ਸੁਖਵਿੰਦਰ ਅੰਮ੍ਰਿਤ।। Sukhwinder Amrit।। ਰੂ-ਬ-ਰੂ।। Ru-B-Ru।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

  Рет қаралды 18,007

PUNJABI DEPARTMENT, PUNJABI UNIVERSITY PATIALA

PUNJABI DEPARTMENT, PUNJABI UNIVERSITY PATIALA

Күн бұрын

Пікірлер: 69
@kkkalsi4089
@kkkalsi4089 2 жыл бұрын
ਪਤਾ ਨਹੀ ਕਿਨੀਆ ਕੁੜੀਆ ਦੀ ਇਹੋ ਜਿਹੀ ਮਜਬੂਰੀ ਹੁਦੀ ਹੈ 90% ਪੰਜਾਬ ਦੀਆ ਕੁੜੀਆ ਦੀ ਜਿਦਗੀ ਇਸ ਤਰਾ੍ ਹੁੰਦੀ ਹੈ
@sudeshrani2686
@sudeshrani2686 Жыл бұрын
ਭੈਣ ਪਿਆਰੀਏ ਤਹਿ ਦਿਲੋਂ ਸਤਿਕਾਰ ਦੁਆਵਾਂ ਜੀਓ 🌹🌹
@DEVGANSINGH
@DEVGANSINGH 2 жыл бұрын
ਸੁਖਵਿੰਦਰ ਅੰਮ੍ਰਿਤ ਜੀ ਦਾ ਬਹੁਤ ਹੀ ਜਾਣਕਾਰੀ ਭਰਪੂਰ, ਪ੍ਰਭਾਵਸ਼ਾਲੀ ਅਤੇ ਦਿਲਚਸਪ ਲੈਕਚਰ, ਆਪਣੀ ਜ਼ਿੰਦਗੀ ਦੇ ਕੀਮਤੀ ਪਲ ਸਾਂਝੇ ਕਰਨ ਲਈ ਦਿਲੋਂ ਵਧਾਈਆਂ ਅਤੇ ਧੰਨਵਾਦ।
@sarbjitdhillon9160
@sarbjitdhillon9160 2 жыл бұрын
Sadi ਮਾ ਨੇ v inne hee dukh ਝੱਲੇ,,ਪਰ ਸਾਨੂੰ ਮਾਣ ਹੈ,ਜਿੰਨੇ 4ਪੁੱਤਾਂ ਦੇ ਨਾਲ ਨਾਲ ਸਾਨੂੰ 5 ਭੈਣਾਂ ਨੂੰ ਚੰਗੀ ਜ਼ਿੰਦਗੀ ਦੀ ਸਿੱਖਿਆ ਦੇ naal naal,,,apne ਪੈਰਾਂ ਤੇ khadan dee himmet diti,,te saanu ਮਾਣ ਹੈ ਕਿ ਸਾਨੂੰ ਚੰਗੀ ਜ਼ਿੰਦਗੀ ਬਿਤਾਉਂਦੇ ਹੋਏ ਵੇਖ ਕੇ ਗਏ,,ਸਾਡੇ ਪਾਪਾ ਜੀ dhean ਪ੍ਰਤੀ ਜਿਆਦਾ ਸਖ਼ਤ ਨਹੀਂ ਸੰਨ,ਪਰ ਉਹ ਬਹੁਤ ਛੇਤੀ ਸੰਸਾਰ ਨੂੰ ਅਲਵਿਦਾ ਕਰ gae,,Zindgi ch bahut ਔਖਿਆਈਆਂ ਆਇਆ ਪਰ ਮਾ ਨੇ ਸਦਾ ਧਾਲ ਬਣ ਕੇ ਸਾਨੂੰ ਆਪਣੀਆਂ ਮੰਜ਼ਿਲਾ ਤਕ ਪਹੁੰਚਾਇਆ ,,,Apni Maa dee uchi suchi ਸੋਚ ਨੂੰ ਸਲਾਮ।
@SukhTakhar-t9n
@SukhTakhar-t9n Жыл бұрын
ਭੈਣ ਜੀ ਤੁਹਾਨੂੰ ਸਰੀ ਬੀ ਸੀ ਵਿੱਚ ਸੁਣਿਆ ਸੀ ਬਹੁਤ ਚੰਗਾ ਲੱਗਾ .ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ 🙏
@sukhwinderdhillon7407
@sukhwinderdhillon7407 6 ай бұрын
You Great my sister 🎉❤❤
@rajwinderkaur4497
@rajwinderkaur4497 Жыл бұрын
ਬਹੁਤ ਵਧੀਆ ਲੈਕਚਰ।
@BuntyJharon
@BuntyJharon 4 жыл бұрын
ਬਹੁਤ ਪ੍ਰੇਰਨਾਦਾਇਕ ਵੀਡੀਓ .... ਸੁਖਵਿੰਦਰ ਅੰਮ੍ਰਿਤ ਜੀ ਨੂੰ ਸੁਣਦਿਆਂ ਮੇਰੇ ਆਸੇ ਪਾਸੇ ਵਿਚਰਦੀਆਂ ਮੇਰੀਆਂ ਮਾਂਵਾਂ ਭੈਣਾਂ ਦੋਸਤ ਸੱਭੇ ਮੇਰੇ ਖ਼ਿਆਲਾਂ ਚ ਵਾਰ ਵਾਰ ਆ ਰਹੀਆਂ ਸੀ.. ਜਿਵੇਂ ਇਹਨਾਂ ਦੀ ਕਹਾਣੀ ਦਾ ਅਖ਼ੀਰ ਸੁਖਮਈ ਰਿਹਾ.. ਓਵੇਂ ਈ ਸਭਨਾਂ ਦੇ ਸੁਪਨੇ ਸੱਚ ਹੋਣ... ਯਤਨ ਕਰਾਂਗੇ🙏... ਹੁਣ ਮਾਂ❤️, ਸਬਕ ... ਬਾਕਮਾਲ ਨਜ਼ਮਾਂ 🙌😍✌️
@jasvirkaurbrar5689
@jasvirkaurbrar5689 4 жыл бұрын
Bohut hi vadia.. ਅੱਖਾਂ ਵਿੱਚ ਅੱਥਰੂ ਆ ਗਏ
@rajnijosan7893
@rajnijosan7893 3 жыл бұрын
Really Mam Same here
@lavdhaliwal6678
@lavdhaliwal6678 4 жыл бұрын
ਮੈਂਨੂੰ ਮਾਣ ਜੀ ਤੁਹਾਡੇ ਤੇ ਸੁੱਖਵਿੰਦਰ ਅ੍ਰਮਿੰਤ ਜੀ। ਲੇਖਕ ਲਵਪ੍ਰੀਤ ਕੌਰ ਧਾਲੀਵਾਲ ਤੋਲੇਵਾਲ ਤੋਂ।
@gurdishkaurgrewal9660
@gurdishkaurgrewal9660 Жыл бұрын
ਬਹੁਤ ਵਧੀਆ ਲੱਗਾ ਰੂ ਬ ਰੂ ਸੁਖਵਿੰਦਰ ਅੰਮ੍ਰਿਤ ਜੀ ਦਾ! ਔਰਤਾਂ ਲਈ ਪਰੇਰਣਾਦਾਇਕ! We r proud of you Sukhwinder ji! God bless you with more charhdi kala in life!
@super_seeds
@super_seeds 3 жыл бұрын
ਵਾਹ ਜੀ ਵਾਹ ਰੂਹ ਦੀ ਖੁਰਾਕ ਕਵਿਤਾ ਹੋਵੇ ਤਾਂ ਹਰਫ਼ ਹਵਾ ਚ,ਲਿਖੇ ਗਏ
@harpreetpreet4605
@harpreetpreet4605 3 жыл бұрын
ਬਹੁਤ ਪ੍ਰੇਰਨਾ ਮਿਲਦੀ ਆ ਮੈਮ ਤੁਹਾਨੂੰ ਸੁਣ ਕੇ , ਬਹੁਤ ਬਹੁਤ ਸ਼ੁਕਰੀਆ ਜੀ 🙏🙏🙏
@adbisaanjh5048
@adbisaanjh5048 4 жыл бұрын
ਬਹੁਤ ਪੇ੍ਰਨਾਦਾਇਕ ਲੈਕਚਰ...ਪੰਜਾਬੀ ਵਿਭਾਗ ਦਾ ਬਹੁਤ ਬਹੁਤ ਸ਼ੁਕਰੀਆ🙏🙏
@japleenkaur769
@japleenkaur769 Жыл бұрын
❤🌸 ਸਦਾ ਲਈ ਆਬਾਦ ਰਹੋ ਗਏ ਤੁਸੀ ਸਾਡੇ ਦਿਲਾਂ ਵਿੱਚ ਅਤੇ ਲੋਕ ਗੀਤਾਂ ਵਾਂਗ ਹੋਰ ਸਾਡੇ ਆਪਣੇ ਹੁੰਦੇ ਜਾਓਗੇ ਜੀ❤️❤️।।
@raniskaur5921
@raniskaur5921 4 жыл бұрын
Sukhwinder Ji I am so proud of you, you are a Rock nobody could break you. Respect, Respect and Respect for you sister.
@rajunaresh
@rajunaresh 3 жыл бұрын
ਜ਼ਿੰਦਗੀ ਵਿੱਚ ਬਹੁਤ ਖਿੱਚੋ ਤਾਣ ਸੀ ਜੀ ਤੁਹਾਡੀ ਜ਼ਿੰਦਗੀ ਵਿੱਚ।। ਪਰ ਤੁਸੀਂ ਕਮਾਲ ਕਰ ਦਿੱਤੀ।।।।ਵਾਹ ਜੀ ਵਾਹ।।।।।
@parmjitkaurgill8713
@parmjitkaurgill8713 2 жыл бұрын
Very brave woman of present era who shaped her destiny with her indomitable will n guts. I salute her courage. She deserves Mai Bhago award if there's any........
@jasvirkaur-qd9kp
@jasvirkaur-qd9kp 3 жыл бұрын
ਆਪ ਜੀ ਨੂੰ ਸਭ ਮਾਵਾਂ ਦੀ ਅਸੀਸ ਮਿਲੇ 👌👌👌👌👌
@jassisingh680
@jassisingh680 Жыл бұрын
So nice ji
@AmarjeetKaur-kk4ox
@AmarjeetKaur-kk4ox 8 ай бұрын
Bhut vadia ji
@bjindersingh3273
@bjindersingh3273 2 жыл бұрын
Sukhwinder You are breave God bless you sister.
@MandeepKaur-uc3ci
@MandeepKaur-uc3ci 11 ай бұрын
👍👍
@surinderanand3140
@surinderanand3140 Жыл бұрын
V nice keep it up,
@rka5506
@rka5506 2 жыл бұрын
Sukhwinder you are great God bless you thanks you have great thinking carry on
@ramandeepkaur3675
@ramandeepkaur3675 2 жыл бұрын
ਬਹੁਤ ਭਾਵੁਕ ਹੋ ਗਈ ਮੈਂ ।
@MandeepKaur-kp3de
@MandeepKaur-kp3de 3 жыл бұрын
ਬਹੁਤ ਵਧੀਆ
@rajpreetkaur2263
@rajpreetkaur2263 Жыл бұрын
👍
@Manjeetkaur-xw6ws
@Manjeetkaur-xw6ws 4 жыл бұрын
Ryt madam ji
@kirnsidhu1497
@kirnsidhu1497 3 жыл бұрын
Sukhwinder Amrit ji tuc ajj de Amrita Preetam ho 👏👏👏👍bhut bhut respect, pyar te maan tuhade te 👏👍✌👸
@HARSH-mq5nc
@HARSH-mq5nc 4 жыл бұрын
I Love you Amrit ji.. You are a new Amrita Preetam.. I'm proud of you.. you are a great personality.. your poetry is wonderful..I want to meet you..can you meet me..maa Vali nazm bahut khoobsurt hai.. amazing 🙏♥️
@baljindersingh1184
@baljindersingh1184 Жыл бұрын
ਬੀਬਾ ਪਾਠਕ ਵੀ ਵਾਹਿਗੁਰੂ ਦੀ ਮਿਹਰ ਬਿਨਾ ਨਹੀਂ ਮਿਲਦੇ।ਬੀਬਾ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ।ਤੁਹਾਡੀ ਮਿਹਨਤ ਨੂੰ ਸਲਾਮ ਹੈ
@baljindersingh1184
@baljindersingh1184 Жыл бұрын
।ਬੀਬਾ ਪੰਜਾਬੀ ਬੋਲਦੇ ਸਮੇਂ ਵਿੱਚ ਹਿੰਦੀ ਸ਼ਬਦ ਨਾ ਬੋਲਿਆ ਕਰੋ।ਸ਼ੁੱਧ ਪੰਜਾਬੀ ਬੋਲਣ ਵਿੱਚ ਮਾਣ ਮਹਿਸੂਸ ਕਰੋ।
@writerneetsidhukang
@writerneetsidhukang Жыл бұрын
ਕੀ ਹੋਇਆ ਟੁੱਟੇ ਸੀ, ਸੁਪਨੇ, ਮੈਂ ਤਾਂ ਹਾਲੀ ਜਾਣਦਾ ਹਾਂ |ਜਿੰਦਾ ਹੈ ਅਜੇ ਕਾਗਜ਼ ਮੇਰੇ, ਕਲਮ writerñëëtsidhukang di ਜਿੰਦਾ ਹੈ
@saanjhsawera9651
@saanjhsawera9651 3 жыл бұрын
ਔਰਤ ਦੀ ਅਪਮਾਨਜਨਕ ਦਸ਼ਾ,ਮਰਦ ਹਕੂਮਤ ਤੇ ਔਰਤ ਬੇਬਸੀ ਕਿਉਂ ਹੈ?ਦੋ ਹਜ਼ਾਰ ਸਾਲਾਂ ਤੋਂ ਵੀ ਵੱਧ ਇਸ ਰਵੱਈਏ ਦੀ ਜੜ੍ਹ ਕਿੱਥੇ ਹੈ ? ਅਜਿਹੇ ਪੁਰਾਤਨ ਕਾਲ਼ੇ ਅਖਰਾਂ ਨੂੰ ਮੇਟਦਿਆਂ ਸੰਘਰਸ਼ ਵਿੱਚੋਂ ਹੀ ਮੁਕਤੀ ਦਾ ਸੂਰਜ ਚੜ੍ਹ ਸਕਦਾ ਹੈ। ਮੁਲਾਕਾਤ ਰੂਬਰੂ ਪ੍ਰਭਾਵਸ਼ਾਲੀ ਹੈ।
@SukhdevSingh-ru1qp
@SukhdevSingh-ru1qp 2 жыл бұрын
👌Puniya is one of my favurite,god bless u ma''am🌹🙏
@bittusingh9722
@bittusingh9722 2 жыл бұрын
ਬਹੁਤ ਵਧੀਆ ਜੀ
@surindersingh5129
@surindersingh5129 4 жыл бұрын
Super super super bean ji sulat
@biology9214
@biology9214 4 жыл бұрын
Super
@goldenfuture1883
@goldenfuture1883 2 жыл бұрын
bahut hi sanghash kita sister ne slam aa sister tenu
@meenameenu4891
@meenameenu4891 4 жыл бұрын
Bahut vdhia ji ❤️👍
@waliahouse2973
@waliahouse2973 4 жыл бұрын
Bhut vdia Mam 😍👍🏻
@kulwindermannpreetmann5300
@kulwindermannpreetmann5300 3 жыл бұрын
ਬਹੁਤ ਵਧੀਆ ਮੈਡਮ ਜੀ
@BaljinderSingh-gm2wu
@BaljinderSingh-gm2wu 3 жыл бұрын
God bless you
@sukhveerkaur3397
@sukhveerkaur3397 4 жыл бұрын
Bhut vdia mam..
@sangeetmantri6977
@sangeetmantri6977 4 жыл бұрын
jeonde vasde raho ji
@iqbalsingh-jr2tz
@iqbalsingh-jr2tz 2 жыл бұрын
ਬਹੁਤ ਖ਼ੂਬ ਜੀ। 👍
@parmjitkaurpami462
@parmjitkaurpami462 2 жыл бұрын
Very nice g
@satpalsingh2198
@satpalsingh2198 3 жыл бұрын
Very very nice
@karamjitsinghsalana4648
@karamjitsinghsalana4648 2 жыл бұрын
Ryt ji
@kirpalsingh79732
@kirpalsingh79732 3 жыл бұрын
🙏🙏
@waliahouse2973
@waliahouse2973 2 жыл бұрын
👌👌
@karamjitsinghvirk5414
@karamjitsinghvirk5414 Жыл бұрын
ਬਹੁਤ ਮਨ ਖੁਸ ਹੋਇਆ ਤੁਹਾਡੀ ਸਟਰੀ ਸੁੰਨ ਕੇ 💖💖🙏
@salonidhaloard4755
@salonidhaloard4755 2 жыл бұрын
🙏🙏🙏🌺🌺🌺
@amandeepkaurkhiva7015
@amandeepkaurkhiva7015 4 жыл бұрын
💟
@gurleenkaur5976
@gurleenkaur5976 4 жыл бұрын
❤️❤️
@balbirkaur9013
@balbirkaur9013 3 жыл бұрын
Sukhwideramrit
@balbirkaur9013
@balbirkaur9013 3 жыл бұрын
I want. To. See you
@anhadnaad5082
@anhadnaad5082 4 жыл бұрын
ਮੈਨੂੰ ਲੱਗ ਰਿਹਾ ਮੇਰੀ ਕਹਾਣੀ ਸੁਣਾ ਰਹੇ ਨੇ
@sukhman4199
@sukhman4199 2 жыл бұрын
Menu v
@kkkalsi4089
@kkkalsi4089 2 жыл бұрын
ਪਰ ਕਈ ਅਜਕਲ ਸੱਸਾ ਨੂੰ ਰੋਵਾਉਦੀਆ ਨੇ ਸੱਸਾ ਕੰਮ ਕਰਦੀਆ ਨਾਲੇ ਪੋਤੇ ਪੋਤੀਆ ਪਾਲਦੀਆ ਨੇ ਕਈ ਸੁਖਵਿਦਰ ਜੀ ਵਰਗੀਆ ਨੇ
@bharat4820
@bharat4820 Жыл бұрын
It works #beatbox #tiktok
00:34
BeatboxJCOP
Рет қаралды 41 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Teyodian - Hustinder (Official Video) | Tdot Records 2020
3:50
Tdot Records
Рет қаралды 1,4 МЛН
PUNJABI KAVI DARBAR  II SUKHWINDER AMRIT  II SOLO
5:03
Jashn-E-Punjabi
Рет қаралды 61 М.
It works #beatbox #tiktok
00:34
BeatboxJCOP
Рет қаралды 41 МЛН