Sukhwinder Amrit: ਪਰਿਵਾਰ 'ਚ 'ਘੁਟਣ' ਮਹਿਸੂਸ ਤੇ ਵਿਆਹ ਲਈ ਅਰਦਾਸਾਂ ਕਿਉਂ ਕਰਦੇ ਸਨ ਸੁਖਵਿੰਦਰ ਅੰਮ੍ਰਿ੍ਤ | 𝐁𝐁𝐂

  Рет қаралды 12,832

BBC News Punjabi

BBC News Punjabi

Күн бұрын

ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ-ਪਛਾਣਿਆ ਤੇ ਸਨਮਾਨਿਤ ਨਾਮ ਹਨ। ਪਰਿਵਾਰ ਤੇ ਸਮਾਜ ਵਿੱਚ ਵਿਰੋਧੀ ਸੂਰਾਂ ਦੇ ਬਾਵਜੂਦ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਅੰਦਰ ਕਵਿਤਾ ਨੂੰ ਜਿਉਂਦਾ ਰੱਖਿਆ। ਉਨ੍ਹਾਂ ਦਾ ਹੌਸਲਾ ਅਤੇ ਹਿੰਮਤ ਕਈਆਂ ਲਈ ਪ੍ਰੇਰਨਾ ਹੈ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ
ਐਡਿਟ- ਗੁਰਕਿਰਤਪਾਲ ਸਿੰਘ
#SukhwinderAmrit #Punjabiliterature #literature #zindaginama
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 32
@SarabjetSinghBrar
@SarabjetSinghBrar 7 ай бұрын
ਬਹੁਤ ਪਿਆਰੀ ਸਖਸ਼ੀਅਤ ਮੇਰੀ ਰੂਹ ਵਿੱਚ ਉਤਰੀ ਹੋਈ ਹੈ❤
@AmarjeetKaurSandhu174
@AmarjeetKaurSandhu174 7 ай бұрын
ਮੈਂ ਵੀ ਇਹੀ ਸੋਚਦੀ ਹੁੰਦੀ ਸੀ ਕਿ ਘਰ ਦੇ ਪੜਾਉਂਦੇ ਨਹੀਂ ਚਲ ਕੋਈ ਹਮਸਫ਼ਰ ਵਧੀਆ ਮਿਲਜੇ ਜੋ ਮੈਨੂੰ ਉਹ ਪੜਾਵੇ ਪਰ ਇਹ ਸਭ ਨਹੀ ਹੋ ਸਕਿਆ ਅਜ ਵੀ ਵਿਦਿਆਰਥੀਆਂ ਨੂੰ ਦੇਖਕੇ ਮੇਰਾ ਮਨ। ਭਰ ਆਉਂਦਾ ਤੇ ਮੈਂ ਰੋਣ ਲਗ ਜਾਦੀ ਹਾ😢😢
@baldevsidhu7719
@baldevsidhu7719 7 ай бұрын
ਆਸ ਕਰਦੇ ਹਾ ਕਿ ਤੁਸੀ ਸੁਖੀ ਹੋਵੋਗੇ .ਮੈ ਸਮਝਦਾ ਹਾ ਕਿ ਕਿਸੇ ਨੂ ਕਿਸੇ ਤੇ depend ਨਹੀ ਕਰਨਾ ਚਾਹੀਦਾ physically, emotionally, financially, spiritually etc.
@kesarsinghghumaan1793
@kesarsinghghumaan1793 7 ай бұрын
ਸਿਜਦਾ ਕਰਨ ਨੂੰ ਜੀਅ ਕਰਦਾ ਤੁਹਾਡੀ ਸਖਸ਼ੀਅਤ ਨੂੰ ❤🙏
@sukhminderkaur8675
@sukhminderkaur8675 7 ай бұрын
ਬਹੁਤ ਵਧੀਆ ਜੀ❤❤❤
@ginderkaur6274
@ginderkaur6274 7 ай бұрын
ਵਧੀਆ ਗਲਬਾਤ ਅਤੇ ਵਧੀਆ ਰੂਹ
@ajmerdhillon3013
@ajmerdhillon3013 7 ай бұрын
ਅੱਜ ਕੱਲ ਤਾਂ ਇਹ ਗੱਲ ਠੁਕਦੀ ਨਹੀ ਸਮਾਂ ਬਦਲ ਗਿਆ।ਅੱਜ ਤਾ ਇਸ ਦੇ ਉਲਟ ਹੋ ਰਿਹਾ ਗਿਆ ਲਗਦਾ ।
@SKaur-n4b
@SKaur-n4b 3 ай бұрын
Very nice ❤❤
@gurdevkaur4690
@gurdevkaur4690 7 ай бұрын
ਮੇਰੇ ਮਾਪੇ ਵੀ ਮੈਨੂੰ ਨਹੀਂ ਪੜ੍ਹਨ ਦਿੰਦੇ ਸੀ ਪਰ ਮੈਂ ਧੱਕੇ ਨਾਲ ਪ੍ਰਾ ਵੇਟ ਬੀਏ ਕੀਤੀ । ਫਿਰ ਮੇਰੇ ਪਤੀ ਨੇ ੧੦ ਬਾਅਦ ਈਟੀਟੀ ਕਰਵਾਈ । ਅੱਜ ਮੈਂ ਅਧਿਆਪਕ ਹਾਂ
@sarawjeetsarv
@sarawjeetsarv 7 ай бұрын
Bahot bahot bahot sohna interview
@BaljinderSingh-ri9gw
@BaljinderSingh-ri9gw 7 ай бұрын
ਵਧੀਆ 👍
@ParveenKaur-m4v
@ParveenKaur-m4v 7 ай бұрын
❤ ਬਹੁਤ ਹੀ ਵਧੀਆ ਜੀ ❤❤
@chamandeepsandhu5298
@chamandeepsandhu5298 7 ай бұрын
ਬਹੁਤ ਹੀ ਵਧੀਆ ਗਲਾ ਕੀਤੀਆਂ
@sharanpalbrar8977
@sharanpalbrar8977 7 ай бұрын
Very beautiful
@nirmaljitsaini3594
@nirmaljitsaini3594 7 ай бұрын
Waheguru ji thanks
@JattFactor
@JattFactor 7 ай бұрын
Tik ਟੋਕ ਵਾਲਿਆ ਨੇ ਕਦੇ ਨ੍ਹੀ ਕਿਹਾ ਕਿ ਮਰਦ ਓਹਨਾ ਦੀ ਤਰੱਕੀ ਦਾ ਰੋੜਾ ਨੇ
@GurdevSingh-el9bm
@GurdevSingh-el9bm 7 ай бұрын
ਬਹੁਤ ਵਧੀਆ ❤❤❤🙏🏻
@ashokkumar-se5sl
@ashokkumar-se5sl 7 ай бұрын
PURATAN GRANTHA TO SIKHIAA LEKE LOKI AZZ AURTA T SEETA DROPDEE WANGU ZULM KRDE HN .KYONKI IZAAT MUNDE NU NHI DHEE NU SMJIAA ZANDA H
@inderjitsandhu6408
@inderjitsandhu6408 7 ай бұрын
Hello sukhminder amrit ji very heart touching interview I am inderjit kaur Sandhu from surrey
@KiranKiran-o5w
@KiranKiran-o5w 7 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ ਮੋਟੇ.ਰੋਜਗਾਰ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@MANJEETKAUR.2024
@MANJEETKAUR.2024 7 ай бұрын
@anushkayadav1009
@anushkayadav1009 7 ай бұрын
सही बात है
@JattFactor
@JattFactor 7 ай бұрын
ਮਾਵਾ ਦੇ ਸ਼ੋਕ ਕਦੇ ਪੂਰੇ ਨੀ ਹੁੰਦੇ 😢
@rajsran6533
@rajsran6533 7 ай бұрын
My father is also same,even at the age of 7o plus.
@Bhangujatt3191
@Bhangujatt3191 7 ай бұрын
ਮੁੰਡੇ ਕੁੜੀਆ ਨੂੰ ਆਪਣੇ ਮਾ ਪਿਓ ਤੇ ਆਪਣੀ ਅਣਖ ਇਜਤ ਬਚਾ ਕੇ ਰੱਖੋ ਤੇ ਆਪਣੇ ਕਲਚਰ ਨੂੰ ਸਾਬੋ ਤੇ ਮਾੜੀਆ ਕੁਰੀਤੀਆਂ ਵੀ ਛੱਡੋ
@RavinderJohal-v8k
@RavinderJohal-v8k 7 ай бұрын
🙌👏
@rameshkumar-tr2gj
@rameshkumar-tr2gj 7 ай бұрын
ek change kavi da asliyat eh hai usda kuch bhi apna nahi hunda sabkuch os samaz da hunda jinu oh apna samzda teasal gal eh hai usda samaz chotta nahi hunda sari dunia hundi hai
@ravinderbrar6647
@ravinderbrar6647 7 ай бұрын
This is not true I am seventy six old and used to live in Village but our parents sendall of usthree sisters to Ludhiana to study you can not say every father was so cruel that is your story and your experience. Just as it is in present times every one can not be painted in the same colour
@JattFactor
@JattFactor 7 ай бұрын
ਜੇ ਪੂਰਸ਼ ਦੀ ਜਗਾ ਔਰਤ ਨੁੰ ਦੇ ਦਿੱਤੀ ਜਾਵੇ ? ਕੀ ਗਾਰੰਟੀ ਹੇ ਔਰਤ ਜਾਲਮ ਨਾ ਹੁੰਦੀ। ਮਰਦ ਨੁੰ ਭੰਡਣਾ ਸੋਖਾ ਪਰ ਟੱਬਰ ਦੀ ਜੂਮੇਵਾਰੀ ਲੈਣਾ ਕਿੰਨਾ ਕੋ ਸੋਖਾ ਕੰਮ ਹੇ । Victim ਕਾਰਡ ਖੇਡਣਾ easy ਹੈ, ਪਰ worldwide ਔਰਤਾਂ ਨੁੰ ਦੱਬਿਆ ਜ਼ਰੂਰ ਗਿਆ। ਇੰਗਲੈਂਡ ਵਿੱਚ ਹਜੇ ਵੀ ਔਰਤ ਦੀ ਤਨਖ਼ਾਹ ਘੱਟ ਹੇ, ਤੇ ਵੋਟ ਦੇਣ ਦਾ ਹੱਕ ਸਿਰਫ 60 ਸਾਲ ਪਹਿਲਾ ਮਿਲਿਆ
@baldevsidhu7719
@baldevsidhu7719 7 ай бұрын
ਤੁਸੀ ਠੀਕ ਕਹਿਆ . ਮੇਰੀ ਜਿਦਗੀ ਦਾ ਤਜਰਬਾ ਤੇ ਜੋ ਮੈ history ਚ ਪੜਿਆ ਹੈ ਕਿ ਇਹ ਕਹਾਵਤ ਸਚ ਹੈ ਜਿਸ ਦੀ ਲਾਠੀ ਉਸ ਦੀ ਭੈਸ ਭਾਵੇ ਉਹ ਮਰਦ ਜਾ ਅੌਰਤ, ਕਿਸੇ ਵੀ ਜਾਤ ਜਾ ਰੰਗ ਜਾ ਬੋਲੀ ਜਾ ਖਿਤੇ, ਰੰਗ ਰੂਪ ਨਾਲ ਸਬੰਧਤ ਹੋਵੇ ਜਦੋ ਉਸ ਗਰੁਪ ਕੋਲ power ਆ ਜਾਦੀ ਹੈ ਤਾ abuse ਕਰਦੇ ਹਨ Weaker ਜਾ minority group ਨੂ
@manrajsingh.9r.187
@manrajsingh.9r.187 7 ай бұрын
Medam di gll poori ho gi mere auduri ra gi
@rameshkumar-tr2gj
@rameshkumar-tr2gj 7 ай бұрын
samaz vich enadi izaat ghat hai es karan
Sukhwinder Amrit (Official Video) | Adab-Nawaaz - Punjabi & Urdu Mushaira Evening by Punjabistan
12:15
Punjabistan ਪੰਜਾਬੀਸਤਾਨ پنجابستان
Рет қаралды 2,6 М.
One day.. 🙌
00:33
Celine Dept
Рет қаралды 75 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,1 МЛН
黑天使只对C罗有感觉#short #angel #clown
00:39
Super Beauty team
Рет қаралды 31 МЛН
Dr. Dalip Kaur Tiwana (A Documentary film by Amar Gholia)
45:27
Kalm Da Safar
Рет қаралды 41 М.
One day.. 🙌
00:33
Celine Dept
Рет қаралды 75 МЛН