Principal Sarwan Singh on Punjabi Diaspora and his Life I Rubru 3 I SukhanLok I

  Рет қаралды 14,580

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Пікірлер: 42
@surinderpalkaur246
@surinderpalkaur246 7 ай бұрын
I am your student of our prof sarwan singh proud of u sir dhudike college toon 1 student
@amrindersinghmander2330
@amrindersinghmander2330 4 жыл бұрын
ਧੰਨਵਾਦੀ ਹਾਂ ਸੁਖਨਲੋਕ ਚੈਨਲ ਦੇ ਮਹਾਨ ਸ਼ਖਸੀਅਤਾਂ ਦੇ ਰੂਬਰੂ ਕਰਵਾਉਣ ਲਈ
@rambawasidhu8909
@rambawasidhu8909 4 жыл бұрын
ਬੁਹਤ ਵਧੀਆ ਵਿਚਾਰ। ਰਾਮ ਸਿੰਘ ਪਿੰਡ ਮਾਣੂੰਕੇ ਨੇੜੇ ਚਕਰ
@daljitbhatti2837
@daljitbhatti2837 4 ай бұрын
ਬਹੁਤ ਮਹਾਨ ਲੇਖਕ ।
@GSJangiOfficial
@GSJangiOfficial Жыл бұрын
❤ Principal sahib tusi great ho!🎉💐🫡
@bakhshishsingh2292
@bakhshishsingh2292 4 жыл бұрын
ਬਹੁਤ ਵਧੀਆ ਪੰਜਾਬੀ ਸਾਹਿਤ ਸਭਾ
@badhanbhatti3247
@badhanbhatti3247 4 жыл бұрын
Very truthful story,,," ,,Panjabi jaha javo waha sohole.
@gurpreetdhaliwal8508
@gurpreetdhaliwal8508 2 жыл бұрын
Very good sir
@arunbehl9161
@arunbehl9161 4 жыл бұрын
ਬਹੁਤ ਸ਼ੁਕਰੀਆ ਸੁਖ਼ਨ ਲੋਕ ਵਾਲਿਓ ਏਦਾਂ ਹੀ ਸੁਖ਼ਨ ਲੋਕ ਦੀ ਸੈਰ ਕਰਵਾਂਦੇ ਰਹੋ
@rashpalsinghchangera2843
@rashpalsinghchangera2843 3 жыл бұрын
ਬਹੁਤ ਵਧੀਆ ਜੀ
@ParamjitSingh-ok8he
@ParamjitSingh-ok8he 4 жыл бұрын
ਮੈਂ ਪਿੰਸੀਪਲ ਸਰਵਣ ਸਿੰਘ ਦੇ ਲੇਖ,ਵਿਅੰਗ ਅਤੇ ਹੋਰ ਲਿਖਤਾਂ ਬਹੁਤ ਪੜ੍ਹੀਆਂ ਹਨ। ਵਿਅੰਗ ਬਹੁਤ ਕਮਾਲ ਦਾ ਲਿਖਦੇ ਹਨ। ਪੂਰੀ ਗੜ੍ਹਸ ਵਾਲੀ ਮਲਵਈ ਲਿਖਦੇ ਅਤੇ ਬੋਲਦੇ ਹਨ।
@sonydhaliwal1576
@sonydhaliwal1576 4 жыл бұрын
ਬਹੁਤ ਵਧੀਆ ਚੈਨਲ
@mohinderjitaujla6245
@mohinderjitaujla6245 3 жыл бұрын
ALL is Well that Ends in Well . Principal Sahib Ji , aap ne Vaarta da End bahut sohna kita , khush gwaar kita . Sabhi ko khush kita ……VDO dekh ke Skoon milah hai Thank You 🙏 Rub Tandrusti Bakshay…JagtarSinghAujla USA 🇺🇸
@SansarSingh-ou8sr
@SansarSingh-ou8sr Жыл бұрын
ਰਰਰਰ 6:02 6:02 6:04
@dhainchand1643
@dhainchand1643 3 жыл бұрын
Bahuta hi SEYANA BANNDA . Ghaint.
@sukhpalkaur1722
@sukhpalkaur1722 3 жыл бұрын
Very good job ji
@lovepreet497
@lovepreet497 4 жыл бұрын
ਸੁਖਨਲੋਕ 👏👏
@SatnamSingh-mc2oq
@SatnamSingh-mc2oq Жыл бұрын
❤❤ Right
@virenderkaur2944
@virenderkaur2944 4 жыл бұрын
Thanks sukhanlok
@gurmukhsingh3457
@gurmukhsingh3457 4 жыл бұрын
Nice interview with great personality,who rose to a high position from an ordinary family background.Lovely and lively chit-chat.
@jasvirgill3622
@jasvirgill3622 3 жыл бұрын
Mere chacha ji Jit Singh Gill chimnewala Fazilka tuhada bahout jikar karde han M. R. Collegee tuhade sathi rahe han.
@bigmind3723
@bigmind3723 4 жыл бұрын
Great
@virenderkaur2944
@virenderkaur2944 4 жыл бұрын
Punjab de Punjabi ‘bare tuhade vichar jan k mera Punjab lai chinta te dukh kujh ku ghat hoia nahi te mai harvaqt Punjab lai jhurdi sa k sada Punjab khali ho chalia Punjabian to Par utho de corruption lai aje v ona he dukh hai ( mere dove bachche us te Canada ch ne)
@harsahibsingh6779
@harsahibsingh6779 2 жыл бұрын
Koi mainu ds sakda k ehna di autobiography da naam ki hai?
@saquibhafez
@saquibhafez 3 жыл бұрын
Wah
@Gurpreetvander
@Gurpreetvander 4 жыл бұрын
ਅਸੀ ਤਾ ਇਸ ਸੂਬੇ। ਵਿੱਚ ਜਨਮ ਲੈਕੇ ਗੁਨਾਹ ਕਰ ਚੁੱਕੇ ਹਾ ਐਨੇ ਅਮੀਰ ਵਿਰਸੇ ਦੇ ਮਾਲਕ ਹੋ ਕੇ ਅੱਜ ਦੁਰਦਸ਼ਾ ਭਿਖਾਰੀਆ ਵਾਲੀ ਜਾ ਮਰੀ ਜਮੀਰ ਵਾਲੇ ਇਨਸਾਨ ਹੀ ਰਹਿ ਰਹੇ ਨੇ ਜਾਗਦੀ ਜਮੀਰ ਕਿੱਥੇ ਦਿੱਸਦੀ ਪੜਦੇ ਨੇ ਸਬ ਬੱਸ ਪੁੱਛੋ ਨਾ ਹਰ ਰਿਸ਼ਤਾ ਲਾਲਚੀ ਸਵਾਰਥੀ ਹੋ ਗਿਆ ਹਵਾ ਹੀ ਐਦਾ ਦੀ ਚਲਾ ਰੱਖੀ। ਵੱਡੱ ਪੱਧਰ ਦੇ ਓੁੱਤੱ ਯਾਦ ਰੱਖਿਓ ਇੱਕ ਵੇਲਾ ਐਹੋ ਜਿਹਾ ਵੀ ਆਓ ਇੱਥੇ ਕੋਈ ਦਰਖਤ ਹਰਾ ਨਹੀ ਰਹਿਣਾ ਸਮਾ ਨੇੜੇ ਹੀ ਹੈ
@tarloksinghpunia7888
@tarloksinghpunia7888 4 жыл бұрын
Aap NE sahi akhya Agla sarkar Aap ki hogi punjab me
@Gurpreetvander
@Gurpreetvander 4 жыл бұрын
ਸਰਦਾਰ ਸਾਹਿਬ ਪੰਜਾਬ ਵਿੱਚ ਰਹਿ ਕੇ ਕਰੀਏ ਕੀ?? ਕੰਮ ਹੀ ਹੈਨੀ ਕੋਈ ਨਾ ਕੰਮ ਨਾ ਕਾਰ ਜਾ ਲੀਡਰਾ ਦੇ ਜਿਹੜੇ ਚਮਚੇ ਨੇ ਓੁਹੀ ਕੰਮਾ ਤੇ ਵੀ ਰੱਖਦੇ ਹਨ ਸਾਡੇ ਵਰਗੇ ਜਿਹੜੇ ਕਿਸੇ ਦੀਆ ਚੱਪਲਾ ਨਰੀ ਝਾੜਦੇ ਓੁਹ ਕੀ ਕਰਨਗੇ ਰਹਿ ਕੇ ਇੱਥੇ ਜਮੀਨਾ ਜਾਈਦਾਦਾ ਸਾਨੂੰ ਐਨਾ ਕੁ ਲਾਲਚੀ ਕਰ ਦਿੇਤਾ ਕਣਕ ਤੇ ਝੋਨੇ ਦੇ ਝਾੜ ਵਿੱਚ ਵੱਧ ਲੈਣ ਦੇ ਪਿੱਛੇ ਹਿਓੂਮਨ ਦੀ ਸਿਹਤ ਨਾਲ ਖਿਲਵਾੜ ਕਰਿਆ ਜਾ ਰਿਹਾ ਜਹਿਰ ਹੀ ਦਿੱਤਾ ਜਾ ਰਿਹਾ ਜੇ ਇੱਥੇ ਰਹੀਗੇ ਸਾਡੀ ਮੋਤ ਓੁਮਰ 40/45 ਰਹਿ ਜਾਵੇਗੀ ਹੁਣ 60/65 ਦੀ ਰੇਸ਼ੋ ਵਿੱਚ ਮੋਤੀ ਹੋ ਰਹੀਆ ਸਾਡੇ ਪਰਿਵਾਰਾ ਦੇ ਵਿੱਚ...
@lovepreetkaler9353
@lovepreetkaler9353 4 жыл бұрын
ਮੈਨੂੰ ਲਗਦਾ ਮੈਂ ਉਹ ਡੰਡੀ ਜਾਣਦਾ ਸਿੱਧਵਾਂ ਕਾਲਜ ਵਾਲ਼ੀ
@singhgill7268
@singhgill7268 4 жыл бұрын
I was student of mam hatjit kaur sir
@desifun6363
@desifun6363 Жыл бұрын
ਘਰਵਲੀ ਦੀ ਇਨ੍ਹੀਂ ਸ਼ਿਦੱਤ ਨਾਲ ਸਿਫ਼ਤ ਕਰ ਰਿਹਾ, ਮੈਨੂੰ ਲਗੱਦਾ ਕਿ ਘਰ ਜਾ ਕੇ ਪੈਰੀ ਹੱਥ ਲਗਾਉਂਦਾ ਹੋਵੇਗਾ😂
@gillharpreet9
@gillharpreet9 4 жыл бұрын
Nehar Bhathinda Vali nhi ji Abhore branch ha ji
@nazamsingh3201
@nazamsingh3201 4 жыл бұрын
ਆਉ ਦੇਵਤਿਆ ਦੇ ਘਰ ਬੈਠਣ ਨਾਲ ਰਾਖਸ਼ਾ ਨੇ ਹੋਰ ਉਤੋ ਦੀ ਹੋ ਜਾਣਾ ਅਸੀ ਦੇਵਤੇ ਨਾ ਬਣੋ ਸਿੰਘ ਬਣੋ ਪੰਜਾਬ ਫਿਰ ਠੀਕ ਹੋਵੇਗਾ
@Let_me_check333
@Let_me_check333 4 жыл бұрын
Baba ji, punjabi te oh banu jo punjabi bolu, jed punjabi hi khatem ker diti fer kon punjabi te kehra punjab...
@bsingh3099
@bsingh3099 4 жыл бұрын
ਬਿਲਕੁਲ ਸਹੀ ਕਿਹਾ ਵੀਰ ਸਤ ਸ੍ਰੀ ਅਕਾਲ ਜੀ ।
@angrejdhillon4313
@angrejdhillon4313 2 жыл бұрын
Ke karde oh sardar ji Punjab ch ahke punjabi ban jange par sardar ni Canada ch ap de bache sardar ni Angrej bange
@Diljeetdosanj
@Diljeetdosanj 4 жыл бұрын
Galt jankri panjab Harpasabita da nal jurea ha
@jogindexsharma3417
@jogindexsharma3417 2 жыл бұрын
Very nice Principal Sarwan Singh you are very good writer specially promoting circle kabaddi game in Ajit paper. If possible give your contact number. Prof. JP Sharma Founder General Secretary Amateur Circle Kabaddi Federation of India(Regd) since 1978. You know me Sir we met many times in the International kabaddi tournaments.
@ifootball365_
@ifootball365_ Жыл бұрын
Good sir g
99.9% IMPOSSIBLE
00:24
STORROR
Рет қаралды 31 МЛН
Beat Ronaldo, Win $1,000,000
22:45
MrBeast
Рет қаралды 158 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Principal Sarwan Singh on his Creative Process & Punjab I Rubru 2 I SukhanLok I
29:30
SukhanLok ਸੁਖ਼ਨਲੋਕ
Рет қаралды 12 М.
Sukhwinder Amrit
5:16
Naad Pargaas
Рет қаралды 6 М.
Kirpal Kazak on Punjabi Folklore & Culture I Rubru 2 I SukhanLok I
35:16
SukhanLok ਸੁਖ਼ਨਲੋਕ
Рет қаралды 39 М.
Principal Sarwan Singh on his Life I Rubru- 1 I Punjabi Writer I SukhanLok I
36:13
SukhanLok ਸੁਖ਼ਨਲੋਕ
Рет қаралды 78 М.
99.9% IMPOSSIBLE
00:24
STORROR
Рет қаралды 31 МЛН