ਸੁਖਪਾਲ ਨੇ ਕੀਤੀਆਂ ਜਾਮਨਾਂ ਚੋਰੀ | ਸੁਆਦਲਾ ਫਲ਼ ਜਾਮਨ | Pendu Virsa Mansa | Jassa Sukhpal

  Рет қаралды 71,921

Pendu Punjabi Couple

Pendu Punjabi Couple

Күн бұрын

Пікірлер: 157
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗਿਆ ਜੀ ਇਹ ਬਲੌਗ । ਜਿਹੜਾ ਦਰਖਤ ਐਨੇ ਵਧੀਆ ਫਲ ਅਤੇ ਛਾਂ ਦਿੰਦਾਂ ਹੈ ਉਹ ਮਾੜਾ ਕਿਵੇਂ ਹੋ ਸਕਦਾ ਹੈ । ਜਾਮਣ ਤਾਂ ਬਹੁਤ ਗੁਣਕਾਰੀ ਹੈ ।
@KarninderSingh-ed8hc
@KarninderSingh-ed8hc Жыл бұрын
ਬਹੁਤ ਵਧੀਆ ਪੇਸ਼ਕਾਰੀ ਕਮੀ ਹੁੰਦੀ ਜਾ ਰਹੀ ਹੈ ਜਾਮਣਾ ਦੇ ਦਰਖਤਾਂ ਦੀ ਫਲਦਾਰ ਰੁੱਖ ਲਗਾਣਾ ਕੋਈ ਮਾੜੀ ਗੱਲ ਨਹੀਂ ਕਰਨਿੰਦਰ ਸ਼ਰਮਾਂ ਮੈਲਬੌਰਨ ✌✌
@jasmeetsinghsarwara6941
@jasmeetsinghsarwara6941 Жыл бұрын
ਸਾਡੇ ਘਰ ਹੀ ਹੈ ਜੀ ਮਾੜੀ ਇਸ ਕਰਕੇ ਬਣ ਗਈ ਇਸ ਦੀ ਟਾਹਣੀ ਕਮਜ਼ੋਰ ਹੁੰਦੀ ਹੈ ਜਲਦੀ ਟੁੱਟਣ ਦਾ ਖਤਰਾ ਹੁੰਦਾ ਤਾਂ ਕਰਕੇ ਘਰ ਵਿੱਚ ਨਹੀ ਲਾਉਂਦੇ। ਇਸ ਕਰਕੇ ਵੀਚਾਰੀ ਜਾਮਣ ਘਰ ਵਿੱਚ ਮਾੜੀ ਹੋ ਗਈ😊🙏 ਗੁਰਸੇਵਕ ਸਿੰਘ ਸਰਵਾਰਾ ਮੁੰਬਈ
@AmanatROBLOX
@AmanatROBLOX Жыл бұрын
ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਾਂਤੀਆਂ ਬਾਈ ਉਨ੍ਹਾਂ ਨੇ ❤ ਜਿਉਂਦੇ ਵਸਦੇ ਰਹੋ ਸਹਿਤਜਾਬ ਰਹੋ ਮਿੱਤਰੋ 💖
@kavisherranjitsinghchohla3254
@kavisherranjitsinghchohla3254 Жыл бұрын
ਕਿਤੇ ਜਾਣੇ ਅਨਜਾਣੇ ਵਿੱਚ ਕਿਧਰੇ ਵਾਲ ਖਾਧਾ ਜਾਵੇ , ਤਾਂ ਜ਼ਾਮਨ ਖਾਂਣ ਨਾਲ ਵਾਲ ਗਲ਼ ਜਾਂਦਾ ਹੈ ਜਾਂਦਾ ਹੈ, ਜੱਸੇ ਬਾਈ
@JagdishSingh-ut8by
@JagdishSingh-ut8by Жыл бұрын
ਬਹੁਤ ਵਧੀਆ ਸੁਖਪਾਲ ਭੈਣ ਜਾਮਣਾ ਸਾਨੂ ਬਹੁਤ ਪਸੰਦ ਨੇ ਚੰਗਾ ਹੁੰਦਾ ਫਲਦਾਰ ਬੂਟਾ❤❤🎉🎉
