Sukhbir Badal ਨੂੰ ਧਾਰਮਿਕ ਸਜ਼ਾ ਦੇਣ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹੜੇ ਸਵਾਲ ਪੁੱਛੇ| 𝐁𝐁𝐂 𝐏𝐔𝐍𝐉𝐀𝐁𝐈

  Рет қаралды 188,379

BBC News Punjabi

BBC News Punjabi

Күн бұрын

Пікірлер
@JaswinderSingh-js7ri
@JaswinderSingh-js7ri Ай бұрын
ਆਪੇ ਜੱਜ ਆਪੇ ਵਕੀਲ ਆਪੇ ਮੁਜਰਿਮ ਆਪੇ ਗਵਾਹ
@gurpreetsingh-zv4oz
@gurpreetsingh-zv4oz Ай бұрын
101% right
@JanpalSingh-n1v
@JanpalSingh-n1v Ай бұрын
Eh bhout badnam ho gya phela nalo jada sab kus man gya
@JagjeetSingh-sj1uy
@JagjeetSingh-sj1uy Ай бұрын
@@gurpreetsingh-zv4ozchlo mania ta shi ih dekho agr na c manda ta kise ne kihda kuch kr laina c sivai rab de
@harpreetkaur5022
@harpreetkaur5022 Ай бұрын
ਇਹ ਜੋ ਮਰਜ਼ੀ ਕਰ ਲਵੇ ਲੋਕਾ ਨੇ ਇਹਨਾ ਨੂੰ ਮੂੰਹ ਨਹੀਂ ਲਾਉਣਾ
@BhagatSingh-j4r
@BhagatSingh-j4r Ай бұрын
@@harpreetkaur5022 Well said.
@manindershahi9208
@manindershahi9208 Ай бұрын
ਸੱਭ ਲੋਕ ਵਖਾਵਾ ਹੈ
@dilbagsingh1748
@dilbagsingh1748 Ай бұрын
ਗੁਰੂ ਦੀ ਹਜ਼ੂਰੀ ਵਿਚ ਡਰਾਮਾ ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ
@ranjodhsingh5631
@ranjodhsingh5631 Ай бұрын
Wah kya acting hai 👍👍
@mandipsingh2052
@mandipsingh2052 Ай бұрын
All pre planned drama. Sukhbir Badal should have been expelled from Sikhi. The crimes he committed should have been punished. Sewa is not punishment. Until Sikhi does not get honest and trustworthy jathedars, Sikhi will never get justice. Waheguru
@amandeepvirk7989
@amandeepvirk7989 Ай бұрын
Exactly, Seva is not a punishment. It's a privilege to serve your community.
@amritsekhon6998
@amritsekhon6998 Ай бұрын
Exactly 💯
@MakhanSingh-jg2xu
@MakhanSingh-jg2xu Ай бұрын
ਪਾਰਟੀ ਪੂਰੀ ਤਰ੍ਹਾਂ ਪਿਟ ਗਈ ਤਾਂ ਸੋਚ ਸਮਝਕੇ ਆਹ ਡਰਾਮਾ ਰਚਿਆ। ਕਿਆ ਬਾਤ ਹੈ ਆਵਦੇ ਹੀ ਕਾਨੂੰਨ, ਆਵਦੇ ਹੀ ਵਕੀਲ ਤੇ ਆਵਦੇ ਹੀ ਜੱਜ ।
@jagdevsinghmaan7257
@jagdevsinghmaan7257 Ай бұрын
ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਜੱਥੇਦਾਰ ਅਮਰ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਰੰਘਰੇਟਾ ਜੀ ਨੇ ਸਜ਼ਾ ਸੁਣਾਈ ਸੀ 🌍🙏 ਓਹਨਾਂ ਨੇ ਹੀ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਸੀ ,🙏 ਅਕਾਲ ਤਖ਼ਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ 🙏
@ranjitchahal4286
@ranjitchahal4286 17 күн бұрын
Sukhe gappi nu bahar kro ji
@RaajSingh-y3n
@RaajSingh-y3n Ай бұрын
Waheguru ji
@kamalbrar08
@kamalbrar08 Ай бұрын
ਵਾ ਓਏ ਡਰਾਮੇ ਕਰਨ ਵਾਲਿਓ, ਅਕਾਲ ਤਖ਼ਤ ਦਾ ਜੱਥੇਦਾਰ ਵੀ ਤੁਹਾਡਾ ਤੇ ਡਰਾਮਾ ਵੀ ਤੁਹਾਡਾ 😂 ਪਰ ਕੁਝ ਵੀ ਕਰਲੋ ਲੋਕ ਵੀ ਜਾਣਦੇ ਡਰਾਮਾ ਬਹੁਤ ਕਰਦੇ ਆ ਏ ਲੋਕ
@gurinderghuman475
@gurinderghuman475 Ай бұрын
ਹੁਣ ਏਨਾ ਕਬੂਲ ਕੀਤਾ ਗਿਆ ਕਨੂੰਨੀ ਕਾਰਵਾਈ ਵ ਹੋਵੇ ਨਾਲ ਸੀਬੀਆਈ ਨਲ ਜੋ ਨਜਈਜ਼ ਮੁੰਡੇ ਮਾਰੇ
@BhagatSingh-j4r
@BhagatSingh-j4r Ай бұрын
If they are accepting what they have done , they need to go to jail.
@inderjitsinghchouhan2779
@inderjitsinghchouhan2779 Ай бұрын
, ਜਦੋਂ ਸਾਰੇ ਜਨਾਬ ਮੰਨ ਰਿਹਾ ਹੈ ਇਸ ਨੂੰ ਸਿੱਖ ਕੌਮ ਫਾਸੀ ਦੀ ਸਜਾ ਸੁਣਾਵੇ ਅਕਾਲ ਤਖਤ ਸਾਹਿਬ ਤੋਂ
@Jps64ਜੇਪੀਐਸ
@Jps64ਜੇਪੀਐਸ Ай бұрын
ਏਨਾ ਬਾਦਲਾਂ ਨੇ ਐਨੇ ਗੁਣਾਂ ਕੀਤੇ ਸਜਾ ਮੌਤ ਵੀ ਘੱਟ ਹੈ ਸਜਾ ਕੇੜੀ ਲਾਈ ਸੇਵਾ ਦੀ 😢ਭਾਈ ਅਮ੍ਰਿਤਪਾਲ ਸਿੰਘ ਨੇ ਕੇੜਾ ਗੁਨਾਹ ਕੀਤਾ ਸੀ ਓਸ ਨੂੰ ਕਾਲੇ ਪਾਣੀ ਦੀ ਸਜਾ ਦਿੱਤੀ ਗਈ ਏਨਾ ਨੂੰ ਕਾਲੇ ਪਾਣੀ ਭੇਜੋ
@trending-f9g
@trending-f9g Ай бұрын
right
@Sahib_jot_Vlogs_
@Sahib_jot_Vlogs_ Ай бұрын
Bilkul sahi kaha ji
@SunnySandhu-m1z
@SunnySandhu-m1z Ай бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|
@rajeevsingh8782
@rajeevsingh8782 Ай бұрын
वाहेगुरू ❤❤❤🙏🏻🙏🏻🙏🏻
@DeepaTarksheel
@DeepaTarksheel Ай бұрын
ਜੇ ਕੋਈ ਆਮ ਬੰਦਾ ਹੁੰਦਾ ਤਾਂ ਉਸਦਾ ਸਿਰ ਉਡਾ ਦੇਣਾ ਸੀ ਹੁਣ ਇਹਨੂੰ ਕੌਣ ਸਜ਼ਾ ਦੇਉਗਾ
@OldIsGold4U777
@OldIsGold4U777 Ай бұрын
ਜੋ ਗੁਨਾਹ ਮਨ ਲਵੇ ਕਾਫੀ ਹੱਦ ਤੱਕ ਭਾਰ ਮੁਕਤ ਮਾਨਸਿਕ ਤੌਰ ਤੇ ਹੋ ਸਕਦੈ ਪਰ ਗੁਨਾਹ ਅਜਿਹੇ ਨੇ ਜਿਨ੍ਹਾਂ ਦੀ ਸਜ਼ਾ ਮਾਲਿਕ ਜਰੂਰ ਅਹਿਸਾਸ ਕਰਾਣ ਲਈ ਦੇਂਦਾ ਹੈ
@harmelbains2683
@harmelbains2683 Ай бұрын
jutia dai like hai.
@Ptanekonhai
@Ptanekonhai Ай бұрын
This is called Karma
@SumanKumar-jx9zl
@SumanKumar-jx9zl Ай бұрын
😢😢
@navdeepsinghbajwa
@navdeepsinghbajwa Ай бұрын
*Sukhbir Badal nu SAD vicho bahar kad den da hukam vich shyamal huna chahida c*
@BahadurSingh-b2p
@BahadurSingh-b2p Ай бұрын
Come Start ho gia g Dan Dan BaBa Shree Guru Nanak Dev Ji Maharaj g
@Mishe-n4n
@Mishe-n4n Ай бұрын
ਇਹੋ ਜਿਹੀ ਸਜ਼ਾ ਹੀਚੋੜਾ ਸਾਹਿਬ ਨੂੰ ਦਿੱਤੀ ਜਾਵੇ
@Hemrajkumar-g9z
@Hemrajkumar-g9z Ай бұрын
ਢੋਂਗੀ 🙃
@faizansahi3066
@faizansahi3066 Ай бұрын
V sad
@LovelySingh-xq4pz
@LovelySingh-xq4pz Ай бұрын
ਗਲਤੀਆ ਇਨੀਆ ਕੀਤੀਆ ਸਜਾ ਸਖਤ ਤੋ ਸਖਤ ਦੇਣੀ ਚਾਹੀਦੀ ਕੋਈ ਮਾਫੀ ਨਹੀ
@punjabi2775
@punjabi2775 Ай бұрын
ਕਬੂਲ ਕਰ ਲਿਆ 😅 ਵਾਹਿਗੁਰੂ ਭਲੀ ਕਰੇ 🙏
@VM-yo6zs
@VM-yo6zs Ай бұрын
Eh koi punishment nhi balki honor of lifetime hai....eh saari sewa ta qismat naal hi mildi hai Reality is...sukhbir singh ik waar fir apni party nu public ch popular banwana chanda hai...Akal takht wale vi ohdi madad ho ker rhe hn...eda nhi si kerna chahida...je sachi punishment hi deni si taa lifetime politics toh retirement di te saari property donate kern di deni chahidi si...
@SukhpreetKaur-n6z
@SukhpreetKaur-n6z Ай бұрын
Chlo vese j seva na mildi tah jma hi miti ho jana ki PTA rabb thodi soji deve
@GurikkSingh-pr5xi
@GurikkSingh-pr5xi Ай бұрын
Ryt
@ranjhamahi8902
@ranjhamahi8902 Ай бұрын
ਵੋਟਾਂ ਆਉਣੇ ਵਾਲੀਆਂ ਸਭ ਭੇਡ ਚਾਲ ਆ ਜੋ ਸਵਾਲ ਪੁੱਛਦਾ ਉਹ ਕੇੜਾ ਚੰਗਾ ਬੰਦਾ
@parmajitsingh4039
@parmajitsingh4039 Ай бұрын
Dosto, 2027 dia assembly election Jittan waaste "Political Ground" tyaar Kitti ja rahi hai. Match fixing kamaal da hai.
@jagdevsingh5450
@jagdevsingh5450 Ай бұрын
Shi keha brother..... Vottan da time aa reha..... Loka too vote v leni aane😂
@sukhdevkalsi7044
@sukhdevkalsi7044 Ай бұрын
Very very sad thing
@Lubana_music
@Lubana_music Ай бұрын
Nashe v beche inha ne ohhhhhh baba g pucho inha to
@amarjitsunner8925
@amarjitsunner8925 Ай бұрын
Only drama
@wahegurupalsingg4683
@wahegurupalsingg4683 Ай бұрын
Sukh naal fir votaan aa rhean nee babeo😂😂😂..is kr sab dikhawa kita ja rea aa..
@BahadurSingh-b2p
@BahadurSingh-b2p Ай бұрын
Whaguru g Tara suker ha y
@BSingh-o4n
@BSingh-o4n Ай бұрын
VOTA ok referendum Punjab VOTA ok referendum Punjab VOTA ok referendum Punjab 🌹💐🌹 ok referendum Punjab 🌹💐🥀 ok referendum Punjab 🌹💐🌹 ok referendum Punjab 🌹💐🌹 ok referendum Punjab 🌹💐
@SmartScienceHub
@SmartScienceHub Ай бұрын
Darama vadia aa100/
@patnitoplambu191
@patnitoplambu191 Ай бұрын
Dale lok
@lovesandhravlogs
@lovesandhravlogs Ай бұрын
ਗੁਨਾਹ ਬਹੁਤ ਵੱਡੇ ਵੱਡੇ ਤੇ ਸਜਾ ਬਹੁਤ ਛੋਟੀ
@bksingh3985
@bksingh3985 Ай бұрын
😂😂😂😂😂😂😂🎉😂😂😂 MANAY TAN SIRF DO LAKH CRORE HE LUTIEAYA HAI😅
@veerskyplayer9441
@veerskyplayer9441 Ай бұрын
Jathedar ji eh ki drama kar rehe ho Darbar Sahib Ch aap v kasoorvar ho je karna te ptc di badli karo hor channel nal
@AiRecords_13
@AiRecords_13 Ай бұрын
pehla gurudware da rall mill ke golka khande rahe hun app hi jaj ban ke sale insaaf karde firde
@amankaut1964
@amankaut1964 Ай бұрын
Ki gall koe Vdiya Kam kita hi nahi pir loog Tuhanu Voting kida karnge ahh ta bhut galat aa na 🥹🥹🥹 waheguru ji Akal da daan baksho ji sare pariwar nu🙏🙏🙏🙏
@paramveersingh5621
@paramveersingh5621 Ай бұрын
Akal takht mahan hai
@RD-ol5ry
@RD-ol5ry Ай бұрын
Te pher sikh Christian kyu bann rhe?
@godblessyou1394
@godblessyou1394 Ай бұрын
@@RD-ol5ry badla krke , Kyoki eh guru diya golka kha Gaye . hindu vi ban rahe ban
@AlwaysStayStrong-u7d
@AlwaysStayStrong-u7d Ай бұрын
​@@RD-ol5ry Jo log sikh ban rhe ne ohna bare tuhanu pta h k bs ik pasa hi dhyan h
@RD-ol5ry
@RD-ol5ry Ай бұрын
@@AlwaysStayStrong-u7d Lol.
@AjayPalSinghUK
@AjayPalSinghUK Ай бұрын
Not enough punishment... he is still not admitting clearly enough. Very shameless and the person who is reading the punishment is not tough enough, he should be loud and trict more. If Sukhbir Badal does not give a clear answer then give more punishment... that is the way it should be. Now it looks like an "Eye-washing Process" is being done. The proven accusations are serious and punishment is very little. VIP treatment
@Veer296
@Veer296 Ай бұрын
Eh sub drrama kita ja reha .
@DeEpKaLeR495
@DeEpKaLeR495 Ай бұрын
Sare darama vota lai kita jayada sikha lai koi reham ni
@HarryJangra-tn7lj
@HarryJangra-tn7lj Ай бұрын
Waheguru jiii❤❤❤❤
@DeEpKaLeR495
@DeEpKaLeR495 Ай бұрын
Kanooni kar via honi chahiye
@cryptowithamandeep5194
@cryptowithamandeep5194 Ай бұрын
Drama hien bhai sb 🙏rhndo yar tushi sb
@manugsp2662
@manugsp2662 Ай бұрын
Click janch hovo
@sandeepk4093
@sandeepk4093 Ай бұрын
Only way forward is for Badals to leave SAD
@Mishe-n4n
@Mishe-n4n Ай бұрын
ਹਰ ਸਿਖ ਗੁਨਾਹ ਗਾਰ ਨੂੰ ਇਹੀ ਸਜਾ ਮਿਲੇ ਕਿਸੇ ਆਮ ਆਦਮੀ ਨੂੰ ਕੋਰਟ ਦੇ ਚੱਕਰ ਨਾ ਕੱਟਣੇ ਪੈਣ
@MakhanSingh-xr9ow
@MakhanSingh-xr9ow Ай бұрын
ਪੰਜਾਬ ਵਾਲੇ ਅੱਜ ਰੌਲਾ ਪਾਉਂਦੇ ਹਨ ਅਸੀਂ ਮੇਰੇ ਗਏ ਲੁੱਟੇ ਗਏ ਪਹਿਲਾ ਏ ਲੋਕ ਏਹਨਾ ਨੂੰ ਮੁੱਖ ਮੰਤਰੀ ਵੱਡੇ ਵੱਡੇ ਅਹੁਦੇ ਦੇਖ ਖ਼ੁਸ਼ ਹੁੰਦੇ ਹਨ,, ਜਿਵੇਂ ਕੈਪਟਨ ਭਗਵੰਤ ਮਾਨ ਕੈਪਟਨ ਦਰਬਾਰਾ ਸਿੰਘ ਸੁਰਜੀਤ ਸਿੰਘ ਬਰਨਾਲਾ,,, ਏ ਸੱਭ ਇੱਕੋ ਜਾਤੀ ਦੇ ਸੂਝਵਾਨ ਸਿਆਣੇ ਮਹਾਂਰਥੀ ਹਨ,, ਬਾਕੀ ਤਾਂ ਐਵੇਂ ਹਨ
@KaranSingh-wu5vf
@KaranSingh-wu5vf Ай бұрын
sade pyare gurusahib di nakal naa kro tuhade kol nhi hunna keete gunah di saja mauke te hi ditti jandi c
@blackmamba6808
@blackmamba6808 Ай бұрын
droh di kehri maafi hundi aa
@random_video..143
@random_video..143 Ай бұрын
Kom te soobe da berha garakh kar ta tusi sarya ne mil k ..
@harvindergrewal2051
@harvindergrewal2051 Ай бұрын
Ha j v politics kar reha
@gurpreetgill3563
@gurpreetgill3563 Ай бұрын
San rale hoye aa. Aagli sarkar bhai Amritpal sidhu ji di aa
@ManpreetSingh-vv1zi
@ManpreetSingh-vv1zi Ай бұрын
Waheguru ji 🙏
@RajsinghRajsingh-h4d
@RajsinghRajsingh-h4d Ай бұрын
Waheguru eh v sab publicali politics stunt hai g satguru
@harprabhjot13
@harprabhjot13 Ай бұрын
Drama
@SunnySandhu-m1z
@SunnySandhu-m1z Ай бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|
@MiSHRA1649
@MiSHRA1649 Ай бұрын
Fir punjab har vaasi nu vi isi tarah saja ditti jeye.
@deepsohi3478
@deepsohi3478 Ай бұрын
Bakil di salah lake sab kuj kita gaya a
@amandeepbhatti7265
@amandeepbhatti7265 Ай бұрын
ਅਕਾਲ ਤਖਤ ਵਾਲਿਓ ਇਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਸਜ਼ਾ ਦਿਓ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਨੌਜਵਾਨ ਹੀ ਨਹੀਂ ਰਹਿਣਗੇ ਤੇ ਫਿਰ ਅਕਾਲ ਤਖਤ ਕਿੱਥੇ ਰਹਿ ਜੂਗਾ
@Ako582
@Ako582 Ай бұрын
Doha nu milni chahidi
@Mishe-n4n
@Mishe-n4n Ай бұрын
ਭਈਏ ਆ ਜਾਣਗੇ ਅਕਾਲ ਤਖਤ ਸਾਹਿਬ ਜੀ
@rajinderkaur-sp4sd
@rajinderkaur-sp4sd Ай бұрын
Mn lo ehi gltiyan kise aam insaan ne kiti hundi...tan vi edan sab kuj hunda????? Never,,,
@Kulwinderkaurdosanjh
@Kulwinderkaurdosanjh Ай бұрын
84 vch gaddari di sja ser kalam h oh v dwo gaddara nu
@satvirsingh7845
@satvirsingh7845 Ай бұрын
Sgpc nu da badal jutti samjda
@gurpreetgill3563
@gurpreetgill3563 Ай бұрын
Aape Mai raji puji aape mere bache jen. Aa ta gal o hoyi aa
@dharminderkumar5202
@dharminderkumar5202 Ай бұрын
Kaljug de vich rub de ghar ja ke muafi mang leni ve bahut vaddi gal a
@LovepreetSingh-c7i6b
@LovepreetSingh-c7i6b Ай бұрын
Garib bande nu ihve hi maaf kr do aa changa drama va
@s.k.haridas6726
@s.k.haridas6726 Ай бұрын
ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ
@khwabapunjab8382
@khwabapunjab8382 Ай бұрын
ਨਹੀਂ ਤੂੰ ਤੇ ਤੇਰਾ ਪਰਿਵਾਰ ਨਹੀਂ ਰਹਿ ਸਕਦੇ।
@jijag9683
@jijag9683 Ай бұрын
Dramebaaji 😂😂
@JasvirKaur-ge8xk
@JasvirKaur-ge8xk Ай бұрын
😢gnda bnda sukhvir badal
@gurmanSingh-u9x
@gurmanSingh-u9x Ай бұрын
Oh Badal aa sharam kar laa koi 😡😡🤬
@deepvlogs4032
@deepvlogs4032 Ай бұрын
Jail honi chahidi jdo sb mnleya eh te seva sja kadi new rajniti stunt
@inderhanjrah-xu8rn
@inderhanjrah-xu8rn Ай бұрын
Singh sahib ji Ana di tankha te a honi chahi di a ki Ana nu moh hi naa laya jaave a bohot vade daraane baaj ne
@ChaudhryRajinderNijjharJatt
@ChaudhryRajinderNijjharJatt Ай бұрын
Punjabi - How the Real, TATT Khalsa differed from Malaish Khalsa - 2. How the Third Khalsa Panth was initiated? kzbin.info/www/bejne/iYKXZpZjZZuNeas
@schoollife377
@schoollife377 Ай бұрын
Jo ine punjab nu luttya oh v dasse na
@Ajooni25
@Ajooni25 Ай бұрын
Jihna de nirdosh putt 84 ton baad shaheed kr dte gyee oh thodi vapis aaune hun😢😢 maawa ajj v udeekdiyan. Sb lekha ethe hi dena pena badal govt
@nehaattri1812
@nehaattri1812 Ай бұрын
Ki ah sajja man sadha saadh ditti ka man murakh nu sajja man murkha ditti ki koyi ghaaL ka khanda ka golka ta Tabar palla ak banda dasso jo guru matti hova kaam krodh Lobh moh hankaar to vanjha hova 😮😮😮😮😮😮😮😮😮😮😮😮😮
@baljinderkhanna7900
@baljinderkhanna7900 Ай бұрын
😡😡👎👎👎👎
@patnitoplambu191
@patnitoplambu191 Ай бұрын
Sala drama karda
@ParamjitSingh-fc7ii
@ParamjitSingh-fc7ii Ай бұрын
sare gunah Guru de agge tusi manne hai atte guru ne aap tuhanu sza sunai hai te guru ne tuhanu maaf kr dita hai te Hun punjab de loka tuhanu maaf ka rahe han jdo Guru ne tuhanu maaf kar dita hai te sanu punjabiya nu guru da hukam sawikaar krna chahida hai
@inderjeetsinghsingh5083
@inderjeetsinghsingh5083 Ай бұрын
Eh political stunt hai sbbb
@narinder0159
@narinder0159 Ай бұрын
Bein da yaar badl
@Rana.arshpreetkaur
@Rana.arshpreetkaur Ай бұрын
Kde hanuman singh ji jathedar hunde si jina ne maharaja ranjit singh nu nach vekhan lyi te kes rangan lyi vi 100 kodeya di sja ditti si Te ik eh maahan hastiya ne ....
@paramjeetbrar-s4w
@paramjeetbrar-s4w Ай бұрын
Ehna nu hanjii kehndea sharam nhi aaundi loot lea bhole lokka nu😊
@KaramSingh-if4li
@KaramSingh-if4li Ай бұрын
Ena nu mafi nhi milni chahidi
@amanlehal9813
@amanlehal9813 Ай бұрын
ਇਹ ਸਬ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ
@JoFib-dc5mf
@JoFib-dc5mf Ай бұрын
Thank God in christ there is no Condemnation... Jesus took all our sins snd died on cross ...
@JasvirSingh-zp6ej
@JasvirSingh-zp6ej Ай бұрын
judge rahi ...dud da dud pani da pani hona chahida.....sajja judge v deve.....sewa d koi sajja nhi....sardalu v sewa karday......ki oh gunaah gaar han tahi sewa karday......
@JaspinderSingh-h1t
@JaspinderSingh-h1t 6 күн бұрын
Sikh kom da bera gark kar ta badla ne
@BalbinderSingh-t9u
@BalbinderSingh-t9u Ай бұрын
To pass comments on Sri Akal Takhat aadeshis to challenge is a Bajjar kurahat
@rahulsaroy7424
@rahulsaroy7424 Ай бұрын
Rajniti kar rhe a
@mangalsinghrawat9877
@mangalsinghrawat9877 Ай бұрын
Yeh kede desh de ne.
@singhgurmukh9865
@singhgurmukh9865 Ай бұрын
Sza sza hundia a kursi te bita k ase pase nal ine sevadar nal Galt hai
@luckysehgal9608
@luckysehgal9608 Ай бұрын
Akali dal nu assi vota Hale ve ne paunia kaum de Gaddaro
@JaspreetSingh-z9j
@JaspreetSingh-z9j Ай бұрын
eni vadi hasthi ho ke galti manna nak dob ke marja
Une nouvelle voiture pour Noël 🥹
00:28
Nicocapone
Рет қаралды 9 МЛН
Сестра обхитрила!
00:17
Victoria Portfolio
Рет қаралды 958 М.
Zelensky Addresses Trump / Key Condition
11:59
NEXTA Live
Рет қаралды 687 М.