ਪੈਸੇ ਨੀ ਜ਼ਰੂਰੀ, ਬੱਚਤ ਜ਼ਰੂਰੀ ਆ l Dr. Narinder Singh Kapoor l Rupinder K. Sandhu l B Social

  Рет қаралды 220,057

B Social

B Social

Күн бұрын

Пікірлер: 196
@Rashpal_Singh
@Rashpal_Singh Жыл бұрын
ਬੀਤੇ ਵਕਤ ਤੋਂ ਕੲੀ ਵਾਰ ਪੜ੍ਹ ਲੲੀਦਾ ਹੈ ਅਤੇ ਕਿਤਾਬਾਂ ਤੋਹਫੇ ਵਿਚ ਵੀ ਦਿੰਦੇ ਰਹੇ ਹਾਂ। ਸਾਖਸ਼ਾਤ ਵੇਖ ਕੇ ਸੁਣ ਕੇ ਪ੍ਰਸੰਨਤਾ ਹੋੲੀ ਹੈ।
@bantdealwalia
@bantdealwalia Жыл бұрын
ਪੁੱਤਰ ਜੀ ਹਰ ਕਿਸੇ ਦੀ ਜਿੰਦਗੀ ਵੱਖ ਹੈ।ਵਖਰੀਆਂ ਹੀ ਘਟਨਾਵਾਂ ਹਰ ਕਿਸੇ ਦੀ ਜਿੰਦਗੀ ਵਿੱਚ ਵਾਪਰਦੀਆਂ ਹਨ।ਕਦੇ ਵੀ ਦੋ ਵਿਅਕਤੀਆਂ ਨਾਲ ਇੱਕੋ ਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ, ਸਿਵਾਏ ਜੌੜੇ (Twins) ਜੰਮੇ ਬੱਚਿਆਂ ਦੇ।ਇਹੀ ਕਾਰਨ ਹੈ ਕਿ ਅਸੀਂ ਕਿਸੇ ਦੂਜੇ ਦੀ ਜਿੰਦਗੀ ਨੂੰ ਆਧਾਰ ਮੰਨ ਕੇ ਜਾਂ ਕਿਸੇ ਦੀ ਲਿਖੀ ਕਿਤਾਬ ਵਿੱਚ ਦਰਜ ਲੇਖਕ ਦੇ ਜੀਵਨ ਨਾਲ ਸਬੰਧਤ ਗੱਲਾਂ ਦੇ ਆਧਾਰ ਉੱਤੇ ਆਪਣੀ ਜ਼ਿੰਦਗੀ ਨਹੀਂ ਜੀਉ ਸਕਦੇ।ਆਪਣੀ ਹੀ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਦੋ ਹੱਥ ਕਰਦੇ ਹੋਏ ਅੱਗੇ ਵਧਣਾ ਹੈ।ਹੋਰ ਕੋਈ ਢੰਗ ਤਰੀਕਾ ਨਹੀਂ ਜਿੰਦਗੀ ਵਿੱਚ ਅੱਗੇ ਵਧਣ ਦਾ। ਦੂਜੇ ਦੀ ਲਿਖੀ ਕਿਤਾਬ ਵਿੱਚ ਲੇਖਕ ਦੀ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਹੋਵੇਗਾ।ਜਿਸਦਾ ਤੁਹਾਡੀ ਜਿੰਦਗੀ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੋ ਸਕਦਾ।ਏਸ ਲਈ ਕਿਸੇ ਦੂਜੇ ਇਨਸਾਨ ਉੱਤੇ ਜਾਂ ਕਿਸੇ ਦੀ ਲਿਖੀ ਕਿਤਾਬ ਉੱਤੇ ਬਿਲਕੁਲ ਵੀ ਭਰੋਸਾ ਨਾਂ ਕਰੋ।ਆਪਣੀ ਜ਼ਿੰਦਗੀ ਤੋਂ ਸਿੱਖੋ ਅਤੇ ਅੱਗੇ ਵਧਦੇ ਚਲੋ।ਕੋਈ ਆੜੀਚੱਣ ਨਹੀਂ ਆਵੇਗੀ।ਕਿਸੇ ਹੋਰ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰੋਗੇ ਤਾਂ ਧੋਖਾ ਖਾਉਗੇ।ਜਿਉਂਦੇ ਵੱਸਦੇ ਰਹੋ।
@RavinderSingh-kr9zf
@RavinderSingh-kr9zf 10 ай бұрын
❤❤❤😊😊😊 right sir g
@jaspreetlamba7315
@jaspreetlamba7315 8 ай бұрын
Perfect said sir
@mandeep7174
@mandeep7174 Жыл бұрын
ਬਾਕਮਾਲ ਗੱਲਾਂ ਕਪੂਰ ਸਾਹਿਬ ਵਾਹਿਗੁਰੂ ਤੁਹਾਨੂੰ ਸਿਹਤਯਾਬੀ ਦੇਵੇ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾਂ ਵਿੱਚ ਰਹੋ।
@paramjitsingh3823
@paramjitsingh3823 Жыл бұрын
Llo😊😊 Like Like Like 👍 👌 😍 😍 I I 99 Kultar Kultar 9 Kultar Kultar singh singh ♥️ 9 9 9 I I 9 Kultar 9 9 9 And 9 9 99 99 9 9 . Kultar 9 99 9 9 9 9 9 kultar o kultar 9 Kultar 9...m...ĺl p man 9