@bhajankaur8289
@bhajankaur8289 Жыл бұрын
Ainha de khet nhi oh ghre hi lgande n jaman da drkht bhajan Kaur mardan pur
@anterpalsingh2392
@anterpalsingh2392 Жыл бұрын
ਬਚਪਨ ਵਿੱਚ ਅਸੀ ਵੀ ਦਰੱਖਤਾ ਤੋਂ ਬਥੇਰੀਆਂ ਤੋੜ-ਤੋੜ ਕੇ ਖਾਧੀਆਂ ਨੇ ਜਾਮਣਾ ਜਦੋਂ ਮੁੱਕ ਜਾਂਦੀਆਂ ਸਨ ਉਸ ਤੋ ਬਾਅਦ ਕਈ ਦਰੱਖਤਾ ਤੇ ਜਮੋ ਏ ਲੱਗਦੇ ਸਨ।
@rachhpalsingh78466
@rachhpalsingh78466 Жыл бұрын
ਅਸੀਂ ਅੱਜ ਹੀ ਮੱਛਰਦਾਨੀਆ ਬੰਨੀਆਂ ਹਨ । ਤੁਹਾਡਾ ਬਹੁਤ - ਬਹੁਤ ਧੰਨਵਾਦ ਜੀ । ਮੈਨੂੰ ਵੀ ਜਾਮਣਾਂ ਬਹੁਤ ਪਸੰਦ ਹਨ ਜੀ ।
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sukhasinghsarari6699
@sukhasinghsarari6699 Жыл бұрын
ਬਹੁਤ ਵਧੀਆ ਜਾਮਣਾ ਪਰ ਜੱਸ ਵੀਰ ਤੇ ਭੈਣ ਸੁਖਪਾਲ ਕੌਰ ਜੀ ਤੁਸੀਂ ਜਾਮਣਾ ਦਾ ਨਾਮ ਲਿਆ ਸਾਨੂੰ ਤਾ ਗੁਲਾਬ ਜਾਮਣਾ ਵੀ ਚੰਗੀਆਂ ਲਗਦੀਆਂ ਹਨ ਅੱਗੇ ਪਾਰਟੀਆਂ ਆਉਣ ਲੱਗ ਪੈਣ ਗੀਆ ਹੁਣ ਜਾਮਣਾ ਖਾ ਲਉ ਫਿਰ ਆਪਾ ਗੁਲਾਬ ਜਾਮਣਾ ਖਾਵਾਗ੍
@abdulmajid565
@abdulmajid565 Жыл бұрын
Jassy veer both Kamal Kamal ki movez bana rahy ho ap aur sogpal g love you pendo virsa ❤❤🇵🇰🇵🇰 Main majid Pakistan
@MalkeetSingh-uf7ux
@MalkeetSingh-uf7ux Жыл бұрын
ਬਹੁਤ ਵਧੀਆ ਜੀ
@jobanpreet4935
@jobanpreet4935 Жыл бұрын
ਬਹੁਤ ਵਧੀਆ ਵੀਰੇ ਭੈਣੇ ਸੁਖਪਾਲ Very nice ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)
@buttas80
@buttas80 Жыл бұрын
Good ❤❤❤❤
@gursimrankaur8346
@gursimrankaur8346 Жыл бұрын
ਸਾਨੂੰ ਵੀ ਜਾਨਣਾ ਬਹੁਤ ਪਸੰਦ ਹਨ। 🙏🙏
