Sukhbir Badal : ਗੋਲੀ ਦਾ ਸੱਚ ਕੀ ?

  Рет қаралды 89,732

Swarn Tehna Official

Swarn Tehna Official

Күн бұрын

Пікірлер: 206
@dalbarasingh7649
@dalbarasingh7649 Күн бұрын
ਬਹੁਤ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਵਿਚਾਰ ਪੇਸ਼ ਕੀਤੇ ਸਤਿਕਾਰਯੋਗ ਵੀਰ ਸਵਰਨ ਸਿੰਘ ਟਹਿਣਾ ਸਾਹਬ ਜੀਓ 🙏👏,।।
@surindersandhu796
@surindersandhu796 Күн бұрын
ਖੂਬਸੂਰਤ ਕਹਾਣੀ ਸੁਣਾੲੀ ਹੈ।ਧੰਨਵਾਦ!
@MrGavykVlogs
@MrGavykVlogs 15 сағат бұрын
Pakistaniya di copy aa
@satindergrewal4998
@satindergrewal4998 Күн бұрын
ਸੱਚ ਬੋਲਣ ਵਾਲੇ ਪੱਤਰਕਾਰਾਂ ਨੂੰ ਸਲਾਮ ❤️❤️❤️❤️
@deepbrar.
@deepbrar. Күн бұрын
ਰਿਸ਼ਤੇ ਖੂਬਸੂਰਤ ਉਦੋਂ ਬਣਦੇ ਹਨ ... ਜਦੋਂ *ਦਿਲ ਅਤੇ ਦਿਮਾਗ ਦੋਵੇਂ ਵਫ਼ਾਦਾਰ ਹੋਣ*
@deepbrar.
@deepbrar. Күн бұрын
ਕਹਿ ਕੇ ਸੋਚਣਾ ਅਤੇ ਸੋਚ ਕੇ ਕਹਿਣਾ *ਵਿਅਕਤੀ ਦਾ ਵਿਅਕਤੀਤਵ ਬਦਲ ਦੇਂਦਾ ਹੈ*
@amardeepsingh4331
@amardeepsingh4331 Күн бұрын
Bhai Narayan Singh Chora Zinda Shaheed. Dashmesh pita ji da sacha spoot. Waheguru ji ne apne charna vich jagga deni.
@deepbrar.
@deepbrar. Күн бұрын
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ *ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
@gurupdeshdhaliwal2029
@gurupdeshdhaliwal2029 Күн бұрын
ਜਿਊਂਦਾ ਰਹਿ ਵੀਰ ਜੀ ਪੰਜਾਬ ਵਿੱਚ ਅਜਿਹੇ ਡੂੰਘੇ ਵਿਚਾਰਾਂ ਵਾਲੇ ਪੱਤਰਕਾਰ ਦੀ ਲੋੜ ਹੈ ਸਲੂਟ ਹੈ
@sukhmanjotsingh7427
@sukhmanjotsingh7427 Күн бұрын
ਸਹੀ ਗੱਲ ਹੈ ਟਹਿਣਾ ਜੀ
@sanjeevrai3822
@sanjeevrai3822 Күн бұрын
ਬਹੁਤ ਵਧੀਆ ਤੇ ਸਟੀਕ ਵਿਸ਼ਲੇਸ਼ਣ !
@deepbrar.
