji is absolutely right. Excellent viwes
@shitalkaur9937
@shitalkaur9937 2 ай бұрын
You are right ji
@SukhjinderSingh-kb5fr
@SukhjinderSingh-kb5fr 2 ай бұрын
LOK AWAAZ GOOD 👍 NEWS CHANNEL.
@narindersingh219
@narindersingh219 2 ай бұрын
Good vir ji
@Manijendrsingh
@Manijendrsingh 2 ай бұрын
good baba. G
@sportsclub999
@sportsclub999 2 ай бұрын
Wehaguru wehaguru wehaguru wehaguru wehaguru ❤❤❤❤❤
@jasbirkaurjhinjer243
@jasbirkaurjhinjer243 2 ай бұрын
ਭਾਈ। ਸਾਹਿਬ ਬਹੂਤ। ਵਧੀਆ ਹੈ
@jagdishsingh5341
@jagdishsingh5341 2 ай бұрын
❤❤ ਵਾਹਿਗੁਰੂ ਜੀ 👌🏻👌🏻👍
@gurpreetsinghdhaliwal9924
@gurpreetsinghdhaliwal9924 2 ай бұрын
Wadiya vichar g
@gurmeetkaur9145
@gurmeetkaur9145 2 ай бұрын
Badla Punjab Tbah ker dita 😭
@AmarjitSingh-eq3rl
@AmarjitSingh-eq3rl 2 ай бұрын
ਸਿਰਫ ਬੇਅਦਬੀ ਦੀ ਗੱਲ ਹੋ ਰਹੀ ਹੈ 1984 ਕਤਲੇ ਆਮ ਦੀ ਇਹਨਾਂ ਕਦੇ ਗੱਲ ਨਹੀ ਕੀਤੀ ਸਿੱਖਾਂ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇ ਅਦਵੀ ਹੈ ਇਹਨਾਂ ਨੂੰ ਜਾਪ ਰਿਹਾ ਹੈ ਸਿੱਖ ਸੰਗਤ 1984 ਨੂੰ ਭੁੱਲ ਚੁੱਕੀ ਹੈ ਇਸ ਵਾਰ ਸਿੱਖ ਸੰਗਤ ਨੇ ਲੋਕਸਭਾ ਵਿਚ ਕਾਂਗਰਸ ਨੂੰ ਵੋਟ ਦੇ ਕੇ ਜਿੱਤ ਦਿੱਤੀ ਹੈ ਸਿੱਖ ਸੰਗਤ ਸਿਰਫ ਬੇ ਅਦਬੀ ਦੀ ਗੱਲ ਕਰਦੀ ਹੈ 1984 ਦੀ ਗੱਲ ਨਹੀ ਕਰਦੀ
@karpal_pannu_12
@karpal_pannu_12 2 ай бұрын
🚩BERA GARK KARTA PUNJAB DA BADAL NE 🌹🌹
@gurcharnsingh3563
@gurcharnsingh3563 2 ай бұрын
Wadala ji Ranjit singh ji Amritpaal ji must be together in S G P C election
@narindergillnarinder9250
@narindergillnarinder9250 2 ай бұрын
Bhai Sahab absolutely right.Sikhs should be aware of all these tactics.
@karamsingh1479
@karamsingh1479 2 ай бұрын
Wah..BHAI.. sahib..ji
@narinderkaur6102
@narinderkaur6102 2 ай бұрын
V good v nice
@mandytakhar5841
@mandytakhar5841 2 ай бұрын
Very well said
@shitalkaur9937
@shitalkaur9937 2 ай бұрын
Good job
@BaljinderSingh-lq7lt
@BaljinderSingh-lq7lt 2 ай бұрын
Amrinder 22 ser te kapra ban liya Karo
@Pargatsingh-ix2se
@Pargatsingh-ix2se 2 ай бұрын
Akali dal khatam ho chuka
@RajveerSingh-gy3vm
@RajveerSingh-gy3vm 2 ай бұрын
ਸ਼ਰਮ ਕਰੋ ਵੱਡੇ ਪੰਥਕੋ ਤੁਸੀਂ ਬਾਦਲਾਂ ਦੇ ਮਾੜੇ ਕੰਮ ਦਾ ਵਿਰੋਧ ਰੱਜ ਕੇ ਕਰੋ ਪਰ ਜੇ ਸ਼੍ਰੋਮਣੀ ਕਮੇਟੀ ਨੇ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਜੀ ਤੇ ਰਹਿਤ ਮਰਿਆਦਾ ਅਨੁਸਾਰ ਸਹੀ ਹੁਕਮ ਕੀਤਾ ਤਾਂ ਉਸ ਤੇ ਤਾਂ ਨਾਂ ਕਿੰਤੂ ਪ੍ਰੰਤੂ ਕਰੋ।
@Majheale1
@Majheale1 2 ай бұрын
ਫਿਰ ਤੂੰ ਕਿਉਂ ਆਪਣੀ ਵੱਖਰੀ ਪਾਰਟੀ ਬਣਾਈ ਆ ਪੰਥ ਦੇ ਨਾਲ ਖੜਨਾ
@AjitSingh-uz5il
@AjitSingh-uz5il 2 ай бұрын
Vaheguru ji ka khalsa vaheguru ji ke feteh Vadala ji
@KevalSardaarji
@KevalSardaarji 2 ай бұрын
Badlan neh panth da bahut nuksan kita
@romanasingh1914
@romanasingh1914 2 ай бұрын
ਬਾਦਲ ਆਪ ਗਲੀਆ ਚੋ ਰੁਲਦਾ ਫਿਰਦਾ ਵੇਖੀ ਬਾਦਲ ਪਰਿਵਾਰ ਨੂੰ ਖੂਹਾਂ ਡਿੱਗੇ
@jagtarsingh1068
@jagtarsingh1068 2 ай бұрын
ਬਾਬਾ ਜੀ ਤੁਹਾਨੂੰ ਸਿਰਫ਼ ਬਾਦਲ ਨੂੰ ਭੰਡਣਾ ਹੀ ਕੰਮ ਹੈ
@GurmeetKaur-xj4wq
@GurmeetKaur-xj4wq 2 ай бұрын
ਬਾਦਲ ਦਲ ਗਦਾਰ
@cheema1096
@cheema1096 2 ай бұрын
ਇਕ ਕੰਜਰ ਤਾ ਮਾਰ ਗਿਆ ਪ੍ਰਕਾਸ ਬਾਦਲ ਇਕ ਹੁਣ ਕੰਜਰ ਸੁਖਬੀਰ ਕੰਜਰ ਦੀ ਵਾਰੀ ਆਗੀ ਬਹੁਤ ਪੰਜਾਬ ਨਾਲ ਦੋਖਾ ਕਿਤਾ
@IshwarSingh-he6ph
@IshwarSingh-he6ph 2 ай бұрын
❤❤
@RajivKumar-ty2qk
@RajivKumar-ty2qk 2 ай бұрын
ਇਹਦੀ ਘਾਟ ਸੀ ਟਾਈਮ ਨਾਲ ਅਹ ਗਿਆ ਭੰਡਨ ਸਬ ਤੋ ਪੇਹਲਾ
@SukhwinderSingh-fb6xz
@SukhwinderSingh-fb6xz 2 ай бұрын
ਵੱਡਾ ਗੁਰੂ ਦਾ ਰਖਵਾਲਾ
@AngrejSingh-ko2zt
@AngrejSingh-ko2zt 2 ай бұрын
🙏✅❣️💯
@gurcharnsingh3563
@gurcharnsingh3563 2 ай бұрын
Where is the Kirpaan of Sukha welli
@ravdeepsingh705
@ravdeepsingh705 2 ай бұрын
ਪਤਰਕਾਰਾਂ ਨੂੰ ਤਾਂ ਧੰਦਾ ਮਿਲ ਗਿਆ
@SuiPro-mu9rf
@SuiPro-mu9rf 2 ай бұрын
Panth de Sewadar Bhai Wadala ji.