@paramjitsehmi9778
@paramjitsehmi9778 Жыл бұрын
Very nice members loves your tree we use to have tree in Nairobi it is very lucky if you have jamanu bless you all 🌹🙏👍👍
@manmohansinghgill768
@manmohansinghgill768 Жыл бұрын
ਵਧੀਆ ਫ਼ਲ ਹੈ ਜਾਮਣ।
@manjeetsinghsukhanand2473
@manjeetsinghsukhanand2473 Жыл бұрын
🙏 ਬਾਈ ਜੀ ਸੁਖਪਾਲ ਭੈਣ ਜੀ ਜਾਮਣਾਂ ਤੁਹਾਡੀ ਭਤੀਜੀ ਨੂੰ ਬਹੁਤ ਪਸੰਦ ਆ ਫ਼ਲਦਾਰ ਬੂਟੇ ਮਾੜੇ ਨਹੀਂ ਹੁੰਦੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍❤️
@jasbirvirdi6653
@jasbirvirdi6653 Жыл бұрын
ਅਸੀ ਕਦੀ ਖਾਦੀਅ ਨਹੀ ਬਾਹਰਲੇ ਦੇਸ਼ਾ ਚ ਤੇ ਤਰਸ ਗਏ ਆ ਜਾਮਨਾ ਨੂ
@jagjitdhaliwal621
@jagjitdhaliwal621 Жыл бұрын
Dilpreet khaira Village Birarwal. Very nice video and pendu virsa programme. Congratulations.
@nirmalkaur-ki5ob
@nirmalkaur-ki5ob Жыл бұрын
ਸੁਖਪਾਲ ਥੱਲੇ ਵੇਟ ਕਰਦੀ ਆ ਉਹ ਜਾਮਨ ਤੇ ਚੜ ਕੇ ਖਾਈ ਜਾਂਦਾ ਜਾਮਨਾ ਵੈਰੀ ਗੁੱਡ ਜੀ ਜਸੇ ਜੀ ਤੂਹਾਡੀ ਦਪਿਹਰ ਖਿੜੀ ਵੀ ਬਾਹੁਤ ਸੋਹਣੀ ਆ ਵਾਹਿਗੁਰੂ ਜੀ ਤਾਰਕਿਆਂ ਬਗਸੇ ਤੂਹਾਨੂ ਸਾਰਿਆਂ ਨੂੰ
@kavisherranjitsinghchohla3254
@kavisherranjitsinghchohla3254 Жыл бұрын
ਜ਼ਾਮਨ ਖਾਂਣ ਨਾਲ ਪੇਟ ਦੁਖਦਾ ਨਹੀਂ, ਸਗੋਂ ਦੁਖਦਾ ਪੇਟ ਸਹੀ ਹੋ ਜਾਂਦਾ ਹੈ, ਜੱਸੇ ਬਾਈ
@jagjitdhaliwal621
@jagjitdhaliwal621 Жыл бұрын
Sahibjot Singh Dhaliwal Village Gehlan. Very nice video and pendu virsa programme. Congratulations.
