Suno Sarpanch Saab: Pakistan के बीच है Punjab का यह Village

  Рет қаралды 4,347,894

DainikSavera

DainikSavera

Күн бұрын

Пікірлер: 1 400
@ਖਬਰਨਾਮਾਦਸੂਹਾ
@ਖਬਰਨਾਮਾਦਸੂਹਾ 6 жыл бұрын
ਕਿੱਥੇ ਡਿਜਿਟਲ ਇੰਡੀਆ ਰਹਿ ਗਿਆ...ਮੋਦੀ ਸਾਹਿਬ ਨੂੰ ਤੇ ਇਹਨਾ ਪਿੰਡਾ ਦਾ ਕਦੀ ਸੁਪਨਾ ਵੀ ਨਹੀ ਆਇਆ ਹੌਣਾ...ਇਹਨਾ ਪਿੰਡਾ ਬਾਰੇ ਤੇ ਸਾਨੂੰ ਆਮ ਲੋਕਾ ਨੂੰ ਵੀ ਨਹੀ ਪਤਾ ਤੇ ਮੰਤਰੀਆਂ ਨੂੰ ਕਿਵੇਂ ਪਤਾ ਹੌਣਾ..ਧੰਨਵਾਦ ਏ ਇਸ ਚੈਨਲ ਵਾਲੇ ਵੀਰ ਦਾ ਜਿਸ ਨੇ ਸੱਚ ਦਾ ਚਾਨਣਾ ਪਾ ਕੇ ਇਹਨਾ ਪਿੰਡਾਂ ਦੇ ਲੋਕਾ ਦੇ ਜੀਵਨ ਤੇ ਝਾਤੀ ਪਵਾਈ...ਹਿਮਾਂਸੂ ਵੀਰ ਅਤੇ ਬਾਕੀ ਸਾਰੇ ਚੈਨਲ ਦੇ ਟੀਮ ਮੈਂਬਰਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾ ਗਰੀਬ ਅਤੇ ਹਾਲਾਤਾਂ ਦੇ ਮਜਬੂਰ ਲੌਕਾ ਦੀ ਜਿੰਦਗੀ ਬਾਰੇ ਸਭ ਨੂੰ ਜਾਣੂ ਕਰਵਾਇਆ । ਅਤੇ ਆਸ ਕਰਦੇ ਹਾ ਕਿ ਤੁਹਾਡਾ ਚੈਨਲ ਨਿਰਪੱਖ ਸੋਚ ਰੱਖ ਕੇ ਨਿਰਭਉ ਰਹਿੰਦਾ ਹੋਇਆ ਹਮੇਸ਼ਾ ਸੱਚ ਦਿਖਾਵੇ । ਪਿੰਡ ਦੇ ਲੋਕ ਕਿੱਥੇ ਉਸ ਵਰਗ ਦੇ ਲੋਕਾ ਨਾਲ ਰਲ ਜਾਣਗੇ ਜਿਹਨਾ ਨੇ ਕਦੀ ਏ.ਸੀ ਤੋਂ ਬਾਹਰ ਦਾ ਸੇਕ ਨਹੀ ਲਿਆ ..ਇਹਨਾਂ ਬਾਰੇ ਕਈ ਕਹਿਣਗੇ ਕਿ ਇਹ ਪਿੰਡ ਛੱਡ ਕਿਤੇ ਹੋਰ ਘਰ ਬਣਾ ਲੈਣ ਪਰ ਵੀਰੋ ਇਹ ਲੋਕ ਜੇਕਰ ਇੰਨੀ ਗੁੰਜਾਇਸ਼ ਰੱਖਦੇ ਹੌਣ ਤਾ ਕਦੀ ਇਹ ਪਿੰਡ ਦੀ ਕੌਈ ਹੌਦ ਨਹੀ ਹੌਣੀ ਸੀ ..ਬਾਕੀ ਜਿੱਥੇ ਜੰਮੇ ਪਲੇ ਹੋਵੋ ਉਥੇ ਦੀ ਮਿੱਟੀ ਦਾ ਮੋਹ ਵੀ ਹੁੰਦਾ ..ਬਾਕੀ ਜਿਹੜੇ ਇਸ ਪਿੰਡਾ ਵਿੱਚ ਰਹਿ ਕੇ ਮਿਹਨਤ ਕਰਕੇ ਅਗਾਂਹਵਧੂ ਸੋਚ ਰੱਖਦੇ ਹਨ ਜੇਕਰ ਇਹਨਾ ਨੂੰ ਮੌਕਾ ਮਿਲੇ ਤਾਂ ਇਹ ਕਦੀ ਕਿਸੇ ਗਰੀਬ ਨੂੰ ਲਾਚਾਰ ਨਾ ਵੇਖ ਸਕਣਗੇ.. ਵੀਰੋ ਸਾਰੇ ਰਲ ਕੇ ਸੋਚ ਵਿਚਾਰ ਕਰਨ ਤੋਂ ਬਆਦ ਹੀ ਪੰਜਾਬ ਦੀ ਕੁਰਸੀ ਦਿਆ ਕਰੋ ਜਿਸ ਨਾਲ ਇਹਨਾ ਲੋਕਾ ਨੂੰ ਵੀ ਵਿਕਾਸ ਦਾ ਫਾਇਦਾ ਹੋ ਸਕੇ ...ਇੱਕਲਾ ਵਪਾਰੀ ਵਰਗ ਅਮੀਰ ਵਰਗ ਅਤੇ ਨੇਤਾ ਲੋਕ ਹੀ ਸਾਰਾ ਕੁਝ ਲੁੱਟ ਕੇ ਖਾ ਚੱਲੇ ਹਨ ਤੇ ਕਈ ਲੋਕ ਜਿਹੜੇ ਜਾਤ ਪਾਤ ਆਧਾਰਿਤ ਵੋਟਾਂ ਦੀ ਰਾਜਨੀਤੀ ਕਰਦੇ ਹਨ , ਉਹ ਘੁਣ ਦੀ ਕੀੜੇ ਬਣੇ ਹਨ ..ਕੋਈ ਇਸ ਗੱਲ ਦਾ ਜਵਾਬ ਦੇ ਸਕਦਾ ਕਿ ਜਿਹੜੇ ਇਸ ਪਿੰਡ ਦੇ ਜੱਟ ਹਨ ਉਹ ਕਿਵੇਂ ਗਰੀਬੀ ਰੇਖਾ ਤੌਂ ਉੱਪਰ ਆਉਣਗੇ.
@hardeepghottra1577
@hardeepghottra1577 6 жыл бұрын
ਗੁਰੂ ਨਾਨਕ ਦਾ ਸਿੱਖ apna 📞 n# dana g jo asi help krei
@rozangill5730
@rozangill5730 6 жыл бұрын
bhot vidya gal kite tusi
@hamesa7716
@hamesa7716 6 жыл бұрын
Hardeep Ghottra ਬਿਲਕੁਲ ਵੀਰ ਜੀ ੲੇਨਾ ਲੋਕਾ ਦੀ ਮਦਦ ਕਰਨਾ ਜਰੁਰ ਜੀ.ਗੁਰੂ ਜੀਦਾ ਕਹਿਣਾ ਹੇ ਗੁਰੁ ਦੀ ਗੋਲਕ ਗਰੀਬ ਦਾ ਮੁਹ.ਪਰ ਗੋਲਕ ਗਰੀਬ ਤਕ ਬਹੁਤ ਘਟ ਪਹੁਚ ਦੀ ਹੇ.ੲਿਸ ਕਰਕੇ ਫਰਜ ਬਣਦਾ ਜਿਸ ਨੇ ਦਾਨ ਕਰਨਾ ੳੁਹ ੲਿਹੋ ਜੇ ਗਰੀਬਾ ਨੁ ਦਾਨ ਕਰੇ
@abs948
@abs948 6 жыл бұрын
ਗੁਰੂ ਨਾਨਕ ਦਾ ਸਿੱਖ modi ki kre ede vch? Punjab captain de under onda wa. Captain kre jo krna. Tere wrge lok kise ghre 1 di jga 2 jwak ho jan ta v modi da hi kasoor kdnge.
@hamesa7716
@hamesa7716 6 жыл бұрын
The Arrogant Beast modi koi kasoor nai banaya appa os nu nae ta sala tea vechda .o changa si.
@sharafatali5753
@sharafatali5753 6 жыл бұрын
Is waqat main sarja marja village say comment kar raha hon mery teen tarf india ki boundry hay narli village say gurdwary say bajjan ki awaz aa rahi hay boht azadi say yahan aaya hon village waly azadi say zindgi basar kar rahy hain jo mushklan aap bata rahy hain yahan bilqul nahi hain aisy lag raha hay jaisy lahore kay qareeb hi baitha hon geo Pakistan geo punjabio
@naeemraza9090
@naeemraza9090 5 жыл бұрын
Buht achi video hai, May Indian Punjab government specially navjot sidhu sy request krta hon k in sb ko nearest city k pas jga allot ki Jay. From Punjab Pakistan.
@itwarikhan268
@itwarikhan268 3 жыл бұрын
Thank you Reporter Sir ,You have Showed this Village.I salute this villagers.Jay Hind.Jay Bharat.
@teabreakbrewdevilskettle2820
@teabreakbrewdevilskettle2820 3 жыл бұрын
Aap kis city se ho
@avtarsingh1428
@avtarsingh1428 Жыл бұрын
@@teabreakbrewdevilskettle2820 Lik
@diljotsinghsinghdiljot2783
@diljotsinghsinghdiljot2783 Жыл бұрын
P🎊:-$-)
@shayardildhillon9789
@shayardildhillon9789 6 жыл бұрын
ਬਹੁਤ ਵਧੀਆ ਤੇ ਧੰਨਵਾਦ ਸਾਰੀ ਹੀ ਦੈਨਿਕ ਸਵੇਰਾ ਟੀਮ ਦਾ ਜਿੰਨਾ ਇਹਨਾ ਵਿਚਾਰੇ ਭੋਲ੍ਹੇ- ਭਾਲੇ ਤੇ ਦੁਖੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਾਂਝਿਆਂ ਕੀਤਾ ਤੇ ਇਸ ਪਿੰਡ ਬਾਰੇ ਜਾਣਕਾਰੀ ਦਿੱਤੀ । ਉਮੀਦ ਕਰਦੇ ਹਾਂ ਹੁਣ ਤਾਂ ਇਹ ਗੰਦੀਆਂ ਤੇ ਵੋਟਾਂ ਤੱਕ ਹੀ ਸੀਮਤ ਸਰਕਾਰਾਂ ਇਹਨਾਂ ਗਰੀਬ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਦੂਰ ਕਰ ਦੇਣ । ਇਕ ਗੱਲ ਹੋਰ ਜਿੰਨਾ ਇਸ ਵੀਡੀਓ ਨੂੰ ਡਿਸਲਾਇਕ ਕੀਤਾ ਉਹ ਜਾਂ ਤਾਂ ਇਨਸਾਨ ਹੀ ਨਹੀ ਹਨ ਜਾਂ ਫਿਰ ਸ਼ੈਤਾਨ ਤੇ ਘਟੀਆ ਸੋਚ ਵਾਲੇ ਨੇਤਾ ਹੀ ਹੋ ਸਕਦੇ ਹਨ । ਅਰਦਾਸ ਹੈ ਪ੍ਰਮਾਤਮਾ ੴ ਇਹਨਾਂ ਪਿੰਡ ਵਾਲੇ ਲੋਕਾਂ ਦੀ ਜਿੰਦਗੀ ਖੁਸ਼ਹਾਲ ਕਰਦੇ ਤੇ ਪੀਣ ਵਾਲਾ ਪਾਣੀ ਸ਼ੁੱਧ ਤੇ ਮਿੱਠਾ ਹੋ ਜਾਵੇ ।❤🙏
@ANMOL_67
@ANMOL_67 6 жыл бұрын
SAD DIL DHILLON hi
@shayardildhillon9789
@shayardildhillon9789 6 жыл бұрын
@@ANMOL_67 hii □□
@dard47dy
@dard47dy 3 жыл бұрын
God bless you from Tanda Gujrat Pakistan
@Vickysvlog736
@Vickysvlog736 3 жыл бұрын
ये है इंडियन आर्मी 🇮🇳🇮🇳.... बन्दे ल भरोसा देख रहे हो वो बिना डरे बोल रहा है कि मुझे डर नही लगता क्योंकि फौजी भाई है ना 🇮🇳🇮🇳 जय हिंद 🇮🇳🇮🇳 सरकार को ऐसे गावो के बारे मे सोचना चाहिए 🙏🙏
@Harman-m5m
@Harman-m5m 3 жыл бұрын
ਇਹ ਨਾਂ ਗਰੀਬ ਲੋਕਾਂ ਦੀ ਕੌਨ ਸਾਰ ਲੈਂਦਾ ਹੈ ਮੀਡੀਆ ਰਿਪੋਰਟ ਵਾਲੇ ਵੀਰਾਂ ਨੂੰ ਸਲੂਟ ਹੈ ♥️♥️♥️♥️
@VinodKumar-xw9hh
@VinodKumar-xw9hh 4 жыл бұрын
Very boldly told by a youngster (light blue t shirt) that they are not afraid for nearness to border👍👍 Good luck.🙏🙏
@moinkharal
@moinkharal 4 жыл бұрын
is gaon k logon ki zuban ka lehja bilkul pakistan k punjab logo jesa hai
@JaswantSingh-uu6vz
@JaswantSingh-uu6vz 6 жыл бұрын
Me jaswant singh form Uttrakhand (Minni Punjab) I really liked your video, that you show the culture of Punjab and culture of old-time but, Now is the time to change that culture and they needs the help of Punjab government, And i request to media please show than more this type of villages in Punjab. I'm very thankful of you....
@ashishtiwari9135
@ashishtiwari9135 2 жыл бұрын
Uttrakhand mini punjab kabse hogya 😅 Mei jaha rehta hu dineshpur Udham Singh Nagar mei mere poora ward mei sirf 1 Ghar hei jatt sikho ka Baaki 95 percent Bengali or 5 percent up bihar or pahari honge 😅😂
@k.c.khatri7554
@k.c.khatri7554 6 жыл бұрын
ਪੰਜਾਬ ਜ਼ਿੰਦਾਬਾਦ। ਚੰਗੀ ਜਾਣਕਾਰੀ ਵਾਲੇ ਵੀਡੀਓ ਲਹੀ ਤੁਹਾਡੇ ਚੈਨਲ ਦੀ ਮਿਹਰਬਾਨੀ। ਜਯ ਹਿੰਦ ।
@hardevbrar4918
@hardevbrar4918 6 жыл бұрын
ਸਰਕਾਰਾਂ ਨੂ ਚਾਹੀਦਾ ਹੈ ਕਿ ਇਹਨਾ ਲੋਕਾਂ ਨੂ ਸਾਰੀਆ ਬਣਦੀਆ ਸਹੂਲਤਾਂ ਦਿਤੀਆਂ ਜਾਣ
@JarnailSingh-vn7vx
@JarnailSingh-vn7vx 4 жыл бұрын
Sir, g aap ji da dhanvaad ,hai jo k loka di ਅਵਾਜ਼ ,ਸਰਕਾਰਾਂ ਤੱਕ ਪਹੁੰਚਾੳੁਣ ਦਾ, ੳੁਪਰਾਲਾ ,ਕਰਦੇ ਰਹਿੰਦੇ ਹੋ
@eimbh
@eimbh 6 жыл бұрын
Such village i had seen in karnatka in 1988 i m surprised to see such village in Punjab
@Mansanews203
@Mansanews203 4 жыл бұрын
Dainik savera. Tusi ainni dur ja k coverage kiti or loka di problems nu purri dunia samne lai k aye.tuhada bahot bahot thanks
@kiranmahiwal576
@kiranmahiwal576 6 жыл бұрын
Really serious matter h ji.....
@GurmukhSingh-dh9lb
@GurmukhSingh-dh9lb 6 жыл бұрын
Kiran Mahiwal hii
@punjabjaan2242
@punjabjaan2242 6 жыл бұрын
Hi
@sanjusingh1021
@sanjusingh1021 5 жыл бұрын
Love u ji
@panjab877
@panjab877 6 жыл бұрын
ਤੁਹਾਡਾ ਬਹੁਤ ਚੰਗਾ ਉਪਰਾਲਾ ਹੈ ਜੀ ਪੰਜਾਬ ਦੀ ਸਹੀ ਹਾਲਤ ਦਿਖਾਉਂਦੇ ਹੋ ਬਹੁਤ ਬਹੁਤ ਚੰਗਾ ਕੰਮ ਹੈ ਜੀ ਤੁਹਾਡਾ ਅਸੀਂ ਸਪੋਟ ਕਰਦੇ ਹਾਂ ਤੁਹਾਡੀ ਸੱਚ ਲਈ ਖੜਨ ਵਾਸਤੇ
@mohsinbwp9505
@mohsinbwp9505 2 жыл бұрын
Love from Pakistan....same people in Pakistan and same people in india
@SuSu-ni8du
@SuSu-ni8du 6 жыл бұрын
ਅੰਗਰੇਜ਼ ਸਾਡਾ ਪੰਜਾਬ ੳਜਾੜ ਗਏ ।ਕਾਸ਼ ਸਭ ਪਹਿਲਾ ਵਰਗਾ ਹੋ ਜਾਵਾ।ਹਦਾ ਮੂਕ ਜਾਣ ।।ਸਭ ਖੂਲ ਜਾਵੇ
@Gaganthariewal
@Gaganthariewal 6 жыл бұрын
Bari vade te vadia gal kahi veer tu
@SukhdevSingh-pi9bv
@SukhdevSingh-pi9bv 6 жыл бұрын
Hahaha
@arshpreetsinghsran5347
@arshpreetsinghsran5347 6 жыл бұрын
ਅਗਰੇਜਾਂ ਨੇ ਨਹੀ ਸਾਡੇ ਦੇਸ ਦੇ ਲੀਡਰਾ ਨੇ ੳਜਾੜਿਅਾ ਹੈ
@harkiratsingh7423
@harkiratsingh7423 6 жыл бұрын
Bilkul Sahi kiha punab te punjabi tan dono paase aa.
@gurlalsingh3544
@gurlalsingh3544 5 жыл бұрын
Arshpreet Singh Sran s
@GurpreetSingh-gi7zw
@GurpreetSingh-gi7zw 6 жыл бұрын
Bahut sohna kam veer , ise tarah sewa karde raho
@rajeshkaliramna9795
@rajeshkaliramna9795 6 жыл бұрын
इस बार्डर पर रहने वाले लोगो के लिए सरकार ने पक्के मकान बनाकर देने चाहिए ! व सभी सुविधा देनी चाहिए !
@thrishulh9834
@thrishulh9834 6 жыл бұрын
Garmi bahut lagti hai aise Ghar hi behatar hai
@rajeshmishra659
@rajeshmishra659 5 жыл бұрын
Bilkul dena chahiye makan + facelty
@sodhavinubhai3423
@sodhavinubhai3423 5 жыл бұрын
मोदआप के आवास के रूपियो खा जाता है। मोदी को मत न दो। मोदी जनता का करोड रकम मोजशोख मै उडा दैता है शौचालय नही है भाजपा भगाओ देश बचाओ लोकशाहि लाओ
@RanveerSingh-nd9qt
@RanveerSingh-nd9qt 4 жыл бұрын
@@sodhavinubhai3423 मोदी से पहले वाले घर कहां है
@avtarsamra2823
@avtarsamra2823 4 жыл бұрын
Sir g pind fa namlekh kdeso h
@devikayadav9112
@devikayadav9112 3 жыл бұрын
Yhi real hindustani hai....🙏 Government ko ene sari suvidhaye muhaiya krana chahiye.....
@jinderrai6354
@jinderrai6354 6 жыл бұрын
Good job veer ji god bless you
@harismalik4033
@harismalik4033 4 жыл бұрын
God job bro ah hai sadha punjab
@tarloksingh5755
@tarloksingh5755 6 жыл бұрын
Waheguru ji mehar karan ji is pind te
@imranmani194
@imranmani194 4 жыл бұрын
I am Mani Rajput from shakargarh punjab Pakistan Good job paa g apni hakoomat nu kawo k ais pend nu saarian sahooltaan fraahm kro taan k aeh ak behter zindgi guzaar skan mein wi punjabi yaan paa g pure punjabi love from punjab pakistan ahin aksar border t vloging kran jaane an paa g tohaadi bsf army border t sanu saaf lb di ye love from punjab Pakistan
@vikramrajgor1197
@vikramrajgor1197 4 жыл бұрын
Congratulation
@jatinsharma6358
@jatinsharma6358 6 жыл бұрын
वरिंदर भाई आप बहुत बढ़िया काम कर रहे हो पिछड़े गांव के बारे में सरकारों को बता रहे हो पर मेरी विनती है एक प्रोग्राम मखु जीरा हल्का मे जरूर करें मखु एक कस्बा है हरिका और जीरा के बीच में वहां की हालत क्या है यह पंजाब सरकार को जरूर बताएं पिछले 12 साल से बुरा हाल हुआ पड़ा है यहां का ना यहां की सड़के ना गलियां और पीछे अखबार में खबर भी आपने पढ़ी होगी गंदगी के मामले में एक नंबर शहर लिस्ट में आया है मखु का नाम हो सके तो कृपया यह प्रोग्राम जरूर करें
@reenamalik1942
@reenamalik1942 5 жыл бұрын
jatin sharma u
@21rjjr
@21rjjr 5 жыл бұрын
pura punjab firse india me shamil karwalo...........
@charandass5009
@charandass5009 6 жыл бұрын
Good news n information about my country village
@deepakmalik9531
@deepakmalik9531 6 жыл бұрын
वीडियो के लास्ट शी मे पीछे इक लड़की खड़ी थी ...कितनी प्यारी थी बेचारी कितनी हस रही थी गर्दन झुका के ...ये सौच ले की वीडियो बन रही 😊😊😊😊😊
@mineshvayeda7209
@mineshvayeda7209 3 жыл бұрын
Jay
@fatehkhanpathan3112
@fatehkhanpathan3112 5 жыл бұрын
खेती देखकर दिल खुश हो गया दोस्तो इसे सभाले रखो |
@hapeedaggla1437
@hapeedaggla1437 6 жыл бұрын
ਰੱਬ ਭਲਾ ਕਰੇ
@sulmanch5064
@sulmanch5064 6 жыл бұрын
Yaar apna punjab yaad aa gya im from Pakistan
@saqibmanzoor7860
@saqibmanzoor7860 4 жыл бұрын
Love their language ,
@azibkhakwani9151
@azibkhakwani9151 4 жыл бұрын
Good too see ... their speaking accent is same as Jhangli zaban spoken across the border in Pakistan
@manimahi6195
@manimahi6195 4 жыл бұрын
baba nanak ji mehar krn es pind te 🙏
@harpreetkaur6337
@harpreetkaur6337 5 жыл бұрын
Pind Sohna bahut hai bahut khula aria hai. Nice ...
@satnaamsingh5631
@satnaamsingh5631 6 жыл бұрын
ਚੈਨਲ ਸਵੇਰਾ ਦਾ ਧੰਨਵਾਦ
@MohdJunaid-ld9ed
@MohdJunaid-ld9ed 5 жыл бұрын
Are teri bhn ki levo chute modi Kashmir dekriya apna hi desh samhal le
@bittuchhina3214
@bittuchhina3214 4 жыл бұрын
Bht vadia yr denk svera ptrkar bht sach vakhunde ne
@satvirsingh9135
@satvirsingh9135 6 жыл бұрын
Gabba Sahab excellent coverage good show carry on
@SkanG-ll1mc
@SkanG-ll1mc 6 жыл бұрын
Bhut hi Vdia km kr rhe h dainik swera wale, Ho skda v kise leader ja sarkaar nu eh pind vekh jaan
@pubgliveloveguru8260
@pubgliveloveguru8260 6 жыл бұрын
I love this village ...
@rahulrohilla9420
@rahulrohilla9420 6 жыл бұрын
Ehna vare govt nu kuj karna paina wa...ithe ta basic facilities v nai loka kol....bai bahot dhanywad tuhade channel te Puri team nu saada ithe dhyan pawaun lyi
@kanwalgill3853
@kanwalgill3853 6 жыл бұрын
Waheguru bless you anchor ! The initiative is a good work .
@lovepreetlovepreet7820
@lovepreetlovepreet7820 3 жыл бұрын
Good job paji prr pind da keda zilla a sannu v das do assi v help karna chonday han thank you
@acdc4759
@acdc4759 6 жыл бұрын
dil v roo peya yra Allah sab di muskil hal kry.From Pakistan
@jaspreetsingh-tc3ig
@jaspreetsingh-tc3ig 5 жыл бұрын
Shi bat he bai
@kumarsom00
@kumarsom00 4 жыл бұрын
Sab thik ho jaega par Pak aatanki bhejna bandh karega tab
@sukhbeersingh3612
@sukhbeersingh3612 4 жыл бұрын
Hnji
@hitlerboy5307
@hitlerboy5307 3 жыл бұрын
@@jaspreetsingh-tc3ig hnji
@musharrafsulemani
@musharrafsulemani 2 жыл бұрын
@@kumarsom00 our solidarity with makbuza kashmiri, khalistan, dravid nadu, nagaland, choice and liberation
@harcharansingh3604
@harcharansingh3604 4 жыл бұрын
Bahut hi achcha kam kar rahe ho veer ki aap .Weheguruji aap ki nu lambi umar de .Taki logo ki paristhiyo se logo ki our govt. Awagat hokar aage aage.Inki madat kare.
@knowledgebaba2300
@knowledgebaba2300 6 жыл бұрын
Danvad repoter da.... Delhi tak puchado es news nu veero
@hansasingh1263
@hansasingh1263 6 жыл бұрын
Avtar Mann veer Mai v laage pind rehna saare pinda da eh haal hai, neta sirf vote lain hi aaunde ne
@SatyaPrakash-mf6ed
@SatyaPrakash-mf6ed 6 жыл бұрын
AVTAR MANN
@RaviKumar-qs5wv
@RaviKumar-qs5wv 6 жыл бұрын
Buhat he vadia km kr rhe ho veer g....good job
@GurjeetSingh-cb2ms
@GurjeetSingh-cb2ms 6 жыл бұрын
ਪੰਜਾਬ ਦੇ ਲੂਟੇਰੇ ਲੀਡਰਾ ਦਾ ਆਪਣਾ ਹੀ ਢਿੱਡ ਨੀ ਭਰਦਾ ਇਹ ਜਨਤਾ ਬਾਰੇ ਕੀ ਸੋਚਣ ਗੇ ।।
@tayyabmaqsood6033
@tayyabmaqsood6033 4 жыл бұрын
So sad ..love from Pakistan..
@a-ztvhindipunjabi3991
@a-ztvhindipunjabi3991 4 жыл бұрын
l love this village.
@indernath2692
@indernath2692 3 жыл бұрын
Good presentation to the people.
@hameedkhan3492
@hameedkhan3492 6 жыл бұрын
peyara pind hay boht khobsart mahool love from pakistan
@sailibaljit142
@sailibaljit142 3 жыл бұрын
बड़ा दिल करता है,,,यह गांव देखने का,,,,लोगों से मिलकर और भी अच्छा लगेगा,,,आभार,,,
@ajmergujjar3566
@ajmergujjar3566 6 жыл бұрын
Nice video sir rb ina di hr Murad Puri kr deve Sarkara ta garib bande nal kheldi h election time hi ina di yad ondi a Sarkara nu
@mwaleed3749
@mwaleed3749 6 жыл бұрын
@گجرگجر-ك1ب
@گجرگجر-ك1ب 4 жыл бұрын
Love gujjar veer
@shellysingh1056
@shellysingh1056 6 жыл бұрын
Salute a bai is pind de loka nu
@kesarsingh5277
@kesarsingh5277 6 жыл бұрын
Bahut hi badhiya muda chukyia hai g
@sahadevansurendramanjeshwa1831
@sahadevansurendramanjeshwa1831 4 жыл бұрын
Aap ek bahut hi nek kaam kar rahe hain. Aapke koshish saraahniya hai.!! Umeed hai sarkar aur prashashan ke paas aapke reporting pahunch jaaye aur uss par kaarvaai ho. !
@mwaleed3749
@mwaleed3749 6 жыл бұрын
Bara dukh hoya vekh k rab mehr kary tuhady tay
@lakhwinderkumar3232
@lakhwinderkumar3232 6 жыл бұрын
Bhut vadiya yaar teri team da uprala hi , Jai Hind
@ManojKumar-ll2el
@ManojKumar-ll2el 6 жыл бұрын
Ye to bhut बुरा हो रहा है इन लोगो के साथ सरकार को इनको बुनियादी सुविधाएं देने चाहिए। सरकार को विशेष ध्यान देने की जरूरत है।
@damgamboday6515
@damgamboday6515 6 жыл бұрын
Good job Danik sawera
@surewaliaboy6591
@surewaliaboy6591 6 жыл бұрын
ਮੋਦੀ ਦਾ ਹਾਲ ਤਾ ਨਵੀ ਵਿਅਾਹੀ ਦੁਲਹਣ ਵਰਗਾ ਕੰਮ ਘੱਟ ਕਰਦਾ ਵੰਗਾਂ ਵੱਧ ਛਣਕਾੳੁਦਾ...ੳੁਹ ਕੀ ਜਾਣੇ ੲਿਹਨਾ ਦਾ ਗਰੀਬਾ ਦਾ ਹਾਲ
@shindabrar4303
@shindabrar4303 4 жыл бұрын
U
@devokajal3303
@devokajal3303 4 жыл бұрын
l
@kamalkishore7680
@kamalkishore7680 4 жыл бұрын
Ty paji 70saalcongress Da Raaj Rya India ty Oona Kew nahi bnaa ky deety
@badboybadboy2645
@badboybadboy2645 4 жыл бұрын
MODI tuhada jijja hai. Saale modi de.
@premnathjoshi735
@premnathjoshi735 4 жыл бұрын
ਬੈਡ ਬੁਆਏ ,ਬੜਾ ਬੁਰਾ ਲਗਾ ਤੁਹਾਨੂੰ ਮੋਦੀ ਦਾ।ਓਹਨਾਂ ਦਾ ਤੁਸੀਂ ਜੀਜਾ ਬਨਾ ਦਿੱਤਾ, ਤੇ ਅਪਨਾ ਵੀ ਦਸ ਦਿਓ, ਤੁਹਾਡਾ ਕੀ ਲਗਦਾ ?
@avymartle3358
@avymartle3358 6 жыл бұрын
I never like reporter , I hate their work, but this reporter did very gud job. Raise villagers voice. Indian govt should help them.
@JKPUNJAB55
@JKPUNJAB55 6 жыл бұрын
ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ ਵੀਰ ਜੀ
@rozangill5730
@rozangill5730 6 жыл бұрын
bhot vidya veer kita thanks
@kuldeepgusain1406
@kuldeepgusain1406 3 жыл бұрын
Very shameful things for Punjab government. Thanks for your efforts
@ItsTrend
@ItsTrend 6 жыл бұрын
Allah Khair Kry Love From Pakistan
@AjitSingh-rl6yt
@AjitSingh-rl6yt 6 жыл бұрын
Reporter da dhanvad jis ne ic pind bare sab nu daseya baki sarkar nu ic pind bare kuj karna chahida hai ihna layi ta sarkar da hona nahona ek braber
@anilmisal500
@anilmisal500 6 жыл бұрын
खुपच दयनीय अवस्था आहे या गावाची पजांबी भाऊबंद ह्या देशाच्या सीमेवर सुरक्षा करतात आणि आपली सरकार काहीच करु शकत नाही लाज वाटली पाहिजे
@premnathjoshi735
@premnathjoshi735 4 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਕਰ ਰਹੇ ਹੋ ।ਮੈ ਇਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਪਿੰਡ ਗੁਰਦਾਸਪੁਰ ਜਿਲ੍ਹੇ ਵਿੱਚ ਹੈ ਅਤੇ ਬਾਰਡਰ ਤੇ ਹੈ ।ਮੈ ਦਿੱਲੀ ਨੌਕਰੀ ਕਰਦਾ ਸੀ ਤੇ ਹੁਣ NCR ਵਿੱਚ ਵਸ ਗਿਆ ਹਾ।ਜੇ ਹੋ ਸਕੇ ਤਾਂ ਸਾਡੇ ਪਿੰਡ ਦਾ ਵੀ ਹਾਲ ਚਾਲ ਕਦੀ ਵਿਖਾਓ ।
@sonupunjabi201
@sonupunjabi201 5 жыл бұрын
ਜਦੋਂ ਕੋਈ ਲੀਡਰ ਵੋਟਾਂ ਮੰਗਣ ਆਵੇ ਤਾਂ ਛਿੱਤਰ ਮਾਰੋ ਕੰਜਰਾਂ ਦੇ
@ajaykumarmaan2637
@ajaykumarmaan2637 3 жыл бұрын
ਵੀਰ ਜੀ ਬੇਨਤੀ ਸਵੀਕਾਰ ਕਰਨਾਂ🙏🙏ਮੈਂ ਇਸ ਪਿੰਡ ਚ ਅਗਰ ਕਾਬੀਲ ਲੜਕੀ ਹੈ ਤੇ ਮੈਂ ਇਥੇ ਵਿਆਹ ਕਰੋਣ ਨੂੰ ਤਿਆਰ ਆ ਛੁੱਕਰ ਆ ਇਥੇ ਨੀਂ ਹਜੇ ਛਿਹਰਾ ਦਾ ਗੰਦਂ ਪੁੰਹਚੇਆ🙏🤔ਨਹੀਂ ਤਾਂ ਮਾਰ ਦੇਣਾ ਸੀ ਛਹਿਰੀਆ ਨੇਂ ਸਤੇਆ ਨਾਛ ਸੌਨੇਂ ਵਰਗੇ ਪਿੰਡਂ ਦਾ😭😭ਕਿਉਕੇ ਬੰਦੇਂ ਲੋਕ ਓਦੋ ਸਾਊ ਸੱਚੇ ਸੀ ਜਦੋ ਕੰਦਾਂ ਤੇ ਮਕਾਨ ਕੱਚੇ ਸੀ🤔😭🙏🙏🙏
@jatindersabharwal
@jatindersabharwal 6 жыл бұрын
*यह इलाका आज भी 1947 से पहले जैसा गाँव लग रहा है, सभ कहते हैं कि घर पक्के हो गए, पर इस ईलाके में देखा कि घर अभी भी कच्चे है, दुखद, 10 साल अकाली-भाजपा ने राज किया पर कुझ नही हुया, यह इलाका सुनील जाखड़ का है, देखते है कि वह क्या करते हैं अपने ईलाके के इस गाँव की भलाई के लिए*
@harjindersir
@harjindersir 6 жыл бұрын
Jakhad ne vi kuch kita aajtak.... Loka diya jamina hi dabiya h
@sarvjeetbaliyan5650
@sarvjeetbaliyan5650 5 жыл бұрын
60 saal congress
@dpmalhidpmalhi5157
@dpmalhidpmalhi5157 6 жыл бұрын
very good job
@ashishsachdeva432
@ashishsachdeva432 6 жыл бұрын
I have lived at Fazilka for more than 10 years and never heard about this village
@InnerLifePhotography
@InnerLifePhotography 3 жыл бұрын
Kyun bhai apko kyun nahi pata chala iss village ka? Ye village district okara of pakistan k pas he lagta hai na??
@Rizwan.Ahmed..
@Rizwan.Ahmed.. 3 жыл бұрын
@@InnerLifePhotography g g okara k pas he...ma okara sy hon
@InnerLifePhotography
@InnerLifePhotography 3 жыл бұрын
@@Rizwan.Ahmed.. acha tu aik okara india main bhe hai..wah ye tu lagta hai zaat paat ke terha cities bhe same same hain duno taraf
@Rizwan.Ahmed..
@Rizwan.Ahmed.. 3 жыл бұрын
@@InnerLifePhotography G han Lkn ma pakistan k city okara sy hu...jisk sath ye boarder lagta ha
@InnerLifePhotography
@InnerLifePhotography 3 жыл бұрын
@@Rizwan.Ahmed.. acha tu ap zero line k pas rehtay ho kya
@anmolmirok7470
@anmolmirok7470 6 жыл бұрын
ਵੀਰੇ ਸਾਡੇ ਪਿੰਡ ਵੀ ਆ ਜਾਂਦੇ। ਸਾਡਾ ਪਿੰਡ ਕੋਇਲਖੇੜਾ ਪੰਜਾਬ ਦਾ ਸਭ ਤੋਂ ਅਖੀਰਲਾ ਪਿੰਡ ਆ। ਜ਼ਿਲਾ ਫਾਜ਼ਿਲਕਾ। ਸਬ ਤੋਂ ਆਖਿਰ ਹੋਣ ਕਰਕੇ ਇਥੇ ਪਾਣੀ ਪੁਰਾ ਨਹੀਂ ਆਉਂਦਾ। ਜੇ ਉਪਰੋਂ ਪਾਣੀ ਆਉਂਦਾ ਵੀ ਹੈ ਤਾਂ ਰਸਤੇ ਦੇ ਲਗਦੇ ਪਿੰਡ ਉਹ ਪਾਣੀ ਚੋਰੀ ਕਰ ਲੈਂਦੇ ਨੇ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕੇ ਸਾਡੇ ਪਿੰਡ ਵੀ ਜਰੂਰ ਆਓ ਤਾਂ ਜੋ ਸਰਕਾਰ ਤੱਕ ਸਾਡੀ ਗਲ ਪਹੁੰਚ ਸਕੇ । ਅਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ ਚੋਣਾਂ ਜੇ ਸਾਡਾ ਪਾਣੀ ਪੁਰਾ ਨਾ ਹੋਇਆ ਤਾਂ ਸਾਡੇ ਪਿੰਡ ਚੋ ਕੋਈ ਵੋਟ ਪੌਣ ਨਹੀਂ ਜਾਊਗਾ ਜਿਹੜਾ ਵੀ ਸਾਡੇ ਪਿੰਡੋ ਵੋਟ ਮੰਗਣ ਆਇਆ ਉਹਦਾ ਵਿਰੋਧ ਕੀਤਾ ਜਾਊਗਾ। ਧੰਨਵਾਦ🙏🙏
@navdeepsingvirk9131
@navdeepsingvirk9131 6 жыл бұрын
ਡੀਜੀਟਲ ੲਿੰਡੀਅਾ ਬਿਜਲੀ ਭਾਵੇ ਨਾ ਅਾੳੁ , ਪਰ ਮੀਟਰਾ ਦੇ ਬਕਸੇ ਹਰ ਥਾ ਪਹੁੰਚ ਗੲੇਅਾ
@santoshidevi4562
@santoshidevi4562 6 жыл бұрын
Navdeep Virk it We
@garrysingh7939
@garrysingh7939 6 жыл бұрын
Sahi aa 22 😂😂😂
@happybrar4826
@happybrar4826 6 жыл бұрын
Navdeep Virk
@amandeepsinghpb2244
@amandeepsinghpb2244 6 жыл бұрын
ਸਹੀ ਗੱਲ ਆ ਬਾਈ ਤੇਰੀ
@AshishKumar-gz1en
@AshishKumar-gz1en 6 жыл бұрын
Haa bai bilkul sahi keha sarkar nu bas apne ghar bharne jaruri aa Modi taa vaise v no.1 Banda bc gainda
@sohnapindchohlasahib5718
@sohnapindchohlasahib5718 6 жыл бұрын
Nice video denik sawerra
@sandeepuae9725
@sandeepuae9725 6 жыл бұрын
My dreams this village vist
@trueword5855
@trueword5855 4 жыл бұрын
Visit nu salea jungle ah.....londa Sala bhan vivah apni hafte bahn jahea Kare...
@amitnirwan5676
@amitnirwan5676 4 жыл бұрын
@@trueword5855 Haaaaa...😂
@musicart2516
@musicart2516 3 жыл бұрын
Good job reporter shab Salute a ver tnu eda de pinda de news hor age lea y
@Sokhal_Singh_Randhawa
@Sokhal_Singh_Randhawa 6 жыл бұрын
Good job
@CGKisanTv
@CGKisanTv 4 жыл бұрын
best news sir ji
@prakashdawar7676
@prakashdawar7676 5 жыл бұрын
सीमाओ पर सभी को पक्के मकान बनाकर देने चाहिए सरकार को क्योकी सीमा से पाकिस्तान वालो को हमारे भारत की कुछ अछाई दिखे
@bhatigoatfarm902
@bhatigoatfarm902 4 жыл бұрын
Nice bhai
@musharrafsulemani
@musharrafsulemani 2 жыл бұрын
💩🤒....
@beskimhavilldavidaharynaku9279
@beskimhavilldavidaharynaku9279 6 жыл бұрын
ਵਿਰ ਜੀ ਬਹੁਤ ਵਧੀਅਾ ਜੀ ਪਰ ਸਰਕਾਰਾ ਤਾ ਸਾਡੇ ਵਰਗਿਅਾ ਦੀਅਾ ਬਣਦੀਅਾ ਨੇ ਕਿਹੜੀਅਾ ੳੁਤੋ ਅਾੳੁਦੀਅਾ ਨੇ ਪੰਜ ਤੰਤ ਨਹੀ ਮਰਦੇ ਕਾਮ,ਕ੍ਰੋਧ,ਲੋਹ,ਮੋਹ,ਹਕਾਰ ਤੇ ਸਰਕਾਰਾ ਤਾ ੲਿਹਨਾ ਤੰਤਾ ਨਾਲ ਜਿਅਾਦਾਂ ਭਰੀਅਾ ਨੇ ਤੇ ਕੀ ਭਾਰਤ ਦੇ ਲੋਕਾ ਦਾ ਭਲਾ ਕਰਨ ਗਿਅਾ ਬਾਡਰ ਤੇ ਤਾ ਮਕਾਨ ਪਕੇ ਹੀ ਹੋਣੇ ਚਾਹਿਦੇ ਨੇ ਤੇ ਅਾਰਮੀ ਕਰਕੇ ਪਿੰਡ ਵਸਦਾ ਹੇ ਧੰਨਵਾਦ ਹੈ ਅਾਰਮੀ ਦੇ ਜਵਾਨਾ ਦਾ ਜੋ ਅਾਪਣੀਅਾ ਜਾਨਾ ਜੋਖਮ ਚ ਪਾ ਕੇ ਮੇਰੇ ਦੇਸ ਦੀ ਰਖੀਅਾ ਕਰਦੇ ਨੇ
@hssidhubathinda
@hssidhubathinda 6 жыл бұрын
ਮੋਦੀ ਪ੍ਰਧਾਨ ਮੰਤਰੀ ਤਾਂ ਬਾਅਦ ਦੀ ਗੱਲ ਹੈ ਸਾਡੇ ਚੁਣੇ ਹੋਏ ਨੁਮਾਇੰਦਿਆਂ ਸਰਪੰਚ, ਐਮ ਐਲ ਏ, ਮੰਤਰੀਆਂ, ਮੁੱਖ ਮੰਤਰੀਆਂ ਅਤੇ ਲੋਕ ਸਭਾ ਮੈਂਬਰਾਂ ਨੇ ਕਦੇ ਇਸ ਪਿੰਡ ਦੇ ਵਾਸੀਆਂ ਦੀ ਸਾਰ ਨਹੀਂ ਲਈ ਲਗਦੀ। ਅਜਿਹੇ ਜਿਆਦਾ ਪਿਛੜੇ ਪਿੰਡਾਂ ਨੂੰ ਸਾਡੇ ਮੰਤਰੀ, ਮੁੱਖਮੰਤਰੀ ਅਤੇ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਗੋਦ ਕਿਉਂ ਨਹੀਂ ਲੈਂਦੇ। ਲੋਕਾਂ ਦਾ ਪੈਸਾ ਲੋਕਾਂ ਲਈ ਕਿਉਂ ਨਹੀਂ ਲਾਇਆ ਜਾਂਦਾ। ਸੂਬਾ ਅਤੇ ਕੇਂਦਰ ਸਰਕਾਰ ਪਤਾ ਨਹੀਂ ਕਿਹੜੇ ਵਿਕਾਸ ਦੀ ਹਨੇਰੀ ਦੀ ਗੱਲ ਕਰਦੇ ਨਹੀਂ ਥੱਕਦੇ।
@sukhwinder.singhhappy936
@sukhwinder.singhhappy936 6 жыл бұрын
ਪਰਮਾਤਮਾ. ਭਲਾ ਕਰੇ
@raz0229
@raz0229 6 жыл бұрын
Congrats! This was the first English comment posted!
@imranmianmianimran4878
@imranmianmianimran4878 6 жыл бұрын
so sad yar i am Punjab Pakistan silkot
@Ashwantpakhrin
@Ashwantpakhrin 6 жыл бұрын
Imran Mian Mianimran Toh Kya hua?
@naeemshahzad116
@naeemshahzad116 4 жыл бұрын
@@Ashwantpakhrin Teri pin da kosa Hoya
@naeemshahzad116
@naeemshahzad116 4 жыл бұрын
@ Teri v pin Di L
@hnvoice
@hnvoice 5 жыл бұрын
Kitna khoobsurta gaw he Sarkar ko yaha sari suvidha deni chahiye
@puneetsingh4397
@puneetsingh4397 6 жыл бұрын
भारत सरकार को तुरंत सभी की मदद करनी चाहिए😢
@Goldberg697
@Goldberg697 3 жыл бұрын
Kyu nhi krni chahiye fer modi gali bakti hai punjab k bnde
@shayershayer9686
@shayershayer9686 4 жыл бұрын
ਗੱਲ ਐਦਾਂ ਹੈ ਕੇ ਇਹਨਾਂ ਗਰੀਬ ਘਰਾਂ ਦੇ ਮੁੰਡਿਆਂ ਨੂੰ ਏਥੇ ਦੀ ਬਾਰਡਰ sequirity ਚ ਭਰਤੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਆਪਣੇ ਘਰਾਂ ਦੇ ਕੋਲ ਹੀ ਰਹਿਣ ਅਤੇ ਗ਼ਰੀਬੀ ਵੀ ਹੋਲੀ,ਹੋਲੀ ਦੂਰ ਹੁੰਦੀ ਜਾਵੇ
@Singhsingh-it3nr
@Singhsingh-it3nr 6 жыл бұрын
Wala dukh aa mere punjab 2 ਹਿਸਿਅਾ ਵਿਚ ਵੰਡ ਤਾ .. ਦੁਨਿਅਾ ਤੇ ਕਿਤੇ ਵੀ ਅਜਿਹੀ ਧਰਤੀ ਨੀ .. ਵਸਦਾ ਰਹੇ ਮੇਰਾ ਪੰਜਾਬ ਮੈਨੂੰ ਬਹੁਤ ਖੁਸੀ ਅਾ ਮੇਰਾ ਜਨਮ ਪੰਜਾਬ ਵਿਚ ਹੋੲਿਅਾ .. ਜੇਕਰ ਸਰਕਾਰ ਵਧੀਅਾ ਹੋਵੇ ਪੰਜਾਬ ਦੁਨੀਅਾ ਵਿਚ ਪਹਿਲੇ ਨਬਰ ਤੇ ਹੋਵੇ .. Khalistan lyi jaan den lyi v ਤਿਅਾਰ ਅਾ..
@rajeshruhil5791
@rajeshruhil5791 6 жыл бұрын
ਦੇਸੀ ਜਟl.
@SARDARJI-q7q
@SARDARJI-q7q 6 жыл бұрын
I lv Khalistan
@eknoorsidhu7902
@eknoorsidhu7902 6 жыл бұрын
Hlo ... veer ji. I like khalistan pr ki Lahore tho bina sada punjab pura ho sakda .. Ki sade nal tho tut gye Punjabi hun v ek free mulk di mang kr sakde ne .. kdi ni ho sakda Oh bolde Punjabi aa. .pr osdi maa boli urdo hai ..osde ideal baber , Ayurangjeb ne .. oh kis tra di soch rakhde 1965 di jang vich das dita. ... so veer ji mang kro punjab nu ek spichal state di .. jis nal punjab da koi name hove duniya vich .... baki a sab bakbas hai ki .. boder par wale sade Punjabi veer ne ... oh sirf dhusman hai .. jo sikh kom de wazood nu kdi man hi nahi sakda ..
@rambirla1059
@rambirla1059 5 жыл бұрын
@@eknoorsidhu7902 pakisthan punjab ka dushman he go bqck pakisthan
@nirmaljeetsingh8590
@nirmaljeetsingh8590 3 жыл бұрын
@@rambirla1059 bbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbb
@mahendersingh3824
@mahendersingh3824 3 жыл бұрын
Bhut vadhiya h ji media Frist time sahi dikhya h ji
@EntertainmentHUB751
@EntertainmentHUB751 5 жыл бұрын
OMG 🙏🏻
@kulwantsinghsingh6500
@kulwantsinghsingh6500 4 жыл бұрын
Omg sar 8437956074
@rockmario5577
@rockmario5577 6 жыл бұрын
Very good job danik savera
@SatnamSingh-oh2yt
@SatnamSingh-oh2yt 6 жыл бұрын
This is our digital india. Shame shame for government
@renukaprasad2450
@renukaprasad2450 5 жыл бұрын
Which Govt congress!!
@renukaprasad2450
@renukaprasad2450 5 жыл бұрын
We respect punjabis but I never seen fools lyk punjabis because they voted congress even congress can't build them a small house.i heard in punjab drugs mafia runs Govt and supported by Pakistan
@renukaprasad2450
@renukaprasad2450 5 жыл бұрын
@R C means
@harjeetsingh3789
@harjeetsingh3789 4 жыл бұрын
@Ryanatic ! TMKC ...
@kapilrana6662
@kapilrana6662 4 жыл бұрын
Satnam Singh hor pao vota congres akalia nu
@harmanbrar675
@harmanbrar675 6 жыл бұрын
VERY GOOD BAI G SUCH VEKHONE LAI
@hapeedaggla1437
@hapeedaggla1437 6 жыл бұрын
ਵਡੇ ਲੋਕਾਂ ਦੀ ਸਰਕਾਰ , ਗਰੀਬਾਂ ਨੂੰ ਕੋਣ ਪੁਛਦਾ ਕੈਪਟਨ ਨੂੰ ਛੱਡੌਂ ਏਸ ਪਿੰਡ ਚ 2 ਕੁ ਮਹੀਨੇ
@vinodchhabra7357
@vinodchhabra7357 4 жыл бұрын
वीरेंद्र जी बहुत अच्छा लगा
@nirvarsingh1810
@nirvarsingh1810 6 жыл бұрын
ਬਾਡਰ ਖੌਲ਼ ਦੇਨ ਤਾਂ ਸਹਿਦ ਪਕਿਸਤਾਨ ਵਾਲੇ ਲਗਦਾ ਜ਼ਰੂਰ ੲੇਸ ਪਿੰਡ ਦੀ ਮਦਤ ਕਰ ਦੇਣ ਗੇ ਂਂਂਪਰ ਸਾਡੇ..ਪੰਜ਼ਾਬ ਦੇ ਤੇ ਸੇਟਰ ਸਰਕਾਰ ਮੋਦੀ ਵਰਗੇ ਤਾਂ ਨਹੀ ਕਰਦੇ ਮਦਤ ੲਿਹਨਾ ਗਰੀਬ ਲੋਕਾ ਦੀ ਲ਼ਗਦਾਂਂਂ...ਸਾਡੇ ਮੰਤਰੀ ਤੇ ਨਿੳੁਜ਼ ਚੇਨਲ ਵਾਲਿਅਾ ਨੂੰ ਬਸ ਵੋਟਾ ਵੇਲੇ ੲਿਹ ਪਿੰਡ ਦੇਸਦੇ ਨੇ ..ਨਾ ਹਰ ਰੋਜ਼ਂਂਂ..ਸਾਡੇ ਸਾਰੇ ਮੰਤਰੀ ਕੁਤੇ.ਨੇ ਸੂਰ ਨੇ
@rajendrapatil3392
@rajendrapatil3392 5 жыл бұрын
Wt it
The Best Band 😅 #toshleh #viralshort
00:11
Toshleh
Рет қаралды 22 МЛН
How Strong Is Tape?
00:24
Stokes Twins
Рет қаралды 96 МЛН
To Brawl AND BEYOND!
00:51
Brawl Stars
Рет қаралды 17 МЛН