ਸੁਖਪਾਲ ਦੀ ਗਲਤ ਉਮੀਦ | Ep -123 | New punjabi movie 2023 | New Short Movie | sukhpal

  Рет қаралды 451,550

Pendu Virsa

Pendu Virsa

Күн бұрын

Пікірлер
@ajaibsingh6069
@ajaibsingh6069 10 ай бұрын
⚘️⚘️🙏🏻🙏🏻⚘️⚘️ VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ⚘️⚘️🙏🏻🙏🏻⚘️⚘️
@PenduVirsaMansa
@PenduVirsaMansa 10 ай бұрын
ਧੰਨਵਾਦ ਜੀ🙏
@SantoshSingh-xp8cl
@SantoshSingh-xp8cl 24 күн бұрын
ਬਹੁਤ ਬਹੁਤ ਵਧੀਆ ਗਗਨ ਸਾਰੀਆ ਤੋ ਵਧੀਆ ਵਧੀਆ ਰੋਲ ਧੰਨਵਾਦ ਗਗਨ ਦਾ।ਜੀ
@PenduVirsaMansa
@PenduVirsaMansa 23 күн бұрын
ਧੰਨਵਾਦ ਜੀ🙏
@sandeepkumarsonusharma1202
@sandeepkumarsonusharma1202 3 ай бұрын
ਬਹੁਤ ਸੋਹਣੀ ਵੀਢੀਓ ਅਾ ਵੀਰੇ❤❤❤❤❤❤
@ParamjitKaur-wc2ot
@ParamjitKaur-wc2ot Жыл бұрын
❤❤Very goodjase Bhai sukhpal ji and all the team waheguru bless you all.thanks ❤❤❤❤🎉
@SantoshSingh-xp8cl
@SantoshSingh-xp8cl 24 күн бұрын
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@PenduVirsaMansa
@PenduVirsaMansa 23 күн бұрын
ਧੰਨਵਾਦ ਜੀ🙏
@virendrasabharwal2180
@virendrasabharwal2180 Жыл бұрын
Dil ko lubhane wali kahani
@harpreet_aulakh9
@harpreet_aulakh9 Жыл бұрын
ਜੇ ਆਪਾ ਕਿਸੇ ਦਾ ਔਖੇ ਟਾਿੲਮ ਸਾਥ ਦੇਵੇਗਾ ਤਾ ਰੱਬ ਆਪਾ ਨੂੰ ਦੋਗਣਾ ਿਦੰਦਾ ਕਹਿੰਦੇ ਹੰੁਦੇ ਿਜਸਾ ਕਰਾਗੇ ਪਰਾਗਾ ਮਨਾਂ ਮੇਰਾ ਫਲ ਤੇਰਾ ਕਰਮਾ ਦਾ 🙏🏻🙏🏻
@shardapoply5133
@shardapoply5133 Жыл бұрын
Very very nice video whagur mahr kre jassa veer ji with family members bhot zyada acha hai ❤❤❤❤
@SmilegillShergill
@SmilegillShergill Жыл бұрын
Bhut vdiy msg Punjab da loka nu❤❤❤❤
@SherSingh-pw9rb
@SherSingh-pw9rb Жыл бұрын
ਵਿਰ ਜੀ ਤੁਹਾਡੇ ਨਾਟਕ ਦਾ ਇਹmoral ਹੈ do good 👍😀✌️🌹 have good 👍😀✌️🌹 ਕਰ ਭਲਾ ਹੋ ਭਲਾ ❤
@karamjeetkaur997
@karamjeetkaur997 Жыл бұрын
Kini pyari veadio bahut sohni veadio a waheguru ji mehar kara jassa bro sukhpal sister karmjeet shubhneet dharampura 🙏🏻🙏🏻👌👍🏻❤❤❤❤❤❤❤❤❤❤❤❤
@jagwantnagra2656
@jagwantnagra2656 Жыл бұрын
Very very good 👍👍👍👍👍👍👍👍
@parmjeetkaur6247
@parmjeetkaur6247 Жыл бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@NirmalSingh-gv2ns
@NirmalSingh-gv2ns 10 ай бұрын
ਬਹੁਤ ਵਧੀਆ ਕਹਾਣੀ ਹੈ ਅਸੀਂ ਤੁਹਾਡੀ ਕਹਾਣੀ ਹਮੇਸ਼ ਦੇਖਦਾ ਹਾਂ
@PenduVirsaMansa
@PenduVirsaMansa 10 ай бұрын
ਧੰਨਵਾਦ ਜੀ🙏
@ParamjeetKaur-r1b
@ParamjeetKaur-r1b 4 ай бұрын
Very nice video jase bai God bless you❣️❣️🎉🎉❤
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
@PenduVirsaMansa
@PenduVirsaMansa Ай бұрын
ਧੰਨਵਾਦ ਜੀ🙏
@mahmoodhussain6439
@mahmoodhussain6439 10 ай бұрын
Nice video keep it up Mahmood from Lahore
@PenduVirsaMansa
@PenduVirsaMansa 10 ай бұрын
ਧੰਨਵਾਦ ਜੀ🙏
@harpreet_aulakh9
@harpreet_aulakh9 Жыл бұрын
ਆ ਚੜਾ ਜਿੰਦਗੀ ਚ ਆਉਦਾ ਰਹਿੰਦਾ ਗਾ ਪਰ ਬੰਦਾ ਮਿਹਨਤ ਹੋਵੇ ਤਾ ਉਹ ਫਰਸ਼ਾ ਤੋ ਆਰਸਾਂ ਤੱਕ ਵੀ ਲੈ ਜਾਦਾ ਬੰਦਾ
@NarinderKaur-li5it
@NarinderKaur-li5it Жыл бұрын
Very nice video Waheguru app sb nu vi chardikla vich rakhe 🙏🙏💐💐
@GURPREETSinghPreet-g4x
@GURPREETSinghPreet-g4x Жыл бұрын
ਬਹੁਤ ਵਧੀਆ ਜੀ ਪਿੰਡ ਗੁੰਮਟੀ ਕਲਾਂ
@pankajpathak9203
@pankajpathak9203 Жыл бұрын
O thodi bhen nu..,gud dilogue 😅😅😅😅
@fatehsingh6912
@fatehsingh6912 Жыл бұрын
Gurdas Singh usa Billerica tuhadi video nomber one ghant fate chak sari teen da hi roll Kemal da hai meri dhee sukhpal da te jasse da roll full comedi see bahut hasaya tuhadi sari teem nu Divali Dian bahut bahut mubarkan
@balvirdhaliwal9484
@balvirdhaliwal9484 Жыл бұрын
Veer ji very nice story ❤❤❤a lots blessing for you and sukhpal didi ❤❤❤
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 10 / 11
@GagandeepSingh-1701
@GagandeepSingh-1701 Жыл бұрын
Good by 👍 👍 👍 👍 👍 👍
@gurbhejnatt7959
@gurbhejnatt7959 Жыл бұрын
Good work👍👍👍👍 Nice video
@gurpreet.bhullar28
@gurpreet.bhullar28 Жыл бұрын
vvv nice video ji ...Gurpreet Dubai
@PreetikaurKabbe
@PreetikaurKabbe Жыл бұрын
Bhut hi vadya video bai g❤
@JoniBhunder
@JoniBhunder Жыл бұрын
Ekamjot kaur very nice sukhpal did ji ❤😊
@PenduVirsaMansa
@PenduVirsaMansa Жыл бұрын
ਧੰਨਵਾਦ ਜੀ 🙏
@BinduMavi-rq8zh
@BinduMavi-rq8zh Жыл бұрын
🙏🙏🙏🙏🙏 ਧੰਨਵਾਦ ਜੀ,
@PenduVirsaMansa
@PenduVirsaMansa Жыл бұрын
🙏
@GurmitDhillon-w2x
@GurmitDhillon-w2x Жыл бұрын
Very nice video Gurmeet Kaur from Canada
@lakhasidhu5223
@lakhasidhu5223 Жыл бұрын
Vry nice video ❤❤❤❤❤❤❤❤❤❤❤❤❤❤❤❤❤
@harwinderkaur6468
@harwinderkaur6468 Жыл бұрын
ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ
@BaljitAulakh-n3m
@BaljitAulakh-n3m 9 ай бұрын
Very nice 👍❤❤❤
@PenduVirsaMansa
@PenduVirsaMansa 9 ай бұрын
ਧੰਨਵਾਦ ਜੀ🙏
@TejwinderSingh-gp7cf
@TejwinderSingh-gp7cf 7 ай бұрын
Video 🌹🌹🌹🌹🌹🌹🌹🌹🌹🌹🌹🌹🌹🌹
@harmanpandher8532
@harmanpandher8532 Жыл бұрын