@deepbrar. Күн бұрын
ਅਗਰ ਇੱਕ ਬੇਹਤਰੀਨ ਆਦਮੀ ਨੂੰ ਮੁਲਕ ਦਾ ਲੀਡਰ ਨਾ ਬਣਾਇਆ ਜਾਵੇ ਤਾਂ *ਫ਼ਰਕ ਕੌਮ ਨੂੰ ਪੈਂਦਾ ਹੈ ਉਸ ਬੇਹਤਰੀਨ ਆਦਮੀ ਨੂੰ ਨਹੀਂ*
@harjindersandhu6765
@harjindersandhu6765 Күн бұрын
ਟਹਿਣਾ ਸਾਹਿਬ ਤੁਸੀਂ ਗਰੇਟ ਪਰਸਨ
@rbrar3859
@rbrar3859 Күн бұрын
ਵਾਹਿਗੁਰੂ ਜੀ ਮਿਹਰ ਕਰੇ। 🎉
@Sandhusaab-cq3ku
@Sandhusaab-cq3ku Күн бұрын
ਸਹੀ ਗੱਲ ਟਾਇਣਾ ਸਾਹਬਜੀਦੀ
@MsSurinderChahal
@MsSurinderChahal Күн бұрын
ਵਿਹਲੇ ਨੇ ਸਿਆਸੀ। ਕੰਮ ਕੋਈ ਕਰਨਾ ਨਹੀਂ। ਕੁਰਸੀ ਲਈ ਡਰਾਮੇ ਕਰਦੇ ਅਤੇ ਕਰਵਾਉਂਦੇ ਨੇ। ਆਪ ਮੌਜਾਂ ਲੁੱਟਦੇ ਨੇ। ਲੋਕ ਇਹਨਾਂ ਦੀ ਜਾਨ ਨੂੰ ਰੋਂਦੇ ਨੇ। ਸਭ ਲੀਡਰ ਮਤਲਬ ਪ੍ਰਸਤੀ ਨੇ।
@TheJassi787
@TheJassi787 Күн бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਟਹਿਣਾ ਜੀ
@kaurkharoud899
@kaurkharoud899 Күн бұрын
ਸਤਿ ਸ੍ਰੀ ਆਕਾਲ ਸਾਰੇ ਦਰਸ਼ਕਾਂ ਨੂੰ
@amarjeetkaurgill7077
@amarjeetkaurgill7077 Күн бұрын
WAHEGURU Ji ka Khalsha Waheguru Ji ki Fateh 🎉🎉🎉❤
@balwantjaswant9145
@balwantjaswant9145 Күн бұрын
Very good video tehna sahib
@BalwantSingh-qw3xl
@BalwantSingh-qw3xl Күн бұрын
Satnam shree Waheguru ji
@ANKHI_SARDARZZ
@ANKHI_SARDARZZ Күн бұрын
ਬਾਬਾ ਜੀ ਗੱਲ ਸਹੀ ਆ ਟਹਿਣਾ ਸਾਹਿਬ ਗੋਲੀ ਹੱਥੋ ਪਾਈ ਹੋ ਕੇ ਹੀ ਚੱਲੀ ਆ ਗੋਲੀ ਵੈਸੇ ਨਹੀਂ ਚੱਲੀ ਸੀ ਜਦੋਂ ਉਹਨੇ ਕੱਢੀ ਸੀ ਇਹ ਗੱਲ ਤੇ ਸਪਸ਼ਟ ਹੈ
@jagtarbrar7236
@jagtarbrar7236 Күн бұрын
SOORME NRAYAN SINGH VARGE PAIDA HUNDE REHGE SANT JARNAIL SIINGH JO SIKH KOUM NU CHARDI KALAN TE AKAL TAKHAT LYI MAR MITAN DA JAJBA DEGYE SIKH KOUM YAAD KARDI RYHEGI MEIN BHUT PARBHAWAT HAI SANT JARNAIL SINH JI TU
@jagrajsinghsidhu706
@jagrajsinghsidhu706 Күн бұрын
With respect Sat Siri Akal It is true that politics is a dirt game . Very few leaders are honest to solve public issues.
@JitendraKaur-qt8cd
@JitendraKaur-qt8cd Күн бұрын
Bilkul sahi gal aa ji
@BaldevSingh-ry9vy
@BaldevSingh-ry9vy Күн бұрын
Sahi kiha tusi tehana Saab thank you
@surjitsingh-pr7io
@surjitsingh-pr7io Күн бұрын
Veery good tehna ji
@singhvirk8975
@singhvirk8975 Күн бұрын
Sahi keha Tehna Saab
@RaviSingh-e6n
@RaviSingh-e6n Күн бұрын
Best reporter ji best reprter
@MewaSingh-gq4bp
@MewaSingh-gq4bp Күн бұрын
Sat sri akal swarn singh tehna ji
@baldevkrishansharma1680
@baldevkrishansharma1680 Күн бұрын
Bahut vadiya misaal ditti tussi
@navtejsingh744
@navtejsingh744 Күн бұрын
Very good
@LovelyStudio-v8r
@LovelyStudio-v8r 9 сағат бұрын
ਟਹਿਣਾ ਸਾਹਬ ਜੀ ਇੱਕ ਤੁਸੀਂ ਅਹਿਹੇ ਜੋ ਜਿਹੜੇ ਬਿਲਕੁਲ 100% ਸੱਚੀਆਂ ਗੱਲਾਂ ਕਰਦੇ ਹੋ ਬਾਕੀ ਤਾਂ ਸਭ ਹਵਾ ਵਿੱਚ ਹੀ ਤੀਰ ਮਾਰੀ ਜਾਂਦੇ ਆ। ਕੰਮ ਦੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਨਵੇਂ ਤੋ ਨਵੇਂ ਮੁੱਦੇ ਬਣਾ ਕੇ ਲੋਕਾਂ ਨੂੰ ਵੱਲ ਮੋੜ ਦਿੱਤਾ ਜਾਂਦਾ ਹੈ। ਪੰਜਾਬ ਦੇ ਲੋਕਾਂ ਵਿੱਚ ਪਹਿਲਾਂ ਤੋਂ ਹੀ ਭੇਡਚਾਲ ਦੀ ਆਦਤ ਬਣੀ ਹੋਈ ਹੈ ਜੋ ਕੁਝ ਇਸ ਵਕਤ ਚੱਲ ਰਿਹਾ ਹੈ।
@SurinderSingh-uy4ip
@SurinderSingh-uy4ip Күн бұрын
Tehna saab bilkul sahi gal a
@JarnailSingh-k3z
@JarnailSingh-k3z Күн бұрын
Very good Tehna sab
@BaldevSingh-yh8hg
@BaldevSingh-yh8hg Күн бұрын
Thana shaib ji ❤salout hai ji 🙏
@ਜਗਤਾਰਮੰਗੀ
@ਜਗਤਾਰਮੰਗੀ Күн бұрын
ਬਿਲਕੁੱਲ ਸਹੀ ਹੈ ਜੀ ਟਹਿਣਾ ਸਾਹਿਬ
@jetasingh7933
@jetasingh7933 Күн бұрын
V gud tehna sahb
@mahmoodahmadbhatti7050
@mahmoodahmadbhatti7050 Күн бұрын
❤ man boli no slam
@NIRMALSINGH-yb8hn
@NIRMALSINGH-yb8hn Күн бұрын
ਸ਼੍ਰੋਮਣੀ ਕਮੇਟੀ ਦਾਂ ਪ੍ਰਧਾਨ ਵੀ ਬਾਦਲ ਦਾਂ ਦੱਲਾ ਹੈ ਇਸ ਨੇਂ ਉਦੋਂ ਤੇ ਕਿਹਾ ਨਹੀਂ ਜਦੋਂ ਬਾਦਲ ਲਾਣੇ ਨੇ ਆਰਿਆਂ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕੀਤੇ ਸਨ ਉਦੋਂ ਤੇ ਬੋਲਿਆ ਨਹੀਂ ਕੀ ਇਹਨਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
@gurdeepsingh-xs9hm
@gurdeepsingh-xs9hm Күн бұрын
Bilkulll sahi hai veer ji 🙏🙏🙏🙏🙏🙏🙏🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🙏🙏🙏🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦
@Diamond-c3b-i
@Diamond-c3b-i Күн бұрын
Right ਟਹਿਣਾ ਸਾਬ
@tarlochan.singhsingh8513
@tarlochan.singhsingh8513 10 сағат бұрын
😮
@ParvinderKang
@ParvinderKang Күн бұрын
Great 👍
@jasvirkooner9697
@jasvirkooner9697 Күн бұрын
wah ji wah bhaji
@gurpreet114
@gurpreet114 Күн бұрын
ਸੁਖਬੀਰ ਬਾਦਲ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ ਉਸ ਸਮੇਂ ਗੋਲੀ ਚਲਾਉਣ ਬਹੁਤ ਗ਼ਲਤ ਗੱਲ ਹੈ ਉਸ ਸਮੇਂ ਉਹ ਸੇਵਾ ਦਾਰ ਸੀ ਭੂਮਿਕਾ ਨਿਭਾਈ ਜਾ ਰਿਹੈ ਸਨ
@AmarjeetSingh-h7j
@AmarjeetSingh-h7j Күн бұрын
ਮਾਫ਼ੀ ਭੁੱਲ ਦੀ ਹੁੰਦੀ ਪਾਪ ਦੀ ਨਹੀਂ ਸੁੱਖਾ ਤਾਂ ਅੱਜ ਦੇ ਮੱਸੇ ਰੰਘੜ ਸੁਮੇਧ ਸੈਣੀ ਪਾਲਿਆ ਹੋਇਆ ਹੈ ਇਜਹਾਰ ਆਲਮ
@manpreetbajwa4702
@manpreetbajwa4702 Күн бұрын
1984 ਚ ਕੀਰਤਨ ਕਰ ਰਹੇ ਦਰਸ਼ਨ ਕਰ ਰਹੇ ਸੇਵਾ ਕਰ ਰਹੀ ਸੰਗਤ ਤੇ ਗੋਲੀਆਂ ਤੇ ਟੈਂਕਾਂ ਨਾਲ ਗੁਰੂ ਘਰ ਹਮਲਾ ਕਰਨਾ ਠੀਕ ਸੀ ਜੀ ਜੇ ਕਿਸੇ ਨੇ ਇੱਕ ਗੋਲੀ ਚੱਲ ਗਈ ਤਾਂ ਮਾੜਾ ਏ ਵਾਹ
@kuldeepsingh-nj2pc
@kuldeepsingh-nj2pc Күн бұрын
ਸੇਵਾਦਾਰ ਨੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਵਾਈਆਂ ਹੁਣ ਸੇਵਾ ਦਾਰ ਬਣ ਕੀ ਸਾਬਤ ਕਰਨਾ ਚਾਹੁੰਦਾ
@bgmipunjabifunny
@bgmipunjabifunny Күн бұрын
​@@kuldeepsingh-nj2pcਤੁਸੀਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਦੇ ਹੋ ਕੇ ਨਹੀਂ
@kuldeepsingh-nj2pc
@kuldeepsingh-nj2pc Күн бұрын
@bgmipunjabifunny ਤੇਰੇ ਵਰਗੇ ਅਕਾਲ ਤੱਖਤ ਦੇ ਮੁਖੀ ਹੋਣ ਤਾਂ ਬਿਲਕੁਲ ਨਹੀਂ
@OutlineMediaNetFilms
@OutlineMediaNetFilms Күн бұрын
salaami deni si sukhbir badal nu
@jagtarbrar7236
@jagtarbrar7236 Күн бұрын
eh sukhbir da dalla hai 90 % sangat nrayan singh naal hai vekhan ge jad ehda bikram dgp tu nrayan singh te karvayi karva lo haa cheek jinha marzi lave
@BalbinderSingh-t9u
@BalbinderSingh-t9u Күн бұрын
I appriciate you to tell truth
@satnamsinghsohal9639
@satnamsinghsohal9639 Күн бұрын
ਟਹਿਣਾ ਸਾਬ੍ਹ ਪ੍ਰਮਾਤਮਾ ਆਪ ਜੀ ਦੀ ਲੰਬੀ ਉਮਰ ਕਰੇ ਕਿਉਕਿ ਤੁਸੀ ਸੱਚ ਬੋਲਣ ਦੀ ਜੁਰਤ ਰੱਖਦੇ ਹੋ ਬਾਕੀ ਜ਼ਿਆਦਾ ਤਰ ਲੋਕ ਤਾਂ ਝੂਠ ਬੋਲਣ ਸਮੇਂ ਵੀ ਕੋਈ ਸਰਮ ਨਹੀ ਕਰਦੇ
@rupinderpalsingh124
@rupinderpalsingh124 Күн бұрын
Great speech Tehna saab di.
