No video

ਸੁਰਾਂ ਦਾ ਸੁਦਾਗਰ ਕਰਨੈਲ ਗਿੱਲ (ਜੀਵਨੀ)। Biography of Singer Karnail Gill.

  Рет қаралды 108,405

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Жыл бұрын

ਕਰਨੈਲ ਸਿੰਘ ਗਿੱਲ ਪੰਜਾਬੀ ਦੇ ਪ੍ਰਸਿੱਧ ਗਾਇਕ ਸਨ। ਉਨ੍ਹਾਂ ਦਾ ਜਨਮ 13 ਫਰਵਰੀ 1942 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਗੁਰੂਸਰ । ਚੱਕ ਨੰਬਰ 259 ਪਾਕਿਸਤਾਨ ਵਿੱਚ ਸ੍ਰੀ ਮੇਹਰ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ। ਉਹ ਆਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਉਹ 5 ਸਾਲ ਦੇ ਸਨ ਜਦੋਂ ਦੇਸ਼ ਵਿਚ ਵੰਡ ਵਾਲ਼ਾ ਉਜਾੜਾ ਪੈ ਗਿਆ। ਇਸ ਪਰਿਵਾਰ ਨੂੰ ਆਪਣੀ ਜਨਮ ਭੂਮੀ ਛੱਡ ਕੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਬੁਲਾਰੇ ਆਉਣਾ ਪਿਆ। ਕੁਝ ਸਮਾਂ ਬਾਅਦ ਹੀ ਲੁਧਿਆਣਾ ਲਾਗਲੇ ਪਿੰਡ ਜਮਾਲਪੁਰ ਅਵਾਣਾ ਵਿੱਚ ਉਨ੍ਹਾਂ ਨੂੰ ਪੱਕੀ ਅਲਾਟਮੈਂਟ ਹੋ ਗਈ। ਇੱਥੇ ਰਹਿੰਦਿਆਂ ਹੀ ਕਰਨੈਲ ਨੇ ਢੰਡਾਰੀ ਕਲਾਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ।
ਸੰਨ 1968 ਵਿੱਚ ਕਰਨੈਲ ਗਿੱਲ ਦਾ ਵਿਆਹ ਰਾਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਧੀਆਂ ਤੇ ਇੱਕ ਪੁੱਤ ਨੇ ਜਨਮ ਲਿਆ। ਪੁੱਤਰ ਦਾ ਨਾਮ ਗੁਰਤੇਜ ਸਿੰਘ ਅਤੇ ਧੀਆਂ ਦੇ ਨਾਮ ਕੰਵਰਦੀਪ ਕੌਰ ਅਤੇ ਕਿਰਨਦੀਪ ਕੌਰ ਹਨ।
24 ਜੂਨ 2012 ਨੂੰ 70 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ।।
ਉਹਨਾਂ ਦੇ ਪ੍ਰਸਿੱਧ ਗੀਤ ਹਨ।
ਅੰਬੀਆਂ ਨੂੰ ਤਰਸੇਂਗੀ, ਛੱਡ ਜਾਏਂ ਜੇ ਤੂੰ ਦੇਸ਼ ਦੁਆਬਾ।
ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ।
ਸਦਾ ਯੁੱਗ ਯੁੱਗ ਜੀਵੇਂ ਤੂੰ ਮਹਾਨ ਖਾਲਸਾ।
ਜੋੜੇ ਪੁੱਤਰਾਂ ਦੇ ਕੌਮ ਲੇਖੇ ਲਾ ਕੇ ਪਾਤਸ਼ਾਹ।
ਲੱਡੂ ਖਾ ਕੇ ਤੁਰਦੀ ਬਣੀ ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ।
ਲੋੜ੍ਹੇ ਮਾਰਦੀ ਫਿਰੇ ਓ ਜੱਟੀ ਫੈਸ਼ਨਾ ਪੱਟੀ।
ਮੰਦਾ ਬੋਲੀਂ ਨਾ ਨਣਦੋਈਆ ਠਾਣੇਦਾਰ ਮੁੰਡਿਆ।
ਤੇਰਾ ਗਲਗਲ ਵਰਗਾ ਰੰਗ ਜੱਟੀਏ।
ਜੱਟੀ ਮਾਰਗੀ ਛੱਪੜ ਤੇ ਗੇੜਾ। ਮੋਹਨੀ ਨਰੂਲਾ
ਗੱਡੀ ਚੜ੍ਹਦੀ ਭੰਨਾ ਲਏ ਗੋਡੇ, ਚਾਅ ਮੁਕਲਾਵੇ ਦਾ।
ਮੇਲਣੇ ਨੱਚ ਲੈ ਨੀਂ, ਦੇ ਦੇ ਸ਼ੌਕ ਦੇ ਗੇੜੇ।
ਜਦੋਂ ਦੀ ਨੀ ਤੂੰ ਗਈ ਸਾਧਣੀ। ਪਊਏ ਰੱਖਦੀ ਘੁੰਗਰੂਆਂ ਵਾਲੇ।
ਮੈਂ ਨੱਢੀਆਂ ਕੁਆਰੀਆਂ ਦੇ ਸ਼ੌਂਕ ਪੂਰਦਾ।
ਛਿੱਟੀਆਂ ਦੀ ਅੱਗ ਨਾ ਬਲ਼ੇ। ਫੂਕਾਂ ਮਾਰੇ ਨੀ ਲਿਆਓ ਛੜਾ ਫੜਕੇ।
ਕੀ ਲੱਗਦੇ ਸੰਤੀਏ ਤੇਰੇ ਜਿੰਨਾ ਨੂੰ ਰਾਤੀਂ ਖੰਡ ਪਾਈ ਸੀ।
ਜੱਟੀ ਨਹਾ ਕੇ ਛਪੜ ਚੋ ਨਿੱਕਲੀ।
