England ਦੀਆਂ ਸੜਕਾਂ 'ਤੇ ਰੁਲ ਰਿਹਾ Mentally Upset ਪੰਜਾਬੀ ਵੀਰ ! ਰੋਂਦੀ ਮਾਂ ਵਲੋਂ ਸਾਰੀ ਸੰਗਤ ਨੂੰ ਬੇਨਤੀ....

  Рет қаралды 21,000

Manukhta Di Sewa Society Ludhiana

Manukhta Di Sewa Society Ludhiana

Күн бұрын

England ਦੀਆਂ ਸੜਕਾਂ 'ਤੇ ਰੁਲ ਰਿਹਾ Mentally Upset ਪੰਜਾਬੀ ਵੀਰ ! ਰੋਂਦੀ ਮਾਂ ਵਲੋਂ ਸਾਰੀ ਸੰਗਤ ਨੂੰ ਬੇਨਤੀ "ਕੋਈ ਤਾਂ ਕਰੋ ਮੇਰੇ ਪੁੱਤ ਦੀ ਮਦਦ" !
#manukhta_di_sewa_sab_ton_waddi_sewa #manukhtadisewa #gurpreetsinghmintumalwa #mdss #gurpreetmdss #help
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ " ਸਾਡਾ ਪੰਜਾਬੀ ਵੀਰ #ਗੁਰਪ੍ਰੀਤ ਸਿੰਘ ਜੋ ਕਿ "ਸ਼ਹਿਰ ਪ੍ਰੈਸਟਨ, ਲੈਂਕਾਸ਼ਾਇਰ ,#ਇੰਗਲੈਂਡ " ਦੀ ਧਰਤੀ ਦੇ ਉੱਤੇ ਰੁਲ ਰਿਹਾ ਹੈ। ਉਸ ਨੂੰ ਪੰਜਾਬ ਵਾਪਸ ਲੈ ਕੇ ਆਉਣ ਲਈ ਜਾਂ ਉਸ ਦੀ ਇੰਗਲੈਂਡ ਵਿੱਚ ਹੀ ਮਦਦ ਕਰਨ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਅੱਜ ਵੀਰ ਗੁਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਜੀ "ਤਹਿਸੀਲ ਖਮਾਣੋਂ ਜ਼ਿਲ੍ਹਾ #ਫ਼ਤਿਹਗੜ੍ਹਸਾਹਿਬ " ਤੋਂ ਸੁਪਨਿਆਂ ਦੇ ਘਰ ਪਹੁੰਚੇ ਹਨ। ਮਾਂ ਨੇ ਦੱਸਿਆ ਕਿ ਉਸ ਦੇ ਪੁੱਤ ਨੂੰ ਵਿਦੇਸ਼ ਗਏ ਕਰੀਬ 25 ਸਾਲ ਹੋ ਗਏ ਨੇ ਤੇ ਉਸ ਦਾ ਵਿਆਹ ਵੀ ਹੋਇਆ ਤੇ ਬੱਚੇ ਵੀ ਹਨ। ਪਰ ਕਿਸੇ ਗੱਲ ਕਾਰਨ ਪਤਨੀ ਨਾਲ ਤਲਾਕ ਹੋ ਗਿਆ ਤੇ ਉਸ ਤੋਂ ਬਾਅਦ ਵੀਰ ਮੈਂਟਲੀ ਅਪਸੈੱਟ ਹੋਣਾ ਸ਼ੁਰੂ ਹੋ ਗਿਆ। ਪਰ ਉਸ ਤੋਂ ਬਾਅਦ ਵੀਰ ਦਾ ਦੂਜਾ ਵਿਆਹ ਵੀ ਕੀਤਾ ਗਿਆ। ਤੇ ਫਿਰ ਦੂਜੀ ਵਾਰ ਵੀ ਤਲਾਕ ਹੋ ਗਿਆ ਤੇ ਜਿਸ ਤੋਂ ਬਾਅਦ ਹੁਣ ਵੀਰ ਪਿਛਲੇ "ਕਈ ਸਾਲਾਂ ਤੋਂ ਇੰਗਲੈਂਡ ਦੀਆਂ ਸੜਕਾਂ ਤੇ ਹੀ ਰੁਲ ਰਿਹਾ" ਹੈ। ਇੰਗਲੈਂਡ ਦੇ ਵਿੱਚ ਵੀਰ ਦੇ ਕੋਲੋਂ "ਕਾਫ਼ੀ ਵਾਰ ਲੁੱਟ-ਖੋਹ ਵੀ ਹੋ ਚੁੱਕੀ" ਹੈ। ਕੁੱਝ ਭਲੇ ਵੀਰਾਂ ਨੇ ਇੰਗਲੈਂਡ ਤੋਂ ਵੀਰ ਦੀਆਂ ਵੀਡੀਓਜ਼ ਵੀ ਬਣਾ ਕੇ ਭੇਜੀਆਂ ਹਨ ਜਿੰਨਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੀਰ ਦੇ ਹਾਲਾਤ ਬੇਹੱਦ ਮਾੜੇ ਹਨ। ਅਸੀਂ ਤੁਹਾਡੇ ਦੇ ਨਾਲ ਉਹ ਨੰਬਰ ਵੀ ਸਾਂਝਾ ਕੀਤਾ ਹੈ ਜਿਸ ਦੀਆਂ ਜਿਸ ਨੰਬਰ ਤੋਂ ਵੀਰ ਦੀਆਂ ਵੀਡੀਓ ਆਈਆਂ ਹਨ। ਇਸ ਵੀਰ ਨੂੰ "ਪੰਜਾਬ ਲਿਆਉਣ ਵਿੱਚ ਜੇਕਰ ਕੋਈ ਵੀਰ-ਭੈਣ ਮਦਦ ਕਰ ਸਕਦਾ ਹੈ ਤਾਂ ਜ਼ਰੂਰ ਕਰੋ "ਜੀ। ਅਰਦਾਸ ਕਰੋ ਕਿ ਜਲਦ ਤੋਂ ਜਲਦ ਇਹ ਵੀਰ ਪੰਜਾਬ ਦੀ ਧਰਤੀ ਤੇ ਆ ਜਾਵੇ ਤੇ ਮੁੜ ਆਪਣੀ ਸੋਝੀ ਵਿੱਚ ਆ ਕੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер
@tonyroy8123
@tonyroy8123 7 сағат бұрын
ਉਹ ਉਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਹੈ। ਬੁਲਾ ਇਸ ਨੂੰ ਪੰਜਾਬ, ਬਾਈ ਮਿੰਟੂ।
@darshangill9613
@darshangill9613 Сағат бұрын
ਜੁੱਗੋ ਜੁੱਗ ਜੀਓ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ
@rattandhaliwal
@rattandhaliwal 14 сағат бұрын
ਪ੍ਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ।
@MahliSaab-v9h
@MahliSaab-v9h 4 сағат бұрын
ਪਰਮਾਤਮਾ ਸਭ ਨੂੰ ਹੀ ਤੰਦਰੁਸਤੀ ਬਖਸ਼ੇ
@neelamdhiman687
@neelamdhiman687 4 сағат бұрын
ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਸੁਮੱਤ ਬਖ਼ਸ਼ੇ 🙏
@Itiswhatitis77785
@Itiswhatitis77785 4 сағат бұрын
Kudos to the young man who had compassion for him.
@jagroopmaan2251
@jagroopmaan2251 14 сағат бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ❤🎉
@japjitbasraon6886
@japjitbasraon6886 Сағат бұрын
God bless you veerji
@harjotsingh5215
@harjotsingh5215 15 сағат бұрын
ਵਾਹਿਗੁਰੂ ਜੀ
@satnamji__waheguriji
@satnamji__waheguriji 15 сағат бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@bunnysandhay3820
@bunnysandhay3820 54 минут бұрын
Waheguru ji
@superbai4205
@superbai4205 2 сағат бұрын
Great Respect to Blood Mother after so many obstacles,she is still crying for the safety of her Beloved Son, hopefully some kind hearted Humans will take notice n help this Young Man into a New Human n overcome his alcohol addiction,🙏
@jasdeepsingh7745
@jasdeepsingh7745 5 сағат бұрын
SATNAM WAHEGURU G
@RamanSandhu388
@RamanSandhu388 15 сағат бұрын
God bless you bro and all family members always happy
@sajjansingh3688
@sajjansingh3688 2 сағат бұрын
❤ wahaguru.ji mehar.karo
@BalwinderKaur-dk4xl
@BalwinderKaur-dk4xl 10 сағат бұрын
Waheguru ji maher kero bera ji te🙏🙏🙏🙏🙏♥️♥️
@charnkaila5698
@charnkaila5698 11 сағат бұрын
Waheguru Ji Maher Karenge ❤
@RamanSandhu388
@RamanSandhu388 15 сағат бұрын
Satnam Shri Waheguru Ji Mehar Karo
@jaspaskaurjaspalkaur9417
@jaspaskaurjaspalkaur9417 12 сағат бұрын
Hy waheguru ji kirpa karna ji pl baba ji
@sukhdavsingh1947
@sukhdavsingh1947 15 сағат бұрын
Waheguru mehar Karan ji
@JaskaranSingh-i3x
@JaskaranSingh-i3x 14 сағат бұрын
Waheguru ji kirpa rakhe sab te ji
@harjeetkaurdhillon-fi8gb
@harjeetkaurdhillon-fi8gb 9 сағат бұрын
ਤੁਸੀ ਕੁਲਵੰਤ ਸਿਘ ਧਾਲੀਵਾਲ ਨਾਲ ਗੱਲ ਕਰੋ ਉਹ ਆਪ ਇਗੰਲੇਡ ਵਿੱਚ ਹੀ ਰਹਿਦਾ ਹੈ
@satinderkaur7317
@satinderkaur7317 42 минут бұрын
ਧਾਲੀਵਾਲ ਜੀ ਇਹੋ ਜਹੇ ਸ਼ਰਾਬੀਆਂ ਦੀ ਮਦਦ ਨਹੀਂ ਕਰਦਾ ਓਹ ਤਾਂ ਨਸ਼ਿਆਂ ਤੋਂ ਸ਼ਰਾਬ ਤੋਂ ਮਨ੍ਹਾ ਕਰਦਾ 🙏
@dalbirkaur5280
@dalbirkaur5280 11 сағат бұрын
Wehaguru mehar karan🙏🙏
@NarinderKaur-lo5vv
@NarinderKaur-lo5vv 12 сағат бұрын
Waheguru g mehar kro g maa nu bache de naal milao g🙏🙏
@navinderkaur1198
@navinderkaur1198 14 сағат бұрын
Waheguru ji sab da bhala karan te vir ji te mehar bharya hath rakhna waheguru ji waheguru ji 🙏🙏🙏🙏🙏🙏🙏🙏🙏🙏
@GeetaMahay
@GeetaMahay 14 сағат бұрын
Good bless you pajji ❤
@GauravKumar-j3v4k
@GauravKumar-j3v4k 15 сағат бұрын
Oh yrr bhar la dash ch v badgi bemari waheguru jay shiv shankar ji de
@darshangill8510
@darshangill8510 15 сағат бұрын
Waheguru ji
@kuldipbilla4877
@kuldipbilla4877 14 сағат бұрын
Waheguru ji Waheguru ji 🙏
@tajinderpalsingh3312
@tajinderpalsingh3312 15 сағат бұрын
Waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿
@davinderkour6312
@davinderkour6312 15 сағат бұрын
Waheguru ji 🙏🙏🙏
@ranjitkaur2699
@ranjitkaur2699 11 сағат бұрын
Waheguru g🙏🙏🙏🙏🙏
@anoopkumarverma8449
@anoopkumarverma8449 14 сағат бұрын
Jai shree Satnam Waheguru ji
@KaranSingh-e3f9y
@KaranSingh-e3f9y 14 сағат бұрын
Whaergur ji 🙏🙏
@BalvinderSidhu-lf6go
@BalvinderSidhu-lf6go 14 сағат бұрын
Waheguru ji Waheguru ji 🙏 Waheguru ji Waheguru ji Waheguru ji 🙏
@vihanrajput322
@vihanrajput322 15 сағат бұрын
Waheguru.ji.👍🙏🙏🙏🙏
@kaptansingh627
@kaptansingh627 15 сағат бұрын
Waheguru ji ka Khalsa waheguru ji ki Fateh ji
@Singhhh-z2y8k
@Singhhh-z2y8k 14 сағат бұрын
This is happening a lot in Canada veerji❤❤❤. I have seen it
@yadwindersingh-q6x
@yadwindersingh-q6x 13 сағат бұрын
Baba Nanak ji Mehar krn 🙏
@GurTusa-ob7rx
@GurTusa-ob7rx 11 сағат бұрын
Waheguru. Ji
@tarundsingh
@tarundsingh 13 сағат бұрын
Veerji, kindly send this patient to nearest A&E in Preston. The Mental Health team can take it from there,
@GeetaMahay
@GeetaMahay 14 сағат бұрын
No mother shud see this pain 💔 😢
@mandeepsaini7752
@mandeepsaini7752 14 сағат бұрын
Jai shree Ram
@manveergaming9436
@manveergaming9436 14 сағат бұрын
ਵਾਹਿਗੁਰੂ ਜੀ🙏🙏🙏
@bittugujjar-gc7ql
@bittugujjar-gc7ql 15 сағат бұрын
🙏🙏
@JaswantSingh-fj2ld
@JaswantSingh-fj2ld 14 сағат бұрын
ਵਾਹਿਗੁਰੂ ਵਾਹਿਗੁਰੂ ਜੀ
@mandeepsingh-rc7uh
@mandeepsingh-rc7uh 15 сағат бұрын
🙏🙏🙏
@surendersaredia5297
@surendersaredia5297 14 сағат бұрын
SAMAZ MEIN TO YE HI AA RAHA HAI GALAT HI YE. BANDE KA KUCH NAHI HO SAKTA INKA OR NAA KOI BHAGWAN BAN NE KI KOSHISH KARNA JO KAR RAHA HAI WO PARMATMA HI KAR RAHA HAI KARMO KA PHAL TO YEHIN MILTA HAI JI
@GeetaMahay
@GeetaMahay 14 сағат бұрын
They may help
@SonuSharma-ps1ij
@SonuSharma-ps1ij 24 минут бұрын
mental hai par apne to hoge oske yo ose logo me bezat nehi kare ge logo ka to kaam hai
@simranrandhawa9037
@simranrandhawa9037 5 сағат бұрын
Bhra nu kaho k bahanea naal lai avea India te elaj v ho sakda a
@shivanisharma5562
@shivanisharma5562 15 сағат бұрын
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,
@awaazsrikaranpurki4281
@awaazsrikaranpurki4281 14 сағат бұрын
aap ek hi baat bar bar CMT kar rahe ho aapka dimag sahi hai
@NarinderKaur-lo5vv
@NarinderKaur-lo5vv 12 сағат бұрын
@@awaazsrikaranpurki4281 Eh ki sabit karna chaonde samaj ton bhut door aa
@GeetaMahay
@GeetaMahay 14 сағат бұрын
Pajji ring SIKH community in smthwick Birmingham
@surindersaini8013
@surindersaini8013 5 сағат бұрын
Send him uk any hospital.they can send him mental hospital.
@kulvirkaur9734
@kulvirkaur9734 3 сағат бұрын
Are you an idiot
@maanvlogs5906
@maanvlogs5906 8 сағат бұрын
England vich boh purana punjabi b hega aw eda depration hoiaa ona nu menu ik punjabi miliaa jalandar side da c onu 15/20 sall ho gya c uk roke kehda c mnu b jdo m india mera bhra nu kehna m a reha mnu kehda b tera haiga ki a ure tu ki krna aka etha hi reh o bnda na app viah b ni krawaia sari zingdi kad diti uk ch
@ParmjeetSingh-q4q
@ParmjeetSingh-q4q 13 сағат бұрын
Mata jee tussi apanae matlab lee os rub rueep nu parashan karn chale jandae ho maf karo pajjj kol ta punab vh he bhoot tansan ha pajji rub ta kadi puri ratt ne sonda
@pgl8274
@pgl8274 13 сағат бұрын
Please contact Ravi ji khalsa from khalsa aid UK.
@pgl8274
@pgl8274 13 сағат бұрын
They have India office at Patiala also.
@independent-network.
@independent-network. 14 сағат бұрын
Bahar mahol bahut jiyada kharab he!
@cowboys360
@cowboys360 14 сағат бұрын
England gurdwara are sitting on £million , shame they can not help a fellow sikh shame on the people of Preston and North West of England.
@SmilePREET-i1o
@SmilePREET-i1o 10 сағат бұрын
Veer ji tusi hun paise wali Sahmi. Kiyu kehrde.o tusi badal gye,Par murkh janta nu k pta....Tusi hai ki te dikhande ki a....
@haqkeawaaz0987
@haqkeawaaz0987 3 сағат бұрын
जब वो नहीं सुधरता, जब उसका सगा भाई उसका साथ नहीं देता, उसकी मां उसे चार बार लंदन से वापस ला चुकी है, उसने दो शादियां बर्बाद कर दीं, तो सोचिए इस बार वो कैसे सुधरेगा।
@Muskan-f2y
@Muskan-f2y 15 сағат бұрын
Tushi sab di mdat krday ho par sade ni my 4din hogay apni sister di pic pae a Tuhade WhatsApp number tay par Ajay Tak Koi post Sher nahin kitni tusi please meri request ki meri sister no lavho please 🙏
@manjeetkaurr3849
@manjeetkaurr3849 4 сағат бұрын
Waheguru ji ka khalsa waheguru ji ki fateh ji
@PriyaGrover-o9p
@PriyaGrover-o9p 50 секунд бұрын
Waheguru ji
@RanjitK-p2d
@RanjitK-p2d 13 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rajvirsingh3008
@rajvirsingh3008 13 сағат бұрын
ਵਾਹਿਗੁਰੂ ਜੀ
@ManmohanMalhotra-w7v
@ManmohanMalhotra-w7v 14 сағат бұрын
Waheguru ji 🙏🙏🙏🙏🙏
@navneetsingh7455
@navneetsingh7455 15 сағат бұрын
Waheguru ji
@jasdeepsingh7745
@jasdeepsingh7745 5 сағат бұрын
🙏🙏
@renubalasharma544
@renubalasharma544 14 сағат бұрын
Waheguru ji 🙏🙏
@NirmalSingh-by3dp
@NirmalSingh-by3dp 15 сағат бұрын
Waheguru ji
@amanjeetsingh9368
@amanjeetsingh9368 14 сағат бұрын
Waheguru ji 🙏🙏🙏
@jagmeetkaur5224
@jagmeetkaur5224 15 сағат бұрын
Waheguru ji waheguru ji
@baltejsingh2057
@baltejsingh2057 13 сағат бұрын
Waheguru Waheguru jee
@Sant0111
@Sant0111 13 сағат бұрын
Waheguru ji
@GurdeepSingh-bn3eq
@GurdeepSingh-bn3eq 12 сағат бұрын
Waheguru ji 🙏🏻
@kulwindersandhu8384
@kulwindersandhu8384 12 сағат бұрын
Waheguru g
@Santosh639
@Santosh639 12 сағат бұрын
Waheguru ji 🙏
@harbhajankaur3716
@harbhajankaur3716 2 сағат бұрын
ਵਾਹਿਗੁਰੂ ਜੀ 🙏
@harpreetsingh3harpreetsing299
@harpreetsingh3harpreetsing299 12 сағат бұрын
Waheguru ji
Ful Video ☝🏻☝🏻☝🏻
1:01
Arkeolog
Рет қаралды 14 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
OCCUPIED #shortssprintbrasil
0:37
Natan por Aí
Рет қаралды 131 МЛН
Ful Video ☝🏻☝🏻☝🏻
1:01
Arkeolog
Рет қаралды 14 МЛН