ਸੁਖਨਾ ਨੇੜੇ ਵੱਡੇ ਵੱਡੇ ਫਾਰਮ ਹਾਊਸ ਬਣਾਉਣ ਵਾਲੇ ਫਸਣਗੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੀ ਸਖ਼ਤ ਹਦਾਇਤ

  Рет қаралды 12,407

ABC Punjab

ABC Punjab

Күн бұрын

ਸੁਖਨਾ ਨੇੜੇ ਵੱਡੇ ਵੱਡੇ ਫਾਰਮ ਹਾਊਸ ਬਣਾਉਣ ਵਾਲੇ ਫਸਣਗੇ ਕਸੂਤੇ
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੀ ਸਖ਼ਤ ਹਦਾਇਤ
#abcpunjab #punjab #bhagwantmann #supremecourt #punjabgovernment
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 27
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurvailsingh3849
@gurvailsingh3849 2 ай бұрын
ਭੁੱਲਰ ਸਹਿਬ ਸੱਚ ਬੋਲਣ ਕਰਕੇ ਅਸੀ ਤਹਾਡੇ ਨਾਲ ਹਾਂ ਵਹਿਗੁਰੂ ਚੜਦੀ ਕਲਾਂ ਕਰਨ
@RAMSINGH-fh8kl
@RAMSINGH-fh8kl 2 ай бұрын
ਭੁੱਲਰ ਸਾਹਿਬ ਤੇ ਸੰਦੀਪ ਜੀ ਪੰਜਾਬ ਨੂੰ ਤਬਾਹ ਲੀਡਰਾਂ ਤੇ ਅਫਸਰਾਂ ਨੇ ਕੀਤਾ ਆਮ ਲੋਕ ਰੋਟੀ ਨੂੰ ਤਰਸਦੇ ਨੇ
@AmrikSingh-tt6ni
@AmrikSingh-tt6ni 2 ай бұрын
Waheguru ji
@sukhjitsingh6668
@sukhjitsingh6668 2 ай бұрын
ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ
@paramjittenny3042
@paramjittenny3042 2 ай бұрын
ਭੁੁੱਲਰ ਸਾਹਿਬ ਤੁਹਾਡੀਆਂ ਬੇਬਾਕ ਰਾਰਨੀਤਿਕ ਸਮਾਜਿਕ ਧਾਰਮਿਕ ਟਿੱਪਣੀਆਂ ਨੂੰ ਬੜੀ ਸ਼ਿੱਦਤ ਨਾਲ ਸੁਣਦੇ ਹਾਂ। ਪਰੰਤੂ ਪਜਾਬ ਵਿੱਚ ਅਵਾਜ ਪ੍ਦੂਸ਼ੂਣ ਇੱਕ ਵੱਡੀ ਸੱਮਸਿਆ ਬਣ ਚੁੱਕਿਆ ਹੈ। ਟਰੈਕਟਰਾਂ ਤੇ ਵੱਡੇ ਸਪੀਕਰ ਉੱਚੀ ਅਵਾਜ ਚੇ ਲਾ ਕੇ ਇਸ ਨਾਲ ਹੀ ਬੋਲਟ ਮੋਟਰਸਾਇਕਲਾਂ ਦੇ ਸੈਲੰਸਰ ਕਢਾ ਕੇ ਉੱਚੀ ਅਵਾਜ ਚ ਖੌਰੂ ਪਾਉਂਦੇ ਵੇਖਣ ਚ ਆਮ ਹੀ ਮਿਲਦੇ ਹਨ। ਸਰਕਾਰ ਸੁੱਤੀ ਪਈ ਹੈ। ਨੌਜਵਾਨ ਪੀੜੀ ਸਾਬਿਤ ਕੀ ਕਰਣਾਂ ਚਾਂਹੁੰਦੀ ਹੈ। ਜਾਂ ਤੁਹਾਡੇ ਕੰਨਾਂ ਚ ਰੂੰ ਤਾਂ ਨਹੀ ਪੈ ਗਈ ਕਿਤੇ। ਕਰੰਟ ਮੁੱਦਾ ਹੈ। ਇਸ ਦੀਆਂ ਤਾਰਾਂ ਛੂ ਕੇ ਵੇਖੋ।
@jagseersinghwahsgurukjibra9890
@jagseersinghwahsgurukjibra9890 2 ай бұрын
🌹🌹ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਸਾਹਿਬ ਜੀ ਹਮੇਸ਼ਾ ਸੱਚੀ ਪਤਰਕਾਰੀ ਕਰਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ🙏 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@MohinderSingh-hr6pk
@MohinderSingh-hr6pk 2 ай бұрын
Very nice Bhullar sahib
@manjitSingh-yo9fq
@manjitSingh-yo9fq 2 ай бұрын
Satsri akal ji ap dona verea nu ap dea sareia khabra sahi hundeia ji thx
@labhsingh8134
@labhsingh8134 2 ай бұрын
Very nice supreme court must take strong action against these persons
@hardeepkahlon7837
@hardeepkahlon7837 2 ай бұрын
