Sukhbir Badal 'ਤੇ ਹੋਏ ਹਮਲੇ 'ਤੇ ਸਰਬਜੀਤ ਖਾਲਸਾ ਦਾ ਵੱਡਾ ਬਿਆਨ | Sukhbir Badal Firing News | N18V

  Рет қаралды 83,772

News18 Punjab

News18 Punjab

Күн бұрын

Пікірлер: 77
@bavirsingh8471
@bavirsingh8471 Ай бұрын
ਬਹੁਤ ਘਟੀਆ ਸੋਚ ਤੇਰੀ ਜਿੰਨੇ ਬਾਦਲ ਪਰਿਵਾਰ ਨੇ ਗੁਨਾਹ ਕੀਤੇ ਉਹ ਤੈਨੂੰ ਦਿਸਦੇ ਨਹੀ
@DaljitSingh-u3l
@DaljitSingh-u3l Ай бұрын
ਭਾਈ ਸਰਬਜੀਤ ਸਿੰਘ ਜੀ ਤੁਸੀ ਏਥੇ ਗਲਤ ਓ ਮੰਨਦੇ ਹਾ ਤੁਹਾਡੇ ਪਿਤਾ ਜੀ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਅਸੀ ਮਾਨ ਕਰਦੇ ਓਨਾ ਯੋਦੇ ਆ ਦਾ ਜਿਨਾ ਦੇ ਇਤਿਹਾਸ ਨੇ ਤੇ ਭਾਈ ਨਰਾਇਣ ਸਿੰਘ ਚੌੜਾ ਕੋਈ ਆਮ ਨਈ ਨੇ ਓਨਾ ਦਾ ਵੀ ਇਤਿਹਾਸ ਹੈ ਕੋਈ ਦੇਖੋ ਜਾਕੇ 1984ਦੇ ਦੋਸ਼ੀਆ ਨੂੰ ਬਾਖੂਬ ਜਾਂਦੇ ਨੇ ਤੇ ਭਾਈ ਜਗਤਾਰ ਸਿੰਘ ਹਵਾਰਾ ਹੁਣਾ ਦੇ ਸਾਥੀ ਰਹੇ ਨੇ ਭਾਈ ਨਰਾਇਣ ਸਿੰਘ ਚੌੜਾ ਤੇ ਖਾਲਿਸਤਾਨ ਦੀਆ ਕਿਤਾਬ ਲਿਖ ਚੁੱਕੇ ਨੇ ਤੇ ਪੰਥ ਖਾਲਿਸਤਾਂਨ ਤੇ ਕਿਸੇ ਨੂੰ ਮਾੜਾ ਬੋਲਣ ਨਈ ਦੇਂਦੇ
@lovecooper6
@lovecooper6 Ай бұрын
bharawa agla M.p v aa hun... 100 gallan sochnia paindia.....
@DaljitSingh-u3l
@DaljitSingh-u3l Ай бұрын
@lovecooper6 nai eho hi bol dende ke loka vich rosh hei ena dia gltia da ta Mari goli bapu ji ne gll muki
@lovecooper6
@lovecooper6 Ай бұрын
@ 🙏 M.P di gall poore desh ch jandi aa veer ... ehna ne constitution di soh khadi hundi aa...Goli chlon nu sahi nai keh sakde thora dimag naal sochya karo... Amritpal vangu ehnu v jail ch sut dena ohna ne ... Tusi ki krloge ??? law sare sikha de against aa already sade singh jaila ch band aa eh kurbani nai bevkoofi hundi aa
@kuljitkaur7866
@kuljitkaur7866 Ай бұрын
ਇਹ ਵੀਰ ਨੂੰ ਲੱਗਦਾ ਹੁਣ ਸਮ੍ਜਉਣ ਦੀ ਲੋੜ ਹੈ ਮੋਟੇ ਦਾ ਦਿਮਾਗ ਵੀ ਮੋਟਾ ਹੋ ਗਿਆ 🤭 ਜਿਸੁ ਬੰਦੇ ਨੇ ਪੱਗ ਲਾਹੀ ਭਾਈ ਨਰੈਣ ਜੀ ਦੀ ਉਹ ਕਿਸੇ ਨੂੰ ਨਹੀਂ ਦੀਖਿਆ 😢
@HardeepkaurDhaliwal-n1w
@HardeepkaurDhaliwal-n1w Ай бұрын
Apna itihaas bhul chuke bhai bhai Sarabjit Singh nimana sikh kitne Punjab nu Laut ke aage Punjab Punjabi naujawan ki
@sukhwinderSingh-zu3id
@sukhwinderSingh-zu3id Ай бұрын
ਇਸ ਨੂੰ ਸਿਖੀ ਦਾ ਕੋਈ ਗਿਆਨ ਨਹੀਂ ਹੈ ਤੇ ਕੋਮ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਇਸਲਾਮ ਕਰਦੀ ਹੈ
@rajatkapoor7387
@rajatkapoor7387 Ай бұрын
ਬੇਵਕੂਫ ਤੇ ਗਧਿਆਂ ਤੇਨੂੰ ਪੰਜਾਬੀ ਭਾਸ਼ਾ ਬਾਰੇ ਵੀ ਜਾਣਕਾਰੀ ਨਹੀਂ ਹੈ ਤੇ ਇਹ ਵੀ ਨਹੀਂ ਪਤਾ ਕਿ ਇਸਲਾਮ ਨਹੀਂ ਸਲਾਮ ਹੁੰਦਾ,, ਇਸਲਾਮ ਤਾਂ ਮੁਸਿਲਮ ਧਰਮ ਨੂੰ ਕਿਹਾ ਜਾਂਦਾ। ਲੱਖ ਲੱਖ ਲਾਹਨਤਾਂ ਉਨ੍ਹਾਂ ਲੋਕਾਂ ਨੂੰ ਜੋ ਲੋਕ ਤੇਰੇ ਕੁਮੈਟ ਨੂੰ ਲਾਇਕ ਕਰ ਰਹੇ ਹਨ।
@JagroopSingh-zl7qv
@JagroopSingh-zl7qv Ай бұрын
ਸੱਚੀ ਗੱਲ ਹੈ ਵੀਰ ਜੀ
@rajeevnagpal9793
@rajeevnagpal9793 Ай бұрын
ਇਹਨਾ ਬਿਆਨਾਂ ਦੀ ਉਮੀਦ ਨਹੀਂ ਸੀ ਇਸ ਤੋਂ weldon ਸਹੀ ਕਿਹਾ ਸਰਬਜੀਤ ਜੀ
@beantsingh7951
@beantsingh7951 Ай бұрын
ਬਿਲਕੁਲ ਸਹੀ ਗੱਲ ਕੀਤੀ ਆ
@mrskaur539
@mrskaur539 Ай бұрын
ਭਾਈ ਸਾਹਿਬ ਕੁਝ ਮਸਲੇ ਹੱਲ ਕਰਵਾਉਣ ਦਾ ਤਹਡਾ ਫਰਜ ਹੈ ਪਰ ਤੁਸੀਂ ਵੀ ਗੂੜੀ ਨੀਦ ਸੁਤੇ ਪਏ ਹੋ ਅੱਜ ਤੱਕ ਕਿਸੇ ਵੀ ਲੀਡਰ ਨੇ ਗੱਲਬਾਤ ਕਰਨ ਦਾ ਟਾਈਮ ਨਹੀ ਦਿੱਤਾ
@AmrikJudge
@AmrikJudge Ай бұрын
ਸਿੱਖ ਕੌਮ ਦੀਆ ਵੋਟਾਂ ਲੈ ਕੇ ਸੂਰ ਬਦਲੇ ਬਦਲੇ ਲੱਗ ਰਹੇ ਕੱਖ ਨਹੀ ਕਰ ਰਿਹਾ ਝੂਠ ਬੋਲਣ ਦੀ ਮੁਹਾਰਤ ਹਾਸਲ ਕੀਤੀ ਹੈ
@moharpandher3574
@moharpandher3574 Ай бұрын
ਹਿੰਦੀ ਕਿਉ ਬੋਲਦਾ ਤੂੰ ਪੰਜਾਬੀ ਨਾਲ ਗਲ ਕਰ ਰਿਹਾ
@amarjeetkaur1347
@amarjeetkaur1347 Ай бұрын
ਗੱਲ ਤਾਂ ਆਉਦੀ ਨੂੰ ਅਮਲੀ ਨੂੰ ਇਹ ਗਲਤ ਐ ਅਮਲੀ
@kuljitkaur7866
@kuljitkaur7866 Ай бұрын
ਵੀਰ ਤੁਸੀਂ ਸੱਚੀ ਗਲਤ ਬੋਲ ਰਹੇ ਪਰ ਇਕ ਗਲ ਸਹੀ ਵੀ ਬੋਲੀ ਐ ਕ ਕੌਮ ਦੇ ਮਨਾ ਵਿਚ ਬਹੁਤ ਰੋਸ ਵੀ ਹੈ ਸਜ਼ਾ ਵੀ ਥੋੜੀ ਦਿੱਤੀ ਹੈ ਇਹ ਮੀਡੀਆ ਵਾਲਾ ਵੀ ਵਿਕਾਊ ਹੈ ਦਲਾਲ ਭਾਈ ਨਰੈਣ ਸਿੰਘ ਜੀ ਦੀ ਪੱਗ ਲਾ ਕ ਸੁੱਟ ਦਿਤੀ ਜਾਂਦੀ ਕੀ ਗਲ ਇਹ ਸਿੱਖੀ ਦਾ ਘਾਣ ਨਹੀਂ 😡😡😡😡
@InspirationalRollingHill-pt6hz
@InspirationalRollingHill-pt6hz Ай бұрын
ਜਿਉਦਾ ਰਹਿ ਐ ਸੇਰ ਸ਼ਹੀਦ ਬੇਅੰਤ ਸਿੰਘ ਦਾ ਪੁਤਰਾ ਜਿਉਂਦਾ ਰਹਿ ਜਿਉਦਾ ਮਾਛੀਵਾੜਾ ਸਾਹਿਬ ਤੋ
@mandipsingh2052
@mandipsingh2052 Ай бұрын
Sikhs want justice for Guru Granth Sahib ji. Waheguru
@KuldeepSingh-qb9kt
@KuldeepSingh-qb9kt Ай бұрын
ਤੇਰੇ ਬਾਪ ਨੈ ਵੀ ਨਜਾਇਜ਼ ਕਿਤਾ ਹਮਲਾ ਸ੍ਰੀ ਇਦਰਾ ਗਾਧੀ ਤੇ ਹਮਲਾ ਕਿੱਤਾ। ਐਮ। ਪੀ। ਸਾਹਿਬ ਜੀ🌹🌹 ਗੁਰੂ ਸਿੰਖੀ ਦੀ ਬੇਅਦਬੀ ਕਰਨ ਲਈ ਇਹੀ ਸੱਜਾ ਮਿਲਦੀ ਹੈ। ਸੌਚ ਬਿ ਬਿਆਨ ਦਿਉ ਜੀ ਤੁਸੀਂ🌹🌹 👉➡️ਵੱਲੋਂ ਕੁਲਦੀਪ ਸਿੰਘ🌹 ਸਨੌਰ🌹 ਪਟਿਆਲਾ🌹 ✋ਪੰਜਾਬ🌹🌹🌹🌹🌹🌹🌹🌹🌹🌹
@rajatkapoor7387
@rajatkapoor7387 Ай бұрын
ਜਾਂਚ ਕੀਤੀ ਜਾਵੇ ਕਿ ਕਿਤੇ ਹਮਲਾਵਰ ਆਰ ਐਸ ਐਸ ਜਾ ਆਈ ਐਸ ਆਈ ਨਾਲ ਸਬੰਧਿਤ ਤਾਂ ਨਹੀਂ।
@AmarjeetSingh-h7j
@AmarjeetSingh-h7j Ай бұрын
ਸਿੱਖੋ ਕਰ ਲਈਆਂ ਵੋਟਾਂ ਖਰਾਬ ਇਹਨੂੰ ਪਾਕੇ
@sukhvirbains-d3e
@sukhvirbains-d3e Ай бұрын
ਕਿਸ ਨੂੰ ਪਾਉਣੀਆਂ ਚਾਹੀਦੀਆਂ ਸੀ !
@jobanajnala2557
@jobanajnala2557 Ай бұрын
👍
@amandeepkaur7064
@amandeepkaur7064 Ай бұрын
ਅਸੀਂ ਤਾਂ ਪਹਿਲਾਂ ਕਹਿੰਦੇ ਸੀ ਸਰਬਜੀਤ ਬੇਕਾਰ ਬੰਦਾ
@DavinderSingh-fh7by
@DavinderSingh-fh7by Ай бұрын
🙏🏻🙏🏻🙏🏻🙏🏻
@vishalrainu3321
@vishalrainu3321 Ай бұрын
Sahi gal a mp saab
@Meher_and_Agam
@Meher_and_Agam Ай бұрын
😢
@LakhwinderSingh-nu7hb
@LakhwinderSingh-nu7hb Ай бұрын
Good 👍👍👍👍👍👍
@SandeepSingh-yg1uk
@SandeepSingh-yg1uk Ай бұрын
Sahi gl
@jotsinghjoshansingh750
@jotsinghjoshansingh750 Ай бұрын
ਬਿਲਕੁੱਲ ਸਹੀ ਬਿਆਨ ਹੈ
@jaskarangamer8541
@jaskarangamer8541 Ай бұрын
ਬਾਦਲ ਸਾਬ ਜਿੰਦਾ ਬਾਅਦ ਸੁਖਵੀਰ ਬਾਦਲ ਜੀ ਨੇ ਮੈਨੂੰ ਫਰੀ ਸਟੱਡੀ ਕਰਵਾਈ ਆ ਮੈਂ ਕਾਲਜ ਵੀ ਪੜ੍ਹਿਆ ਮੈਂ ਫਰੀ ਮੇਰੇ ਮਾ ਬਾਪ ਦੀ detah ਹੋਂਗਈ ਸੀ ਮੇਰਾ ਸਾਰਾ ਖਰਚਾ m l a Pawan Kumar tinu ji ne kita cc so tuhada tahnx bahut bahut badal saab jinda baad
@SukhjinderSingh-j2k
@SukhjinderSingh-j2k Ай бұрын
Ok
@harmeetkour3982
@harmeetkour3982 Ай бұрын
❤️🙏🏿🤙👍🏾
@ParrySam-r1n
@ParrySam-r1n Ай бұрын
Tusi v sikh panth lyi kush kro. Gussa ta kal nu tuhade vaste ho sakda hai. Tuhanu Loka ne MP Chunya, parliament ch apni Awaz ta buland kro .
@JaswinderSingh-os1or
@JaswinderSingh-os1or Ай бұрын
Amli jar
@kuljitsingh5883
@kuljitsingh5883 Ай бұрын
bilkul thik bol rahe han bhai sahib ji je darbar sahib goli chalani hai indra c te chaura c punjabian nu benti hai 92 di cong c beant valo kive sikhan mundian nu marya 84 c delhi c tuhade gallan c tyre pa k gandhi parivar duara kraya gya inna julam te dyre muglan ja frangian ne v nahi kita je nimane sikh valo sirf ha c sir hala k galti mani oh saja v nahi bhugtan dindey galtian saria kolo hundian bhara maru jang to gurej karna chaihida dhanwad
@sidhumazara9134
@sidhumazara9134 Ай бұрын
Veer galat aa eh sab kursi lai oh eh kuj karde aa te tusi v same raste te tur pae.sewa koi saza nhi hundi ja ta ohna nu kehnde k apne bache nu ap goli maran fir dikhde aa oh gurughar di saza nu mande aa
@sarbjitsinghsingh2988
@sarbjitsinghsingh2988 Ай бұрын
Paji tuci ithay rong ho
@Rkphotography-pz3xc
@Rkphotography-pz3xc Ай бұрын
Badla da v soda laga chida g
@BalrajSingh-zm6nb
@BalrajSingh-zm6nb Ай бұрын
ਮਿੱਟੀ ਮੁਸਲਮਾਨ , ਜਾਂ ਬੲਈ ਮਾਂਨ ਦੀ
@BaldevSingh-cd7ww
@BaldevSingh-cd7ww Ай бұрын
Fity moh tarya junmeh da. Eh ve vik giya. Jathydar ji ny sukhvir badl to. Kity doctor mnvay ny cha sikh kdy brdar Eh os.de mujbury. Ce. kr skh
@chamkaursingh-p2d
@chamkaursingh-p2d Ай бұрын
Dogle gal karda Tu peo wali lee tay aa oh asli hero si sr bant sing😢
@ParrySam-r1n
@ParrySam-r1n Ай бұрын
Sikh panth ki kre, ethe ta sikh hi sikh da dushman hai .
@ParrySam-r1n
@ParrySam-r1n Ай бұрын
Sikh panth ch sab to vadi Ghat hai leader di,koi v esa leader nai hai ji sikh panth nu parvan hove, a re hi apne app nu Jathedar ji samajda ne,palley kush v nai.
@tonimaan1624
@tonimaan1624 Ай бұрын
Eh vi nakama Vanda sire da ..sikhi da khak ni jnda
@harmesh6428
@harmesh6428 Ай бұрын
Tarrapalla ki
@LakhvirSingh-g6k
@LakhvirSingh-g6k Ай бұрын
Mara Banda niklia
@GurdialsinghBhangu-zf4yb
@GurdialsinghBhangu-zf4yb Ай бұрын
Ih v mithu ban gaya
@rinkukamboj9423
@rinkukamboj9423 Ай бұрын
ਬਣਾ ਲੋ ਵੋਟਾ ਪਾਕੇ ਐਮਪੀ ਏ ਵੀ ਬਾਦਲਾ ਦਾ ਦੱਲਾ ਪੱਖ ਬਾਦਲਾ ਦਾ
@Dr.Iqbal-e2h
@Dr.Iqbal-e2h Ай бұрын
Ehe v Pattu pora Rajeya Rehanda hai
@manjitthiara4570
@manjitthiara4570 Ай бұрын
Guru da bana pa k mooh Kala karda
@karanjeetsingh5095
@karanjeetsingh5095 Ай бұрын
Tenu koi patta nahi
@JaswinderSingh-os1or
@JaswinderSingh-os1or Ай бұрын
😂😅
@HarpalSingh-ge4xd
@HarpalSingh-ge4xd Ай бұрын
👎👎👎👎
@harbanslalamandep7991
@harbanslalamandep7991 Ай бұрын
A.bap.putt.nhe.lagda
@JujharSingh-qu1be
@JujharSingh-qu1be Ай бұрын
Ajj jeadda mal sek lea Bolles neh janda!
@SandeepSingh-yg1uk
@SandeepSingh-yg1uk Ай бұрын
Plan Ena da
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН