Dastak with Sukhwinder Amrit | EP 15 l Rupinder Sandhu | B Social

  Рет қаралды 37,212

B Social

B Social

Күн бұрын

#Dastak
#SukhwinderAmrit
#RupinderSandhu
#BSocial

Пікірлер: 124
@komalkikahani1589
@komalkikahani1589 8 ай бұрын
ਰੁਪਿੰਦਰ ਜੀ ❤ ਇਹ ਘਰ ਘਰ‌ਦੀ ਕਹਾਣੀ ਹੈ।ਔਰਤ ਚਾਹੇ ਕਿਸੇ ਵੀ ਮੁਲਕ ਵਿੱਚ ਹੋਵੇ, ਮਰਦ ਪ੍ਰਧਾਨ ਸਮਾਜ ਵਿਚ ਸਦਾ ਇਹੋ ਹਾਲਤ ਹੈ।
@pinderpalkaur5083
@pinderpalkaur5083 5 ай бұрын
ਉਨ੍ਹਾਂ ਕੁੜੀਆਂ ਲਈ ਬਹੁਤ ਵੱਡਾ ਸਨੇਹਾ ਜੋ ਆਪਣੇ ਸੁਪਨਿਆ ਨੂੰ ਮਜਬੂਰੀ ਹੇਠ ਦਬਾ ਕੇ ਖਤਮ ਕਰ ਲੈਂਦੀਆਂ ਹਨ ਬਹੁਤ ਵਧੀਆ ਮੈਡਮ ਸੁਖਵਿੰਦਰ ਅੰਮ੍ਰਿਤ ਜੀਉ
@gurdishkaurgrewal9660
@gurdishkaurgrewal9660 Жыл бұрын
ਬਹੁਤ ਵਧੀਆ ਰੂ ਬ ਰੂ ਸੁਖਵਿੰਦਰ ਅੰਮ੍ਰਿਤ ਜੀ ਦਾ! ਹੋਸਟ ਤੇ ਗੈਸਟ ਦੋਹਾਂ ਸ਼ਖਸੀਅਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ!
@iqbalsingh-jr2tz
@iqbalsingh-jr2tz 2 жыл бұрын
ਮੈਡਮ ਸੁਖਵਿੰਦਰ ਅੰਮ੍ਰਿਤ ਅਤੇ ਰੁਪਿੰਦਰ ਸੰਧੂ ਦਾ ਸੰਵਾਦ ਲਾਜਵਾਬ ਹੈ। ਦੋਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।
@gorakala8376
@gorakala8376 Жыл бұрын
ਬੀ ਸ਼ੋਸਲ ਢੁਕਵੀਂ ਮਾਨਵੀ ਸੋਚ ਦੀ ਤਰਜਮਾਨੀ ਕਰਦਾ ਹੈ। ਔਰਤਾਂ ਦੇ ਪ੍ਰੋਗਰਾਮ ਪ੍ਰੇਰਨਾ ਨਾਲ ਭਰਦੇ ਹਨ। ਰੁਪਿੰਦਰ ਜੀ ਬਹੁਤ ਹੀ ਸਤਿਕਾਰ ਯੋਗ ਹਨ
@rupinderbrar888
@rupinderbrar888 Жыл бұрын
ਸਲੂਟ ਜੀ
@navdeepkaur8856
@navdeepkaur8856 4 жыл бұрын
ਬਹੁਤ ਵਧੀਆ ਗੱਲਬਾਤ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@SmartSavingSolutions
@SmartSavingSolutions 5 ай бұрын
Zindgi vich pehli var inhi lambi interview dekhi Jo k rooh nu jhanjod dindi hai
@viranshubhardwaj2356
@viranshubhardwaj2356 Жыл бұрын
ਬਹੁਤ ਹੀ ਪਿਆਰੀ ਸ਼ਖਸੀਅਤ 😍😍 Lv u ever ma’am 🙏🏻🙏🏻🙏🏻🙏🏻
@harbanslalbadhan1587
@harbanslalbadhan1587 Жыл бұрын
*ਨਾਰੀ ਦੀ ਆਜ਼ਾਦੀ ਬਰਾਬਰੀ ਅਤੇ ਅਧਿਕਾਰਾਂ ਦਾ ਮਸੀਹਾ, ਡਾ. ਅੰਬੇਡਕਰ.* *The champion of the rights of women, Dr. Ambedkar.*
@atmasingh6751
@atmasingh6751 3 жыл бұрын
ਰੱਬ ਜੀ ਤੁਹਾਡੀਆਂ ਸਾਰੀਆਂ ਧੀਆਂ ਸਿਆਣੀਆਂ ਹੋਣ,ਸਮਾਜ ਕਿਨਾਂ ਸੋਹਣਾ ਹੋਵੇਗਾ
@palgill9220
@palgill9220 4 жыл бұрын
ਜਦੋ ਕਿਤਾਬਾ ਸੜਕ ਤੇ ਵਿਕਣ ਲਗ ਜਾਣ ਜੁਤੀਆ ਸੋ ਰੂਮ ਵਿਚ ਸਮਝ ਲੈਣਾ ਚਾਹੀਦਾ ਹੈ ਲੋਕਾ ਨੂੰ ਜੁਤੀਆ ਦੀ ਲੋੜ ਵਧ ਹੈ ਚੋਣਾ ਮੌਕੇ ਲੋੜ
@amirdariel1303
@amirdariel1303 3 жыл бұрын
@Emory Zayn definitely, I've been watching on flixzone} for years myself =)
@easycookvlogswithpunia
@easycookvlogswithpunia 4 жыл бұрын
ਸੁਖਵਿੰਦਰ ਅੰਮ੍ਰਿਤ ਜੀ ਤਹਾਨੂੰ ਬਹੁਤ ਸਾਲਾ ਬਾਅਦ ਵੇਖਿਆ ਹੈ ਬਹੁਤ ਖੁਸ਼ੀ ਹੋਈ ਰੁਪਿੰਦਰ ਸੰਧੂ ਜੀ ਦਾ ਧੰਨਵਾਦ ਮੈਂ ਤੁਹਾਡੀਆ ਕਵਿਤਾ ਪੰਜਾਬੀ ਟ੍ਰਿਬਿਊਨ ਵਿੱਚ ਪੜ੍ਹਦੀ ਹੁੰਦੀ ਸੀ ਓਸ ਸਮੇਂ ਮੈਂ ਤੁਹਾਡੀ ਇੰਟਰਵਿਊ ਟੀਵੀ ਤੇ ਵੇਖੀ ਸੀ ਐਂਕਰ ਸ਼ਾਇਦ ਬਲਜੀਤ ਜੌਹਲ ਸੀ ਉਸ ਸਮੇਂ ਵੀ ਮੈਂ ਬਹੁਤ ਖੁਸ਼ ਹੋਈ ਉਸ ਤੋਂ ਬਾਅਦ ਅੱਜ ਯੂ ਟਿਊਬ ਤੇ ਵੇਖ ਕੇ ਬਹੁਤ ਵਧੀਆ ਲੱਗਾ
@baldevsinghgill6557
@baldevsinghgill6557 4 жыл бұрын
ਰੱਬ ਦੀਆਂ ਰੱਖਾਂ ਹੋਣ ਸੁਖਵਿੰਦਰ ਅੰਮ੍ਰਿਤ ਤੇ ਰੁਪਿੰਦਰ ਬੇਟਾ!!
@HARKIRATKAUR1
@HARKIRATKAUR1 3 жыл бұрын
Great ji ਜ਼ਿੰਦਗੀ ਗੁਰੂ ,,,, ਪ੍ਨਾਮ
@jaspreetkaur5510
@jaspreetkaur5510 3 жыл бұрын
ਅਕਸਰ ਈ ਆਪਣੀਆਂ ਕਵਿਤਾਵਾਂ ਨੂੰ ਮੈਂ ਵੀ ਲੁਕਾਉਂਦੀ ਰਹੀ ਹਾਂ, ਤੇ ਹੁਣ ਵੀ , ਸੋਚਦੀ ਆਂ ਸ਼ਾਇਦ ਏਨਾ ਨੂੰ ਵੀ ਕਦੇ ਮੰਜ਼ਿਲ ਮਿਲ ਜਾਵੇ। ਅੰਮ੍ਰਿਤ ਜੀ ਨੂੰ ਪੜਕੇ ਬੜਾ ਕੁਝ ਸਿੱਖਿਆ, ਸ਼ੁਕਰੀਆ ਇਸ ਸੋਹਣੀ ਮੁਲਾਕਾਤ ਰਾਹੀਂ ਰੂਬਰੂ ਕਰਾਉਣ ਲਈ।🙏
@jatindersmalwa8729
@jatindersmalwa8729 4 жыл бұрын
ਭੈਣੇ ......ਕਿਤਾਬ ਖੋਲਤੀ ਫੇਰ ਜਿੰਦਗੀ ਦੀ...
@jalneetcheema3055
@jalneetcheema3055 4 жыл бұрын
ਬਹੁਤ ਬਹੁਤ ਖੂਬਸੂਰਤ ਇੰਟਰਵਿਊ। Sukhwinder Madam is my all time favourite.
@charanjitsingh9731
@charanjitsingh9731 2 жыл бұрын
ਬਹੁਤ ਵਧੀਆ ਇੰਟਰਵਿਊ ਜੀ
@AmandeepSharma3
@AmandeepSharma3 4 жыл бұрын
ਬਹੁਤ ਚਾ ਨਾਲ ਪੜ੍ਹਿਆ ਇਨ੍ਹਾਂ ਨੂੰ। ਵਾਹਿਗੁਰੂ ਇਨ੍ਹਾਂ ਨੂੰ ਹੋਰ ਸਮਰਿਧ ਕਰੇ
@poonampreet3469
@poonampreet3469 2 жыл бұрын
Rupinder ji madam amrit ji da nature bohat hee sada,Sachcha shaant te nimar aa, tuhanu dekh ke mere apna Mann kr riha cee ke Mai ve ohna naal gallan kra,Parmatma hmesha rakhn ehna nu🙏🏻🙏🏻
@shsjsjshsjssjsa334
@shsjsjshsjssjsa334 4 жыл бұрын
ਬਹੂਤ ਵਧੀਆ ਗਲਬਾਤ ਜੀ ਵਾਹਿਗੁਰੂ ਮਿਹਰ ਕਰਨ
@harshsidhu7626
@harshsidhu7626 4 жыл бұрын
ਮਨ ਧਂਨ ਧਂਨ ਹੋ ਗਿਆ ਜੀ ਇਂਟਰ ਵਿਊ ਦੇਖ ਕੇ
@rajwantkaurmattu3881
@rajwantkaurmattu3881 2 жыл бұрын
Bahut khoob interview g. Both ladies are so sweet and beautiful, but conversation is alsoooo so nice and every word matters in this interview. Blessings for rupinder mam and Sukhwinder Amrit also.
@kulwantkaur6261
@kulwantkaur6261 3 жыл бұрын
ਪਰਮਾਤਮਾ ਤੁਹਾਡੇ ਵਰਗੀ ਧੀ ਹਰ ੲਿੱਕ ਨੂੰ ਦੇਵੇ ਜੋ ਆਪਣੀ ਕਲਮ ਦੀ ਸ਼ਕਤੀ ਨਾਲ ਸਮਾਜ ਨੂੰ ਸੇਧ ਦੇ ਸਕੇ, ਤੁਹਾਡੀ ਕਲਮ ਹੋਰ ਤਰੱਕੀਆਂ ਕਰੇ ੲਿਹੀ ਰੱਬ ਅੱਗੇ ਅਰਦਾਸ ਹੈ🙏🙏
@Preetygrewalbirha
@Preetygrewalbirha 3 жыл бұрын
Kinna sakoon aa mam di awaaj ch. kinna okha safar c te kina sohna ban geya! Asi ewei dil shad jande aa, jazba eh hunda.Salaam aunty jii
@tejinderbal3426
@tejinderbal3426 4 жыл бұрын
do khoobsoorat pariyan dee bauht khoobsoorat galbaat. swaad aa gya.ucha uddo dheeo.................
@JyotiKumari-zm1jc
@JyotiKumari-zm1jc 4 жыл бұрын
Rupinder bhen bahut sohni interview kiti tusi.last vich ta akhan Bhar ayian.es tra lga jeeve koi khani chl rhi Hove te Mai dekh rhi Hove🙏🙏👍
@Mann251
@Mann251 4 жыл бұрын
ਸੁੱਖਵਿੰਦਰ ਅੰਮ੍ਰਿਤ ਜੀ ਥੋਡੀਆਂ ਸਾਰੀਆਂ ਕਵਿਤਾਵਾਂ ਬਹੁਤ ਖ਼ੂਬਸੂਰਤ ਤਰੀਨ ਨੇਂ 🙏🙏🙏 ਮੌਲਾ ਥੋਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ 👍👍👍
@meenameenu4891
@meenameenu4891 4 жыл бұрын
Sukhwinder amrit ji tuhada likhde rehna hi sistem de khilaf tuhadi bgawat hai...te tuhadi poetry noo mil reha pyaar hi tuhada inaam hai Love you.........
@super_seeds
@super_seeds 3 жыл бұрын
ਬਹੁਤ ਵਧੀਆ ਗੱਲਬਾਤ
@sukhwindersingh45
@sukhwindersingh45 3 жыл бұрын
Ma'am hura nu dekhn te sunn d boht icha c jo ajj poori ho gayi thanks B social
@GaganSingh-ib1my
@GaganSingh-ib1my 4 жыл бұрын
ਬਹੁਤ ਵਧੀਆ ਗੱਲਬਾਤ , ਸਮਾਂ ਬਹੁਤ ਘੱਟ
@gurmailkaur.4608
@gurmailkaur.4608 3 жыл бұрын
Good things take a time . Bahut wwdia lageya sun k inspiration mili menu sun k .
@mogewalabrar
@mogewalabrar 4 жыл бұрын
ਬਹੁਤ ਸਾਰਾ ਪਿਆਰ ਦੋਵਾਂ ਭੈਣਾਂ ਨੂੰ
@sukhbittusharma7921
@sukhbittusharma7921 4 жыл бұрын
M ajj kall ena di ਚਿੜੀਆ ਕਿਤਾਬ ਪੜ੍ਹ ਰਹੀ ਹਾਂ
@svpsidhu6280
@svpsidhu6280 4 жыл бұрын
Nice
@user-rajinderhammerthrower
@user-rajinderhammerthrower 4 жыл бұрын
ਸਤਿ ਸ੍ੀ ਅਾਕਾਲ ਜੀ , ਬਹੁਤ ਸੱਚ ਨੂੰ ਅਾਪਣੀ ਜਿੰਦਗੀ ਦੇ ਸੱਚ ਅਸਲ ਵਿੱਚ ੳੁਗੜਿਅਾ ਹੈ । ਨੰਗਾ ਸੱਚ ਕਹਿਣ ਦੀ ਹਿੰਮਤ ਹੈ ਸੁਖਿੰਦਵਰ ਅਮਿ੍ਤ ਨੇ , ਮੇਰੇ ਪਿੰਡ ਦੇ ਸਕੂਲ ਵਿੱਚ ਅਾਖਾਰੀ ਪੜ੍ਹਾੲੀ ਕੀਤੀ ।
@Mann251
@Mann251 4 жыл бұрын
ਕਿਤਾਬਾਂ ਇਨਸਾਨ ਦੀ ਜ਼ਿੰਦਗੀ ਦੀ ਇੱਕ ਬਹੁਤ ਜ਼ਰੂਰੀ ਚੀਜ਼ ਨੇਂ ... ਜਦੋਂ ਅਸੀਂ ਕਿਤਾਬਾਂ ਨਾਲ ਮੁਹੱਬਬਤ ਕਰਨ ਲੱਗ ਜਾਨੇਂ ਆਂ ... ਤਾਂ ਫਿਰ ਕਿਤਾਬਾਂ ਸਾਨੂੰ ਜ਼ਿੰਦਗੀ ਵਿੱਚ ਕਿਸੇ ਹੋਰ ਮੁਹੱਬਬਤ ਦੀ ਥੋੜ੍ਹ ਮਹਿਸੂਸ ਨਹੀਂ ਹੋਂਣ ਦਿੰਦੀਆਂ 😍😍🙏🙏🙏
@parmjitkaurpami462
@parmjitkaurpami462 2 жыл бұрын
Waheguru ji
@dhannaram2661
@dhannaram2661 2 жыл бұрын
Very impressive and motivated interview.
@darshansinghkhosa6375
@darshansinghkhosa6375 4 жыл бұрын
ਗਲਬਾਤ ਦਾ ਸਲੀਕਾ ਬਹੁਤ ਹੀ ਵਧੀਆ
@joyianews6147
@joyianews6147 3 жыл бұрын
Brave Lady ........
@angrejparmar6637
@angrejparmar6637 4 жыл бұрын
ਬਹੁਤ ਵਧੀਆ ਧੰਨਵਾਦ
@Sahil_Dav
@Sahil_Dav 4 жыл бұрын
ਸੋਹਣੀ ਮੁਲਾਕਾਤ❤️
@rajunaresh
@rajunaresh 3 жыл бұрын
ਵਾਹ ਜੀ ਵਾਹ।।।।।
@harpreetsinghmoga
@harpreetsinghmoga 4 жыл бұрын
ਬਹੁਤ ਵਧੀਆ ਗੱਲਬਾਤ!!!
@BootaSinghBrar.
@BootaSinghBrar. 4 жыл бұрын
ਵਾਹ 🙏
@BaljinderSingh-gm2wu
@BaljinderSingh-gm2wu 2 жыл бұрын
God bless you mam
@rka5506
@rka5506 2 жыл бұрын
Sukhwinder you are great you are so strong we should learn lot from you God bless you
@HarpreetSingh-eu6ut
@HarpreetSingh-eu6ut 2 жыл бұрын
Sukhwinder❤❤Sukhwinder
@ramanbhullar5815
@ramanbhullar5815 3 жыл бұрын
😊 Bhut simple te nature de bhut down to earth lgg rahe mam.
@kawaljeetkaur7034
@kawaljeetkaur7034 3 жыл бұрын
Salute to the anckor smaaj vich ajahe change lok hon kerke samaaj tikyaa
@gagandeep1458
@gagandeep1458 3 жыл бұрын
ਬਹੁਤ ਵਧੀਆ ਜੀ
@ksbagga7506
@ksbagga7506 2 жыл бұрын
Very impressive personality with enthusiastic ability to win over difficulty
@sukhbittusharma7921
@sukhbittusharma7921 4 жыл бұрын
Waheguru mehr krn 🙏🙏
@GurpreetKaur-ps1mo
@GurpreetKaur-ps1mo 3 жыл бұрын
Both ladies are impressive and inspirational talk...👏👏👏
@kuldeepsinghsakhat8390
@kuldeepsinghsakhat8390 3 жыл бұрын
ਸੈਲਿਯੂਟ ਹੈ ਭੈਣੇ
@kuldeepjoshi4258
@kuldeepjoshi4258 3 жыл бұрын
Sukhwinder Amrit ji parmatma tuhadi umar lambi kare
@manjitsinghsandhu9169
@manjitsinghsandhu9169 3 жыл бұрын
Madam ਤੁਹਾਡੀਆਂ ਕਿਤਾਬਾਂ ਕਿਥੋਂ ਮਿਲਣ ਗੀਆ ਤੇ ਕਿਤਾਬਾਂ ਦੇ ਨਾਮ ਪਲੀਜ਼ ਜਰੂਰ ਦਸੋ
@mandeepgill4931
@mandeepgill4931 3 жыл бұрын
rupinder ji ur suits r awesome
@kdhindsa5932
@kdhindsa5932 4 жыл бұрын
Love this interview. My house is right next sudhar college:
@GurtejSingh-ey1ly
@GurtejSingh-ey1ly 4 жыл бұрын
Nice👍
@palgill9220
@palgill9220 4 жыл бұрын
ਰੁਪਿੰਦਰ ਤੇ ਗੁਰਦੀਪ ਮੇਰੀਆ ਭੈਣਾ ਹਨ ਚੰਗੇ ਕਿਰਦਾਰ ਵਾਲੀਆ ਹਨ ਫਿਰ ਰਿਜ਼ਲਟ ਗਲਤ ਨਿਕਲਦਾ ਜੇ ਹਰ ਇਕ ਨੂੰ ਭੈਣ ਕਹਿਣਾ
@sukhrajbains4680
@sukhrajbains4680 4 жыл бұрын
True kavita beautiful lines 👍
@sukhrajbains4680
@sukhrajbains4680 4 жыл бұрын
Beautiful motivation video true video many years old people can give the permission going to out side,
@jogindersingh-jw6bh
@jogindersingh-jw6bh 4 жыл бұрын
Mnu bhut vadiya lagya ji...
@maninderkaur3836
@maninderkaur3836 4 жыл бұрын
Tusi bhut sweet ho but I think tuhadi ma da dita ਧੀਰਜ ਤੁਸੀਂ ਰਖਿਆ ਜੋ ਤੁਸੀਂ ਸਾਬਤ ਕੀਤਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸਾਰਿਆ ਦਾਂ ਸਿਰ ਉੱਚਾ ਕੀਤਾ ਅਤੇ ਪੱਥਰਾਂ ਦਾ ਸੀਨਾ ਪਾੜ ਉੱਗੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ! Rupinder tusi vi bhaut sweet ho.
@nkaur980
@nkaur980 4 жыл бұрын
Very motivated interview
@ParmjitKaur-rn5sd
@ParmjitKaur-rn5sd 4 жыл бұрын
Good I like Sukhwinder Amrit god blesses
@RGILL-wx5xk
@RGILL-wx5xk 4 жыл бұрын
Amrit ji diya likhta ta hamesha hi pasand rhiya ne ,pr ajj ohna di life ware sun ke bahut chnga lggya.
@BaljinderSingh-gm2wu
@BaljinderSingh-gm2wu 2 жыл бұрын
Your Fan
@ranjudhaliwal5450
@ranjudhaliwal5450 4 жыл бұрын
Jindagi sachi sab ton vaddi Guru..God bless 🙏 🙌 ❤ you both..Great personalities..
@tripplesttar9243
@tripplesttar9243 4 жыл бұрын
😁
@gurvinderlal405
@gurvinderlal405 3 жыл бұрын
ਮੇਮ ਸੰਤ ਸ੍ਰੀ ਅਕਾਲ ਜੀ ਮੇਮ ਤੂਹਾਡੀ ਇੱਕ ਗਜਲ ਸੀ ਜਿਦੇ ਕੁਝ ਬੋਲ ਸੀ ਐਮੇ ਫੋਲ ਨਾ ਅੰਗੀਆਰ ਸਾੜ ਨਾ ਹੱਥ ਆਪਣੇ ਹੁਣ ਸਿਵੇ ਦੀ ਰਾਖ ਵਿੱਚ ਹੋਣਾ ਕੁਝ ਹਾਸਿਲ ਨੀ ਮੇਮ ਊਹ ਪੂਰੀ ਗਜਲ ਅਗਰ ਰਿਪਲਾਈ ਕਰ ਦਿਓ ਤਾ ਮੇਮ ਤੁਹਾਡਾ ਬਹੁਤ ਸ਼ੁਕਰੀਆ ਜੀ ਅਗਰ ਕੁਝ ਗਲਤ ਲਿਖ ਗਿਆ ਹੋਇਆ ਤਾ ਮਾਫੀ ਮਾ ਜੀ
@miansiddiqwattowatto8191
@miansiddiqwattowatto8191 3 жыл бұрын
Sukhwinder amrit very good personality and brave poet
@kawaljeetkaur7034
@kawaljeetkaur7034 3 жыл бұрын
Permatma thade verge insaan di age lambi kere
@as6401
@as6401 3 жыл бұрын
Bot sachayi nal interview diti ena ne❤
@amanbraich7728
@amanbraich7728 4 жыл бұрын
Love the Anchor
@gurdeepchahal2378
@gurdeepchahal2378 2 жыл бұрын
Good
@jassingh9417
@jassingh9417 4 жыл бұрын
Very nice vocabulary and good language skills.
@kevinhundal4409
@kevinhundal4409 2 жыл бұрын
AMRIT IS A GREAT WOMAN 👩 ❤️ 👏 💙 👌
@gaganwadhwa9535
@gaganwadhwa9535 3 жыл бұрын
Very nice 👌👌
@kulwantbrar8649
@kulwantbrar8649 4 жыл бұрын
Mavan te dheeaan really one the greatest poems...
@meenusriswal2843
@meenusriswal2843 3 жыл бұрын
Sukhwinder amrit is lovely poet.
@avtarsingh9765
@avtarsingh9765 2 жыл бұрын
🙏
@satpalsinghvirk5827
@satpalsinghvirk5827 3 жыл бұрын
A unique passage of life.sometime compell u keep going the rightous destination of life.
@paljeetsingh7494
@paljeetsingh7494 Жыл бұрын
Babu singh ji man kehde si ke biba sukhwinder amrit nu punjabi lok geet likhnne chahide han oh kehde si k ohna kol punjabi shabada da bhandar h tusi geet likhke record krvao ji
@ujjaldhatt6491
@ujjaldhatt6491 3 жыл бұрын
❤️
@kuldeepsinghsakhat8390
@kuldeepsinghsakhat8390 3 жыл бұрын
ਬੀਬਾ ਜੀ, ਤੁਹਾਨੂੰ ਸਿਰ ਢਕਣ ਤੋਂ ਤਕਲੀਫ ਕਿਉਂ ਹੁੰਦੀ ਹੈ।ਸਿਰ ਢਕ ਕੇ ਰਖਿਆ ਕਰੋ।
@punjaban394
@punjaban394 3 жыл бұрын
Tuhanu ki takleef hai?
@taaskiransingh25
@taaskiransingh25 2 жыл бұрын
Me also mam
@rajwindersingh4962
@rajwindersingh4962 4 жыл бұрын
ਸੁਖਵਿੰਦਰ ਅੰਮਿੑਤ ਇੱਕ ਪ੍ਰਪੱਕ ਕਵਿੱਤਰੀ ਬੜੇ ਨਿਮਰ ਸਾਊ ਅਗਾਂਹ ਵਧੂ ਨੇ। ਹੁਣ ਤਾਂ ਬਹੁਤ ਸਾਰੀਆਂ ਕੁੜੀਆਂ ਅਜ਼ਾਦ ਵੀ ਨੇ ਪਰ ਘਰ ਵੱਧ ਟੁੱਟਣ ਲੱਗ ਗੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾ ਵਿੱਚ ਕਿਊਂ ਛੱਡਿਆ ਜਾਣ ਲੱਗਾ??
@amrindergill8691
@amrindergill8691 4 жыл бұрын
NICE MAM
@jagdeepsidhu880
@jagdeepsidhu880 3 жыл бұрын
ਰੁਪਿੰਦਰ ਐਥੇ ਬਾਹਲੇ ਗੋਰੇ ਲਗਦੇ ਉ 🤔 ਪਰ ਸੋਹਣੇ ਲਗਦੇ ਉ ☺
@pritpalkaurudasi9139
@pritpalkaurudasi9139 4 жыл бұрын
ਬੀਬੀ ਜੇ ਤੂੰ ਸਿਸਟਮ ਦੇ ਖਿ਼ਲਾਫ ਲਿਖਿਆ ਤੇ ਬੋਲਿਆ ਹੁੰਦਾ ਤਾਂ ਸਰਕਾਰ ਨੇ ਜੇਲ਼ਾਂਦਿਖਾਉਣੀਆਂ ਸੀ। ਸਾਹਿਤ ਅਕਾਦਮੀਆਂ ਦੇ ਇਨਾਮ-ਸ਼ਨਾਮ ਨੀਂ ਨੀਂ ਮਿਲਣੇ ਸੀ। ਸਾਰੀ ਉਮਰ ਤੁਸੀਂ ਸਰਕਾਰ ਦੇ ਸੋਹਲੇ ਗਾਏ ਨੇ। ਲੋਕਾਂ ਦੇ ਹੱਕਾਂ ਦੀ ਤਾਂ ਇੱਕ ਗੱਲ ਵੀ ਨਹੀਂ ਕੀਤੀ
@navjotkaur7573
@navjotkaur7573 Жыл бұрын
SSA Bhain ji, ਮੈਂ ਬਚਪਨ ਚ ਤੁਹਾਡੇ ਪਾਪਾ ਦੀਆਂ ਕਵਿਤਾਵਾਂ ਪੜ੍ਹ ਕੇ ਜੋਂ ਇਨਾਮ ਮੈਨੂੰ ਮਿਲਦਾ ਸੀ ਉਹ ਤਿਲ ਫੁੱਲ ਉਨ੍ਹਾਂ ਦੇ ਅੱਖਾਂ ਦੇ ਅਪਰੇਸ਼ਨ ਲਈ ਭੇਜਦੀ ਸੀ।ਮੇਰਾ ਸਿਰ ਅੱਜ ਵੀ ਉਨ੍ਹਾਂ ਦੀ ਕਲਮ ਅੱਗੇ ਝੁਕਦਾ ਹੈ।
@BalwinderKaur-qu9ls
@BalwinderKaur-qu9ls 4 жыл бұрын
My Nd my mother’s story is like u
@palgill9220
@palgill9220 4 жыл бұрын
ਬਗਾਵਤ ਕਚੇ ਘਰਾ ਵਿਚੋ ਉਠਦੀ ਮਹਿਲਾ ਵਾਲਿਆ ਨੂੰ ਕੋਈ ਲੋੜ ਨਹੀ
@AmandeepSingh-pk4mp
@AmandeepSingh-pk4mp 4 жыл бұрын
very nice
@gdhaliwal4minian
@gdhaliwal4minian 3 жыл бұрын
Same story meri maa di v a😭
@Lovehanjra21
@Lovehanjra21 3 жыл бұрын
🙏🙏🙏🙏🙏👏🏻👏🏻👏🏻
@sukhbittusharma7921
@sukhbittusharma7921 4 жыл бұрын
Mam meri zindgi bilkul Sukhwinder Amrit da ateet h te m likhdi ha...te aapni ikk ਰਚਨਾ ਸੁਖਵਿੰਦਰ ਅੰਮ੍ਰਿਤ g nal zindgi ch sanjhi krna chahuni ha....plzzzzz😭😭
@jaskaur5874
@jaskaur5874 3 жыл бұрын
I am want to send some stories how send
@jassichanne6424
@jassichanne6424 3 жыл бұрын
Sukhwinder amrit ji di autobiography hai ta oda name dsdo .........
@gurlalgill3669
@gurlalgill3669 4 жыл бұрын
ਮੈਡਮ ਜੀ 12 ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜ਼ਾਦੀ ਆ
@manvinderboparai5951
@manvinderboparai5951 4 жыл бұрын
very nice
Dastak with Jagjit Singh | EP 14 l Rupinder Sandhu | B Social
49:09
Сестра обхитрила!
00:17
Victoria Portfolio
Рет қаралды 958 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Sukhwinder Amrit (Official Video) | Adab-Nawaaz - Punjabi & Urdu Mushaira Evening by Punjabistan
12:15
Punjabistan ਪੰਜਾਬੀਸਤਾਨ پنجابستان
Рет қаралды 3,1 М.
Sangtar and Sukhwinder Amrit (EP25) - Punjabi Podcast
33:05
Сестра обхитрила!
00:17
Victoria Portfolio
Рет қаралды 958 М.