🎉
@harwinderkaur9040
@harwinderkaur9040 2 ай бұрын
85 Sare veera bhena nu sat shri akal ji
@HarbansSingh-zs7vz
@HarbansSingh-zs7vz 2 ай бұрын
SSA ji
@manjindersingh7379
@manjindersingh7379 2 ай бұрын
ਕਾਰਵਾਈ ਕਰਕੇ ਛੇਤੀ ਸਜ਼ਾ ਦਿੱਤੀ ਜਾਵੇ 👍👍
@AVTARBASRA-pp6um
@AVTARBASRA-pp6um 2 ай бұрын
Bhuller saab and laduke saab nu sat Sri akaal g .Sukhna da mamla poore zor naal highest highlight kro q k digital india da te saanu pta ni par india de political parsons ne jo beda panjaab te saare india 🇮🇳 da beda kita aj tak ena sarea d cbi jaanch karwa k black ⚫️ water d sja suna k ena nu jail vich sutea jawe
@amrikwahla
@amrikwahla 2 ай бұрын
Nothing will be done as all high up persons including judges are also involved in this scam you can only discuss the things but no body will do any thing .This is being discussed for the last so many years but nothing was done so far .On government expenditure he wants to enjoy the games
@baldevsingh2945
@baldevsingh2945 2 ай бұрын
16 ਆਨੇ ਸੱਚ
@jassichauhan830
@jassichauhan830 2 ай бұрын
ਕੁਸ ਨੀ ਹੋਣਾ ਕੋਟ ਦਾ ਅਦੇਸ ਕੋਣ ਮੰਨਦਾ ਸੰਭੂ ਬਾਡਰ ਖੁਲ ਗਿਆ ਹੋਣਾ 😂
@nirmalsinghsandhu6289
@nirmalsinghsandhu6289 2 ай бұрын
ਭੁਲਰ ਸਾਹਿਬ ਤੁਸੀ ਵੀ ਗੁਮਰਾਹ ਹੋ ਗਏ ,ਬਹੁਤ ਹੈਰਾਨੀ ਦੀ ਗੱਲ ਹੈ?
@RAMSINGH-fh8kl
@RAMSINGH-fh8kl 2 ай бұрын
ਇਸ ਦਾ ਮਤਲਬ ਕਾਨੂੰਨ ਭੁੱਲਰ ਸਾਹਿਬ ਜੀ ਗਰੀਬ ਲਈ ਨੇ ਸਿਰਫ
@mssurkhan
@mssurkhan 2 ай бұрын
ਇਕ ਦਿਨ ਕੋਈ ਗੱਲ ਕਰਦਾ ਸੀ ਕਿ ਮੁੱਖ ਮੰਤਰੀ ਦੀ ਮਾਤਾ ਜੀ ਤੇ ਸ਼ਾਇਦ ਭੈਣ ਜੀ ਵੀ ਪੇਰਿਸ ਦੇ ਬਹੁਤ ਲਾਉਂਦੇ ਹਨ
@prabhjotkaurdhillon5177
@prabhjotkaurdhillon5177 2 ай бұрын
ਬਾਕਮਾਲ ਪੱਤਰਕਾਰੀ
@AjmerBhullar-i7y
@AjmerBhullar-i7y 2 ай бұрын
Bai sandip bhullar saab sirf gallan kujh ni hona
@RamanHeer818
@RamanHeer818 2 ай бұрын
Tusi ek duje da hi interview lende riha kro 😂😂 Kdi bahar b niklo
@URBAN.JIMIDAAR
@URBAN.JIMIDAAR 2 ай бұрын
Ghusea eh aps ch dove chrcha krde a
Kluster Duo #настольныеигры #boardgames #игры #games #настолки #настольные_игры
00:47
Does 'Intent' matter in sexual harassment cases?
19:15
Cyril Amarchand Mangaldas
Рет қаралды 3,4 М.