ਸੁਖਬੀਰ ਬਾਦਲ ਦੇ ਅਸਤੀਫੇ ਦਾ ਪੈ ਗਿਆ ਰੌਲਾ, ਸੁਣੋ ਕੀ ਕਿਹਾ ਵਿਰਸਾ ਸਿੰਘ ਵਲਟੋਹਾ ਨੇ

  Рет қаралды 138,038

Jagbani

Jagbani

4 күн бұрын

ਸੁਖਬੀਰ ਬਾਦਲ ਦੇ ਅਸਤੀਫੇ ਦਾ ਪੈ ਗਿਆ ਰੌਲਾ, ਸੁਣੋ ਕੀ ਕਿਹਾ ਵਿਰਸਾ ਸਿੰਘ ਵਲਟੋਹਾ ਨੇ
#virsasinghvaltoha #akalidal #sukhbirbadal #meeting
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 746
@KuldeepSingh-vv6dm
@KuldeepSingh-vv6dm 3 күн бұрын
ਸੁਖਬੀਰ ਸਿੰਘ ਇੰਸਾਂ ਤੇ ਵਲਟੋਹਾ ਭਾਜਪਾ ਦੇ ਝੋਲੀ ਚੁੱਕ ਹੈ
@KarmjeetSingh-nb1tu
@KarmjeetSingh-nb1tu 3 күн бұрын
ਵਲਟੋਹਾ ਸ਼ਾਂਤ ਹੋਕੇ ਬਹਿਗਿਆ ਜਿਵੇ ਬੱਕਰੀ ਨਵੀਂ ਕਰਾਈ ਹੋਵੇ
@sukhaulakhaulakh5131
@sukhaulakhaulakh5131 2 күн бұрын
😅
@hardevsinghsidhu4557
@hardevsinghsidhu4557 3 күн бұрын
ਇਹਨਾ ਦੇ ਮੂੰਹੋ ਪੰਥ ਸਬਦ ਸੁਣ ਕੇ ਸਰਮ ਆਉਦੀ ਹੈ
@BantaSingh-tt8zt
@BantaSingh-tt8zt Күн бұрын
ਸ਼ਰਮ ਨਾਲ ਮਰਦੇ ਕਿਉਂ ਨਹੀਂ
@CharanSingh-fu1qt
@CharanSingh-fu1qt 10 сағат бұрын
ਇਹ ਬੇਸ਼ਰਮ ਲੋਕ ਆ
@DavinderSingh-tf1ru
@DavinderSingh-tf1ru 7 сағат бұрын
Sb to vad beda grk tu kita
@jagsirsidhu6785
@jagsirsidhu6785 2 күн бұрын
10 ਸਾਲ ਮੋਦੀ ਦੇ ਥੱਲੇ ਲੱਗੇ ਰਹੇ ਉਸ ਵੇਲੇ ਬੰਦੀ ਸਿੰਘ ਕਿਉਂ ਨਹੀਂ ਯਾਦ ਆਏ
@rbrar3859
@rbrar3859 2 күн бұрын
ਵਲਟੋਹਾ ਜੀ ਕੋਈ ਕਸਰ ਰਹਿ ਨਾ ਜਾਵੇ, ਬਾਦਲਾਂ ਦੀ ਚੰਗੀ ਤਰਾਂ ਫੱਟੀ ਪੋਚ ਕੇ ਜਾਵੀ।
@gurdeepsinghgrewal5329
@gurdeepsinghgrewal5329 3 күн бұрын
ਲੋਕਾ ਨੂੰ ਕਿਵੇ ਬੁੱਧੂ ਬਣਾਉਦੇ ਲੋਕ ਸਿਆਣੇ ਹੋ ਗਏ
@raniya-wl2gy
@raniya-wl2gy 3 күн бұрын
ਵਿਰਸੇ ਤੇਰੇ ਵਰਗੇ ਚਿਮਾਚੇ ਅਕਾਲੀ ਦੱਲ ਨੂੰ ਬਿਲਕੁਲ ਖਤਮ ਕਰ ਦੇਣਾ
@sabi-mansa
@sabi-mansa 2 күн бұрын
💯
@JagdevSingh-nx2jx
@JagdevSingh-nx2jx 2 күн бұрын
ਵਿਰਸੇ ਕੁਤੀੜ ਦਾ ਕੰਮ ਭੌਕਣਾ ਹੈ ਇਸ ਨੂੰ ਕਿਸੇ ਨਹੀਂ ਸੁਨਣਾ ਕਿਉਂਕਿ ਕੁਤੇ ਭੌਂਕਦੇ ਤੋਂ ਆਪਾ ਕੋਲ ਦੀ ਲੰਘ ਹੀ ਜਾਂਦੇ ਹਾਂ
@SukchainSingh-jo5vy
@SukchainSingh-jo5vy 3 күн бұрын
ਵਿਰਸਾ ਸਿੰਘ ਵਲਟੋਹਾ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲ ਕਰਦਾ ਜਾਂ ਕਿਸਾਨਾਂ ਬਾਰੇ ਗੱਲ ਕਰਦਾ ਤਾਂ ਇਸ ਦੀ ਗੱਲ ਸੁਣ ਕੇ ਬਹੁਤ ਹਾਸਾ ਆਉਂਦਾ 😅😅
@arashgill6399
@arashgill6399 2 күн бұрын
Virsa valtoha amritpal de jittn to baad ajj dekhya odo da pta ni kithe c 🤣🤣🤣 bdaa rolla ponda c amritpal ni jittnaa hun jitt gya dady tera dss hun😂
@bsingh2036
@bsingh2036 3 күн бұрын
ਚਵਲ ਕਿਸੇ ਥਾਂ ਦਾ
@ParminderSingh-bg9vt
@ParminderSingh-bg9vt 2 күн бұрын
ਚੈਨਲ ਵਾਲਿਆਂ ਨੂੰ ਬੇਨਤੀ ਹੈ 🙏 ਹੱਥ ਜੋੜ ਕੇ ਏਹਨਾਂ ਨੂੰ ਕੁਮੈਂਟ ਜ਼ਰੂਰ ਰੀਡ ਕਰਵਾ ਦਿਉ ਸ਼ਾਇਦ ਭੋਰਾ ਸ਼ਰਮ ਆ ਜਾਵੇ ਕਿਉਂਕਿ ਏਸ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੇ ਚੋਣਾਂ ਵਿੱਚ ਆਪਣਾਂ ਫਤਵਾ ਦੇ ਦਿੱਤਾ ਹੈ ਤੇ ਹੁਣ ਹੁਣ ਕੁਮੈਂਟ ਪੜ ਕੇ ਏਹਨਾਂ ਨੂੰ ਸਮਝ ਜਾਣਾਂ ਚਾਹੀਦਾ ਕਿ ਪੰਜਾਬ ਦੀ ਆਵਾਮ ਕੀ ਚਾਹੁੰਦੀ ਹੈ 🙏
@gurmeetsinghgurmeetsingh2599
@gurmeetsinghgurmeetsingh2599 3 күн бұрын
ਜੇ ਅਕਾਲੀ ਦਲ ਪੰਜਾਬ ਨਾਲ ਖੜਦਾ। ਤਾਂ ਅੱਜ ਅਕਾਲੀ ਦਲ ਦੀ ਆਹ ਹਾਲਤ ਨਾ ਹੁੰਦੀ। ਕੌਮ ਤੇ ਪੰਜਾਬ ਨਾਲ ਗਦਾਰੀਆ ਕੀਤੀਆਂ ਤੁਸੀਂ।
@sukhpalsingh1831
@sukhpalsingh1831 3 күн бұрын
ਝੁਠ ਬੋਲਣ ਦਾ ਬਹੁਤ ਤਜਰਬਾ ਹੈ
@sarpanchkhalsa735
@sarpanchkhalsa735 2 күн бұрын
ਕਿਹੜੀ ਪਾਰਟੀ ਪਾਰਟੀ ਲੋਕਾਂ ਨਾਲ ਹੁੰਦੀ ਹੈ ਲੋਕਾਂ ਨੇ ਨਕਾਰੇ ਹੋਏ ਲੀਡਰ ਨਹੀਂ ਹੁੰਦੇ
@bhagatsingh7004
@bhagatsingh7004 2 күн бұрын
ਤੁਹਾਡਾ ਇਕੱਲਿਆਂ ਦਾ ਕੁਝ ਨਹੀਂ ਬਣਨਾ, ਬੀ ਜੇ ਪੀ ਵਿੱਚ ਜਰੂਰ ਜਾਉਗੇ। ਅੱਜ ਚਲੇ ਜਾਉ ਭਾਵੇਂ ਕੱਲ ਚਲੇ ਜਾਉ।
@jasbirpathak5279
@jasbirpathak5279 3 күн бұрын
ਪਹਿਲਾਂ 25 ਸਾਲ ਕਿਉਂ ਤੁਸੀ BJP ਦੇ ਤਲਵੇ ਚੱਟਦੇ ਸੀ।ਇਸ ਵਾਰ ਕਿਸਾਨਾਂ ਦਾ ਧਰਨਾ ਸੀ ਤਾਂ ਸੋਡੀ ਪੈਂਟ ਗਿੱਲੀ ਹੋ ਗਈ ਸੀ ਨਹੀਂ ਤਾਂ ਤੁਸੀ ਛੇ ਸੀਟਾਂ ਦੇਣ ਲਈ ਵੀ ਤਿਆਰ ਸੀ BJP ਨੂੰ।ਹੁਣ ਤੂੰ ਵੀ ਬਾਦਲ ਪਰਿਵਾਰ ਨਾਲ ਰਹਿ ਕੇ ਉਸ ਨਾਲੋਂ ਵੀ ਵੱਧ ਥੁੱਕ ਕੇ ਚੱਟਣ ਵਿੱਚ ਉਹਨਾਂ ਨੂੰ ਵੀ ਪਿੱਛੇ ਛੱਡ ਗਿਆ ਹੈਂ
@user-gm1vx6tu8e
@user-gm1vx6tu8e 2 күн бұрын
Chaval chaval chaval kauli chat
@loverofgames2129
@loverofgames2129 2 күн бұрын
ਵਾਹ ਵਾਹ ਜਿਉਂਦੇ ਵੱਸਦੇ ਰਹੋ।
@narindergill8501
@narindergill8501 2 күн бұрын
4:14
@sabi-mansa
@sabi-mansa 2 күн бұрын
Amritpal khalsa 🚩
@harwinder_singh567
@harwinder_singh567 Күн бұрын
😂😂😂
@sandhu3507
@sandhu3507 3 күн бұрын
ਵਿਰਸਾ ਵਲਟੋਹਾ MP ਬਣਨ ਦੇ ਸੁਪਣੇ ਦੇਖਦਾ ਸੀ “ ਪਰ ਖਡੂਰ ਸਾਹਿਬ ਵਾਲਿਆਂ ਨੇ ਵਲਟੋਹਾ ਬਾਂਦਰ ਬਣਾ ਦਿੱਤਾ😂😂😂
@DaljitsinghChauhan
@DaljitsinghChauhan 3 күн бұрын
ਗੋਲਕ ਖਾਣ ਦਾ ਬੇਅਦਬੀ ਕਰਾਉਣ ਦਾ ਮਾਣ ਆ
@thakarsingh6687
@thakarsingh6687 2 күн бұрын
ਖੱਚ ਵਲਟੋਹਾ ਐ ਪਾਰਟੀ ਨੂੰ ਖਤਮ ਕਰਨ ਵਾਲੇ ਲੋਕ ਨੇ ਜੇ ਅਕਾਲੀ ਦਲ ਪਾਰਟੀ ਖ਼ਤਮ ਹੋ ਗੀ ਤਾ ਪੰਜਾਬ ਵਿੱਚ ਬੀ ਜੇ ਪੀ ਕਬਜ ਹੋ ਜਾਊ ਤਾ ਪੰਜਾਬ ਖਤਮ ਸਮਝ
@RajinderSingh-ri3jc
@RajinderSingh-ri3jc 3 күн бұрын
ਕਿਹੜੀ ਪਾਰਟੀ ਚੱਵਲ ਬੇਸ਼ਰਮਾਂ
@SukhwinderSinghSukhwinde-tj6ij
@SukhwinderSinghSukhwinde-tj6ij 3 күн бұрын
@@RajinderSingh-ri3jc ਕਾਲੀ ਦਾਲ ਕੋਕੜੂਆਂ ਵਾਲੀ ਬਲਕਾਰੀ ਚੋਰ ਚੱਕੇਆ ਦੀ ਪਾਰਟੀ
@punjjaabdesh8659
@punjjaabdesh8659 3 күн бұрын
😂😂
@narindergill8501
@narindergill8501 2 күн бұрын
ਤੇਰਾ ਪਿਓ ਚਾਵਲ ਕੁਤੇਆਂ ਦੱਲਾ, ਕਮੀਨਾ ਹਰਾਮੀ ਆਪਣੇ ਪਿਓ ਨੂੰ ਵੀ ਚਵਲ ਹਾ ਕਹਿੰਦਾ
@balwindersingh973
@balwindersingh973 3 күн бұрын
ਅਕਾਲੀ ਪਾਰਟੀ ਦਾ ਬੇੜਾ ਗ਼ਰਕ ਕਰਨ ਲਈ ਬਾਦਲਾਂ ਨੇ ਬਹੁਤ ਮਿਹਨਤ ਕੀਤੀ ਹੈ ਸ਼ਰਮ ਕਰੋ ਜਮਾਨਤਾਂ ਜ਼ਬਤ ਹੈ ਗੲਇਆ ਹਨ
@mohindersingh2089
@mohindersingh2089 3 күн бұрын
ਖਡੂਰ ਸਾਹਿਬ ਦੇ ਲੋਕਾਂ ਨੇ 23 ਦਿਨ ਪਹਿਲਾਂ ਸਬਕ ਸਿਖਾਇਆ।
@balwantsinghdhadda2644
@balwantsinghdhadda2644 3 күн бұрын
ਬਾਦਲਾ ਦਾ ਲਾਡਲਾ ਡੱਬੂ ਸਿਰੇ ਦਾ ਬੇਸ਼ਰਮ ਬੰਦਾ ਖੰਡੂਰ ਸਾਹਿਬ ਦੇ ਲੋਕਾ ਪੂਰਾ ਸੱਬਕ ਸਿਖਾਇਆ ਇਹਨੂੰ ਪਰ ਇਹ ਹਜੇ ਵੀ ਬੰਦਾ ਨਹੀ ਬਣਦਾ
@balwindercheema4917
@balwindercheema4917 3 күн бұрын
ਗੁਰੂ ਰਾਮਦਾਸ ਸਾਹਿਬ ਜੀ ਦੀ ਮਾਰ ਪਈ ਤੁਹਾਨੂੰ
@loverofgames2129
@loverofgames2129 2 күн бұрын
ਮਾਰ ਪੈਣੀ ਵੀ ਚਾਹੀਦੀ ਆ
@gurdeepsinghgrewal5329
@gurdeepsinghgrewal5329 3 күн бұрын
ਗੁਰੂ ਦੇ ਘਰ ਦੇਰ ਹੁੰਦੀ ਹਨੇਰ ਨਹੀ
@AmrikSingh-ec8ge
@AmrikSingh-ec8ge 3 күн бұрын
ਇਹ ਵਲਟੋਹ ਸਿੱਖ ਪੰਥ ਦਾ ਵੱਡਾ ਗਦਾਰ
@Amritsingh80244
@Amritsingh80244 3 күн бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਹੋ ਤੁਸੀ ਤੁਹਾਡਾ ਬੁਰਾ ਹਾਲ ਹੋਣ ਹੀ ਹੈ
@loverofgames2129
@loverofgames2129 2 күн бұрын
ਬਿਲਕੁਲ ਸਹੀ
@chamkuarsingh4462
@chamkuarsingh4462 2 күн бұрын
ਤਲਵੇ ਚੱਟਣ ਦੀ ਕੋਈ ਹੱਦ ਨਹੀਂ ਹੁੰਦੀ
@hardevsinghsidhu4557
@hardevsinghsidhu4557 3 күн бұрын
ਡਿਪਲੋਮਾ ਇਨ ਚਮਚਾਗਿਰੀ ਪਤਾ ਨੀ ਕਿੱਥੋਂ ਕੀਤਾ ਹੋਇਆ
@SukhwinderSinghSukhwinde-tj6ij
@SukhwinderSinghSukhwinde-tj6ij 3 күн бұрын
ਬੇਸ਼ਰਮੀ ਦਾ ਡਿਪਲੋਮਾ ਵੱਡਾ ਬਾਦਲ ਮਰਨ ਲੱਗਾ ਵਲਟੋਹੇ ਕੰਜ਼ਰ ਨੂੰ ਫੜਾ ਗਿਆ ਸੀ।😁😁😂😂
@ParminderSingh-bg9vt
@ParminderSingh-bg9vt 2 күн бұрын
​@@SukhwinderSinghSukhwinde-tj6ijਸਾਰਿਆਂ ਨੂੰ ਵੰਡ ਗਿਆ ਥੋੜਾ ਥੋੜਾ ਕਹਿੰਦਾ ਮਰਨ ਵੇਲੇ ਕਾਹਨੂੰ ਕਾਣੀ ਵੰਡ ਕਰਨੀ ਐ 😂😂
@SukhwinderSinghSukhwinde-tj6ij
@SukhwinderSinghSukhwinde-tj6ij 3 күн бұрын
ਖਡੂਰ ਸਾਹਿਬ ਵਾਲਿਓ ਧੰਨਵਾਦ ਤੁਸੀਂ ਵਲਟੋਹਾ ਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਮਾਂਜਕੇ ਰੱਖ ਦਿੱਤਾ।😁😁😂😂 ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੜਾ ਜ਼ਹਿਰ ਉਗਲਦਾ ਸੀ । ਓਏ ਦੱਲਿਆ ਹੁਣ ਦੱਸ ਪੰਥਕ ਕੌਣ ਏ। ਬੜਾ ਛਾਤੀ ਤੇ ਹੱਥ ਮਾਰਦਾ ਸੀ । ਹੰਕਾਰ ਦਾ ਸਿਰ ਨੀਵਾਂ ਹੋ ਗਿਆ।
@sandhu3507
@sandhu3507 3 күн бұрын
😂😂😂😂
@jagmailsinghshergill2187
@jagmailsinghshergill2187 3 күн бұрын
ਜਦੋਂ ਤੱਕ ਇਹ ਗੁਰੂ ਘਰਾਂ ਤੋਂ ਆਪਣਾ ਕਬਜ਼ਾ ਨਹੀਂ ਛੱਡਦੇ ਉਦੋਂ ਤੱਕ ਇਹ ਭੁੱਲ ਹੀ ਜਾਣ
@kuldeepbega
@kuldeepbega 3 күн бұрын
ਇਹ ਵਲਟੋਹਾ ਤਾਂ ਕਹਿੰਦਾ ਸੀ ਮੈਂ ਵਾਰਸ਼ ਆ ਪੰਜਾਬ ਦਾ ਮਸ਼ੀਨਾਂ ਵਿੱਚੋਂ ਵਲਟੋਹਾ ਵਲਟੋਹਾ ਨਿੱਕਲੂ ਪਰ ਨਿੱਕਲਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
@loverofgames2129
@loverofgames2129 2 күн бұрын
ਬਹੁਤ ਵਧੀਆ
@AmarjitBhullar-gv7ij
@AmarjitBhullar-gv7ij 2 күн бұрын
ਓ ਹੋ ਉਹ ਤੇ ਸਵਾਦ ਆ ਗਿਆ ਸਾਨੂੰ।ਸਾਡਾ ਵੀ ਹਲਕਾ ਖਡੂਰ ਸਾਹਿਬ ਹੈ ਬਾਠ ਭੁੱਲਰ ਪਿੰਡ ਅਸੀਂ ਜਦੋਂ ਭਾਈ ਅੰਮ੍ਰਿਤਪਾਲ ਲਈ ਵੋਟਾਂ ਕਹਿੰਦੇ ਸੀ ਇਹਦੇ ਵਲਟੋਹਾ ਦੇ ਚਮਚੇ ਸਾਨੂੰ ਬਹੁਤ ਗੱਲਾਂ ਕਰਦੇ ਸੀ ਲਾ ਲਾ ਕੇ ਜਿਵੇਂ ਟਿੱਚਰਾਂ ਕਰੀਦੀਆਂ ਕਿਸੇ ਨੂੰ।ਕੋਈ ਕੁਝ ਬੋਲਦਾ ਸੀ ਕੋਈ ਕੁਝ। ਅਸੀਂ ਚੁੱਪ ਸੀ। ਸਾਨੂੰ ਵੀ ਵਿੱਚੋਂ ਥੋੜਾ ਜਿਹਾ ਡਰ ਆਉਂਦਾ ਸੀ ਕਿ ਭਾਈ ਸਾਹਿਬ ਜਿੱਤ ਜਾਣਗੇ।ਤੇ ਜਿਸ ਦਿਨ ਫਿਰ ਹੋਈ ਗਿਣਤੀ ਤੇ ਅਸੀਂ ਫਿਰ ਸਾਰੀਆਂ ਕਸਰਾਂ ਕੱਢੀਆਂ ਕਿਉਂਕਿ ਮੁੜਕੇ ਭਾਈ ਸਾਹਿਬ ਬਹੁਤ ਅੱਗੇ ਜਾ ਰਹੇ ਸੀ ਉਸ ਟਾਈਮ ਇਕ ਲੱਖ ਦੇ ਕਰੀਬ ਅੱਗੇ ਜਾ ਰਹੇ ਸੀ ਸਾਨੂੰ ਫਿਰ ਸਮਝ ਆ ਗਈ ਕਿ ਹੁਣ ਇਹ ਲੀਡਰ ਟੁੱਟ ਨਹੀਂ ਸਕਦੀ। ਫਿਰ ਅਸੀਂ ਵੀ ਇੰਨਾ ਨੂੰ ਚੰਗਾ ਦਿੱਤਾ ਜਵਾਬ ਕਿ ਹੁਣ ਦੱਸੂ।ਜਿਹੜਾ ਵਿਰਸਾ ਵਲਟੋਹਾ ਦੇ ਵਿੱਚ ਹੰਕਾਰ ਬਹੁਤ ਜ਼ਿਆਦਾ ਬੋਲਦਾ ਸੀ ਇਹ ਤਾਂ ਸਾਨੂੰ ਪਹਿਲਾਂ ਹੀ ਬਹੁਤ ਬੁਰਾ ਲੱਗਦਾ ਹੈ ਬੋਲਣ ਦੀ ਅਕਲ ਨਹੀਂ ਹੈਗੀ ਇਸਨੂੰ।ਇਹ ਤਾਂ ਬਹੁਤ ਸ਼ੁਕਰ ਗੁਜ਼ਾਰ ਹਾਂ ਉਸ ਪ੍ਰਮਾਤਮਾ ਦੇ ਜਿੰਨਾਂ ਨੇ ਬਹੁਤ ਮਿਹਰ ਕੀਤੀ ਤੇ ਭਾਈ ਸਾਹਿਬ ਨੂੰ ਜਿਤਾਇਆ। ਇੰਨਾ ਕਦੇ ਕਿਸੇ ਇਲੈਕਸ਼ਨ ਵਿਚ ਮਜ਼ਾ ਨਹੀਂ ਆਇਆ। ਜਿੰਨਾ ਇਸ ਵਿਚ ਆਇਆ ਵਲਟੋਹੇ ਨੂੰ ਹਰਾ ਕੇ।
@anmolsingh1416
@anmolsingh1416 2 күн бұрын
Ehnu bhulekha lagea se,valtoha valtoha nhi chawla,chawla kehndea san
@KulbirSingh-ri4oc
@KulbirSingh-ri4oc 2 күн бұрын
​@@AmarjitBhullar-gv7ijਵੀਰ ਜੀ ਦੋ ਮਹੀਨਿਆਂ ਬਾਅਦ ਸੀਟ ਰੱਦ ਹੋ ਜਾਣੀ।ਆਪਾਂ ਨੂੰ ਲੋੜ ਆ ਹੁਣ ਇਹ ਸੀਟ ਬਚਾ ਲਈਏ।ਅੰਮ੍ਰਿਤਪਾਲ ਸਿੰਘ ਖਾਲਸਾ ਰਿਹਾ ਲਈ ਧਰਨੇ ਲਾਈਏ
@bhullarmk
@bhullarmk 2 күн бұрын
ਹੁਣ ਪੰਜਾਬ ਤੁਹਾਡੇ ਵਾਰੇ ਜਾਣ ਚੁੱਕਿਆ,,,,ਤੁਸੀ ਅਪਣੀ ਪਾਰਟੀ ਰਾਜਸਥਾਨ ਵਿੱਚ ਬਣਾਉ,,,,ਬੇਅਦਬੀਆ ਪਾਰਟੀ
@lavpreetsingh1813
@lavpreetsingh1813 3 күн бұрын
ਕੌਮ ਦੀ ਪਿੱਠ ਵਿੱਚ ਛੁਰੀ ਮਾਰੀ ਤੁਸੀ ਹੁਣ ਤੁਰੇ ਫਿਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਅਸਰ ਨੀ ਹੋਇਆ ਸੋਡੇ ਅਕਾਲੀਆਂ ਤੇ ਫਿਰ ਗੁਰੁ ਸਾਹਿਬ ਨੇ ਨਿਤਾਰਾ ਤਾਂ ਕਰਨਾ ਹੀ ਸੀ
@amarbirrsingh7208
@amarbirrsingh7208 3 күн бұрын
ਲੋਕ ਪਹਿਲਾ ਵਾਲੇ ਨਹੀਂ ਰਹੇ ਸਿਆਣੇ ਹੋ ਗੲੇ ਨੇ
@user-nt5oy8js9h
@user-nt5oy8js9h 2 күн бұрын
ਵਲਟੋਹਾ ਸਾਹਬ ਸਮੇਂ ਦੇ ਨਾਲ ਬਦਲਿਆ ਲਿਆਉਣਾ ਜ਼ਰੂਰੀ ਹੈ ਤੀਰ ਦੇ ਫਕੀਰ ਹੋ ਕੇ ਜੀਣਾ ਤੁਹਾਨੂੰ ਹੁਣ ਦੀ ਹਾਰ ਤੋਂ ਹੀ ਚਾਹੀਦਾ ਹੈ ਲੋਕ ਪੰਥ ਨੂੰ ਪਿਆਰ ਕਰਦੇ ਹੈ ਪੰਥਕ ਸਰਕਾਰ ਚਾਹੁੰਦੇ ਹੈ ਤੁਹਾਨੂੰ ਗਦਾਰ ਸਮਝਦੇ ਹੈ ਇਸ ਲਈ ਤੁਸੀਂ ਸੁਖਬੀਰ ਬਾਦਲ ਨੂੰ ਕਹੋ ਇੱਕ ਵਾਰੀ ਅਸਤੀਫਾ ਦੇ ਕੇ ਕੌਮ ਨੂੰ ਨਵੇਂ ਸਿਰਿਓ ਖੜਾ ਕੀਤਾ ਜਾਵੇ
@ParminderSingh-bg9vt
@ParminderSingh-bg9vt 2 күн бұрын
ਨਾਲੇ ਅੰਮ੍ਰਿਤ ਛੱਕ ਕੇ ਤੇੜ ਕਛਿਹਰਾ, ਕੰਘਾ,ਕੇਸ,ਕੜਾ, ਕਿਰਪਾਨ ਧਾਰਨ ਕਰਕੇ ਆਉਣ ਯੌਕੀ ਦੇ ਕੱਛੇ ਲਾਹ ਕੇ
@SandeepSharma-gt1xn
@SandeepSharma-gt1xn 3 күн бұрын
😂ਖਁਚ ਵਲਟੋਹਾ ਸੰਤ ਜਰਨੈਲ ਸਿੰਘ ਜੀ ਨੂੰ ਧੋਖਾ ਦੇਣ ਵਾਲਾ ਉਹੀ ਪਾਪ ਸਾਹਮਣੇ ਆਇਆ
@user-gt4kc5wr4f
@user-gt4kc5wr4f 3 күн бұрын
ਹੱਥ ਧੋ ਕੇ ਹੀ ਮਗਰ ਪੈ ਗਏ
@jazzchouhan2167
@jazzchouhan2167 2 күн бұрын
​@@user-gt4kc5wr4fhaa pege a piche hath toke Kom de gadar sab to wde Badal dal a hor kuj sunana a vir tu
@ParminderSingh-bg9vt
@ParminderSingh-bg9vt 2 күн бұрын
ਸੁਣਿਆ ਹੈ ਕਿ ਸੰਤ ਜੀ ਨੂੰ ਬੰਦੇ ਦੀ ਪਰਖ ਬਹੁਤ ਸੀ ਬੰਦੇ ਨੂੰ ਵੇਖਣ ਸਾਰ ਬੰਦੇ ਦਾ ਕਿਰਦਾਰ ਪਰਖ ਲੇਂਦੇ ਸੀ ਕਿ ਬੰਦਾ ਕਿਹੋ ਜਿਹਾ ਹੈ ਬਸ ਏਹੋ ਗੱਲ ਬਾਰ ਬਾਰ ਦਿਮਾਗ ਵਿਚ ਆਈਂ ਜਾਂਦੀ ਹੈ ਕਿ ਸੰਤਾਂ ਕੋਲੋਂ ਏਹ ਕਿਵੇਂ ਬਚਿਆ ਰਹਿ ਗਿਆ ਮੀਸਣਾ ਜਿਹਾ
@zorasingh2781
@zorasingh2781 2 күн бұрын
Sukhe Dee Sikh sangat and Sikh kaum nu kee Den hai these people are only Lutting.Golak S.G.P.C.funding.only.
@inderjitsingh1912
@inderjitsingh1912 2 күн бұрын
​@@ParminderSingh-bg9vtਸੰਤ ਜੀ ਨੂੰ ਪਤਾ ਸੀ ਪਰ ਫੇਰ ਲੋਕਾਂ ਨੂੰ ਦਿਖਾਉਣਾ ਸੀ ਏਨਾ ਦੀ ਅਸਲੀਅਤ ਜਿਵੇੰ ਸੈਂਟਰ ਦੀ ਸਰਕਾਰ ਦੀ ਕਰਤੂਤ ਦਿਖਾ ਦਿਤੀ
@user-gl4md8qp4u
@user-gl4md8qp4u 2 күн бұрын
ਬੇੜੀ ਡੋਬੋ ਤੁਹਾਡੇ ਕਰਕੇ ਪਹਿਲਾਂ ਹੀ ਸਹੀਦਾ ਦੀ ਪਾਰਟੀ ਜ਼ੀਰੋ ਹੋਈ ਤੂੰ ਚਾਵਲੇ ਖੰਡੂਰ ਸਾਹਿਬ ਤੋਂ ਵੀ ਚੋਣ ਜਿਤੀਐ
@laxmansingh11
@laxmansingh11 3 күн бұрын
20 ਸਾਲਾ ਪਹਿਲਾਂ ਬੰਦੀ ਸਿੰਘ ਕਿਓ ਨਹੀਂ ਜਾਦ ਆਏ ਓਦੋ ਤਾਂ ਤੁਸੀਂ ਸਾਰੀ ਜੁਡਲੀ ਕਿਸਾਨਾਂ ਖਿਲਾਫ ਭੋਕਦੇ ਸੀ ਬੀ ਜੇ ਪੀ ਦੀ ਬੋਲੀ ਬੋਲਦੇ ਸੀ
@jagmailsinghshergill2187
@jagmailsinghshergill2187 3 күн бұрын
ਤੁਹਾਡੀ ਮੰਗੀ ਮੁਆਫ਼ੀ ਦੀ ਹੁਣ ਕੋਈ ਵੁਕੱਤ ਨਹੀਂ, ਡਰਾਮੇ ਲੋਕ ਸਮਝ ਚੁੱਕੇ ਨੇ
@surinderpal7423
@surinderpal7423 3 күн бұрын
ਤੁਸੀ ਚਾਹੁਦੇ ਹੋ ਪਰ ਲੋਕ ਨਹੀ ਚਾਹੁੰਦੇ ਕੀ ਤੁਸੀ ਰਾਜ ਕਰੋ
@Khalsa-kf3wt
@Khalsa-kf3wt 3 күн бұрын
ਸਾਰਾ ਅਕਾਲੀ ਦਲ ਚੱਲਿਆ ਜਾਵੇ ਮੈਂ ਅਸਤੀਫ਼ਾ ਨਹੀ ਦੇਣਾ
@DaljitsinghChauhan
@DaljitsinghChauhan 3 күн бұрын
ਜਿਸ ਪਾਰਟੀ ਨੇ ਸਾਨੂੰ 7‐ 8 ਪੀੜੀਆਂ ਦਾ ਪੈਸਾ ਇਕੱਠ ਕਰਨ ਦਾ ਮੋਕਾ ਦਿਤਾ
@GuruKhalsa-rh6um
@GuruKhalsa-rh6um 2 күн бұрын
ਸਹੀ ਕਿਹਾ ਵੀਰ ਜੀ
@DaljitsinghChauhan
@DaljitsinghChauhan 2 күн бұрын
@@GuruKhalsa-rh6um 🙏
@SurinderSingh-mz9px
@SurinderSingh-mz9px 18 сағат бұрын
😮😮😮😮😮😮😮😮😮😮😮😮😮😮😮😮😢😢😢😢😢😢
@AmrikSingh-ec8ge
@AmrikSingh-ec8ge 3 күн бұрын
ਇਹ ਸਾਰੇ ਪਾਪੀ ਸਿੱਖੀ ਨੂੰ ਬਰਬਾਦ ਕਰ ਰਹੇ ਹਨ।
@hardevsinghsidhu4557
@hardevsinghsidhu4557 3 күн бұрын
ਸਿਆਪਾ ਤਾ ਇਸਨੇ ਹੀ ਪਾਇਆ
@BaljinderSingh-rl7ey
@BaljinderSingh-rl7ey 3 күн бұрын
ਕੌਮ ਨੂੰ ਡੋਬਣ ਵਿੱਚ ਸਭ ਤੋਂ ਵੱਡਾ ਰੋਲ ਬਾਦਲ ਦਲ ਦਾ ਹੈ ਪਹਿਲਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਸੀ ਹੁਣ ਬੰਦੀ ਸਿੰਘ ਬਣ ਗਏ ਹੁਣ ਬੀ ਜੇ ਪੀ ਵਾਲੇ ਪੁੱਛਦੇ ਨਹੀਂ ਹੁਣ ਕੌਮ ਯਾਦ ਆ ਗਈ ਬੇੜਾ ਗਰਕ ਹੋਓ ਬਾਦਲ ਦਾ ਅਤੇ ਉਸ ਦਾ ਸਾਥ ਦੇਣ ਵਾਲਿਆਂ ਦਾ
@anmolsingh1416
@anmolsingh1416 2 күн бұрын
Bilkul by je ehna da koi deen dharm nhi,sant je sach he kehnde se
@gurmitsingh3286
@gurmitsingh3286 3 күн бұрын
ਵੋਟਾਂ ਵਿੱਚ ਇੱਕ ਵੀ ਸਟੇਜ ਤੇ ਲੋਕਾਂ ਨੂੰ ਨਹੀਂ ਦੱਸਿਆ ਕਿ ਬੀਜੇਪੀ ਸ਼ਰਤਾਂ ਰੱਖਦੀ ਐ।
@manindersingh352
@manindersingh352 3 күн бұрын
ਜਮਾਨਤੀ ਜਬਤ ਬੇਸਰਮਾ ਬੰਦੀ ਸਿੰਘ ਤੁਹਾਡੀਅ ਕਰਤੂਤਾ ਕਰਕੇ ਅਦਰ ਹੋ
@MalkeetSingh-qr4jr
@MalkeetSingh-qr4jr 3 күн бұрын
ਬੇਜਤੀ ਦਾ ਪਟੈਲਾ ਵਿਰਸਾ ਸਿੰਘ ਨਾ ਕਰੋ ਇਹ ਗੰਲਾ
@AvtarSidhu-wv4sj
@AvtarSidhu-wv4sj 3 күн бұрын
ਸੁਖਬੀਰ ਬਾਦਲ ਦੇ ਕੀਤੇ ਧੱਕੇ ਸੁਖਬੀਰ ਨੂੰ ਲੈ ਕੇ ਡੁੱਬਣਗੇ ਸਰਕਾਰੀ ਪ੍ਰਾਪਰਟੀਆਂ ਤੇ ਬਣਾਏ ਹੋਟਲ ਛੋਟੇ ਵੱਡੇ ਟਰਾਂਸਪੋਰਟ ਦਾ ਖੋਹਿਆ ਰੁਜ਼ਗਾਰ ਮਹਿੰਗੲਈਆ ਜ਼ਮੀਨਾਂ ਸਸਤੇ ਰੇਟਾਂ ਤੇ ਲੈਣੀਆਂ ਪੈਟਰੋਲ ਪੰਪ ਤੇ ਧੱਕੇ ਨਾਲ ਕਬਜ਼ੇ ਕੇਬਲ ਮਾਫੀਆ ਰੇਤ ਮਾਫੀਆ ਗੋਲਕ ਪਤੰਦਰ ਨੇ ਛੱਡਿਆ ਕੱਖ ਨਹੀ ਹਾਲੇ ਇਹ ਰਾਜ ਸਤਾ ਭਾਲਦੇ ਹੁਣ ਇਹਨਾਂ ਨੂੰ ਪੁਛੇ ਕੋਈ ਕਿ ਸੁਖਬੀਰ ਨੂੰ ਜਿਤਾ ਕੇ ਲੋਕਾਂ ਕੱਛੇ ਵੀ ਲਹਾਉਣੇ ਆ ਉਹ ਰਹਿਗੇ ਨੇ ਇਕੱਲੇ ਜਿਹੜੇ ਸੁਖਬੀਰ ਤੋਂ ਬਚਗੇ ਨੇ ।
@GurnamSingh-nm8pr
@GurnamSingh-nm8pr 2 күн бұрын
ਸਿਖ ਕੌਮ ਦਾ ਸਬ ਤੋਂ ਵਡਾ ਗਦਾਰ ਹੈ ਇਹ ਦਲਾ।
@balwindersingh973
@balwindersingh973 3 күн бұрын
ਅਕਾਲੀ ਪਾਰਟੀ ਦਾ ਬੇੜਾ ਗ਼ਰਕ ਕਰਨ ਲਈ ਤੁਸੀਂ ਵੀ ਜ਼ਿਮੇਵਾਰ ਹੋ ਥੋੜ੍ਹਾ ਜਿਹਾ ਸੱਚ ਬੋਲਣਾ ਸਿੱਖ ਲਵੋ ਆਬ ਪਛਤਾਵਾ ਹੀ ਰਹਿ ਜਾਣਾ ਹੈ
@user-pw4yb3oh4s
@user-pw4yb3oh4s 3 күн бұрын
ਵਲਟੋਹਾ ਵਲਟੋਹਾ ਹੋ ਰਹੀ ਹੈ ਮਸ਼ੀਨਾਂ ਦੇ ਵਿੱਚ ਪਰ ਹੋਈਆਂ ਅਮ੍ਰਿਤਪਾਲ ਸਿੰਘ ਇਹ ਚਵਲ ਬੰਦੇ ਬਹੁਤ ਬਕਵਾਸ ਕੀਤੀ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਵਲਟੋਹਾ ਚਾਹੁੰਦਾ ਤਾਂ ਤੂੰ ਵੀ ਐਮ ਪੀ ਬਣਨਾ ਸੀ ਪਰ ਖਡੂਰ ਸਾਹਿਬ ਵਾਲੇ ਆ ਨੇ ਤੇਨੂੰ ਮੇਬਰ ਵੀ ਨਹੀਂ ਮੰਨਦੇ
@jagdishsingh9965
@jagdishsingh9965 3 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਸਾਡੇ ਹਾਜ਼ਰ ਪ੍ਰਤੱਖ ਗੁਰੂ ਹਨ,ਗੁਰੂ ਪਾਤਸ਼ਾਹ ਜੀ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ,,ਬਚਣਾ ਮੁਸਕਲ ਹੈ,ਜੋ ਰਸਤਾ ਬਚਾਅ ਦਾ ਹੈ ਓਸ ਪਾਸੇ ਤੁਸੀ ਜਾਣਾ ਨਹੀ,,,,
@rabindersingh5062
@rabindersingh5062 3 күн бұрын
ਜਮਾਨਤ ਤੇ ਬਚਾ ਨੀ ਸਕਿਆ।
@sandhu3507
@sandhu3507 3 күн бұрын
ਇਹ ਚਵਲ ਤਾਂ ਆਪਣੇ ਪਿੰਡੋਂ ਵਲਟੋਹੇ ਤੋ ਵੀ ਹਾਰ ਗਿਆ😂
@Khalsa-kf3wt
@Khalsa-kf3wt 3 күн бұрын
ਉਹ ਖਡੂਰ ਸਾਹਿਬ ਕੀ ਬੋਲਦਾ ਸੀ ਮੁੜ ਦਿਸਿਆ ਹੀ ਨਹੀ ਤੁਹਾਡਾ ਏਜੰਡਾ ਸਰਸੇ ਵਾਲਾ ਡੇਰੇ ਨੂੰ ਉਤਸ਼ਾਹ ਕਰਨਾ
@kulwindersingh8679
@kulwindersingh8679 3 күн бұрын
ਬੇ ਸ਼ਰਮਾ ਹਰ ਸਾਲ ਆਕਾਲੀ ਦਲ ਦਾ ਗ੍ਰਾਫ ਘੱਟ ਗਿਣਤੀ ਵੱਲ ਜਾ ਰਿਹਾ ਤੈਨੂੰ ਪਤਾ ਨੀ ਲੱਗਦਾ
@amarjitkaur3694
@amarjitkaur3694 3 күн бұрын
ਸੁਖਬੀਰ ਨੂੰ ਸੁਖ ਕੇਦਿਤੀ ਹੈ ਪ੍ਰਧਾਨੀ
@Goldenpunjab2024
@Goldenpunjab2024 3 күн бұрын
ਵਕਤ ਬੜਾ ਬਲਵਾਨ ਏ ਦੋਸਤੋ
@lakwinderladdi2223
@lakwinderladdi2223 3 күн бұрын
ਚਾਵਲਾਂ ਤੁਸੀਂ ਬਚੋਲੇ ਬਣੇ ਸੀ ਸਾਦ ਨੂੰ ਮਾਫ਼ੀ ਚ
@AmrikSingh-ec8ge
@AmrikSingh-ec8ge 3 күн бұрын
ਬਾਦਲ। ਐਡ ਕੰਪਨੀ ਨੂੰ ਸਿਰੋਮਣੀ ਅਕਾਲੀ ਦਲ ਤੋਂ ਦੂਰ ਸੂੱਟਣਾ ਚਾਹਿਦਾ ਹੈ।
@user-gm1vx6tu8e
@user-gm1vx6tu8e 2 күн бұрын
Taa he sikh kaum da bhla hovaga
@JagdevSingh-nx2jx
@JagdevSingh-nx2jx 2 күн бұрын
ਵਾਹਿਗੁਰੂ ਜੀ ਹੁਣ ਜਲਦੀ ਹੀ ਮੇਹਰ ਕਰਨ ਗੇ
@ajaibsingh-td1cu
@ajaibsingh-td1cu 3 күн бұрын
ਪੱਤਰਕਾਰ ਸਾਬ੍ਹ ਇਸ ਨੂੰ ਪੁੱਛੋ ਤੂੰ ਉਹੀ ਬੰਦਾ ਜਿਹੜਾ ਅਸੈਂਬਲੀ ਵਿੱਚ ਕਹਿੰਦਾ ਸੀ ਕਿ ਮੈਂ ਅੱਤਵਾਦੀ ਸਾਂ ਹਾਂ ਰਹਾਂਗਾ ਤੇਰੇ ਅਮਨ ਸ਼ਾਂਤੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਸੁਖਬੀਰ ਸਿੰਘ ਬਾਦਲ ਸਤਾ ਵਿੱਚ ਰਹਿੰਦਿਆਂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦਾ ਸੀ ਅੱਜ ਕਿਥੋਂ ਚੇਤਾ ਆ ਗਿਆ
@KarajSingh-br2fv
@KarajSingh-br2fv 3 күн бұрын
ਸਲਾਗਾ ਕਰੀ ਜਾਹ ਕਲਾ
@710manpreetsingh5
@710manpreetsingh5 3 күн бұрын
ਅਕਾਲੀ ਦਲ ਵਲਟੋਹਾ ਦੀ ਇੰਟਰਵਊ ਬੰਦ ਕਰਵਾ ਦੇਵੇ ਪਾਰਟੀ ਦਾ ਫਾਇਦਾ ਹੋ ਜਾਓ
@jagmailsinghshergill2187
@jagmailsinghshergill2187 3 күн бұрын
ਅਜੇ ਤਾਂ ਤੁਹਾਡੇ ਨਾਲ ਲੋਕ ਰੁੱਸੇ ਨੇ. ਲੋਕਾਂ ਦੀ ਮਾਰ ਪਈ ਹੈ ਅਜੇ, ਅਜੇ ਤਾਂ ਪਰਮਾਤਮਾ ਦੀ ਮਾਰ ਬਾਕੀ ਹੈ ਜੋ ਇਹਨਾਂ ਤੋਂ ਸਹਿਣ ਨਹੀਂ ਹੋਣੀ
@kulwinderbajwa1337
@kulwinderbajwa1337 3 күн бұрын
ਪਾਰਟੀ ਪਤਾ ਨੀ ਕਿਹੜੀ ਨਹੀਂ ਛੱਡਦੀ ਸਾਰੇ ਤਾਂ ਅਸਤੀਫ਼ਾ ਮੰਗਦੇ ਆ
@SukchainSingh-jo5vy
@SukchainSingh-jo5vy 3 күн бұрын
ਵਿਰਸਾ ਸਿੰਘ ਵਲਟੋਹਾ ਦੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ ਖਤਮ ਕਰਨ ਵਿੱਚ 😂😂
@ekamjotsingh8568
@ekamjotsingh8568 3 күн бұрын
ਸਭ ਬਕਵਾਸ ਲੋਕਾ ਨੇ ਫਤਵਾ ਦਿੱਤਾ ਇਹਨਾ ਨੂੰ ਇਹੋ ਜਿਹੇ ਲੋਕਾ ਕਰਕੇ ਤਾ ਬੇੜਾ ਗਰਕ ਹੋਈਆ ਅਕਾਲੀਆ ਦਾ ਇਹ ਆਮ ਬੰਦੇ ਦੀ ਅਵਾਜ ਹੈ ਗੁਰੂ ਰਾਮ ਦਾਸ ਸਾਹਿਬ ਨੇ ਇਹਨਾ ਨੂੰ ਹੁਣ ਫਤਵਾ ਦੇ ਦਿੱਤਾ ਹੁਣ ਛੱਡ ਦੇਵੋ ਮਨ ਨੀਵਾ ਮੱਤ ਉੱਚਾ ਹੋਵੇ ਇਹਨਾ ਠੱਗਾ ਦਾ
@JaggaChaudhary-wo5rd
@JaggaChaudhary-wo5rd 3 күн бұрын
ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਚ ਇਸ ਬੰਦੇ ਦਾ ਸਬ ਤੋਂ ਵੱਡਾ ਯੋਗਦਾਨ ਹੈ।ਪਤਾ ਨਹੀਂ ਇਸ ਗਲਤ ਅਨਸਰ ਨੂੰ ਅਕਾਲੀ ਦਲ ਬਾਹਰ ਕਿਉ ਨਹੀ ਕਢਦਾ।
@hsingh9180
@hsingh9180 3 күн бұрын
Tuc akalian da koi ik changa bedaag leader dasso? Sare valtohe nalde hi ne hor hai kehra?
@ParminderSingh-bg9vt
@ParminderSingh-bg9vt 2 күн бұрын
ਏਹ ਕੱਲਾ ਨਹੀਂ ਸਾਰਾ ਹੀ ਲੋਟੂ ਟੋਲਾ ਕੱਠਾ ਹੋਇਆ ਹੈ ਸਾਰੇ ਹੀ ਬਾਹਰ ਕੱਢਣੇ ਪੈਣਗੇ
@anmolsingh1416
@anmolsingh1416 2 күн бұрын
Sare he iko jihe han k8s nu kadan bahr
@user-uu2sx8ji2q
@user-uu2sx8ji2q 3 күн бұрын
ਲੋਕ ਸਿਆਣੇ ਨੇ
@user-nl3sc8ps7d
@user-nl3sc8ps7d 3 күн бұрын
ਜਿਨਾਂ ਮਰਜੀ ਬੋਲੀ ਜਾ ਪੰਜਾਬ ਦੇ ਲੋਕ ਥੋਡੇ ਤੇ ਵਿਸ਼ਵਾਸ ਨਹੀਂ ਕਰਦੇ
@NoorBatth-bv9fp
@NoorBatth-bv9fp 3 күн бұрын
ਝੂਠ ਦੇ ਪੁਲੰਦੇ ਦਾ ਇਹ ਬਹੁਤ ਬਨਦਾ ਆਪਣਾ ਆਪ ਗਵਾ ਲਿਆ ਤੇ ਪਾਰਟੀ ਨੂੰ ਵੀ ਖੋਰਾ ਲਾ ਦਿੱਤਾ ਇਸ ਦੀ ਜਬਨਤ ਦਾ ਕੀ ਬਣੇਗਾ ਇਸ ਦੀ ਬੁਡ ਤੇ ਰੁਖ ਉਗ ਪਿਆ ਛਾਵੇ ਬਹਿੰਦਾ ਹੈ
@KulwantSingh-fu4bg
@KulwantSingh-fu4bg 3 күн бұрын
ਇਹ ਕਿਸ ਨੇ ਕਿਹਾ ਸੀ ਅਟਲ ਜੀ ਨੂੰ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ। ਤੇਰੇ ਨਾਲੋ ਸਾਰੇ ਸੀਨੀਆਰ ਹਨ ਬਾਗੀ ਲੀਡਰ
@nirmalsinghsinghsingh4604
@nirmalsinghsinghsingh4604 3 күн бұрын
ਮੈਂ ਨਿੱਜੀ ਤੌਰ ਤੇ ਵਿਰਸਾ ਸਿੰਘ ਵਲਟੋਹਾ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ,ਕਿਸ ਪਾਰਟੀ,ਕਿਸ ਸ਼੍ਰੋਮਣੀ ਅਕਾਲੀ ਦਲ,ਕਿਹੜੇ ਸਿਧਾਂਤਾਂ ਦੀਆਂ ਗੱਲਾਂ ਕਰਦੇ ਹਨ, ਪਾਰਟੀ ਵਿੱਚ ਡਿਸਪਲਿੱਨ ਕਿੰਨਾ ਕੁ ਚੱਲ ਰਿਹਾ ਹੈ,ਦੋ ਦਿਨ ਪਹਿਲਾਂ ਹੀ ਸਾਰੇ ਹੀ ਇਕੱਠੇ ਹੋ ਕੇ ਮੀਡੀਆ ਵਿੱਚ ਮੀਟਿੰਗਾਂ ਵਿੱਚ ਇਕੱਠੇ ਬੈਠਕੇ ਗੱਲਾਂ ਕਰਦੇ ਸਨ, ਤੇ ਦੋ ਦਿਨਾਂ ਵਿੱਚ ਹੀ ਬੀ ਜੇ ਪੀ ਚ ਜਾਣ ਦੀਆਂ ਗੱਲਾਂ ਕਰਦੇ ਹਨ,ਕੀ ਵਲਟੋਹਾ ਜੀ ਨੂੰ ਪਹਿਲਾਂ ਪਤਾ ਨਹੀਂ ਲੱਗਿਆ।ਢੀਠ ਪੁਣਾ ਤਾਂ ਬਹੁਤ ਲੋਕਾਂ ਦਾ ਦੇਖਿਆ ਹੈ,ਪਰ ਜਿੰਨਾਂ ਝੂਠ ਬੋਲਣ ਦਾ ਤਜ਼ਰਬਾ ਵਲਟੋਹਾ ਜੀ ਨੂੰ ਹੈ, ਉਹ ਹੋਰ ਕਿਸੇ ਵੀ ਅਕਾਲੀ ਦਲ ਦੇ ਆਗੂ ਚ ਨਹੀਂ ਹੈ।
@anmolsingh1416
@anmolsingh1416 2 күн бұрын
Jehrha jeada kufar tulo oh sukhe da chimcha no1
@GurmeetSingh-vs4ct
@GurmeetSingh-vs4ct 3 күн бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆਂ ਮਾਰ ਪਈ ਹੈ
@manmohamsingh3775
@manmohamsingh3775 3 күн бұрын
ਏਨਾ ਪੰਪ ਨਾ ਮਾਰ ਫੁਕਰੇ ਕਿਤੇ ਸੁਖਬੀਰ ਫਟ ਨਾ ਜਾਏ
@parkashsingh1605
@parkashsingh1605 3 күн бұрын
ਸ਼ੱਡ ਦਿਓ ਜੀ ਖਹਿੜਾ ਹੁਣ ਹੁਣ ਤੁਹਾਡੀਆਂ ਕਬਰਾਂ ਵਿਚ ਲੱਤਾਂ ਨੌ ਜਵਾਨ ਵਰਗ ਨੌ ਅਕਾਲੀ ਦਲ ਦੀ ਅਗਵਾਈ ਦਿਓ
@sabi-mansa
@sabi-mansa 2 күн бұрын
Amritpal khalsa 🚩
@KarajSingh-br2fv
@KarajSingh-br2fv 3 күн бұрын
ਦਖਬੀਰ ਦਾ ਚਿਮਚਾ ਨਹੀ ਕੜਸਾ
@sandhu3507
@sandhu3507 3 күн бұрын
ਵਿਰਸਾ ਵਲਟੋਹਾ ਉਹ ਪਹਿਲਾਂ ਯੋਧਾ ਜਿਹਨੂੰ ਖਡੂਰ ਸਾਹਿਬ ਦੀ ਚੋਣ ਵੇਲੇ ਆਪਣੀ ਕੁਰਬਾਨੀ ਦੱਸਣ ਲਈ ਰੋਜ ਘਰੇ ਪੱਤਰਕਾਰ ਸੱਦਣੇ ਪੈਂਦੇ ਸੀ “ ਐਨੀ ਬਕਵਾਸ ਕਰਨ ਤੋ ਬਾਅਦ ਵੀ ਇਸ ਚਵਲ ਦੀ ਖਡੂਰ ਸਾਹਿਬ ਤੋ ਜ਼ਮਾਨਤ ਜ਼ਬਤ ਹੋ ਗਈ, “ ਦੁਰ ਲਾਹਨਤ ਬੇਸ਼ਰਮਾ ਤੇਰੇ ਜੰਮਣ ਦੇ
@user-rt8dg2xt8h
@user-rt8dg2xt8h 3 күн бұрын
ਖਤ ਕਿਮੇ ਕੱਢੇ ਆ ਕੇ ਕਢਵਾਏ ਨੇ ਵਲਟੋਹਾ ਜੀ ਧਾਗਾ ਲਾਇਆ ਲਗਦਾ
@kanwalpreets1181
@kanwalpreets1181 2 күн бұрын
ਗੋਲਕ ਦੀ ਜੂਠ ਤੱਕ ਹੇਰਾ ਫੇਰੀ ਕਰ ਸਕਦੇ ਨੇ ਪੰਥ ਪੰਥ ਕਿਵੇਂ ਰਟਿਆ ਇਹਨਾਂ ਬੇੜਾ ਗ਼ਰਕ ਕਰਕੇ ਵੀ ਪੰਥ ਪੰਥ ਪੰਥ
@GurdevSingh-jr9xb
@GurdevSingh-jr9xb 2 күн бұрын
ਅਮ੍ਰਿਤ ਪਾਲ ਸਿੰਘ ਨੂੰ, ਮਾੜਾਂ ਬਣਾਉਣ ਲਈ,ਜੋ ਕੁੱਝ ਕੋਲੋ ਬਣਾਕੇ, ਮਾੜਾ ਬੋਲਣਾਂ ਸੀ ਬੋਲ ਦਿੱਤਾ,ਫੇਰ ਵੀ ਲੱਖਾਂ ਵੋਟਾਂ ਨਾਲ਼ ਜਿੱਤ ਗਿਆ 😂 ਰੱਬਾ ਜੀ ਤੂਸੀ ਹੋ❤
@SurinderSingh-qi6qv
@SurinderSingh-qi6qv 3 күн бұрын
ਵਿਰਸੇ ਵਰਗੇ ਸੂਰਮੇ ਹੈਗੇ ਨੇ । ਇਹਨਾ ਦੇ ਹੁੰਦਿਆਂ ਪਾਰਟੀ ਕਦੇ ਨੀ ਉੱਠ ਸਕਦੀ।
@Dhillon5657
@Dhillon5657 3 күн бұрын
ਲੱਖ ਦੀਆਂ ਲਾਹਨਤਾ ਤੇਰੇ ਤੇ ਵਲਟੋਹਾ
@PreetSingh-mj6vw
@PreetSingh-mj6vw 2 күн бұрын
Dallya ne kaum da jathedar hi marwata .lakh lahnata
@user-vv8uv7lt5y
@user-vv8uv7lt5y 3 күн бұрын
ਤੁਸੀਂ ਵੋਟਾਂ ਦੇ ਲਾਲਚ ਲਈ ਵਿਹਾਰੀਆਂ ਨੂੰ ਪੰਜਾਬ ਵਿੱਚ ਪੱਕੇ ਕੀਤਾ ਅਤੇ ਉਨਾਂ ਦੀਆਂ ਵੋਟਾਂ ਤੇ ਆਧਾਰ ਕਾਰਡ ਬਣਾਇਆ ਤੁਸੀਂ ਪੰਥ ਵਿਰੋਧੀ ਵੀ ਹੋ ਤੁਸੀਂ ਪੰਜਾਬ ਵਿਰੋਧੀ ਵੀ ਹੋ ਤੁਸੀਂ ਨੌਜਵਾਨਾਂ ਨੂੰ ਪੰਜਾਬ ਦਿਆਂ ਨੂੰ ਖਤਮ ਕਰਨ ਖਾਤਰ ਇੱਥੇ ਚਿੱਟਾ ਲੈ ਕੇ ਆਏ ਔਰ ਨੌਜਵਾਨ ਅੱਜ ਤੱਕ ਮਰ ਰਹੇ ਨੇ
@user-hy7kd9un3b
@user-hy7kd9un3b 3 күн бұрын
ਚਮਚਾ
@Sukhwindersingh-kc2qz
@Sukhwindersingh-kc2qz 3 күн бұрын
Chor
@user-eb1qk5bv2u
@user-eb1qk5bv2u 3 күн бұрын
Maha chor
@SukhdevSingh-pw7ss
@SukhdevSingh-pw7ss 3 күн бұрын
Chor a cabal
@user-mt1nw1nn4b
@user-mt1nw1nn4b 2 күн бұрын
BSP ਤੋਂ SIKHO ਕੁਛ, ਹਰ WAR ਹਾਰ ਦੇ ਪਰ ਪਾਰਟੀ ਲਈ ਇਮਾਨਦਾਰ, ਦੂਜੇ ਅਕਾਲੀ ਐਨਾ ਨੂੰ ਮੰਤਰੀ ਬਣਾਓ, ਬੱਸ ਸਿਧਾਂਤ ਦਾ ਕੋਈ ਫਾਇਦਾ ਨਹੀਂ
@jagjeetsingh9613
@jagjeetsingh9613 3 күн бұрын
ਝੂਠ ਬੋਲਦਾਏ
@ranjitsingh-rx3pp
@ranjitsingh-rx3pp 3 күн бұрын
ਇਹ ਸਿਰੇ ਦਾ ਚਵਲ ਬੰਦਾ
@jagmailsinghshergill2187
@jagmailsinghshergill2187 3 күн бұрын
ਆਮ ਸਿੱਖ ਤੁਹਾਡੇ ਨਾਲ ਹੁਣ ਬਿਲਕੁਲ ਵੀ ਨਹੀ
@anmolsingh1416
@anmolsingh1416 2 күн бұрын
Bilkul nhi veer je bandi singh ehna karke he jaila vich han
@Gill.-466
@Gill.-466 3 күн бұрын
ਬੀਬੀਖਾਲੜਾਪਰਧਾਨਅਕਾਲੀਦਲ
@anmolsingh1416
@anmolsingh1416 2 күн бұрын
Jindabaad
@mohinderbajwa7887
@mohinderbajwa7887 3 күн бұрын
M p ਤੇ ਬਣ ਤੂੰ ਖੱਚਾ ਕਿੰਨੇ ਦਿਨਾਂ ਬਾਅਦ ਮੂੰਹ ਦਿਖਾਈ ਤੂੰ
@user-bx3bz8se5x
@user-bx3bz8se5x 3 күн бұрын
Agar ap hi made ho sahmne aao vakvas karke kush ni milna
@user-po9ck4kw3t
@user-po9ck4kw3t 2 күн бұрын
ਅੱਗੇ ਕਿਹੜੇ ਤੁਸੀਂ ਸਿਧਾਂਤ ਦੇ ਪਹਿਰੇ ਦੇ ਰਹੇ ਸੀ ਸਿਧਾਂਤ ਅਤੇ ਸਿੱਖ ਕੌਮ ਦੇ ਇਤਿਹਾਸ ਦਾ ਬੜਾ ਗ਼ਰਕ ਕਰ ਦਿੱਤਾ ਆ
@MalkeetSingh-qr4jr
@MalkeetSingh-qr4jr 3 күн бұрын
ਦਸ ਪੀੜੀਆ ਪੈਸਾ ਨਹੀ ਮੁਕਦਾ ਅਕਾਲੀ ਵਰਕਰਾ ਤੋ ਧੰਨਵਾਦ ਪਜਾਬ ਦਾ ਵਿਰਸਾ ਵਲਟੋਹਾ ਪੈਲੀ ਡੂੜ ਕਿਲਾ ਕਿਲਾ ਗੰਡੀ ਨੋਵਾ
@trsaini1386
@trsaini1386 2 күн бұрын
ਪੰਜਾਬ ਨੂੰ ਇਸ time ਸਿਰਫ ਸੁਖਬੀਰ ਬਾਦਲ ਬਚਾ ਸਕਦਾ ਬਸ ਆਪਣਾ ਅਸਤੀਫਾ ਦੇ ਦੇਵੇ
@kewalkamboj7339
@kewalkamboj7339 6 сағат бұрын
ਵਿਰਸਾ ਸਿੰਘ ਵਲਟੋਹਾ ਜਦੋਂ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਿਆ ਸੀ ਕਹਿੰਦਾ ਸੀ ਮੈਂ ਪਹਲੇ ਨੰਬਰ ਤੇ ਜਿੱਤ ਰਿਹਾ ਅਤੇ ਆਮ ਪਾਰਟੀ ਦੂਸਰੇ ਨੰਬਰ ਤੇ ਆਵੇਗੀ।ਭਾਈ ਅਮਿ੍ੰਤਪਾਲ ਸਿੰਘ ਚੋਥੇ ਨੰਬਰ ਤੇ ਆਵੇਗਾ।ਇਸ ਨੂੰ ਪੁੱਛੋ ਭਾਈ ਅਮਿ੍ੰਤਪਾਲ ਸਿੰਘ ਨੇ ਇਹਨਾਂ ਸਾਰੀਆਂ ਦੀਆਂ ਚੀਕਾਂ ਨਿਕਲ਼ ਗਈਆਂ ਸੀ ਅਤੇ ਭਾਈ ਅਮਿ੍ੰਤਪਾਲ ਸਿੰਘ ਨੇ ਪੰਜਾਬ ਚੋਂ ਸਭ ਤੋਂ ਵੱਡੀ ਲੀਡ ਨਾਲ ਜਿੱਤ ਹੋਈ
@user-jv3fg2sc5t
@user-jv3fg2sc5t 2 күн бұрын
ਜਦੋਂ ਪੰਜਾਬ ਦੇ ਵਿੱਚ ਤੁਹਾਡਾ ਰਾਜ ਸੀਗਾ ਉਦੋਂ ਬੰਦੀ ਸਿੰਘਾਂ ਦੀ ਕਿਉਂ ਨਹੀਂ ਗੱਲ ਕਰੀ
@avtaarsingh9032
@avtaarsingh9032 2 күн бұрын
ਸੁੱਖੇ ਦੀ ਖਤਮ ਕਾਹਣੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਪ੍ਰਰਮਤਮਾ ਇਨਸਾਫ ਜਰੂਰ ਕਰਦਾਂ ਕੈਪਟਨ ਕੰਵਲਜੀਤ ਸਿੰਘ ਨੂੰ ਹੁਣ ਇਨਸਾਫ ਮਿਲਿਆਂ
@jasbirsingh3770
@jasbirsingh3770 Күн бұрын
ਵਲਟੋਹੇ ਨੁੰ ਜਨਤਾ ਨੇ ਉਸ ਦੀ ਉਕਾਤ ਦੱਸ ਦਿੱਤੀ ਹੈ ਹਾਲੇ ਵੀ ਬੇਸ਼ਰਮ ਨੂੰ ਸ਼ਰਮ ਨਹੀਂ ਆਉਦੀ
@RamSingh-zd6jl
@RamSingh-zd6jl Күн бұрын
ਕੁਮੈਂਟ ਜਰੂਰ ਦੇਖ ਲਵੋ ਸੰਗਤਾਂ ਬਹੁਤ ਸਤਿਕਾਰ ਦੇ ਰਹੇ ਨੇ,,, ਵਿਰਸਾ ਸਿੰਘ
Дибала против вратаря Легенды
00:33
Mr. Oleynik
Рет қаралды 3,5 МЛН
Wait for the last one! 👀
00:28
Josh Horton
Рет қаралды 110 МЛН
Show with Charanjit Singh Brar | Political | EP 456 | Talk With Rattan
38:04
Дибала против вратаря Легенды
00:33
Mr. Oleynik
Рет қаралды 3,5 МЛН