Sukhna Sukhan da fayda hai jan nahi? | Sikhi Talks

  Рет қаралды 28,432

Nek Punjabi Itihaas

Nek Punjabi Itihaas

Күн бұрын

Пікірлер: 160
@baldevsinghgrewal5659
@baldevsinghgrewal5659 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਹਿਗੁਰੂ ਚੜ੍ਹਦੀ ਕਲਾ ਵਖਸੇ 🙏
@ratanbrar9376
@ratanbrar9376 2 ай бұрын
ਵਾਹਿਗੁਰੂ
@amansahota8260
@amansahota8260 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤
@lekhraj7088
@lekhraj7088 3 ай бұрын
ਬੀਬੀ ਖਾਲਸਾ ਜੀ ਦੀਆ ਗੱਲਾਂ ਬਹੁਤ ਵਧੀਆ ਹਨ
@kamaljeetkaur8427
@kamaljeetkaur8427 2 ай бұрын
Waheguru ji vicharan ta saria hi bahut wadia kitian par granthi Singh wali vichar ta Dil nu chu gyi je is te Amal kar leya jawe ta Sikh samaj wich bahut wadda change aa sakda hai ❤ ❤
@gursimransingh5796
@gursimransingh5796 Ай бұрын
Waheguru ji Waheguru ji Waheguru ji Waheguru ji Waheguru ji, 🙏🙏🙏🙏🙏
@HarpreetKaur-kc7sk
@HarpreetKaur-kc7sk Ай бұрын
Waheguru ji dhan ne Sadia mava dhan a Mera waheguru ji 🙏🙏
@ParamjitKaur-x9o
@ParamjitKaur-x9o 3 ай бұрын
ਵਾਹਿਗੁਰੂ ਜੀ
@amansaini922
@amansaini922 3 ай бұрын
Waheguru Jee🙏
@harmindersinghgill422
@harmindersinghgill422 3 ай бұрын
ਕੁਚੱਜੇ ਸਵਾਲਾਂ ਨਾਲੋਂ,ਮਨ ਵਿੱਚ ਸੁਚੱਜੇ ਸਵਾਲ ਪੈਦਾ ਕਰਨੇ ਚਾਹੀਦੇ ਹਨ, ਵਾਹਿਗੁਰੂ ਭਲੀ ਕਰੇ 🙏
@kaurmeet3888
@kaurmeet3888 3 ай бұрын
Waheguru ji ਬਹੁਤ ਸੋਹਣੇ ਵਿਚਾਰ
@amarjitsaini5425
@amarjitsaini5425 3 ай бұрын
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@nekpunjabihistory
@nekpunjabihistory 3 ай бұрын
. Waheguru Ji Ka Khalsa, Waheguru Ji Ki Fateh!
@harmindersinghgill422
@harmindersinghgill422 3 ай бұрын
ਸਮੁੰਦਰ ਵਿੱਚੋਂ ਕੋਈ, ਹੀਰੇ ਮੋਤੀ ਲੱਭਦਾ ਹੈ,ਕੋਈ ਮੱਛੀਆਂ,ਸੋਚ ਆਪਣੀ ਹੈ,ਜੋ ਲੱਭਣਾ ਹੈ,ਲੱਭ ਲਵੋ, ਵਾਹਿਗੁਰੂ ਭਲੀ ਕਰੇ 🙏
@RabdaRadioapne
@RabdaRadioapne 3 ай бұрын
Bahut wadiya veerji aur Bibi Harpreet Kaur ji bahut Shona information ji waheguru ji da bahut sukhriya
@nekpunjabihistory
@nekpunjabihistory 3 ай бұрын
Tuhada pyaar bhara comment sun ke bahut changa lagya, Waheguru ji di kripa naal, sade naal is tarah di saanjh banayi rakho.
@RabdaRadioapne
@RabdaRadioapne 3 ай бұрын
Waheguru ji ka Khalsa waheguru ji ki Fateh ji
@jasbirkaur7567
@jasbirkaur7567 3 ай бұрын
ਬਹੁਤ। ਵਧੀਆ। ਖ਼ਾਲਸਾ। ਜੀ। thanks
@harjeetkaur6702
@harjeetkaur6702 3 ай бұрын
Bhut Vadia message Waheguru Ji Waheguru Ji
@negibanur9907
@negibanur9907 3 ай бұрын
Satnam waheguru ji 🙏🙏
@Ishaansingh9999
@Ishaansingh9999 3 ай бұрын
Waheguru ji
@kuljindersingh3128
@kuljindersingh3128 3 ай бұрын
ਜਿਸ ਤਰਾਂ ਬਾਮਣ ਜੰਜੂ ਪਾ ਕੇ ਆਪਣੇ ਆਪ ਨੂੰ ਉੱਚਾ ਤੇ ਦੂਸਰਿਆਂ ਤੋ ਵੱਖ਼ਰਾ ਦੱਸਦਾਂ ਸੀ ਉਸੇ ਤਰਾਂ ਹੀ ਸਿੱਖ ਕੇਸ ਦਾੜੀ ਤੇ ਕਿਰਪਾਨ ਪਾ ਕੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਦੱਸਦਾਂ ਹੈ ਤੇ ਆਪਣੇ ਆਪ ਨੂੰ ਨਿਆਰਾ ਦੱਸਦਾਂ ਹੈ
@Amandeepsingh469
@Amandeepsingh469 2 ай бұрын
Bhut vdhia lgde ho vir ji eda hi jankari dinde rho te asi sikhde rhiye tuhada v kirdar bht sohna hai vir ji ❤❤
@Amandeepsingh469
@Amandeepsingh469 2 ай бұрын
Thank you vir ji eda diya hi new personality sanu hor v jrur jankari den
@alessandrosingh3615
@alessandrosingh3615 2 ай бұрын
Weaguru ji ❤❤❤❤❤❤❤❤❤❤❤❤❤
@GamingZone-iu9eq
@GamingZone-iu9eq 3 ай бұрын
Satnam satnam satnam jiiii waheguru ji waheguru ji waheguru ji waheguru ji
@alessandrosingh3615
@alessandrosingh3615 2 ай бұрын
Weaguru ji tu datta datarra tera ditta kawana 🙏🙏🙏🙏🙏🙏🙏🙏🙏🙏🙏🙏🙏🙏
@mind.Creative
@mind.Creative 3 ай бұрын
Big fan bajwa saab bhut sohna kam kr rhe o tusi harvar di tra eh podcast v full of knowledge c te bht kuj nava pta laga sikhan nu milya love you bro❤
@nekpunjabihistory
@nekpunjabihistory 3 ай бұрын
Dhanwaad, veer ji! Tuhadi support te pyaar hi sadi himmat hai.
@harbanslalbadhan1587
@harbanslalbadhan1587 3 ай бұрын
*ਡਾ. ਅੰਬੇਡਕਰ ਨੇ 25 ਦਸੰਬਰ, 1927 ਨੂੰ ਇਕ ਬਹੁਤ ਵੱਡੇ ਇਕੱਠ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ Media ਦੇ ਸਾਹਮਣੇ ਅਨਿਆਂ ਅਤੇ ਨਾ ਬਰਾਬਰੀ ਦੀ ਪੁਸਤਕ "ਮਨੂੰਸਿਮਰਤੀ" ਨੂੰ ਅੱਗ ਲੱਗਾ ਕੇ ਸੁਆਹ ਕਰ ਦਿੱਤਾ ਸੀ. ਹਰ ਧਰਮ ਅੰਦਰ ਸਿਧੇ ਜਾਂ ਅਸਿਧੇ ਤੌਰ ਤੇ ਵਰਣ ਆਸ਼ਰਮ, ਜਾਤੀ ਨਫ਼ਰਤ, ਛੂਤਛਾਤ ਅਤੇ ਜਾਤੀ ਵਿਤਕਰਾ ਪਾਇਆ ਜਾਂਦਾ ਹੈ.* *ਅਜ ਕਲ ਪੰਜਾਬ ਵਿੱਚ ਗੁਰੂ ਅਤੇ ਭਗਤ ਦਾ ਕੀ ਚੱਕਰ ਹੈ. ਧਰਮ ਅਸਥਾਨ ਅੰਦਰ ਜਾ ਕੇ ਕੋਈ ਦਲਿਤ ਲੰਗਰ ਅਤੇ ਪ੍ਰਸ਼ਾਦ ਬਣਾ ਨਹੀ ਸਕਦਾ, ਵੰਡ ਵੀ ਨਹੀ ਸਕਦਾ.* *ਗੰਗਾ ਇਕ ਦਰਿਆ ਦਾ ਨਾਂ ਹੈ, ਜਿਵੇਂ ਸਤਲੁਜ, ਬਿਆਸ ਦਰਿਆ.ਇਹ ਵੀ ਪਵਿੱਤਰ ਹਨ.*
@Harpalsingh-nt3zb
@Harpalsingh-nt3zb 3 ай бұрын
ਭਾਈ ਸਾਹਿਬ ਜੀ! ਤੁਸੀਂ ਆਖਿਆ ਹੈ ਕਿ ਸਾਡੇ ਸਿੱਖ ਭਰਾ ਵੀ ਕੇਸ ਵੇਚਦੇ ਹਨ । ਜਿਨ੍ਹਾਂ ਨੇ ਕੇਸ ਹੀ ਕੱਟ ਕੇ ਵੇਚ ਦਿੱਤੇ , ਉਸ ਨੂੰ ਸਿੱਖ ਭਰਾ ਕਿਉਂ ਕਿਹਾ? ਸਿੱਖੀ ਤਾਂ ਸਾਬਤ ਸੂਰਤ ਤੋਂ ਸ਼ੁਰੂ ਹੁੰਦੀ ਹੈ ਜੀ! ਜਿਸ ਨੇ ਕੇਸ ਹੀ ਕੱਟ ਦਿੱਤੇ ਉਹ ਬੇਈਮਾਨ ਹੈ, ਦੁਸ਼ਟ ਹੈ, ਅਕਿਰਤਘਣ ਹੈ। ਉਹ ਦੋਸ਼ੀ ਹੈ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। 😊
@ShamsherSingh-k6b
@ShamsherSingh-k6b 3 ай бұрын
ਜਿਹੜੇ ਸਾਬਤ ਸੂਰਤ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੇ ਕੇਸ ਵਿੱਚ ਗਵਾਹੀ ਤੋਂ ਮੁੱਕਰੇ ਹਨ ਤੇ ਜਿਹੜਾ ਸਤਪਾਲ ਸਿੰਘ ਗਿੱਲ ਦਾਹੜੀ ਤੇ ਵਾਲ ਕੱਟਿਆ ਵਾਲਾ ਆਪਣੀ ਗਵਾਹੀ ਤੇ ਡੱਟ ਕੇ ਖੜ੍ਹਾ,ਉਸ ਬਾਰੇ ਤੁਹਾਡਾ ਕੀ ਖਿਆਲ ਆ? ਇਹਨਾਂ ਵਿਚੋਂ ਕੌਣ ਅਕ੍ਰਿਤਘਣ ਆ , ਸਤਪਾਲ ਸਿੰਘ ਜਾਂ ਉਹ ਜਥੇਦਾਰ ਜਿਨ੍ਹਾਂ ਦੀ ਰੋਟੀ ਵੀ ਗੁਰੂ ਘਰ ਤੋਂ ਚਲਦੀ ਸੀ ?
@palwinderkaur9842
@palwinderkaur9842 3 ай бұрын
Waheguru ji 🙏🙏
@GamingZone-iu9eq
@GamingZone-iu9eq 3 ай бұрын
Waheguru ji ka Khalsa waheguru ji ki Fateh
@chananrayat7267
@chananrayat7267 3 ай бұрын
Very nice informations. Waheguru ji.
@kuljindersingh3128
@kuljindersingh3128 3 ай бұрын
ਸਿੱਖ ਜਿੰਨਾ ਰੌਲਾ ਪਾਂਦੇ ਹਨ ਜਾਤ ਪਾਤ ਤਾਂ ਉਨਾ ਹੀ ਇਹਨਾਂ ਵਿੱਚ ਜਾਤ ਪਾਤ ਪਾਈ ਜਾਂਦੀ ਹੈ
@rachsaysvainday9872
@rachsaysvainday9872 3 ай бұрын
ਵਾਹਿਗੁਰੂ ਜੀ । ਜਸਵੀਰ ਕੌਰ ਨਿਊਜ਼ੀਲੈਂਡ ।
@jasbirsinghpamar1787
@jasbirsinghpamar1787 3 ай бұрын
Guru Granth Sahab is a continuous flow of knowledge from Guru Nanak ji to Guru Gobind Singh ji.Making aware of the existing and the improved version to Khalsa ji which does not identify by castes.
@Nekkahaniyan-k9w
@Nekkahaniyan-k9w 3 ай бұрын
Waheguru ji ka khalsa waheguru ji ki fateh🙏🏻🙇‍♀️
@RajinderSingh-pe5yb
@RajinderSingh-pe5yb 3 ай бұрын
ਹੁਣ ਗਲਾਂ ਯੋਗਾ ਰਹਿ ਗਏ ਜਾਂ ਨਿੰਦਿਆ ਕਰਨ ਯੋਗਾ ਰਹਿ ਗਏ ਹਾਂ
@Nav4224
@Nav4224 3 ай бұрын
Satnam Sri waheguru ji
@GurpreetSingh-oy2nj
@GurpreetSingh-oy2nj 3 ай бұрын
Waheguru ji ka Khalsa Waheguru ji ki Fateh 🙏 Veerji ik beanti si ki tusi eh voting baare detailed video bana sakde ho Jive jo loki Punjab to bahar ne India toh bahar ne oh kive eh election vich vote paa sakde han Hor jo thode details ne jo ki loga nu pata hone chahide ne election layi Iss samay kede umeed vaar khade ne Isdi gambhirta nu thoda samjhaya jaave Bahut bahut dhanwaad tuhada 🙏
@harmindersinghgill422
@harmindersinghgill422 3 ай бұрын
ਜਿਹਨੇ ਰੁੱਖ ਗਿਣਨੇ ਹਨ,ਉਹ ਗਿਣਦਾ ਰਹੇ, ਫ਼ਲ ਖਾਣ ਵਾਲੇ,ਖਾ ਕੇ ਅਨੰਦ ਮਾਣਦੇ ਹਨ, ਵਾਹਿਗੁਰੂ ਜੀ
@GurjantSingh-fx9ob
@GurjantSingh-fx9ob 3 ай бұрын
Waheguru ji 🙏🌺🌻💐🌷
@paramvirsingh4062
@paramvirsingh4062 3 ай бұрын
Waheguru ji tuhanu hamesha chardi kla vich rakhan g ❤️🙏
@nekpunjabihistory
@nekpunjabihistory 3 ай бұрын
Paramvir Singh ji, tuhade pyare shabdan da dhanwaad. ❤️🙏
@sandhu1689
@sandhu1689 3 ай бұрын
ਸਾਡੇ ਇਲਾਕੇ ਦਾ ਮਾਣ ਭੈਣ ਹਰਪ੍ਰੀਤ ਕੌਰ ਖਾਲਸਾ ਧੀਆਂ ਹੋਣ ਜਾਂ ਪੁੱਤ ਹੋਣ ਗੁਰਮੁਖ ਗੁਰੂ ਪਾਤਸ਼ਾਹ ਸਾਡੇ ਤੇ ਵੀ ਕਰਨ ਬਾਣੀ ਬਾਣੇ ਦੇ ਧਾਰਨੀ ਬਣਾ ਲੈਣ ਖੰਡੇ ਬਾਟੇ ਦੀ ਪਾਹੁਲ ਬਖ਼ਸ਼ ਦੇਣ 🙏🏼🙏🏼
@dawindersinghsingh9961
@dawindersinghsingh9961 3 ай бұрын
ਵਧੀਆ ਸੋਚ ਦੇ ਮਾਲਿਕ ਨੇ ਬੀਬੀ ਹਰਪ੍ਰੀਤ ਕੌਰ ਜੀ
@dialsngh
@dialsngh 2 ай бұрын
Good
@BlessingsofWaheguru-ds4zu
@BlessingsofWaheguru-ds4zu 3 ай бұрын
Excellent endeavour Aakash Singh! Excellent interview
@nanakji5936
@nanakji5936 3 ай бұрын
ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥ 🙏🌹🙏 ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ. ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ 🌹🙏🌹 ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਆਓ ਸਿਮਰਨ ਸਮਝੀਏ ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ, ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ! ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਭੁੱਲਾਂ ਦੀ ਖਿਮਾਂ ਬਖਸ਼ਣਾ ਜੀ 🙏🌹🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@ShamsherSingh-k6b
@ShamsherSingh-k6b 3 ай бұрын
ਭਗਤ ਕ੍ਰਾਂਤੀ ਕਾਰੀ ਸਨ ਜਿਨ੍ਹਾਂ ਦੇ ਵਿਚਾਰ ਤੇ ਲਿਖਤ ਦੱਬੇ ਕੁੱਚਲੇ ਲੋਕਾਂ ਵਿਚ ਜਾਗਰੂਕਤਾ ਲਿਆਉਂਦੇ ਸਨ ਜਿਸ ਕਰਕੇ ਉੱਚ ਜਮਾਤ ਤੇ ਸਰਕਾਰ ਨੂੰ ਫਿਕਰ ਹੋ ਗਿਆ ਕਿ ਲੋਕਾਂ ਵਿਚ ਜਾਗਰੂਕਤਾ ਆ ਗਈ ਤਾਂ ਇਹਨਾਂ ਆਪਣੇ ਹੱਕ ਮੰਗਣਗੇ। ਸਰਕਾਰ ਨੂੰ ਕਦੇ ਵੀ ਕੋਈ ਸਮਾਧੀ ਲਾਕੇ ਬੰਦਗੀ ਕਰਨ ਵਾਲੇ ਤੋਂ ਖਤਰਾ ਨਹੀਂ ਹੋਇਆ। ਪੁਜਾਰੀ ਨੂੰ ਇਹ ਫ਼ਿਕਰ ਪੈ ਗਿਆ ਕਿ ਜੇ ਲੋਕ ਭਗਤਾਂ ਦੇ ਮਗਰ ਲੱਗ ਕੇ ਇੱਕ ਪ੍ਰਮਾਤਮਾ ਨੂੰ ਘਰ ਬੈਠ ਕੇ ਮੰਨਣ ਲੱਗੇ ਤਾਂ ਸਾਡੀ ਦੁਕਾਨਦਾਰੀ ਬੰਦ ਹੋ ਜਾਣੀ ਆ। ਹਰੇਕ ਕਥਾ ਵਾਚਕ ਨੇ ਭਗਤਾਂ ਨੂੰ ਉਸ ਹਿਸਾਬ ਨਾਲ ਪੇਸ਼ ਕਰਨਾ ਹੁੰਦਾ ਜਿਸ ਨਾਲ ਉਹਨਾਂ ਦਾ ਦਾਲ ਫੁਲਕਾ ਚੱਲਦਾ ਰਹੇ। ਵਾਹਿਗੁਰੂ
@RajinderKaur-jt5lg
@RajinderKaur-jt5lg 2 ай бұрын
🙏🙏
@NotterSingh
@NotterSingh 3 ай бұрын
Good ji
@sanjeetsingh9832
@sanjeetsingh9832 3 ай бұрын
Jo.mange.thakur.apne.te.soe.soe.devai
@GurtajSingh-s2p
@GurtajSingh-s2p 3 ай бұрын
Veer ji waheguru ji ka Khalsa waheguru ji ki Fateh veer ji mera prashan eh hai k kee ik amritdhari Sikh apne anand kaarjan uprant kaami ho sakda hai ya nahi
@BlessingsofWaheguru-ds4zu
@BlessingsofWaheguru-ds4zu 3 ай бұрын
It is very very important that vote is given to an appropriate person to head the Sikh legacy...we all must vote....
@chamkaursingh4262
@chamkaursingh4262 3 ай бұрын
ਜਿੰਨਾ ਦੀਆ ਸੱਭ ਤੋਂ ਜਿਆਦਾ ਕੁਰਬਾਨੀਆ ਆ ਉਹਨਾਂ ਨੂੰ ਨੀਵੀਂ ਜਾਤ ਦੱਸ ਦੇ ਆ ਉਹ ਜਿੰਨਾ ਦੀ ਕੁਰਬਾਨੀ ਹੀ ਕੋਇ ਨੀ
@Manan151
@Manan151 3 ай бұрын
sikh di koi jaat nhi jis di jaat hai ooh sikh nhi
@majorsingh7831
@majorsingh7831 3 ай бұрын
Jat bad ne sikh kom da nas keta Baki jatan nu doun jeeta Shre guru Ramdas ji kirpa naran
@navjotsingh-om7fn
@navjotsingh-om7fn 3 ай бұрын
Bhot vdia lgga sab son ki g
@aftabbirsinghkaler1111
@aftabbirsinghkaler1111 3 ай бұрын
🎉🎉🎉🎉
@manjindersingh4278
@manjindersingh4278 3 ай бұрын
ਭਈ ਸਾਬ ਜੇ ਵਾਲ ਕਿਸੇ ਦੇ ਕੰਮ ਆ ਜਾਣ ਇਸਤੋ ਵਧੀਆ ਗੱਲ ਹੋਰ ਕੀ ਹੋ ਸਕਦੀ ਆਹ ਇਸੇ ਗਰੀਬ ਦੀ ਰੋਜੀ ਰੋਟੀ ਚਲਦੀ ਆ
@harbanssingh1329
@harbanssingh1329 3 ай бұрын
Aubrashea meri tumkaro Sikh ubar Asikh sanghero Dushatjite Uthhutpata Sakel Malesh karo Ranghata .guru ji de do Sidhat pehlejame vich kirat karo da dasvejame vich jangi sidhat jina mne oh gursikh te gursingha bohat vadhia ji
@JasbirSingh-is5rl
@JasbirSingh-is5rl 3 ай бұрын
Good, thought❤
@varinderkaur2461
@varinderkaur2461 3 ай бұрын
Sare Duniya ek jyot t janmi h.. jat pat asi loka n baniya n.🙏Hair naal Ship d Rassi v bnade n.Hair d rassi galde nh h .tutdi nh h.isi vajah naal hair pani v nh dalne chiye d....v nice information video 🙏👍💯
@rashmeetnagi3670
@rashmeetnagi3670 3 ай бұрын
Kesha da agan bhet kida karida ya...please share karo.
@Imakshaykapoor
@Imakshaykapoor 2 ай бұрын
50:59 There was so much violence in the name of religion that the basic message of religion, was replaced due to the selfishness of the religious leaders(fake gurus or babas), they had started exploiting the public, They practice of Sati pratha was propagated in the name of religion. They had started exploiting the public, that it becomes necessary for a leader like Buddha and Mahavir, to come and set things right. Why was the entirety of Sikh ideology born? Because it was increasingly important to correct society, If you get closer to the modern times.
@GurdipSinghBathinda
@GurdipSinghBathinda 3 ай бұрын
ਜੇ ਧੰਨਾ ਜੀ ਜ਼ਾਤ ਕਰਕੇ ਹੋਰ ਉੱਚਾ ਹੋਣਾ ਚਾਹੁੰਦੇ ਸਨ ਤਾਂ ਬ੍ਰਾਹਮਣ ਤਾਂ ਜ਼ਾਤ ਕਰਕੇ ਪਹਿਲਾਂ ਹੀ ਉੱਚਾ ਸੀ ਤਾਂ ਜੈ ਦੇਵ ਜੀ,ਰਾਮਾ ਨੰਦ ਜੀ,ਪਰਮਾ ਨੰਦ ਜੀ ਹੋਰ ਉੱਚੇ ਕਿਉਂ ਨਹੀਂ ਹੋਏ। ਜਦ ਕਿ ਅੱਜ ਰਵਿਦਾਸ ਜੀ,ਧੰਨਾ ਜੀ ਇਹਨਾਂ ਦੇ ਦਿਹਾੜੇ ਤਾਂ ਮਨਾਏ ਜਾਂਦੇ ਹਨ ਪਰ ਰਾਮਾ ਨੰਦ ਜੀ,ਪਰਮਾ ਨੰਦ ਜੀ ਦੇ ਨਾ ਤੇ ਨਾ ਤਾਂ ਗੁਰਦੁਆਰੇ ਹਨ ਨਾ ਹੀ ਕੋਈ ਦਿਹਾੜਾ ਮਨਾਇਆ ਜਾਂਦਾ ਹੈ। ਮੈਨੂੰ ਤਾਂ ਨਹੀਂ ਲਗਦਾ ਕਿ ਸਿੱਖਾਂ ਨੇ ਜ਼ਾਤ ਪਾਤ ਛੱਡ ਦਿੱਤੀ ਹੈ। ਸਗੋਂ ਝਗੜੇ ਪੈਦਾ ਹੋ ਗਏ ਹਨ।
@JasbirSingh-is5rl
@JasbirSingh-is5rl 3 ай бұрын
Question, jaat, paat, kdon khatam, hovegi
@harbanslalbadhan1587
@harbanslalbadhan1587 3 ай бұрын
*ਗੰਗਾ ਇਕ ਦਰਿਆ ਦਾ ਨਾਮ ਹੈ "ਗੰਗਾ", ਮੇਰੇ ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆ, ਗੰਗਾ ਦਰਿਆ ਤੋਂ ਹਜ਼ਾਰਾਂ ਗੁਣਾਂ ਜ਼ਿਆਦਾ ਪਵਿੱਤਰ ਹਨ, ਇੰਡੀਆ ਦਾ ਗੌਰਵ ਅਤੇ ਸ਼ਾਨ ਹਨ. ਸ਼ਹੀਦ ਭਗਤ ਸਿੰਘ ਸਤਲੁਜ ਦਰਿਆ ਨਾਲ ਸੰਬੰਧਤ ਹੈ.*
@kuljindersingh3128
@kuljindersingh3128 3 ай бұрын
ਜਿੰਨਾ ਸਿੱਖਾਂ ਵਿੱਚ ਔਰਤ ਨੂੰ ਮਾੜਾ ਕਹਿੰਦੇ ਹਨ ਕਿਸੇ ਧਰਮ ਵਿੱਚ ਵੀ ਨਹੀਂ ਕਹਿੰਦੇ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਔਰਤ ਨੂੰ ਬਹੁਤ ਹੀ ਮਾੜਾ ਲਿਖਿਆ ਗਿਆ ਹੈ ਔ ਪਹਿਲਾਂ ਉਹ ਗ੍ਰੰਥ ਪੜ੍ਹੋ
@BlessingsofWaheguru-ds4zu
@BlessingsofWaheguru-ds4zu 3 ай бұрын
Please create more awareness about SGPC voting lest anti social elements take undue advantage.
@sarbansingh2093
@sarbansingh2093 3 ай бұрын
Waheguru ji ka Khalsa waheguru ji ki fathe, Khalsa ji,jatt vadi Amritdhari Sikh Amritdhari Sikh jat pata da pakhand karde han
@kiranpreetsingh-nd3by
@kiranpreetsingh-nd3by 3 ай бұрын
🙏
@lekhraj7088
@lekhraj7088 3 ай бұрын
ਸਿੱਖ ਧਰਮ ਵਿੱਚ ਜੱਟ ਅਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਹਨ ਇਹਨਾ ਨੇ ਸਿੱਖ ਧਰਮ ਨੂੰ ਫੈਲਣ ਨਹੀਂ ਦਿੱਤਾ ਇਹਨਾਂ ਨੇ ਸਿੱਖ ਧਰਮ ਬਹੁਤ ਹੀ ਨੁਕਸਾਨ ਕੀਤਾ ਨਾਲ ਪੰਜਾਬ ਦਾ ਵੀ ਨੁਕਸਾਨ ਕੀਤਾ ਪਿੰਡਾਂ ਵਿਚ ਜੱਟਾਂ ਨੂੰ ਸਿੱਖ ਧਰਮ ਸਮਝ ਇੱਕ ਫੀਸਦੀ ਨਹੀਂ ਸਾਰੇ ਸਾਰਾਬੀ ਹਨ
@gurbanigavehbhaiRajbirSingh
@gurbanigavehbhaiRajbirSingh 3 ай бұрын
ਜਾਤ ਦੀ ਗੱਲ ਤੁਸੀਂ ਆਪ ਕਰ ਰਹੇ ਹੋ
@lakheeaulakh2475
@lakheeaulakh2475 3 ай бұрын
What nonsense are you talking
@lakheeaulakh2475
@lakheeaulakh2475 3 ай бұрын
Tusi sanatani bahman Apne Aap nu ucha samghde ho, par jyadaa tarr blatkaari ne, jaker main eh kaha taa mircha lagan gya tenu. Saari sikh kaum nu bura kehndaa hai
@naunihalsingh4108
@naunihalsingh4108 3 ай бұрын
ਲੇਖਰਾਜ ਜੀ ਗੋਹਾ ਖਾਓ ਤੇ ਮੂਤ ਪੀਓ ਤੇ ਖੁਸ ਰਹੋ ਜੱਟਾ ਜੂਟਾ ਦੀ ਬਹੁਤੀ ਟੈਨਸਨ ਨਾ ਲਿਆ ਕਰੋ ਏਹਨਾ ਕਦੋ ਰੋਕਿਆ ਤੁਹਾਨੂੰ ਗੋਆ ਗੋਹਾ ਗੋਬਰ ਖਾਣ ਤੋ
@Gurbanivideocreator
@Gurbanivideocreator 3 ай бұрын
First comment ❤
@AkashKamboj-dp5uz
@AkashKamboj-dp5uz 3 ай бұрын
Veer ji mera eh sawal bohat jaruri a kirpa karke este jarur kise vidvan nu pucheo kive ki marriage hoi a te husband amrit dhari a te ladki ne Amrit nahi shakia ke dono husband wife ek thali vich roti kha skde a
@Singh.1984-i4l
@Singh.1984-i4l 3 ай бұрын
Veer jinni k mainu samjh aa osde hisaab naal ke reha ek thali vich khana tan dur amritdhaari non-amritdhari naal relation bnon wala v guru sahib da tankhaaiya mneya janda rehtnaame de adhaar naal waheguru maaf krn🙏🏻🙏🏻🙏🏻
@AkashKamboj-dp5uz
@AkashKamboj-dp5uz 3 ай бұрын
@@Singh.1984-i4l bt veer g fr jive ek amrit dhari da viah ek non amrit dhari kuri nal ho jave ta fr ve galat aa thora clarify karo veere
@Singh.1984-i4l
@Singh.1984-i4l 3 ай бұрын
Veer glt tan nhi keh skde j ho e geya viah tan. J apa nu esde baare knowledge heni bt baad vich tan apa apne partner nu motivate kr ke sehi raah te leke aa skde aa
@Singh.1984-i4l
@Singh.1984-i4l 3 ай бұрын
@@AkashKamboj-dp5uzbt j apa sara kush jaan-de hoye v glti kr de aa tan oh sachi o e glt aa.
@AkashKamboj-dp5uz
@AkashKamboj-dp5uz 3 ай бұрын
@@Singh.1984-i4l veere mainu hle ve clear nahi hoyia jo kiha tuhi
@Gurbanivideocreator
@Gurbanivideocreator 3 ай бұрын
❤❤❤❤
@manjinderram8201
@manjinderram8201 3 ай бұрын
Jad Guru Saab ji ne Singh ja Kaur naam de dita fer Gursikh Surname kyon naal launde apne naam naal ???
@nekpunjabihistory
@nekpunjabihistory 3 ай бұрын
Veer ji, Asi jaldi hi tuhade sawaalan de jawaab live ch deveange. Waheguru Ji Ka Khalsa, Waheguru Ji Ki Fateh!
@HarjivanSingh-im7mv
@HarjivanSingh-im7mv 3 ай бұрын
@kanwaljeetsingh5193
@kanwaljeetsingh5193 3 ай бұрын
Gurbani ch jata paata da dassyaa udharan de torr te ki Beete hoye yug ch jinna nu neeva alhyaa janda c oh parmatma di ustat karke parmatma ban gye othe Parmatma de naam di mahimaa dassi
@Rsingh-p5t
@Rsingh-p5t 3 ай бұрын
ਵੀਰ ਜੀ ਜਾਤ ਦੇ ਹੰਕਾਰ ਤੋਂ ਵੀ ਜਾਤ ਦੀ ਹੀਣਤਾ ਬੁਰੀ ਹੈ
@GurdevSingh-r5x
@GurdevSingh-r5x 3 ай бұрын
Caste system ta Bhuat door de baat hai, Amrit Dari Sikh discriminate against Non-Amrit Dari. Pls explain why is this? I personally experience that. Thanks
@HarinderSingh-u1e
@HarinderSingh-u1e 3 ай бұрын
Amrit shak k jaat pat nahi karni Bina amrit shake kar lao u mean
@SantokhRam-p8j
@SantokhRam-p8j 3 ай бұрын
Sister g Sikhs guru de hukemm da amal q nahi karde
@harmanjotsingh4067
@harmanjotsingh4067 3 ай бұрын
ਵੀਰ ਜੀਉ ਇੱਕ ਸਵਾਲ਼ ਸੀ, ਸਿੱਖ ਪੰਥ ਚ ਤਾਂ ਕਦੇ election ਦਾ concept ਹੈਗਾ ਨਹੀਂ ਕਦੇ, ਇਹ ਤਾਂ ਘਰ ਹੀ ਸੇਲੈਕਸ਼ਨ ਦਾ ਹੈ, ਜਿਵੇਂ ਨਵਾਬ ਕਪੂਰ ਸਿੰਘ ਜੀ ਨੂੰ ਤਾਂ ਸੰਗਤ ਨੇ ਹੁਕਮ ਬਖਸ਼ਿਆ ਸੀ, ਵੋਟਾਂ ਰਾਹੀਂ ਨੀ ਬਣੇ, ਫਿਰ ਅਖ਼ੀਰ ਸਾਡੀ ਸਿਰਮੌਰ ਸੰਸਥਾਂ ਨੂੰ ਵੋਟਾਂ ਦੀ ਕੀ ਲੋੜ ਪੈ ਗਈ?? ਦੂਜੀ ਚੀਜ਼, ਕਮੇਟੀ ਦਾ ਪ੍ਰਧਾਨ ਯਾ ਬਾਕੀ ਔਹਦੇ ਤਾਂ ਠੀਕ ਆ, ਪਰ ਸੰਗਤ ਦੇ ਅਧਿਕਾਰ ਕੀ ਨੇ, ਕਦੇ ਰਲ਼ਕੇ ਤਲੱਬ ਕਰ ਸਕਦੇ ਨੇ??
@satnamji.3078
@satnamji.3078 3 ай бұрын
ਗੁਰਬਾਣੀ ਅੰਦਰ ਜਾਤ-ਪਾਤ ਦਾ ਕੋਈ ਜਿਕਰ ਨਹੀ ਹੈ ...
@jasbirkaur7567
@jasbirkaur7567 3 ай бұрын
ਸੈਣ। ਨਾਈ। ਬੁਤਕਾਰੀਆ। ਉਹ। ਘਰ। ਘਰ। ਸੁਣਿਆ। ਨਾਈ। ਜਾਤ। ਦਾ। ਨਾਮ। ਹੈ
@JasbirSingh-is5rl
@JasbirSingh-is5rl 3 ай бұрын
Bibi, g,, jatt, sikh, Ramdasi, sikh, Balmiki, sikh, baazigar, sikh,, qn
@kuljindersingh3128
@kuljindersingh3128 3 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਪਾਤ ਦਾ ਖੰਡਨ ਕੀਤਾ ਹੈ
@user-eo7fu7tp8t
@user-eo7fu7tp8t 3 ай бұрын
Sc ( rangrete) bane , sikhan baste , amrit bata bhee allag kion rakhe jande han, kion g ! !? Goroyan ne jadon pehlan , (1) Granth likha us parmeshar poothi nam hi kion rakhiya see !?
@kanwaljeetsingh5193
@kanwaljeetsingh5193 3 ай бұрын
SGPC te DSGMC kujj v nahi sambh sakki nahi Sikhi bare dass saki te vadde swal SGPC te.
@Wordsoftruth13
@Wordsoftruth13 3 ай бұрын
First
@singhkannanvir
@singhkannanvir 3 ай бұрын
ਮੇਰੀ ਬੇਨਤੀ ਹੈ ਕਿ title ਨੂੰ ਬਦਲੋ। Casts ਦੀ ਥਾਂ Castes ਲਿਖੋ।
@s.k.haridas6726
@s.k.haridas6726 3 ай бұрын
Those who talk about caste system go to Blood bank one person blood given to other
@jaspalsingh150
@jaspalsingh150 3 ай бұрын
Those who understand Gurbani, do not give any importance to caste.
@lakheeaulakh2475
@lakheeaulakh2475 3 ай бұрын
Ravidaas bare Guruia ne nahi, Rabidass ji ne khud apne aap nu chamaar kiha hai.bahmana ne ohna nu neeva samahhia hai
@varunsharma3532
@varunsharma3532 Ай бұрын
ਕਹੋ ਗਿਆਨੀ, ਖੋਲ ਇਹ ਬੇਖ ਸਤਿ ਏਕ,ਫੇਰ ਕਿਉਂ ਚੋਟੀ ਅਨੇਕ
@SardarBhullar897
@SardarBhullar897 3 ай бұрын
Castes crested by manwadi but castcisim created by Sikh Dharam. now. The caste ended by Guru Nanank to Guru Gobind Singh ji shaibans at the time of Khalsa Sajan Diwas but thekhadars of Sikh religion never obeyed the orders of Guru sabs.The sikh who worn Sri sab they called Mazbi, Ramgarhia, MeharaJat, Ravidasia sikh &MashiaSikh etc which is wrong decision taken by Sikh religion leaders as like SGPC. The caste now created by Shiromani Committee Asr. The proformas of SGPC for making votes mention you belongs to Caste SC BC ST Etc it is wrong it should be delated bySGPC committee.
@SatnamKour-l1s
@SatnamKour-l1s 3 ай бұрын
Not in kashmir hear sikh mean s gur sikh only
@lakheeaulakh2475
@lakheeaulakh2475 3 ай бұрын
Guru Granth Sahib vich kitte (profession) karke ,jatt , jo kheti karda hai, nai jo jutia ghandada hai, tarkhaan jo lakri daa kamm karda hai , etc. but Guru ne ohna nu neeva nahi mania, tuhadi samagh hee neevi hai. Gurubaani kade pari nahi, kintu parantu karan beth jaande ho
@realisbest3263
@realisbest3263 3 ай бұрын
ਮੂਰਖ ਜਨਾਨੀਏ ,,4 ਵਰਨਾ ਵਿੱਚ ਜੱਟ ਵੀ ਸੂਦਰ ਹਿ ਸੀ,,
@kanwaljeetsingh5193
@kanwaljeetsingh5193 3 ай бұрын
Gurbani kahindi ki Banda apne karam karke janyaa jaandaa . Te ajj Guru sahib ne jo mana kitta Ohio sab ta jaydaa kar rahe ne te SGPc te Jathedar ji nu naal laike tusi tyohara te jao fer ptaa laggu ki sirf naaa di sikhi hi hai . Bas langar te sewa ch uljhaake golak di sewa chal rahi
@RajeshKumar-fm4ub
@RajeshKumar-fm4ub 3 ай бұрын
Veer ji koi hindu veer singh sajda hai te kuj lo g os nu tane marde hun tu apna dhram cheng kar liya hai . Ona nu ki kahiye
@VihanshKumar
@VihanshKumar 3 ай бұрын
Satnam waheguru ji singh ji App kisi bhi dharm ma chala jao app apni jati pati sat lakar joga log is dash ko karsi pardhan mante ha ma is dash ko jati pardhan manta hu aj bhi village alag alag samsan ghat ha savran Hindu ka allag Dalit Hindu ka allag ya bhi to jativad bhadbhav ha or kya Amrit dhari sikh jati sa upar ho jata ha kaya vo sikh ma kisi bhi jati ma roti bati ka samband ho jata ha kaya or jati bhabhav mukti koi dharm ma jakar nahi milaga ma garanti ka sat bolta hu parmatma ka koi dharm nahi uski koi jat nahi uska koi varn nahi vo peda karta ha peda hota nahi vo ajar Amar avinasi ha uska koi bap nahi vo sabka bap ha vo ( jati dharm varn ) kisi ko nahi manta or parmatma is dash ma( ekta akhandta samanta bhaichara)ho ( jai manvta)
@HitechPunjabifamily
@HitechPunjabifamily 3 ай бұрын
Jaat nu vi pehla chotiya jaata ch bhramana ne likheya hai dhana bhagat ji ne vi apne ap nu hor ocha karna layi bhagat nahi bane si oh ta akal purakh nu pon layi bhagat bane si
@tanbirsinghlifestyle
@tanbirsinghlifestyle 3 ай бұрын
Shreya pta hai glla
@HarinderSingh-u1e
@HarinderSingh-u1e 3 ай бұрын
Akash bajwa naam agge singh launa nahi bajwa ta musalman v jive pakistan da army general kamar javed bajwa
Sigma Kid Mistake #funny #sigma
00:17
CRAZY GREAPA
Рет қаралды 18 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 26 МЛН
How many people are in the changing room? #devil #lilith #funny #shorts
00:39
Как Я Брата ОБМАНУЛ (смешное видео, прикол, юмор, поржать)
00:59
Why Guru Granth Sahib Ji Can’t Save Him From Beadbi | Sikhi Talks
1:23:54
Nek Punjabi Itihaas
Рет қаралды 31 М.
Why People getting Against Guru Sahib? | Nek Punjabi History
1:57:28
Nek Punjabi Itihaas
Рет қаралды 114 М.
Sigma Kid Mistake #funny #sigma
00:17
CRAZY GREAPA
Рет қаралды 18 МЛН