ਸੁਪਨਿਆਂ ਦੇ ਘਰ ਪਹੁੰਚੇ ਪਿਓ ਨੂੰ ਪੁੱਤ ਨੇ ਪਾਈ ਘੁੱਟ ਕੇ ਜੱਫੀ

  Рет қаралды 7,420

Manukhta Di Sewa Society Ludhiana

Manukhta Di Sewa Society Ludhiana

Күн бұрын

ਸੁਪਨਿਆਂ ਦੇ ਘਰ ਪਹੁੰਚੇ ਪਿਓ ਨੂੰ ਪੁੱਤ ਨੇ ਪਾਈ ਘੁੱਟ ਕੇ ਜੱਫੀ
ਪੰਚਕੂਲਾ ਤੋਂ ਆਪਣੇ ਰੱਬ ਰੂਪੀ ਪੁੱਤ ਸੋਨੂੰ ਨੂੰ ਲੈਣ ਪਹੁੰਚੇ ਮਾਪੇ
#manukhta_di_sewa_sab_ton_waddi_sewa #manukhtadisewa #gurpreetsinghmintumalwa #mdss #unknowndesiground #sonumdss
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 24-1-2025 ਨੂੰ ਲਾਵਾਰਸ ਹਾਲਾਤਾਂ 'ਚ ਸੜਕਾਂ ਦੇ ਉੱਤੇ ਘੁੰਮਦੇ ਇੱਕ ਰੱਬ ਰੂਪੀ ਬੱਚੇ ਦੀ ਸੇਵਾ ਦਾ ਮੌਕਾ #ਲੁਧਿਆਣਾ ਦੇ #ਦੇਸੀਗਰਾਊਡ ਨੇੜਿਓਂ ਮਿਲਿਆ। ਇਸ ਬੱਚੇ ਦੇ ਇੱਕ ਬਹੁਤ ਸਾਰੇ ਗੰਦੇ ਕੱਪੜੇ ਪਹਿਨੇ ਹੋਏ ਸਨ ਅਤੇ ਆਪਣੀ ਸੋਝੀ ਨਾ ਹੋਣ ਕਾਰਨ ਲੈਟਰੀਨ-ਬਾਥਰੂਮ ਵਿੱਚ ਹੀ ਕਰ ਰਿਹਾ ਸੀ। ਇਹ ਰੱਬ ਰੂਪੀ ਬੱਚਾ ਪੰਜਾਬੀ ਭਾਸ਼ਾ ਸਮਝਦਾ ਹੈ। ਇਸ ਦੇ ਸੱਜੇ ਹੱਥ ਦੇ ਅੰਗੂਠੇ ਨਾਲ ਦੀ ਇੱਕ ਉਂਗਲ ਟੁੱਟੀ ਹੋਈ ਹੈ ਤੇ ਪੈਰ ਵਿੱਚ ਵੀ ਥੋੜ੍ਹੀ ਇਹ ਦਿੱਕਤ ਹੈ। ਇਸ ਰੱਬ ਰੂਪੀ ਬੱਚੇ ਦਾ ਘਰ ਲੱਭਣ ਦੇ ਲਈ ਵੀਡੀਓ ਸ਼ੇਅਰ ਕੀਤੀ ਗਈ। ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓਜ਼ ਤੇ ਅਰਦਾਸ-ਅਸੀਸਾਂ ਦੇ ਸਦਕਾ ਇਸ ਦਾ ਪਰਿਵਾਰ ਲੱਭ ਗਿਆ ਤੇ ਇਸ ਦੇ ਮਾਤਾ-ਪਿਤਾ ਇਸ ਨੂੰ ਲੈਣ ਸੁਪਨਿਆਂ ਦੇ ਘਰ ਪੰਚਕੂਲਾ, ਹਰਿਆਣਾ ਤੋਂ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਬੇਟੇ ਦਾ ਨਾਮ ਸੋਨੂੰ ਹੈ ਤੇ ਇਹ ਰੱਬ ਰੂਪੀ ਬੱਚਾ ਘਰੋਂ ਕਿਸੇ ਨੂੰ ਬਿਨਾਂ ਦੱਸੇ ਚੱਲਿਆ ਗਿਆ ਅਤੇ ਗੁਆਚ ਗਿਆ। ਅਰਦਾਸ ਕਰਿਓ ਕਿ ਇਹ ਬੱਚਾ ਆਪਣੇ ਘਰ ਜਾ ਕੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 44
Jaidarman TOP / Жоғары лига-2023 / Жекпе-жек 1-ТУР / 1-топ
1:30:54
Как Ходили родители в ШКОЛУ!
0:49
Family Box
Рет қаралды 2,3 МЛН
I Sent a Subscriber to Disneyland
0:27
MrBeast
Рет қаралды 104 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Satisfying Videos of Workers Doing Their Job Perfectly
30:15
#Mind Warehouse
Рет қаралды 24 М.
Jaidarman TOP / Жоғары лига-2023 / Жекпе-жек 1-ТУР / 1-топ
1:30:54