Sukhbir Singh badal 'ਤੇ ਬੇਅਦਬੀ ਨਾਲ ਜੁੜੇ ਸਭ ਤੋਂ ਵੱਡੇ ਇਲਜ਼ਾਮ । KHALAS TV

  Рет қаралды 6,706

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 22
@Alessandro1186
@Alessandro1186 Ай бұрын
ਪੰਜਾਬ ਦਾ ਬਚਣਾ ਬਹੁਤ ਮੁਸ਼ਕਲ ਹੈ, ਕਿਉੰਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਬੇਅਦਬੀ ਹੋਈ ਹੈ। ਇਸ ਲਈ ਸਾਰੇ ਪੰਜਾਬੀ ਜਿੰਮੇਵਾਰ ਹਾਂ
@anmolsingh1416
@anmolsingh1416 Ай бұрын
Sare punjabi kive jina ne eh kartoot kete karwai parmatma hesab le reha der hunde ander nhi hundi insaf vich.
@wahegurujiwaheguruji4306
@wahegurujiwaheguruji4306 Ай бұрын
ਅਸਲ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁੱਕਾ ਦਾ ਪਾਪਾਂ ਦਾ ਘੜਾ ਭਰ ਚੁੱਕਾ ਹੈ! ਹੁਣ ਗੁਰੂ ਸਾਹਿਬ ਜੀ ਨੇ ਆਪ ਇਹਨਾਂ ਦੀ ਜੜ੍ਹ ਪੁੱਟੀ ਹੈ ਪਰ ਅਫਸੋਸ ਅਜੇ ਵੀ ਇਹਨਾਂ ਦੇ ਚਮਚੇ ਇਹ ਸਮਝ ਨਹੀਂ ਰਹੇ! ਸ. ਹਮੀਰ ਸਿੰਘ ਜੀ ਜਦੋਂ ਇਹਨਾਂ ਦੇ ਸਭ ਤੋਂ ਵੱਡੇ ਡੱਬੂ ਚੀਮੇ ਦਾ ਆਪ ਜੀ ਨੂੰ ਫੋਨ ਆਇਆ ਤਾਂ ਕੀ ਆਪ ਜੀ ਉਹਨਾਂ ਤੋਂ ਉਹਨਾਂ ਨਾਲ ਸਬੰਧਤ ਸਵਾਲ ਕੀਤਾ ਕਿ ਪ੍ਰਦੀਪ ਦੇ ਦੱਸੇ ਮੁਤਾਬਿਕ ਉਹਦੀ ਝੂਠੀ ਮਾਫੀਨਾਮੀ ਵਾਲੀ ਚਿੱਠੀ ਤੁਸੀਂ ਹਿੰਦੀ ਤੋਂ ਪੰਜਾਬੀ ਵਿੱਚ ਕਨਵਰਟ ਕੀਤੀ ਜਾਂ ਨਹੀਂ?
@wahegurujiwaheguruji4306
@wahegurujiwaheguruji4306 Ай бұрын
ਇਹਨਾਂ ਦੁਸ਼ਟਾ ਵਲੋਂ ਆਪਣੀ ਸਰਕਾਰ ਸਮੇਂ ਨਾਜਾਇਜ ਕਰਵਾਏ ਸਰਕਾਰੀ ਗੋਲੀਕਾਂਡਾ ਦੇ ਇਨਸਾਫ ਦੀ ਗੱਲ ਜਾਂ ਗਦਾਰ ਏ ਕੌਮ ਦੁਸ਼ਟ ਬਾਦਲ ਦੀਆਂ ਅਨੇਕਾਂ ਕਾਲੀਆਂ ਕਰਤੂਤਾਂ ਕਾਰਨ ਓਹਦੇ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਨਾਂ ਤਾਂ ਬਾਗੀ ਅਕਾਲੀਆਂ ਵਲੋਂ ਕੀਤੀ ਗਈ ਤੇ ਨਾਂ ਆਪ ਜੀ ਜਾਂ ਕੋਈ ਹੋਰ ਜੁੰਮੇਵਾਰ ਪੰਥ ਦਰਦੀਆਂ ਵਲੋਂ ਜਾਂ ਕਿਸੇ ਹੋਰ ਵਲੋਂ ਕੀਤੀ ਜਾ ਰਹੀ ਆ! ਦਾਸ ਨੇ ਸ. ਹਮੀਰ ਸਿੰਘ ਜੀ ਨੂੰ ਕਾਲ ਕਰਕੇ ਇਹ ਗੱਲ ਕਰਨ ਲਈ ਕਿਹਾ ਵੀ ਸੀ! ਪਰ ਅਫਸੋਸ... ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ, ਚੰਗੀ ਗੱਲ ਹੈ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਕਿਉਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਲੈ ਕੇ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤੇ ਗਏ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ (ਜੋ ਕਿ ਸਾਨੂੰ ਅਜੇ ਤੱਕ ਵੀ ਕਈ ਵਾਰ ਸੌਣ ਨਹੀਂ ਦਿੰਦਾ ਤੇ ਏਸੇ ਕਰਕੇ ਸਾਡੇ ਵਰਗੇ ਕਈ ਅਕਾਲੀ ਇਹਨਾਂ ਦੁਸ਼ਟਾ ਨੂੰ ਦੁਸ਼ਮਣ ਦੀ ਨਿਗਾਹ ਨਾਲ ਵੇਖਣ ਲੱਗ ਪਏ) ਜਿਹੜਾ ਕਿ ਇਹਨਾਂ ਦੁਸ਼ਟਾ ਨੇ ਵੋਟ ਬੈਂਕ ਕਰਕੇ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਉਪਰੋਕਤ ਚਾਰੋ ਗੋਲੀਕਾਂਡਾ ਦਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਥਰੂ ਇਹਨਾਂ ਦੁਸ਼ਟਾ ਤੋਂ ਹਿਸਾਬ ਲੈਣਾ ਵੀ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਵੱਡਾ ਹਿਸਾਬ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਦੀ ਰਿਪੋਰਟ ਨੂੰ ਦਬਾਉਣ ਕਰਕੇ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਸਮੇਂ ਸਿੱਖ ਕੌਮ ਦੀਆਂ ਸਭ ਤੋਂ ਸਾਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਦੇ ਵਿਰੋਧ ਕਰਨ ਸਮੇਂ ਸਿੰਘ ਸਹਿਬਾਨਾਂ ਨੂੰ ਬਰਖ਼ਾਸਤ ਕਰਨਾ ਅਤੇ ਉਪਰੋਕਤ ਗੁਨਾਹਾਂ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਅਨੇਕਾਂ ਛੁਰੇ ਮਾਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਮਰੇ ਹੋਏ ਗਦਾਰ ਏ ਕੌਮ ਦੁਸ਼ਟ ਬਾਦਲ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲਿਆ ਜਾਵੇ ਤੇ ਇਹ ਦੇਣ ਵਾਲੇ ਜੱਫੇਮਾਰ ਮਸੰਦ ਗਰਬਚਨੇ ਤੇ ਓਹਦੇ ਨਾਲਦੇ ਜੱਫੇਮਾਰਾ ਨੂੰ ਵੀ ਦੁਸ਼ਟ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬ ਉੱਚ ਮਾਣ ਮਰਿਆਦਾ ਨੂੰ ਢਾਅ ਲਾਉਣ ਕਰਕੇ ਸਜ਼ਾ ਵੀ ਦਿੱਤੀ ਜਾਵੇ ਤੇ ਸੁੱਖੇ ਅਮਲੀ ਨੂੰ ਸਿਆਸਤ ਵਿੱਚੋਂ ਬਾਹਰ ਕੱਢਣ ਦਾ ਹੁਕਮ ਕਰਕੇ ਤੇ ਓਹਦੇ ਝੋਲੀਚੁਕ ਲਾਣੇ ਨੂੰ ਮੂੰਹ ਨਾਂ ਲਾਉਣ ਦਾ ਹੁਕਮਜ਼ਾਰੀ ਕੀਤਾ ਜਾਵੇ ਜੀ ਤਾਂ ਜੋ ਜੱਫੇਮਾਰਾ ਵਲੋਂ ਬਾਦਲਾਂ ਦੀਆਂ ਰਖੇਲਾਂ ਬਣੇ ਹੋਣ ਦਾ ਕਲੰਕ ਧੋ ਹੋਵੇ ਤੇ ਕੌਮ ਜਥੇਦਾਰਾਂ ਉੱਪਰ ਮੁੜ ਵਿਸ਼ਵਾਸ ਕਰਨ ਲੱਗੇ!
@user-xi9eu3uc9t
@user-xi9eu3uc9t Ай бұрын
ਬਾਦਲਾਂ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਕੌਮ ਮਾਫ ਨਾ ਕਰੇ
@Alessandro1186
@Alessandro1186 Ай бұрын
ਬਾਦਲਾਂ ਤੂੰ ਬੱਚ ਜਾਉ ਪੰਜਾਬੀਉ
@ArshdeepSingh-oh4qk
@ArshdeepSingh-oh4qk Ай бұрын
ਪਾਪਾ ਦਾ ਘੜਾ ਨਹੀਂ ਕੋਠਾ ਭਰ ਚੁੱਕਾ ਐ
@GursewakSidhu-bt5bn
@GursewakSidhu-bt5bn Ай бұрын
ਬਾਦਲ ਪਰਿਵਾਰ ਤੇ ਇਹਦੀ ਜੁੰਡਲੀ ਜੋ ਬਕਵਾਸ ਕਰ ਰਹੀ ਹੈ ਇਹ ਵੀ 100% ਜਿੰਮੇਵਾਰ ਇਹ ਸਭ ਕੰਜਰ ਸੌਦੇਸਾਦ ਦੇ ਚੇਲੇ ਹਨ।ਕੰਜਰੋ ਤੁਸੀ ਡੁਬਕੇ ਮਰ ਜਾਵੋ ਤੁਹਾਡੇ ਰਾਜ ਵਿੱਚ ਤੁਸੀ ਹੀ ਬੇਅਦਬੀਆ ਕਰਵਾਈਆ ਹਨ। ਤੁਸੀ ਵੀ ਕੰਜਰੋ ਸੌਦੇ ਸਾਦ ਭਨਿਆਰੇ ਆਲੇ ਆਸੂਤੋਸ ਦੇ ਪੈਰਾ ਵਿਂਚ ਬਹਿੰਦੇ ਰਹੇ ਹਨ।ਕੰਜਲੋ ਬਾਦਲਾ ਸਮੇਤ ਇਹਨਾ ਦੀ ਗੰਦਲੀ ਜੁੰਡਲੀ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦੇ ਹੀ ਨਹੀ ਹਨ। ਇਹਨਾ ਕੰਜਰਾ ਦਾ ਬੇੜਾ ਗਰਕ ਹੋ ਹੀ ਚੁਂਕਾ ਹੈ ਰਹਿੰਦੀ ਖੂਹਦੀ ਕਸਰ ਵਾਹਿਗੁਰੂ ਆਪ ਹੀ ਕੱਡ ਦੇਣਗੇ।ਇਹ ਖਾਲੀ ਦਾਲ ਬਾਦਲ ਤੇ ਇਸ ਦਾ ਲਾਣਾ ਲਾਹਨਣੀ ਹਰਾਮ ਦੇ ਪਿੱਲੇ ਕਮੀਨਗੀ ਭਰੇ ਹੋਏ ਪਿੱਲੇ ਹਨ।
@drpunjabi9394
@drpunjabi9394 Ай бұрын
Sukhe masand d pole khol diti
@tajinderbahad8983
@tajinderbahad8983 Ай бұрын
ਤੁਹਾਡੇ ਨਾਲੋ ਘੱਟ ਈ ਦੋ਼ਸ਼ੀ ਆ ਪਹਿਲਾੰ ਤੁਹਾਨੂੰ ਫਾਸੀੰ ਹੋਣੀ ਚਾਹੀਦੀ ਸੁੱਖਵੀਰ ਨੂੰ ਚੀਮੇ ਨੂੰ ਭੂੰਦੜ ਨੂੰ ਫਾਸੀੰ ਦਿਓ ਪਹਿਲਾੰ
@sukhpreetsinghmankoo
@sukhpreetsinghmankoo Ай бұрын
Ritesh lakhi ਤਾਂ ਵੱਡੇ ਬਾਦਲ ਦਾ godi media ਸੀ ਓਦੋਂ ਜਦੋਂ godi media ਸ਼ਬਦ ਕਿਸੇ ਨੇ ਸੁਣਿਆ ਵੀ ਨਹੀਂ ਸੀ।
@sewasingh5142
@sewasingh5142 Ай бұрын
ਵਾਹਿਗੁਰੂ ਜੀ ਧਨਵਾਦ ਪੁਤਰ 🙏🙏👌👍❤️❤️
@gurnamsingh8058
@gurnamsingh8058 Ай бұрын
ਐਨੇ ਸਬੂਤ ਆਉਣ ਤੋਂ ਬਾਦ ਫੇਰ ਨਹੀਂ ਮੰਨਦੇ, ਕਲੇਰ ਸਬੂਤਾਂ ਸਹਿਤ ਦੱਸ ਰਿਹਾ ਹੈ ਪਰ ਏਹ ਨਾ ਮਾਨੂੰ, ਜਮਾਨਤਾਂ ਵੀ ਜਬਤ ਹੋ ਰਹੀਆਂ ਫੇਰ ਵੀ ਅੜਦੇ ਹਨ, ਓ ਜਾਲਮੋ ਗਲਤੀ ਮੰਨ ਕੇ ਸੱਚੋ ਸੱਚ ਦੱਸ ਦੇਵੋ ਸ਼ਾਇਦ ਏਸੇ ਜਿੰਦਗੀ ਵਿਚ ਮੁਆਫੀ ਮਿਲ ਜਾਵੇ।
@user-xi9eu3uc9t
@user-xi9eu3uc9t Ай бұрын
ਸਰਸਾ ਪ੍ਰੇਮੀ ਅਕਾਲੀ ਦਲ
@JaspalSingh-xf8ys
@JaspalSingh-xf8ys Ай бұрын
Sukhbir badal jiniya marji centre dalali kar lai tere panth juti ferega .tu sade guru nu bakhsiya .tainu panth nhi bKhsega.
@drpunjabi9394
@drpunjabi9394 Ай бұрын
Sukha "MASANDA-E-KOM" taaj lein ch kaamjaab hoyia
@anmolsingh1416
@anmolsingh1416 Ай бұрын
Sukhbeer badal or parkash badal ne sikh kom naal daga kmaea gun ehna de bagi jundle apne aap nu nirdosh sabit karn lai sukhe amli da virodh kar rahe han
@DoabaSolar
@DoabaSolar Ай бұрын
Tusi ta dosi mandea he nahi see
@Swaran041
@Swaran041 Ай бұрын
O yaar tahuno dekh ke ta saanu sharm aa rahi oh onna da zoor hai tusi ona nu ki kar sakde ho tusi guru nu dhokha ditta appni kom nu dokha ditta aje vi pearra te paani ni pean de rahe palo saad naal jaffian palo bjp naal jaffian
@gurnamsingh8058
@gurnamsingh8058 Ай бұрын
ਐਨੇ ਸਬੂਤ ਆਉਣ ਤੋਂ ਬਾਦ ਫੇਰ ਨਹੀਂ ਮੰਨਦੇ, ਕਲੇਰ ਸਬੂਤਾਂ ਸਹਿਤ ਦੱਸ ਰਿਹਾ ਹੈ ਪਰ ਏਹ ਨਾ ਮਾਨੂੰ, ਜਮਾਨਤਾਂ ਵੀ ਜਬਤ ਹੋ ਰਹੀਆਂ ਫੇਰ ਵੀ ਅੜਦੇ ਹਨ, ਓ ਜਾਲਮੋ ਗਲਤੀ ਮੰਨ ਕੇ ਸੱਚੋ ਸੱਚ ਦੱਸ ਦੇਵੋ ਸ਼ਾਇਦ ਏਸੇ ਜਿੰਦਗੀ ਵਿਚ ਮੁਆਫੀ ਮਿਲ ਜਾਵੇ।
@tajinderbahad8983
@tajinderbahad8983 Ай бұрын
ਤੁਹਾਡੇ ਨਾਲੋ ਘੱਟ ਈ ਦੋ਼ਸ਼ੀ ਆ ਪਹਿਲਾੰ ਤੁਹਾਨੂੰ ਫਾਸੀੰ ਹੋਣੀ ਚਾਹੀਦੀ ਸੁੱਖਵੀਰ ਨੂੰ ਚੀਮੇ ਨੂੰ ਭੂੰਦੜ ਨੂੰ ਫਾਸੀੰ ਦਿਓ ਪਹਿਲਾੰ
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 16 МЛН