ਸੁਖਬੀਰ ਦੇ ਅਸਤੀਫੇ ਤੇ ਮੁੜ ਪੇਚ .. !, ਸਰਪ੍ਰਸਤ ਨੇ ਮਾਰੀ ਬੜਕ ...! | Bolda Punjab | Sukhbir Badal

  Рет қаралды 67,077

Chardikla Time TV

Chardikla Time TV

2 ай бұрын

* ਸੁਖਬੀਰ ਦੇ ਅਸਤੀਫੇ ਤੇ ਮੁੜ ਪੇਚ .. !
* ਸਰਪ੍ਰਸਤ ਨੇ ਮਾਰੀ ਬੜਕ ...!
* ਢੀਂਡਸਾ ਕਹਿੰਦੇ 2 ਦਿਨ ...!
Chardikla Time TV is available on all the Satellite Platforms in India.
Tata Sky- Channel No.1945
Free Dish- Channel No.340
Videocon Channel No.-779
Fastway Channel No.- 115
Airtel Digital TV- 557
Dish TV Channel No.-1152
Independent TV- 958
Call your local Cable Network & see Chardikla Time TV without any additional charges.
Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
Download App CHARDIKLA MEDIA NETWORK & Watch Chardikla Time TV on Android & iOS Platforms.
Follow us on: --
KZbin - / chardiklatimetvgroup
/ chardiklatimetvlive
Facebook - / chardiklatimetvlive
/ charhdikalatimetv
Instagram - / chardiklatime_tv
Twitter - / chardiklatv
Chardikla App - play.google.com/store/apps/de...
Website - timetv.news
Gurbani TV - / gurbaanitv
For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
#election2024 #sukhbirbadal #ChardiklaTimeTv #Chardikla #Charhdikala #Chardiklatimetvlive

Пікірлер: 132
@PanthjitSingh-jk6np
@PanthjitSingh-jk6np 2 ай бұрын
ਸੁਖਬੀਰ ਬਾਦਲ ਤੇ ਬਿਕਰਮ ਮਾਜੀਠੀਅਾ ਨੂੰ ਪਾਰਟੀ ਵਿੱਚੋ ਬਾਹਰ ਕੱਢੋ ।।
@sadhubhagikesadhubhagike5257
@sadhubhagikesadhubhagike5257 2 ай бұрын
ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੋਣੀ ਚਾਹੀਦੀ
@darshansinghkhalsa3380
@darshansinghkhalsa3380 2 ай бұрын
ਜੇ ਬਾਦਲ ਪਰਵਾਰ ਪਾਸੇ ਹੋ ਗਿਆ ਤਾਂ ਅਕਾਲੀ ਦਲ ਸੁਰਜੀਤ ਹੋ ਸਕਦਾ ਹੈ
@ArshpreetKaur-ll6tb
@ArshpreetKaur-ll6tb 2 ай бұрын
ਮਨਪ੍ਰੀਤ ਸਿੰਘ ਇਆਲੀ ਵਰਗੇ ਪੜੇ ਲਿਖੇ ਇਮਾਨਦਾਰ ਸਿਆਸਤਦਾਨ ਦੀ ਪੰਜਾਬ ਨੂੰ ਬਹੁਤ ਲੋੜ ਹੈ
@sachdiawaaj3738
@sachdiawaaj3738 2 ай бұрын
ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਇਕੋ-ਇਕ ਹੱਲ ਬਾਦਲ ਪਰਿਵਾਰ ਨੂੰ ਪਾਸੇ ਕਰਨਾ
@hakamjawanda9357
@hakamjawanda9357 2 ай бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ।
@RanjitsinghSingh-rn5hp
@RanjitsinghSingh-rn5hp 2 ай бұрын
ਅਗਰ ਅਯਾਲੀ ਪ੍ਰਧਾਨ ਬਣ ਜਾਣ ਤਾ ਅਕਾਲੀ ਦਲ ਚੋਂ ਰੂਹ ਫੂਕੀ ਜਾਏਗੀ ਪਾਰਟੀ ਬੁਲੰਦੀਆਂ ਛੂਹ ਜਾਏਗੀ
@user-by7tv1bd2l
@user-by7tv1bd2l 2 ай бұрын
ਇਯਾਲੀ ਸਾਹਿਬ ਪ੍ਰਧਾਨ ਹੋਣੇ ਚਾਹੀਦੇ ਐ।
@jasbirsinghverka8291
@jasbirsinghverka8291 2 ай бұрын
ਅਕਾਲੀ ਦਲ ਸਿੱਖਾਂ ਦੀ ਵਿਚਾਰਧਾਰਕ ਪਾਰਟੀ ਹੈ। ਬਾਦਲ ਦੇ ਟੱਬਰ ਨੇ ਅਕਾਲੀ ਦਲ ਨੂੰ ਹਾਈਜੈਕ ਕੀਤਾ ਹੋਇਆ ਹੈ , ਅਤੇ ਹੁਣ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਕਹਿਦੇ ਹਨ। ਬਾਦਲ ਟੱਬਰ ਨੇ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ, ਸਿਖਾਂ ਤੇ ਗੋਲੀਆਂ ਚਲਵਾਈਆਂ। ਹੁਣ ਬਾਦਲ ਟੱਬਰ ਦੀ ਅਗਵਾਈ ਵਿਚ ਇਹ ਕਦੀ ਨਹੀਂ ਜਿੱਤ ਸਕਦੇ।
@shukinsingh5248
@shukinsingh5248 2 ай бұрын
ਮਨਪ੍ਰੀਤ ਇਯਾਲੀ ਨੋ ਪ੍ਰਧਾਨ ਬਣਾਓ
@dalbirsingh5890
@dalbirsingh5890 2 ай бұрын
ਇਹ ਪਰਿਵਾਰ ਤਾਂ ਪੰਜਾਬ ਤੇ ਕਾਲ਼ੀ ਦਲ ਨੂੰ ਚਿੱਚੜ ਵਾਂਗੂੰ ਚਿੱਬੜਗੇ ਜਿੰਨੀ ਛੇਤੀ ਚਿੱਚੜ ਤੋੜਿਆ ਜਾਵੇ
@HardeepSingh-xk6qz
@HardeepSingh-xk6qz 2 ай бұрын
ਬਾਦਲ ਸਾਹਿਬ ਵਧੀਆ ਪ੍ਰਧਾਨ ਹਨ।ਅਕਾਲੀ ਦਲ ਨੂੰ ਹੋਰ ਬਰਬਾਦ ਹੋਣ ਦਿਓ। ਤੁਸੀਂ ਕਿਓਂ ਫ਼ਿਕਰ ਕਰਦੇ ਹੋ। ਮੱਛੀ ਪੱਧਰ ਚੱਟ ਕੇ ਮੁੜੇਗੀ।
@user-lw3wh9dc5q
@user-lw3wh9dc5q 2 ай бұрын
ਸ਼੍ਰੋਮਣੀ ਅਕਾਲੀ ਦੱਲ ਦੇ ਨਾਮ ਦੀ ਦੁਰਵਰਤੋਂ ਹੋ ਰਹੀ ਹੈ ਜੀ ਕਿਉਂ ਕੇ ਸ਼੍ਰੋਮਣੀ ਅਕਾਲੀ ਦੱਲ ਨਾਂਮ ਸੀ ਸ਼ਹਾਦਤਾਂ ਕੁਰਬਾਨੀਆਂ ਦੇਣ ਵਾਲੇ,ਜੁੱਲਮ ਦੇ ਖਿਲਾਫ ਲੜਨ ਵਾਲੇ ਜੁਝਾਰੂਆਂ ਦਾ ਜੀ। ਹੁਣ ਵਾਲੇ ਸਾਰੇ ਸਿੱਖ ਅਮੀਰ ਆਲੀਸ਼ਾਨ ਇਮਾਰਤ ਦੀ ਪੈਦਾਇਸ਼ ਹਨ ਜੀ। ਚਾਹੇ ਉਹ ਸਿਆਸੀ ਲੀਡਰ, ਟਕਸਾਲ ਦਾ ਮੁਖੀ,ਡੇਰੇ ਦਾ ਮੁਖੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜਾਂ ਅਖੌਤੀ ਅਕਾਲੀ ਦੱਲ ਦਾ ਪ੍ਰਧਾਨ ਹੋਵੇ ਸੱਭ ਝੂਠ ਅਤੇ ਫ਼ੂਸ ਦੇ ਪਕੋੜੇ ਖਾਣ ਤੇ ਬਣਾਉਣ ਵਾਲੇ ਹਨ ਜੀ। ਨਿਹੰਗ ਸਿੰਘ ਜਥੇਬੰਦੀਆਂ ਦਾ ਤਾਂ ਹਾਲ ਹੀ ਮਾੜਾ ਹੈ ਇਹ ਜੱਥੇਦਾਰ ਬਨਣ ਲਈ ਅਪਣੇ ਹੀ ਪੰਜ ਦੱਸ ਨਿਹੰਗਾਂ ਦਾ ਕਤਲ ਕਰ ਕੇ ਜੱਥੇਦਾਰ ਬਣਦੇ ਹਨ ਜੀ।
@pavittarsingh739
@pavittarsingh739 2 ай бұрын
ਢੀਂਡਸਾ ਤਾਂ ਆਪ ਖੱਸੀ, ਚੱਲਿਆ ਹੋਇਆ ਕਾਰਤੂਸ ਹੈ। ਮਨਪ੍ਰੀਤ ਸਿੰਘ ਅਯਾਲੀ ਪ੍ਰਧਾਨ ਚਾਹੀਦਾ ਹੈ।
@JagroopSingh-no7xy
@JagroopSingh-no7xy 2 ай бұрын
ਇਆਲੀ ਦੀ ਸਿੱਖ ਕੌਮ ਨੂੰ ਕੀ ਦੇਣ ਹੈ
@pavittarsingh739
@pavittarsingh739 2 ай бұрын
@@JagroopSingh-no7xy ਇਸ ਦੀ ਆਪਣੇ ਇਲਾਕੇ ਵਿੱਚ ਬਹੁਤ ਬਣੀ ਹੋਈ ਹੈ। ਇਸ ਨੇ ਆਪਣੇ ਇਲਾਕੇ ਵਿੱਚ ਬਹੁਤ ਕੰਮ ਕੀਤੇ ਹਨ। ਜਦੋਂ ਥੰਮ ਗਿਰ ਗਏ ਇਹ ਉਦੋਂ ਵੀ ਜਿੱਤ ਗਿਆ ਸੀ।ਇਮਾਨਦਾਰ ਹੈ ਤੇ ਭਾਜਪਾ ਵੱਲ ਲਾਲਾਂ ਨੀ ਸੁੱਟਦਾ।
@reshamsingh5906
@reshamsingh5906 2 ай бұрын
ਕੋਈ ਬੱਬਰ ਸ਼ੇਰ ਹੀ ਉਠੇਗਾ
@SukhwinderSinghSukhwinde-tj6ij
@SukhwinderSinghSukhwinde-tj6ij 2 ай бұрын
ਬੱਬਰ ਸ਼ੇਰ ਉਠ ਪਿਆ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️✌️✌️✌️
@user-ck4hq3tw3x
@user-ck4hq3tw3x 2 ай бұрын
1984 ਵਿੱਚ ਦਰਬਾਰ ਸਾਹਿਬ ਦੇ ਅਟੈਕ ਅਤੇ ਦਿੱਲੀ ਵਿੱਚ ਪੰਜਾਬੀਆਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਲੋਕਾਂ ਨੇ ਥਾਲ਼ੀ ਵਿੱਚ ਪਰੋਸ ਕੇ ਸੀਟਾਂ ਦਿੱਤੀਆਂ ਹਨ । ਅਫਸੋਸ ॥
@Punjabi_vlogz2
@Punjabi_vlogz2 2 ай бұрын
ਝਾੜੂ ਅਕਾਲੀ ਕਾਂਗਰਸੀ ਇਕੋ ਹੀ ਆ
@palgrewal8798
@palgrewal8798 2 ай бұрын
ਮਨਪ੍ਰੀਤ ਇਆਲੀ ਨੂੰ ਪ੍ਰਧਾਨ ਬਣਾਇਆ ਜਾਏ
@sukhwantkaur8330
@sukhwantkaur8330 2 ай бұрын
ਮੁੱਕਦੀ ਗੱਲ ਇਹ ਹੈ ਕਿ ਬਿੱਲੀ ਦੇ ਗਲ ਘੰਟੀ ਬੰਨਣ ਨੂੰ ਕੋਈ ਤਿਆਰ ਨਹੀਂ।ਮਗਰੋਂ ਸਾਰੇ ਬੋਲਦੇ ਨੇ ਪ੍ਰਧਾਨ ਬਦਲੋ
@deepinder8484
@deepinder8484 2 ай бұрын
ਜੇ ਬਾਦਲ ਜੁੰਡਲੀ ਪਾਸੇ ਨਹੀਂ ਹੁੰਦੀ ਤਾਂ ਅਕਾਲੀ ਦੱਲ ਦੀ ਹਾਲਤ ਹੋਰ ਖਰਾਬ ਹੋਵੇਗੀ
@DishaKaur1
@DishaKaur1 2 ай бұрын
ਅਗਰ ਸ਼ੁਖਬੀਰ ਸਿੰਘ ਬਾਦਲ ਨੂੰ ਆਪਣੀ ਪਾਰਟੀ ਨਾਲ ਪਿਆਰ ਹੈ ਤਾਂ ਉਹਨਾਂ ਨੂੰ ਪ੍ਰਧਾਨ ਦੇ ਅਉਧੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਇਹ ਕੋਈ ਵੱਢੀ ਗੱਲ ਨਹੀਂ ਉਹ ਪਾਰਟੀ ਵਿੱਚ ਰਹਿ ਕਿ ਸ਼ੇਵਾ ਕਰ ਸ਼ਕਦੇ ਹੱਨ ਅਤੇ ਨਾਂ ਹੀ ਉਹਨਾਂ ਦਾ ਰੁਤਬਾ ਘੱਟ ਸ਼ਕਦਾ ਹੈ ਇੱਸ ਲਈ ਉਹਨਾਂ ਨੂੰ ਇੱਸ ਵੇਲੇ ਵੱਢਾ ਦਿੱਲ ਵਿਖਾਉਣਾ ਚਾਹੀਦਾ ਹੈ ਅਗਰ ਉਹ ਇਹ stepp ਉਠਾਉਂਦੇ ਹੱਨ ਤਾਂ ਉਹਨਾਂ ਦਾ ਮਾਣ ਵਦੇਗਾਂ ਕਿਉਂ ਕਿ ਉਹ ਇੱਕ ਖੁਸ਼ ਦਿੱਲ ਅਤੇ ਚੰਗੇਇਨਸਾਨ ਹੱਨ
@ranjodhsingh3151
@ranjodhsingh3151 2 ай бұрын
ਇਹ ਤਾ ਪੰਜਾਬ ਬਚਾਓ ਦਾ ਫਿਰਦਾ
@damandeepkhangura1247
@damandeepkhangura1247 2 ай бұрын
ਮਨਪ੍ਰੀਤ ਸਿੰਘ ਇਆਲੀ ਜੀ ਨੂੰ ਪ੍ਰਧਾਨ ਬਣਾਉਣ
@SukhwinderSinghSukhwinde-tj6ij
@SukhwinderSinghSukhwinde-tj6ij 2 ай бұрын
ਸੁਖਬੀਰ ਬਾਦਲ ਵਲਟੋਹਾ ਚੰਦੂਮਾਜਰਾ ਚੀਮਾ ਮਜੀਠੀਆ ਨੂੰ 50 ਸਾਲ ਲਈ ਪਾਰਟੀ ਚੌ ਬਰਖਾਸਤ ਕਰੋ । ਫਿਰ ਇਹੇ ਪਾਰਟੀ ਲੀਂਹਾਂ ਤੇ ਆ ਸਕਦੀ ਏ। ਵਰਨਾ ਨਹੀ 👎👎👎👎👎
@kulwantgill5958
@kulwantgill5958 2 ай бұрын
ਚੌਦਵੀਂ ਸੀਟ ਚੰਡੀਗੜ੍ਹ ਵਾਲਾ ਵੀ ਭੱਜ ਗਿਆ ਉਮੀਦਵਾਰੀ ਛੱਡ ਕੇ
@JagtarSingh-yd6js
@JagtarSingh-yd6js 2 ай бұрын
ਤੁਸੀਂ ਅਕਾਲੀ ਭਾਜਪਾ ਗਠਜੋੜ ਨੂੰ ਪੰਜ ਸੱਤ ਸੀਟਾਂ ਦਿੰਦੇ ਹੋ ਪਰ ਜੇ ਕਾਂਗਰਸ ਅਤੇ ਆਪ ਪਾਰਟੀ ਗਠਜੋੜ ਹੁੰਦਾ ਤਾਂ ਸਾਰੀਆਂ ਸੀਟਾਂ ਇਹਨਾਂ ਨੇ ਹੀ ਲੈ ਜਾਣੀਆਂ ਸਨ
@user-xe4pr1md1e
@user-xe4pr1md1e 2 ай бұрын
ਖਾਲੀ ਦਲ ਜਵਾ ਹੀ ਖਾਲੀ ਹੌ ਗ਼ਿਅ
@Jattboy2036
@Jattboy2036 2 ай бұрын
ਹੁਣ ਵੀ ਸੰਬਲ ਜੋ ਹੋਰ ਕਿੰਨੀ ਕੀ ਬੇਜਤੀ ਕਾਰਵੋਨੀ ਏ ਪਾਰਟੀ ਪ੍ਰਧਾਨ ਨੂੰ m l a ਜਾਂ m p ਦੀ ਚੋਣ ਨਹੀਂ ਲੜਨੀ ਚਾਹੀ ਦੀ ਉ ਪਾਰਟੀ ਪ੍ਰਧਾਨ ਹੁਣਾਂ ਚਾਹੀਦਾ
@AmarjitSingh-eq3rl
@AmarjitSingh-eq3rl 2 ай бұрын
ਪੰਜਾਬ ਦੇ ਲੋਕ ਵਿਕਾਸ ਨਹੀ ਮੰਗਦੇ ਇਹਨਾਂ ਤਾਂ ਸਦੀਕ ਵਰਗੇ ਉਮਦੀਵਰਾ ਦੀ ਲੋੜ ਹੈ
@bhupindersingh4084
@bhupindersingh4084 2 ай бұрын
ਰੰਸੀ।ਮਂਚਗੀ। ਟ।ਨੀ।ਗਿਆ।ਵਾਲੀ।ਗਂਲ।ਕਹਿ।ਲਉ।ਜਾ।ਕੂਂਤੇ।ਦੀ।ਪੂਛ।ਸਿਂਧੀ।ਨੀ।ਹੂੰਦੀ।ਕੂਝ।ਵੀ।ਹੋਵੇ।ਬਾਦਲ।ਅਸਤੀਫਾ।ਨਹੀ।ਦੇਵੇਗਾ
@er.raghbirsingh7881
@er.raghbirsingh7881 2 ай бұрын
ਇਹ ਕਹਿਣ ਦੀ ਗੱਲ ਨਹੀਂ ਰਹੀ, ਕਿ ਸੁਖਬੀਰ ਸਿੰਘ ਅਸਤੀਫਾ ਦੇਣ, ਇਹ ਸਾਰੇ ਵਾਂਗ ਸਾਫ਼ ਹੈ। ਇਹਨਾਂ ਨੇ ਤਾਂ BSP ਨਾਲ ਵੀ ਬੇਵਫਾਈ ਕੀਤੀ ਜਿਸ ਨਾਲ ਪਾਰਟੀ ਦਾ ਇਤਿਹਾਸ ਕਲੰਕਤ ਹੋਇਆ। ਚੰਦੂਮਾਜਰਾ ਸਾਹਿਬ ਤੋਂ ਬਿਨਾ ਕਿਸੇ ਵੀ ਲੀਡਰ ਵਿੱਚ ਜੁਅਰਤ ਨਹੀਂ ਹੈ ਕਿ ਪਾਰਟੀ ਬਚਾਉਣ ਲਈ ਪਰਧਾਨ ਅਸਤੀਫਾ ਦੇਣ।
@BalbirSingh-hy5qp
@BalbirSingh-hy5qp 2 ай бұрын
ਸੁਖਬੀਰ ਸਿੰਘ ਕਦੇ ਵੀ ਅਸਤੀਫਾ ਨਹੀ ਦੇਵੇਗਾ ਸਾਰੇ ਪਾਰਟੀ ਦੇ ਆਦਮੀ ਜਿੰਨਾ ਮਰਜੀ ਜੋਰ ਲਾ ਲੈਣ ।ਉਹ ਤਾਂ ਇਹਨਾਂ ਨੂੰ ਕਈ ਜਾਣਦਾ ।ਆਪਣੇ ਪਿਉ ਦੇ ਹਾਣੀਆ ਨੂੰ ਕੁਝ ਨਹੀਂ ਸਮਝਦਾ ਹੈ। ਸਿਰਫ ਸੁਖਬੀਰ ਹੀ ਸਭ ਤੋਂ ਚੰਗਾ ਹੈ।
@AvtarSingh-hj5gy
@AvtarSingh-hj5gy 2 ай бұрын
ਭਾਈ ਸਾਹਿਬ ਜੀ ਜੇ ਅਕਾਲੀ ਵਰਕਰ ਸੁਖਵੀਰ ਦਾ ਵਿਰੋਧ ਨਹੀਂ ਕਰਨਗੇ ਤਾਂ ਲੋਕ ਇਹਨਾਂ ਨੂੰ ਵੀ ਸਤਾਈ ਦੀਆਂ ਇਲੈਕਸ਼ਨਾਂ ਵਿਚ ੍ਫਿਰ ਸਬਕ ਸਿਖਾ ਦੇਣਗੇ
@nirmalghuman6077
@nirmalghuman6077 2 ай бұрын
ਜਦੋਂ ਤੱਕ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ ਉਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰੋ 👍👍👍👍
@HarminderSingh-tb9ym
@HarminderSingh-tb9ym 2 ай бұрын
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਜੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ
@JaspalSingh-ok4wi
@JaspalSingh-ok4wi 2 ай бұрын
Sùkhbirbadal.majìthia.out.karo.❤🎉
@g.s.bhuller6248
@g.s.bhuller6248 2 ай бұрын
ਐਵੇਂ ਛੱਡੀਂ ਜਾਂਦੇ ਨੇ ਲੁਧਿਆਣੇ ਵਾਲੇ ਅਕਾਲੀ ਬਿਟੂ ਨੂੰ ਪਾ ਦਿੰਦੇ
@user-gl8wt7vf8d
@user-gl8wt7vf8d 2 ай бұрын
Pardhan badlna jaroori a
@navdeepkaur2875
@navdeepkaur2875 Ай бұрын
ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨੀਆ ਤੋਂ ਸੁਤਿਫਾ
@gurtarsingh422
@gurtarsingh422 2 ай бұрын
ਅਕਾਲੀ ਦਲ ਬਾਦਲ ਕਰਕੇ ਨਹੀਂ ਚਲਦਾ ਸ਼੍ਰੋਮਣੀ ਕਮੇਟੀ ਕਰਕੇ ਚਲਦਾ ਪਹਿਲਾਂ ਵੀ ਇਸੇ ਤਰਾਂ ਚੱਲਦਾ ਹੁੰਦਾਂ ਸੀ
@DelightfulRoadCar-vp8zc
@DelightfulRoadCar-vp8zc 2 ай бұрын
ਸ਼ੋਮਣੀ ਅਕਾਲੀ ਦਲ ਨੂੰ ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦੇ ਪਰਿਵਾਰ ਤੋਂ ਅਜ਼ਾਦ ਕਰਵਾਉਣ ਚਾਹੀਦਾ
@devilalnain4434
@devilalnain4434 Ай бұрын
Sardar Sukhdev Singh Dhindsa Sahab strong hun te pary nu oh hi mazboot kar sakde hun Sardar Sukhdev Singh Dhindsa Sahab jindabad jindabad jindabad jindabad
@mallmann8309
@mallmann8309 2 ай бұрын
ਢੀਡਸੇ ਦੀ ਪੂੰਛ ਨੂੰ ਜਿਆਦਾ ਅੱਗ ਲੱਗੀ ਹੋਈ ਹੈ।
@nachatarsingh8376
@nachatarsingh8376 Ай бұрын
ਵੀਰ ਜੀ ਤੁਸੀ ਕਹਿ ਰਹੋ 98 ਆਕਾਲੀ ਕਹਿਣ ਗਏ ਕਿ ਸੁਖਬੀਰ ਸਿੰਘ ਭਰਦਾਨ ਹੋਣਗੇ ਵੀਰ ਜੀ ਪੰਥ ਨੇ ਇਨਾ ਨੰ ਬੋਟ ਨਹੀ ਪੋਉਣੀ
@nirvailbrar6008
@nirvailbrar6008 2 ай бұрын
ਜਦੋਂ ਲੋਗੋ ਬਾਦਲ ਦਾ ਲੱਗਾ ਉਹ ਹਟਾ ਦੇਣਾ ਚਾਹੀਦਾ ਹੈ
@GurpreetSingh-wh5ug
@GurpreetSingh-wh5ug 2 ай бұрын
Sukhveer Singh bAdal ashtefa deo
@Daske.WaleSahi
@Daske.WaleSahi 2 ай бұрын
ਬੀਜੇਪੀ ਅਕਾਲੀ ਇਕੱਠੇ ਹੋ ਵੀ ਜਾਣ ਤਾਂ ਵੀ ਨੀਂ ਜਿੱਤਦੇ
@lakhveerbrar3224
@lakhveerbrar3224 2 ай бұрын
Manpreet good MLA
@piratpalsidhu8692
@piratpalsidhu8692 Ай бұрын
ਢੀਂਡਸਾ ਆਪ ਤਾਂ ਕਦੇ ਜਿੱਤਿਆ ਨਹੀ ਸੁਖਵੀਰ ਬਾਦਲ ਤੇ ਉਂਗਲਾਂ ਚੁੱਕ ਦਾ
@jagmohansingh7214
@jagmohansingh7214 Ай бұрын
Jagmohan singh Pritam singh chana Talwandi Chaudhrian Sultanpur
@lakhvirsingh4457
@lakhvirsingh4457 2 ай бұрын
Manpreet singh Eayli nu pardhan
@amarjitsinghjaijee9831
@amarjitsinghjaijee9831 2 ай бұрын
The Akali Dal needs a new President and a new working committee. The present leadership has let down the community drastically. We now need dedicated persons with a clean image which was the main stay of The Akali Dal in days gone by. They put the party first and themselves last, which is the other way around today.
@KulwantGoldy
@KulwantGoldy 2 ай бұрын
Sukhveer badl hatao akali dal ate Punjab bachao
@RajvirSingh-badshahpur
@RajvirSingh-badshahpur 2 ай бұрын
Good job Gurmukh Rupana Badshahpur Ji
@amarsingh6569
@amarsingh6569 2 ай бұрын
Bibbi. Jagir Kaur nu pardan bnaia jae
@JarnailJarnail-qu6od
@JarnailJarnail-qu6od 2 ай бұрын
Sucha sing langh nu bhardan bnado
@mittiputtmajhail2960
@mittiputtmajhail2960 2 ай бұрын
Theek, ohnu Pardhan te ohdia sahelia core committee ch🤩🤩
@varindersingh4167
@varindersingh4167 Ай бұрын
ਪੱਤਰ ਕਾਰ ਬੀਬੀ ਪਿੱਛੇ ਬੋਲ ਕੇ ਦੱਸ ਰਹੀ ਆ
@mittiputtmajhail2960
@mittiputtmajhail2960 2 ай бұрын
Mann Saab de group SAD (Amritsar) likhia janda e SAD (Mann) nahi.
@amarjitkaur5500
@amarjitkaur5500 2 ай бұрын
Sukhveer Jindabad
@mittiputtmajhail2960
@mittiputtmajhail2960 2 ай бұрын
Ayali best suited for President. He neither in any group nor vocal against party or Badals. Very honest and true Akali. Badal must go.
@jssandhu1536
@jssandhu1536 2 ай бұрын
Sukhbir Singh Badal jindabad
@RanjitSingh-qf1jy
@RanjitSingh-qf1jy 2 ай бұрын
Astifa de sukhe hun,
@sarpanchkhalsa735
@sarpanchkhalsa735 2 ай бұрын
ਇੱਕ ਵੀਰ ਨੇ ਕਿਹਾ ਕਿ ਹਰਸਿਮਰਤ ਨੂੰ ਪ੍ਰਧਾਨ ਬਣਾਇਆ ਜਾਵੇ ਬਾਈ ਜੀ ਮੈਨੂੰ ਲੱਗਦਾ ਤੁਹਾਨੂੰ ਇਸ ਦੇ ਮੁੰਡੇ ਨੂੰ ਬਣਾ ਦਿਓ?
@avtarrandhawa9875
@avtarrandhawa9875 2 ай бұрын
ਪਰਧਾਨ ਅਕਾਲੀ ਦਾਲ ਸਰਦਾਰ ਬਲਦੇਵ ਸਿੰਘ ਮਾਨ
@JaswinderKour-df8ts
@JaswinderKour-df8ts Ай бұрын
Sade mehlanwali ch ta akli dal da booth v nhi c from HSP 😊😊
@AmarjitSingh-eq3rl
@AmarjitSingh-eq3rl 2 ай бұрын
ਢੀਂਡਸਾ ਕੀ ਅਗਵਾਈ ਕਰਨ ਦੇ ਯੋਗ ਹੈ
2 ай бұрын
Akali Dal Badal died long time back when the compromised with Sikh values and backstabbed Sikhs. Sikhs sent 2 MP in Parliament.
@AvtarSingh-zu5rd
@AvtarSingh-zu5rd 2 ай бұрын
Yad party da naa hee AKALI DAL 'BADAL' phir Sukhbirji de phsrjand nu Pardhan banauna chaheeda yad party da naam he parivar te mukhiya de naam te aa jis ne Punjab da sabh ton vadh nuksan keeta.
@gurnoorpadda7304
@gurnoorpadda7304 2 ай бұрын
Dhindsa vote d time kithe c
@harbanssingh1329
@harbanssingh1329 Ай бұрын
Miry piry sidhat di pooranta is vich hai ke oh vidvan sardhavan te parupkaria hove kirti Hove te oh hi mukhi Hove akali lobhi nhi teagi hove .maeadhariauna bola hor nhiaur rol ghachola .is ly gursikhea te chaln wala gareeb hove neech nimana hove fir vekho waheguru ji
@gurindersidhu1625
@gurindersidhu1625 2 ай бұрын
Dheendsa manpree iali party wich bahar kad dena chahi da
@SushilaDevi-rb6zd
@SushilaDevi-rb6zd 2 ай бұрын
Dhindsa nu SAD da pradhan banao
@gurindersidhu1625
@gurindersidhu1625 2 ай бұрын
Je gath jor hunda ta ik v seat nahi milni c
@younismalik2662
@younismalik2662 2 ай бұрын
Dhindsa Saab zindabad
@SushilaDevi-rb6zd
@SushilaDevi-rb6zd 2 ай бұрын
23 halkeya te BJP jiti te 6 halkeya te 2je no. Te akali dal 9 halkeya te jiti
@devilalnain4434
@devilalnain4434 Ай бұрын
Sukhbir badal ne party nu bilkul khatam kar Diya hai
@IdontKnown-uz9vc
@IdontKnown-uz9vc 2 ай бұрын
Dhidse nu seat ni diti Sangrur to sukhbir ne ta jo modhi na ban jawe
@chamkauraulakh8036
@chamkauraulakh8036 2 ай бұрын
ਜੇ ਗਠਜੋੜ ਹੁੰਦਾ ਤਾਂ ।ਸਿਮਰੋ ਵੀ ਨਹੀਂ ਜਿਤਨੀ ਸੀ ।
@DawinderSingh-eb4hm
@DawinderSingh-eb4hm 2 ай бұрын
Jimni chona ch jagtar havare nu ajad chona karni chadi he amritpal akali da Bane bandi sikha nu tiktan ditia jan
@maninderbrar1175
@maninderbrar1175 2 ай бұрын
Sir correct urself Dhindsa Sahib never joined BJP ever he made SAD(Sanyukt) and alliance with BJP in 2022 Assembly elections
@DawinderSingh-eb4hm
@DawinderSingh-eb4hm 2 ай бұрын
Koi Navi gal Karo badl badl Kari Jane ho saromni akali dal amritpal dal di chrcha karo nah27 ch aape ho jave gi hare hoea nu bhuljo oooy
@powarpola8126
@powarpola8126 2 ай бұрын
akali dal de vote vill de c o v sikh vote a sari vote canada uk usa chal gie twon de vote bjp congres de c akali dal amritsar akali dal badal akali dal dindsa nhi akali dal punjab bnouna pana jes vich o banda hona chida jo punjab nal khadha hona chida na ke centre dya party de side
@BalwinderSingh-pb1ij
@BalwinderSingh-pb1ij 2 ай бұрын
Shiromani akalidal pardhan may be Parminder dhindsa
@mittiputtmajhail2960
@mittiputtmajhail2960 2 ай бұрын
Dhindsa is weak man. He made all his fortune due to Badals. Now he will make his presence only for 27 ticket for his son. He is finished.
@DelightfulRoadCar-vp8zc
@DelightfulRoadCar-vp8zc 2 ай бұрын
ਮਨਪ੍ਰੀਤ ਇਯਾਲੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ
@SurinderSingh-jk4er
@SurinderSingh-jk4er 2 ай бұрын
Dhindsa tapoosi mar Nobody Tell who is alternative to Sukhbir ? Is it not responsibility of other leaders to do hard work to strengthen the party S A D Without care of anyone including kisans should make alliance with B J P
@sadabirsingh6707
@sadabirsingh6707 2 ай бұрын
Aa
@amarpalsingh571
@amarpalsingh571 2 ай бұрын
Party baishk khatmho jae but sukhbir pathangi nhi chadega
@amrikwahla
@amrikwahla 2 ай бұрын
It is good SADLost seats because if SAD win they will sit woth modi it is good to lost seats
@jassikhangura4241
@jassikhangura4241 2 ай бұрын
Dhindsa de palle kiaa
@Amriksingh-cn5oh
@Amriksingh-cn5oh 2 ай бұрын
Sukhbir badal akalidal pardan nhi chaunde sikh is ne beda garkh kar dita
@user-ck4hq3tw3x
@user-ck4hq3tw3x 2 ай бұрын
ਜੇ ਅਕਾਲੀ ਦਲ ਵਾਲੇ ਲੀਡਰ ਜੇ ਆਪਣੇ ਪ੍ਰਧਾਨ ਤੋ ਅਸਤੀਫਾ ਮੰਗਣਗੇ । ਕੀ ਸੀ.ਐਮ ਭਗਵੰਤ ਮਾਨ 14.0 ਤੋ 3.0 ਤੇ ਆਗਿਆ ਹੈ । ਫੇਰ ਤਾਂ ਭਗਵੰਤ ਮਾਨ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ ॥
@gurnamdhandhi4741
@gurnamdhandhi4741 2 ай бұрын
ਅਕਾਲੀ ਦਲ ਚ ਤਬਦੀਲੀ ਦੀ ਲੋੜ ਹੈ ਬਾਕੀ ਨੌਜਵਾਨਾਂ ਨੂੰ ਅਗੇ ਲਿਆਉਣਾ ਚਾਹੀਦਾ ਹੈ
@JaskaranSingh-wy1ek
@JaskaranSingh-wy1ek 2 ай бұрын
ਇਯਾਲੀ ਸਾਹਿਬ ਮਾਲਵਾ ਵਿਚ ਕੋਈ ਨਹੀ ਜਾਣਦਾ
@RanjitsinghSingh-rn5hp
@RanjitsinghSingh-rn5hp 2 ай бұрын
ਇਹ ਤਾ ਹੈ ਹੀ ਮਾਲਵੇ ਦਾ ਹੈ
@Amriksingh-cn5oh
@Amriksingh-cn5oh 2 ай бұрын
Bjp apni majbooti kar gi akalidal guru panth wal pith karke beda garkh Kar lya
@mittiputtmajhail2960
@mittiputtmajhail2960 2 ай бұрын
Ih ta lamma pe gia.
@randhirsinghsidhu1209
@randhirsinghsidhu1209 2 ай бұрын
ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇ
@user-pe1gn9pc4m
@user-pe1gn9pc4m 2 ай бұрын
Punjab nu lutten ly
@GurdeepSingh-mk3ow
@GurdeepSingh-mk3ow 2 ай бұрын
ਲੱਖ ਲਾਹਨਤ ਹੈ ਅਜਿਹੇ ਸੁਝਾਅ ਦੇਣ ਵਾਲ਼ਿਆਂ ਦੇ।ਤੁਹਾਡੇ ਵਰਗੇ ਚਮਚਿਆਂ ਨੇ ਅਕਾਲੀ ਦਲ ਦਾ ਭੱਠਾ ਬੈਠਾਇਆ ਹੈ। ਜੇਕਰ ਅਕਾਲੀ ਦਲ ਬਚਾਉਣਾ ਹੈ ਤਾਂ ਬਾਦਲਾਂ ਦਾ ਰਿੱਛ ਜੱਫਾ ਛੁਡਾਉਣਾ ਪਵੇਗਾ ਤਾਂ ਹੀ ਇਸਦਾ ਕੁਝ ਬਣ ਸਕਦਾ ਹੈ
@mittiputtmajhail2960
@mittiputtmajhail2960 2 ай бұрын
Nahi teri masi nu bana den. Idiot what is difference between Gappi and her?
@BalwinderSingh-sc1bc
@BalwinderSingh-sc1bc 2 ай бұрын
​@@user-pe1gn9pc4mkateer tera ki kha liya harsimrat kour ne
@PanthjitSingh-jk6np
@PanthjitSingh-jk6np 2 ай бұрын
ਬਾਦਲ ਪਰਿਵਾਰ ਤੇ ਮਾਜੀਠੀਅਾ ਪਰਿਵਾਰ ਬਾਹਰ ਕੱਢੋ ।
@user-ck4hq3tw3x
@user-ck4hq3tw3x 2 ай бұрын
ਸੁਖਦੇਵ ਸਿੰਘ ਢੀੰਡਸਾ ਮੀਟਿੰਗ ਵਿੱਚ ਜਾਣ ਨਾ ਜਾਣ ਕੋਈ ਫਰਕ ਨਹੀ ਪੈਂਦਾ । ਇਹਨਾਂ ਨੇ ਤਾਂ ਪਾਰਟੀ ਦਾ ਵਿਰੋਧ ਹੀ ਕਰਨਾ ਹੈ । ਮਲਾਈ ਮਲਾਈ ਖਾ ਕੇ ਹੁਣ ਸਪਰੇਟਾ ਪੀਣ ਨੂੰ ਜੀਅ ਨਹੀ ਕਰਦਾ । ਬੋਟਾਂ ਦੇ ਟਾਈਮ ਰੂਸ ਕੇ ਘਰ ਬੈਠ ਜਾਂਦੇ ਹਨ ਅਤੇ ਗਲਤੀਆਂ ਪ੍ਰਧਾਨ ਵਿੱਚ ਕੱਡਣ ਲੱਗ ਜਾਂਦੇ ਹਨ । ਕਾਫ਼ੀ ਮੀਡੀਆ ਵਾਲਿਆਂ ਨੇ ਵੀ ਅਕਾਲੀ ਦਲ ਨੂੰ ਗਲਤ ਪ੍ਰਚਾਰ ਕਰਕੇ ਹਰਾਉਣ ਵਿੱਚ ਯੋਗਦਾਨ ਪਾਇਆ ਹੈ ॥
@mukhtarsingh3581
@mukhtarsingh3581 2 ай бұрын
ਵੀਰ ਅਕਾਲੀਦਲ ਤਾਂ ਬਹੁਤ ਪਹਿਲਾਂ ਖਤਮ ਕਰ ਦਿੱਤਾ ਸੀ ਬਾਦਲ ਪ੍ਰਵਾਰ ਨੇ ਹੁਣ ਤਾਂ ਕਾਲੀਦਲ ਆ ਬਾਕੀ ਠੀਠਸੇ ਵਗੈਰਾ ਸਿਰਫ ਕੁਰਸੀ ਦੇ ਯਾਰ ਆ ਕੌਮ ਜਾਂ ਪੰਜਾਬ ਨਾਲ ਕੋਈ ਲੈਣ-ਦੇਣ ਨਹੀਂ
@user-ck4hq3tw3x
@user-ck4hq3tw3x 2 ай бұрын
ਅਕਾਲੀ ਦਲ ਨੂੰ ਹਾਰ ਵੱਲ ਘੱਟ ਧਿਆਨ ਦੇਣਾ ਚਾਹੀਦਾ ਹੈ । ਆਪਸੀ ਏਕਾ ਰੱਖਣਾ ਬਹੁਤ ਜ਼ਰੂਰੀ ਹੈ । ਦੂਸਰੀਆਂ ਪਾਰਟੀਆਂ ਨੇ ਕੂੜ ਪ੍ਰਚਾਰ ਅਕਾਲੀ ਦਲ ਦੇ ਖਿਲਾਫ ਲੋਕਾਂ ਦੇ ਮਨਾਂ ਵਿੱਚ ਭਰ ਦਿੱਤਾ ਹੈ । 2027 ਤੱਕ ਸਭ ਠੀਕ ਹੋ ਜਾਵੇਗਾ ॥ 1 ਸੀਟ ਤੋ 101 ਤੱਕ ਜਾਵਾਂਗੇ ॥
@RanjitsinghSingh-rn5hp
@RanjitsinghSingh-rn5hp 2 ай бұрын
ਕਿਤੇ ਤਿੰਨ ਤੋਂ ਵੀ ਜ਼ੀਰੋ ਨ ਹੋ ਜਾਣ
@jagrajsinghsidhu9445
@jagrajsinghsidhu9445 2 ай бұрын
ਵੋਟਾਂ ਇਹਨਾਂ ਨੂੰ ਆਪ ਨੂੰ ਨੀ ਪੈਂਦੀਆਂ ਅਸਤੀਫ਼ਾ ਸੁਖਬੀਰ ਦਿ
@manmohamsingh3775
@manmohamsingh3775 2 ай бұрын
ਸੁਖਬੀਰ ਤੋਂ ਅਸਤੀਫਾ ਲ਼ੈ ਕੇ ਪ੍ਰਧਾਨ ਵਲਟੋਹਾ ਜਾਂ ਮਜੀਠੀਆ ਨੂੰ ਬਣਾ ਦਿਓ ਕਾਫੀ ਸਮਝਦਾਰ ਲੀਡਰ ਹਨ ਅਕਾਲੀਆਂ ਕੋਲ
@hakamjawanda9357
@hakamjawanda9357 2 ай бұрын
ਦੋਨੋ ਹੀ ਘਟੀਆ ਬੰਦੇ
@user-ck4hq3tw3x
@user-ck4hq3tw3x 2 ай бұрын
ਸੁਖਵੀਰ ਬਾਦਲ ਨੇ ਦਿਨ ਰਾਤ ਬੋਟਾਂ ਲਈ ਬਹੁਤ ਮਿਹਨਤ ਕੀਤੀ ਹੈ । ਢੀਡਸੇ ਵਰਗੇ ਲੀਡਰਾਂ ਨੂੰ ਪ੍ਰਧਾਨ ਦੇ ਸਿਰ ਠੀਕਰਾ ਭੰਨਣਾ ਨਹੀ ਚਾਹੀਦਾ । ਪਾਰਟੀ ਨੂੰ ਮਜ਼ਬੂਤ ਕਰਨ ਲਈ ਏਕਾ ਬਹੁਤ ਜ਼ਰੂਰੀ ਹੈ । ਵਾਹਿਗੁਰੂ ਮਿਹਰ ਕਰੂ ॥
@SSwarvalSingh-se3ib
@SSwarvalSingh-se3ib 2 ай бұрын
ਗੰਲ ਇਹ ਹੇ ਇਨਾ ਨੂੰ ਸੂਖਬੀਰ ਬਾਦਲ ਹੀ ਦਿਸਦਾ ਹੇ ਮਾੜਾ ਦੂਜਿਆ ਦਾ ਕੋਈ ਰੋਲ ਨਹੀ ਜਿਨਾ ਸੂਖਬੀਰ ਬਾਦਲ ਮੇਨਤ ਕਰਦਾ ਹੇ ਹੋਰ ਕੋਈ ਲੀਡਰ ਇਨੀ ਮੇਹਨਤ ਨਹੀ ਕਰ ਸਕਦੇ ਇਹ ਜਿਵੇ ਢਿਢਸਾ ਪਰਵਾਰ ਅਕਾਲੀ ਦਲ ਨੂੰ ਖਤਮ ਕਰਨ ਤੇ ਲਗਿਆ ਹੋਈਆ ਹੇ ਢਿਡਸਾ ਨੂੰ ਪੂਛੋ ਕਹਿੜੀ ਚੋਣ ਤੂੰ ਜਿਤੀਆ ਹੇ ਲੋਕ ਨਹੀ ਕਹਿਦੇ ਬਾਦਲ ਮਾੜੇ ਇਹ ਜਿਹੜੇ ਨਾਲ ਬੇਠੇ ਹਨ ਇਹਨਾ ਦੀ ਜੂਮੇਵਾਰੀ ਨਹੀ ਬਣਦੀ ਜੇ ਕਰ ਬਾਦਲ ਪਰਵਾਰ ਨਾ ਹੋਵੇ ਤਾ ਪਾਰਟੀ ਕਿਸੇ ਕੋਲ ਨਹੀ ਸਬਲਣੀ ਜੇ ਹਰਸੀਮਤ ਕੋਰ ਬਾਦਲ ਜਿਤ ਸਕਦੀ ਹੇ ਤੇ ਦੂਜੇ ਕਿਊ ਨਹੀ ਜਿਤੇ ਕਮੀ ਤਾ ਨਾ ਜਿਤਣ ਵਾਲੀਆ ਵਿੰਚ ਹੇ ਵਾਰ ਵਾਰ ਬਾਦਲ ਪਰਵਾਰ ਨੂੰ ਦੋਸ ਦੇਣਾ ਠੀਕ ਨਹੀ
@dhanwantmoga
@dhanwantmoga 2 ай бұрын
2019 de Electician time akali dal de Loog khod mande ce ke khod dya 2 seats jetan laie baki 11 seats da saoda keeta Badal kya ne and hon vi akh rahe apni 1 seat khatar baki 12 …Baki ki gal jadh Badal family pardan nahi ce os time akali dal kewe chal reha ce….. akali dal nu Dhindsa nahi Badal family khatam kar rahi 2017 baad lagatar vote percent sukhbier de honde degya jan kese hor de…
Ouch.. 🤕
00:30
Celine & Michiel
Рет қаралды 29 МЛН
Опасность фирменной зарядки Apple
00:57
SuperCrastan
Рет қаралды 12 МЛН