Who is Narayan Singh Chaura । Sukhbir Singh Badal । THE KHALAS TV

  Рет қаралды 49,469

The Khalas TV

The Khalas TV

Күн бұрын

Пікірлер: 39
@krish-sz9sx
@krish-sz9sx 2 ай бұрын
ਸਲੂਟ ਏ ਬਾਪੂ ਚੌੜਾ ਜੀ ਨੂ❤❤❤❤
@manjotsingh3991
@manjotsingh3991 2 ай бұрын
akal takhat kuj ni thodi niga ch fer tempuo
@lohahain28
@lohahain28 2 ай бұрын
​@@manjotsingh3991chup lodhu
@RAJPALSINGH_TIWANA
@RAJPALSINGH_TIWANA 2 ай бұрын
ਨਰੈਣ ਸਿੰਘ ਚੋੜਾ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ
@surinderkaur2100
@surinderkaur2100 2 ай бұрын
ਬਹੁਤ ਸਤਿਕਾਰ ਭਾਈ ਨਰੈਣ ਸਿੰਘ ਜੀ ਚੌੜਾ🙏🙏
@Desiclaydesign
@Desiclaydesign 2 ай бұрын
ਚੋੜਾ ਬਹੁਤ ਵਧੀਆ ਨੇ
@DaljeetKaur444
@DaljeetKaur444 2 ай бұрын
ਬੜੇ ਪਿਆਰੇ ਸਿੱਖ ਹਨ ਭਾਈ ਨਰਾਇਣ ਸਿੰਘ ਚੌੜਾ ਗੁਰੂ ਜੀ ਦੇ ਏਨਾ ਦਾ ਇਤਿਹਾਸ ਸਿੱਖ ਪੰਥ ਨੂੰ ਪਤਾ ਹੋਣਾਂ ਜ਼ਰੂਰੀ ਹੈ
@PritamSandhu-s4r
@PritamSandhu-s4r 2 ай бұрын
Love you Narayn Singh ji
@RanvirRandhawa-j2b
@RanvirRandhawa-j2b 2 ай бұрын
Good job 👍👍👍👍👍
@ssss4705
@ssss4705 2 ай бұрын
ਬਾਦਲ ਸਾਬ ਜ਼ੋ ਕੀਤਾ ਹੈ ਉਹ ਭਰਨਾ ਹੈ ਚਿੰਤਾ ਨਾ ਕਰੋ ਆਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਅਟੱਲ ਹੈ ਉਹ ਵਰਤੇਗਾ ਹੀ
@HappyChauhan-l1c
@HappyChauhan-l1c 2 ай бұрын
ਜੇਕਰ ਸੁਖਵੀਰ ਬਾਦਲ ਦੇ ਗੋਲੀ ਵਜ਼ਦੀ ਤਾਂ ਇਤਿਹਾਸ ਕੁਝ ਹੋਰ ਹੋਣਾ ਸੀ ਸਲੁਟ ਆ ਬਾਪੂ ਨੂੰ । ਖਾੜਕੂ ਸਿੰਘ
@itsHarindersingh
@itsHarindersingh Ай бұрын
Educated Person❤❤❤❤
@SantokhSingh-ct3wk
@SantokhSingh-ct3wk 2 ай бұрын
ਕੀਤਾ ਤਾ, ਵਧੀਆ ਸੀ ਪਰ ਕਿਸਮਤ ਨੇ, ਸਾਥ ਨਹੀਂ ਦਿੱਤਾ
@ssss4705
@ssss4705 2 ай бұрын
ਨਰੈਣ ਸਿੰਘ ਚੌੜਾ ਇਕ ਸੁਲਝਿਆ ਹੋਇਆ ਇਨਸਾਨ ਹੈ ਗੁਰੂ ਘਰ ਵਿੱਚ ਜਾ ਕੇ ਇਹ ਕਰਨਾ ਠੀਕ ਨਹੀਂ ਹੈ ਪਰ ਇਹ ਵੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਦਲਾਂ ਦੇ ਗੁਨਾਹ ਹੀ ਨਾ ਬਖਸ਼ਣਯੋਗ ਹੈ
@gs4974
@gs4974 Ай бұрын
Eh kmeena Sukhbir badal *dar de saay* ch hee jeenda hai taahi apne naal ini security lyi firda hai ta Sikh kaum de mar-Jeevde Sikh Yodhyan nu jithe mauka milda hai uthe hee isda sodha laun di Koshsh karde han. Kyu ke isde paap hee ine han eh kyi Sikh naujwana da qaatil hai jis ne sirf apni power nu barqraar rakhan lyi apni hee kaum de Sikh naujwana de qaatilaan nu vadde vadde auhdyan naal nivasjya hai jo Sikha di bardasht ton baahar hai. Is lyi eho jehe gaddara nu sodhan lyi koyi vi jagaah koyi vi sma te koyi vi situation maayna nhi rakhdi ji🙏
@gs4974
@gs4974 Ай бұрын
Eh kmeena Sukhbir badal *dar de saay* ch hee jeenda hai taahi apne naal ini security lyi firda hai ta Sikh kaum de mar-Jeevde Sikh Yodhyan nu jithe mauka milda hai uthe hee isda sodha laun di Koshsh karde han. Kyu ke isde paap hee ine han eh kyi Sikh naujwana da qaatil hai jis ne sirf apni power nu barqraar rakhan lyi apni hee Sikh naujwana de qaatilaan nu vadde vadde auhdyan naal nivasjya hai jo Sikha di bardasht ton baahar hai. I’d lyi eho jehe gaddara nu sodhan lyi koyi vi jagaah koyi vi sma te koyi vi situation maayne nhi rakhdi ji 🙏
@RamSingh-qk7cw
@RamSingh-qk7cw 2 ай бұрын
waheguru
@Amazing_vids_asr
@Amazing_vids_asr 2 ай бұрын
Very Nice person Narain Singh ji
@amriksingh-zr2wf
@amriksingh-zr2wf 2 ай бұрын
ਗੁੱਡ
@manpreetchahal7757
@manpreetchahal7757 2 ай бұрын
Pranaam soorme nu🙏
@khalistanikharkoo4845
@khalistanikharkoo4845 2 ай бұрын
ਲੋੜ ਤਾਂ ਜਥੇਦਾਰਾਂ ਨੂੰ ਸੋਧਣ ਦੀ ਹੈ ਜਿਹਨਾਂ ਦੀਆਂ ਕਰਤੂਤਾਂ ਕਰਕੇ ਕੌਮ ਦੀ ਇਹ ਦੁਰਦਸ਼ਾ ਹੋਈ ਹੈ।
@preetgroupdhade9124
@preetgroupdhade9124 2 ай бұрын
ਗੁਰੂ ਦੇ ਘਰ ਜਾ ਕੇ ਨਿਹੱਥੇ ਤੇ ਵਾਰ ਕਰਨਾ ਬਹਾਦਰੀ ਨਹੀਂ ਜਵਾਬੀ ਪੁਲਿਸ ਫਾਇਰਿੰਗ ਤੇ ਹਜਾਰਾਂ ਸੰਗਤਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ
@GurwinderSingh-uu8js
@GurwinderSingh-uu8js 2 ай бұрын
ਵਾਧੂ ਦਾ ਗਿਆਨ
@frostybeast2921
@frostybeast2921 2 ай бұрын
ਬਹੁਤ ਮਾੜਾ ਹੋਇਆ ਪਾਪੀ ਬਚ ਗਿਆ
@HartejSingh-x5h
@HartejSingh-x5h 2 ай бұрын
ਤਾਨਣ ਵਾਲ਼ੇ ਨਹੀਂ, ਤਾਣਨ ਵਾਲ਼ੇ।
@gs4974
@gs4974 Ай бұрын
Eh yodhe han saadi kaum de jina ne aapne vaaste nhi apni kaum te saadi-tuahdi Hond nu baqraar rakhan lyi Sir talli te Dhar ke Joojh rhe han sada ina te farz ban-da hai ke km se km apni bol-baani ch ina da poora Satkar kreey. Please hath jorh ke request hai ji🙏
@gurdassingh4432
@gurdassingh4432 2 ай бұрын
Kismat sukhe disath de gayee
@SukhjinderSingh-wu6sc
@SukhjinderSingh-wu6sc 2 ай бұрын
ਇਹਨੇ ਹਡ ਰਗੜ ਕੇ ਜਾਣਾ ।.
@nagragurjit
@nagragurjit 2 ай бұрын
ਸਿਆਸਤ ਬੱਸ
@RamSingh-ss1yp
@RamSingh-ss1yp 2 ай бұрын
Sukha amli gappy panth da dokhi hai
@HarbhajanSingh-dy4yg
@HarbhajanSingh-dy4yg 2 ай бұрын
P
@onkarsinghpurewal990
@onkarsinghpurewal990 2 ай бұрын
ਬਹੁਤ ਗਲਤ ਕੀਤਾ ਹੈ॥ ਇਸ ਚੌੜੇ ਨੇ ॥ ਗੁਰੂ ਘਰ ਵਿਚ ਗੋਲੀ ਚਲਾ ਕਿ ਗੁਰੂਘਰ ਸਿੱਖ ਕੌਮ ਅਤੇ ਪੰਜਾਬ ਨਾਲ ਘੌਰ ਪਾਪ ਕੀਤਾ ਹੈ॥ ਇਸ ਦੀ ਕਮੈਟੀ ਨੂੰ ਵੀ ਪਰਚਾ ਕਰਵਨਾ ਚਾਹੀਦਾ ਹੈ ॥ਗੋਲੀ ਬਾਦਲ ਦੇ ਲੱਗ ਤਾ ਉਸ ਦੀ ਮਕਤੀ ਹੋ ਜਾਣੀ ਸੀ ॥ ਲੇਕਨ ਉਸ ਦੇ ਗੁਨਾਹ ਬਾਹੁਤ ਜਿਆਦਾ ਹਨ ॥
@gs4974
@gs4974 Ай бұрын
Biba ji dushman agr battmiji nd disrespect naal saade yodhyaan de naam boldi hai koyifark nhi painda par tusi ik Amrit-dhaari Gursikh hunde Hoy apni hee Kaum de yodhyaan de naam naal bhai sahib nhi lgaaoge te boht dukh hunda hai ke tusi sarkara vali zuban kive bol sakde ho . Please benti hai ke sarkara jo vi bolan par tusi ina yodhyan de naam Bhai Sahib da naam *Bhai Narain singh ji chaurha* kar ke biologe ta Sarkara ne tuhanu koyi faansi nhi chaad dena
@HarbhajanSingh-dy4yg
@HarbhajanSingh-dy4yg 2 ай бұрын
Pre planning for 27 election like Trump
@anandpaulsamra8265
@anandpaulsamra8265 2 ай бұрын
Drama hai Sukbir da Goli chaley te banda bhaje v na kursi te betha rahe Gal bandi nahi
@BibiMata
@BibiMata 2 ай бұрын
Iss da nhi Row da agent kiyo nhi ho sakda ? Par Row da tusi keh nhi sakde
黑天使被操控了#short #angel #clown
00:40
Super Beauty team
Рет қаралды 61 МЛН
黑天使被操控了#short #angel #clown
00:40
Super Beauty team
Рет қаралды 61 МЛН