@jaswirkaur8795
@jaswirkaur8795 Жыл бұрын
Dr। sahib। ਜੀ। S। S। A ਆਪਜੀ। ਦੇ। ਵਿਚਾਰ। ਬੁਹਮੁਲੇ ਅਤੇ। 💯💯💯। ਸਹੀ। U। R Great। Great। 👍। 🙏🙏
@oldagehomeamritsarpunjab1214
@oldagehomeamritsarpunjab1214 Жыл бұрын
ਬਹੁਤ ਵਧੀਆ ਅਨੰਦ ਆਇਆ, ਤੇ ਬਹੁਤ ਕੁੱਝ ਸਿੱਖਣ ਲਈ ਮਿਲਿਆ, ਧੰਨਵਾਦ ਜੀ
@naibsidhu3596
@naibsidhu3596 Жыл бұрын
ਮੈਨੂੰ ਕਪੂਰ ਸਾਹਿਬ ਜੀ ਦਾ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੈ । ਸਦਾ ਚੜਦੀ ਕਲਾ ਦੀ ਕਾਮਨਾ ਕਰਦਾ ਹਾਂ । ਨੈਬ ਸਿੰਘ ਸਿੱਧੂ ।
@avninderkaur3315
@avninderkaur3315 Жыл бұрын
Mainu v❤❤
@ashokgarg7513
@ashokgarg7513 Жыл бұрын
ਤੁਸੀਂ ਬਹੁਤ ਖੁਸ਼ਕਿਸਮਤ ਸ਼ਖਸ ਹੋ. ਜਿਓੰਦੇ ਰਹੋ ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ 🙏
@Amrindersingh-en4lm
@Amrindersingh-en4lm Жыл бұрын
​@@ashokgarg7513llll . Looo loll
@Amrindersingh-en4lm
@Amrindersingh-en4lm Жыл бұрын
​@@ashokgarg7513llll . Looo loll
@Amrindersingh-en4lm
@Amrindersingh-en4lm Жыл бұрын
​@@ashokgarg7513llll . Looo loll
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@RupinderKaur-fm8wf
@RupinderKaur-fm8wf Жыл бұрын
Very nice
@ashokkumar-se5sl
@ashokkumar-se5sl Жыл бұрын
PAEE BOOD P. TE SUGAR TO BAD H INSAN PAGAL HUNDA H..ZEB CH PAISA NA HOWE PR CREDIT CARD HOWE
@DrHarbeesingh5122
@DrHarbeesingh5122 Жыл бұрын
ਬਹੁਤ ਵਧੀਆ ਜੀ , ਬਾਕਮਾਲ ਗੱਲਾਂ....
@ranjeetkaur6746
@ranjeetkaur6746 Жыл бұрын
ਸਤਿਕਾਰਯੋਗ ਲੇਖਕ ਸਰਦਾਰ ਨਰਿੰਦਰ ਸਿੰਘ ਕਪੂਰ ਜੀ ਹਮੇਸ਼ਾਂ ਤੁਹਾਡੀ ਚੜਦੀ ਕਲਾ ਰੱਖਣ ਵਾਹਿਗੁਰੂ ਜੀ 🙏🙏🙏
@amarjeetsinghminhas1981
@amarjeetsinghminhas1981 Жыл бұрын
Very true and very nice God bless you sir jee
@kuljindersingh3128
@kuljindersingh3128 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ
@singhranjitsinghsingh4718
@singhranjitsinghsingh4718 Жыл бұрын
ਕਈ ਸਾਰੀ ਨੌਕਰ ਬਣ ਕੇ ਹੀ ਵਿਚਰਨਾ ਕਬੂਲ ਕਰ ਲੈਂਦੇ ਹਨ ਪਰ ਜਦੋਂ ਉਹਨਾਂ ਦੀ ਮੇਹਨਤ ਦੇਖੀਏ ਤਾਂ ਸਾਰਾ ਕੰਮ ਹੀ ਉਹੀ ਕਰਦੇ ਹਨ ਮਾਲਕ ਸਿਰਫ ਪੈਸੇ ਲੈਦਾ ਕਾਉੰਟਰ ਤੇ ਤੇ ਉਹ ਬੰਦੇ ਸਾਰਾ ਕੰਮ ਜਾਣਦੇ ਹੋਏ ਵੀ ਮੂਰਖ ਹੁੰਦੇ ਹਨ ਜਿਸ ਦਿਨ ਉਹ ਆਪਣਾ ਕੰਮ ਕਰਨ ਆਪਣੀ ਦੁਕਾਨ ਕਰਕੇ ਜਾਂ ਸਪਲਾਈ ਕਰਨ ਮਾਲਕ ਪਿੱਛੇ ਰਹਿਣਗੇ ਪਰ ਮਾਲਕ ਬੜਾ ਚਲਾਕ ਹੁੰਦਾ ਉਹ ਸਾਰੀ ਦੁਕਾਨ ਚਲਾਉਣ ਵਾਲੇ ਬੰਦਿਆਂ ਨੂੰ ਆਪਸ ਇਖ਼ਟੇ ਨੀ ਹੋਣ ਦਿੰਦਾ ਕੇ ਸਲਾਹ ਕਰ ਕੇ ਆਪਣਾ ਕੰਮ ਨਾਂ ਕਰ ਲੈਣ
@vickysinghvicky2618
@vickysinghvicky2618 Жыл бұрын
ਬਹੁਤ ਵਧੀਆ ਵਿਚਾਰ
@avtarsinghsohi3373
@avtarsinghsohi3373 Жыл бұрын
Ajj pehle var sunya ena suljeya hoes insan khush reh sister eh enna sohna insan sade rubru krn vaste thank u 🙏
@kanwarsidhu3286
@kanwarsidhu3286 Жыл бұрын
ਆਪਣੀ ਜਵਾਨੀ ਚ ਕੋਈ ਘੱਟ ਨਹੀ ਹੁੰਦਾ ਉਦੋ ਸਾਰੇ ਪੰਗੇ ਲੈਦੇ ਆ ਤੇ ਜਿੰਨਾ ਜੋਰ ਲਗਦਾ ਲਾਉਦੇ ਆ ਪਰ ਜਦੋ ਆਪਣੇ ਤੇ ਜਵਾਨੀ ਚਲੀ ਜਾਦੀ ਤੇ ਹੱਥ ਨਹੀ ਪਹੁੰਚਦਾ, ਉਦੋ ਮੱਤਾ ਦੇਣ ਲੱਗ ਜਾਦੇ 😉
@Dhanoa0039
@Dhanoa0039 Жыл бұрын
Bai g akal he jawani jaan toon wadh aundi aa . Beakal 😂
@GoraMirpur
@GoraMirpur Жыл бұрын
Tere te v hun hi h😂
@techinicaljatt4340
@techinicaljatt4340 Жыл бұрын
100 books pr nallo change kise soojwan bnde naal kiti ahmosahmne di vaartalap
@GurpreetSingh-jn6st
@GurpreetSingh-jn6st Жыл бұрын
ਹਰ ਕੋਈ ਆਪਣਾ ਪੱਖ ਰੱਖ ਕੇ ਗੱਲ ਕਰਦਾ ਚਾਹੇ ਉਹ ਕੋਈ ਵੀ ਹੋਵੇ ਜਵਾਨ ਭਾਵੇਂ ਬੁੱਢਾ
@pushpindersingh4singh408
@pushpindersingh4singh408 Жыл бұрын
Rukh hunna bahut jaruri hai 1 rukh 100 sukh ❤❤❤❤❤❤❤
@yesghumman1
@yesghumman1 Жыл бұрын
ਪ੍ਰੋਫ਼ੈਸਰ ਨਰਿੰਦਰ ਸਿੰਘ ਕਪੂਰ ਮੇਰੇ ਅਧਿਆਪਕ ਰਹੇ ਹਨ। ਪ੍ਰੋਫ਼ੈਸਰ ਸਾਹਿਬ ਮੁੱਖ ਤੌਰ ਤੇ ਫ਼ਿਲਾਸਫ਼ੀ ਦੇ ਹਨ। ਫ਼ਿਲਾਸਫ਼ਰਾਂ ਦਾ ਅਕੀਦਾ ਹੁੰਦਾ ਹੈ ਕਿ ਉਹ ਪਹਿਲਾਂ ਧਾਰਨਾ ਬਣਾ ਲੈਂਦੇ ਹਨ, ਫਿਰ ਉਸ ਵਿੱਚ ਮਨਪਸੰਦ ਵਰਤਾਰੇ ਫਿੱਟ ਕਰਦੇ ਹਨ। ਸਾਇੰਸਦਾਨ ਬਗ਼ੈਰ ਕਿਸੇ ਪੂਰਬਲੀ ਧਾਰਨਾ ਦੇ ਪੜਤਾਲ਼ ਉਪਰੰਤ ਸਿੱਟਾ ਕੱਢਦੇ ਹਨ। ਕੀ ਕਦੇ ਜਨਾਬ ਨੇ ਕਿਸੇ ਪਾਗਲ ਦੇ ਸ਼ੂਗਰ ਟੈਸਟ ਜਾਂ ਬਲੱਡ ਟੈਸਟ ਕੀਤੇ ਹਨ? ਕੀ ਕਦੇ ਕਿਸੇ ਪਾਗਲਖ਼ਾਨੇ ਦੇ ਡਾਕਟਰ ਤੋਂ ਪੁੱਛਣ ਤੱਕ ਦੀ ਖੇਚਲ਼ ਕੀਤੀ ਹੈ?
@jswebcode
@jswebcode Жыл бұрын
ਹਰ ਪੱਖ ਤੋਂ ਵਧਿਆ ਇੰਟਰਵਿਊ ਤੇ ਵਧਿਆ ਗੱਲਬਾਤ
@sumitkhanna7786
@sumitkhanna7786 Жыл бұрын
thanks for bringing this beautiful show up! This is real gold! I wish we were taught about such emotional intelligence and maturity while we're young and coming of age!
@randhirsingh2792
@randhirsingh2792 Жыл бұрын
Sir buhat wadian vechar Han tuhada buhat buhat thanks.
@didarkalsi376
@didarkalsi376 7 ай бұрын
ਚੰਗੀਆਂ ਗੱਲਾਂ ਅਪਣਾ ਲੈਣੀਆਂ ਚਾਹੀਦੀਆਂ..
@GurpreetSingh-ep5jx
@GurpreetSingh-ep5jx Жыл бұрын
Singh sahb is the Great personality
@amritsager
@amritsager Жыл бұрын
Wonderful messages...thank you Dr ji
@bpunjab7965
@bpunjab7965 Жыл бұрын
੧੦੦ ਫੀ ਸਦੀ ਗੱਲ ਸਹੀ ਹੈ ਆਪਣੀ ਧੀ ਤੋਂ ਬਿਨ ਕਿਸੇ ਦੀ ਨਾਲ ਵਰਤਾਓ ਦਾ ਤਰੀਕਾ ਨਹੀਂ ਆਉਂਦਾ
@JaswinderSingh-dq1ki
@JaswinderSingh-dq1ki Жыл бұрын
Mai sochda ki assi es trha naal soch saqde ha parmatma meri age aap ji nu lag jawe🙏
@GurcharanSandhu-gf4yc
@GurcharanSandhu-gf4yc 10 ай бұрын
ਵਾਹਿਗੁਰੂ ਜੀ
@surindercheema5663
@surindercheema5663 Жыл бұрын
Very intelligent 🙏please do more interviews about life skills 🙏
@baldevsinghgill6557
@baldevsinghgill6557 Жыл бұрын
ਰੱਬ ਦੀਆਂ ਰੱਖਾਂ ਮਾਣਮੱਤੀ ਧੀਏ
@sukhmindersingh85
@sukhmindersingh85 Жыл бұрын
Bhut vadia vichar ny ❤
@Navneetkaur-ss1ps
@Navneetkaur-ss1ps Жыл бұрын
Sir tusi bahut acche vichar dasde ho. Menu tuhanu Sunna bahut accha lagda hai
@shivanisharma5562
@shivanisharma5562 Жыл бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਮਕਾਨ, ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮😮😢
@prabjit7425
@prabjit7425 Жыл бұрын
You're absolutely right ji 🙏 .
@shivanisharma5562
@shivanisharma5562 Жыл бұрын
@@prabjit7425 ਸ਼ੇਰ ਦੇ ਦਰਸ਼ਨ ਬਹੁਤ ਦਿਨ ਬਾਅਦ ਹੋਏ ਹਨ ਸਭ ਠੀਕ ਹੈ ਵਿਰੇ
@hargunbhullar4633
@hargunbhullar4633 Жыл бұрын
ਸ਼ਿਵਾਨੀ ਸ਼ਰਮਾਂ ਜੀ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਲੱਗੀ। ਕਿਰਪਾ ਕਰਕੇ ਸੰਖੇਪ ਵਿੱਚ ਦੱਸਿਉ। ਜੇਕਰ ਤੁਹਾਨੂੰ ਕੋਈ ਮੁਸ਼ਕਿਲ ਹੈ ਕਿਸੇ ਤਰ੍ਹਾਂ ਦੀ ਤਾਂ ਤੁਹਾਡੀ ਮਦਾਦ ਕਰਾਂਗੇ ਜਿੰਨੀ ਵੀ ਹੋ ਸਕੀ।
@jasvinderkaur4656
@jasvinderkaur4656 Жыл бұрын
I am a student of Punjabi University in Punjabi department 1978 year .tad ohna nu sunan da Moka milaya he is very good professor ohna di ikk ikk gal sahi hai Good
@prabjit7425
@prabjit7425 Жыл бұрын
@@hargunbhullar4633 ਹਰਗੁਣ ਜੀ ਸ਼ਿਵਾਨੀ ਜੀ ਹਰ ਵੀਡੀਓ ਵਿੱਚ ਆਪਣਾ ਦੁੱਖ ਦੱਸਦੇ ਰਹਿੰਦੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਹਨਾਂ ਦੀ ਮੱਦਦ ਨਹੀਂ ਕੀਤੀ। ਇਹਨਾਂ ਨੇ ਇੱਕ ਵੀਡੀਓ ਵਿੱਚ ਲਿਖਿਆ ਸੀ ਕਿ ਇਹਨਾਂ ਨੇ ਕੋਈ ਪਲਾਟ ਖਰੀਦਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਪਲਾਟ ਵਿੱਚ ਮਕਾਨ ਬਣਾਉਣ ਲਈ ਨਕਸ਼ਾ ਬਣਵਾਇਆ ਅਤੇ ਨਕਸ਼ੇ ਦੀ ਫੀਸ ਵੀ ਭਰ ਦਿੱਤੀ। ਹੁਣ ਜਦੋਂ ਇਹ ਮਕਾਨ ਬਣਾਉਣ ਲੱਗਦੇ ਹਨ ਤਾਂ ਇਹ ਦੋ ਤਿੰਨ ਬੰਦੇ ਜਿਹਨਾਂ ਦੇ ਨਾਮ ਦੱਸੇ ਹੋਏ ਹਨ, ਉਹ ਇਹਨਾਂ ਕੋਲੋਂ ਫਿਰੌਤੀ ਦੀ ਮੰਗ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਮਕਾਨ ਬਣਾਉਣਾ ਹੈ ਤਾਂ ਇੱਕ ਲੱਖ ਰੁਪਿਆ ਦਿਉ ਨਹੀਂ ਤਾਂ ਮਕਾਨ ਨਹੀਂ ਬਣਾ ਸਕਦੇ। ਇਹਨਾਂ ਨੇ ਦੱਸਿਆ ਹੋ ਕਿ ਵੇਖੋ ਕਿੰਨਾ ਕਹਿਰ ਹੋ ਰਿਹਾ ਹੈ ਕਿ ਇਹ ਪਲਾਟ ਦੇ ਮਾਲਕ ਵੀ ਹਨ ਤੇ ਇਹਨਾਂ ਦਾ ਨਕਸ਼ਾ ਵੀ ਪਾਸ ਹੋ ਚੁੱਕਾ ਹੈ ਪਰ ਮਕਾਨ ਬਣਾਉਣ ਤੋਂ ਪਹਿਲਾਂ ਗੁੰਡੇ ਜ਼ਬਰਦਸਤੀ ਫਿਰੌਤੀ ਦੀ ਮੰਗ ਰਹੇ ਹਨ । ਅਗਰ ਤੁਸੀਂ ਮੱਦਦ ਕਰਨ ਲਈ ਕਿਹਾ ਹੈ ਤਾਂ ਪਲੀਜ਼ ਇਹਨਾਂ ਦੀ ਮੱਦਦ ਜਰੂਰ ਕਰੋ । ਇਹਨਾਂ ਵੱਲੋਂ ਹਰ ਵੀਡੀਓ ਵਿੱਚ ਆਪਣਾ ਦੁੱਖ ਲਿਖਿਆ ਵੇਖ ਕੇ ਦਿੱਲ ਬਹੁਤ ਦੁੱਖੀ ਹੁੰਦਾ ਹੈ। ਲੱਖਾਂ ਲੋਕਾਂ ਵਿੱਚੋਂ ਤੁਸੀਂ ਇਹਨਾਂ ਦੀ ਮੱਦਦ ਕਰਨ ਲਈ ਅੱਗੇ ਆਏ ਹੋ । ਪ੍ਰਮਾਤਮਾਂ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਅਤੇ ਖੁਸ਼ੀਆਂ ਦੇਵੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ❤🌟🙏।
@paulsingh4078
@paulsingh4078 Жыл бұрын
Salute hai g ehna nu 👌👌👌👌🙏🙏
@jassalkaur3548
@jassalkaur3548 Жыл бұрын
🙏🙏🙏👌👌👌👌👌👍
@jassalkaur3548
@jassalkaur3548 Жыл бұрын
👌👌👌👍👍
@BaldevSingh-zx6lu
@BaldevSingh-zx6lu Жыл бұрын
sardar sahib you have conveyed us your very necesry principls of life to enjoy life in happines. dr baldev singh jammu
@raghbirsinghbajwa1323
@raghbirsinghbajwa1323 Жыл бұрын
SSA putar Rupinder, bohot vadia interview. may waheguru ji bless you, ... Narinder ji.. tuhadi kalam, tuhadi soch bohat sohni hai. waheguru ji tuhadi umar lammi kare .... hor change vichaar samajh nu den lyi.
@prabhpalsingh38
@prabhpalsingh38 Жыл бұрын
Kamal hi krati. Bot keemti galla
@goherbalwellness1330
@goherbalwellness1330 Жыл бұрын
Bahut hi sone ate kam de wichar hun . Is tarah lageya jive kai kitaba pad laiyan ne . Or ancor sahib tusi bhi wadiya kam kar rahe ho
@parmjeetkaur5256
@parmjeetkaur5256 Жыл бұрын
Very nice sir slute h tuhanu god bless you
@surindersidana1653
@surindersidana1653 Жыл бұрын
Very Nice Sir Ji 🙏🙏🙏🙏🙏
@ramandeepsingh7452
@ramandeepsingh7452 Жыл бұрын
b social ta hor program dakha ja na pr narinder kappor ji da jujr dakh da bht motivation mildi a life ly
@rampartapmalhan6354
@rampartapmalhan6354 Жыл бұрын
Va kamal dya gala ji
@bpositive8079
@bpositive8079 Жыл бұрын
Blessings!.a lot to learn
@rightranjha7597
@rightranjha7597 Жыл бұрын
Waaah. Bus ik akhar e aa eni vadia interview sun ke.
@InderjitSingh-ej8rq
@InderjitSingh-ej8rq Жыл бұрын
Thanks veer ji we are proud of you thanks for sharing 🌻🌻🌻🌻🌻🌻🌻🌻🌻🙏
@ballybassi888
@ballybassi888 Жыл бұрын
Zindgi ch kuch be karo kuch be bano, sab to jeyda jarori rab da naam jaror lainde ravo sade naal kuch nai jana chaahe sari duniya de raaje ban jayo naal rab da liya hoyea naam jayega baaki kamma de naal maksad rab nu pouna hona chida kyunki zindgi mildi hee ta hai ta ki ra nu Pa sakiye.❤
@sukhdevsingh4796
@sukhdevsingh4796 Жыл бұрын
ਗੱਲਾ। ਨਾਲ ਚੜਦੀ ਕਲਾ ਨਹੀਂ ਹੁੰਦੀ ਆ ਭਾਈ
@Rupinder-t5t
@Rupinder-t5t Жыл бұрын
J chart e bnauna fer ta sochna paina…. I think everyone should learn how to ignore things and people …. So they stay aligned 😊
@JasbirSingh-fz9xl
@JasbirSingh-fz9xl Жыл бұрын
Good discussion and advice s 🙏
@kartarkaur1150
@kartarkaur1150 Жыл бұрын
Very nice Interesting interview
@paramvirkaur2714
@paramvirkaur2714 Жыл бұрын
ਬਾਪੂ ਜੀ ਦਾ ਦੋਗਲਾ ਕਿਰਦਾਰ ਈ ਪਸੰਦ ਨਹੀਂ ਓਦਾਂ ਗੱਲਾਂ ਠੀਕ ਕਰਦੇ ਆ ਬਾਪੂ ਜੀ
@sukhvirvirk1019
@sukhvirvirk1019 Жыл бұрын
ਹਰ ਬੰਦੇ ਚ ਘਾਟਾ ਹੁੰਦੀਆਂ ਹਨ ਆਪਾਂ ਨੇ ਚੰਗੀਆਂ ਗੱਲਾਂ ਨੂੰ ਫੜਨਾ ਚਾਹੀਦਾ ਹੈ ਮਾੜੀਆਂ ਆਦਤਾਂ ਕਿਸੇ ਦੀਆਂ ਵੀ ਹੋਣ ਉਹਨਾਂ ਨੂੰ ਨਾ ਗ੍ਰਹਿਣ ਕਰੋ
@paramvirkaur2714
@paramvirkaur2714 Жыл бұрын
​@@sukhvirvirk1019 ਸੁਝਾਅ ਤੁਹਾਡਾ ਸੁਘੜ ਸਿਆਣਪ ਨਾਲ ਲਬਰੇਜ਼ ਹੈ ਬਾਈ ਜੀ ! ਤੇ ਆਪਾਂ ਨੇ ਵੀ ਪੂਰੇ ਅਦਬ ਨਾਲ ਆਪਣੇ ਉੱਤੇ ਲਾਗੂ ਕਰ ਲਿਆ ! ਧੰਨਵਾਦ ਤੁਹਾਡਾ ਵਧੀਆ ਸੁਝਾਅ ਦੇ ਲਈ
@dhannasingh1203
@dhannasingh1203 Жыл бұрын
An extract of hard earned life,salute to Kapoor Sahib.May u live long!
@mrajmraj6133
@mrajmraj6133 Жыл бұрын
RIGHT 👍👍 SIR 👌👌
@rajinderrajinder4390
@rajinderrajinder4390 Жыл бұрын
18:38 ਕੋਈ ਵੀ ਤੇ ਕਿਤੋਂ ਦੀ ਵੀ ਗੱਡੀ ਹੋਵੇ , ਗੱਡੀ ਵਕ਼ਤ ਤੋਂ ਪਹਿਲਾਂ ਤਾਂ ਸਟੇਸ਼ਨ ਤੇ ਪਹੁੰਚ ਸਕਦੀ ਹੈ, ਪਰ departure time ਤੋਂ ਪਹਿਲਾਂ ਜਾ ਨਹੀਂ ਸਕਦੀ ।
@dilbagSingh-ze4cw
@dilbagSingh-ze4cw Жыл бұрын
Very Good Interview
@kulwindesingh8231
@kulwindesingh8231 Жыл бұрын
ਸਤਿ ਸ੍ਰੀ ਅਕਾਲ , ਮੈ ਆਪਣੇ ਪਿੰਡ ਕਿਤਾਬ ਰੱਖਣ ਲਈ ਇਕ ਕਮਰਾ ਬਣਾਉਣਾ ਚਾਹੁੰਦਾ ਹਾਂ, ਤੇ ਕਮਰੇ ਲਈ ਮੈ ਜਗਾ ਲੈ ਚੁੱਕਾ ਹਾਂ, ਤੇ ਹੁਣ ਕਮਰੇ ਬਾਰੇ ਸੋਚ ਰਿਹਾ ਹਾਂ, ਪਰ ਮੇਰੇ ਕੋਲ ਬਜਟ ਬਹੁਤ ਘੱਟ ਹੈ, ਤੇ ਕਮਰੇ ਲਈ ਪੈਸਿਆਂ ਦੀ ਜਰੂਰਤ ਹੈ, ਤਾਂ ਜੇ ਕਿਤਾਬ ਰੱਖ ਕੇ ਲੋਕਾ ਨੂੰ ਕਿਤਾਬ ਲੜਨ ਲਈ ਪ੍ਰੇਰਿਆ ਜਾਵੇ, ਇਸ ਸਮੇਂ ਮੇਰੇ ਕੋਲ ਕੁਲ ਕਿਤਾਬਾਂ ਦੀ ਗਿਣਤੀ 3000 ਹਜਾਰ ਦੇ ਕਰੀਬ ਹੈ, ਤੇ ਤੁਹਾਡੇ ਚੋ ਕੋਈ ਵੀਰ ਇਸ ਸੇਵਾ ਚ ਆਪਣਾ ਯੋਗਦਾਨ ਪਾ ਸਕਦਾ ਹੈ, ਤੇ ਜੋ ਯੋਗਦਾਨ ਪਾਏ ਗਾ ਦਾ ਨਾ ਕਮਰੇ ਚ ਸਪੈਸ਼ਲ ਲਿਖਿਆ ਜਾਵੇਗਾ । ਧੰਨਵਾਦ ਜੀ
@manjitkaurkhaira6758
@manjitkaurkhaira6758 Жыл бұрын
Sir thank for good information
@updeshkaur3716
@updeshkaur3716 Жыл бұрын
Highly inspirational
@jatindersamra9004
@jatindersamra9004 Жыл бұрын
Very nice .Thank you so much sir🎉
@JasjitSingh-k
@JasjitSingh-k Жыл бұрын
Love from germany 🇩🇪🙏
@rajinderaustria7819
@rajinderaustria7819 Жыл бұрын
ਬਹੁਤ ਹੀ ਅੱਛੇ ਵਿਚਾਰ ਇਹਨਾਂ ਤੇ ਗੋਰ ਕਰਨ ਦੀ ਲੋੜ ਹੈ। RAJINDER SINGH AUSTRIA (VIENNA)
@khalsarajinpunjab3718
@khalsarajinpunjab3718 Жыл бұрын
Very nice to all
@jaspalsinghdhillon-tn7uu
@jaspalsinghdhillon-tn7uu Жыл бұрын
ਕਪੂਰ ਸਾਹਿਬ ਕਹਿੰਦੇ ਹਨ ਕਿ ਪਾਗਲਾਂ ਨੂੰ ਸ਼ੂਗਰ ਅਤੇ ਬਲੱਡ ਪਰੈਸ਼ਰ ਨਹੀਂ ਹੁੰਦਾ । ਇਹ ਮਜਾਕ ਹੈ ਇੱਕ ਅਧੂਰੇ ਇਨਸਾਨ ਨਾਲ । ਜੇ ਉਹਨਾਂ ਨੂੰ ਬਲੱਡ ਪਰੈਸ਼ਰ ਜਾਂ ਸ਼ੂਗਰ ਹੁੰਦੀ ਤਾਂ ਉਹ ਪਾਗਲ ਕਿਉਂ ਹੁੰਦੇ ? ਕਪੂਰ ਸਾਹਿਬ ਦੀ ਹਾਸੋਹੀਣੀ ਗੱਲ ਹੈ ।
@gurwinder9133
@gurwinder9133 Жыл бұрын
Beutiful words....