@sukhbhullarfzk3012
@sukhbhullarfzk3012 2 ай бұрын
ਵਾਹਿਗੁਰੂ ਗੁਰੂ ਦਾ ਤੇਰਾ ਹੀ ਖਾ ਕੇ ਤੇ ਤੇਰੇ ਨਾਲ ਹੀ ਗੱਦਾਰੀ ਕਰ ਗਿਆ ਸੁਖਬੀਰ ਬਾਦਲ
@satinderhanjra6344
@satinderhanjra6344 2 ай бұрын
Punjab da kardey v sudhar ni ho sakda, khatam karta sadey punjab de rutbey nu.assi sikhi khatam kar layi apni
@varindersingh5680
@varindersingh5680 2 ай бұрын
A boda kertenea ke ledar va bra sukhber badal de mgr pea
@RajveerSingh-gy3vm
@RajveerSingh-gy3vm 2 ай бұрын
ਤੈਨੂੰ ਬਹਿਬਲ ਕਲਾਂ ਮੋਰਚੇ ਤੇ ਡਰਾਮੇ ਕਰਦੇ ਅਸੀਂ ਆਪਣੇ ਅੱਖੀਂ ਵੇਖਿਆ ਸੀ
@surjitsingh-ol6yo
@surjitsingh-ol6yo 2 ай бұрын
ਪੰਜਾਬੀਓ ਇਹਨਾਂ ਦਾ ਖਹਿੜਾ ਛੱਡੋ ਇਹਨਾਂ ਨੇ ਤੁਹਾਡੇ ਸਿਰ ਦੀਆਂ ਨਾੜੀਆਂ ਪਾੜ ਦੇਣੀਆਂ ਨੇ ਆਪਣੀਆਂ ਗੱਲਾਂ ਸੁਣਾ ਕੁਛ ਨਹੀਂ ਹੋਣਾ
@Majheale1
@Majheale1 2 ай бұрын
ਇਹ ਨਾਲੇ ਤੂੰ ਨਾ ਦੱਸ ਇਹ ਸਾਰਿਆਂ ਨੂੰ ਪਤਾ ਵਾ ਕੀ ਬੇਅਦਬੀ ਕਿੰਨੇ ਕੀਤੀ ਸਰੂਪ ਕਿਹੜਾ ਲੈ ਕੇ ਗਿਆ ਹਾਂ ਉਹਨੂੰ ਬਣਦਾ ਹੱਕ ਸੱਚੇ ਪਾਤਸ਼ਾਹ ਬਾਬਾ ਨਾਨਕ ਆਪੇ ਦਊਗਾ
@pritpalsingh2303
@pritpalsingh2303 2 ай бұрын
Wadala sahib maan bilkul nazdeek pohonch giya golli kand inquiry de so please wait for some times
@Bal1313
@Bal1313 2 ай бұрын
❤❤❤🎉🎉🎉🎉😅😅😅
@Majheale1
@Majheale1 2 ай бұрын
ਓਏ ਤੇਰੇ ਵਰਗਿਆਂ ਨੂੰ ਵੀ ਜਾਨੇ ਆ ਠੀਕ ਆ ਸਾਨੂੰ ਪਤਾ ਤੂੰ ਕਿੰਨਾ ਕੁ ਖੜੇ ਆ ਅੰਮ੍ਰਿਤਪਾਲ ਦੇ ਨਾਲ ਨਾਲੇ ਤੂੰ ਕਿੰਨਾ ਕੁ ਸੱਚਾ ਵਾ ਨਾਲੇ ਤੂੰ ਤੇ ਸਿੱਖਾਂ ਦੇ ਵਿਰੁੱਧ ਖੜਾ ਹੁੰਦਾ ਨਾ ਪਤਾ ਲੱਗਿਆ ਸੀ ਮੈਨੂੰ ਵੱਡੇ ਤੁਸੀਂ ਆ ਗਏ ਸਿੱਖ ਪੰਥੀ ਟਿਕ ਕੇ ਬਹਿ ਜਾਓ ਫੇਮ ਫੇਮ ਨਾ ਪਾਲੋ
@Manjit-t6u
@Manjit-t6u 2 ай бұрын
WaheGuru Ji ka Khalsa WaheGuru Ji ki Fateh ji Sukhbir Badal Bachan Vaste Bada Kuchh karne holiday Nishant Se Aashiqui 3 Kannada varthalu yah Din Raat banaa dena Gal Ban Jaaye thoda
@gurcharnsingh3563
@gurcharnsingh3563 2 ай бұрын
Jagir Kaur salune wali noo panth chon chhek devo
@DJ-tz5je
@DJ-tz5je 2 ай бұрын
Badel gedar punjab dey said a saad dey chailey
@parwinderpinde1872
@parwinderpinde1872 2 ай бұрын
ਬਾਦਲ ਬਾਦਲ ਬਾਦਲ ਦਿਲ ਚਾ ਵਸਦਾ ਹੈ ਜਿਨਾ ਮਰਜੀ ਸਾਜ਼ਿਸ ਤਹਿਤ ਭੰਡ ਲਵੋ ਜੀ
@SuiPro-mu9rf
@SuiPro-mu9rf 2 ай бұрын
Bhai Saab Wadala ji tusi Sacche Sikh ho..Tusi jit hasil karo ji.