@spongeatonline2702
@spongeatonline2702 Жыл бұрын
Jamana tokdde dekh k nani ghar di yaad a gai mama g ped te chad k sanu jamana tod k dinde c love u jasse vire te sukhpal bhabi
@simransandhe796
@simransandhe796 Жыл бұрын
Mee too ❤
@gurpreetkaur-wn5pz
@gurpreetkaur-wn5pz Жыл бұрын
ਫਲਦਾਰ ਬੂਟੇ ਸਾਰੇ ਹੀ ਚੰਗੇ ਹੁੰਦੇ ਹਨ ਜੀ ਸਾਡੇ ਵੀ ਹੁੰਦੀ ਸੀ ਵਿਹੜੇ ਵਿੱਚ ਪਹਿਲਾਂ 🙂
@nachhattarkaur7600
@nachhattarkaur7600 Жыл бұрын
Sade vi. Mai bauht khadia 1980 to 1987
@husandhillon9523
@husandhillon9523 Жыл бұрын
ਬਹੁਤ ਵਧੀਆ ਵੀਡੀਓ ਹੈ
@kavisherranjitsinghchohla3254
@kavisherranjitsinghchohla3254 Жыл бұрын
ਜ਼ਾਮਨ ਸ਼ੂਗਰ ਵਾਲੇ ਮਰੀਜ਼ਾਂ ਲਈ ਬਹੁਤ ਵਧੀਆ ਹੈ
@husandhillon9523
@husandhillon9523 Жыл бұрын
ਸੁਖਪਾਲ ਭੈਣ ਬਹੁਤ ਵਧੀਆ ਵੀਡੀਓ ਹੈ
@PartapSingh-x9r
@PartapSingh-x9r Жыл бұрын
Very very nice 👌 👍 partap kohar shakot
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏
@pindadalifestyle682
@pindadalifestyle682 Жыл бұрын
🙏🏻🙏🏻🙏🏻🙏🏻
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@makhanchahal8778
@makhanchahal8778 Жыл бұрын
ਭਾਰ ਨਾਲ ਬਾਈ ਲੋਅਰ ਲੈਗੀ ਸੀ ਜਾਮਨ ਤੋ ਉੱਤਰ ਟਾਈਮ
@JagdevDhaliwal-uw4pg
@JagdevDhaliwal-uw4pg Жыл бұрын
❤jagdevdhaliwal canada
@corrinaridewood
@corrinaridewood Жыл бұрын
इस तरह के ब्लॉग बनाते रहो बीच बीच मैं वीरे बहुत मजा आता है ऐसी ब्लॉग्स देख के।।👌👌👌👌
@balwindersanghera1038
@balwindersanghera1038 Жыл бұрын
Beautiful couple ❤🙏🙏
@rajwinderdhaliwal7807
@rajwinderdhaliwal7807 Жыл бұрын
❤️🙏🙏👌👌
@jagjitdhaliwal621
@jagjitdhaliwal621 Жыл бұрын
Samarveer Singh Dhaliwal Village Gehlan. Very nice video. Congratulations
@surjeetkaur4585
@surjeetkaur4585 Жыл бұрын
ਸਾਡੇ ਪਲਾਂਟ ਵਿੱਚ ਲਾੲੀ ਹੋੲੀ ਅਸੀਂ ਤਾਂ ਪਹਿਲੀ ਵਾਰ ਸੁਣਿਆ ਕਿ ਮਾੜੀ ਹੁੰਦੀ ਹੈ ਕੋੲੀ ਕਹਿੰਦਾ ਕਿ ਅਨਾਰ ਨਾ ਲਾੳ ਮਾੜਾ ਹੁੰਦਾ
@Doremon-love-novita
@Doremon-love-novita Жыл бұрын
Very nice blog. Ji. Veer ji tusi es tra de blog bnaude reha kro sohne lagde short blog jehna ghra de tusi video shut kerde oh Ghar v bahut badiya lagde
@jaskarankang9624
@jaskarankang9624 Жыл бұрын
Very Nice 🙏
@darshan5818
@darshan5818 Жыл бұрын
ਦਰਸ਼ਨ ਲੇਲੇਵਾਲਾ
@bikarjeetdhaliwal3186
@bikarjeetdhaliwal3186 Жыл бұрын
Boht vdya veere❤❤❤❤
@manormagarg8197
@manormagarg8197 Жыл бұрын
👌❤👍🎉🎉😊
@SahilBhullar-yx2sx
@SahilBhullar-yx2sx Жыл бұрын
Veer ji sada comment padea karo bahut vadia video hundia
@karamjeetkaur997
@karamjeetkaur997 Жыл бұрын
Bahut vadiya story a jassa bro sukhpal sister karmjeet dharmpura 👍🏻
@poojagrewal632
@poojagrewal632 Жыл бұрын
❤❤❤❤❤❤❤❤❤❤❤
@GopalSingh-oq5qq
@GopalSingh-oq5qq Жыл бұрын
Wow jaman
@GurmeetKour-bk5ui
@GurmeetKour-bk5ui Жыл бұрын
Nice 👍👍
@GurpreetSingh-xg2rc
@GurpreetSingh-xg2rc Жыл бұрын
Very nice ji🎉🎉🎉🎉🎉🎉🎉🎉🎉
@malkeetk9704
@malkeetk9704 Жыл бұрын
We missed so much Jamann from WINNIPEG Canada
@artisetia6874
@artisetia6874 Жыл бұрын
Bohot vadhia ji..waiting ur next video..chor di dhee
@ekamjot9513
@ekamjot9513 Жыл бұрын
ਹਾਜੀਂ ਜਾਮਣ ਬਹੁਤ ਹੀ ਵਧੀਆ ਲੱਗਦੀ ਸਾਡੇ ਵੀ ਖੇਤ ਲੱਗੀ ਹੋਈ ਆ ਟਿੱਬਿਆਂ ਵਿਚ ਖੇਤ ਅਾ
@MajidAli-up9kn
@MajidAli-up9kn 6 ай бұрын
❤❤❤❤
@pendupunjabicouple
@pendupunjabicouple 4 ай бұрын
Thank you
@abhijot9079
@abhijot9079 Жыл бұрын
Bhout he vdeaa veer g ❤❤❤❤
@ravinderkaur5878
@ravinderkaur5878 Жыл бұрын
ਬਾਈ ਜੱਸੈ ਲੋਕ ਸੁਗਰ ਦੇ ਮਰੀਜ ਜਿਆਦਾ ਨੇ ਤਾਹੀ ਲੋਕ ਬੂਟੇ ਲਾਈ ਜਾਦੇ ਨੇ
@BhinderKaur-pg7hk
@BhinderKaur-pg7hk Жыл бұрын
Bojt,vdxa,verre❤❤❤❤❤🙏🙏🙏🌹🌹🌹🌹
@balbirkaur5363
@balbirkaur5363 Жыл бұрын
ਜਾਮਣਾਂ ਬਹੁਤ ਵਧੀਆ ਹਨ
@rickyseerha5668
@rickyseerha5668 Жыл бұрын
ਬਹੁਤ ਵਧੀਆ ਨੇ ਜਾਮਣਾਂ
@surindersharma9935
@surindersharma9935 Жыл бұрын
Jamun bahat vadiyaa lagdea ne vee ji my favourite Jamun furit ji
@meenakshibansal7569
@meenakshibansal7569 Жыл бұрын
Good j
@harnoor-j7x
@harnoor-j7x Жыл бұрын
Nice didi ji
@GurpreetKaur-pc3lu
@GurpreetKaur-pc3lu Жыл бұрын
ਸਾਡੇ ਘਰੇ ਤਿੰਨ ਜਾਮਣਾ ਨੇ
@Adeshveersotha2974
@Adeshveersotha2974 Жыл бұрын
Bahut vadia vedio ji
@AmandeepKaur-vw3qm
@AmandeepKaur-vw3qm Жыл бұрын
ਅਸੀ ਵੀ ਆ ਜਾਈਏ ਖਾਣ ਜੀ
@GurbhagatSingh-nn1mf
@GurbhagatSingh-nn1mf Жыл бұрын
Nyc😂
@paintingwithme-tj4hk
@paintingwithme-tj4hk Жыл бұрын
Nice video ji pind jakhipal i Ramandeep sada naam be la da karo
@paintingwithme-tj4hk
@paintingwithme-tj4hk Жыл бұрын
❤❤
@paintingwithme-tj4hk
@paintingwithme-tj4hk Жыл бұрын
❤❤
@paintingwithme-tj4hk
@paintingwithme-tj4hk Жыл бұрын
😅😅
@kskaurkaur4692
@kskaurkaur4692 Жыл бұрын
Very nice ji ❤❤
@navrajbatthsaab3728
@navrajbatthsaab3728 Жыл бұрын
Very nice video Navraj batth saab
@GagandeepSinghSidhu-qh4sg
@GagandeepSinghSidhu-qh4sg Жыл бұрын
Mehakpreet Kalyan malka
@gurpreetsingh-kn9so
@gurpreetsingh-kn9so Жыл бұрын
Menu bhut pasand aa
@jobanpreet4935
@jobanpreet4935 Жыл бұрын
Very nice 👍
@HardeepSingh-yo6mo
@HardeepSingh-yo6mo Жыл бұрын
@jagjitdhaliwal621
@jagjitdhaliwal621 Жыл бұрын
Samarveer Singh Dhaliwal Village Gehlan. Very nice video and pendu virsa programme. Congratulations.
@gurdittasingh7598
@gurdittasingh7598 Жыл бұрын
Menu v bht pasand aa jamuna
@Sukhvinder_Singh78
@Sukhvinder_Singh78 Жыл бұрын
Nice video ji
@shardapoply5133
@shardapoply5133 Жыл бұрын
😂😂😂🎉🎉🎉
@KulwantKaur-hs9hk
@KulwantKaur-hs9hk Жыл бұрын
I like jaamun very much 🙏🙏🌹🌹💐🌻🌻🌻🌿🍁
@sahilpreet7477
@sahilpreet7477 Жыл бұрын
Very nice video 👍👍
@harjinder8730
@harjinder8730 Жыл бұрын
Very good story and Jas and party
@AngrejSingh-ud4lj
@AngrejSingh-ud4lj Жыл бұрын
Nice bai
@beantrenatus4291
@beantrenatus4291 Жыл бұрын
Very nice video g 👍👍👍👍👍
@jagjitjhajj1350
@jagjitjhajj1350 Жыл бұрын
Jamann is very good for health We missed so much in Canada
@kirankingra7510
@kirankingra7510 Жыл бұрын
Nice video ji ❤️
@jaggisingh8665
@jaggisingh8665 Жыл бұрын
Gurveer👍
@AmanSingh-zo4rg
@AmanSingh-zo4rg Жыл бұрын
Love ur videos
@AmanSingh-zo4rg
@AmanSingh-zo4rg Жыл бұрын
Mai natak dikh tha ho
@harjitkaur2702
@harjitkaur2702 Жыл бұрын
Very nice Jamuna ji ❤❤ harjit kaur nagra samrala ❤❤
@bhavjot5005
@bhavjot5005 Жыл бұрын
Yummy yummy 😋😋
@parshotams461
@parshotams461 Жыл бұрын
Very good
@kulwinderknagra3640
@kulwinderknagra3640 Жыл бұрын
ਸਾਨੂੰ ਵੀ ਜਾਮਣਾ ਬਹੁਤ ਪਸੰਦ ਹਨ
@jattlife7110
@jattlife7110 Жыл бұрын
nice.videoji🎉❤
@Asphalt_crown
@Asphalt_crown Жыл бұрын
੮ ਵਰ ut
@BaljinderKaur-gy9ki
@BaljinderKaur-gy9ki Жыл бұрын
ਵੀਰ ਜੀ ਬਹੁਤ ਪਸੰਦ ਨੇ
@Asphalt_crown
@Asphalt_crown Жыл бұрын
Nice
@harseesjawanda4893
@harseesjawanda4893 Жыл бұрын
Very nice video g
@kiranpalkaur4139
@kiranpalkaur4139 Жыл бұрын
, t👍👍👍tt
@hardevbhatti9009
@hardevbhatti9009 Жыл бұрын
Send me please veer ji and sukpal bhanji ji 🙏🏽🙏🏽🙏🏽
@bhajankaur8289
@bhajankaur8289 Жыл бұрын
Jamna menu bhut psnd n bhajan Kaur jirkpur
@SudeshsinghSingh-yc9lj
@SudeshsinghSingh-yc9lj Жыл бұрын
Sudesh singh Amritsar Punjab
Мясо вегана? 🧐 @Whatthefshow
01:01
История одного вокалиста
Рет қаралды 7 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН