Sukhdev Safri Karamdeep Kaur & Chanda | Kad Gabhru Ho Gia | Jukebox |

  Рет қаралды 333,100

BAWA RECORDS

BAWA RECORDS

2 жыл бұрын

Singer-Sukhdev Safri Karamdeep Kaur & Chanda
Lyrics-1 Bahadar Sidhu Khokhar Wala 2,3,5,6,Bachitar Anparh 4 Joop Bnale Wala 7,10 Malkit Gill. 8 Chandar Dhillon 9 Mejor Khokhar Wala
Music-Charanjit Ahuja
Lebal-Bawa Records

Пікірлер: 112
@harmeetsingh5283
@harmeetsingh5283 Жыл бұрын
ਮਾਣਕ ਸਾਹਿਬ ਦਾ ਸ਼ਗਿਰਦ ਸੁਖਦੇਵ ਬਾਈ
@KuldeepSingh-rn9xu
@KuldeepSingh-rn9xu Жыл бұрын
ਬਹੁਤ ਵਧੀਆ ਆਵਾਜ਼ ਦੇ ਮਾਲਕ ਜੋੜੀ ਦੋਗਾਣਾ ਗਾਇਕੀ
@NirmalSingh-fj1hv
@NirmalSingh-fj1hv Күн бұрын
ਖੂਬਸੂਰਤ ਅਤੇ ਸੁਰੀਲੀ ਜੋੜੀ ਪਰ ਗੁਮਨਾਮ ਹੀ ਰਹਿ ਗਈ
@gurdialsingh7333
@gurdialsingh7333 Жыл бұрын
Pheli vaar suniya vdiya a sarre ganne. specially. Daru peeni. 👌👌😍
@nachhatarsinghkajal6827
@nachhatarsinghkajal6827 Жыл бұрын
Bai ji bahut Purana mater sunan nu miliya ji suaad aagiya.
@madanlimba5087
@madanlimba5087 Жыл бұрын
Very nice song gabru ho gya
@nazamsingh2056
@nazamsingh2056 Жыл бұрын
Veri.nice.ji.bahut.vadhia.lagda.ji
@RajuSingh-ub1ze
@RajuSingh-ub1ze 2 жыл бұрын
Very Very nice Song
@tarntarantvBawa
@tarntarantvBawa 2 жыл бұрын
Good bai g
@singhbaljit4152
@singhbaljit4152 Жыл бұрын
ਸੁਖਦੇਵ ਸਫਰੀ ਕਰਮਦੀਪ ਕੋਰ ਪਹਿਲੀ ਵ।ਰ ਗੀਤ ਸਹਣੇ ਮੇਰੇ ਵੀਰ ਹੋਜੇ ਗੀਤ ਪ।ਆ ਕਰੋ
@jhajjhundalmusic5550
@jhajjhundalmusic5550 2 жыл бұрын
Good
@sukhmandhillon6474
@sukhmandhillon6474 2 жыл бұрын
ਬਹੁਤ ਵਧੀਆ ਗਾਇਕੀ ਸੁਆਦ ਆ ਗਿਆ
@kewal1370
@kewal1370 Жыл бұрын
V..nice..song
@sidhurecords9290
@sidhurecords9290 2 жыл бұрын
Very good LP top cualty hundal sab my fewrit LP. 👌👌👌
@malwindersingh9913
@malwindersingh9913 11 ай бұрын
ਯਾਰ ਇਹ ਹੀਰਾ ਸਿੰਗਰ ਕਿਥੇ ਲੁਕਿਆ ਸੀ ਮੈ ਤਾਂ ਅੱਜ ਸੁਣਿਆ ਬਾਈ ਨੂੰ .. ਘੈਂਟ ਆ ਬਾਈ ਸਾਰੇ ਗੀਤ ❤❤❤
@gurjitrai108
@gurjitrai108 9 ай бұрын
ਮੈ ਤਾ ਆਪ ਪਹਿਲੀ ਵਾਰ ਸੁਣਿਆ ਬਹੁਤ ਵਦੀਆ ਕਲਾਕਾਰ ਆ ਗਾਣੇ ਵੀ ਵੱਟ ਕੱਢੇ ਪਏ ਆ
@nannumarahar1928
@nannumarahar1928 2 жыл бұрын
Good quality 🙏🙏🥰
@iqbalsinghshahi
@iqbalsinghshahi 5 ай бұрын
ਕਿਆ ਬਾਤਾਂ ਯਰ। ਨਜ਼ਾਰਾ ਆ ਗਿਆ ਸੁਣਕੇ।
@GurjantSingh-yx8vn
@GurjantSingh-yx8vn Ай бұрын
ਬਾਈ ਬਹੁਤ ਵਧੀਆ ਪਹਿਲੀ ਬਾਰ ਸੁਣਿਆ
@bilwinderbillu2776
@bilwinderbillu2776 Жыл бұрын
ਬਹੁਤ ਵਧੀਆ ਗੀਤ
@mehakpunjabdi9790
@mehakpunjabdi9790 Жыл бұрын
ਵਾਹ ਜੀ ਵਾਹ..ਹੁੰਦਲ ਸਾਹਿਬ ਬਹੁਤ ਹੀ ਖੂਬ..ਨਜਾਰੇ ਬੰਨੇ ਪਏ ਨੇ
@bgmiboy-mi1nq
@bgmiboy-mi1nq Ай бұрын
✍️Good
@bittitalwandisabo5343
@bittitalwandisabo5343 2 ай бұрын
ਬਹੁਤ ਵਧੀਆ ਜੀ
@pawankumar-kc3np
@pawankumar-kc3np 4 ай бұрын
@sumitersaini8159
@sumitersaini8159 Жыл бұрын
Sira song
@bheemsinghkhadda8856
@bheemsinghkhadda8856 Жыл бұрын
👌👌
@paramjeetsinghjeetsingh3693
@paramjeetsinghjeetsingh3693 Жыл бұрын
wow
@NarinderSinghSingh-sc3pg
@NarinderSinghSingh-sc3pg 6 ай бұрын
Bhaiya geet gakar ki Rui Khoj kar deti kya man khush ho gaya kya bataen yaar gaon Diya maja a Gaya
@user-py2oq7sp2q
@user-py2oq7sp2q 9 ай бұрын
N S 🌹 AZAD BHOGPUR JAL 🌹🌹🌹 PUNJAB❤❤❤❤❤❤❤❤❤❤❤❤❤❤❤❤
@chetkhillan8645
@chetkhillan8645 7 ай бұрын
ਬਹੁਤ ਵਧੀਆ ਗੀਤ ਗਾਏ ਸੁਖਦੇਵ ਸਫ਼ਰੀ ਜੀ ਨੇ
@Gurtejkotra
@Gurtejkotra 2 ай бұрын
Wah
@amreeksingh3372
@amreeksingh3372 Жыл бұрын
ਚੱਕਤੀ ਬਾਰ ਚੌ ਰੋੜੀ ਬੌਤ ਵਧਿਆ ਗਾਣੇਂ ਨੇਂ
@BalwinderSingh-xl1hy
@BalwinderSingh-xl1hy 9 ай бұрын
ਇਹ ਸੁਖਦੇਵ ਸਫਰੀ ਬੀਬੀ ਕਮਲਦੀਪ ਕੌਰ ਮੁਲਾਂਪੁਰ ਬਹੁਤ ਵਧੀਆ ਅਵਾਜ਼ ਦੇ ਮਾਲਿਕ ਸੀ ਇਹ ਜੋੜੀ ਮੈਂ ਵੀ ਇਸ ਗਾਇਕ ਨੂੰ ਮਿਲਿਆਂ
@baljitsinghgill1470
@baljitsinghgill1470 6 ай бұрын
Very good noise
@sandeepsingh-sk3yz
@sandeepsingh-sk3yz 10 ай бұрын
Sirr bai singer
@jaspalmehak427
@jaspalmehak427 2 жыл бұрын
Very nice song 🤣👌👌
@singhbaljit4152
@singhbaljit4152 Жыл бұрын
ਸੁਖਦੇਵ ਸਫਰੀ ਕਰਮਜੀਤ ਕਰੋ ਦੀ ਵੀਡੀਉ ਲਭ ਕੇ ਪਾਉ ਜੀ
@kulwantsinghdeol9695
@kulwantsinghdeol9695 Жыл бұрын
ਇਹ ਸਾਡੇ ਸੱਜਣਾ ਨੇ ਚਲਾਵਾਂ ਫੁੱਲ ਮਾਰੀਆਂ ਮਾਰੀਆਂ ਏ ਗਮਲੇ ਸਣੇ😂😂😂😂
@BhupinderSingh-lv5xg
@BhupinderSingh-lv5xg 6 ай бұрын
ਬਹੁਤ ਸੋਹਣਾ ਗੀਤ ਗਾਇਆ
@balwinderpadda2311
@balwinderpadda2311 Жыл бұрын
ਬਹੁਤ ਵਧੀਆ ਗੀਤ ਜੀ
@nirmalsingh9484
@nirmalsingh9484 10 ай бұрын
Very nice song veer ji thanks
@DharmPal-mv4mh
@DharmPal-mv4mh Жыл бұрын
ਸੁਖਦੇਵ ਸ਼ਫਰੀ ਪਤਾ ਨੀ ਕਿਹੜੀ ਦੁਨੀਆ ਵਿਚ ਗੁਆਚ ਗਿਆ ਵਧੀਆ ਅਵਾਜ ਦਾ ਮਾਲਕ ਸੀ
@Gurmukhsingh-ik7vb
@Gurmukhsingh-ik7vb 8 ай бұрын
Very nice 👍👍👍
@DharmPal-mv4mh
@DharmPal-mv4mh Жыл бұрын
ਕੁਲਦੀਪ ਕੌਰ ਵਧੀਆ ਅਵਾਜ ਦੀ ਮਾਲਕ ਹੈ
@princepalsingh1098
@princepalsingh1098 7 ай бұрын
Nice
@ikbaaldhillon8577
@ikbaaldhillon8577 7 ай бұрын
Good 🎉🎉🎉🎉
@windersingh9211
@windersingh9211 9 ай бұрын
ਇਹ ਸਿੰਗਰ ਗਾਇਬ ਈ ਪਤਾ ਨੀ ਕਿੱਥੇ ਹੋ ਗਿਆ ਆਵਾਜ਼ ਬਹੁਤ ਵਧੀਆ ਸੀ
@cheemafilms3720
@cheemafilms3720 2 жыл бұрын
ਬਹੁਤ ਵਧੀਅਾ ਗੀਤ ਸਾਰੇ
@jagdishkumar8906
@jagdishkumar8906 Жыл бұрын
⁰0
@RoopSingh-sb5gx
@RoopSingh-sb5gx 9 ай бұрын
Good 👍
@duggalkailashsingh2743
@duggalkailashsingh2743 9 ай бұрын
Very nice Songs
@ManpreetSingh-mo9th
@ManpreetSingh-mo9th 7 ай бұрын
2023 ch sunan Wale like kro
@labhsingh6301
@labhsingh6301 Жыл бұрын
ਇਸਗਾੱਣੇਬੀਚ।ਤੂੰਬੀ।ਕ੍ਹਿਸ੍ਹਨੇਬਜਾਈਹੈ
@user-ot7nm2rs4y
@user-ot7nm2rs4y 5 ай бұрын
Mai Babe De video nu vekh suniyea sirra
@user-ot7nm2rs4y
@user-ot7nm2rs4y 5 ай бұрын
Mai Babe De video tu sun ke aea. Horkon
@kajaldhoot5945
@kajaldhoot5945 2 жыл бұрын
ਬਾਵਾ ਜੀ ਆਹ ਗੀਤ ਵਧੀਆ ਤਾਂ ਹੈ ਹੀ ਨੇ ਪਰ ਤੁਹਾਡੀ ਮੇਹਰਬਾਨੀ ਇਸ ਕਰਕੇ ਕੇ ਅਵਾਜ਼ ਸਾਫ ਸੁਥਰੀ ਅੱਪਲੋਡ ਕੀਤੀ ਜੀ...
@user-yy6nv2by7d
@user-yy6nv2by7d 8 ай бұрын
Both.ashe.gane
@ajaibsingh7856
@ajaibsingh7856 Жыл бұрын
Very Very nice all Songs
@baghelkulana7502
@baghelkulana7502 2 жыл бұрын
🌹🙏🏽🙏🏽
@jaibharti5469
@jaibharti5469 10 ай бұрын
♥️♥️♥️🎇🎇
@labhsingh6301
@labhsingh6301 Жыл бұрын
ਨਜਾਰਾਆਗਿਆ
@user-po4ib4bs6j
@user-po4ib4bs6j 10 ай бұрын
Sade pind 2 vari aayiaa
@nachhatarhalwai5868
@nachhatarhalwai5868 Жыл бұрын
ਬਹੁਤ ਵਧੀਆ ਬਣਾਉਣ ਮਾਨ ਹਲਵਈ
@JagseerSingh-ly2sz
@JagseerSingh-ly2sz Ай бұрын
ਬਾਈ ਮੈ ਇਸ ਗਾਇਕ ਦੇ 3 ਅਖਾੜੇ ਸੁਣੇ ਆ ਸਿਰਾ ਹੁਦਾ ਸੀ
@user-po4ib4bs6j
@user-po4ib4bs6j 10 ай бұрын
A singer sade pind v aayiaa c aj to 40 saal phila
@JagseerSingh-ly2sz
@JagseerSingh-ly2sz Ай бұрын
ਪੀਟਰ ਰੇਹੜਾ ਅਮਲੀ ਦਾ ਗੀਤ
@jagtarsohi1868
@jagtarsohi1868 3 ай бұрын
Mansa da c sukhdev safri
@JaspalSingh-tm2xq
@JaspalSingh-tm2xq 9 ай бұрын
ਬਹੁਤ ਵਧੀਆ ਸਾਰੇਗੀਤਸਫਰੀਦੇ
@Dhalio6008
@Dhalio6008 6 ай бұрын
ਹੁਣ ਕਿਥੇ ਆ ਸੁਖਦੇਵ ji
@Bawarecordsofficial
@Bawarecordsofficial 6 ай бұрын
ਗੁਜਰ ਗਏ ਨੇ
@jagseernumberdar8827
@jagseernumberdar8827 Ай бұрын
ਪਾਈਆ ਦੁੱਧ ਦੇ 70 ਪੈਸੇ ਦੇਂਦੁ ਮੈਂ ਤੜਵਾਕੇ......ਕੋਈ ਸਮਾਂ ਸੀ
@baldevsinghgill8428
@baldevsinghgill8428 7 ай бұрын
Yaar ਮੈਂ ਪਹਿਲੀ ਵਾਰ ਸੁਣਿਆ ਬਹੁਤ ਵਧੀਆ ਜੋੜੀ ਕਿਥੇ ਰਹਿੰਦੇ ਹਨ
@Lakhwant_singhmann
@Lakhwant_singhmann 7 ай бұрын
ਪਿੰਡ ਗਧੀਆਂਵਾਲਾ (ਭਗਵਾਨਪੁਰਾ) ਨੇੜੇ ਜਗਾ ਰਾਮ ਤੀਰਥ ਜਿਲਾਂ ਮਾਨਸਾ ਬਣਾਵਾਲੀ ਥਰਮਲ ਪਲਾਟ ਨੇੜੇ ਪਿੰਡ ਆ ਬਾਈ
@baldevsinghgill8428
@baldevsinghgill8428 7 ай бұрын
@@Lakhwant_singhmann ok bai ਜੀ
@Laddigill-pr3sn
@Laddigill-pr3sn 2 ай бұрын
ਸਵਰਗਵਾਸ ਹੋ ਗਿਆ ਸੁਖਦੇਵ ਸਫਰੀ
@baldevsinghgill8428
@baldevsinghgill8428 Ай бұрын
​@@Laddigill-pr3snbai ki gall bni
@ramandeepsinghraman3184
@ramandeepsinghraman3184 7 ай бұрын
y bala cirrra c
@MalkeetSingh-dd8je
@MalkeetSingh-dd8je 5 ай бұрын
Daly sunda ma
@clrattan1241
@clrattan1241 2 жыл бұрын
ਵੀਰ ਜੀ ਸਾਫ ਅਵਾਜ ਵਿੱਚ ਗੀਤ ਸੁਨਣ ਨੂੰ ਮਿਲੇ ਨੇ
@harmankaur7838
@harmankaur7838 Жыл бұрын
😮 ਰ ਰ🎉😂😮
@bittitalwandisabo5343
@bittitalwandisabo5343 2 ай бұрын
ਅੱਜ ਕੱਲ੍ਹ ਇਹ ਜੋੜੀ ਕਿੱਥੇ ਹੈ ਪਤਾ ਜੀ?
@MalkitSingh-is6kp
@MalkitSingh-is6kp 10 ай бұрын
Nice 👍 beautiful song ❣️
@gurveerdhillon9268
@gurveerdhillon9268 Жыл бұрын
Very good
@clrattan1241
@clrattan1241 2 жыл бұрын
ਮੈਂ ਡੀਪੂ ਦੀ ਖੰਡ ਅਜੈਬ ਰਾਇ ਮਨਜੀਤ ਕੌਰ ਅਪਲੋਡ ਕਰੋ ਜੀ
@jaggibihla9535
@jaggibihla9535 2 жыл бұрын
Jaggi Billa Jagdish Kannada Jaggi Billa
@GurpreetSingh-si2dj
@GurpreetSingh-si2dj Жыл бұрын
Aa singer kithy hun
@Bawarecordsofficial
@Bawarecordsofficial Жыл бұрын
ਹੈ ਨਹੀ ਦੁਨੀਅਾ ਤੇ
@NarinderSinghSingh-sc3pg
@NarinderSinghSingh-sc3pg 6 ай бұрын
ਕਿਆ ਬਾਤਾਂ ਬਾਈ ਜੀ ਕਿਆ ਖੂਬਸੂਰਤ ਗੀਤ ਗਾਇਆ ਚੱਟ ਗਭਰੂ ਹੋ ਗਿਆ ਹਾਣ ਦਿਆ ਜਦ ਤੂੰ ਸੀ ਨਾਨਕੇ ਰਹਿੰਦੀ ਨੂੰ ਰੂਹ ਖੁਸ਼ ਹੋ ਗਈ ਬਾਈ ਜੀ ਗੀਤ ਸੁਣਦੇ ਬਹੁਤ ਹੀ ਵਧੀਆ ਗਾਇਆ ਬਹੁਤ ਸੁਚੱਜੇ ਢੰਗ ਦੇ ਨਾਲ ਗਾਇਕ ਓਕੇ ਬਾਈ ਜੀ ਥੈਂਕਯੂ❤❤
@jaswantgill7701
@jaswantgill7701 6 ай бұрын
ਚਟ ਨਹੀਂ ਜੀ ਕਦ ਗੱਭਰੂ ਹੋ ਗਿਆ ਹਾਣ ਦੀਆਂ
@jaswantgill7701
@jaswantgill7701 6 ай бұрын
Old is gold 🥇
@ManjinderSingh-ze1dq
@ManjinderSingh-ze1dq Жыл бұрын
ਇਹ ਗੀਤ ਕਦੋਂ ਰਿਕਾਰਡ ਹੋਏ ਸਨ ਕ੍ਰਿਪਾ ਕਰਕੇ ਜਰੂਰ ਦੱਸਿਓ
@Bawarecordsofficial
@Bawarecordsofficial Жыл бұрын
1986 । 87
@ManjinderSingh-ze1dq
@ManjinderSingh-ze1dq Жыл бұрын
@@Bawarecordsofficial ਨਹੀਂ ਜੀ ਇਹ ਇਹ 82 83 ਦੇ ਵਿੱਚ ਰਿਕਾਰਡ ਹੋਏ ਲਗਦੇ ਆ 1984 ਤੋਂ ਬਾਅਦ ਤਾਂ ਸੈਂਟਰ ਸਰਕਾਰ ਨੇ ਹਲਾਤ ਬਹੁਤ ਖਰਾਬ ਕਰ ਦਿੱਤੇ
@Bawarecordsofficial
@Bawarecordsofficial Жыл бұрын
84 ਤੋਂ ਬਾਅਦ ਬਹੁਤ ਰਿਕਾਰਡ ਆਏ ਨੇ ਪਰ ਇਹ 1985 ਚ ਰਿਲੀਜ਼ ਹੋਇਆ ਸੀ
@ManjinderSingh-ze1dq
@ManjinderSingh-ze1dq Жыл бұрын
@@Bawarecordsofficial ਠੀਕ ਹੈ ਜੀ ਇਹਨਾਂ ਗੀਤਾਂ ਨੂੰ ਸੰਗੀਤ ਕਿਸ ਸੰਗੀਤਕਾਰ ਨੇ ਦਿੱਤਾ ਸੀ?
@Bawarecordsofficial
@Bawarecordsofficial Жыл бұрын
@@ManjinderSingh-ze1dq discription ch vekh Lao
@satishendless1373
@satishendless1373 9 ай бұрын
Eh singer kithe ne ajj kll?
@Bawarecordsofficial
@Bawarecordsofficial 7 ай бұрын
ਗੁਜਰ ਗਏ ਨੇ ਸਫ਼ਰੀ
@satishendless1373
@satishendless1373 7 ай бұрын
@@Bawarecordsofficial o so sad😭 kinna ku time ho gya
@Bawarecordsofficial
@Bawarecordsofficial 7 ай бұрын
@@satishendless1373 ਕਾਫੀ ਸਾਲ ਹੋ ਗਏ ਨੇ
@satishendless1373
@satishendless1373 7 ай бұрын
@@Bawarecordsofficial pehla record kdo aya c ehna da?
@satishendless1373
@satishendless1373 7 ай бұрын
Te naal de female singer kithe ne ajj kl
@manwantsingh6696
@manwantsingh6696 9 ай бұрын
Very Nice Song
@bhagatsingh7004
@bhagatsingh7004 Ай бұрын
ਬਹੁਤ ਵਧੀਆ ਜੀ
@user-yy6nv2by7d
@user-yy6nv2by7d 8 ай бұрын
@nihaldanewalia4187
@nihaldanewalia4187 Ай бұрын
Good
@narindersinghnarindersingh9033
@narindersinghnarindersingh9033 2 жыл бұрын
Very nice 👌👍
@Gurtejkotra
@Gurtejkotra 2 ай бұрын
Wah
@pawankumar-kc3np
@pawankumar-kc3np 4 ай бұрын
@rajwindersinghpaul7355
@rajwindersinghpaul7355 2 ай бұрын
Good
Rachhpal Rasila Mohni Rasila | Daaj Bina Bhain Chhadti | JukeBox |
38:34
버블티로 체감되는 요즘 물가
00:16
진영민yeongmin
Рет қаралды 125 МЛН
Scary Teacher 3D Nick Troll Squid Game in Brush Teeth White or Black Challenge #shorts
00:47
ЧТО НАМ ПОПАЛОСЬ?😜😜😜
0:12
Chapitosiki
Рет қаралды 1,4 МЛН
Tom and Jerry (mud) wait for end 🔚😂
0:39
Nemi Shorts
Рет қаралды 7 МЛН
Не плавайте тут! 🏊🚫
0:24
Взрывная История
Рет қаралды 4,7 МЛН
当小孩上学后,路飞太开心了#海贼王#路飞
0:25
路飞与唐舞桐
Рет қаралды 23 МЛН
Сын вернулся с войны и сделал сюрприз 🤯
0:17
Фильмы I Сериалы
Рет қаралды 5 МЛН