ਸੁਖਦੇਵ ਸਿੰਘ ਬੱਬਰ ਆਏ ਭੇਸ ਵਟਾਕੇ SSP ਨਾਲ ਚਾਹ ਪੀ ਜਾਂਦਾ ਸੀ ਵੇਖੋ 😲 ਕਿਆ ਦਿਮਾਗ ਸੀ। Sikh History

  Рет қаралды 108,212

Sikh History

Sikh History

5 ай бұрын

ਸਿੱਖ ਇਤਿਹਾਸ ਤੇ ਹੋਰ ਜਾਣਕਾਰੀਆਂ ਲਈ ਹੁਣੇ ਸਾਡਾ ਚੈਨਲ ਸਬਸਕ੍ਰਾਈਬ ਕਰੋ
Title -ਸੁਖਦੇਵ ਸਿੰਘ ਬੱਬਰ ਆਏ ਭੇਸ ਵਟਾਕੇ SSP ਨਾਲ ਚਾਹ ਪੀ ਜਾਂਦਾ ਸੀ ਵੇਖੋ 😲 ਕਿਆ ਦਿਮਾਗ ਸੀ।
#sikhhistory , #punjablatestnews

Пікірлер: 50
@PRO_DOD295
@PRO_DOD295 3 ай бұрын
ਵਾਹ ਜੀ ਵਾਹ ਵਾਹਿਗੁਰੂ ਜੀ ❤❤❤❤❤❤❤
@jagjitsinghkhalsa6815
@jagjitsinghkhalsa6815 3 ай бұрын
ਤੁਸੀਂ ਜੋ ਵੀ ਸੇਵਾ ਕਰ ਰਹੇ ਹੋ ਬਹੁਤ ਵਧੀਆ ਹੈ ਜੀ। ਪਰ ਜਥੇਦਾਰ ਸਾਹਿਬ ਦੇ ਦੋ ਸਪੁੱਤਰ ਤੇ ਇੱਕ ਸਪੁੱਤਰੀ ਹੈ ਜੀ।
@user-kw7qu7cx3x
@user-kw7qu7cx3x 2 ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤ ਵਾਹਿਗੁਰੂ ਜੀ
@JaswinderSingh-sj5vq
@JaswinderSingh-sj5vq Ай бұрын
ਕੋਟ ਕੋਟ ਪਰਨਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਮੇਹਰ ਕਰੇ ਜੀ 🙏🐅🚩💯✅👌⚘🌷
@chamkaur_sher_gill
@chamkaur_sher_gill 3 ай бұрын
ਸਤਿਨਾਮ ਵਾਹਿਗੁਰੂ
@jogasingh91
@jogasingh91 5 ай бұрын
Dhan Dhan Bhai Sukhdev Singh Babbar Ji Shaheed
@manjitsingh6186
@manjitsingh6186 3 ай бұрын
ਪ੍ਰਣਾਮ ਸ਼ਹੀਦਾਂ ਨੂੰ ❤❤
@amarjitsingh1946
@amarjitsingh1946 2 ай бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🙏🙏⛳⛳
@KuldeepSingh-ru4pl
@KuldeepSingh-ru4pl 3 ай бұрын
ਵਾਹਿਗੁਰੂ ਜੀ
@randeepmaan7836
@randeepmaan7836 5 ай бұрын
Waheguru ji
@jasssingh1401
@jasssingh1401 Ай бұрын
ਪ੍ਰਣਾਮ ਸ਼ਹੀਦਾਂ ਨੂੰ ,, ਰੂਹ ਤੋਂ ਕੋਟਾਨ ਕੋਟ ਪ੍ਰਣਾਮ ਏਸ ਯੋਧੇ ਨੂੰ ,,, ਖਾਲਿਸਤਾਨ ਜਿੰਦਾਬਾਦ
@rajpaltiwana9249
@rajpaltiwana9249 2 ай бұрын
ਪ੍ਰਣਾਮ ਸ਼ਹੀਦਾਂ ਨੂੰ
@SukhdevsinghSidhu-vo4rl
@SukhdevsinghSidhu-vo4rl 4 ай бұрын
Waheguru waheguru waheguru waheguru waheguru waheguru waheguru dhan sikh kom daa jodha bhi sukhdev singh ji babr dhan dhan tairee kurbani
@KabalSingh-os9cf
@KabalSingh-os9cf 2 ай бұрын
Parnam shaheeda nu
@HarmeetSingh-hk3fk
@HarmeetSingh-hk3fk 4 ай бұрын
Waheguru ji mehar kro apni koum teh bs tahuda he sahara ha 🙏🙏🙏🙏🙏
@user-jl1sf2mi8z
@user-jl1sf2mi8z 3 ай бұрын
Kot kot parnam sahhed yode nu
@amarjitsinghsandhu2908
@amarjitsinghsandhu2908 2 ай бұрын
ਦਾਸ 29. 30 ਮੲਈ ਦੀ ਰਾਤ ਇਹਨਾਂ ਦੇ ਕੋਲ ਸੀ
@harinderghanaur4538
@harinderghanaur4538 3 ай бұрын
❤❤❤❤❤
@mehalsinghdhadrian9753
@mehalsinghdhadrian9753 3 ай бұрын
ਕੌਮ ਦੇ ਮਹਾਨ ਸ਼ਹੀਦ ਯੋਧੇ ਨੂੰ ਲੱਖ ਲੱਖ ਪ੍ਰਣਾਮ 🙏
@user-ip1ot2ey1d
@user-ip1ot2ey1d 4 ай бұрын
Waheguru ji khalistan jindabad🙏
@jogasingh91
@jogasingh91 5 ай бұрын
Khalistan Zindabad
@HarjinderSingh-bf7kj
@HarjinderSingh-bf7kj 2 ай бұрын
ਅੱਤਵਾਦੀ ਕੁੱਤੇ ਦੀ ਮੌਤ ਮਾਰਿਆ ਗਿਆ 😂
@user-zy1yu8ls3y
@user-zy1yu8ls3y 4 ай бұрын
ਵਾਹਿਗੁਰੂ ਜੀ 🙏🏻 Vir background music na layea kro g 🙏🏻
@JagwinderSosan
@JagwinderSosan 4 ай бұрын
Ok...............
@SurjitSingh-xd5sk
@SurjitSingh-xd5sk 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mohindersinghkumra1713
@mohindersinghkumra1713 5 ай бұрын
ਕਰੋੜਾ ਸਲਾਮ ਏਸ ਮਹਾਨ ਯੋਧੇ ਨੂੰ
@HarjinderSingh-bf7kj
@HarjinderSingh-bf7kj 2 ай бұрын
ਅੱਤਵਾਦੀ ਸੀ ਕੋਈ ਭਾਈ ਨਹੀ ਸੀ ਕੁੱਤੇ ਦੀ ਮੌਤ ਮਾਰਿਆ ਗਿਆ 😂
@goonjpunjab
@goonjpunjab 4 ай бұрын
ਇਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਸਾਡੀ ਕੌਮ ਨੂੰ ਲੈ ਬੈਠੀ
@narinderpalsingh8751
@narinderpalsingh8751 5 ай бұрын
ਭਾਈ ਸਾਹਿਬ ਜੀ ੧੩ ਸਿੰਘ ਸ਼ਹੀਦ ਹੋਏ ਸਨ ਪੰਦਰਾਂ ਨਹੀਂ।
@balbirsinghusajapmansadasa1168
@balbirsinghusajapmansadasa1168 4 ай бұрын
ਇਸ ਯੋਧੇ ਨੂੰ ਦੱਸਦੇ ਉਬਰਾਏ ਨੇ ਫਸਾਇਆ ਸੀ।ਉਬਰਾਏ ਨਾਲ਼ ਸਾਂਝਾ ਕੰਮ ਸੀ ਠੇਕੇਦਾਰੀ ਦਾ।ਉਸ ਤੋਂ ਬਾਅਦ ਉਬਰਾਏ ਨੂੰ ਦੁਬਈ ਵਿੱਚ ਕਾਰੋਬਾਰ ਖੋਹਲਕੇ ਦਿੱਤਾ ਸੀ ਇਨਾਮ ਵਜੋਂ।
@SK-io4gd
@SK-io4gd 3 ай бұрын
ਇਹ ਉਬਰਾਏ ਅੱਜਕਲ੍ਹ ਬੜਾ ਧਰਮੀ ਬੰਦਾ ਹੋ ਕੇ ਵਿਚਰ ਰਿਹਾ
@jugrajsinghjattana6797
@jugrajsinghjattana6797 3 ай бұрын
❤❤❤❤❤🎉🎉🎉🎉🎉😢😮
@ranjitSingh-dj5pr
@ranjitSingh-dj5pr 3 ай бұрын
ਬੱਲੇ ਉਹ ਬੱਬਰ ਖਾਲਸਾ ਧਨ ਤੁਹਡੀ ਕੁਰਬਾਨੀ
@GotaSingh-gj7dq
@GotaSingh-gj7dq 4 ай бұрын
ਬਾਦ ਵਿਚ ਠੇਕੇਦਾਰ ਬਣ ਕੇ ਪਟਿਆਲਾ ਰਹਿਣ ਲੱਗ ਪਿਆ ਸੀ ਹਾਲਾਂਕਿ ਪਿੰਕੀ ਕੈਟ ਦੱਸਦਾ ਸੀ ਇਸ ਬਾਰੇ ਪੰਜਾਬ ਪੁਲਸ ਨੂੰ ਸਾਰਾ ਪਤਾ ਸੀ
@khalsachardikala
@khalsachardikala 3 ай бұрын
ਧਰਮੀ ਫੌਜੀ ਵੱਲੋ ਤੁਹਾਡੇ ਚੱਰਨਾ ਵਿੱਚ ਬੇਨਤੀ ਹੈ ਕਿ ਠੀਕ ਕਿਸੇ ਐਵੇਂ ਦੋਸ਼ ਨਾ ਲਾਇਆ ਕਰੋ ਜੀ ਜਾਂ ਫਿਰ ਚੰਗੀ ਤਰਾਂ ਦੱਸਿਆ ਕਰੋ ਕਿ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਪਤਾ ਸੀ ਤਾਂ ਪੰਜਾਬ ਪੁਲਿਸ ਨੇ ਉਨਾਂ ਨੂੰ ਪਹਿਲਾਂ ਕਿਉਂ ਨਹੀ ਇਹ ਕੰਮ ਕੀਤਾ ਕਿ ਐਵੇ ਗੱਪਾਂ ਮਾਰਨ ਵਾਲੇ ਹੋ ਜੀ।
@user-te5wi7gb2z
@user-te5wi7gb2z 2 ай бұрын
​@@khalsachardikalaji kise nu v ਸਰਟੀਫਿਕੇਟ ਦੇਣ ਤੋਂ ਪਹਿਲਾਂ ਜੇ ਥੋੜੀ ਜਿਹੀ v research ਕਰਨ ਦੀ ਆਦਤ ਪਾ ਲਈਏ ਤਾਂ ਸਿਖ ਕੌਮ ਚ ਕਦੀ ਕੋਈ ਵਿਵਾਦ ਖੜਾ ਨਾ ਕਰ ਸਕੇ । ਸੁਖਦੇਵ ਬਬਰ ਦੀ ਪੁਲਸ ਨਾਲ ਬਹੁਤ ਹੀ ਨੇੜਤਾ ਸੀ ਗੁਰੂਦੁਆਰਾ ਦੁੱਖਨਿਵਾਰਨ ਸਾਹਿਬ ਵਿਖੇ ਇਹਨਾਂ ਦੀਆਂ ਮਿਲਣੀਆਂ ਹੁੰਦੀਆਂ ਰਹਿੰਦੀਆਂ ਸਨ , ਜਿਨਾਂ ਚ ਖਾਂਦੇ ਪੀਂਦੇ ਜੱਟ ਸਿੱਖ ਜਿਮੀਂਦਾਰ ਪਰਿਵਾਰਾਂ ਦੇ ਮੁੰਡਿਆ ਨੂੰ ਚੁੱਕਣ ਤੇ ਛੱਡਣ ਦੇ ਸੋਦੇ ਤਹਿ ਕੀਤੇ ਜਾਂਦੇ ਸੀ । ਇਸ ਤਰਾਂ ਦੀਆਂ ਗੱਲਾਂ ਆਮ ਸੀ ਉਸ ਟਾਈਮ।
@Sidhusaab4824
@Sidhusaab4824 Ай бұрын
​@@user-te5wi7gb2zbs kr vadda ਵਿਦਵਾਨ nii bni da hunda. ਪਿੰਕੀ ਕੈਟ te jkeen aa tnu ਜੇਹੜੇ ਖਾੜਕੂ ਸਿੰਘ ਸ਼ਹੀਦ hoye ne ohna te jkeen ni ਹੈਗਾ....ਪੁਲਸ v kise di ਮਿੱਤ hoi a. Je ਭਾਈ saab di ਪੁਲਸ naal ਨੇੜਤਾ hunda ta ohna da ਮੁਕਾਬਲਾ nii hona c. Fr ohna ne ਪੁਲਸ ਕੈਟ bnke ਖਾੜਕੂ ਸਿੰਘਾਂ de encounter krvone c te ਅਜ ਭਾਈ ਸਾਬ v kise vaddi nokri ਤੇ ਬੈਠੇ hunde
@user-te5wi7gb2z
@user-te5wi7gb2z Ай бұрын
@@Sidhusaab4824 ਇਹ ਕੋਈ ਵਿਦਵਾਨੀ ਵਾਲੀ ਗਲ ਨਹੀ ਕੀਤੀ ਪਰ ਇਹ ਵੀ ਸਚਾਈ ਆ ਕੇ ਜੇਕਰ ਅਕਾਸ਼ਵਾਣੀ, ਦੂਰਦਰਸ਼ਨ ਕੇਂਦਰ ਪਟਿਆਲਾ ਦੇ ਥੇਦੋਸੇ ਚੀਫ ਦਾ ਬੇਰਹਮੀ ਨਾਲ ਕਤਲ ਕਰਕੇ ਉਸ ਦਾ ਸਿਰ ਤੇ ਧੜ ਅਲਗ-ਅਲਗ ਥਾਂਈ ਬੇਦਰਦੀ ਨਾਲ ਸੁਟਣ ਦੀ ਘਿਨਾਉਣੀ ਹਰਕਤ ਨਾ ਕੀਤੀ ਹੁੰਦੀ ਤਾਂ ਕਈ ਵੱਡੇ ਤੇ ਛੋਟੇ ਨਾਮ ਵਾਲੇ ਬਹੁਤ ਸਾਰੇ ਖਾੜਕੂ ਸਿੰਘ ਸਾਇਦ ਅੱਜ ਵੀ ਜਿੰਦਾ ਹੋਣੇ ਸਨ। ਇਸ ਕਤਲ ਦਾ ਪੁਲਿਸ ਤੇ ਦਬਾਅ ਹੀ ਇੰਨਾ ਸੀ ਕਿ ਸਭ ਤੋੰ ਪਹਿਲਾ ਪੁਲਿਸ ਨੂੰ ਅਪਣੇ ਟੱਚ ਵਾਲੇ ਹੀ ਮਾਰਨੇ ਪੈ ਗਏ। ਸੈਂਟਰ ਸਰਕਾਰ ਦਾ ਦਬਾਅ ਲੋੜ ਤੋਂ ਵੱਧ ਸੀ ਓਸ ਟਾਇਮ।
@jattboys3219
@jattboys3219 4 ай бұрын
ssde ilake de sansanu man he bole so nehal sat sri akal❤
@Harjinder_Sidhu538
@Harjinder_Sidhu538 2 ай бұрын
ਪਹਿਲਾਂ ਵਾਲਾ ਚੈਨਲ ਨਹੀਂ ਚੱਲ ਰਿਹਾ
@sukhpalsingh449
@sukhpalsingh449 4 ай бұрын
ਖਾਲਿਸਤਾਨ ਜਿੰਦਾਬਾਦ
@GurdeepSingh-mz3gc
@GurdeepSingh-mz3gc 5 ай бұрын
Be Kasoor bhe bhut mare Bai g Sanu pusho Sade mare gai Bina matlab say
@kaursandhu4564
@kaursandhu4564 4 ай бұрын
🦁🦁🦅🪯⚔️🗡
@MalkitSingh-ph6fr
@MalkitSingh-ph6fr 2 ай бұрын
2. Son one daughter now on calgary first marriage
@kamalkaur9663
@kamalkaur9663 2 ай бұрын
Chori kyon reha, jadd pehchan badal lyi fer tan oh babbar reha ni. Oh tan thekedaar ban gya.
@bhagatsinghfans2115
@bhagatsinghfans2115 2 ай бұрын
Jarnail ta thik c per sukhdev characterless c jo naabhe walia nal reh riha c bina marriage to
@harjindersingh-hd3mo
@harjindersingh-hd3mo 4 ай бұрын
ਵੀਰ ਜੀ ਆਪ ਜੀ ਸੁਣੀਆਂ ਸੁਣਾਈਆਂ ਗੱਲਾਂ ਮੁਤਾਬਕ ਵੀਡੀਓ ਰਾਹੀਂ ਗ਼ਲਤ ਪ੍ਰਚਾਰ ਕਰਨ ਦਾ ਯਤਨ ਨਾ ਕਰੋ,, ਸੁਖਦੇਵ ਸਿੰਘ ਬੱਬਰ, ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਜਥੇ ਵਿੱਚ ਰਹਿੰਦੇ ਸਨ,, ਪਰ ਆਪਣੀ ਸਿਖ ਕੌਮ ਪ੍ਰਤੀ ਛੁਪੀ ਹੋਈ ਬੁੱਕਲ ਦੇ ਸੱਪਾਂ ਵਾਲੀ ਸੋਚ ਦੇ ਧਾਰਨੀ ਬਾਦਲ ਲਾਣੇ ਅਤੇ ਲੌਂਗੋਵਾਲ ਹਰਚੰਦ ਸਿੰਘ ਦੀ ਗ਼ਦਾਰੀ ਸੁਖਦੇਵ ਬੱਬਰ ਨੇ ਅਪਣਾ ਲੲਈ ,,,, ਫਿਰ ਲੌਂਗੋਵਾਲ ਦੇ ਗ਼ਦਾਰ ਸਾਧ ਹਰਚੰਦ ਸਿੰਘ ਲੌਂਗੋਵਾਲ ਨੇ ਇੰਦਰਾ ਗਾਂਧੀ ਦੇ ਕੋਲੋਂ 2ਕਰੋੜ ਰੁਪਏ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਜਾਨੋਂ ਮਾਰਨ ਵਾਸਤੇ ਸੌਦਾ ਤਹਿ ਕੀਤਾ,, ਪਰ ਉਧਰ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਵੀ, ਬਾਜ਼ ਦੀ ਅੱਖ ਰੱਖਦੇ ਸਨ,, ਸੰਤ ਜੀ ਨੂੰ ਲੌਂਗੋਵਾਲ, ਅਤੇ ਬਾਦਲ ਲਾਣੇ ਦੀ ਇਸ ਘਿਨਾਉਣੀ ਕਾਰਵਾਈ ਕਰਨ ਦਾ ਪਤਾ ਲੱਗ ਗਿਆ,, ਸੰਤਾਂ ਨੇ ਆਪਣੇ ਵਿਸ਼ਵਾਸ ਪਾਤਰ ਸਿੰਘਾਂ ਨੂੰ ਨਾਲ ਲੈਕੇ ਸ੍ਰੀ ਗੁਰੂ ਨਾਨਕ ਨਿਵਾਸ ਛੱਡਣ ਦਾ ਫੈਸਲਾ ਲਿਆ,,ਭਰਾ ਮਾਰੂ ਜੰਗ ਨੂੰ ਟਾਲਣ ਦੇ ਮਸਤਕ ਨਾਲ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲੰਗਰ ਦੀ ਬਿਲਡਿੰਗ ਵਿੱਚ ਆ ਗਏ,,ਕੁਝ ਸਿੰਘਾਂ ਦਾ ਨੁਕਸਾਨ ਵੀ ਹੋਇਆ, ਮੈਨੂੰ ਵੀ ਗੋਲੀ ਮਾਰੀ ਗਈ ਪਰ ਲੰਗਰ ਸਾਹਿਬ ਜੀ ਦੇ ਸਾਹਮਣੇ ਇੱਕ ਕੈਬਨ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਸੇ ਵਾਲੇ ਪਹਿਰੇਦਾਰ ਬੈਠਦੇ ਸਨ, ਮੈਂ ਉਥੇ ਜਲਦੀ ਨਾਲ ਵੜਕੇ ਆਪਣੀ ਜਾਨ ਬਚਾਉਣ ਲਈ ਬੈਠ ਗਿਆ,, ਗੋਲੀ ਮੇਰੀ ਦਸਤਾਰ ਨੂੰ ਛੂਹ ਕੇ ਲੰਘ ਗੲਈ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਰਹਿ ਰਹੇ ਸਿੰਘਾਂ ਦੀਆਂ ਸਿੰਘਣੀਆਂ ਨੇ ਆਪਣੇ ਪਤੀਆਂ ਨੂੰ ਤਾੜਨਾ ਕੀਤੀ ਕਿ ਅਗਰ ਤੁਸੀਂ ਸੰਤਾਂ ਮਹਾਂਪੁਰਸ਼ਾਂ ਨੂੰ ਛੱਡਕੇ ਬੱਬਰਾਂ ਦਾ ਸਾਥ ਦਿੱਤਾ ਤਾਂ ਫਿਰ ਸਾਡਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਰਹਿ ਜਾਵੇਗਾ,, ਉਸ ਵਕਤ ਸੁਖਦੇਵ ਸਿੰਘ ਨਾਲ ਕੇਵਲ ਗਿਣਤੀ ਦੇ ਪੰਜ,ਛੇ ਸਿੰਘ ਹੀ ਸਨ,, ਬਾਅਦ ਵਿੱਚ ਨੀਲਾ ਤਾਰਾ, ਐਕਸ਼ਨ ਤੋਂ ਬਾਅਦ ਪ੍ਰਚੰਡ ਹੋਏ ਖਾੜਕੂ ਵਾਦ ਸਮੇਂ ਪੁਲੀਸ ਜਦੋਂ ਵੀ ਕੋਈ ਝੂਠਾ ਮੁਕਾਬਲਾ ਬਣਾਉਂਦੀ, ਸ਼ਹੀਦ ਹੋਏ ਸਿੰਘਾਂ ਨੂੰ ਬੱਬਰ ਖਾਲਸਾ ਦੇ ਖਾੜਕੂ ਆਖਕੇ ਅਖ਼ਬਾਰਾਂ ਵਿੱਚ ਬਿਆਨ ਦਾਗਣੇ ਸ਼ੁਰੂ ਕਰ ਦਿੱਤਾ ਜਾਂਦਾ ਸੀ,,ਅਸਲ ਵਿੱਚ ਸ਼ਹੀਦ ਹੋਏ ਜ਼ਿਆਦਾ ਸਿੰਘ ਆਪਣੇ ਕਾਰੋਬਾਰ ਵਿੱਚ,ਰੁਝੇ ਹੋਏ ਹੁੰਦੇ ਸਨ,, ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੇ ਧਾਰਨੀ, ਅਣਖੀ ਸਿੰਘ ਹੁੰਦੇ ਸਨ,, ਉਹਨਾਂ ਸਮਿਆਂ ਵਿੱਚ ਏਹੋ ਜਿਹੇ ਸੈਂਕੜੇ ਨਹੀਂ ਹਜ਼ਾਰਾਂ ਕੇਸ਼ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਸੁਖਦੇਵ ਸਿੰਘ ਦੇ ਖਾਤੇ ਵਿੱਚ ਪਾ ਕੇ ਮਸ਼ਹੂਰ ਕਰ ਦਿੱਤਾ,,,, ਝੂਠੀਆਂ ਕਹਾਣੀਆਂ ਬਣਾਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ,,❤ ਡੀ ਸੀ ਨਾਗੋਕੇ,,❤
@sarbjitmehrok2185
@sarbjitmehrok2185 2 ай бұрын
sukhdav gardar te 3 janani nal viha
@NirmalSingh-is1xn
@NirmalSingh-is1xn 4 ай бұрын
Kom de mahaan. Sorbir jodhia nu kotn kot kot parnaam lasshani. Jodhay
@deepmalhi2687
@deepmalhi2687 Ай бұрын
ਪ੍ਰਣਾਮ ਸ਼ਹੀਦਾਂ ਨੂੰ
Red❤️+Green💚=
00:38
ISSEI / いっせい
Рет қаралды 85 МЛН
Эффект Карбонаро и нестандартная коробка
01:00
История одного вокалиста
Рет қаралды 10 МЛН
How I neutralized Harkewal Sarabha in Kolkata ?
10:57
Gurmeet Singh Pinky
Рет қаралды 116 М.
Red❤️+Green💚=
00:38
ISSEI / いっせい
Рет қаралды 85 МЛН