@gurpalgill9314
@gurpalgill9314 Күн бұрын
9 ਬੋਰ ਦਾ ਪਸਤੋਲ ਸਰਕਾਰੀ ਮੁਲਾਜ਼ਮਾਂ ਕੋਲ ਹੁੰਦੀ। ਹੋ ਸਕਦਾ ਇਹ ਪੁਲਿਸ ਵਾਲੇ ਨੇ ਚਲਾਈ ਹੋਵੇ ਹੱਥੋਪਾਈ ਵਿੱਚ।
@ManinderSingh-uq3oy
@ManinderSingh-uq3oy Күн бұрын
Swarn singh ji att karti . Very good
@prabhjitsinghbal
@prabhjitsinghbal Күн бұрын
ਸੱਪ ਤੋਂ ਰਵਨੀਤ ਬਿੱਟੂ ਦਾ ਚੇਤਾ ਆ ਗਿਆ ? 😂
@amanbrar273
@amanbrar273 Күн бұрын
🙏🏻
@ParamjitSingh-mh8ri
@ParamjitSingh-mh8ri Күн бұрын
ਜੇ ਚੌੜਾ ਸਾਹਿਬ ਨੇ ਗੋਲੀ ਮਾਰਨੀ ਹੀ ਹੁੰਦੀ ਤਾਂ ਉਹ ਪਸਤੌਲ ਬਿਲਕੁਲ ਕੋਲ ਜਾ ਹੀ ਕੱਢਦਾ ਦੂਰ ਤੋਂ ਦਖਾਉਣ ਦੀ ਕੀ ਲੋੜ ਸੀ ਕਿਉਂਕਿ ਕਿਸੇ ਨੇ ਸ਼ੱਕ ਤਾਂ ਕੀਤਾ ਨਹੀਂ ਸੀ
@parmindergill4083
@parmindergill4083 Күн бұрын
💯 write hai ji
@ravibhagat6448
@ravibhagat6448 Күн бұрын
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ
@gurwinderkaur9760
@gurwinderkaur9760 Күн бұрын
ਸਤਿ ਸ਼੍ਰੀ ਅਕਾਲ ਜੀ 🙏
@ManjinderManku
@ManjinderManku Күн бұрын
Right video
@BalwantSingh-qw3xl
@BalwantSingh-qw3xl Күн бұрын
Right sir
@anilkumarsingh7439
@anilkumarsingh7439 Күн бұрын
Tehna Saab Anjum Sariya wal kahani suna ditti tusi Aap jinne ❤❤
@CharnjitSinghMundi
@CharnjitSinghMundi Күн бұрын
👍🏻👌🏻👍🏻
@devsinghdhaliwal1820
@devsinghdhaliwal1820 Күн бұрын
ਲੱਗਦਾ ਤਾਂ ਇੱਦਾ ਹੀ ਕਿ ਗੋਲੀ ਹੱਥੋ ਪਾਈ ਵਿੱਚ ਚੱਲੀ ਏ,ਪਰ ਇਰਾਦਾ ਚੌੜਾ ਦਾ ਆਪਣਾ ਹੋ ਸਕਦਾ ਹੈ। ਕਿਉਂਕਿ ਉੱਥੇ ਸ਼ਰਧਾਲੂ ਆ ਜਾ ਰਹੇ ਸਨ, ਜੇਕਰ ਉਨ੍ਹਾਂ ਦੇ ਸੁਰੱਖਿਆ ਪੱਖ ਤੋਂ ਵੇਖਿਆ ਜਾਵੇ ਤਾਂ ਹੱਥੋਂ ਪਾਈ ਵਿੱਚ ਗੋਲੀ ਚੱਲੀ ਲੱਗਦੀ ਹੈ ਨਹੀਂ ਤਾ ਦੂਰ ਤੋਂ ਵੀ ਉਹ ਫਾਇਰ ਕਰ ਸਕਦਾ ਸੀ ਨੇੜੇ ਆਉਣ ਦੀ ਜ਼ਰੂਰਤ ਨਹੀਂ ਸੀ, ਨੇੜੇ ਆ ਕੇ ਆਪਣੇ ਮਕਸਦ ਪੂਰਾ ਕਰਨਾ ਇਹ ਉਸ ਦੀ ਆਪਣੀ ਸੋਚ ਹੈ। ਵਾਹਿਗੁਰੂ ਜੀ ਨੇ ਸੱਭ ਦੀ ਰੱਖ ਲਈ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
@kulwindersingh2484
@kulwindersingh2484 Күн бұрын
ਸਚੀ ਗਲ ਕਹੀ ਹੈ ਭਾਈ ਸਾਹਿਬ ਨੇ ਹਿੰਮਤ ਕਰਕੇ
@rkmohindru4656
@rkmohindru4656 Күн бұрын
Very nice
@karamjeetkaur6856
@karamjeetkaur6856 Күн бұрын
🙏🙏🙏🙏🙏
@HarjinderSingh-rq8tl
@HarjinderSingh-rq8tl Күн бұрын