@dhanwantmoga
@dhanwantmoga 2 ай бұрын
Badal kyo tuhada kakh na rahe…..abaki ah channel he Badal ka supporter hai..
@jagmailsidhu7534
@jagmailsidhu7534 2 ай бұрын
Badal parvar gangu Papi de alod
@KawaljeetSingh-x7h
@KawaljeetSingh-x7h Ай бұрын
Kio time waist kar rahe ho patarkar ji badal de shunshana ta bahut waj gia
@bhupinderbhupinder6819
@bhupinderbhupinder6819 2 ай бұрын
ਇਹਨਾ ਗਦਾਰਾ ਨੇ ਗੂਰੁ ਰਾਮ ਦਾਸ ਤੇ ਗੂਰੁ ਅਰਜਨ ਦੇਵ ਜੀ ਨੁ ਵੀ ਹਰਮਿੰਦਰ ਸਾਹਿਬ ਚੋਂ ਬਾਹਰ ਕੱਢ ਦਿੱਤਾ ਹੈ ਕਾਟੋ ਕਲੇਸ਼ ਵੀਚ ਕੌੲਈ ਗੁਰੂ ਨਹੀਂ ਰਹਿਦਾ
@gurbhejsingh5703
@gurbhejsingh5703 2 ай бұрын
ਇਹੋ ਜਿਹੇ ਗ਼ਦਾਰਾਂ ਨੂੰ ਫਕਰੇ ਕੌਮ ਦੇਈ ਬੈਠੇ ਨੇ ਜਿਨ੍ਹਾਂ ਦੇ ਪਿਓ ਦਾਦਿਆਂ ਨੇ ਕੌਮ ਦਾ ਘਾਣ ਕੀਤੈ ਬਹੁਤੇ ਗੁਰੂ ਦਾ ਬਾਣਾ ਪਾਕੇ ਇਨ੍ਹਾਂ ਗ਼ਦਾਰਾਂ ਦੀਆਂ ਚੱਪਲਾਂ ਝਾੜੀ ਜਾਂਦੇ ਨੇ
@NarinderBittu
@NarinderBittu 2 ай бұрын
Badalkaya noo panth or SGPC Pardhan say jathedar Akal takhat Sayakangay gis Tara pro. Darshan Singh naal kitha
@KawaljeetSingh-x7h
@KawaljeetSingh-x7h Ай бұрын
Jahaj which agle kirpan ve lua lende ne
@BalwinderSinghHardeep
@BalwinderSinghHardeep Ай бұрын
ਇਸ ਗਂਗੂੰ ਪ੍ਰੀਵਾਰ ਨੇ ਆਪਣੇ ਮੁਫਾਦਾਂ ਵਾਸਤੇ ਖੇਤਾਂ ਵਾਲੀਆਂ ਮੋਟਰਾਂ ਦੇ ਕਨੈਕਸ਼ਨ ਵੀ ਦਿੱਤੇ ਆਪਣੀ ਘਰ ਵਾਲੀ ਨੂੰ ਜਿਤਾਉਣ ਵਾਸਤੇ ਹੋਰ ਪਤਾ ਨੀ ਕੀ ਕੀ ਦਾਅ ਲਾਇਆ ਇਸ ਟੱਬਰ ਨੇ ।
@gurindersidhu1625
@gurindersidhu1625 2 ай бұрын
Hun Sikh kom garak gy pardeep kaler nu soda laou
@iqbalsinghsingh7997
@iqbalsinghsingh7997 2 ай бұрын
Vatala gi turi v kath nai Khalsa samna karnatka to banda lay ka khara kar ditA si elaktion ta
@GuriSingh-jz3nw
@GuriSingh-jz3nw 2 ай бұрын
Vdala sab nay boht propty bnali Bhro boht paise Aya bhai sahib ji panth day name tay bhai saab tusi vi boht money ikahti krli tusi kise nalo ghat thodi a tusi vi tan rajj kay Maya ikhathi krli ehi vi ethe reh Jani jini mrzi ikhti
@bhupindersingh4889
@bhupindersingh4889 2 ай бұрын