ਕਾਹਤੋਂ ਪਈ ਆਂ ਮੂੰਗੀਆ ਤਾਣੀ।
ਘੋੜਾ ਆਰ ਨੂੰ ਵੇ। ਘੋੜਾ ਪਾਰ ਨੂੰ ਵੇ।
-----------
Karnail Singh Gill was a famous Punjabi singer. He was born on February 13, 1942, in the village of Gurusar in Lyallpur district. Chak No. 259 was born in the house of Shri Mehar Singh in Pakistan from the womb of Mata Gurdial Kaur. He was the eldest of his four brothers. He was five years old when the partition of the country collapsed. The family had to leave their homeland and come to village Bolla in Ludhiana district. After some time, he got a permanent allotment in Jamalpur Awana, a village near Ludhiana. While living here, Karnail studied from Dhandari Kalan till class X.
In 1968, Karnail Gill was married to Rajinder Kaur. They had two daughters and a son. The son's name is Gurtej Singh and the daughters' names are Kanwardeep Kaur and Kirandeep Kaur.
He died on June 24, 2012, at the age of 70.
They have popular songs.
ambian noon tarasengi, chad jayen j toon desh duaba. mainu reshmi rumal vangun rakh mundia. sada yug yug jiven tun mahan khalsa. jode puttaran de kaum lekhe la ke patshah. laddu kha ke turdi bani hor kihdian kamman noon jatt marada. lodhe mardi fire o jatti faishna patti. manda bolin na nandoia thanedar mundia. tera galgal varga rang jattie.jatti margi chhappar te geda. mohani narula gaddi charhdi bhanna laye gode, chaa muklave da. melane nach lai neem, de de shauk de gede. jadon di ni toon gayi sadhani. paue rakhadi ghungruan vale. main nadhian kuarian de shaunk poorda. chittian di agg na bale. phukan maare nee liao chhada phadke. ki lagde santie tere jinna noon raatin khand pai see. jadon di ni toon gayi sadhani. paue rakhadi ghungruan vale. jatti naha ke chhapar cho nikli. kahton pai an mungia tani. ghoda ar noon way. ghoda par noon way.
#plz_subscribe_my_channel

Пікірлер: 132
@mukhtiarsingh6532
@mukhtiarsingh6532 Жыл бұрын
ਕਰਨੈਲ ਗਿੱਲ ਵਰਗੇ ਸੁਰਾਂ ਦੇ ਬਾਦਸ਼ਾਹ ਮਿਸ਼ਰੀ ਵਰਗੀ ਆਵਾਜ਼ ਤੇ ਦਰਿਆ ਦਿਲ ਇਨਸਾਨ ਬਹੁਤ ਘੱਟ ਮਿਲਦੇ ਨੇ
@gurleenrecords6045
@gurleenrecords6045 Жыл бұрын
ਕਰਨੈਲ ਗਿੱਲ ਜੀ ਦੀ ਜੀਵਨੀ ਵਾਰੇ ਲਿਖਣ ਲਈ ਬਹੁਤ ਬਹੁਤ ਧੰਨਵਾਦ ਜੀ ਸੇਵਾ ਸਿੰਘ ਨੌਰਥ
@KuldeepSingh-wb3sw
@KuldeepSingh-wb3sw Жыл бұрын
ੲਿਹ ਪੁਰਾਣੇ ਹੀਰੇ ਹਨ ਜੀ,ੲਿਨਾਂ ਦੀ ਚਮਕ ਕਦੇ ਫਿੱਕੀ ਨਹੀਂ ਪੈ ਸਕਦੀ |ਪੰਜਾਹ ਸਾਲ ਪੁਰਾਣਾ ਸੋਨਾਂ|🙏🙏
@surjitseet797
@surjitseet797 Жыл бұрын
ਕਰਨੈਲ ਗਿੱਲ ਦੀ ਅਵਾਜ ਰੋਹੀਆਂ ਵਿੱਚ ਸਰੜਕੜੇ ਦੇ ਬੂਝਿਆਂ ਵਿੱਚੋਂ ਲੰਘ ਕੇ ਆ ਰਹੀ ਹਵਾ ਨਾਲ ਬਣੀ ਕੁਦਰਤੀ ਅਵਾਜ ਵਰਗੀ ਹੈ। ਜਿਸ ਵਿਚ ਸ਼ੁਰੀਲਾ ਪਣ ਹੈ। ਕੋਈ ਤੋੜ ਨਹੀਂ ਇਨਾਂ ਦੀ ਗਾਇਕੀ ਦਾ । ਗੀਤਕਾਰ-ਸੁਰਜੀਤ "ਸੀਤ" ਅਮਲੋਹ
@sukhmandersinghbrar1716
@sukhmandersinghbrar1716 Жыл бұрын
ਸਦਾ ਬਹਾਰ ਗਾਇਕ ਕਰਨੈਲ ਗਿੱਲ ਇਹਨਾਂ। ਦੇ ਧਾਰਮਿਕ ਗੀਤ ਬਹੁਤ ਵਧੀਆ ਹਨ ਆਪਣੇ ਸਮੇਂ ਦੇ ਸੁਪਰਸਟਾਰ ਗਾਇਕ
@punjabiludhiana332
@punjabiludhiana332 Жыл бұрын
ਮੁਹੱਮਦ ਸਦੀਕ ,ਸੁਰਿੰਦਰ ਛਿੰਦਾ ਤੇ ਗੁਰਚਰਨ ਪੋਹਲ਼ੀ ਤਿੰਨ ਹੀ ਪੁਰਾਣੇ ਗਾਇਕ ਰਿਹ ਗਏ ।
@Amnarajiana
@Amnarajiana Жыл бұрын
ਕਰਨੈਲ ਗਿੱਲ ਯਾਰਾ ਦਾ ਯਾਰ ਸੀ ਸਾਡੇ ਪਰਿਵਾਰ ਨਾਲ ਬਹੁਤ ਪਿਆਰ ਸੀ
@user-ld3om5bq8h
@user-ld3om5bq8h 3 ай бұрын
Very greate s
@user-ld3om5bq8h
@user-ld3om5bq8h 3 ай бұрын
Very greate s
@thehacker795
@thehacker795 Жыл бұрын
ਕਰਨੈਲ ਗਿੱਲ ਜੀ ਦੀ ਜੀਵਨੀ ਵਾਰੇ ਸੁਣਕੇ ਬਹੁਤ ਵਧੀਅਾ ਲੱਗਿਅਾ ਜੀ🙏🙏
@satnamzigarifulwala
@satnamzigarifulwala 19 күн бұрын
ਬਹੁਤ ਖੂਬ,,,,, ਗਿੱਲ ਸਾਹਿਬ ਜੀ ਦੀ ਸ਼ਖ਼ਸੀਅਤ
@GurmeetSingh-fr6fh
@GurmeetSingh-fr6fh Жыл бұрын
ਗਿੱਲ ਸਾਹਿਬ ਵਰਗੇ ਫ਼ਨਕਾਰ ਬਹੁਤ ਘੱਟ ਪੈਦਾ ਹੁੰਦੇ ਹਨ ਉਨ੍ਹਾਂ ਦੇ ਵਿਛੋੜੇ ਦੀ ਘਾਟ ਮਣਾ ਵਿੱਚ ਹਮੇਸ਼ਾ ਹੀ ਰੜਕਦੀ ਰਹੇਗੀ ਸਲਾਮ ਹੈ ਐਸੇ ਫ਼ਨਕਾਰ ਨੂੰ ਧੰਨਵਾਦ ਜੀ ਚੰਦਭਾਨ
@desiRecord
@desiRecord Жыл бұрын
ਧੰਨਵਾਦ ਜੀ
@balvirmangat3644
@balvirmangat3644 Жыл бұрын
Very nice
@tarsemsharma8161
@tarsemsharma8161 Жыл бұрын
REVIVAL OF TRUUE P.B CULTURE
@balwinderpadda2311
@balwinderpadda2311 Жыл бұрын
ਕਰਨੈਲ ਗਿੱਲ ਦੇ ਸਾਰੇ ਗੀਤ ਬਹੁਤ ਵਧੀਆ ਹਨ ਇਹਨਾਂ ਦੀ ਜੀਵਨੀ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@desiRecord
@desiRecord Жыл бұрын
ਧੰਨਵਾਦ ਜੀ
@spritpal248
@spritpal248 Жыл бұрын
ਕਰਨੈਲ ਗਿੱਲ ਵਧੀਆ ਕਲਾਕਾਰ ਸਨ ਉਹਨਾਂ ਦੇ ਗਾਏ ਗੀਤ ਸਦਾ ਹੀ ਉਹਨਾਂ ਨੂੰ ਜਿਉਂਦਾ ਰਖਣ ਗੇ ।
@paramjeetsingh4747
@paramjeetsingh4747 27 күн бұрын
ਬਹੁਤ ਵਧੀਆ ਗੀਤ ਹੈ ਗਿੱਲ ਸਾਹਿਬ ਜੀ ਦੇ
@mukhtiarsingh6532
@mukhtiarsingh6532 Жыл бұрын
ਕਰਨੈਲ ਗਿੱਲ ਵੀਰ ਯਾਰਾਂ ਦਾ ਯਾਰ ਸੀ ਬਹੁਤ ਹੀ ਵਧੀਆ ਤੇ ਸੁਰੀਲਾ ਜੱਟ ਗਾਇਕ ਸੀ ਸਾਨੂੰ ਤਾਂ ਆਖ਼ਰੀ ਸਾਹਾਂ ਤੱਕ ਚੇਤੇ ਰਹੇ ਗਾ
@warrior80
@warrior80 Жыл бұрын
ਕਰਨੈਲ ਗਿੱਲ ਜੀ ਬਹੁਤ ਵਧੀਆ ਇਨਸਾਨ ਸਨ ਤੇ ਬਹੁਤ ਹੀ ਜਿਆਦਾ ਸੁਰੀਲੇ ਗਾਇਕ ਸਨ।
@parshotamgill1674
@parshotamgill1674 Жыл бұрын
Good k s giil
@kuldeepmundi925
@kuldeepmundi925 Жыл бұрын
He was very good person and great singer. I have spent some time with me in. Kaddon. We enjoyed the evening. God bless him. K.mundi
@hardiphundal6771
@hardiphundal6771 Жыл бұрын
ਕੋਈ ਸ਼ੱਕ ਨਹੀਂ .. ਪਾਜੀ ਸੁਰਾਂ ਦੇ ਸੋਦਾਗਰ ਸਨ । ਮੇਰੀ ਛੋਟੀ ਭੈਣ ਰਾਖੀ ਹੁੰਦਲ਼ ਨੇ ਵੀ ਪਾਜੀ ਨਾਲ਼ ਡਿਉਟ ਗਾਇਆ ਹੈ । 🙏🙏 ਮਿਸ ਯੂ ਪਾਜੀ
@desiRecord
@desiRecord Жыл бұрын
ਹਾਂ ਜੀ । ਰਾਖੀ ਹੁੰਦਲ ਜੀ ਦੀ ਇਕ ਵੀਡੀਓ ਇਸ ਡਾਕੂਮੈਂਟੀ ਵਿਚ ਸ਼ਾਮਲ ਕੀਤੀ ਗਈ ਹੈ। । ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਕੋਈ ਰੀਲ ਕਰਨੈਲ ਗਿੱਲ ਜੀ ਨਾਲ ਵੀ ਰਿਕਾਰਡ ਹੋਈ ਹੈ ਜਾਂ ਸਟੇਜਾਂ ਸਿਰਫ ਸਟੇਜਾਂ ਕੀਤੀਆਂ ਹਨ ? ਕੀ ਤੁਸੀਂ ਇਸ ਬਾਰੇ ਜਾਣਕਾਰੀ ਦੇ ਸਕਦੇ ਹੋਂ ?
@dharamsingh5541
@dharamsingh5541 Жыл бұрын
Bai ji rakhi hundal madam ne gill Saab ju bahut akhady lay han .jdo eh stage te program pesh krdy cee behja behja krwa dindy cee. Is jodi dia kitia peda lok ajj vee is duet jodi nu yaad krdy han. Mohali aksar hi eh jodi aundi rehdi cee. Baakmaal peshkari hundi cee is jodi di Mela lutt le jandy cee.
@bansal077
@bansal077 Жыл бұрын
ਤੇਰੇ ਵਾਲੇ ਰੋਗ ਚੱਕਦੂ ਜਦੋਂ ਆ ਗਿਆ ਕਿਸੇ ਦੀ ਪਾਉੜੀ ਚੜ੍ਹ ਕੇ,(ਰਣਜੀਤ ਕੌਰ ਅਤੇ ਕਰਨੈਲ ਗਿੱਲ)
@JoginderSingh-it2is
@JoginderSingh-it2is Жыл бұрын
ਹਮੇਸ਼ਾ ਜਿਉਂਦੇ ਰਹਿਣਗੇ ਇਹ ਗਾਇਕ।
@sidhuanoop
@sidhuanoop Жыл бұрын
ਸਵੇਰੇ ਸਵੇਰੇ ਸਤਿਕਾਰਯੋਗ ਪੂਜਨੀਕ ਉਸਤਾਦ ਜੀ ਬਾਰੇ ਬਹੁਤ ਖੂਬਸੂਰਤ ਵੀਡੀਓ ਵੇਖਕੇ ਰੂਹ ਨੂੰ ਸਕੂਨ ਮਿਲਿਆ ਜੀ। ਮਹਾਨ ਗੀਤਕਾਰ ਉਸਤਾਦ ਸੇਵਾ ਸਿੰਘ ਨੌਰਥ ਹੋਰਾਂ ਨੇ ਵਟਸਐਪ ਤੇ ਮੈਨੂੰ ਲਿੰਕ ਭੇਜ ਕੇ ਮੈਨੂੰ ਮੇਰੇ ਰੱਬ ਦੇ ਦਰਸ਼ਨ ਕਰਵਾਏ ਨੇ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ, ਮੇਰਾ ਰੋਮ ਰੋਮ ਤੁਹਾਡੇ ਇਸ ਅਹਿਸਾਨ ਦਾ ਹਮੇਸ਼ਾਂ ਰਿਣੀਂ ਰਹੂਗਾ ਜੀ।
@desiRecord
@desiRecord Жыл бұрын
ਅਨੂਪ ਸਿੱਧੂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਮਹਾਨ ਕਾਲਾਕਾਰ ਦੇ ਨਾਲ ਰਹੇ ਹੋਂ ਇਸ ਲਈ ਭਾਗਾਂ ਵਾਲੇ ਹੋਂ। ਤੁਹਾਡੀ ਇਹ ਟਿੱਪਣੀ ਸਾਨੂੰ ਹੌਸਲਾ ਦੇਵੇਗੀ। ਅਸੀਂ ਤੁਹਾਡੇ ਪ੍ਰਤੀਕਰਮ ਦੀ ਉਡੀਕ ਕਰ ਰਹੇ ਸੀ। ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਧੰਨਵਾਦ।
@sidhuanoop
@sidhuanoop Жыл бұрын
@@desiRecord ਸਾਰੀ ਟੀਮ ਦਾ ਬਾਈ ਜੀ ਬਹੁਤ ਬਹੁਤ ਧੰਨਵਾਦ। ਸਿਰਫ ਧੰਨਵਾਦ ਨਹੀਂ ਬਹੁਤ ਸਤਿਕਾਰ। ਮੈਨੂੰ ਹਰ ਸ਼ਬਦ ਛੋਟਾ ਲੱਗ ਰਿਹੈ ਥੋਡਾ ਧੰਨਵਾਦ ਕਰਨ ਲਈ ਜੀ
@dharamsingh5541
@dharamsingh5541 Жыл бұрын
Anoop veer ji bahut vadhia likhya tuci ji Gill sab bare ji. Bahut changa lagya ji
@ajaibrogla4408
@ajaibrogla4408 Жыл бұрын
Super hit klakar karnail gill Saab ji
@AvtarSingh-mc8en
@AvtarSingh-mc8en Жыл бұрын
Eh sade janam wele kalkar ji no jawab very good song singer old song virsa very good ji I fan ji my birth 1960 to mainu geet sunn da bhut shuok c salute to you k s g
@AvtarSingh-mc8en
@AvtarSingh-mc8en Жыл бұрын
K s d de parvar family bare daso
@Kuldeep-wb3uq
@Kuldeep-wb3uq Жыл бұрын
ਇਸ ਉਪਰਾਲੇ ਲਈ ਤੁਹਾਡਾ ਧੰਨਵਾਦ 🙏
@jasmelsingh8819
@jasmelsingh8819 Жыл бұрын
ਮੈਂ ਇਨ੍ਹਾਂ ਦਾ ਅਖਾੜਾ 1976 ਵਿੱਚ ਵੇਖਿਆ ਸੀ। ਗਿੱਲ ਸਾਹਿਬ ਬਾਰੇ ਜ਼ਿਆਦਾ ਜਾਣਕਾਰੀ ਉਨ੍ਹਾਂ ਦੇ ਸ਼ਾਗਿਰਦ ਅਨੂਪ ਸਿੱਧੂ ਤੋਂ ਮਿਲਦੀ ਹੈ।
@desiRecord
@desiRecord Жыл бұрын
ਹਾਂ ਜੀ। ਇਸ ਡਾਕੂਮੈਂਟਰੀ ਵਿਚ ਵੀ ਅਨੂਪ ਸਿੰਘ ਵੱਲੋਂ ਕਾਫੀ ਜਾਣਕਾਰੀ ਸ਼ਾਮਲ ਹੈ। ਹਾਲਾਂਕਿ ਅਸੀਂ ਉੁਹਨਾਂ ਤੋਂ ਇਜਾਜਤ ਨਹੀਂ ਲਈ ਸੀ।
@gurpreetmangat1089
@gurpreetmangat1089 Жыл бұрын
Bhut hi mithi misri vargi awaj da malk Karnail Gill
@sukhpalsingh4723
@sukhpalsingh4723 10 ай бұрын
ਮੈ ਧਾਰਮਿਕ ਗੀਤ ਸੁਣਨ ਦਾ ਸ਼ੌਕ ਰਖਦਾ ਹਾਂ,, ਕਰਨੈਲ ਗਿੱਲ ਜੀ ਦੇ ਧਾਰਮਿਕ ਗੀਤ 1980 ਤੋਂ ਹੁਣ ਤੱਕ ਸੁਣਦਾ ਹਾਂ
@vinylRECORDS0522
@vinylRECORDS0522 Жыл бұрын
ਕਰਨੈਲ ਗਿੱਲ ਨੂੰ ਇੱਕ ਵਾਰ ਪਿੰਡ ਚਕਰ(ਲੁਧਿਆਣਾ)ਵਿਖੇ ਸੁਣਿਆ ਸੀ ਤੇ ਉਸਤੋ ਵੀ ਪਹਿਲਾਂ ਆਪਣੇ ਪਿੰਡ ਪਰੀਤੀ ਬਾਲਾ ਨਾਲ ਗਾਉਂਦਿਆਂ ਸੁਣਿਆ ਸੀ।ਬਹੁਤ ਸੁਰੀਲਾ ਗਾਇਕ ਸੀ ਪਰ ਇਸ ਵੀਡੀਓ ਦੀ ਵਾਚਕ ਦੀ ਪੰਜਾਬੀ ਉਚਾਰਣ ਤੇ ਪਕੜ ਪੇਤਲੀ ਹੈ,ਫੇਰ ਵੀ ਵਧੀਆ ਯਤਨ ਹੈ।
@majorgill2840
@majorgill2840 Жыл бұрын
ਮੈਂ ਸਾਡੇ ਪਿੰਡ ਝੋਰੜਾਂ ਦੋ ਅਖਾੜੇ ਦੇਖੇ ਆ ਕਰਨੈਲ ਗਿੱਲ ਜੀ ਦੇ,ਇੱਕ ਮੇਰੇ ਬਚਪਨ ਵਿੱਚ ਦੂਜਾ ਜਵਾਨੀ ਵਿੱਚ।
@BaldevSingh-fi2sk
@BaldevSingh-fi2sk Жыл бұрын
Respected sister jee you are doing google job all the old singers had good voices so weet as honey gill was one of them we can not forget karnail gill lee from sur singh
@desiRecord
@desiRecord Жыл бұрын
ਬਹੁਤ ਧੰਨਵਾਦ ।
@kulvirgharialkulvirgharial4417
@kulvirgharialkulvirgharial4417 Жыл бұрын
ਕਰਨੈਲ ਸਿੰਘ ਗ਼ਿਲ ਬੁਹਤ ਮਿਲਣ ਸ਼ਾਰ ਇਨਸਾਨ ਸਨ ਕਈ ਵਾਰ ਮਿਲਣ ਦਾ ਮੋਕਾ ਮਿਲਿਆ
@sidhuanoop
@sidhuanoop Жыл бұрын
ਉਸਤਾਦ ਜੀ ਬਾਰੇ ਖੂਬਸੂਰਤ ਟਿੱਪਣੀਆਂ ਕਰਨ ਲਈ ਸਾਰੇ ਦੋਸਤਾਂ ਦਾ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ
@suchasingh2663
@suchasingh2663 Жыл бұрын
Very good biography about Karnail Singh Gill
@jarnailsingh6276
@jarnailsingh6276 Жыл бұрын
ਕਰਨੈਲਸਿੰਘਗਿੱਲ‌ਇਕਵਧੀਆਕਲਾਕਾਰਦੇਨਾਲਨਾਲਵਧੀਆਇਨਸਾਨਵੀਸੀ
@jagdevbawa6577
@jagdevbawa6577 Жыл бұрын
ਕਰਨੈਲ ਗਿੱਲ ਜੀ ਨਾਲ ਮੈਨੂੰ ਦੋ ਕੁ ਘੰਟੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਾਡੇ ਸ਼ਹਿਰ ਵਿਚ ਸਭਿਆਚਾਰਕ ਮੇਲੇ ਵਿਚ ਆਏ ਸਨ ਮੇਰੀ ਡਿਊਟੀ ਓਹਨਾਂ ਨੂੰ ਚਾਹ ਪਾਣੀ ਦਾ ਖਿਆਲ ਰੱਖਣ ਲਈ ਲੱਗੀ ਸੀ ਖੁਲ ਕੇ ਗੱਲਾਂ ਕੀਤੀਆਂ ਸਨ ਗਿੱਲ ਸਾਹਿਬ ਜੀ ਨਾਲ ਬਹੁਤ ਮਿਲਣਸਾਰ ਇਨਸਾਨ ਸਨ ਉਹ
@jagdevbawa6577
@jagdevbawa6577 Жыл бұрын
ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ਤੋਂ
@seeradaudhar8436
@seeradaudhar8436 Жыл бұрын
ਆਸੀ ਇੱਕ ਵਾਰ ਪੀਰ ਬਾਬਾ ਸਾਹ ਮਸੂਕ ਦੇ ਮੇਲੇ ਤੇ ਅੱਖਾੜਾ ਲੋਵਾਇਆ ਸੀ ਬਹੁਤ ਖੂਬ ਗਾਇਆ ਸੀ ਸਲਾਮ ਗੱਲ ਸਾਬ ਜੀ ਨੂੰ
@sidhuanoop
@sidhuanoop Жыл бұрын
Dhanvad bai ji
@singhbalbir511
@singhbalbir511 Жыл бұрын
Boht2 wdia geo
@niranjansinghjhinjer1370
@niranjansinghjhinjer1370 Жыл бұрын
Ustad ji di Jiwni baare sunke..Mahaan Klakaar, bot piyaara virsa Waheguru Chardikla Bakhshey Ustad ji de pariwaar te sarotyaan nu 🙏
@mewasingh4065
@mewasingh4065 Жыл бұрын
Very nice 👍👍👍
@ajentsandhu9249
@ajentsandhu9249 Жыл бұрын
Karnail Gilll was a great singer
@paramjeetsingh7660
@paramjeetsingh7660 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏
@nirmalsinghnirmalsingh1861
@nirmalsinghnirmalsingh1861 Жыл бұрын
Lovely singer c
@LakhwinderSingh-xb4id
@LakhwinderSingh-xb4id Жыл бұрын
ਲੱਡੂ ਖਾ ਕੇ ਤੁਰਦੀ ਬਣੀ, ਬਹੁਤ ਹੀ ਮਕਬੂਲ ