Sukhbir Badal ਛੱਡਣ ਪ੍ਰਧਾਨਗੀ, ਸੁਣੋ ਕੀ ਬੋਲੇ ਬਾਗੀ ਆਗੂ, ਕੌਣ ਹੋਵੇਗਾ ਅਗਲਾ ਪ੍ਰਧਾਨ ?| Prem Singh Chandumajra

  Рет қаралды 63,145

News18 Punjab

News18 Punjab

Күн бұрын

Sukhbir Badal ਛੱਡਣ ਪ੍ਰਧਾਨਗੀ, ਸੁਣੋ ਕੀ ਬੋਲੇ ਬਾਗੀ ਆਗੂ, ਕੌਣ ਹੋਵੇਗਾ ਅਗਲਾ ਪ੍ਰਧਾਨ ? Prem Singh Chandumajra
#PremSinghChandumajra #jagirkaur #sukhbirbadal #akalidal #news18punjab #beakingnews #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 74
@manmohamsingh3775
@manmohamsingh3775 2 ай бұрын
ਲੰਗਾਹ ਵਰਗੇ ਜਤੀ ਸਤੀ ਸੰਤੋਖੀ ਬੰਦੇ ਨੂੰ ਪ੍ਰਧਾਨ ਬਣਾ ਦਿਓ
@manisidhu625
@manisidhu625 2 ай бұрын
Mari v vote pakki aa 😂😂
@Vagrantsoul6
@Vagrantsoul6 2 ай бұрын
Paaji Enna sacha suche nu tuhi Enna lokan da Pardhan bnayo ge eh lokk yog ni ohdi pardhangi de
@BalbirSingh-hy5qp
@BalbirSingh-hy5qp 2 ай бұрын
ਕੀ ਇਕੱਲੇ ਬਾਦਲ ਪਰਿਵਾਰ ਨੇ ਹੀ ਪ੍ਰਧਾਨਗੀ ਦਾ ਠੇਕਾ ਲਿਆ ਹੋਇਆ ਹੈ ਕੋਈਹੋਰ ਪੰਜਾਬ ਵਿਚੋ ਆਦਮੀ ਮਰ ਗਏ ਹਨ
@JagseerSingh-kb8ut
@JagseerSingh-kb8ut 2 ай бұрын
ਤੁਸੀਂ ਸਾਰੇ ਲੁਟੇਰੇ ਆ ਤੁਸੀਂ ਸਾਰੇ ਦੱਲੇ ਪਾਸੇ ਹੋਜੋ
@kuldipjamus1968
@kuldipjamus1968 2 ай бұрын
ਜਥੇਦਾਰ ਜੀ ਡੰਡਾ ਰਖਿੳ ਇਹਨਾਂ ਚੋਰਾਂ ਲਈ ਐਵੇ ਮਾਫੀ ਨਾ ਦੇ ਦੇਣੀ ਜੀ.
@amandhindsa9289
@amandhindsa9289 2 ай бұрын
Badal sab ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ…..
@GillSaab-zh8in
@GillSaab-zh8in 2 ай бұрын
ਜੋ ਮਰਜੀ ਕਰੋ ਹੁਣ ਨਹੀ ੳਹ ਮੋਜਾ ਔਰ ਲੁੱਟਾ ਨਹੀ ਲੱਭਣੀਆ ਹੁਣ ਜਨਤਾ ਸਮਝਦਾਰ ਹੋ ਗਈ ਏ ਹੁਣ ਲੋਕ ਕੰਮ ਔਰ ਸਾਤੀ ਭਾਵਨਾ ਚਾੳਦੇ ਹਨ ਤਹਾਡੇ ਵਰਗੇ ਲੀਡਰਾ ਨੇ ਪਿੰਡਾ ਵਿੱਚ ਪੰਚਾ ਸਰਪੰਚਾ ਔਰ ਮੋਹਤਬਰਾ ਨੂੰ ਬਹੁਤ ਭੂਏ ਚੜਾਇਆ ਸੀ ਧੱਕੇਸਾਈਆ ਨਜਾਇਜ ਪਰਚੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਨਜਾਇਜ ਕਬਜੇ ਧੱਕੇ ਨਾਲ ਸਰਪੰਚੀ ਲੈਣੀ ਗਰਾਟਾ ਖਾਣੀਆ ਹਕੂਮਤ ਰਾਜ ਸੀ ਜੇ ਲੋਕ ਅੱਕ ਗਏ ਸੀ ਇਸ ਕਰਕੇ ਤਤਾਨੂੰ ਨਕਾਰਿਆ ਤਹਾਡੇ ਤੋ ਲੋਕ ਮੁੱਖ ਮੋੜ ਗਏ 😊ਔਰ ਪੰਜਾਬ ਵਿਚ ਸਾਤੀ ਲਿਆਦੀ
@harpalkaur5657
@harpalkaur5657 2 ай бұрын
😮😂😊. .,
@herjeetdhaliwal2170
@herjeetdhaliwal2170 2 ай бұрын
ਕੂੜਾ ਇਕੱਠਾ ਹੋਇਆ ਬੈਠਾ
@BaljitSingh-by3zp
@BaljitSingh-by3zp 2 ай бұрын
ਜੱਥੇਦਾਰ ਸ੍ਰ ਹਰਪ੍ਰੀਤ ਸਿੰਘ ਨੂੰ ਜਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ
@BalkarSingh-dc1oq
@BalkarSingh-dc1oq 2 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
@sanjeev6808
@sanjeev6808 2 ай бұрын
Very good...
@ragipartapsinghji
@ragipartapsinghji 2 ай бұрын
ਤੁਹਾਡੇ ਵਿੱਚੋਂ ਨਿੱਤਨੇਮ ਕਿੰਨਿਆਂ ਨੂੰ ਆਉਂਦਾ ਹੈ
@GurwinderSingh-gy6mx
@GurwinderSingh-gy6mx 2 ай бұрын
ਬਾਦਲ ਤੌ ਬਿਨਾ ਤੁਸੀ ਕੁਸ ਨੀ
@GotaSingh-gj7dq
@GotaSingh-gj7dq 2 ай бұрын
ਮੱਖਣੀ ਚੋਂ ਵਾਲ ਕੱਢੋ
@kuldeepchahal5255
@kuldeepchahal5255 2 ай бұрын
ਵਾਲ ਵਿਚੋਂ ਮੱਖਣੀ
@RashpalsinghRashpalsingh-pr6jl
@RashpalsinghRashpalsingh-pr6jl 2 ай бұрын
ਅਕਾਲੀ ਦਲ ਵਿੱਚ ਬਗਾਵਤ ਹੋਣੀ ਜਾਂ ਕੋਈ ਇਹ ਜਾਣ ਬੁੱਝ ਕੇ ਨਾਟਕ ਖੇਡਿਆ ਜਾ ਰਿਹਾ ਹੈ। ਅਮ੍ਰਿਤਪਾਲ ਸਿੰਘ ਵੀ ਅਜੇ ਸੌਂਹ ਨਹੀਂ ਚੁੱਕ ਸਕੇ।ਕੀਇਹ ਕੋਈ ਜਨਤਾ ਦਾ ਧਿਆਨ ਹਟਾਉਣ ਵਾਸਤੇ ਤਾਂ ਖੇਡ ਖੇਡ ਰਹੇ ਕਰਨਾ ਕੁੱਝ ਹੋਰ ਹੋਵੇ।
@user-jo9dd9ho1x
@user-jo9dd9ho1x 2 ай бұрын
ਬੱਡੇ ਗਦਾਰ ਇੱਕ ਪਾਸੇ ਹੋ ਗੈਏ ਛੋਟੇ ਗਦਾਰ ਦੂਜੇ ਹੋ ਗੈਏ ਹੈ ਪਰ ਬੱਡੇ ਕੰਜਰ ਗਦਾਰ
@bittubhatti7158
@bittubhatti7158 2 ай бұрын
Right🙏
@MrChsingh
@MrChsingh 2 ай бұрын
ਚੰਦੂਮਾਜਰਾ ਅਤੇ ਜਗੀਰੋ ਵੀ ਸੁੱਖੇ ਵਾਂਗੂ ਨੇ ਇਹਨਾਂ ਨੂੰ ਹੁਣ ਨਹੀਂ ਮੂੰਹ ਲਾਉਣਾ ਕਿਸੇ
@gurupdeshdhaliwal2029
@gurupdeshdhaliwal2029 2 ай бұрын
ਬਸ ਚੰਦੂ ਬੇੜਾ ਬਾਦਲਾਂ ਨੇ ਨਹੀਂ ਤੁਹਾਡੇ ਵਰਗੇ ਪਾਰਟੀ ਗਦਾਰਾ ਨੇ ਕੀਤਾ
@baljindersingh7802
@baljindersingh7802 2 ай бұрын
Waheguru ji
@user-qu5je9gj3f
@user-qu5je9gj3f 2 ай бұрын
ਜੇ ਸੁਖਬੀਰ ਬਾਦਲ ਨੂੰ ਕੁਤਾਹੀਆਂ ਦਾ ਜਿਮੇਵਾਰ ਤੁਸੀਂ ਦਸਦੇ ਤੁਸੀਂ ਸਭ ਫੋਟੋ ਜਿਮੇਵਾਰ ਹੋ ਨਵੀਂ ਬਾਡੀ ਵਿਚ ਤੁਹਾਡੇ ਵਿੱਚੋਂ ਕੋਈ ਨਹੀ ਚਾਹੀਦਾ Catch ਲੋਕਾਂ ਦੀਆਂ ਨਜ਼ਰਾਂ ਵਿਚ ਡਿਗ ਚੁੱਕੇ ਹੋ ਅਕਾਲੀ ਦਲ ਨੂੰ ਲੀਡਰਾਂ ਹੀ ਖਤਮ ਕੀਤਾ ਲੋਕ ਦਲ ਦੇ ਨਾਲ ਹਨ ਧੰਨਵਾਦ ਜੀ
@user-mv4ve3su7y
@user-mv4ve3su7y 2 ай бұрын
ਸੁਖਬੀਰ ਸਿੰਘ ਬਾਦਲ ਨੂੰ ਤਰੁੰਤ ਅਸਤੀਫਾ ਦੇਣਾ ਚਾਹੀਦਾ ਹੈ ਸਿੱਖ ਕੌਮ ਇਹੀ ਚਾਹੁੰਦੀ ਹੈ ਬਸ
@sukhdevsinghbrar6149
@sukhdevsinghbrar6149 2 ай бұрын
ਚੰਦੂ ਮਾਜਰਾ ਜੀ ਤੁਸੀ ਆਪਣੀਆ ਜਾਇਦਾਦ ਵੀ ਕਿੰਨੀਆਂ ਬਣਾਇਆਇਹ ਦੱਸੋਗੇ ਕਿ ਸਾਨੂੰ ਬੁਣਦੀ ਹੀ ਬਚਾਉ ਗੇ ਨਵਾਂ ਪ੍ਰਧਾਨ ਵੀ ਸੋਡੇ ਚੋ ਹੀ ਹੋਓ ਬੇਅਬਦੀ ਬਾਰੇ ਇੱਕ ਵੀ ਬਿਆਨ ਨਹੀ ਦਿੱਤਾ
@sohanjeetsingh7559
@sohanjeetsingh7559 2 ай бұрын
ਇਹ ਸਭ ਭਾਰੀ ਪੱਲੜੇ ਦੇ ਯਾਰ ਤੇ ਗਦਾਰ ਨੇ ਸਭ
@BalwinderSingh-sc1bc
@BalwinderSingh-sc1bc 2 ай бұрын
ENA SAREYA NU PANTH VICHO CHEKNA CHAHIDE ENA NU PANTHAK KON MANDE
@JagdishSingh-tb3zb
@JagdishSingh-tb3zb 2 ай бұрын
Tusi sare akali pase ho jao Sikh Kom nava akali dal bana lain
@HardeepSingh-qw5vd
@HardeepSingh-qw5vd 2 ай бұрын
Bhai Amritpal singh nu aakal takhat da jathedar bnaya javy
@ManpreetSingh-lm9cy
@ManpreetSingh-lm9cy 2 ай бұрын
Kehde akal takht de jathe Dar kol apil karni hai oh v ta badla da kuta hai pehla Akal takht nu badla kolo free karvaoo
@ranbirpawar1032
@ranbirpawar1032 2 ай бұрын
shromni akali dal jindabad
@amarjeetkhaira474
@amarjeetkhaira474 2 ай бұрын
First of all surrender all the wealth which you collected by illegal way misusing of power then go to akalTakhat and take oath to serve the people of Punjab and country
@BalvirSingh-zq4ix
@BalvirSingh-zq4ix 2 ай бұрын
Gubachne nu v le k ao os nu v pta lgge guru de meradda da
@ranjodhsingh6382
@ranjodhsingh6382 2 ай бұрын
Jathedar sahib ji nu benti hai.. akali foola singh ji wan dang rakhyo .. eh guru garnth sahib ji dosi han .. sarse di mafi de dosi han.. ulti wad khet ko khae ..
@vinodpuri73
@vinodpuri73 2 ай бұрын
Sukha Amli
@GurjeetSingh-cj6pm
@GurjeetSingh-cj6pm 2 ай бұрын
ੳਣ ਨਹੀਂ ੳਦਾ ਆਕਲੀ ਦਲ ਤਾਰਾ
@JasvirSingh-nf7ge
@JasvirSingh-nf7ge 2 ай бұрын
Sukhbir toh bager akkali Dall ni chalna Jo marji kr lo
@user-hs2ls5so8n
@user-hs2ls5so8n 2 ай бұрын
All of you guys have ruined the Regional Party 👎👎
@parminderbhagta4320
@parminderbhagta4320 2 ай бұрын
ਸਾਰੇ ਸਿਰੇ ਦੇ ਚੋਰ
@jagmailsidhu7534
@jagmailsidhu7534 2 ай бұрын
Deendsa pind da sarpanch v ne bane sakhda
@GurwinderSingh-gy6mx
@GurwinderSingh-gy6mx 2 ай бұрын
ਬਾਦਲ ਬੜਾ ਦੁਖਦਾ
@prabhjotsingh2075
@prabhjotsingh2075 2 ай бұрын
20 pardan 20 cm
@jagmailsidhu7534
@jagmailsidhu7534 2 ай бұрын
Tusi dalhe sare kanger 🐕‍🦺🐕‍🦺🐕‍🦺🐕‍🦺🐕‍🦺
@avtarsingh2531
@avtarsingh2531 2 ай бұрын
ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਾਂਗਡੋਰ ਸਿਰਫ ਤੇ ਸਿਰਫ ਇੱਕ ਅਕਾਲ ਤਖ਼ਤ ਸਾਹਿਬ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ।
@sukhwindersingh-oh2rx
@sukhwindersingh-oh2rx 2 ай бұрын
Chor chor
@jaswantsinghwraich8745
@jaswantsinghwraich8745 2 ай бұрын
Lavo magron kete sare chale Carthusian
@BadharsinghWarrich
@BadharsinghWarrich 2 ай бұрын
Jihda akali dal da phrdan juda chadu majra use nu Galt Manda he pahla prkas badal nal v rus giaa c lok chadu majra ji sanu nahi chnga samjde tahi tusi kite jitde nahi parti da kasur nahi eih socho v aasi kiu nahi jitde
@balwantrana6817
@balwantrana6817 2 ай бұрын
Chornupardanbanao
@jaswantrai5840
@jaswantrai5840 2 ай бұрын
Eh jehre opportunist bithe ne, kujh nu chhad ke, bakian ne bahut kujh politics vichon bana Lea hai. Time aa gia selfless sikh politically aware youth nu agge ho ke sikh politics nu powerful bnon de. Kujh politically sound ate honest middle aged Sikhs nu naal join karva lo. Eh jo chandumajra, Bibi jagir kaur, dhindsa family kujh hor opportunist ehna nu New Sikh Organisation vich bilkul associate na kro.
@harmeshsingh4041
@harmeshsingh4041 2 ай бұрын
ਪੰਜਾਬ ਦੇ ਲੁਟੇਰੇ
@user-nh2bt2fx1e
@user-nh2bt2fx1e 2 ай бұрын
ਭਾਜਪਾ ਦੇ ਫੀਲੇ😊
@tarlochansingh7357
@tarlochansingh7357 2 ай бұрын
Sab chaly kartoos
@manjitSingh-yo9fq
@manjitSingh-yo9fq 2 ай бұрын
Tera ta sukver nal videa sabad se hun tu har gea ta hor hi gilla mari jana hun tui jindgi bhar sata vich ni aa sakda lok hun bhut husar ho bas hun tusi chupp ker ke ghar beh jao akli dal waleo vida hoga
@navdhillon7151
@navdhillon7151 2 ай бұрын
😂😂😂😂😂😂
@narindersidhu3067
@narindersidhu3067 2 ай бұрын
Bjp de ap nal ho
@user-ul3ep2rg8x
@user-ul3ep2rg8x 2 ай бұрын
Khado.wala.role.chandumajra.kro😊
@narindersidhu3067
@narindersidhu3067 2 ай бұрын
Galt chandu m
@labhsingh2031
@labhsingh2031 2 ай бұрын
Vvvvvv bad
@ChristoferEscobar-ib2xo
@ChristoferEscobar-ib2xo 2 ай бұрын
Hje v time aa.. sukhbir badal nu pardangi ton htta dyo ... Otherwse tuhanu sarya nu lokka bina gllo raggad dena.... Tuc saare vadiya leader ho .. akali dal party panthak part aa.... Badal parivaar ne kabza kr rkhya shrimoni akali dal te..... Akali dal nu azad krwao badal parivaar ton jaldi ton jaldi ... Othrwse delhi wali partiaa punjab te raaj krn gyiaa.... Sirf badal parivaar krke lokk shrimoni akali dal de kise v candidate nu vote nhi paande
@aishleen715
@aishleen715 2 ай бұрын
Badla da bicat karo sara punjab thude nall hai
Фейковый воришка 😂
00:51
КАРЕНА МАКАРЕНА
Рет қаралды 6 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 26 МЛН