ਬਹੁਤ ਵਧੀਆ ਵੀਡੀਓ ਪਰਮਾਤਮਾ ਤਰੱਕੀਆ ਬਖਸ਼ੇ (ਦਲਜੀਤ ਕੌਰ ਮਾਨ ਪਿੰਡ ਘਲੋਟੀ
@jashmandeol175
@jashmandeol175 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਦਿਓਲ ਪਿੰਡ ਛਾਪਾ
@kulwinderknagra3640
@kulwinderknagra3640 Жыл бұрын
ਜਸਾ ਵੀਰ ਤੇ ਸੁਖਪਾਲ ਭੈਣ ਜੀ ਵੈਰੀ ਨਾਈਸ 🙏❤🙏
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਜੈਸੀ ਕਰਨੀ ਵੈਸੀ ਬਰਨੀ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️
@tajinderkaurgurudatta1632
@tajinderkaurgurudatta1632 Жыл бұрын
Very nice waheguruji blees you all be happy with your family and friends 😀 ❤ 🎉🎉🎉🎉❤❤
@gurmeetgrewal1752
@gurmeetgrewal1752 2 ай бұрын
Very very nice video thank you all pendu vista❤
@Mandeepkaurvlogh
@Mandeepkaurvlogh Ай бұрын
ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਬੋਹਤ ਸੋਂਣੀ ਵੀਡੀਓ ਆ ਜੀ
@PenduVirsaMansa
@PenduVirsaMansa Ай бұрын
🙏🙏
@ManinderSingh-me3zh
@ManinderSingh-me3zh Жыл бұрын
Maninder Singh ❤❤
@PenduVirsaMansa
@PenduVirsaMansa Жыл бұрын
ਧੰਨਵਾਦ ਜੀ🙏
@jeetsinghnagra
@jeetsinghnagra Жыл бұрын
Jeet Singh nagra . Mago wali ❤ 😢. 😮 ❤ Bahut. ❤ 😢 Hi dil ko choo ❤ Lene wali kahani ❤ 😢hai Sukhpal bhehan aur. 😢 ❤ Sari teem ne bahut ❤ 😢 Achha kaam kiya 😮 ❤ Hai god ❤ 😢 Bless 😢 ❤you❤ 😢
@rajvirkaur6674
@rajvirkaur6674 Жыл бұрын
Very nice story g 👍👍👍👍👍
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@JagjeetSingh-k1r
@JagjeetSingh-k1r Жыл бұрын
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
@GurmansinghNaharsingh
@GurmansinghNaharsingh 10 ай бұрын
Vary vary nise 😊😊😊
@PenduVirsaMansa
@PenduVirsaMansa 10 ай бұрын
ਧੰਨਵਾਦ ਜੀ🙏
@Baldevpatiala72
@Baldevpatiala72 Жыл бұрын
Bhut sohni video 👍👍❤️❤️❤️❤️ parasdeep Singh pind Gurditpura
@surayasattar5092
@surayasattar5092 Жыл бұрын
Very good story well done the whole team love watching all your videos you makes beautiful videos Allah bless you and your family and your whole team 🌷🌹🌷🌹🌷😢😢😢😢😢❤️♥️❤️❤️
@Prabh1699
@Prabh1699 2 ай бұрын
ਸਾਡੇ ਦਾਦਾ ਜੀ ਨੇ ਵੀ ਇੰਨਾ ਦੇ ਦਾਦੇ ਵਾਂਗੂ ਸਾਰੀ ਜਮੀਨ ਵੇਚ ਤੀ ਸੀ, ਪੂਰੇ 9 ਕਿੱਲੇ ਸੀ ਪਰ ਸਾਡੀ ਰੱਬ ਨੇ ਬਾਹ ਨੀ ਛਡੀ ਕਦੇ , ਮੇਰੇ ਡੈਡੀ ਤੇ ਤਏ ਨੂੰ ਸਰਕਾਰੀ ਨੌਕਰੀ ਮਿਲਗੀ ਸੀ ਉਹਨਾਂ ਕਰ ਕੇ ਅੱਜ ਅਸੀ ਸਾਰੇ ਭੈਣ ਭਾਈ ਕੈਨੇਡਾ ਬੈਠੇ ਆ ਤਾਏ ਦੇ ਜਵਾਕ ਵੀ ਤੇ ਅਸੀ ਵੀ , ਵਾਹਿਗੁਰੂ ਨੂੰ ਸਭ ਦੀ ਫਿਕਰ ਆ , ਵਾਹਿਗੁਰੂ ਦਾ ਸ਼ੁਕਰ ਆ.
