Supreme Court ਦੇ ਜੱਜ ਨੂੰ Rajewal ਦੀਆਂ ਖਰੀਆਂ-ਖਰੀਆਂ 'ਜੇ ਤੁਸੀਂ ਆਪਣਾ ਫਰਜ਼ ਨਹੀਂ ਨਿਭਾਇਆ....

  Рет қаралды 91,701

Pro Punjab Tv

Pro Punjab Tv

Күн бұрын

Пікірлер: 517
@bakshishsingh8002
@bakshishsingh8002 3 жыл бұрын
ਸ੍: ਬਲਬੀਰ ਸਿੰਘ ਰਾਜੇਵਾਲ ਸਾਹਿਬ ਦੇ ਸਵਾਲਾ ਦੇ ਜਵਾਬ ਦੇਵੇ ਸਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ।
@hargun19
@hargun19 3 жыл бұрын
Veer ji Sahib nahi bolde jaj nu , jajj sab hunda
@puransinghjohal4707
@puransinghjohal4707 3 жыл бұрын
Bilkul Theek a
@parshotambabaji4390
@parshotambabaji4390 3 жыл бұрын
ਗਰਜਿਆ ਹਾਜੇਵਾਲ ਦੇਵੇ ਜਵਾਬ ਜੱਜ ਸੁਪਰੀਮ ਕੋਰਟ ਇਕੱਲਾ ਇਕੱਲਾ ਸ਼ਬਦ ਰਾਜੇਵਾਲ ਦਾ , ਮੰਗਦਾ ਜਵਾਬ ਸੁਪਰੀਮ ਕੋਰਟ ਤੋਂ , ਭਾਰਤ ਸਰਕਾਰ ਤੋਂ ਮੋਦੀ ਸਾਹਿਬ ਤੋਂ
@sharvansingh112
@sharvansingh112 3 жыл бұрын
Right bolo rahe. Is country da system bad ho gaya.
@lakhvirbual7743
@lakhvirbual7743 3 жыл бұрын
@@sharvansingh112 yyyyyyyyyyyyyyyyyyyyyyyyyyyyyyyyyyyyyyyyyyyqqqqqqqqqqqqqyyyyyyyyqqqqyyyqqqqqqqqqqqqqqqqqyyyyqqqqqqqyyyqqqyqyyyyyyyyyyqqyyyyyyyyyyyyyyyy b
@pirthipaulsinghsodhi6962
@pirthipaulsinghsodhi6962 3 жыл бұрын
ਸ਼ਾਬਾਸ਼ ਰਾਜੇਵਾਲ ਸਾਹਿਬ । ਗੁਰੂ ਤੁਹਾਡੇ ਅੰਗ ਸੰਗ ਹੋਵੇ।
@prabhdyalsingh4722
@prabhdyalsingh4722 3 жыл бұрын
ਬਹੁਤ ਵੱਡੀ ਗੱਲ ਕਹੀ, ਰਾਜੇਵਾਲ ਸਾਹਿਬ ਨੇ।
@SanvidhanSenaOfficial
@SanvidhanSenaOfficial 3 жыл бұрын
I will translate it in Hindi 🙏🇮🇳🙏✊
@GurmeetSingh-ug4kj
@GurmeetSingh-ug4kj 3 жыл бұрын
@@prabhdyalsingh4722 ਵੱਡੀ ਵੀ ਤੇ 100% ਸਹੀ ਵੀ।
@ravinderjitsingh4190
@ravinderjitsingh4190 3 жыл бұрын
ਰਾਜੇਵਾਲ ਸਾਹਿਬ ਜੀ ਤੁਸੀ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਉਨ੍ਹਾਂ ਦੇ ਅਧਿਕਾਰ ਅਤੇ ਫਰਜ ਸਬੰਧੀ ਪੂਰੀ ਤਰ੍ਹਾਂ ਸਮਝਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@bittubijapur354
@bittubijapur354 3 жыл бұрын
🙏👍
@narinderkaur6257
@narinderkaur6257 3 жыл бұрын
ਵੈਰੀ ਗੁਡ ਜਜ ਮੁਰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ ਰਈਆ ਕਿਸਾਨ ਏਕਤਾ ਜ਼ਿੰਦਾਬਾਦ
@hartejsingh2368
@hartejsingh2368 3 жыл бұрын
ਰਾਜੇਵਾਲ ਸਾਹਿਬ ਗਰੇਟ
@b2zenn
