ਸੁਖਬੀਰ ਬਾਦਲ ਦਾ ਤਾਂ ਹੁਣ ਰੱਬ ਰੁੱਸ ਗਿਆ ਨਰਾਇਣ ਸਿੰਘ ਚੌੜੇ ਦੀ ਪੱਗ ਲਾਹੁਣ ਵਾਲੇ ਨੂੰ ਵੱਡਾ ਸੁਨੇਹਾ

  Рет қаралды 164,173

Jagmeet Talk’s (khappian wali )

Jagmeet Talk’s (khappian wali )

Күн бұрын

Пікірлер: 597
@EthicalReach
@EthicalReach 19 күн бұрын
ਮੱਸੇ ਰੰਗੜ ਦਾ ਸਿਰ ਅੰਦਰ ਹੀ ਲਾਹਿਆ ਸੀ । ਇਹਨਾਂ ਦਾ ਜੁਲਮ ਮੱਸੇ ਰੰਗੜ ਨਾਲੋਂ 100 ਗੁਣਾ ਜਿਆਦਾ ।
@jagirsandhu6356
@jagirsandhu6356 20 күн бұрын
ਨਰਾਇਣ ਸਿੰਘ ਜੋੜਾ ਨੇ ਜੋ ਕੀਤਾ ਸੋਚ ਕੋ ਬੱਹੁਤ ਵੱਧੀਆ ਕੀਤਾ ਇਹ ਸ਼ੇਰ ਹੈ
@narindersinghjaswal808
@narindersinghjaswal808 20 күн бұрын
Right veer ji
@RajinderSingh-ri3jc
@RajinderSingh-ri3jc 20 күн бұрын
ਨਰਾਇਣ ਸਿੰਘ ਚੌੜੇ ਦੀ ਹੰਕਾਰੀਆਂ ਨੇ ਪੱਗ ਲਾਹ ਕੇ ਪੱਗ ਦੀ ਬੇਅਦਬੀ ਕੀਤੀ ਇਸ ਦਾ ਲੋਕਾਂ ਵਿੱਚ ਭਾਰੀ ਗੁੱਸਾ ਹੈ
@msshergill1112
@msshergill1112 20 күн бұрын
ਬਿਲਕੁਲ ਜੀ
@Parinoor_V
@Parinoor_V 20 күн бұрын
Ryt
@SukhdevSingh-z1p6k
@SukhdevSingh-z1p6k 20 күн бұрын
ਪੱਗ ਜਿਸ ਆਦਮੀ ਨੇ ਲਾਹੀ ਹੈ ਉਸ ਨੂੰ ਸਜਾ ਹੋਣੀ ਚਾਹੀਦੀ ਹੈ
@sarabsingh5487
@sarabsingh5487 20 күн бұрын
ਚੌੜੇ ਨੇੰ ਪਾਪੀ ਸੁਖਬੀਰ ਤੇ ਗੋਲੀ ਚਲਾਈ ਹੈ,,,
@bahadursingh504
@bahadursingh504 19 күн бұрын
ਕੀ ਸੁਖਬੀਰ ਬਾਦਲ ਦਰਬਾਰ ਸਾਹਿਬ ਦੇ ਬਰਾਬਰ ਹੈ?
@gurmelsinghchahal5654
@gurmelsinghchahal5654 20 күн бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਖ਼ਾਰਾਂ ਵਕੀਲ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ
@KaramjitKaur-kc5ly
@KaramjitKaur-kc5ly 20 күн бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਕਰਵਾਉਣ ਵਾਲਿਆਂ ਦਾ ਕੱਖ ਨਹੀ ਰਹਿਣਾ ਬੇੜਾ ਗ਼ਰਕ ਹੋਏ ਇਹਨਾਂ ਲੀਡਰਾਂ ਦਾ
@ਨੈਬਸਿੰਘਸਿੰਘ
@ਨੈਬਸਿੰਘਸਿੰਘ 20 күн бұрын
ਨਰਾਇਣ ਸਿੰਘ ਜੋੜਾ ਨੇ ਜੋ ਕੀਤਾ ਬਹੁਤ ਵਧੀਆ ਕੀਤਾ
@jagjitsinghnijjar9906
@jagjitsinghnijjar9906 20 күн бұрын
ਸਿੱਖੀ ਪ੍ਰਫੁੱਲਤ ਹੀ ਖੂਨ ਦੇ ਨਾਲ ਹੁੰਦੀ ਵਕੀਲ ਸਾਹਿਬ ਸਹੀ ਕਿਹਾ ਹੈ
@romanasingh1914
@romanasingh1914 19 күн бұрын
ਵੀਰ ਜੀ ਨਰਾਇਣ ਸਿੰਘ ਚੌੜਾ ਨੇ ਬਹੁਤ ਵਧੀਆ ਤੇ ਚੰਗਾ ਕੀਤਾ ਹੈ ਸ਼ਾਬਾਸ਼ੇ ਧੰਨਵਾਦ ਹੈ ਪਰਮਾਤਮਾ ਲੰਮੀ ਉਮਰ ਕਰੇ ਪਰਮਾਤਮਾ ਤੇਰੇ ਨਾਲ਼ ਹੈ ਵੀਰ ਜੀ ❤❤❤❤❤🙏🙏🙏🙏🙏🙏🙏❤🙏🙏🙏
@Khalsa-kf3wt
@Khalsa-kf3wt 20 күн бұрын
ਇਹ ਤਾਂ ਧਾਰਮਿਕ ਸਜ਼ਾ ਹੈ ਸਿਆਸੀ ਸਜਾ ਸੰਗਤ ਦੇਵੇਗੀ
@JasvirSinghh-d3x
@JasvirSinghh-d3x 20 күн бұрын
ਫੁਦੂ ਆਦਮੀ ਪੱਗ ਦੀ ਬੇਅਬਦੀ ਹੀ ਕਰ ਸਕਦਾ ਅਕਾਲੀ ਆਗੂ ਬੇਅਦਬੀ ਕਰਨ ਵਾਲਿਆਂ ਨੂੰ ਪੁਨਾਹ ਦਿੰਦੇ ਹਨ
@NirmalSidhu-z3s
@NirmalSidhu-z3s 19 күн бұрын
💯💯💯% Right words 👍
@HarbhajanBhangoo
@HarbhajanBhangoo 17 күн бұрын
ਜਥੇਦਾਰਾਂ ਦੀ ਸ਼ਬਦਾਵਲੀ ਦੇ ਮੁਤਾਬਿਕ ਸ਼੍ਰੋਮਣੀ ਕਮੇਟੀ ਦੀ ਲੀਡਰਸਿਪ ਆਪਣੇ ਗੁਨਾਹਾਂ ਨੂੰ ਕਬੂਲ ਕਰ ਚੁੱਕੀ ਹੈ ਤੇ ਗੁਨਾਹਾਂ ਨੂੰ ਦੇਖਦਿਆਂ ਸਾਰੀ ਲੀਡਰਸ਼ਿਪ ਸਿਖ ਪੰਥ ਦੀ ਅਗਵਾਈ ਕਰਨ ਲਈ ਆਪਣੀ ਨੈਤਿਕਾ ਦਾ ਅਧਾਰ ਗੁਆ ਚੁੱਕੀ ਹੈ।
@PrabhdeepGill-q2c
@PrabhdeepGill-q2c 20 күн бұрын
ਵਕੀਲ ਖਾਰਾ ਸਾਹਿਬ ਬੁਹਤ ਵਧੀਆ ਵਿਚਾਰ ਤੁਹਾਡੇ ਸੈਲਿਊਟ ਤੁਹਾਂਨੂੰ OK JI
@user.DeepBrar
@user.DeepBrar 20 күн бұрын
🚩⚔️ ਬੁੱਢਾ ਸ਼ੇਰ ਖੁੰਢ ਖਾੜਕੂ ਬਾਬਾ ਨਰੈਣ ਸਿੰਘ ਬਾਜਵਾ⚔️🚩 ਜ਼ਿੰਦਾਬਾਦ 🙏
@HarwinderSingh-wq1st
@HarwinderSingh-wq1st 19 күн бұрын
ਚੋੜਾ ਸਾਹਿਬ ਦੀ ਪੱਗ ਲੋਹਣ ਵਾਲਾ ਗਲਤ ਕੀਤਾ ਹੈ ਪੰਜਾਬ ਨੁੰ ਬਰਬਾਦ ਕੀਤਾ ਬਾਦਲਾਨੇ ਕਰਨੀਭਰਨੀ ਪੈਦੀਆ ਜੀ
@parminderkaurbrar394
@parminderkaurbrar394 20 күн бұрын
ਸਰਦਾਰ ਨਰੈਣ ਸਿੰਘ ਜੀ ਸੱਤਰ ਸਾਲ ਦਾ ਮਹਾਨ ਯੋਧਾ ਬਾਬਾ ਠਾਰਾ ਸਿੰਘ ਜੀ ਜਿੰਦਾਬਾਦ ❤❤❤❤❤
@sandhujatt1362
@sandhujatt1362 20 күн бұрын
ਸਹੀ ਕਿਹਾ ਬਹੁਤਿਅਾ ਨੇ ਪੱਗਾ ਚੌ ਸਿਰ ਫਸਾੲੇ ਨੇ ਜੌ ਬਾਦਲਾ ਨਾਲ ਤੁਰੀ ਫਿਰਦੇ ਨੇ ਲੱਖ ਦੀ ਲਾਣਤ
@HarmanSandhu-v3y
@HarmanSandhu-v3y 20 күн бұрын
ਬਹੁਤ ਹੀ ਵਧੀਆ ਤਰੀਕੇ ਖ਼ਾਰਾਂ ਸਾਬ ਮਾਹਰਾਜ ਤਰੱਕੀਆਂ ਦੇਣ
@yuvrajsingh-rz5st
@yuvrajsingh-rz5st 20 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਬਹੁਤ ਵਧੀਆ ਵਿਚਾਰ ਰੱਖੇ ਸਰਦਾਰ ਖਾਰਾ ਸਾਹਿਬ
@dsgill9655
@dsgill9655 20 күн бұрын
ਜੇ ਸਿੰਘ ਸਾਹਿਬਾਨ ਆਪਣਾ ਕੰਮ ਪੂਰਾ ਕਰਦੇ ਤਾਂ ਚੌੜਾ ਸਾਹਿਬ ਨੂੰ ਇਹ ਕੰਮ ਨਾ ਕਰਨਾ ਪੈਂਦਾ, ਪੰਥ ਤੋਂ ਛੇਕੇ ਜਾਂਦੇ ਇਹ ਪਾਪੀ ਤਾਂ ਕੌਂਮ ਜਲਦੀ ਅਗੇ ਵੱਧਦੀ
@jaswinderkour4319
@jaswinderkour4319 20 күн бұрын
ਬਹੁਤ ਵਧੀਆ ਖਰੀਆਂ ਗੱਲਾਂ
@BalkarSingh-dc1oq
@BalkarSingh-dc1oq 20 күн бұрын
ਨਰਾਇਣ ਸਿੰਘ ਜੋੜਾ ਜਿੰਦਾ ਬਾਦ
@palwindersingh3731
@palwindersingh3731 20 күн бұрын
Khaara sahib jindabaad. Pagri laan valla jail vich jaana chahida.
@brarsingh6830
@brarsingh6830 18 күн бұрын
थैंक्यू इंसाफ
@brarsingh6830
@brarsingh6830 18 күн бұрын
जोधा साहब जिंदाबाद
@giansingh9874
@giansingh9874 19 күн бұрын
ਸੁਖਵੀਰ ਦੀ ਸਿਆਸਤ ਦਾ ਅੰਤ ਹੋ ਗਿਆ ਹੈ । ਹੁਣ ਇਹ ਡਰਾਮੇ ਕਰਨ ਜੋਗਾ ਰਹਿ ਗਿਆ ਹੈ ਜੀ ।
@surinderkaur4096
@surinderkaur4096 20 күн бұрын
ਨਾਰਾਇਣ ਸਿੰਘ ਵੀਰ ਨੇ ਕੋਈ ਗ਼ਲਤ ਨਹੀਂ ਕੀਤਾ
@mahindersinghsingh7263
@mahindersinghsingh7263 20 күн бұрын
ਸੁਖਬੀਰ ਨੇ ਤਾਂ ਆਪਣੇ ਗੁਨਾਹ ਕਬੂਲ ਕਰ ਲਏ ਪਰ ਜਥੇਦਾਰਾਂ ਨੇ ਸਹੀ ਢੰਗ ਨਾਲ ਸਜਾ ਨਹੀਂ ਸੁਣਾਈ। ਗੁਨਾਹ ਪੰਥਕ ਹਨ। ਪਰ ਸਜਾ ਸਧਾਰਨ ਅਵੱਗਿਆ ਵਾਲੀ ਸੁਣਾਈ ਗਈ ਹੈ। ਜਥੇਦਾਰ ਵੀ ਦੋਸ਼ੀ ਹਨ।
@DharmpalDhammu-fm1xt
@DharmpalDhammu-fm1xt 19 күн бұрын
Shi gall aa g shi sja nhi diti gayi .Asal sja eh hai k ehna nu panth cho chhekiya jave te agge to sikh kom de nam te vota na mang sakn .baki sab drama vota layi ho rha taki maafi mang k dubaara sympathy layi jaye loka to .
@sarabsingh5487
@sarabsingh5487 18 күн бұрын
ਜਥੇਦਾਰ ਇਹਨਾਂ ਦੀਆਂ ਹੀ ਜੇਬਾਂ ਚੋਂ ਨਿਕਲੇ ਹਨ,,ਮਿਲੀ ਭੁਗਤ ਹੋ ਸਕਦੀ ਹੈ,
@gurpreetsinghdevgan1009
@gurpreetsinghdevgan1009 20 күн бұрын
ਅੱਜ ਕਿਰਦਾਰ ਖ਼ਤਮ ਹੋ ਗਏ ਲੀਡਰਾਂ ਦੇ ਬਹੁਤੇ ਲੋਕਾਂ ਦੇ ਵੀ
@avtars.dhindsa8381
@avtars.dhindsa8381 20 күн бұрын
ਖਾਰਾ ਸਾਬ ਦੀਆਂ ਗੱਲਾਂ ਸਹੀ ਹੈ
@jagsirsingh4300
@jagsirsingh4300 20 күн бұрын
ਬਹੁਤ ਵਧੀਆ ਵਿਚਾਰ ਖਾਰਾ ਸਾਬ ਜੀ
@KalaSerron
@KalaSerron 19 күн бұрын
ਚੋੜਾ ਸਾਬ ਲਵ ਯੂ ਕਿਉ ਸਹੀ ਕੰਮ ਕੀਤਾ ਹੈ ਖਾਰਾ ਸਾਬ ਅਸਲੀ ਨਸਲੀ ਅਣਖੀ ਸਿੰਘ ਹੈ ਲਵ ਯੂ
@DarshanSingh-fh5rs
@DarshanSingh-fh5rs 19 күн бұрын
ਖਾਰਾ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@sarabsingh5487
@sarabsingh5487 19 күн бұрын
💯👉ਫੜਨ ਵਾਲਿਆਂ ਨੂੰ ਪਹਿਲਾਂ ਵਰ੍ਹਦੀਆਂ ਗੋਲੀਆਂ ਚ,ਚੌੜੇ ਦੀ ਪੱਗ ਬਚਾਉਣੀ ਚਾਹੀਦੀ ਸੀ, 💯👉ਸੁਖਬੀਰ ਭਾਵੇਂ ਨਾਂ ਵੀ ਬਚਾਇਆ ਜਾਂਦਾ,
@jasvirsingh4426
@jasvirsingh4426 20 күн бұрын
ਬਹੁਤ ਵਧੀਆ ਲੱਗਿਆ ਗੱਲਾਂ ਸੁਣ ਕੇ
@gurbajsingh6609
@gurbajsingh6609 20 күн бұрын
ਬਾਦਲ ਲਿਮਟਡ ਐਂਡ ਕੰਪਨੀ ਰੋਂਦੇ ਕਰਨ ਸਲਾਹ ਕੋਈ ਬੇੜੀ ਜਦੋਂ ਡੁੱਬਣ ਤੇ ਆਉਂਦੀ ਲੱਭਦਾ ਨਹੀਂ ਮਲਾਹ ਕੋਈ
@AvtarSingh-om1dq
@AvtarSingh-om1dq 20 күн бұрын
ਖਾਰਾ ਸਾਹਿਬ ਬਿਲਕੁਲ ਸਹੀ ਕਿਹਾ ਤੁਸੀਂ I ਜੇ ਕਿਤੇ ਇਹ ਵਾਪਸ ਆ ਗਏ ਤਾਂ ਗਿਣ ਗਿਣ ਬਦਲੇ ਲੈਣਗੇ I ਲੋਕ ਤਾਂ ਇਸ ਲਈ ਚੁਣਦੇ ਸਨ ਕਿ ਪੈਸੇ ਵਾਲੇ ਨੇ ਪੰਜਾਬ ਦਾ ਭਲਾ ਕਰਨਗੇ I
@DharamSingh-d3h
@DharamSingh-d3h 20 күн бұрын
100% ਸਹੀ ਵਕੀਲ ਸਾਬ ।ਆਮ ਬੰਦੇ ਨੂੰ ਪਿੰਡਾਂ ਵਿੱਚ ਇਹਨਾਂ ਦੇ ਘੜੱਮ ਚੌਧਰੀ ਗਲ ਵੀ ਨਹੀ ਕਰਨ ਦੋਵੇਂ ।
@SukhwinderSingh-wq5ip
@SukhwinderSingh-wq5ip 20 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
@jatindersingh-iv7bm
@jatindersingh-iv7bm 20 күн бұрын
Ehna da ਹਿਸਾਬ-ਕਿਤਾਬ ਸੱਚੇ ਪਾਤਸ਼ਾਹ ਆਪ ਕਰਨਗੇ, ਲੋਕ ਸਮਾਂ ਆਉਣ ਤੇ ਖੁਦ vekhenge.
@BalbirSingh-hy5qp
@BalbirSingh-hy5qp 19 күн бұрын
ਅਸਲ ਗਲ ਨੂੰ ਕੋਈ ਨਹੀ ਦਸਦਾ ।ਜੋ ਕੁਝ ਆਕਾਲੀਆ ਦੀ ਸਰਕਾਰ ਦੀ ਵਿਚ ਹੋਇਆ ਉਹਨਾਂ ਨੇ ਤਾਂ ਕਿਸੇ ਨੂੰ ਵੀ ਨਹੀਂ ਬਖਸ਼ਿਆ ਜੋ ਕੋਈ ਇਹਨਾਂ ਦੇ ਖਿਲਾਫ ਗਿਆ ਉਹਨਾਂ ਦਾ ਕੁਝ ਵੀ ਰਹਿਣ ਦਿਤਾ ।
@DaljitSingh-u3l
@DaljitSingh-u3l 20 күн бұрын
ਭਾਈ ਨਰਾਇਣ ਸਿੰਘ ਚੌੜਾ ਬੰਦੀ ਸਿੰਘਾਂ ਦੇ ਸਾਥੀ ਰਹੇ ਨੇ 1984ਦੇ ਪੰਥ ਦਰਦੀ ਵੀ ਰਹੇ ਹੋਰ v ਬੜਾ ਕੁਝ ਸਹਿਣ ਕੀਤਾ ਉਨਾਂ ਪੰਥ ਲਈ ਏਥੋਂ ਤਕ ਦੋ ਵਾਰ ਸਜ਼ਾਵਾਂ ਕੱਟ ਆਵੇ ਪੰਥ ਲਈ ਇਤਿਹਾਸ ਦੇਖੋ ਓਨਾ ਦਾ
@sidhu1744
@sidhu1744 18 күн бұрын
Bilkul sahi keha bai ji tusi
@TarsemSingh-fk1dy
@TarsemSingh-fk1dy 20 күн бұрын
ਬਿਲਕੁਲ ਠੀਕ ਕਹਿ ਰਹੇ ਹਨ ਜੀ ਖਾਰਾ ਸਾਹਿਬ
@PritamSingh-jy6ut
@PritamSingh-jy6ut 20 күн бұрын
ਸਜ਼ਾ ਦਾ ਸਿਰਫ ਇੱਕ ਨਾਟਕ ਹੈ,,,
@gurmitsingh-rw8sh
@gurmitsingh-rw8sh 14 күн бұрын
ਨਰਾਇਣ ਸਿੰਘ ਜਿੰਦਾਬਾਦ
@Vir_Ramgarhia
@Vir_Ramgarhia 19 күн бұрын
ਕਿਆ ਵਕੀਲ ਸਾਹਬ, ਸੁਖਬੀਰ ਬਾਦਲ ਨੇ ਜੋ ਮੰਨਿਆ ਹੈ। ਅਪਣੇ ਮੂੰਹੋਂ ਕਹੀ ਗੱਲ ਨੂੰ ਉਹ ਕਿਵੇਂ ਝੁਠਲਾ ਸਕਦਾ ਹੈ। ਕਿਆ ਇਸ ਆਧਾਰ ਤੇ ਸੁਖਬੀਰ ਬਾਦਲ ਨੂੰ ਸਜ਼ਾ ਨਹੀਂ ਹੋ ਸਕਦੀ।ਜੇ ਹੋ ਸਕਦੀ ਹੈ ਤਾਂ ਸਿੱਖ ਕੌਮ ਵਿੱਚ ਸਮੇਤ ਤੁਸੀਂ ਕੋਈ ਕੇਸ ਦਰਜ ਕਿਉਂ ਨਹੀਂ ਕਰਦੇ।ਜੋ ਆਦਮੀ ਆਪ ਮੰਨਦਾ ਹੈ ਕਿ ਮੈਂ ਇਹ ਕੀਤਾ ਹੈ ਤਾਂ ਉਸ ਤੇ ਕੇਸ ਦਰਜ ਕਿਉਂ ਨਹੀਂ ਹੋ ਸਕਦਾ।
@SahibSingh-fg8ur
@SahibSingh-fg8ur 20 күн бұрын
ਗੁਣਾਹਾ ਦੀ ਸਜ਼ਾ ਬਹੁਤ ਵੱਡੀ ਦੇਣੀ ਚਾਹੀਦੀ ਸੀ
@DeepPawa
@DeepPawa 20 күн бұрын
ਖਾਰਾ ਸਾਹਿਬ ਜੀ ਸੱਚੀਆ ਗੱਲਾ ਕਰਦੇ ਹਨ.ਜਿਸ ਨੇ ਸੱਚ ਸੁਨਣਾ ਹੈ ਖਾਰਾ ਸਾਹਿਬ ਨੂੰ ਸੁਣੋ
@BikkarSingh-l1p
@BikkarSingh-l1p 20 күн бұрын
ਬਹੁਤ ਵਧੀਆ ਵਿਚਾਰ ਦਿੱਤੇ ਹਨ
@harpalsingh7351
@harpalsingh7351 20 күн бұрын
ਖਾਰਾ ਸਾਹਿਬ ਜੀ ਧੰਨਵਾਦ ਜੀ
@SandipSinghBains
@SandipSinghBains 19 күн бұрын
ਭਾਈ ਨਰਾਇਣ ਸਿੰਘ ਚੌੜਾ ਜ਼ਿੰਦਾਬਾਦ
@GurdevSingh-m2r
@GurdevSingh-m2r 19 күн бұрын
ਖਾਰਾ ਸਾਹਬ ਸਿਖ ਧਰਮ ਦੇ ਹੀਰੇ ਹਨ ਝਜੋ ਕਹਿ ਰਹਿ ਹਨ ਠੀਕ ਕਹਿ ਰਹਿ ਹਨ।
@HarjeetSingh-sr9cf
@HarjeetSingh-sr9cf 19 күн бұрын
ਬਿਲਕੁਲ 💯👌 ਸਹੀ ਗੱਲ ਹੈ ਵੀਰ ਜੀ ਬਾਈ ਦੀਪ ਸਿੱਧੂ ਵਾਂਗੂੰ ਇਹ ਇਨਸਾਨ ਵੀ ਪੇਸ਼ੇ ਵਜੋਂ ਵਕੀਲ ਸਾਹਿਬ ਹਨ ਇਹੋ ਜਿਹੇ ਸੱਚੇ ਬੰਦਿਆਂ ਦੇ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ ਸਮੂਚੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਵਾਹਿਗੁਰੂ ਜੀ
@VeerSingh-mt7or
@VeerSingh-mt7or 19 күн бұрын
ਸਭ ਗੱਲਾਂ ਸਹੀ ਕਹੀਆ ਜਥੇਦਾਰ ਵੀ ਇਹਨਾਂ ਦੇ ਤੇ ਇਹ ਜਥੇਦਾਰਾਂ ਦੇ❤❤❤
@jaspalrai1378
@jaspalrai1378 20 күн бұрын
ਸਰਦਾਰ ਜੀ ਬਲਟੋਹੇ ਵਾਰੇ ਹੁਕਮ ਸੀ ਪਾਰਟੀ ਚੋਂ ਬਾਹਰ ਕੱਢੋ, ਜਦਕਿ ਇਹਨਾਂ ਹੁਕਮ ਦੀ ਤੁਹੀਨ ਕਰਕੇ, ਅਸਤੀਫ਼ਾ ਮਨਜ਼ੂਰ ਕਰਕੇ ਹੁਕਮ ਦੀ ਤੁਹੀਨ ਨਹੀਂ ਕਰੀ,, ਅੱਗੇ ਵੀ ਕਿੰਨਾ ਕੁ ਹੁਕਮ ਮੰਨਣ ਗੇ
@GurwinderSingh-x7r6h
@GurwinderSingh-x7r6h 19 күн бұрын
ਭਾਈ ਨਰਾਇਣ ਸਿੰਘ ਚੌੜਾ ਜੀ ਜ਼ਿੰਦਾਬਾਦ
@JaswinderSingh-uy3ju
@JaswinderSingh-uy3ju 20 күн бұрын
ਬਿਲਕੁਲ ਖਾਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹਨ। ਇਹਨਾਂ ਬਾਦਲਾਂ ਨੂੰ ਦੁਬਾਰਾ ਸੱਤਾ ਵਿੱਚ ਲਿਆਉਣਾ ਕੌਮ ਅਤੇ ਧਾਰਮਿਕ ਸੰਸਥਾਵਾਂ ਨੂੰ ਖਤਮ ਕਰਨਾ ਹੋਵੇਗਾ।
@SandipSinghBains
@SandipSinghBains 19 күн бұрын
ਖਾਰਾ ਸਾਹਿਬ ਬਹੁਤ ਵਧੀਆ ਗੱਲ ਕੀਤੀ,
@JaspreetSingh-kj7bp
@JaspreetSingh-kj7bp 20 күн бұрын
ਕੁਰਸੀ ਤੇ ਬੈਠਨਾ ਵੀ ਦਰਬਾਰ ਸਾਹਿਬ ਵਿਖੇ ਇਹ ਵੀ ਬੇਅਦਬੀ ਹੈ ਜਰੂਰੀ ਸੀ ਪੈਰ ਦਰਦ ਕਰਦਾ ਜਦੋਂ ਪੈਰ ਠੀਕ ਹੋ ਜਾਂਦਾ ਉਸ ਸਮੇ ਨਿਆਂ ਕਰ ਲੈਂਦੇ
@harbinderparmar790
@harbinderparmar790 19 күн бұрын
ਫਿਰ ਭਾਂਡੇ ਸਾਫ ਕਰਨੇ ਪੈਣੇ ਅਤੇ ਗੁਸਲਖਾਨਾ ਸਾਫ ਕਰਨਾ ਪੈਣਾ ਸੀ ਇਸ ਨਾਲ ਹੰਕਾਰ ਤੇ ਸੱਟ ਵੱਜਣੀ ਸੀ ! ਪਲਸਤਰ ਵੀ ਡਰਾਮਾ ਹੀ ਲੱਗਦਾ ਹੈ !
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 20 күн бұрын
ਗੁਰੂ ਰਾਮਦਾਸ ਜੀ ਦੇ ਘਰ ਵਿੱਚ ਹੋਈ ਸਿਮਰੋਂ ਦੀ ਅਰਦਾਸ ਪ੍ਰਵਾਨ,,
@lycanrodz6389
@lycanrodz6389 19 күн бұрын
ਇਸ ਕਰਕੇ ਮੈ ਖਾਰਾ ਸਾਬ ਦਾ ਫੈਨ
@JagdishSingh-jl7hu
@JagdishSingh-jl7hu 20 күн бұрын
ਅਜੇ ਵੀ ਇਹ ਰਲ ਮਿਲ ਕੇ ਡਰਾਮਾ ਹੀ ਕਰ ਰਹੇ ਨੇ ਵਕੀਲ ਸਾਬ ਵਾਹੋ ਵਾਹੀ ਲੈਣ ਵਾਸਤੇ ਪਰ ਲੋਕ ਇਹਨਾਂ ਡੋਗਰਿਆਂ ਤੇ ਯਕੀਨ ਨਹੀਂ ਕਰਨਗੇ
@piarasingh22
@piarasingh22 19 күн бұрын
ਕਾਬਲੇ ਤਾਰੀਫ ਵਿਚਾਰ ਹਨ ਵਕੀਲ ਸਾਹਿਬ ਜੀ ਦੇ ਜ਼ਿੰਦਾਬਾਦ
@Hunter-4312
@Hunter-4312 20 күн бұрын
ਕੋਈ ਸਜ਼ਾ ਨਹੀ ਮਿਲੀ ਉਹ ਤਾ ਸੇਵਾ ਹੈ
@avtaarsingh8950
@avtaarsingh8950 20 күн бұрын
ਮੈਨੂੰ ਤਾਂ ਇਹ ਪਤਾ ਨਹੀਂ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਖ਼ਰੇ ਕਿਉਂ ਨਹੀਂ ਹਨ ਕੌਮ ਕੋਲ ਕੋਈ ਵੀ ਸਤਿਕਾਰ ਯੋਗ ਹਸਤੀ ਹੈ ਹੀ ਨਹੀਂ ਜੋਂ ਇੱਕ ਹੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ ਜਦੋਂ ਮੀਰੀ ਅਤੇ ਪੀਰੀ ਅਲੱਗ ਅਲੱਗ ਨਿਸ਼ਾਨ ਸਾਹਿਬ ਝੂਲ ਰਹੇ ਹਨ ਤਾਂ ਇੱਕ ਹੀ ਜਥੇਦਾਰ ਦੋਵੇਂ ਪਾਸੇ ਸਹੀ ਫੈਸਲੇ ਕਿਵੇਂ ਲੈ ਸਕਦਾ ਹੈ ਬਾਕੀ ਸੂਝਵਾਨ ਵੀਰ ਦੱਸ ਸਕਦੀ ਹੈ ਜੀ ਵਾਹਿਗੁਰੂ ਜੀ 🙏🙏🙏🙏🙏
@user.DeepBrar
@user.DeepBrar 20 күн бұрын
ਜਗਮੀਤ ਸਿਹਾਂ ਇਸ ਵਾਰਦਾਤ ਤੇ ਸਿਰਫ ਤੁਸੀਂ ਸੱਚ ਦੀ ਗੱਲ ਕੀਤੀ ਏ ਨਹੀਂ ਤਾਂ ਅੱਜ ਸਾਰੇ ਜਥੇਦਾਰ ਸਾਰੇ ਲੀਡਰ ਕਈ ਨਿਹੰਗ ਸਿੰਘ, ਸਿੱਖ ਲੀਡਰ, ਤੇ ਸਿੱਖ ਚੈਨਲ ਭਾਈ ਚੌੜੇ ਨੂੰ ਹੀ ਗਲਤੁ ਸਾਬਿਤ ਕਰਨ ਨੂੰ ਸਿੱਧੇ ਹੋਗੇ, ਅੱਜ ਪਤਾ ਲਗ ਗਿਆ ਕਿ ਕੌਣ ਸਾਡਾ ਤੇ ਕੌਨ ਦੁਸ਼ਮਣ ਦੇ ਖੇਮੇ ਦਾ ਏ ਅੱਜ ਪਤਾ ਲਗ ਗਿਆ
@RAVAN-BREED
@RAVAN-BREED 19 күн бұрын
Salute ਖiੜਾ ਸਹਿਬ
@shpranu6285
@shpranu6285 19 күн бұрын
ਸਚ ਬੋਲਣ ਵਾਸਤੇ ਖਾਰਾ ਸਾਹਿਬ ਜਿਗਰਾ ਚਾਹੀਦਾ ਸਲਿਊਟ ਆ ਜਨਾਬ ਮਾਲਕ ਚੜਦੀਆਂ ਕਲਾਂ ਬਖਸਣ ਜੀਓ।।
@triloksingh7552
@triloksingh7552 18 күн бұрын
ਬਹੁਤ ਹੀ ਦਰੁਸਤ ਬਿਆਨ ਖਾਰਾ ਸਾਹਿਬ ਜੀ ਬਾਕੀ ਚੌੜਾ ਸਾਹਿਬ ਜੀ ਦਾ ਗੁੱਸਾ ਬਿਲਕੁਲ ਜਾਇਜ਼ ਵਾਹਿਗੁਰੂ ਮੇਹਰ ਕਰਨ
@TheKingHunter8711
@TheKingHunter8711 19 күн бұрын
ਬੰਦੀ-ਸਿੰਘਾਂ ਦੀ ਰਿਹਾਈ ਵੀ ਹੁਣ ਤੱਕ ਬਾਦਲ ਕਿਆਂ ਨਹੀਂ ਹੋਣ ਦਿੱਤੀ ਅਜੇ ਵੀ ਅੰਦਰੋਂ-ਅੰਦਰੋਂ ਇੰਨਾਂ ਦੀ ਕੋਸ਼ਿਸ਼ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ-ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣ ਦੀ ਹੀ ਹੈ
@sukhdevsinghkharoud4946
@sukhdevsinghkharoud4946 20 күн бұрын
ਖਾਰਾ ਸਾਹਿਬ ਜੀ ,ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ।
@JagtarSingh-uq6xs
@JagtarSingh-uq6xs 20 күн бұрын
ਸਹੀ ਕਹਿੰਦੇ ਹਨ ਵਕੀਲ ਖਾਰਾ ਸਾਬ ਜੀ ਦਿਲੋ ਧੰਨਵਾਦ ਕਰਦੇ ਹਾਂ
@Ravisher0770
@Ravisher0770 20 күн бұрын
ਗੱਲ ਸੱਚ ❤❤❤❤❤❤❤
@KuldeepSingh-qb9kt
@KuldeepSingh-qb9kt 19 күн бұрын
ਬਹੁਤ ਅੱਛੇ ਬੋਲੇ ਬਾਈ। ਐਡਵੋਕੇਟ ਸਾਹਿਬ ਜੀ ਤੁਸੀਂ🌹🌹🌹 ਵੱਲੋਂ🌹 ਕੁਲਦੀਪ🌹 ਸਿੰਘ🌹 ਪਟਿਆਲਾ🌹🌹🌹🌹🌹🌹🌹🌹🌹🌹🌹
@billuteacher5768
@billuteacher5768 20 күн бұрын
ਵਾਹਿਗੁਰੂ ਜੀ
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 20 күн бұрын
ਸਾਡੇ ਬਾਬੇ ਬੱਬਰ ਸ਼ੇਰ ਨੇ
@Gurbhejnumberdar
@Gurbhejnumberdar 19 күн бұрын
ਖਾਰਾ ਸਾਬ ਤੁਸੀ ਕਨੂੰਨੀ ਕਾਰਵਾਈ ਕਰੋ ਬਰਗਾੜੀ ਕੇਸ ਦੀ।
@gurtejsingh6417
@gurtejsingh6417 19 күн бұрын
Bhot vadhia vichar hai g waqil sahib.
@RajinderSingh-nr6wl
@RajinderSingh-nr6wl 20 күн бұрын
ਸੁਖਬੀਰ ਸਿੰਘ ਬਾਦਲ ਤੋਂ ਲਿਖਕੇ ਲੈਣਾਂ ਚਾਹੀਦਾ ਸੀ ਤਾਂ ਕਿ ਸਬੂਤ ਦੇ ਤੌਰ ਤੇ ਅਦਾਲਤੀ ਕਾਰਵਾਈ ਕੀਤੀ ਜਾ ਸਕਦੀ
@GurmeetSingh-q3j7v
@GurmeetSingh-q3j7v 20 күн бұрын
ਕਾਹਲੀ ਕਰ ਗਿਆ ਨਰਾਇਣ ਸਿੰਘ ਨਹੀਂ ਤਾਂ ਦੁਸ਼ਟ ਗਿਆ ਸੀ
@msshergill1112
@msshergill1112 20 күн бұрын
ਬਿਲਕੁਲ ਜੀ
@jaswindersingh-ov3bi
@jaswindersingh-ov3bi 20 күн бұрын
Its not about kill Its about to sending a message ..✊️
@AngrejSingh-oo3zq
@AngrejSingh-oo3zq 20 күн бұрын
Waheguru ji ka Khalsa waheguru ji ki fathe
@gagankaur4209
@gagankaur4209 11 күн бұрын
ਵਕੀਲ ਸਾਹਿਬ ਬਿਲਕੁਲ ਠੀਕ ਕਿਹਾ ਅਕਾਲੀਆਂ ਸਮੇਤ ਬਾਦਲ ਕੇਸ ਦਰਜ ਹੋਵੇ ਕਤਲ ਦਾ ਮੁਕੱਦਮਾ ਦਰਜ ਕਰੋ
@tejindersingh4588
@tejindersingh4588 20 күн бұрын
Bilkul sahi Vichar Ne...
@Harpreetsingh-ze5nc
@Harpreetsingh-ze5nc 17 күн бұрын
ਸੁਖਬੀਰ ਨੂੰ ਮਾਫੀ ਬਦਲੇ ਸਜਾ ਛੋਟੀ ਜਾ ਵੱਡੀ ਦਿੱਤੀ। ਸਿੱਖ ਧਰਮ ਦੇ ਲੋਕਾ ਨੇ ਦਿੱਤੀ ਹੋਵੇਗੀ । ਬਹੋਤ ਉਨਾ ਨੂੰ ਸਿੱਖ ਮੰਨਦੇ ਹੋਣੇ ਗੇ ਬਹੋਤ ਨਹੀ ਮੰਨਦੇ ਹੋਣੇ । ਪਰ ਜੇੜਾ ਬੰਦਾ ਸੇਵਾ ਜਾ ਸਜਾ ਮੰਨ ਕੇ ਕੱਟੀ ਜਾਦਾ । ਵੀ ਮੈਨੂੰ ਫੇਰ ਮਾਫੀ ਮਿਲੇ ਗੀ । ਫੇਰ ਉਸ ਬੰਦਾ ਉਪਰ ਗੋਲੀ ਚੱਲੇ। ਫੇਰ ਸਿੱਖ ਧਰਮ ਵਿੱਚ ਕੀਦੀ ਦਿੱਤੀ ਸਜਾ ਮੰਨਣ ਲੋਕੀ 🙏🙏🙏🙏🙏🙏
@SukhdevSingh-up3yo
@SukhdevSingh-up3yo 18 күн бұрын
ਬਿਲਕੁਲ ਸੱਚੀਆਂ ਗੱਲਾਂ ਖਾਰਾ ਸਾਹਬ ਦੀਆਂ
@lakhbirsingh7485
@lakhbirsingh7485 19 күн бұрын
ਬਹੁਤ ਵਧੀਆ ਅਤੇ ਸਹੀ ਗੱਲ ਹੈ ਜੀ ਧੰਨਵਾਦ ਜੀ
@HarwinderSingh-my6jn
@HarwinderSingh-my6jn 20 күн бұрын
ਹੋਈਆਂ ਸੁਖਬੀਰ ਨਾਲ ਸਾਜ਼ਿਸ਼ਾਂ ਗਾਉਂਣ ਵਾਲੇ ਕੰਜ਼ਰ ਨੂੰ ਵੀ ਪੁੱਛੋ ਤੇਰਾ ਸੁਖਬੀਰ ਤਾਂ ਸਭ ਕੁਝ ਮੰਨ ਗਿਆ ਹੁਣ ਹੋਰ ਗਾਣਾ ਗਾ
@rantheersingh4308
@rantheersingh4308 19 күн бұрын
Verygoodtalksbykharasahib.Realfacts.
@AbC-jn3ix
@AbC-jn3ix 20 күн бұрын
ਚੋੜਾ ਜਿਦਾ਼ਬਾਦ
@sharanjeetkaur8915
@sharanjeetkaur8915 19 күн бұрын
Very informative.❤
@surjeetsighsonu7896
@surjeetsighsonu7896 16 күн бұрын
ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਖੇਰਾ ਸਾਹਿਬ ਜੀ
@GurvinderSingh-c8e
@GurvinderSingh-c8e 18 күн бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ
@TheKingHunter8711
@TheKingHunter8711 19 күн бұрын
Bilkul Sahi Kaha Aapne Khara Sahib❤👍🏻
@surjitjargar1726
@surjitjargar1726 18 күн бұрын
ਜਿੰਨੀਆਂ ਬੇਅਦਬੀਆਂ ਹੋਈਆਂ ਸਾਰੀਆਂ ਦਾ ਜਿਮੇਦਾਰ ਇਹੀ ਬਾਦਲ ਹਨ ਇਨ੍ਹਾ ਨੂੰ ਪੂਰੀ ਸਜਾ ਹੋਣੀ ਚਾਹੀਦੀ ਹੈ
@VikramSingh-qm5hc
@VikramSingh-qm5hc 17 күн бұрын
ਬਿਲਕੂੱਲ ਠੀਕ ਕਿਹਾ ਖੈਰਾ ਸਾੱਬ ।
@kulwantsingh3183
@kulwantsingh3183 18 күн бұрын
ਨਰਾਇਣ ਸਿੰਘ ਚੌੜਾ ਬਿਲਕੁਲ ਦੋਸ਼ੀ ਨਹੀਂ ਹੈ ਇਹ ਕੰਮ ਸੌ ਪਰਸੈਂਟ ਜਜ਼ਬਾਤ ਵਿੱਚ ਹੀ ਆ ਕੇ ਕੀਤਾ ਹੈ ਜੀ ਨਿਆਂ ਲਈ ਭਰਾ ਮਾਰੂ ਜੰਗ ਨਹੀਂ ਸਿਰਫ ਏਕਤਾ ਵੱਲ ਵਧਣ ਦੀ ਲੋੜ ਹੈ ਜੀ ਧਨਵਾਦ ਹੋਵੇਗਾ ਵਾਹਿਗੁਰੂ ਸਾਹਿਬ ਜੀ
@HarjitSingh-e4v
@HarjitSingh-e4v 19 күн бұрын
ਜਿਨ੍ਹਾਂ ਨੂੰ ਪੱਗ ਦੀ ਕਦਰ ਨਹੀਂ ਉਹ ਅੱਜ ਦੇ ਅਕਾਲੀ ਦਿਮਾਗ ਤੋ ਖਾਲੀ
@balbirsingh-xd4og
@balbirsingh-xd4og 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParamjitSingh-co1fv
@ParamjitSingh-co1fv 19 күн бұрын
ਸੁਕਰਿਆਂ। ਬਾਈ। ਜੀ। 🙏🙏🙏🙏🙏
@hardialsinghkang7807
@hardialsinghkang7807 20 күн бұрын
Sacho sach keh rehe advocate
@gurcharansingh338
@gurcharansingh338 19 күн бұрын
ਖਾਰਾ ਸਾਬ ਬਿਲਕੁੱਲ ਸਹੀ ਫੁਰਮਾਇਆ ਜੀ
@GurdevSingh-vd5ie
@GurdevSingh-vd5ie 20 күн бұрын
ਵੇਖੋ ਏਨਾਂ ਲੀਡਰਾਂ ਨੇ ਕਿੰਨੇ ਰੋਲ ਨਿਭਾਇਆ ਡੋਗਰਿਆਂ ਦਾ ਅਬਦਾਲੀ ਮੀਰ ਮੰਨੂ ਨਾਦਿਰ ਸ਼ਾਹ ਔਰੰਗਜ਼ੇਬ ਮਸੇ ਰੰਗੜ ਦਾ।।ਇਹ ਤਾਂ ਫੇਰ ਸਾਹਮਣੇ ਬਣਕੇ ਟਕਰੇ ਸੀ 😢ਪਰ ਇਹ ਸਾਰੇ ਲੀਡਰ ਪੰਜਾਬ ਦੇ। ਸਿੱਖ ਦੇ ਰੂਪ ਚ।।ਡੋਗਰੇ ਅਬਦਾਲੀ ਆ।😢 ਕਿਵੇਂ ਬਚ ਸਕਦੇ ਸੀ। ਸਿਖਾਂ ਨੂੰ ਪਹਿਲਾਂ ਹੀ ਏਨਾਂ ਨੇ ਸਿੱਖੀ ਖੋ ਲਈ ਹੈ 😢ਔਰ ਪੱਗਾਂ ਫਸਾਈ ਸਿਰਾਂ ਤੇ ਵਾਲੈ ਬਣਾ ਦਿੱਤੇ ਨੇ 😢ਕੋਈ ਵਾਲੀ ਵਾਰਸ ਨਹੀਂ ਰੇਹਾ ਸਾਡੀ ਸਿੱਖ ਕੋਮ ਦਾ 😢😢😮😮 ਗੁਰਦੁਆਰਾ ਸਾਹਿਬ ਜਾਈ ਦਾ ਸੀ।।ਪਰ ਔਥੇ ਇਹ ਕਾਲੇ ਮੁੰਹ ਵਾਲੇ ਮਥੇ ਲਗ ਜਾਂਦੇ ਨੇ 😢ਸਾਰਾ ਮੂੜ ਖਰਾਬ ਹੋ ਜਾਂਦਾ 😢😢
@surindernijjar7024
@surindernijjar7024 20 күн бұрын
ਬਹੁਤ ਵਧੀਆ ਖਾਰਾ ਸਾਹਿਬ ਜੀ ❤
@harbansdhillon-x8q
@harbansdhillon-x8q 20 күн бұрын
ਕੌਮ ਦੀ ਸ਼ਾਨ ਬਾਦਲ ਤੇ ਮਾਣ❤❤❤❤❤❤❤❤❤❤❤❤❤
@sarabsingh5487
@sarabsingh5487 19 күн бұрын
ਸੁਖਬੀਰ ਨੂੰ ਗੁਨਾਹਾਂ ਦੀ ਸਜ਼ਾ ਵੱਡੀ ਦੇਣੀ ਚਾਹੀਦੀ ਸੀ
@ParamjitsinghButtar
@ParamjitsinghButtar 18 күн бұрын
Badal no challenge khwao
@ParamjitsinghButtar
@ParamjitsinghButtar 18 күн бұрын
Badal noo chaul khawao
@ajaibsinghdhindsa2664
@ajaibsinghdhindsa2664 19 күн бұрын
ਖਾਰਾ ਸਾਹਿਬ ਵਾਹਿਗੁਰੂ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਿੱਖ ਕੌਮ ਲਈ ਦਿਨ ਰਾਤ ਸੇਵਾ ਕਰਦੇ ਰਹੋ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ
@jaspalrai1378
@jaspalrai1378 20 күн бұрын
ਸਰਦਾਰ ਜੀ ਜਿਸ ਤਰਾਂ ਬਾਦਲ ਤੇ ਸੁਧਾਰਵਾਦੀ ਦਾ ਮਸਲਾ ਨਿਬੜ ਰਿਹੈ, ਚੋੜੇ ਵਾਲਾ ਮਸਲਾ ਵੀ ਓਸੇ ਤਰਾਂ ਨਿਬੜ ਸਕਦਾ???
Une nouvelle voiture pour Noël 🥹
00:28
Nicocapone
Рет қаралды 9 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Baba Kuldeep Singh's Shocking Truth About Badal Family
18:04
Pno Media Group
Рет қаралды 144 М.
Массированный удар РФ по Украине в Рождество
1:06
Euronews по-русски
Рет қаралды 135 М.
Une nouvelle voiture pour Noël 🥹
00:28
Nicocapone
Рет қаралды 9 МЛН