Sukrat biography | babbu maan ਨੇ ਕਿਉਂ ਕਿਹਾ ਸੀ main ਸੁਕਰਾਤ Nu ਪੜਦਾ | Socrates's life ideas in punjabi

  Рет қаралды 364,966

Punjab Made

Punjab Made

Күн бұрын

ਇਸ ਵੀਡੀਓ ਵਿੱਚ ਸੁਕਰਾਤ ਦੇ ਜੀਵਨ ਵਿਚਾਰਾਂ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ
This video contains full information about Socrates's life ideas
Instagram👉👉 /
Creator instagram 👇👇
/ kamall_lehal
Facebook👉👉
/ punjabmade1

Пікірлер: 1 100
@navyrai456
@navyrai456 5 жыл бұрын
ਕਮਲ ਵੀਰੇ ਤੁਹਾਡੇ ਬਾਰੇ ਤਾਰੀਫ ਕਰਨ ਨੂੰ ਮੇਰੇ ਕੋਲ ਕੋਈ ਸ਼ਬਦ ਨਹੀਂ ਇਹ ਦੁਨੀਆ ਦਾ ਪਹਿਲਾ ਚੈਨਲ ਆ ਜਿਥੋਂ ਬਹੁਤ ਕੁਜ ਸਿੱਖਣ ਨੂੰ ਮਿਲਦਾ
@agyapalsingh1082
@agyapalsingh1082 5 жыл бұрын
Yes bro
@jagdevsidhu5171
@jagdevsidhu5171 5 жыл бұрын
Yes boss
@ਫਿਰਦੌਸ਼ਖਾਨਾ
@ਫਿਰਦੌਸ਼ਖਾਨਾ 5 жыл бұрын
ਬੱਬੂ ਮਾਨ ਤੋਂ ਅੱਗੋ ਵੀ ਸੋਚੋ ...ਏਹ ਤੇ ਬੱਬੂ ਮਾਨ ਸੁਰਜੀਤ ਪਾਤਰ ਦੀ ਕਾਪੀ ਕੀਤੀ ਆ ...ਨਾਲੇ ਏਹਦੇ ਵਿੱਚ ਕੀ ਖਾਸ ਕੋਈ ਨਵਾਂ ਏਹੋ ਜਿਹੇ ਗਾਣੇ ਕਈਆਂ ਨੇ ਗਾਏ ਫੇਰ ਬੱਬੂ ਮਾਨ ਵਿੱਚ ਸੁਕਰਾਤ ਦਾ ਵਾਧਾ ਕਰਤਾ ..... ਉਹਦੀ ਪਾਤਰ ਦੀ ਏਕ ਗਜਲ ਸੀ ਜਹਿਰ ਦਾ ਪਿਅਾਲਾ ਮੇਰੇ ਹੋਠਾ ਤੇ ਅਾਕੇ ਰੁਕ ਗਿਅਾ, ਰਹਿ ਗਿਅਾ ਮੇਰੇ ਤੇ ਸੁਕਰਾਤ ਵਿਚਲਾ ਫਾਸਲਾ, ...
@JaswantSingh-ro2mi
@JaswantSingh-ro2mi 4 жыл бұрын
Good luck bro
@Gurwindersingh-hm8sc
@Gurwindersingh-hm8sc 3 жыл бұрын
True
@angrejsingh43758
@angrejsingh43758 3 жыл бұрын
Ustad Babbu Maan ZINDABAD ❤️
@chardapunjab8475
@chardapunjab8475 5 жыл бұрын
Siraaaaaaa veere, 👍 Veere poras te sakandar te vedio jaroor banao ji, ❤️
@rahulgarg1209
@rahulgarg1209 5 жыл бұрын
Thank you veer
@harpalhs6039
@harpalhs6039 2 жыл бұрын
Bhut vdya veer ji thnkxx
@deolfitness
@deolfitness 5 жыл бұрын
Love you bro super aaa tere information
@mehakdeepsingh7734
@mehakdeepsingh7734 Жыл бұрын
nice knowledge bai 💯
@HarpreetSingh-nt2xf
@HarpreetSingh-nt2xf 5 жыл бұрын
Nice video veer ji 👍👍
@malkeetsingh1304
@malkeetsingh1304 5 жыл бұрын
Very nice
@sikh_empire.warriors
@sikh_empire.warriors 4 жыл бұрын
Nice
@mrsabi2322
@mrsabi2322 3 жыл бұрын
👍👍👍👍👍👍 Mann saab
@JaskaranSingh-po3jf
@JaskaranSingh-po3jf 2 жыл бұрын
Pablo di history dso
@LovepreetSingh-ov2ed
@LovepreetSingh-ov2ed 2 жыл бұрын
ਵੀਰ ਜੀ ਕਬੱਡੀ ਦੇ ਮਨੇ ਪ੍ਰਮੰਨੇ ਸਟਾਰ ਰਾਣਾ ਵੰਝ ਬਾਰੇ ਵੀ ਦਸੋ ਕੁਜ ਵੀਰ ਜੀ ਮੇਰੇ ਪਿੰਡ ਦੇ ਨੇ ਰਾਣਾ ਵੰਝ
@Bagga5952
@Bagga5952 2 жыл бұрын
Nic
@thissideavu1199
@thissideavu1199 5 жыл бұрын
Osm brooo
@sukmansingh7527
@sukmansingh7527 5 жыл бұрын
O bai share market bare dasna a ke nahi
@sikanderhanda462
@sikanderhanda462 5 жыл бұрын
bhra teri video chhdn nu dil nhi krda gbu lov uu jn😍 ਕੌਣ ਕੌਣ ਚਾਹੁਦਾ ਵੀਰ ਦੀ ਵੀਡੀਓ ਲੰਬੀ ਹੌਣੀ ਚਾਹੀਦੀ ਆ😍😍😍
@pb30waleyaar17
@pb30waleyaar17 5 жыл бұрын
Me
@sameersingh3340
@sameersingh3340 5 жыл бұрын
I
@fun_gallery9826
@fun_gallery9826 5 жыл бұрын
Me
@ਬੱਲਤਲਵੰਡੀ
@ਬੱਲਤਲਵੰਡੀ 5 жыл бұрын
ਮੈਂ ਵੀ ।।।।
@sikanderhanda462
@sikanderhanda462 5 жыл бұрын
#punjab made kro video long broo
@kamaljeetkaur8653
@kamaljeetkaur8653 4 жыл бұрын
very nice
@nomychanel8284
@nomychanel8284 5 жыл бұрын
ਯਾਰ ਜਦੋਂ ਵੀ ਤੇਰੀ ਵਿਡੀਓ ਦੇਖਦਾ ਆ ਦਿਲ ਤਕ ਪਹੁੰਚ ਦੀ ਆ ਸਚ ਯਾਰ ਕਹਾ ਦਿਲ ਤੋਂ ਤੇਰੇ ਲਈ ਰਿਸਪੇਕਟ ਆ LoVe u ਆ BrO
@Ranjitaulakh50
@Ranjitaulakh50 5 жыл бұрын
Babbu maan Legend Singer
@balpreetgill8402
@balpreetgill8402 5 жыл бұрын
Maan saab is like libraby. He has great source of knowledge thats why he has die hard fans. I am also one of them anyways great video. Keep it up bro
@sonpreetkaur3905
@sonpreetkaur3905 3 жыл бұрын
Hello bro, can you tell me how can I get information about maan sahab. I don't know many things about him
@sonyjatt7049
@sonyjatt7049 3 жыл бұрын
@@sonpreetkaur3905 jrur
@pardeepsidhusidhu8298
@pardeepsidhusidhu8298 Жыл бұрын
ਇਹ ਫੂਦੂ ਲੀਰ ਆ ਛੱਬੂ ਭਾਨ
@Abhishek-ok3we
@Abhishek-ok3we 5 жыл бұрын
ਅੱਜ ਦੇ ਕਲਾਕਾਰਾਂ ਤੋਂ ਪੁੱਛੋ ਸੁਕਰਾਤ ਕੌਣ ਸੀ 😂
@amarpreetbains94
@amarpreetbains94 5 жыл бұрын
🤣🤣🤣pablo pushlo😑😑😑 oh v ni pta hunna
@toors6438
@toors6438 5 жыл бұрын
ਹੰਸ ਰਾਜ ਹੰਸ ਨੂੰ ਪੁਛੋ.....
@Babbumaan07_
@Babbumaan07_ 5 жыл бұрын
Maan Saab te maan Saab a
@helpme7805
@helpme7805 5 жыл бұрын
Ehna nu ##Pornstar Sunny Leone Te Jonny sins Da hi pta hona bus zindgi khatam
@deepmannmann1893
@deepmannmann1893 4 жыл бұрын
Veer pta tenu v ni kuch tu v pablo te Escobar nu compare kr rha .... bcz eh kehna glt a k jihnu sukrat ni pta ohnu pablo Escobar da ni pta bro escorber da door door tk sukrat nal len den niii sukrat...philospher c or pablo drug dealer
@hellcatgaming4631
@hellcatgaming4631 5 жыл бұрын
👌👌👌👌👌MAAN SAAB
@yugveersingh2744
@yugveersingh2744 5 жыл бұрын
Which song?
@ranjitsinghfarmerjatt5781
@ranjitsinghfarmerjatt5781 5 жыл бұрын
yugveer singh itihas
@ManpreetSingh-by8vs
@ManpreetSingh-by8vs 5 жыл бұрын
Half knowledge ਵੀਰ ਸੁਕਰਾਤ ਦਾ ਪਿਤਾ ਮੁਰਤੀ ਕਾਰ ਸੀ ਤੇ ਉਹ ਚੰਗਾ ਮੁਰਤੀ ਕਾਰ ਸੀ ਤੇ ਉਹ ਮੁਰਤੀ ਪੂਜਕ ਸੀ ਤੇ ਉਹ ਅਕਸਰ ਕਿਹਾ ਕਰਦਾ ਸੀ ਕਿ ਉਸ ਦੀਆ ਬਣਾਈਆ ਮੁਰਤੀਆ ਰੱਬ ਹਨ ਤੇ ਸਭ ਦਾ ਕਲਿਆਣ ਕਰਦੀਆ ਹਨ ਇਸ ਗੱਲ ਨਾਲ ਸੁਕਰਾਤ ਸਹਿਮਤ ਨਹੀ ਸੀ ਕਿਉਕਿ ਉਹ ਕਹਿੰਦਾ ਸੀ ਕਿ ਜੋ ਤੁਹਾਡੀ ਸਹਾਇਤਾ ਨਾਲ ਬਣੀਆ ਹਨ ਉਹ ਕਿਸੇ ਦੀ ਸਹਾਇਤਾ ਕਿਵੇ ਕਰ ਸਕਦੀਆ ਹਨ ਜਿਸ ਕਾਰਨ ਸੁਕਰਾਤ ਤੇ ਉਹਨਾ ਦੇ ਪਿਤਾ ਵਿਚਕਾਰ ਮਤਭੇਦ ਰਿਹਾ ਇੱਕ ਦਿਨ ਸੁਕਰਾਤ ਦੇ ਪਿਤਾ ਨੇ ਸਹਿਰ ਕਿਸੇ ਕੰਮ ਜਾਣਾ ਸੀ ਤੇ ਕੁਝ ਦਿਨ ਬਾਅਦ ਆਉਣਾ ਸੀ ਅਤੇ ਉਹਨਾ ਦੇ ਪਿਤਾ ਨੇ ਮੁਰਤੀਆ ਦੀ ਰਾਖੀ ਦੀ ਜਿੰਮੇਵਾਰੀ ਸੁਕਰਾਤ ਨੂੰ ਸੰਭਾਲ ਦਿੱਤੀ ਸੁਕਰਾਤ ਇਹ ਮੋਕਾ ਸਹੀ ਜਾਪਿਆ ਇਸਦਾ ਫਾਇਦਾ ਉਠਾਉਣ ਤੇ ਪਿਤਾ ਦਾ ਅੰਧ ਵਿਸ਼ਵਾਸ ਦੂਰ ਕਰਨ ਲਈ ਸੋਚ ਲੜਾਈ ਤੇ ਸਾਰੀਆ ਮੁਰਤੀਆ ਉਹਨਾ ਦੇ ਆਉਣ ਤੋਂ ਪਹਿਲਾਂ ਤੋੜ ਦਿੱਤੀਆ ਅਤੇ ਉਹਨਾ ਦੇ ਪਿਤਾ ਆਉਣ ਤੇ ਮੁਰਤੀਆ ਤਹਿਸ ਨਹਿਸ ਦਿਖਣ ਕਾਰਨ ਬਹੂਤ ਗੁੱਸੇ ਵਿੱਚ ਆਏ ਤੇ ਸੁਕਰਾਤ ਨੂੰ ਕਹਿਣ ਲੱਗੇ ਕਿ ਮੈਨੂੰ ਪੂਰਨ ਭਰੋਸਾ ਹੈ ਕਿ ਇਹ ਸਭ ਤੂੰ ਕੀਤਾ ਹੇ ਤੇ ਪਿਤਾ ਦੀਆ ਇਹ ਗੱਲਾਂ ਸੁਣ ਸੁਕਰਾਤ ਨੇ ਕਿਹਾ ਕਿ ਜੇਕਰ ਇਹ ਮੁਰਤੀਆ ਖੁਦ ਕਹਿਣ ਕਿ ਇਹ ਸਭ ਮੈ ਕੀਤਾ ਹੈ ਤਾਂ ਮੈ ਮੰਨ ਜਾਵਾਗਾ ਤਾ ਪਿਤਾ ਨੇ ਹਲਬਲੀ ਵਿੱਚ ਕਹਿ ਦਿੱਤਾ ਕਿ ਇਹ ਨਹੀ ਬੋਲ ਸਕਦੀਆਂ ਤਾ ਇਹ ਸੁਣ ਸੁਕਰਾਤ ਹੱਸਿਆ ਤੇ ਕਿਹਾ ਕਿ ਪਿਤਾ ਜੀ ਇਹੀ ਗੱਲ ਤਾ ਮੈ ਸਮਝੋਣੀ ਚਹੁੰਦਾ ਹਾ ਕਿ ਜੋ ਮੁਰਤੀਆ ਖੁਦ ਦੀ ਰਕਸਾ ਨਹੀ ਕਰ ਸਕਦੀਆ ਉਹ ਦੂਸਰੇ ਦੀ ਰਕਸਾ ਕੀ ਕਰਨਗੀਆ ਸੁਕਰਾਤ ਦੇ ਇਹਨਾ ਬੋਲਾ ਕਾਰਨ ਉਹ ਕੁਝ ਚਿਰ ਸੁੰਨ ਹੋ ਗਏ ਪਰ ਸੁਕਰਾਤ ਦੇ ਪਿਤਾ ਦੇ ਅੱਖਾ ਉੱਪਰ ਅੰਧ ਵਿਸ਼ਵਾਸ ਦੀ ਪੱਟੀ ਬੰਨੀ ਹੋਈ ਸੀ ਜਿਸ ਕਾਰਨ ਉਹ ਇਸ ਗੱਲ ਨੂੰ ਸਮਝ ਨਹੀ ਸਕੇ ਤੇ ਉਹਨਾ ਉਸ ਸਮੇ ਦੇ ਹਾਕਮ ਕੋਲ ਪੁੱਤਰ ਦੀ ਸ਼ਿਕਾਇਤ ਕਰ ਦਿੱਤੀ ਤੇ ਉਹਨਾ ਉਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਖਤ ਤੋਂ ਸਖਤ ਸਜਾ ਦੀ ਮੰਗ ਕੀਤੀ ਗਈ ਜਿਸ ਵਿੱਚ ਹਾਕਮ ਨੇ ਤਿੰਨ ਸਰਤਾ ਰੱਖੀਆ ਇੱਕ ਦੇਸ ਛੱਡਣ ਦੀ ਦੂਸਰੀ ਮੁਰਤੀਆ ਦਾ ਹਰਜਾਨਾ ਦੇਣ ਤੇ ਮਾਫੀ ਮੰਗਣ ਤੇ ਮੂਰਤੀ ਪੂਜਾ ਸਵਿਕਾਰ ਕਰਨ ਦੀ ਤੇ ਤੀਸਰੀ ਤੇ ਅੰਤਮ ਆਪਣੇ ਹੱਥੀ ਜਹਿਰ ਪੀਣ ਦੀ ਜਿਸ ਵਿੱਚ ਸੁਕਰਾਤ ਨੇ ਤੀਸਰੀ ਜਾਣੀਕਿ ਜਹਿਰ ਪੀਣਾ ਸਹੀ ਸਮਝਿਆਂ ਤੇ ਆਖਰੀ ਸਮੇ ਸੁਕਰਾਤ ਨੇ ਅੰਧਵਿਸ਼ਵਾਸੀ ਲੋਕਾ ਨੂੰ ਲਾਹਣਤ ਪੋਦੇ ਹੋਏ ਜਹਿਰ ਪੀ ਗਏ ਤੇ ਸਾਡੇ ਦਿਲਾ ਅੰਦਰ ਆਪਣੇ ਲਈ ਪਿਆਰ ਆਤੇ ਹਮਦਰਦੀ ਭਰ ਗਏ
@biology9214
@biology9214 5 жыл бұрын
Superr
@hsmaan86
@hsmaan86 5 жыл бұрын
Right, eive hi read kita ji asi v
@helpme7805
@helpme7805 5 жыл бұрын
Eh Jada matter ni krda Change gun labho Buryie ni
@hsmaan86
@hsmaan86 5 жыл бұрын
@@helpme7805 yes
@ParminderSingh-nn6jl
@ParminderSingh-nn6jl 4 жыл бұрын
May bee a gl HAJRAT MUHAMAD JI VARE A JI
@harpreet3180
@harpreet3180 5 жыл бұрын
Sabh to vadiya c, sukrat jdo maan sa da ganna aya c ma us time padya c sukrat warye
@ਫਿਰਦੌਸ਼ਖਾਨਾ
@ਫਿਰਦੌਸ਼ਖਾਨਾ 5 жыл бұрын
ਘੂਸੀ ਭੌਰ ਗਿਅਾਂ ਤੂੰ ਜੱਟਾਂ ਵਾਲੀ ਮੂਰਖਾਂ ਜੇ ਤੂੰ ਸੁਕਰਾਤ ਪੜਿਅਾ ਹੁੰਦਾ ਫੇਰ ਬੱਬੂ ਮਾਨ ਤੋਂ ਕੀ ਲੈਣਾਂ ਤੂਂ ਤੇ ਪਾਤਰ ਨਹੀ ਪੜਿਆ ਹੋਣਾਂ ਪਤਰ ਨੇ ਸੁਕਰਾਤ ਜਿਕਰ ਕੀਤਾ ਗਜਲ ਬੱਬੂ ਮਾਨ ਨੇ ਤੇ ਕਾਪੀ ਕੀਤੀ ਆ .......
@gagangill915
@gagangill915 4 жыл бұрын
@@ਫਿਰਦੌਸ਼ਖਾਨਾ comment tn tu Shi kita prawa pr ik line ch Jatta wali kusi da ki mtlb oye
@kambiaulakh6777
@kambiaulakh6777 4 жыл бұрын
Asal sach Kro chek .. kzbin.info/www/bejne/on_XZX-trd5qq7s
@cheemafazilka7973
@cheemafazilka7973 4 жыл бұрын
@@ਫਿਰਦੌਸ਼ਖਾਨਾ ਜ਼ਹਿਰ ਤਾਂ ਤੂੰ ਉਗਲਿਆ, ਜੱਟਾਂ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ। ਨਾਲੇ ਪਤਰ ਨਹੀਂ "ਸੁਰਜੀਤ ਪਾਤਰ" ਸਾਬ੍ਹ। ਪਾਤਰ ਸਾਬ੍ਹ ਨੂੰ ਪੜ੍ਹਣ ਵਾਲੇ ਕਿੰਨੇ ਕੂ ਨੇ, ਜੰਤਾ ਅੱਜਕੱਲ ਦੇ ਫੁਕਰੇ ਕਲਾਕਾਰਾਂ ਨੂੰ ਪਸੰਦ ਕਰਦੀ ਹੈ ਨਾ ਕਿ ਸੱਚ ਬੋਲਣ ਵਾਲੇ ਕਲਾਕਾਰਾਂ ਨੂੰ। ਸੁਕਰਾਤ ਦਾ ਨਾਂ ਤਾਂ ਬਹੁਤ ਲੋਕਾਂ ਨੇ ਸੁਣਿਆ ਹੋਊ ਪਰ ਉਸ ਬਾਰੇ ਜਾਣਦੇ ਨਹੀਂ। ਤੂੰ ਕਿਹਾ ਕਿ ਪਾਤਰ ਸਾਬ੍ਹ ਨੇ ਲਿਖਿਆ, ਉਂਝ ਤਾਂ ਸਕੂਲਾਂ ਵਿੱਚ ਵੀ ਅਸੀਂ ਪੜ੍ਹਿਆ ਕਿ ਸੁਕਰਾਤ ਨੇ ਜ਼ਹਿਰ ਕਿਓਂ /ਕਿਵੇਂ ਪੀਤਾ ਤੇ ਜਵਾਬ ਸੀ ਕਿ ਸ਼ਰਬਤ ਦੇ ਪਿਆਲੇ ਵਾਂਗ ਪਰ ਕਿੰਨਿਆਂ ਨੂੰ ਪਤਾ ਆ ਸੁਕਰਾਤ ਦਾ। ਚੰਗੀ ਗੱਲ ਹੈ ਕਿ ਜੇ ਮਾਨ ਸਾਬ੍ਹ ਦੇ ਗੀਤ ਕਰਕੇ ਹੀ ਕੁਛ ਲੋਕਾਂ ਨੂੰ ਪਤਾ ਤਾਂ ਲੱਗਿਆ, ਗੀਤ ਬਹਾਨੇ ਹੀ ਚੱਲ ਵੀਡੀਓ ਬਣੀ, ਕਾਰਨ ਚਾਹੇ ਜੋ ਵੀ ਹੋਵੇ ਪਰ ਚੰਗੀ ਗੱਲ ਇਹ ਆ ਕਿ ਲੋਕਾਂ ਨੂੰ ਪਤਾ ਤਾਂ ਲੱਗਿਆ। ਕਮੇਂਟ ਤੋਂ ਪਤਾ ਲੱਗਦਾ ਹੈ ਕਿ ਤੈਨੂੰ ਤਾਂ ਮਾਨ ਸਾਬ੍ਹ ਦੇ ਨਾਂ ਤੋਂ ਮਿਰਚਾਂ ਲੱਗੀਆਂ। ਤੈਨੂੰ ਨਹੀਂ ਪਸੰਦ ਤਾਂ ਕੋਈ ਗੱਲ ਨਹੀਂ ਪਰ ਗੱਲ ਤਾਂ ਬੰਦਾ ਦਲੀਲ ਤੇ ਤਰਕ ਨਾਲ ਕਰੇ ਨਸਲੇ ਪਾਤਰ ਸਾਹਿਬ ਨੂੰ ਪੜ੍ਹਿਆ ਤੂੰ ਵੀ ਨਹੀਂ, ਜੇਕਰ ਕੋਈ ਇੱਕ ਰਚਨਾ ਪੜ੍ਹ ਵੀ ਲਈ ਤਾਂ ਵਿਚਾਰੀ ਨਹੀਂ ਕਿਓਂਕਿ ਜੇਕਰ ਤੂੰ ਚੰਗਾ ਸਾਹਿਤ ਪੜ੍ਹਨ ਵਾਲੀ ਨਸਲ ਹੁੰਦੀ ਤਾਂ ਜਾਤ ਵਾਲਾ ਜ਼ਹਿਰ ਨਾ ਘੋਲਦੀ
@factspk373
@factspk373 5 жыл бұрын
babbu maan bahut research karda... bai ohne eh vi keha.. 21st century saadh geet ch... sukraat koi baar baar aunda ni dukki tikki layi sardar gaunda ni
@gurivlogs8377
@gurivlogs8377 5 жыл бұрын
singh kzbin.info/www/bejne/on7Gla14Yt-gkNk
@singhsaab925
@singhsaab925 4 жыл бұрын
Maan Saab my favourite
@navreetkaur3dahlia579
@navreetkaur3dahlia579 4 жыл бұрын
ਵੀਰ ਜੀ, ਤੁਹਾਡੇ ਲਈ ਬਹੁਤ ਹੀ ਧੰਨਵਾਦ, u have motivated me to be a big man.
@pureayurveda22
@pureayurveda22 5 жыл бұрын
ghaint banda a yaar tu
@AmandeepSingh-ly2gp
@AmandeepSingh-ly2gp 4 жыл бұрын
ਬਹੁਤ ਵਧੀਆ ਗੱਲ ਹੈ ਕਿ ਸਾਡੇ ਮਾਨ ਗਣੇ ਤੋਂ ਇਡੀ ਵੱਡੀ ਸਖਸੀਅਤ ਗੱਲਾਂ ਲੋਕੀਆ ਲੱਬੀਆ ਢੋਡੇ ਚੈਨਲ ਦੀ ਵੀ ਬਹੁਤ ਮੇਹਰਬਾਨੀ
@MannuDhaliwalpb76
@MannuDhaliwalpb76 5 жыл бұрын
ਅੱਜ ਹੀ Pubg delete ਤੇ ਕੰਮ ਕਾਰ ਸ਼ੁਰੂ 😂😂😂😂
@daddycalling9522
@daddycalling9522 5 жыл бұрын
*Free fire... hor k 22 lagda delete karni painy a*
@einsteinjatt6113
@einsteinjatt6113 5 жыл бұрын
naai baiiii jo dill krdaa krooo oh v ohde naal apa kise dooje da ta ninukasn krde
@MannuDhaliwalpb76
@MannuDhaliwalpb76 5 жыл бұрын
@@einsteinjatt6113 hmm
@Simrrannn
@Simrrannn 5 жыл бұрын
😂😂
@MannuDhaliwalpb76
@MannuDhaliwalpb76 5 жыл бұрын
@@Simrrannn ki hoea
@gaggupb036
@gaggupb036 5 жыл бұрын
ਦਿਲੋ ਅਾਦਰ ਬਾੲੀ❤
@kamalbhandal4718
@kamalbhandal4718 5 жыл бұрын
Ustaad babbumaan di likht boot dungi a sari dunyia too wakri tark bnonda ustaad babbumaan zindabad
@paramkaur7453
@paramkaur7453 4 жыл бұрын
⁰0⁰
@trishantchanalia2861
@trishantchanalia2861 5 жыл бұрын
Maan saab bohat dungaa likh ✍🏻 de ne🙏🏻
@AmrikSingh-hz8fd
@AmrikSingh-hz8fd 5 жыл бұрын
Dungaa likhn nu ki boar vich vad k likede ne😂😂😂
@AmrikSingh-hz8fd
@AmrikSingh-hz8fd 5 жыл бұрын
@@trishantchanalia2861 👍👌😂😂😂
@paulpaul1307
@paulpaul1307 5 жыл бұрын
Choota googal aa maan Saab
@ranjeetmaan469
@ranjeetmaan469 5 жыл бұрын
ਬੁੱਬੂ ਮਾਨ ਨੇ ਪਤਾ ਨੇ ਯਾਰ ਕਿੰਨਾ ਕੇ ਕਿਤਾਬਾਂ ਪੜ ਸਾਡਾ ਮਸਟਾਰ ਵੇ ਦੱਸਦਾ ਸੀ ਕੇ ਤੁਸੀ ਕਿਤਾਬਾਾਂ ਪੜ Kro ਮੋਬੲੀਲਾਂ ਨੂੰ ਛੱਡ ਕੇ ਫਿਰ ਤੁਸੀ ਕਾਮਯਬ ਹੋ ਸਕਦਾ ਅੱਧਾ ਮੁੰਡੇ ਕਹਿੰਦਾ Sir ਝੂਠਾ ਨਾ ਬੋਲੋ ਬਾਅਦ ਵਿ੍ਚ ਪਤਾ ਲੱਗਾ ਕੇ ਬੁੱਬੂ ਮਾਨ ਸਭ ਤੋ ਵੱਧ ਕਿਤਾਬਾਂ ਪੜਦਾ ਨਾਂ ਕੇ ਦੂਜਾ Singer ਵਾਂਗ Net ਤੇ ਬੈਠਾ ਰਹਿੰਦਾ
@rajwindersingh4918
@rajwindersingh4918 3 жыл бұрын
Na Gall kar kitas di. Na gall kar gaalib di. Talim badi tedi Khant wale talib di.
@harwindersingh1210
@harwindersingh1210 5 жыл бұрын
yr thono veer kini vaar keha k ik video amar Singh chamkila te b bnnao pr..tusi hun bale singra te hi video bnne jande o..jo insaan marn to 30 sala baad b amar hi hai us insaan di ek video ta jror bnni hi chidi aa..
@cheemafazilka7973
@cheemafazilka7973 4 жыл бұрын
ਵੀਰ ਜੀ ਜੰਤਾ ਨੇ ਰੌਲਾ ਪਾ ਲੈਣਾ ਏ, ਓਹਦੇ ਧਾਰਮਿਕ ਗੀਤ ਵੀ ਬਹੁਤ ਹੀ ਸੋਹਣੇ ਸੀ ਪਰ ਉਹ ਕਿਸੇ ਨੂੰ ਯਾਦ ਨਹੀਂ ਹੋਣੇ ਤੇ ਗਲਤ ਗੀਤਾਂ ਦੀਆਂ ਲਾਈਨਾਂ ਲਿਖ ਕੇ ਗਲਤ ਕਮੇਂਟ ਕਰਨਗੇ। ਮਾਨ ਸਾਬ੍ਹ ਨੇ ਐਨੇ ਵਧੀਆ ਵਧੀਆ ਤੇ ਉੱਚੀ ਸੋਚ ਵਾਲੇ ਗੀਤ ਲਿਖੇ ਪਰ ਉਹ ਨਹੀਂ ਦਿਸਦੇ ਜੰਤਾ ਨੂੰ ਤੇ ਸ਼ੁਰੂਆਤ ਵਿੱਚ ਮਨੋਰੰਜਨ ਲਈ ਗਾਏ ਗੀਤਾਂ ਦੀਆਂ ਲਾਈਨਾਂ ਲਿਖ ਕੇ ਨਿੰਦਣ ਲੱਗ ਜਾਂਦੇ ਆ। ਇਹ 100 ਕ੍ਰਾਂਤੀਕਾਰੀ ਸੋਚ ਵਾਲੇ ਗੀਤ ਛੱਡ ਕੇ ਪੁਰਾਣੇ 2-4 ਗੀਤਾਂ ਤੇ ਨਿੰਦਣ ਲੱਗ ਜਾਂਦੇ ਆ ਫੇਰ ਇਹ ਅਮਰ ਸਿੰਘ ਚਮਕੀਲਾ ਨੂੰ ਕਿਵੇਂ ਨਾ ਬੋਲਣਗੇ।
@lovelysekhon1818
@lovelysekhon1818 Күн бұрын
​@@cheemafazilka7973 ਮੈਨੂੰ ਵੀਰੇ ਯਾਦ ਆ ਤਲਵਾਰ ਮੈਂ ਕਲਗੀਧਰ ਦੀ ਹਾਂ ਨਰਕਾ ਨੂੰ ਜਾਵੇ ਨੀ ਤੂੰ ਸਰਹੰਦ ਦੀ ਦੀਵਾਰੇ ਪਾਣੀ ਦਾ ਬੁਲਬਲਾ ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ
@47_gamer15
@47_gamer15 5 жыл бұрын
Luv U bro.....
@simrankhangura3951
@simrankhangura3951 5 жыл бұрын
👏👏👏nyc video bro information is very good and intresting topic.. also make video on student life !
@jgaming0284
@jgaming0284 5 жыл бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ
@lovelallian8613
@lovelallian8613 5 жыл бұрын
Maan saab ne har var kush na kush knowledge dinde a song ch💪👌
@tarsveer9697
@tarsveer9697 5 жыл бұрын
End bro (babbu maan lovers)
@happysidhu_
@happysidhu_ 5 жыл бұрын
ਸੁਕਰਾਤ ਕੋਈ ਵਾਰ ਵਾਰ ਆਉਣਾ ਨੀ,,,,ਦੁੱਕੀ ਤਿੱਕੀ ਲਈ ਸਰਦਾਰ ਗਾਉਂਦਾ ਨੀ😁😁😁 21ਵੀ ਸਦੀ ਸਾਧ🙏 ਬੱਬੂ ਮਾਨ ਬੈਸਟ,,,ਕਮਲ ਬਾਈ ਸਿਰਾ ਵੀਡੀਓ
@Randhawa548
@Randhawa548 4 жыл бұрын
ਮਹਾਨ ਲੇਖਕ ਬੱਬੂ ਮਾਨ
@GouravHans-u7y
@GouravHans-u7y Жыл бұрын
Tru yr I love man Saab ji
@AWARA_-
@AWARA_- Жыл бұрын
😂😂
@amritlalowalia8319
@amritlalowalia8319 Жыл бұрын
​@@AWARA_-ki gal ?
@thfallrounder4615
@thfallrounder4615 4 жыл бұрын
ਜਿਹੜੇ ਕਹਿ ਰਹੇ ਨੇ ਅੱਜ ਦੇ ਕਲਾਕਾਰਾਂ ਤੋਂ ਪੁਸ਼ੋ ਰਾਇਟਰ ਆ ਨੂੰ ਪੂਸ਼ੋ ਜੋਂ ਗਾਣੇ ਲਿਖਦੇ ਨੇ।
@rajdeepchahal154
@rajdeepchahal154 5 жыл бұрын
bai illuminate te ikk hr video bna skda tu
@kuljitsingh799
@kuljitsingh799 5 жыл бұрын
Veere all ready ban gyi aa
@rajdeepchahal154
@rajdeepchahal154 5 жыл бұрын
@@kuljitsingh799 nhi veer ikkk hr kiha c
@kuljitsingh799
@kuljitsingh799 5 жыл бұрын
@@rajdeepchahal154 hmm veere keha ta c k ik hor part di bnoni c
@Ravibatth__
@Ravibatth__ 5 жыл бұрын
Hi I am your big fan you are very good
@nannukumar6150
@nannukumar6150 4 жыл бұрын
ਡਾ.ਬੀ.ਆਰ.ਅੰਬੇਦਕਰ ਤੇ ਵੀ ਬਾਈਉਗਰਾਫੀ ਬਣਾ ਦੇਉ ਵੀਰ ਜੀ Request hai ji
@sohiljohalia8981
@sohiljohalia8981 5 жыл бұрын
who's only here For Babbu Maan😍😍
@gagangill915
@gagangill915 4 жыл бұрын
Babbu Maan tn chl thika y Punjab made ale de talent te amazing content krke aunde aa lon dekhn puttri
@pindavalejatt5016
@pindavalejatt5016 4 жыл бұрын
Lun da daddu paan
@blackangel.2336
@blackangel.2336 3 жыл бұрын
I'm here for sukrat
@Deep_Assal
@Deep_Assal 5 жыл бұрын
ਸੁਕਰਾਤ ਤੇ ਸੰਤ ਜਰਨੈਲ ਸਿੱਘ ਭਿੱਡਰਾਵਾਲੇ ਵਾਲੇ ਦੇ ਵਿਚਾਰ ਆਪਸ ਵਿੱਚ ਰਲਦੇ ਮਿਲਦੇ ਹਨ । ਦੋਵੇ ਹੀ ਮਹਾਨ ਹਨ । ਮੈ ਸੰਤ ਸੁਕਰਾਤ ਦਾ ਬਹੁਤ ਫੇਨ ਹਾ ਮੈਨੂੰ ਬਹੁਤ ਪਿਆਰਾ ਲੱਗਦਾ ਹੈ । ਉਸਦੀ ਬੁਧੀ ਮਹਾਨ ਸੀ । ਉਹ ਮਹਾਨ ਸੀ । ਮਾਈ ਦਾ ਲਾਲ । ਸ਼ਹੀਦ ਦੁਨੀਆ ਦਾ ਪਹਿਲਾ । ਲੋਕਾ ਖਾਤਰ ਸ਼ਹੀਦ ਹੋਨ ਵਾਲਾ ।94785 90132 ।
@prabhjotsingh4882
@prabhjotsingh4882 5 жыл бұрын
Sanu 10th vich ek question si jisda answer si. Sukrat ne jehar da piala sharbat wang pita
@HarpreetSingh-ys4eo
@HarpreetSingh-ys4eo 5 жыл бұрын
Yaaa that's right
@beastxviper3318
@beastxviper3318 3 жыл бұрын
ਬਾਈ ਮਾਨ ਵਰਗਾ singer ਕੌਈ ਨੀ ❤️
@hannysingh4162
@hannysingh4162 Жыл бұрын
ਦੇਖਣਾ ਸੁਣਨਾ ਜਿੰਦਗੀ ਕੋਈ ਜਾਣਕਾਰੀ ਲੈਣੀ ਇਹ ਚੈਨਲ ਦੇਖੋ ਜਾ ਬੱਬੂ ਮਾਨ ਸੁਣ ਲਓ
@rajkarnawalkarnawal1046
@rajkarnawalkarnawal1046 5 жыл бұрын
Bro ur video vry intresting & jornalknowlegd 👍👍👍👍👍
@ishuharsh554
@ishuharsh554 3 жыл бұрын
❤️❤️Ustaad Babbu Maan❤️❤️
@AmirAmir-wd2lu
@AmirAmir-wd2lu 5 жыл бұрын
Lundi buchi nit jamni babbumaan nai Kase ne ban Jana Love you maan Saab I'm from Pakistan Punjab
@KhushiSingh-oo4di
@KhushiSingh-oo4di 4 жыл бұрын
ਬਾੲੀ ਜੀ ਕਿਰਪਾ ਕਰਕੇ ਗੌਤਮ ਬੁੱਧ ਜੀ ਬਾਰੇ ਵੀਡੀਓ ਬਣਾ ਦਿਓ 👏👏👏
@jagseersingh7762
@jagseersingh7762 5 жыл бұрын
Good veer meri master degree philosophy di aa me Socrates , Aristotle,plato,karl marx, lenin,stelin , kotalya, chankya, budh philosophy bhut read kiti aa bhut kuj sikhya bro but me biggest fan aa maan saab da jo dunge shabad likhde ne good luck veer jio rabb teri umar lmi kre
@gillymann4843
@gillymann4843 5 жыл бұрын
Love Dear Bro ਅੱਛਾ ਲੱਗਿਆਂ ਬਹੁਤ ਹੀ ਜਿਆਦਾ Dost next video on ਸਿਂਕਦਰ ਮਹਾਨ ਤੇ plese Note ਵਿਚਾਰ ਵੀ ਨਾਲ ਹੋਣ ਸਿਂਕਦਰ ਮਹਾਨ ਦੇ
@47_gamer15
@47_gamer15 5 жыл бұрын
3 sawal wali mai padi a
@ranveerpb0368
@ranveerpb0368 3 жыл бұрын
ਜਿੰਦ ਜਾਨ ਬੱਬੂ ਮਾਨ ❤️
@singhx4746
@singhx4746 5 жыл бұрын
100k Zinda bad Punjabi made
@dakubrar6169
@dakubrar6169 5 жыл бұрын
Bai good work ek motivation books Te vi video bna
@originalroop9742
@originalroop9742 5 жыл бұрын
Very nice bro Keep it up 👍
@yuvrajyuvi4961
@yuvrajyuvi4961 5 жыл бұрын
Cover toh dekh judge krri da ni book nu
@robbysandhu4425
@robbysandhu4425 5 жыл бұрын
Babbu maan...❤
@user-ii7ml2kf5o
@user-ii7ml2kf5o 4 жыл бұрын
Veere aa video nu delh ke bhut kuch sikhan nu mileya Thank u veere
@bobbygillbobby5101
@bobbygillbobby5101 5 жыл бұрын
Babbu maan bahot dongga likh da ne sidhu wargiya nu ki aunda
@adgrewal5
@adgrewal5 5 жыл бұрын
*Milna howe je Babbu Maan di bhen nu,,,,,* *Safe jga ni koi kmaad wrgi* Eh hundi A doongi likht... Salle fuddu maan de chuppe
@garrydeep6935
@garrydeep6935 5 жыл бұрын
sidhu apna likhda.babbu maan apna likhdaa.jyada hoshiari naa maar
@amritbawa6943
@amritbawa6943 5 жыл бұрын
Appne father saab sidhu moosewala naal baraa compare kronge
@garrydeep6935
@garrydeep6935 5 жыл бұрын
tera peyo babbu maan aa fir..saleyaa
@manpreet3103
@manpreet3103 4 жыл бұрын
@@adgrewal5 Tere jije ne eh v keha c (Koi Banda sef nahi rah jande lathan pagga eh ego dharma di kise di bachke ke tur je chati
@factspk373
@factspk373 5 жыл бұрын
hitler baare ik video banao.. ohda world war 2 ch ki role si... 🙏🙏
@kabaddinews1277
@kabaddinews1277 5 жыл бұрын
4:25 waah ji waah
@Surjeet3340
@Surjeet3340 4 жыл бұрын
Maan saab jyada tar itihas gaunde ne nice bro
@mitturajput3340
@mitturajput3340 5 жыл бұрын
Love You bai ❤
@bmnavjot8745
@bmnavjot8745 5 жыл бұрын
Pajji silver play bton de laye diwar tei kre loo
@goldydhaliwal5205
@goldydhaliwal5205 5 жыл бұрын
Kothi kine k di paayi aa🤣🤣paise kitho aaye aa?🤣🤣sira
@hollywoodmovie6557
@hollywoodmovie6557 5 жыл бұрын
Bai ji me babbu maan ji da song sunn k hi sukraat nu parhiya c.. Par tusi bht vadia kita k Punjabi ch vedio bannai... Nice
@GursewakSingh-st5vx
@GursewakSingh-st5vx 4 жыл бұрын
Wah g wah legendry person Babbu Maan saab ku k hr song vich kush kush nwa jrur hunda
@ManmeetSandhu-Music
@ManmeetSandhu-Music 5 жыл бұрын
ਬਹੁਤ ਹੀ ਵਧੀਆ ਵੀਡੀਓ ਆ ਬਾਈ 👌 Love you ustaad babbu maan 😘😍😍
@amand33p80
@amand33p80 5 жыл бұрын
ਮੇਰੇ ਚ 80 %ਸੁਕਰੰਤ ਦੇ ਗੁਣ ਆ lolzz😂😂
@jot.hundal.1
@jot.hundal.1 5 жыл бұрын
Bhut vdiya knowledge veere all the best kamal y
@KARANSINGH-re2kv
@KARANSINGH-re2kv 3 жыл бұрын
Bai tuc bhaut vadia Galla dasde oo bhaut knowledge mildi mai study vich bhi use krda aa gernal knowledge jo tuhadiya videos to mildi aa Bai tuc great oo tuhada krke mai ina kucch sikh rha
@djnation199
@djnation199 5 жыл бұрын
1st view and comment bro
@PardeepSingh-fj5zx
@PardeepSingh-fj5zx 5 жыл бұрын
Jeonda wasda reh buggeaaa
@amanjawanda6689
@amanjawanda6689 5 жыл бұрын
mera v America Jana Saah lain jeena hi jrrori a😁😁😁
@deepbawa3899
@deepbawa3899 5 жыл бұрын
Bro i am biggest fan off u ik bar milna chona bro thonu plzz bro
@9091y
@9091y 4 жыл бұрын
ਬਹੁਤ ਵਧੀਆ ਜਾਣਕਾਰੀ ਵਾਲੀਆਂ ਵੀਡੀਉ ਹੁੰਦੀਆਂ,ਬਹੁਤ ਕੁਝ ਸਿੱਖਣ ਨੂੰ ਮਿਲਦਾ,carry on bro,
@hellstudio6120
@hellstudio6120 5 жыл бұрын
Att veere🔥🔥🔥
@Latestpunjabisongs24
@Latestpunjabisongs24 5 жыл бұрын
👍👍👍
@palsingh5740
@palsingh5740 4 жыл бұрын
Philosopher Singer in punjabi dunia
@iqbalharyana773
@iqbalharyana773 5 жыл бұрын
Good Men babbu maan good thinking
@pleasedontlaugh8215
@pleasedontlaugh8215 2 жыл бұрын
Maan saab
@deeppreet7686
@deeppreet7686 5 жыл бұрын
Gud job veer❤️
@jass4017
@jass4017 4 жыл бұрын
sbtoh acha gurbani nu pdho🙏onha toh jada gyaan kite nhi milega
@Icobhalo
@Icobhalo 5 жыл бұрын
Saint Socrates's famous QUOTE : "O MAN KNOW THYSELF" (O Insaan apne aap nu jaan)
@harmanludhiana9113
@harmanludhiana9113 5 жыл бұрын
Veere.. Week Ch ... 2 Video Jrur Paya..kro
@OpBoie6
@OpBoie6 4 жыл бұрын
Thanks 😊😉 video daily bnao
@Abraham-ve2zw
@Abraham-ve2zw 5 жыл бұрын
Sirra aa ustad
@babbumaanustaad2470
@babbumaanustaad2470 5 жыл бұрын
ahh a maan sabb sade jehna nu is vare pta ajj kal de kise singer nu a gallan he ni pta
@dilbagsinghgilldilbag4973
@dilbagsinghgilldilbag4973 4 жыл бұрын
Mann sabb bhut pare lekhe gaiek ne ajj kl de lando kalakar bad hathara nu
@GurpreetSingh-ey6eo
@GurpreetSingh-ey6eo 4 жыл бұрын
ਬੋਹਤ ਵਧੀਆ ਵੀਰ। ਤੁਹਾਡੀ ਐਦਾ ਦੀ ਵੀਡੀਉ ਦੇਖ ਕੇ ਬਹੁਤ ਮੋਟਿਵੇਸ਼ਨ ਮਿਲਦੀ ਹੈ। ਨਹੀਂ ਤਾਂ ਲੁੱਚ ਗੜੁਚ ਗਾਣੇ ਆਲੇ ਹੀ famous hunde। Videos payi jayo
@Manpreetpunjab237
@Manpreetpunjab237 4 жыл бұрын
2300 saal pehla kive ho skda aje 2020 saal chali janda
Worst flight ever
00:55
Adam W
Рет қаралды 27 МЛН
Как подписать? 😂 #shorts
00:10
Денис Кукояка
Рет қаралды 8 МЛН
Please Help This Poor Boy 🙏
00:40
Alan Chikin Chow
Рет қаралды 20 МЛН
Socrates~2 ਸੁਕਰਾਤ | Narinder Singh Kapoor | Sukrat History | Socrates Philosopher Story |Punjabistan
11:59
Punjabistan ਪੰਜਾਬੀਸਤਾਨ پنجابستان
Рет қаралды 91 М.
STEVE JOBS: Stanford Speech In Hindi | By Deepak Daiya
14:02
Deepak Daiya
Рет қаралды 7 МЛН
Life Changing Stories | SONU SHARMA | Connect with us :7678481813
50:26
Socrates~1 ਸੁਕਰਾਤ | Narinder Singh Kapoor | Sukrat Philosopher Story | Socrates History |Punjabistan
9:21
Punjabistan ਪੰਜਾਬੀਸਤਾਨ پنجابستان
Рет қаралды 49 М.
Worst flight ever
00:55
Adam W
Рет қаралды 27 МЛН