@b2zenn 3 жыл бұрын
ਹੋਲੀ ਜਹੀ ਚਕ ਕੇ ਕਰ ਲੳੁ ਮੰਜੇ ਦੇ ਹੇਠ 😘
@jagtarghuman6067
@jagtarghuman6067 3 жыл бұрын
God bless you
@jagtarghuman6067
@jagtarghuman6067 3 жыл бұрын
🙏🙏🙏🙏
@jagseersidhu6226
@jagseersidhu6226 3 жыл бұрын
ਰਾਜੇਵਾਲ ਸਾਹਿਬ ਨੇ ਜੱਜ ਨੂੰ ਖਰੀਆਂ ਖਰੀਆਂ ਸੁਣਾਈਆਂ ਧੰਨਵਾਦ
@harpalkaurdhindsa8337
@harpalkaurdhindsa8337 3 жыл бұрын
ਸੁਪਰੀਮ ਕੋਰਟ ਦੇ ਜੱਜ ਵਿਕੇ ਹੋਏ ਨੇ ਉਹਨਾ ਨੇ ਰਾਜਸਭਾ ਦੀ ਮੈਬਰਸ਼ਿਪ ਲੈਣੀ ਹੈ ਬੀਜੇਪੀ ਦੀ ਚਮਚਾਗਿਰੀ ਕਰਕੇ
@bootadreger4540
@bootadreger4540 3 жыл бұрын
ਬਹੁਤ ਹੀ ਚੰਗਾ ਹੋਇਆ ਤੁਸੀਂ ਬੋਲੇ
@GurmailSingh-fr9ph
@GurmailSingh-fr9ph 3 жыл бұрын
Eh mukrr vee javega
@SSMAAN-hg8ft
@SSMAAN-hg8ft 3 жыл бұрын
ਬਹੁਤ ਹੀ ਪੜੇ ਲਿਖੇ ਹਨ ਅਫ਼ਸਰ ਸਹਿਬਾਨਾਂ ਨੂੰ ਪੜ੍ਹਾਉਂਦੇ ਰਹੇ ਹਨ ਐਵੇਂ ਨਹੀਂ 🙏🙏
@punjabistatus7688
@punjabistatus7688 3 жыл бұрын
ਸੁਪਰੀਮ ਕੋਰਟ ਦੇ ਜੱਜ ਵੀ ਭ੍ਰਸ਼ਟ ਤੇ ਵਿਕਾਉ ਤੇ ਮੋਦੀ ਦੇ ਚਮਚੇ
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 3 жыл бұрын
ਇਨ੍ਹਾਂ ਸਰਕਾਰਾ ਨੇ ਤੇ ਸੁਪਰੀਮ ਕੋਟ ਨੇ ਸਾਨੂੰ ਇਨਸਾਫ਼ ਨਹੀਂ ਦੇਣਾ ਹੱਕ ਲੈਣਾ ਪੈਂਦਾ ਹੈ ਮੰਗਿਆ ਨਹੀਂ ਮਿਲਦੇ
@charanjeetkaur3713
@charanjeetkaur3713 3 жыл бұрын
राजे वाल जी सोलाआने संच है सुप्रीम कोर्ट लोका का न्याय मंदर होता पर दुख की बात है सरकारा की कठ पुतली बने हुऐ है
@singhbaljit3755
@singhbaljit3755 3 жыл бұрын
ਰਾਜੇਵਾਲ ਸਹਿਬ ਜੁਡੀਸਰੀ ਵਿਕਾਊ ਐਂਡ ਮੈਂਟਲੀ ਲੋਕਾਂ ਦੀ ਸੰਸਥਾ ਬਣ ਚੁੱਕੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਵਾਹਿਗੁਰੂ ਜੀ ਆਪ ਸਮੇਤ ਸਾਰੇ ਲੀਰਸ਼ਿਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@JBSingh-pl8mj
@JBSingh-pl8mj 3 жыл бұрын
ਸੰਤੁਲਣ ਨਹੀਂ ਖੋਹ ਬੈਠੇ, ਉਹ ਸਰਕਾਰ ਦੇ ਗੁਲਾਮ ਹਨ। ਪਹਿਲਾਂ ਗੋਗੋਈ ਨੇ ਬਾਬਰੀ ਮਸਜਿਦ ਦਾ ਇਨਸਾਫ ਨਹੀਂ ਕੀਤਾ, ਉਸ ਉਤੇ ਬਲਾਤਕਾਰ ਦਾ ਇਲਜਾਮ ਲਗਾਇਆ ਗਿਆ ਤੇ ਉਸਨੂੰ ਬਲੈਕਮੇਲ ਕਰਕੇ, ਸਮੇਂ ਦੀ ਸਰਕਾਰ ਨੇ ਇਹ ਸਭ ਕੁਝ ਕਰਵਾਇਆ ਤੇ ਉਸਨੂੰ ਇਨਾਮ ਦੇ ਕੇ ਨਿਵਾਜਿਆ। ਸੁਪਰੀਮ ਕੋਰਟ ਅੰਨਾ ਹੈ।
@jagdishsinghjagdishsingh2979
@jagdishsinghjagdishsingh2979 3 жыл бұрын
ਕੲੀ ਚਿਰਾਂ ਪਿੱਛੋਂ ਰਾਜੇਵਾਲ ਸਾਬ ਚੰਗੇ ਲੱਗੇ
@sherapunjab4162
@sherapunjab4162 3 жыл бұрын
ਵੀਰ ਇਹ ਬੰਦਾ ਚੰਗਾ ਹੀ ਹੈ ਪਰ ਕੲਈ ਵਾਰ ਸਾਨੂੰ ਲੋਕ ਗੁਮਰਾਹ ਕਰ ਦਿੰਦੇ ਹਨ
@HardevSingh-vu2nn
@HardevSingh-vu2nn 3 жыл бұрын
ਹੁਣ ਜੇਕਰ ਜਜ ਵਿਚ ਕੋਈ ਇਮਾਨਦਾਰੀ ਹੈ ਤਾਂ ਰਾਜੇਵਾਲ ਸਹਿਬ ਦੀਆ ਗੱਲਾ ਦਾ ਜਵਾਬ ਦੇਣ ਨਹੀਂ ਤਾਂ ਭਾਜਪਾ ਦੇ ਬੂਟ ਪਾਲਸ਼ਾਂ ਕਰਦਾ ਹੳਊ
@kailashnath8210
@kailashnath8210 3 жыл бұрын
राजेवालजी आप बिलकुल सही हो जी! शाबाश जी, जारी रखें! 👍👍🙏🙏
@royalgill5442
@royalgill5442 3 жыл бұрын
ਇਹੋ ਜਿਹੇ ਜੱਜ ਦੇਸ਼ ਦਾ ਸੰਵਿਧਾਨ ਲੈ ਡੁੱਬਦੇ ਆ ਲਾਹਨਤੀ ਓਸ ਲਾਹਨਤੀ ਨੂੰ ਸੁਪਰੀਮ ਕੋਰਟ ਦਾ ਮਤਲਬ ਤੱਕ ਨਹੀਂ ਪਤਾ ਸਾਲਾ ਸਿਸਟਮ ਤੇ ਭਰੋਸਾ ਹੀ ਨਹੀਂ ਰਿਹਾ ਯਰ
@shminderkumar1735
@shminderkumar1735 3 жыл бұрын
Good,actual truth speech of S.Balbir Singh Rajwal I supported of Kissan Aadolan.
@Himanshu--vp9yp
@Himanshu--vp9yp 3 жыл бұрын
Jindabad jindabad Kisan Mazdoor ekta jindabad !!!
@jaspinder71
@jaspinder71 3 жыл бұрын
I respect this man!🙏🏻
@dhanwantmoga
@dhanwantmoga 3 жыл бұрын
Supreme Court lost his credibility
@tejabrar4633
@tejabrar4633 3 жыл бұрын
ਇਸੇ ਕਰਕੇ ਲੋਕ ਰਾਜੇਵਾਲ ਸਾਹਿਬ ਤੇ ਵਿਸਵਾਸ਼ ਕਰਦੇ ਹਨ।ਹਰੇਕ ਬੁੱਧੀ ਜੀਵੀ ਸੁਪਰੀਮ ਕੋਰਟ ਵਰਗੀ ਉੱਚ ਪੱਧਰੀ ਸੰਸਥਾ ਨੂੰ ਚੈਲਿੰਜ ਨਹੀਕਰ ਸਕਦਾ।ਸਲੂਟ ਆ ਰਾਜੇਵਾਲ ਸਾਹਿਬ ਜੀ। 🙏🙏🙏🙏🙏👏👏👏
@angrejmaan1864
@angrejmaan1864 3 жыл бұрын
ਕਿਸਾਨਾ ਨੂੰ ਨਾ ਸਰਕਾਰਾ ਤੋਂ ਨਾ ਨਿਆਂਪਾਲਿਕਾ ਕੋਈ ਉਮੀਦ ਨਹੀ ।
@varinderkhaira8430
@varinderkhaira8430 3 жыл бұрын
Well said Rajewal Saab, we are 100%with u🙏👍
@iqbalsinghiqbal4872
@iqbalsinghiqbal4872 3 жыл бұрын
ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@taranbhatiavlogs1113
@taranbhatiavlogs1113 3 жыл бұрын
We All indian support Kissan Andolan 🙏 Supreme court please support Farmers
@sukhwantkaur4594
@sukhwantkaur4594 3 жыл бұрын
Supreme Court forgot it's right
@bootadreger4540
@bootadreger4540 3 жыл бұрын
ਜਿਹੜੇ ਜੱਜ ਨੇ ਬਿਆਨ ਦਿੱਤਾ ਉਹ ਸਰਕਾਰ ਦਾ ਹੀ ਹੈ ਉਸ ਨੇ ਕਿਸਾਨਾਂ ਦਾ ਫ਼ਾਇਦਾ ਨਹੀਂ ਕਰ ਸਕਦੇ
@partapsandhu5637
@partapsandhu5637 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾ ਬਾਦ
@PritamSingh-ft6mc
@PritamSingh-ft6mc 3 жыл бұрын
Great man. Judges need to learn from him. I salute him from the core of my heart.
@sharvansingh112
@sharvansingh112 3 жыл бұрын
All institutions are under....???
@narendergill1297
@narendergill1297 3 жыл бұрын
Kisan ekta jindabad
@anmolbrar3391
@anmolbrar3391 3 жыл бұрын
ਰਾਜੇਵਾਲ ਜੀਉ ਆਪਣੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਇਥੇ U.P ਦੇ ਵਿੱਚ ਪਹੁੰਚੇ ਸਾਰੇ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਸਤਿਕਾਰ ਨਾਲ ਧੰਨਵਾਦ ਹੈ ਜੀਉ।
@darshansingh6293
@darshansingh6293 3 жыл бұрын
ਰਜੇਵਾਲ ਸਾਹਿਬ ਬਿਲਕੁਲ ਸਹੀ ਕਿਸਾਨ ਨੂੰ ਤਾਂ ਮਨੁੱਖ ਨਹੀਂ ਸਮਝਦੇ ਅਧਿਕਾਰਾ ਦੀ ਗੱਲ ਛੱਡੋ
@surjitsingh6134
@surjitsingh6134 3 жыл бұрын
ਸਲਾਮ ਜੀ
@harmeshrani1197
@harmeshrani1197 3 жыл бұрын
Kisan ekta jindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻
@harpreetgrewal7934
@harpreetgrewal7934 3 жыл бұрын
ਸਭ ਵੱਡੀ ਪ੍ਰਾਪਤੀ ਸਾਡੇ ਨੌਜਵਾਨੀ ਸੰਸਕਾਰਾਂ ਨੂੰ ਪੂਰੀ ਤਰ੍ਹਾਂ ਸਮਝਣ ਲੱਗ ਪਈ ਜਿਹੜੀ ਆਸ਼ਕੀ ਵਾਲੇ ਗੀਤਾਂ ਤੇ ਨੱਚਣਾ ਟੱਪਣਾ ਘੱਟ ਕੇ ਹੱਕ ਮੰਗਣਗੇ ਸਿੱਖ ਗਈ ਐ👍👍👍ਇਹ ਅੰਦੋਲਨ ਦੀ ਬਹੁਤ ਵੱਡੀ ਦੇਣ ਹੈ। ਬੱਚੇ ਉਥੇ ਜਾ ਬੁਜ਼ੁਰਗਾਂ ਤੋਂ ਸੰਸਕਾਰਾਂ ਨੂੰ ਗ੍ਰਹਿਣ ਕਰ ਰਹੇ ਨੇ।🙏🙏🙏
@jassar100
@jassar100 3 жыл бұрын
Wah Rajewal sir , now Supreme Court must answer his questions. Shame to Supreme Court.
@harpalkaurdhindsa8337
@harpalkaurdhindsa8337 3 жыл бұрын
Very good 👍🏼
@piarasingh7405
@piarasingh7405 3 жыл бұрын
ਬਾਪੂ ਰਾਜੇਵਾਲ ਜੀ। ਜੋ ਸੱਚ ਤੂੰਸੀ ਅੱਜ ਬੋਲਿਆ ਇਸ ਸੱਚ ਨੂੰ ਬੋਲਣ ਦੀ ਭਾਰਤ ਵਿੱਚ ਦਬੀ ਜਬਾਨ ਵਿੱਚ ਤਾਂ ਕਈ ਸੱਜਣਾਂ ਨੇ ਬੋਲੀ ਪਰ ਜੋ ਖੁੱਲਕੇ ਸੁਪਰੀਮ ਕੋਰਟ ਦਾ ਤੂੰਸੀ ਵਿਰੋਧ ਕੀਤਾ ਇਹ ਕਾਬਿਲੇਤਰੀਫ ਹੈ। ਮੋਦੀ ਸਰਕਾਰ ਤੇ ਇਸਦੀ ਚਮਚਾਗਿਰੀ ਕਰਦੀ ਸੁਪਰੀਮ ਕੋਰਟ ਨੂੰ ਤੂੰਸੀ ਇਸਦੀ ਔਕਾਤ ਦੱਸੀ ਹੈ। ਕਿ ਤੂੰਸੀ ਮਿਲਕੇ ਪਰਦੇ ਪਿਛੇ ਭਾਰਤ ਦੇ ਆਮ ਲੋਕਾਂ ਆਪਣੀ ਰਾਜਨੀਤੀ ਲਈ ਕਿਡੇ ਕਿਡੇ ਘਿਨੋਣੇ ਜੁੱਲਮ ਕਰਦੇ ਹੋ। ਅੱਜ ਤੋਂ ਇਸ ਅੰਨੀ ਸੁਪਰੀਮ ਕੋਰਟ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਨੇ ਤੇ ਇਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਤੁਹਾਡੇ ਫੈਸਲਿਆਂ ਤੇ ਕਿਸੇ ਰੁਤਬੇ ਵਾਲੇ ਦੀ ਤਾਂ ਛੱਡੋ ਗੱਲ ਆਮ ਬੰਦਾ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰੂਗਾ। ਇਸ ਸਚਾਈ ਲਈ ਬਾਪੂ ਰਾਜੇਵਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸ਼ੇ।
@jagdeeppalsingh6046
@jagdeeppalsingh6046 3 жыл бұрын
ਸੁਪਰੀਮ ਕੋਰਟ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਜਜ ਵਿਕਾਉ ਨੇ ਇਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਚਾਹੀਦੀ ਏ ਦੇਸ਼ ਪਵੇ ਢੱਠੇ ਖੂਹ।
@sherdhaliwal4032
@sherdhaliwal4032 3 жыл бұрын
Good bless you
@amandeepsinghghuman4670
@amandeepsinghghuman4670 3 жыл бұрын
ਵਾਹਿਗੁਰੂ ਰਾਜੇਵਾਲ ਸਾਬ ਨੂੰ ਤੰਦਰੁਸਤੀ ਬਖਸੇ ਐਹੋ ਜਿਹੇ ਲੀਡਰ ਦੀ ਕਿਸਾਨਾਂ ਨੂੰ ਬੁਹੁਤ ਲੋੜ ਅਾ
@lakhbirsingh7485
@lakhbirsingh7485 3 жыл бұрын
ਬਹੁਤ ਵਧੀਆ ਰਾਜੇਵਾਲ ਸਾਹਿਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@satnamekaur8289
@satnamekaur8289 3 жыл бұрын
Great man
@labhsingh9902
@labhsingh9902 3 жыл бұрын
Right said Rajewal Sahab Honorable Supreme court also defend the human rights of farmers 🙏
@LakhbirSingh-vd9sp
@LakhbirSingh-vd9sp 3 жыл бұрын
What evidence is there that SC defend the rights of farmers?
@kewalkamboj7339
@kewalkamboj7339 3 жыл бұрын
ਜਿਸ ਦੇਸ ਦੇ ਸੁਪਰੀਮ ਕੋਰਟ ਦੇ ਜੀਫ ਜੁਡਿਸਲ ਰਟਾਇਰਮੈਟ ਤੋ ਬਾਅਦ ਰਾਜ ਸਭਾ ਲਈ ਮੰਨ ਜਾਵੇ ਉਸ ਦੇਸ ਦਾ ਕੀ ਹਾਲ ਹੋਵੇਗਾ॥
@kamaljeetsingh386
@kamaljeetsingh386 3 жыл бұрын
Yes Mr. Rajewal we need leaders and spokesperson like You who can speak truth
@sarabjitsingh235
@sarabjitsingh235 3 жыл бұрын
ਰਾਜੇਵਾਲ ਜੀ ਧੰਨਵਾਦ ਜੀ ਤੁਸੀਂ ਬਹੁਤ ਹੀ ਪਰੇ ਲਿਖੇ ਹੋ
@harkewalsandhu1815
@harkewalsandhu1815 3 жыл бұрын
Rajewal ZINDABAD Good speech
@baljitgill2190
@baljitgill2190 3 жыл бұрын
Rajewal zindabad good speech waheguru mehar kra 🙏🙏🙏🙏🙏🙏
@jabarjangsingh4862
@jabarjangsingh4862 3 жыл бұрын
ਕਿਸਾਨ।ਮਜਦੂਰ।ਜੀਦਾ।ਬਾਦ🌾🌾🌾🌾
@rdtkhokhar2113
@rdtkhokhar2113 3 жыл бұрын
Kisaan Ekta zindabad zindabad zindabad 🙏🏼❤️😂😂😂🤣😂😅😂🚜🚜👍🏻🙏🏻❤️
@SantokhSingh-vq1fy
@SantokhSingh-vq1fy 3 жыл бұрын
ਅਜ ਕੱਲ ਸਭ ਵਿਕਾਉ ਨੇ
@ravindersohi9527
@ravindersohi9527 3 жыл бұрын
Good
@sureshmor5023
@sureshmor5023 3 жыл бұрын
Bilkul sach bat bol rahe ho Sir aap ..... Salute h aapko 🙏🙏🙏
@iqbalsinghiqbal4872
@iqbalsinghiqbal4872 3 жыл бұрын
ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਬ ਜਿੰਦਾਬਾਦ
@BaljeetSingh-jv4ye
@BaljeetSingh-jv4ye 3 жыл бұрын
ਤੁਹਾਡੇ ਵਿਚਾਰ ਸਹੀ ਹਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ
@gursahibsandhu9451
@gursahibsandhu9451 3 жыл бұрын
ਰਾਜੇਵਾਲ ਸਾਹਿਬ ਜ਼ਿੰਦਾਬਾਦ
@jaspreetsinghsingh2025
@jaspreetsinghsingh2025 3 жыл бұрын
Bilkul sahi jnab 🙏🙏👍nahi vishvash Sanu Supreme Court
@OnkarSingh-pl5mm
@OnkarSingh-pl5mm 3 жыл бұрын
ਜਿਹੜਾ ਹਾਲ ਸੀ ਬੀ ਆਈ ਦਾ ਹੋਇਐ ਓਹੀ ਹਾਲ ਇਸ ਦੇਸ਼ ਦੀ ਸੁਪਰੀਮ ਕੋਰਟ ਤੇ ਕੲੀ ਹਾਈਕੋਰਟਾਂ ਦਾ ਵੀ ਹੋ ਚੁੱਕਿਐ।😡😡
@DrSingh-gf6gp
@DrSingh-gf6gp 3 жыл бұрын
Waah, laaajwaab... ek ek... baat solaah aaneiy sach. Amazing , shown the reality to Supereme Court, Kya tamaacha maara hai... Rajewaal ji nei. Wonderful speech..
@sukhdevgill9424
@sukhdevgill9424 3 жыл бұрын
ਬਿਲਕੁਲ ਸਹੀ ਗੱਲ ਹੈ ਜੀ ਹੁਣ ਤਾਂ ਕਾਨੂੰਨ ਤੇ ਵੀ ਭਰੋਸਾ ਨਹੀਂ ਰਿਹਾ ਰੱਬ ਰਾਖਾ
@gurbir1210
@gurbir1210 3 жыл бұрын
ਸੁਪਰੀਮ ਕੋਰਟ ਸਰਕਾਰ ਨੂੰ ਖੁਸ਼ ਕਰਨ ਦੇ ਲਈ ਪਿਛਲੇ ਕੁਛ ਸਾਲਾਂ ਤੋਂ ਪੁੱਠੇ ਸਿੱਧੇ ਫ਼ੈਸਲੇ ਦੇ ਰਿਹਾ ਹੈ। ਰਾਜੇਵਾਲ ਸਾਬ ਨੇ ਬਿਲਕੁਲ ਸੱਚ ਕਿਹਾ। ਅਜਿਹੀ ਅਦਾਲਤ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
@athwalkanwaljit1602
@athwalkanwaljit1602 3 жыл бұрын
ਕਿਸਾਨ ਏਕਤਾ ਜਿੰਦਾ ਬਾਦ ਹੈ
@YadvinderSingh-j9c
@YadvinderSingh-j9c 3 жыл бұрын
ਜੇਕਰ ਭਾਰਤ ਵਿੱਚ ਸੁਪਰੀਮ ਕੋਰਟ ਨਾਂ ਦੀ ਕੋਈ ਚੀਜ਼ ਹੈ ਤਾਂ ਲਖਮੀਰ ਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ,ਗ੍ਹਹਿ ਰਾਜ ਮੰਤਰੀ ਦੇ ਬੇਟੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।
@sunnyminhasvlogs
@sunnyminhasvlogs 3 жыл бұрын
Kissan Majdur Ektaa Zindbaad Kisan Dharna Delhi Zindbaad Bahut Bahut Vadia Reply Kita Sarkar Nu Rajewal Saad Waheguru Ji Mehr Karo saade Kisana Te Adampur ton Sunny
@desrajkalyan5749
@desrajkalyan5749 3 жыл бұрын
Kamaal di speach kisan muzdoor movement zindabad
@iqbalsinghiqbal4872
@iqbalsinghiqbal4872 3 жыл бұрын
kisan morcha zindabad
@gurvindersidhu1315
@gurvindersidhu1315 3 жыл бұрын
ਪੰਜਾਬ ਦਾ ਅੱਜ ਜੋ ਹਾਲ ਹੋ ਰਿਹਾ ਹੈ ਇਹਦੇ ਲਈ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਹੈ ਇਹਨਾਂ ਨੇ ਸਾਰਾ ਪੰਜਾਬ ਆਟਾ ਦਾਲ ਮੰਗਣ ਲਾ ਦਿੱਤਾ
@AvtarSingh-hu1pk
@AvtarSingh-hu1pk 3 жыл бұрын
ਜੱਜ ਵਿੱਕ ਗਏ
@gurvindersidhu1315
@gurvindersidhu1315 3 жыл бұрын
ਹੁਣ ਜੇ ਆਪਾਂ ਇਹ ਜੰਗ ਜਿੱਤਣੀ ਹੈ ਤਾਂ ਬਸ ਇਕ ਹੀ ਰਸਤਾ ਰਹਿ ਗਿਆ ਅਕਾਲ ਤਖ਼ਤ ਹੁਕਮ ਕਰੇ ਜਿੰਨੇ ਵਿ‌ ਸਿੱਖ ਫੌਜੀ ਨੇ ਸਾਰੇ ਨੋਕਰੀਆਂ ਛੱਡ ਕੇ ਘਰਾਂ ਨੂੰ ਆ ਜਾਣ ਫੇਰ ਪਤਾ ਲੱਗੂ ਸਿੱਖ ਕੋਣ ਹਨ
@charanjitsingh4388
@charanjitsingh4388 3 жыл бұрын
ਵੈਰੀ ਗੁੱਡ ਬਿਲਕੁਲ ਸਹੀ ਕਿਹਾ
@SurinderKaur-ep6zy
@SurinderKaur-ep6zy 3 жыл бұрын
ਵਾਹਿਗੁਰੂ ਜੀਕਿਸਾਨਾ ਤੇ ਮੇਹਿਰ ਕਰੀ
@gumitgill6406
@gumitgill6406 3 жыл бұрын
Good information Kissan majdoor eakta zindabad
@machinerysalepurchase1372
@machinerysalepurchase1372 3 жыл бұрын
Good 👍👍
@HarjotsinghgurmGurm
@HarjotsinghgurmGurm 3 жыл бұрын
ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਪੰਜਾਬ ਹਰਿਆਣਾ ਜ਼ਿੰਦਾਬਾਦ
@bholasingh1825
@bholasingh1825 3 жыл бұрын
Rajewal ji I salute you sir. Rajewal ji sade des di supreme court, election commission, aur police to Inshaf di koi umid nahi rakhi chahidi.
@GurmailSingh-fr9ph
@GurmailSingh-fr9ph 3 жыл бұрын
Salut kahda aje ght mre aa
@varindersingh4530
@varindersingh4530 3 жыл бұрын
Rejewal sahib I salute you may u be the prime minister of India
@baldev4692
@baldev4692 3 жыл бұрын
ਰਾਜੇ ਵਾਲ ਬਹੁਤ ਵਧੀਅਾ ਇਨਸਾਨ ਹਨ ਸਾਰੇ ਪਤਵੰਤੇ ਵਧੀਅਾ िਕਸਾਨ ਅਾਗੁ ਨੇ ਕਈ ਘਰੇ ਬੈਠੇ ਗਲਤ ਕਮੈਟ ਅਾਗੁਅਾ ਤੇ ਕਰਦੇ ਨੇ ਮਾੜੀ ਗॅਲ ਹੈ ਭਰਾਵੋ ਇਤਫਾਕ ਬिਣਅਾ ਰिਹਣ िਦਓ
@iqbalsinghiqbal4872
@iqbalsinghiqbal4872 3 жыл бұрын
ਸੁਪਰੀਮ ਕੋਟ ਮੁਰਦਾਬਾਦ ਮੁਰਦਾਬਾਦ
@kuljindersinghdhaliwal4400
@kuljindersinghdhaliwal4400 3 жыл бұрын
ਇਹੋ ਜਿਹੇ ਜੱਜਾਂ ਨੂੰ ਨਰਕ ਵਿਚ ਵੀ ਜਗਾਹ ਨਹੀਂ ਮਿਲਣੀਂ ॥ ਕਿਉਂਕੀ ਹੱਕ ਤੇ ਸਚ ਦੀ ਉਮੀਦ ਲੋਕਾਂ ਨੂੰ ਅਖੀਰ ਅਦਾਲਤਾਂ ਤਕ ਹੁੰਦੀ ਤੇ ਓਥੇ ਕੁਰਸੀ ਉਪਰ ਇਹੋ ਜਿਹੇ ਦਲਾਲ ਲੋਕ ਬੈਠੇ ਨੇਂ ਜੋ ਸਚ ਨੂੰ ਝੂਠ ਕਹਿ ਰਹੇ॥
@iqbalsinghiqbal4872
@iqbalsinghiqbal4872 3 жыл бұрын
kisan mazdoor ekta zindabad
@vakilaram599
@vakilaram599 3 жыл бұрын
Jai jawan jai kishan be brave all Kishan all labors and karmchari all are with you God gives you justice, 🙏🙏🙏👏👏👏👏👏
@JaswinderSingh-lm4vb
@JaswinderSingh-lm4vb 3 жыл бұрын
Rajayval sahib tusi great ho tuhadian galan da jabab ina kol hai nahi ina di soch vik chuki hai 🙏samut devay 👍🙏
@JaswinderSingh-xy6ik
@JaswinderSingh-xy6ik 3 жыл бұрын
Sir YOU ARE 101% RIGHT PL KEEP IT UP BE IN CHARDIKALA
@indrasehgal958
@indrasehgal958 3 жыл бұрын
शाबाश शेर वीर जी
@randhirkaur4086
@randhirkaur4086 3 жыл бұрын
ਸੁਪਰੀਮ ਕੋਰਟ ਦੇ ਦੇ ਕਈ ਜੱਜ ਵੀਕਾਊ ਹੋ ਗਏ ਹਨ
@bakhshishsingh184
@bakhshishsingh184 3 жыл бұрын
Very good and right speech
@JasvirSingh-ce3yz
@JasvirSingh-ce3yz 3 жыл бұрын
Waheguru ji chardikala vich rakhan kisan veera nu zindabad zindabad💐
@nagindersingh4388
@nagindersingh4388 3 жыл бұрын
ਸੁਪਰੀਮ ਦਾ ਜੱਜ ਮੋਦੀ ਸਰਕਾਰ ਦਾ ਸੀਰੀ ਆ ਜੇ ਕੂੜਾ ਕਹੇ ਤਾਂ ਵਜੱਜ ਨੂੰ ਸੁੱਟਣਾ ਪਂਊ।ਕੀ ਪਾਵਰ ਆ ਤੇਰੇ ਕੋਲ ਜੱਜਾ ਜਰਾ ਖੁੱਲਕੇ ਦੱਸੇ। ਪਾਵਰ ਸੁਪਰੀਮ ਦੀ ਖਤਮ
@punjabdardilok1559
@punjabdardilok1559 3 жыл бұрын
Supreme Court deserve this type of rebuke. We support Rajewal Sahib.
@mandeepdhaliwal1208
@mandeepdhaliwal1208 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@kulwanthallan3133
@kulwanthallan3133 3 жыл бұрын
Satnam Shri Waheguru jioji Datiya jioji Tu su h da rakha jioji, Tere ghar dyr hu sakdi par hanyar nahi hu sakda jioji. Baba Nanak Jioji Ehti maar pehi kurlanye teh ki Dard naahya jioji. Jis haath jur Kar vekhye souhi Nanak Uttam neech na koi jioji. Bahut dukh jioji, jis da pehdya Kita hoiya aunn khandhye te ouhna naal ki hu reha jioji. Waheguru jioji ka khalsa Shri waheguru jioji ki Fateh jioji. With great regards prayers, God's Blessings and best wishes jioji jug jug jioji all of you. Jai jawan Jai kissan jioji kissan majdoor ekta zindabaad jioji.ek bajuragh maa 🙏🙏🙏🙏🙏🙏🙏
@JaspalSingh-mu8ms
@JaspalSingh-mu8ms 3 жыл бұрын
Thaks rajewal sir proud 💪 of kissan. Union. Thanks 🙏 brother.
@navjitsingh9840
@navjitsingh9840 3 жыл бұрын
Very good g bhout barria kaha
@harvinderjeetkaur1499
@harvinderjeetkaur1499 3 жыл бұрын
You are absolutely right uncle ji supreme court are govt pet . They always protect the culprit leader belong to Govt
@BalramSingh-ph8vz
@BalramSingh-ph8vz 3 жыл бұрын
V nice
@dalwindersingh8106
@dalwindersingh8106 3 жыл бұрын
Rajawal.shaib.ji.jandabad
@jarnailsingh4304
@jarnailsingh4304 3 жыл бұрын
ਰਾਜੇ ਵਾਲ ਸਾਬ ਜਿਦਾ ਬਾਦ
@Sattekaking
@Sattekaking 3 жыл бұрын
GOOD SPEECH RAJEWAL SAHIB JI.
@sarbsingh7215
@sarbsingh7215 3 жыл бұрын
ਇਹ ਗੱਲ ਬਿਲਕੁਲ ਸਹੀ ਕਿਹ ਰਹੇ ਹੋ ਸ਼ਰਮ ਔਣੀ ਚਾਹੀਦੀ ਹੈ ਇਨ੍ਹਾਂ ਅਦਾਲਤ ਅਦਾਰੇ ਵਿੱਚ ਜਜਾ ਨੂੰ ਪੇਸ਼ਾ ਪੈਸਾ ਨਾਲ ਵਿਕ ਜਾਂਦੈ ਹਨ ਕਰਪਟ ਤੇ ਚੋਰਾ ਤੋਂ ਵਗੈਰ ਹੋਰ ਕੁਝ ਵੀ ਨਹੀਂ ਰਹਿ ਗਿਆ 🤣🤣🤣🤣🙈🙈🙈🇮🇳🇮🇳🇮🇳
@DilbagSingh-oi5kt
@DilbagSingh-oi5kt 3 жыл бұрын
Waheguru ji mehar kareo
@surmakhsingh6208
@surmakhsingh6208 3 жыл бұрын
Rajewal Saheb you r great in this Angolan. He has challenged the SC. Really u r a man to face the court
@SatpalSingh-pw1mt
@SatpalSingh-pw1mt 3 жыл бұрын
ਜੱਜ ਆ ਕੇ ਮੌਕਾ ਦੇਖ ਲੈਣ ਅੰਦਰ ਬੈਠ ਕੇ ਫੈਸਲੇ ਨਾ ਲੈਣ ਖੁਦ ਆ ਕੇ ਦੇਖੋ ਕੇ ਰਸਤੇ ਸਰਕਾਰ ਨੇ ਹੀ ਬੰਦ ਕੀਤੇ
Thank you mommy 😊💝 #shorts
0:24
5-Minute Crafts HOUSE
Рет қаралды 33 МЛН
24 Часа в БОУЛИНГЕ !
27:03
A4
Рет қаралды 7 МЛН