Mei ta badal group de bandia nu vote na paun vaste aapne potia tak vi inna nu vote na paun
@aishleen715
@aishleen715 2 ай бұрын
Nihang singh v murdar khande hun ta daru atte bear v peen laggye😊
@charanjitsingh3622
@charanjitsingh3622 2 ай бұрын
Vdala ji,sikhan dey katal chhattisgarh,Himachal delhi,UP, Rajasthan tey punjab vich har Roj ho rahe ne is vare tuhadi ki vichar hai.Tusi beadbi,beadbi kari jandey ho oh vi 2015,ithey 1955 tu lay key beadbi ho rihayan ne .Clear karo asal vich beadbi kon kra reha hai har dikh janda hai tusi apni smaj apney kol rakho.
@KrishSharma-rf6qp
@KrishSharma-rf6qp 2 ай бұрын
Kasre.nisan.rhay.jhulty.peth.mharaj.k. Da.jajkara.launa.b.bend.kr ngay.
@SherSingh-hf3cg
@SherSingh-hf3cg 2 ай бұрын
Juthedar, sikh raj di gal karn di bjaee, kom nu ranga de chakra ch pa rhe ,masand lana guru kra to chalda krn da
@gagandeepsingh-cv9uc
@gagandeepsingh-cv9uc 2 ай бұрын
Sukhber. Badal. Da. Koi. Kasor. Nahi. Tu. V. Mla. Bannu. Frda.
@gurindersidhu1625
@gurindersidhu1625 2 ай бұрын
Badal ne thuadi bhen kad li
@ManjeetSingh-nr3pc
@ManjeetSingh-nr3pc 2 ай бұрын
ਭਾਈ ਸਾਹਿਬ ਜੀ ਮਰ ਗਈ ਆ ਜਮੀਰ ਪੰਜਾਬੀਆੰ ਦੀ ਇਸ ਕੰਜਰ ਟੋਲੇ ਦਾ ਇਲਾਜ ਬਾਦਲ ਦੇ ਮੱਥੇ ਦੀ ਗੋਲੀ ਸੀ ਜੋ ਕਿ ਕੌਮ ਨੇ ਸਮਾ ਗੁਆ ਲਿਆ 🦾
@Proudmajha01
@Proudmajha01 2 ай бұрын
ਇਸ ਤੋਂ ਵੱਡਾ ਦੱਲਾ ਕੋਈ ਨਹੀ ਦਿੱਲੀ ਦਾ, ਇਹ ਵਡਾਲਾ ਹਿੰਦੂਸਤਾਨ ਨੂੰ ਕੌਮ ਨਾਲੋਂ ਵੱਡਾ ਮੰਨਦਾ
@ManjeetSingh-nr3pc
@ManjeetSingh-nr3pc 2 ай бұрын
ਭਾਈ ਸਾਹਿਬ ਜੀ ਪਰੀਤ ਸੈਣੀ ਦਾ ਹਸ਼ਰ ਚੇਤੇ ਆ
@KalaSerron
@KalaSerron 2 ай бұрын
ਪੰਥ ਵਿਚੋ ਛੇਕਿਆ ਜਾਵੇ ਬਾਦਲ ਗ਼ਦਾਰ
@PalwinderSingh-tg1fk
@PalwinderSingh-tg1fk 2 ай бұрын
You are right ji
Osman Kalyoncu Sonu Üzücü Saddest Videos Dream Engine 262 #shorts
00:20
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 12 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
Osman Kalyoncu Sonu Üzücü Saddest Videos Dream Engine 262 #shorts
00:20