@PenduVirsaMansa
@PenduVirsaMansa 2 ай бұрын
🙏
@bhajankaur8289
@bhajankaur8289 11 ай бұрын
Bhut sohni vdo ❤❤❤❤❤ bhajan kaur jirkpur Chandigarh 🎉🎉🎉🎉
@PenduVirsaMansa
@PenduVirsaMansa 11 ай бұрын
ਧੰਨਵਾਦ ਜੀ🙏
@DevSingh-p7s
@DevSingh-p7s Жыл бұрын
Tuwada subject hamesha kuch na kuch sikhya le ke anda h bahut wadiya gal h samaj vaste tuwadi poori team nu dhanwad Devinder Kalsi from Newzealand
@PenduVirsaMansa
@PenduVirsaMansa Жыл бұрын
Thank you ji 🙏🙏
@TejwinderSingh-gp7cf
@TejwinderSingh-gp7cf 7 ай бұрын
Nice video 🌿🥰🌿🥰🌿🥰🌿🥰🌿🥰🌿🥰🌿
@PenduVirsaMansa
@PenduVirsaMansa 7 ай бұрын
ਧੰਨਵਾਦ ਜੀ🙏
@mbajwa6676
@mbajwa6676 Жыл бұрын
You always tell nice story and play wel
@parmjitkaurjattana
@parmjitkaurjattana Жыл бұрын
ਬਹੁਤ ਵਧੀਆ ਮੈਸਿਜ ਦਿੱਤਾ 👍😍 ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ 👏♥️ ਪਰਮਜੀਤ ਕੌਰ ਕੋਟਕਪੂਰਾ
@KamaljitKaur-kj7fv
@KamaljitKaur-kj7fv Жыл бұрын
Fintestic story kamaljit ਹੁਸ਼ਿਆਰਪੁਰ
@SurinderKaur-c3p
@SurinderKaur-c3p Жыл бұрын
Bahut hi vadhiya story c waheguru chardi kla ch rakhe
@ManpreetChachal-yp6pn
@ManpreetChachal-yp6pn Жыл бұрын
Bhut sone video aa
@jagdevsingh8335
@jagdevsingh8335 Жыл бұрын
ਪੇਂਡੂ ਵਿਰਸਾ ਚੈਨਲ ਵਾਲਿਓ ਤੂਹਾਨੂੰ ਅਤੇ ਤੁਹਾਡੇ ਨਾਲ ਕੰਮ ਕਰ ਰਹੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਅਤੇ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🪔🪔🪔🪔🪔🌹 ਮਿਤੀ 12+11=23
@gurjeetsingh5428
@gurjeetsingh5428 Жыл бұрын
Very nice simple good story
@AmarjitKaur-dp5pt
@AmarjitKaur-dp5pt Жыл бұрын
Bhut vadia vedio pind purva
@virendrasabharwal2180
@virendrasabharwal2180 Жыл бұрын
Very nice program kanpur
@kanshiramsharma2403
@kanshiramsharma2403 Жыл бұрын
Very Nice video with nice moral Kanshi Ram Sharma Kasauli Himachal Pradesh
@jasdeepsingh7745
@jasdeepsingh7745 Жыл бұрын
Very nice mssg g
@HardeepKaur-ew6oj
@HardeepKaur-ew6oj Жыл бұрын
Nice video ❤❤❤❤❤❤❤Hardeep Kaur Basraon
@Sidhulegend00087
@Sidhulegend00087 Жыл бұрын
ਵਾਹਿਗੁਰੂ ਲਮੀਆਂ ਉਮਰਾਂ ਬਖਸ਼ੇ 😊 ਸੁਖਪਾਲ ਭੈਣ ਅਤੇ ਜੱਸੇ ਬਾਈ ਦੀ ਐਕਟਿੰਗ ਬਹੁਤ ਵਧੀਆ ਹੈ ਸਭ ਤੋਂ ਘੈਂਟ ਵੀਡਿਓ ਹੁੰਦੀ ਹੈ ਤੁਹਾਡੀ ਰਣਜੀਤ ਕੌਰ ਖੈਰਹਾ ਮਾਂਗੇਵਾਲ ਤੋਂ😊
@manjitkaur5642
@manjitkaur5642 Жыл бұрын
Wahe guru ji
@PenduVirsaMansa
@PenduVirsaMansa Жыл бұрын
🙏
@shnasir1649
@shnasir1649 Жыл бұрын
Jasa bai ge hum ap ke sare wedeo dekty hein ap ke owr sukh pal bahn ke Adakare bohat zabardast hoti hy. SHEIKH NISAR FAISALABAD.PAKISTAN
@Preet_1989
@Preet_1989 Жыл бұрын
Bahut soni video
@ManjindersinghMani-d5o
@ManjindersinghMani-d5o Жыл бұрын
Very nice video veer ji Waheguru ji Chaddikla bakhshn 🙏🙏👍👍👌👌
@anjuthaparthapar8109
@anjuthaparthapar8109 Жыл бұрын
👌👌
@SatnamSingh-z8q
@SatnamSingh-z8q Жыл бұрын
Bahut hi vadiya ji taranjit singh sohi
@MahiBhumbak
@MahiBhumbak Жыл бұрын
Tadi video vadia lagi Mahi,harshit,hansika
@gagankahlon6911
@gagankahlon6911 10 ай бұрын
😊❤very.nice
@PenduVirsaMansa
@PenduVirsaMansa 10 ай бұрын
ਧੰਨਵਾਦ ਜੀ🙏
@harbanssingh5428
@harbanssingh5428 Жыл бұрын
Very good story bauhat shandar sikhia den wali. Kahani harbans singh italy
@keeratkaur8812
@keeratkaur8812 Жыл бұрын
👌🏻👌🏻👌🏻🙏🙏keerat mansa
@rinkubhasaurrinkubhasour2785
@rinkubhasaurrinkubhasour2785 Жыл бұрын
ਵੀਡੀਓ ਬਹੁਤ ਖੂਬਸੂਰਤ ਹੈ ਰਿੰਕੂ ਭਸੌੜ
@happy_harman9725
@happy_harman9725 Жыл бұрын
ਬਹੁਤ ਹੀ ਸੋਹਣੀ ਸਟੋਰੀ ❤❤🎉🎉👍👍👌👌
@jasbirvirdi6653
@jasbirvirdi6653 Жыл бұрын
Bauht vadiha story very nice waheguru sukh rahkna
@Jaswinder-c9v
@Jaswinder-c9v Жыл бұрын
❤❤❤❤❤❤ waheguru ji
@ਸਗੁਰਸੇਵਕਸਿੰਘਖਾਲਸਾ
@ਸਗੁਰਸੇਵਕਸਿੰਘਖਾਲਸਾ Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ ਸਭ ਤੇ ਗੁਰਸੇਵਕ ਸਿੰਘ ਖਾਲਸਾ ਪੁੱਤੋ ਹੀਰਾ ਸਿੰਘ ਮੋਗਾ
@PenduVirsaMansa
@PenduVirsaMansa Жыл бұрын
🙏🙏
@rksingla5939
@rksingla5939 Жыл бұрын
V good
@balwantasingh2201
@balwantasingh2201 Жыл бұрын
By g vido. Good hi vir g
@meetokaur6000
@meetokaur6000 Жыл бұрын
Very nice vidieo 🌹🙏 uk ਸਾਰੀਆਂ ਬਹੁਤ ਬਹੁਤ ਦੀਵਾਲ਼ੀ ਦੀ ਆ ਵਧੀਆ ਸਾਰੀ ਟੀਮ ਨੂੰ
@renukaur817
@renukaur817 Жыл бұрын
Bahut jbrdast story bnai hai...tuhadia story script bht jbrdast hundia ne..purani team to alag hoke nvi team naal km aap g da super ho gya h...bs purane ghr di kmi mehsoos hundi h agr possible hove te purane ghr ch hi video bnai veer ji...bht bht pyarrr
@jeetsinghnagra
@jeetsinghnagra Жыл бұрын
Jeet Singh nagra pind magowali Jammu ❤😢❤ Bilkul sahi kaha aap ji ne Mai bhi yehi chaahatA hoon ❤😢❤😢❤😢❤😢❤😢
@Sukhdev-i9c
@Sukhdev-i9c Жыл бұрын
Very nice 🥰🥰 Aman deep kaur pind jangi Rana jila bathinda 👍👍🙏🙏🙏🌹🌹
@TejwinderSingh-gp7cf
@TejwinderSingh-gp7cf 7 ай бұрын
Nice 🌻🌷🌻🌷🌻🌷🌻🌷🌻🌷🌻🌷🌻🌷🌻🌷
@PenduVirsaMansa
@PenduVirsaMansa 7 ай бұрын
ਧੰਨਵਾਦ ਜੀ🙏
@manjitkaurfaridkot2888
@manjitkaurfaridkot2888 Жыл бұрын
Bhuat vadia video aa waheguru ji chaddikla bakhshn
@SimranSingh-zx4wj
@SimranSingh-zx4wj Жыл бұрын
ਬਹੁਤ ਵਧੀਆ ਵੀਡਿਉ ਜਿੱਥੇ ਰੱਬ ਰੱਖੇ ਉਥੇ ਹੀ ਰਹਿਣਾ ਪੈਂਦਾ ਹੈ 🙇🙇🙇🙇
@preetti8220
@preetti8220 Жыл бұрын
ਵਾਹਿਗੁਰੂ ਜੀ🙏🏻ਕਰ ਭਲਾਂ ਹੋ ਭਲਾ ਅੰਤ ਭਲੇ ਦਾ ਭਲਾਂ ਸਤਿ ਸ੍ਰੀ ਅਕਾਲ
@charanjitsingh8846
@charanjitsingh8846 Жыл бұрын
ਬਹੁਤ ਵਧੀਆ। ਇੱਕ ਵੀਡੀਓ ਵਿੱਚ ਹੀ ਕਈ ਸਚਾਈਆਂ ਪੇਸ਼ ਕੀਤੀਆਂ ਨੇ ਜੋ ਕਿ ਸਿੱਖਿਆਦਾਇਕ ਹਨ। ਬਹੁਤ ਖੂਬ।❤ ਚਰਨਜੀਤ ਸਿੰਘ ਅਤੇ ਰਾਜਵਿੰਦਰ ਕੌਰ ਗੁਰਦਿੱਤ ਪੁਰਾ (ਨਾਭਾ)
@jyotijyoti2106
@jyotijyoti2106 Жыл бұрын
Varry varry nice Sukhpal bhan ji
@GurvinderSarao-y4r
@GurvinderSarao-y4r Жыл бұрын
Good 👍😊
@harkewalsandhu1815
@harkewalsandhu1815 Жыл бұрын
ਕਰ ਭਲਾ ਹੋਵੇ ਭਲਾ ਬਹੁਤ ਵਧੀਆ ਵੀਡਿਓ Thanks ਹਰਕੇਵਲ ਸਿੰਘ ਪਿੰਡ ਸੰਧਵਾ 144503
@mirze_wala4419
@mirze_wala4419 9 ай бұрын
100%sach aa hi kr rhi dunia khoon de riste nl
@rupinderbrar4989
@rupinderbrar4989 Жыл бұрын
ਬਹੁਤ ਸੋਹਣੀ ਵੀਡੀਓ ਜੀ 👌👌👍
@bhupinderkaur2704
@bhupinderkaur2704 Жыл бұрын
ਅਾਪਣੇ ਅਾਪਿਣਾ ਨੂੰ ਮਾਰ ਦੇ ਨੇ ਲੋਕ ਚੰਗੇ ਹੁੰਦੇ ਨੇ ਜਿਹੜੇ ਕਿਸੇ ਨੂੰ ਡੁਬਣ ਨਹੀ ਦਿਦੇ ਚਲੋ ਸਭ ਦਾ ਭਲਾ ਹੋਵੇ
@jyotigill4735
@jyotigill4735 Жыл бұрын
jase veer Di acting Dekh k Rona a geya
@PartapSingh-x9r
@PartapSingh-x9r Жыл бұрын
Very very nice video partap kohar shakot p p 🙏 ❤
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН