ਸੁਲਤਾਨ ਨੂੰ ਜੱਫਾ ਲਾਇਆ ਸੀ ਮੈਂ ਤਾਂ ਲੋਕਾਂ ਨੇ ਚੀਕਾਂ ਬਹੁਤ ਮਾਰੀਆਂ ਸੀ Lakha Kot Karor Interview

  Рет қаралды 32,067

RMB Television

RMB Television

Күн бұрын

#RMBTelevision #Lakhakotkaror #kabbadi
Guest- Lakha Kot Karor
Host - Jass Grewal
Camera Man- Gurpreet Singh
DOP- Amritpal Singh
Editor- Kamalpreet Singh, Hardishan Singh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 109
@AmarjeetAmarjeetSingh-df5fw
@AmarjeetAmarjeetSingh-df5fw 5 ай бұрын
ਦਿਲੋਂ ਸਾਫ਼ ਹੈ 22 ਲੱਖਾ ਗੱਲਾਂ ਬਹੁਤ ਸੋਨੀਆ ਕਰਦਾ
@RameshKumar-fr1vz
@RameshKumar-fr1vz 7 ай бұрын
ਫ਼ਕਰ ਬੰਦਾ ਹੈ ਲਖਾ ਛੋਟਾ ਭਰਾ ਸਚ ਭਰਾਵੋ ਅਖਾਂ ਹੰਝੂ ਕੇਰਦੀਆਂ ਪਰ ਵਸ ਨਹੀਂ ਹੈ ਕਿ ਲਖੈ ਬਾਈ ਜੀ ਦੀ ਹੈਲਪ ਹੋ ਸਕੇ ਦੋਂਨੇਂ ਹੱਥਾਂ ਨਾਲ NRI ਵੀਰਾਂ ਨੂੰ ਬੇਨਤੀ ਹੈ ਲਖੈ ਦੀ ਹੈਲਪ ਰਲ ਮਿਲ ਕੇ ਕਰੋ ਤੇ ਹੈਲਪ ਬਣਦੀ ਵੀ ਭਰਾਵੋ ਪੰਜਾਬ ਦਾ ਦਿਲੇਰ ਤੇ ਸਾਫ਼ ਸੁਥਰੀ ਸੋਚ ਦਾ ਬੱਬਰ ਸ਼ੇਰ ਹੈ ਉਮੀਦ ਹੈ ਪੰਜਾਬੀ ਲਖੈ ਨੂੰ ਯਾਦ ਰੱਖਿਓ ਇਹ ਅਸਲੀ ਕਬੱਡੀ ਦਾ ਖਿਡਾਰੀ ਹੈ ਅਜ਼ ਦੀ ਕਬੱਡੀ ਨੂੰ ਸਾਰੇ ਹੀ ਜਾਣਦੇ ਸਮਝਦੇ ਹਨ ਸ੍ਰੀ ਗੰਗਾਨਗਰ ਰਾਜਸਥਾਨ ਫਿਰ ਵੀ ਲਖੈ ਦਾ ਹੋਂਸਲੇ ਨੂੰ ਸੈਲੂਟ ਹੈ ਰਿਕਵੈਸਟ ਹੈ ਪਜਾਬਿਊ ਲਖੈ ਦਾ ਹੋਂਸਲਾ ਡਿੱਗਣ ਨਾਂ ਦੇਓ ਵਾਹਿਗੁਰੂ ਜੀ ਦੇ ਘਰ ਕਦੇ ਘਾਟਾ ਹੂੰਦਾ ਹੀ ਨਹੀਂ ਸਬ ਕੁਝ ਇਥੇ ਰਹਿ ਜਾਣਾਂ ਸੈਲੂਟ ਹੈ ਸਾਰੇ ਪਜਾਬਿਆੱ ਨੂੰ ਗੁਡ ਨਾਇਟ ਪੰਜਾਬੀਓ 🙏🙏🙏🙏 (ਬੇਨਤੀ ਪ੍ਰਵਾਨ ਕਰੋਗੇ ਵਿਸ਼ਵਾਸ ਹੈ )
@pb13wala42
@pb13wala42 2 ай бұрын
ਲੱਖੇ ਦੀਆਂ ਗੱਲਾਂ ਸੁਣਕੇ ਜ਼ਿੰਦਗੀ ਚ ਸਕੂਨ ਮਿਲਦਾ 🎉🎉🎉❤ ਵੀਰੇ ਦੀ ਕਬੱਡੀ ਪ੍ਰਮੋਟਰਾਂ ਵਲੋਂ ਮਾਣ ਸਨਮਾਨ ਵੀ ਕਰਨਾ ਚਾਹੀਦਾ
@ranbirsingh0079
@ranbirsingh0079 4 ай бұрын
ਦੁੱਲਾ ਮੇਰਾ ਫੇਵਰਟ ਪਲੇਅਰ ਵਾ ਪਰ ਮੈਂ ਚਾਹੁੰਦਾ ਹਾਂ ਕਿ ਲੱਖਾ ਬਾਈ ਦੁੱਲੇ ਨੂੰ ਜੱਫਾ ਲਾਵੇ ਅਤੇ ਕਬੱਡੀ ਵਿੱਚ ਇਸ ਤੋਂ ਵੀ ਵੱਧ ਤਰੱਕੀ ਕਰੇ ਬਾਕੀ ਵੱਡੇ ਅਤੇ ਘਰੋਂ ਸਹੀ ਪਲੇਅਰਾਂ ਨੂੰ ਚਾਹੀਦਾ ਵਾ ਕਿ ਘਰੋਂ ਗਰੀਬ ਪਲੇਅਰਾਂ ਦੀ ਮਦਦ ਕਰਨ ਤਾਂ ਜੋ ਇਹ ਪਲੇਅਰ ਕਬੱਡੀ ਨੂੰ ਹੋਰ ਅੱਗੇ ਲੈ ਕੇ ਜਾ ਸਕਣ।
@amritpal-cy1ch
@amritpal-cy1ch 7 ай бұрын
ਬਹੁਤ ਸੋਹਣੀ ਇੰਟਰਵਿਊ ਬਾਈ♥️♥️
@shaguftadillithejourneyofb5844
@shaguftadillithejourneyofb5844 Ай бұрын
Veere kot karor buhat vadian waheguru Thanu hor tarakiya bakshe 🙏
@JagtarSingh-cj4ve
@JagtarSingh-cj4ve 7 ай бұрын
ਵਾਹਿਗੁਰੂ ਵਾਹਿਗੁਰੂ ਜੀ 🙏ਤੂੰ ਹੀ ਤੂੰ ਹੈ 🙏ਬਹੁਤ ਵਧੀਆ ਗੱਲ ਬਾਈ ਨੇ ਕੀਤੀਆਂ ਨੇ 🙏
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@singga5679
@singga5679 7 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@NarinderBrar-f7z
@NarinderBrar-f7z 7 ай бұрын
ਬਾਈ ਰੱਬ ਰੂਪੀ ਬੰਦਾ ਜਿੳਂਦਾ ਰਹਿ ਵੀਰ ਹੱਸਦਾ ਵੱਸਦਾ ਰਹਿ
@Gurmeet-t3l
@Gurmeet-t3l 7 ай бұрын
Waheguru ji bhai lakhe nu khus rahi waheguru ji waheguru ji
@bablasranbablasran2825
@bablasranbablasran2825 7 ай бұрын
ਸਾਡੇ ਏਰੀਆ ਦਾ ਵਧੀਆ ਖਿਡਾਰੀ ❤
@gurcharansingh1660
@gurcharansingh1660 4 ай бұрын
ਜਸ ਵੀਰ ਸਤਿ ਸ੍ਰੀ ਅਕਾਲ, ਲੱਖੇ ਵੀਰ ਕੋਟ ਕਰੋਡ਼ ਵੀਰ ਤਹਿ ਦਿਲੋਂ ਸ਼ੁਕਰੀਆ, ਆਰ ਐਮ ਬੀ ਟੈਲੀਵਿਜ਼ਨ ਹਰ ਭਰਾ ਦੀ ਪੂਰੀ ਜਾਣਕਾਰੀ ਦਿਆ ਕਰੋ ਪਿੰਡ, ਜਿਲ੍ਹਾ ਤਹਿਸੀਲ ਕਿਉਂਕਿ ਫਿਰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ❤🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤❤
@pindabuttarmusic
@pindabuttarmusic 7 ай бұрын
ਫ਼ਕੀਰ ਬੰਦਾ ਯਰ ❤❤❤
@hardeepsingh-gf2ft
@hardeepsingh-gf2ft 6 ай бұрын
Bai ji aanand aa gyaa interview sun k❤❤❤❤
@JagtarSingh-cj4ve
@JagtarSingh-cj4ve 7 ай бұрын
ਬਾਈ ਪ੍ਰਮਾਤਮਾ ਜਰੂਰ ਸੁਣੇ ਗਾ ਜੀ 🙏🙏
@JaspalSingh-uq8el
@JaspalSingh-uq8el 7 ай бұрын
❤️❤️ hera banda sun k ruu nu sakon mel da
@chamkau
@chamkau 7 ай бұрын
ਲੱਖੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਖੁਸ਼ ਦਿਲ ਬੰਦਾ ਲੱਖਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਲੱਖੇ ਵੀਰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ ਕਿ ਲੱਖੇ ਵੀਰ ਦਾ ਬਾਹਰ ਦਾ ਟੂਰ ਲਵਾ ਦੇਵੋ ਲੱਖਾਂ ਵੀਰ ਨੇ ਜੋ ਛੋਟੇ ਵੇਟ ਵਾਲੇ ਪਲੇਅਰਾਂ ਨੂੰ ਵੀ ਪੂਰਾ ਖਰਚਾ ਦੇਣਾ ਚਾਹੀਦਾ ਹੈ ਫ਼ੇਰ ਹੀ ਕਬੱਡੀ ਬਚੇਗੀ
@Lakhakotkaror
@Lakhakotkaror 7 ай бұрын
🙏🏻🙏🏻
@BhindrrSingh-df4yf
@BhindrrSingh-df4yf 7 ай бұрын
Hera bnda ❤
@sukhsingh8285
@sukhsingh8285 7 ай бұрын
Lakha Diya gla sun ke y boht josh milda y zidgi ch age badan lai janun dendian ne
@Kabaddidoaba07
@Kabaddidoaba07 7 ай бұрын
Love you lakha bhra ❤❤ Yrr sachian gallan krda bhai
@DilpreetSingh-tt8jg
@DilpreetSingh-tt8jg 7 ай бұрын
Love you lakhe veere ❤❤❤
@gurpreetsahota7323
@gurpreetsahota7323 7 ай бұрын
Wahaguru mehar kra lakha ta ❤
@sukhwantgillgill6674
@sukhwantgillgill6674 7 ай бұрын
Waheguru ji 💖💖💖💖 love you 22 g 👌👌👌💪💪💪
@ManpreetSingh-os1fw
@ManpreetSingh-os1fw 7 ай бұрын
❤❤Vv Gd bro Sade Aera da maan lvb u jatta ❤❤
@KulwinderSingh-ob1ww
@KulwinderSingh-ob1ww 7 ай бұрын
Sira
@gurpiarsidhu5810
@gurpiarsidhu5810 7 ай бұрын
Sira Banda y
@Kirat_Gill_007
@Kirat_Gill_007 7 ай бұрын
Nice brother ❤❤
@Ajaykabaddipb29
@Ajaykabaddipb29 7 ай бұрын
Wmk 🙏
@RajbirSingh-qh7gg
@RajbirSingh-qh7gg 7 ай бұрын
Waheguru ji 💐🌹
@GurdeepSingh-sp4vh
@GurdeepSingh-sp4vh 7 ай бұрын
🎉❤❤❤❤❤❤nice veer jee
@souravNarwal-bv7jo
@souravNarwal-bv7jo 7 ай бұрын
best podcast
@Gurmeet-t3l
@Gurmeet-t3l 7 ай бұрын
Parmotar veera nu benti ha yaar socho lakhe veer da waheguru ji
@IqbalSingh-zq7ne
@IqbalSingh-zq7ne 7 ай бұрын
ਹੀਰਾ ਬੰਦਾ
@vickykabbadi2223
@vickykabbadi2223 7 ай бұрын
Ghaint glla krea bai ne😊😊❤❤🎉
@RajbirSingh-qh7gg
@RajbirSingh-qh7gg 7 ай бұрын
Right a 22 ji 🎉🎉
@sukhsingh8285
@sukhsingh8285 7 ай бұрын
Wmk kre bai te ❤
@fanshankarsandwa5244
@fanshankarsandwa5244 7 ай бұрын
Very good 👍
@Gurmeet-t3l
@Gurmeet-t3l 7 ай бұрын
Bhut vadiya gala bhai diya bhut vadiya
@JaspreetSingh-ij5ic
@JaspreetSingh-ij5ic 7 ай бұрын
Nice ❤❤❤❤❤❤❤❤❤❤❤❤❤❤
@kuldeepsabharwal4417
@kuldeepsabharwal4417 7 ай бұрын
God bless you bro
@navjotmaan8087
@navjotmaan8087 3 ай бұрын
ਜਾਨ ❤️
@sheerachahal4918
@sheerachahal4918 7 ай бұрын
Very good
@jagroopsingh5686
@jagroopsingh5686 7 ай бұрын
ਪਰਮੋਟਰਾ ਵੀਰਾ ਨੇ ਬਾਹ ਫੜੀ ਨੀ ਲੱਖੇ ਦੀ.ਜਿੰਨੀ ਮੱਦਤ ਹੋਣੀ ਚਾਹੀਦੀ ਸੀ ਹੋੲੀ ਨੀ.
@GindaBal
@GindaBal 7 ай бұрын
ਥਾਈ ਇੰਟਰਵਿਊ ਨੀ ਸਤਸੰਗ ਈ ਕਰਦਾ ❤❤
@hardeepsingh-gf2ft
@hardeepsingh-gf2ft 6 ай бұрын
shi gall aaa bai
@taljeetdhindsa4001
@taljeetdhindsa4001 6 ай бұрын
Bahut vdia te pura ghaint banda Aa bai ❤❤
@SggeGegeg-z3g
@SggeGegeg-z3g 3 ай бұрын
Bhot soni interview
@Harp809
@Harp809 7 ай бұрын
Good bnda Lakha 👍👍👍
@jasdeepsingh7745
@jasdeepsingh7745 7 ай бұрын
Very nice gg
@arshdeep7181
@arshdeep7181 7 ай бұрын
Hera a bai lakha ❤❤
@AngrejSingh-v7r
@AngrejSingh-v7r 15 күн бұрын
Good 22 ji
@KrishanSingh-bi7os
@KrishanSingh-bi7os 7 ай бұрын
❤❤
@GurjitSingh-tj2wg
@GurjitSingh-tj2wg 5 ай бұрын
Very nice 👍
@harkrishan9085
@harkrishan9085 7 ай бұрын
Lakkha ❤ saf Banda
@jagsirsingh8347
@jagsirsingh8347 7 ай бұрын
Nice interview bai
@ShubhamSuryavansi-o7b
@ShubhamSuryavansi-o7b 5 ай бұрын
Rab da roop aa
@Gurdeep_khaira_kabbadi
@Gurdeep_khaira_kabbadi 7 ай бұрын
Sirra🎉❤
@parasdeepsingh3896
@parasdeepsingh3896 7 ай бұрын
Wmk
@AmninderDhillon-j6s
@AmninderDhillon-j6s 7 ай бұрын
Carry on bro baba Nanak bhali Karu
@TajBhullar-v6w
@TajBhullar-v6w 7 ай бұрын
😊😊😊😊
@FoujiSinghkabaddimanasa
@FoujiSinghkabaddimanasa 5 ай бұрын
Love you bro ❤❤❤
@BhinderSingh-g2x
@BhinderSingh-g2x 5 ай бұрын
Good man
@GindaBal
@GindaBal 7 ай бұрын
ਜਟ ਪੜਿਆ ਨੀ ਕੜਿਆ❤
@onelifeonechance652
@onelifeonechance652 7 ай бұрын
Sade pind da nam laya bhia machaki khurd dhanwad boss
@mrranjitkaler1697
@mrranjitkaler1697 7 ай бұрын
👍🏻
@RanjeetSingh67603
@RanjeetSingh67603 7 ай бұрын
Lakha bohat vidya insaan aa
@GurmeetButtar-ub5ll
@GurmeetButtar-ub5ll 7 ай бұрын
ਬਾਈ ਫ਼ੱਕਰ ਜਾਫੀ 💪💪💪💪🫶🏻
@KuldeepSingh-ob5fs
@KuldeepSingh-ob5fs 7 ай бұрын
👍Lopn
@majhamalwadoabakabaddi
@majhamalwadoabakabaddi 7 ай бұрын
Kntt ❤
@lovepreetsran4877
@lovepreetsran4877 7 ай бұрын
❤❤sirra player
@JaganDeepsingh-zc7yc
@JaganDeepsingh-zc7yc 7 ай бұрын
Herra banda lakha
@harjinderbrar5371
@harjinderbrar5371 7 ай бұрын
Bhi bhot vadia gala lagyi teri a Love you jatt a
@singhjasvir5370
@singhjasvir5370 7 ай бұрын
🙏wmk
@RaviChahal-m8l
@RaviChahal-m8l 7 ай бұрын
Rabi ruuu aaa
@junoonkabbaddida526
@junoonkabbaddida526 7 ай бұрын
Koi nai Rab chngiya kru ga❤
@JagseerSingh-c4w
@JagseerSingh-c4w 5 ай бұрын
Wmk
@mohandhaliwal9812
@mohandhaliwal9812 7 ай бұрын
ਹੀਰ। ਬੰਦ।
@hardeepsingh-gf2ft
@hardeepsingh-gf2ft 6 ай бұрын
@HappySingh-li5nk
@HappySingh-li5nk 2 ай бұрын
Sultan jan da bad 🎉
@goldygoldychahal2723
@goldygoldychahal2723 7 ай бұрын
Lakha veer bahut wadea banda
@prabhnindersingh4332
@prabhnindersingh4332 7 ай бұрын
Bai da NUM ki bai
@sukhbhatti7543
@sukhbhatti7543 7 ай бұрын
Yr dard bhut a akha ch
@parasdeepsingh3896
@parasdeepsingh3896 7 ай бұрын
Heera Banda bai lakha
@DavinderKumar-gz6ec
@DavinderKumar-gz6ec 8 күн бұрын
Bai. Lakhe Bai da no bhejeo
@mrranjitkaler1697
@mrranjitkaler1697 7 ай бұрын
ਤੇਰੀ ਮਿਹਨਤ ਦਾ ਮੁੱਲ ਪੈਣਾ ਚਾਹਿਦਾ
@InderjeetSingh-hh9wm
@InderjeetSingh-hh9wm 7 ай бұрын
Manu lgda jini madi jindgi bina jmeen Wale jatt di a oni kise di ni ohto baad ta bs ohi a jihda koi banda mar gea ja fer jehda boht bimar a bina jmeen Wale jatt de putt nu koi jaat ta ki hor cast da banda v kuch ni smzda ohnu viah krona jina okha ona koi kam ni okha
@Preetpeeta
@Preetpeeta 5 ай бұрын
Koi nbr de deo plc lakhe da plc
@TajBhullar-v6w
@TajBhullar-v6w 7 ай бұрын
22 lakha 22 da no send me
@RameshKumar-fr1vz
@RameshKumar-fr1vz 7 ай бұрын
ਲਖੈ ਵਰਗੇ ਬਹੁਤ ਹੀ ਘੱਟ ਮਿਲਦਾ ਤੁਹਾਡੀ ਉਮੀਦਾਂ ਦੇ ਤੁਰਿਆ ਫਿਰਦਾ ਬਾਕੀ ਸਬਦੇ ਸਾਹਮਣੇ ਹੀ ਹੈ ਕੁਝ ਲੁਕਿਆ ਛਿਪਿਆ ਤਾਂ ਹੈਨ੍ਹੀ ਯਾਰ
@rajwindersingh-ov3tc
@rajwindersingh-ov3tc 7 ай бұрын
ਸੱਬ ਕੁਝ ਹੈਗਾ ਲੱਖੇ ਕੋਲ ਬਾਈ
@Gurijatt55
@Gurijatt55 7 ай бұрын
​@@rajwindersingh-ov3tcus kol payar aa bhai ji
@Kabutar_lover-Nawanshahr
@Kabutar_lover-Nawanshahr 7 ай бұрын
Bhai di age 42 saal lagda jida 28/30 da huga ❤❤❤❤❤❤❤
@Kabutar_lover-Nawanshahr
@Kabutar_lover-Nawanshahr 7 ай бұрын
Banda buhat Wadia aa gallan shun k Wadia laga sakoon aaiya
@GurbindersinghGurbindersin-g3y
@GurbindersinghGurbindersin-g3y 6 ай бұрын
Veer ji number send kryoo lakhe veer da
@SggeGegeg-z3g
@SggeGegeg-z3g 3 ай бұрын
Bhot soni interview
@palwinderSingh-gd9gq
@palwinderSingh-gd9gq 7 ай бұрын
❤❤❤❤
@hardeepsingh-gf2ft
@hardeepsingh-gf2ft 6 ай бұрын
@pammasandhu5768
@pammasandhu5768 7 ай бұрын
❤❤❤
@ChamkaurSingh-k8f
@ChamkaurSingh-k8f 6 ай бұрын
❤❤❤❤❤
@RanjeetSingh-d2j
@RanjeetSingh-d2j 6 ай бұрын
❤❤❤
@hardeepsingh-gf2ft
@hardeepsingh-gf2ft 6 ай бұрын
❤❤❤
@Kulwindersidhu__14
@Kulwindersidhu__14 7 ай бұрын
❤❤❤
@sanayabhutta
@sanayabhutta 6 ай бұрын
❤❤❤❤❤❤❤❤❤
Don’t Choose The Wrong Box 😱
00:41
Topper Guild
Рет қаралды 62 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Exclusive with Lakha Kot Karor | Gurpreet Bal | Kudrat
1:37:48
Kudrat ਕੁਦਰਤ
Рет қаралды 18 М.
Meet Dulla Bagga Pind | 365 Unfiltered With Pardeep Taina | Kabaddi365
1:27:50