🙏🙏
@gurcharansingh-sf4jg
@gurcharansingh-sf4jg Күн бұрын
❤❤❤❤❤
@singhvirk8975
@singhvirk8975 Күн бұрын
🙏
@VijayKumar-ke8le
@VijayKumar-ke8le Күн бұрын
बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु लिखो जी
@gursahibkhosa2001
@gursahibkhosa2001 18 сағат бұрын
Good
@VeerpalBrar-ui6uk
@VeerpalBrar-ui6uk Күн бұрын
Sat sir akal ji 🙏
@ਇਕਬਾਲ
@ਇਕਬਾਲ Күн бұрын
ਟਹਿਣਾ ਸਾਹਿਬ ਲੱਗਦਾ ਹੈ ਹੁਣ ਚੌੜੇ ਦੀ ਖੈਰ ਨਹੀਂ ਤੁਸੀਂ ਉਹਨੂੰ ਖਿੱਚ ਖਿੱਚ ਕੇ........ ਕਰ ਦੇਣਾ ਹੈ
@amarjeetkaurgill7077
@amarjeetkaurgill7077 Күн бұрын
Right 👍👍👍 kiha tusin
@shamdhiman8717
@shamdhiman8717 Күн бұрын
ਨਾਰੈਣ ਸਿੰਘ ਚੋੜਾ ਨੇ ਕੰਮ ਤਾਂ ਸਹੀ ਚੁਣਿਆ ਪਰ ਜਗਾ ਗਲਤ ਸੀ
@BakhtorSingh-s1k
@BakhtorSingh-s1k Күн бұрын
Sat Sri akal
@sardarabc6736
@sardarabc6736 Күн бұрын
🙏🙏🙏🙏👍👍👍💕💕💕💕💕💕💕💕👍👍👍👍🙏🙏🙏🙏🙏
@BhinderSran-ky8ok
@BhinderSran-ky8ok Күн бұрын
ਸੱਚੀਆਂ ਗੱਲਾਂ ਹੈਂ ਬਾਈ ਤੇਰੀਆਂ ਸਹੀ ਗੱਲ ਹੈ ਭੰਡ ਨੇ ਸਾਰੇ ਕਨੂੰਨ ਛਿਕੇ ਟੰਗ ਦਿੱਤੇ ਹਨ ਬਾਈ ਭੰਡ ਫੇਲ ਹੈਂ ਹਰ ਫਰੰਟ ਓਤੇ
@maninder8057
@maninder8057 Күн бұрын
How some one take out the pistol to scratch their ear make no sense
@santokhpurtimes1126
@santokhpurtimes1126 Күн бұрын
Bai ji Anjum saruya de gl hai ee CHUE WALI🎉🎉🎉
@ParampalSingh-wo9gh
@ParampalSingh-wo9gh Күн бұрын
nice
@SurinderSingh-uy4ip
@SurinderSingh-uy4ip Күн бұрын
Tehna saab Tuse sanman de yog ho
@tsingh123
@tsingh123 Күн бұрын
ਚੱਲ ਵਧੀਆ ਗੱਲ ਆ govt ਨੇ ਸੋਚਿਆ ਬਜੁਰਗ ਬੰਦਾ ਆ ਕਿਓਂ ਖੱਜਲ ਕਰਨਾ ਉਹਨੂੰ
@gurmitkaur9052
@gurmitkaur9052 Күн бұрын
❤❤❤❤❤🎉😢
@govindersingh9230
@govindersingh9230 Күн бұрын
ਟਹਿਣਾ ਸਾਬ ਸਖਬੀਰ ਦੇ ਬੁਜਰ ਗਨਾਹਾਂ ਦੀ ਸਜਾ ਬਰਛਾ ਫੜ ਕੇ ਖਲੋਣ ਨਾਲ ਪੂਰੀ ਨਹੀ ਹੋਣੀ ਇਸ ਦਾ ਸੰਕੇਤ ਨਰੈਣ ਸਿੰਘ ਚੋੜਾ ਨੇ ਦਿੱਤਾ ਬਾਕੀ ਕੁੜਿਕੀ ਵਾਲੀ ਗੱਲ ਅੰਜੂਮਨ ਸਰੋਇਆਂ(ਪਾਕਿਸਤਾਨ)ਵਾਲਿਆਂ ਦੀ ਸੁਣਾ ਦਿੱਤੀ
@jagtarbrar7236
@jagtarbrar7236 Күн бұрын
Bai ji eh badal lane di dalgiri roj karda ehde moh ch jhagg aa jaandi hai par patander braik nahi laounda
@charnjitsingh56
@charnjitsingh56 Күн бұрын
This Pakistani bool ji 🙏📌🇨🇦🍎🌺
@SurjeetSingh-j7o
@SurjeetSingh-j7o Күн бұрын
ਵਾਹਿਗੁਰੂ ਸੁਖਬੀਰ ਟੱਲੀ ਨੂੰ ਮੱਸੇ ਰੰਗੜ ਦੇ ਨਾਲ ਨਾਮ ਨਾਲ ਜਾਣਾ ਜਾਵੇ ਇੱਕ ਮੱਸੇ ਰੰਗੜ ਦਾ ਸ਼ੇਰ ਵੱਡਿਆ ਗਿਆ ਸੀ ਦੂਜੇ ਮੱਸੇ ਰੰਗੜ ਰੰਗ ਗੋਲੀਆਂ ਨਾਲ ਮਾਰ ਦੇਣਾ ਸੀ ਸੁਖਬੀਰ ਮੱਸਾ ਰੰਗੜਾ ਇੱਕ ਗੋਲੀ ਨਾਲ ਮਰ ਜਾਂਦਾ ਫਿਰ ਦਿਵਾਲੀ ਲੱਗਣੋ ਹੱਟ ਜਾਣੀ ਸੀ
@gurpalkaur5411
@gurpalkaur5411 Күн бұрын
Anjum Saroya di story. Siane kehnde aa
@fitgonna7419
@fitgonna7419 Күн бұрын
Tehna saab tusi boht sujhwan ho, gyanwan ho te mere naalo jyada itihas jaande ho. Tuhanu yaad krwa deya v ajjtk jis kise ne v guru granth sahib ji ya harmandir sahib ya akal takht di beadbi kiti hai, ta khalse ne sodha jroor laya. Te maximum time jodiyan de roop ch ja k sodha laya. For ex, satwant beant ji, jinda sukha ji, Bhai dilawar Bhai rajoana ji. Te eda v ni hoyeya k Khalsa sodha laan geya hoye te oho bnda sukaa e chla jaye. Mera ehe manna aa v chaura saab ene budhijivi ho k eda ta step nhi le skde k oho kalle Jaan te sab de saamne, media de v, te pistol kad ke sirf hawaa ch fire krn gye c. Dooji gal, chuhe aali example vaise bndi nhi c but je de diti c ta ghto ghat Anjum Saroya nu credit ta de dinde. Teeji gal, tusi journalist ho, journalism kro. Jugtaan krn nu asi punjabiyan ne already kursiya te bhandd bithaa rkhe ne. Vadha ghata maaf Krna ji🙏
@SurjitSingh-rb3tr
@SurjitSingh-rb3tr Күн бұрын
ਪਲਸਤਰ ਜਾਣ ਕੇ , ਕੁਰਸੀ ਤੇ ਬੈਠ ਕੇ ਸਜਾ ਜਾ ਪਹਿਲ਼ਾ ਪਤਾ ਹੋਵੈਗਾ ਕਹਿ ਨੀ ਸਕਦੇ
@lovepunjab9646
@lovepunjab9646 Күн бұрын
ਓ ਭਰਾਵਾ ਤੈਨੂੰ ਵੀ ਬੋਲਣ ਤੋਂ ਬਿਨਾ ਕੋਈ ਹੋਰ ਕੰਮ ਨਹੀ । ਬਸ ਸ਼ੁਰੂ ਹੋ ਜਾਨਾ ਨੌਨ ਸਟੌਪ । ਸਾਹ ਲੈ ਲਿਆ ਕਰ ।
@balveerdhaliwal9528
@balveerdhaliwal9528 Күн бұрын
सच
@gurindersingh3584
@gurindersingh3584 Күн бұрын
Veer ji ਤੁਸੀਂ ਭਿੳ ਭਿੳ ਕੇ ਛਿੱਤਰ ਮਾਰਦੇ ਹੋ ਪਰ ਅਕਲ ਨਹੀ ਆ ਰਹੀ ਜੀ ਇਨ੍ਹਾਂ ਨੂੰ ਜੀ
@AmarSingh-vq9tx
@AmarSingh-vq9tx Күн бұрын
ਸੋਹਣੀ ਦਿਹਾੜੀ ਪਾਉਣ ਲੱਗ ਗਏ ਟਹਿਣਾ ਸਾਬ
@paramjit5435
@paramjit5435 Күн бұрын
Bilkul sahi
@jagtarbrar7236
@jagtarbrar7236 Күн бұрын
Bai ji ehnu badal di 8:58 dal giri da Pata nahi ki milda par kayi kehnde bhondhar ehda saka fufar hai bhana mein panjab de huqe ch bolda bhain choda SGPC NU BADAL PARVAR 30 SAAL TU MASAND BAN KE HOTEL BNA LYE JATTHEDAR HOTEL DE MAILIK BNA DITE KAD GURDWARA SAHIIB DA KHJANA EH LUT YU BACHEGA
@LakhwindersinghGill-p5r
@LakhwindersinghGill-p5r Күн бұрын
Guru Ramdas ji meher kre
@JohnD5310Wale-t4t
@JohnD5310Wale-t4t Күн бұрын
😜😜
@BikramjitSingh-q3i
@BikramjitSingh-q3i Күн бұрын
ਬਾਦਲਾਂ ਤੇ ਮਾੜਾ ਸਮਾਂ ਚੱਲ ਰਿਹਾ ਹਰ ਬੰਦੇ ਤੇ ਆਉਂਦੇ ਪਰ ਇੱਕ ਗੱਲ ਆ ਜਿਨਾਂ ਲੋਕਾਂ ਲੀ ਬਾਦਲ ਕੰਮ ਕਰਦੇ ਰਹੇ ਉਹ ਲੋਕ ਨਮਕ ਹਰਾਮ ਨਿਕਲੇ ਦੁੱਖ ਵੇਲੇ ਰੱਬ ਸਾਥ ਦਿੰਦਾ ਸੱਚੇ ਬੰਦੇ ਦਾ ਤੇ ਰੱਬ ਨੇ ਦਿੱਤਾ ਵਾ ਕੋਈ ਨਾ ਮਾੜਾ ਸਮਾਂ ਲੰਗ ਜੂ ਬਾਦਲ ਦਾ ਰੱਬ ਰਾਖਾ
@SurjeetSingh-j7o
@SurjeetSingh-j7o Күн бұрын
ਸੁਖਬੀਰ ਮੱਸਾ ਰੰਘੜ ਮੱਸੇ ਰੰਗੜ ਨੇ ਵੀ ਸ਼੍ਰੀ ਹਰਿਮੰਦਰ ਸਾਹਿਬ ਗੰਦ ਪਾਇਆ ਸੀ ਸੁਖਬੀਰ ਛੁੱਟਣ ਲਈ ਮੱਸਾ ਰੰਗੜ
@navhundal1991
@navhundal1991 Күн бұрын
👳🏻‍♀️🙏🏻❤️💯👌🏻👍🏻
@DaljitSingh-p4p
@DaljitSingh-p4p Күн бұрын
Good police
@amrishsinghbhullar1112
@amrishsinghbhullar1112 Күн бұрын
Bai g insana vich Ekta hani.
@devindermohansingh3001
@devindermohansingh3001 Күн бұрын
Anjum saroya wali kahani suna diti
@BalwinderSingh-ek6kw
@BalwinderSingh-ek6kw Күн бұрын
Tehna Aaj Anjum saroe di. Gal nu badal ke sunahi hai
@BeantSingh-k4c
@BeantSingh-k4c Күн бұрын
ਟਹਿਣਾ ਸਾਹਬ ਕੜਾਕੇ ਵਾਲੀ ਗੱਲ ਪਾਕਿਸਤਾਨੀ ਵੀਰ ਨਾਸਿਰ ਤੋ ਸੁਣੀ ਲੱਗਦੀ ਆ ਸਰ
Правильный подход к детям
00:18
Beatrise
Рет қаралды 9 МЛН
Smart Sigma Kid #funny #sigma
00:33
CRAZY GREAPA
Рет қаралды 37 МЛН
Turn Off the Vacum And Sit Back and Laugh 🤣
00:34
SKITSFUL
Рет қаралды 11 МЛН