@gurindersingh6445
@gurindersingh6445 Жыл бұрын
It is big motivation
@amrikathwal2119
@amrikathwal2119 Жыл бұрын
Nice gall batt
@davecheema2318
@davecheema2318 Жыл бұрын
❤from USA
@gopichahal3640
@gopichahal3640 Жыл бұрын
Sahi gall
@khosakhosa1284
@khosakhosa1284 Жыл бұрын
Bakamaal Gallan Kapoor Saab
@ManjitSingh-jf2pt
@ManjitSingh-jf2pt Жыл бұрын
Bohat h badhiya Galla lagiya
@DavinderSingh-sj1qz
@DavinderSingh-sj1qz Жыл бұрын
ਹੱਸਣਾ। ਅਤੇ। ਰੋਣਾ। ਅਸਲੀ। ਹੋ। ਜਾਵਣ। ਤਾ। ਵੀ। ਰੋਗ ਕਟੇ। ਜਾਣਗੇ
@pitambersingh4290
@pitambersingh4290 Жыл бұрын
🙏🙏🙏🙏
@kartarkaur1150
@kartarkaur1150 Жыл бұрын
Good thought
@KG-2244
@KG-2244 Жыл бұрын
Thank you
@bschahal9453
@bschahal9453 Жыл бұрын
❤❤YES 1978 MM MODI COLLEGE PATIALA EXAM WICH I WAS LITTLE BIT LATE BAKI SABH NU BAHUT DISTURB KEETA😂😂SIR BILKUL SHI KIHA JI❤❤
@harjotsingh4414
@harjotsingh4414 Жыл бұрын
ਪੈਸੇ ਦੀ ਸੁਚੱਜੀ ਵਰਤੋਂ @46:38
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@jagirsingh2221
@jagirsingh2221 Жыл бұрын
Very nice ❤
@kamaldeepsingh1304
@kamaldeepsingh1304 Жыл бұрын
Very nice 👌
@BalwinderSingh-bi5vd
@BalwinderSingh-bi5vd Жыл бұрын
Excellent ❤
@JoginderSingh-lz2yd
@JoginderSingh-lz2yd Жыл бұрын
Very good job
@Handball_technique
@Handball_technique Жыл бұрын
good sir g
@sukhpreetsandhu8633
@sukhpreetsandhu8633 Жыл бұрын
V good
@pitambersingh4290
@pitambersingh4290 Жыл бұрын
Nice story with the family
@charanjitsingh9632
@charanjitsingh9632 6 ай бұрын
Amazing
@JaswinderSingh-ut4zx
@JaswinderSingh-ut4zx Жыл бұрын
NYC ❤❤
@bhupinderkaurgarcha9641
@bhupinderkaurgarcha9641 Жыл бұрын
Very nice interview
@pamajawadha5325
@pamajawadha5325 Жыл бұрын
Good video
@singhdalwinder1332
@singhdalwinder1332 Жыл бұрын
ਡਾਕਟਰ ਕਪੂਰ ਜੀ ਦਾ ਨੰਬਰ ਚਾਹੀਦਾ, ਜੇ ਕਿਸੇ ਸੱਜਣ ਕੋਲ ਹੋਵੇ ਤਾਂ ਸ਼ੇਅਰ ਕਰਨਾ ਜੀ
@bschahal9453
@bschahal9453 Жыл бұрын
❤❤KAM WALE KOL TIME HUNDA,WIHLYAAN KOL NIHUNFA🎉🎉😂😂
@GoraMirpur
@GoraMirpur Жыл бұрын
Rupinder wargi wife kismat wale nu hi mildi h
@pitambersingh4290
@pitambersingh4290 Жыл бұрын
Nice story 🙏🙏
@balkarsingh9729
@balkarsingh9729 Жыл бұрын
ਸਬੀ ਨਹੀਂ ਬਾਈ ਜੀ ਛਂਬੀ ਹੂਦਾਐ
@BeingAware-z4u
@BeingAware-z4u Жыл бұрын
Jo v Dr sabb di gal sun k Amal kru o jarror kamjab ho jawe ga.
@jasbirsinghmeelu6133
@jasbirsinghmeelu6133 Жыл бұрын
V good discussions. But name of Shree Ram ji should also be called with respect. Regards
@joginderbhalla8949
@joginderbhalla8949 Жыл бұрын
Very nice riter
@komalmahal9718
@komalmahal9718 Жыл бұрын
Sir Instagram te vi apna peg bnao please ❤
@malkiatsingh3297
@malkiatsingh3297 Жыл бұрын
Please Narinder Singh gee please explain if last name is necessary to introduce yourself to your viewers
@gurmitdhaliwal7469
@gurmitdhaliwal7469 Жыл бұрын
Very. Good
@balvirkaur6452
@balvirkaur6452 Жыл бұрын
Good sir ji👌👌🙏🏻
@bachiterchahal6971
@bachiterchahal6971 Жыл бұрын
Good
@sukhvinderkaur6330
@sukhvinderkaur6330 Жыл бұрын
Very nice views
REAL or FAKE? #beatbox #tiktok
01:03
BeatboxJCOP
Рет қаралды 18 МЛН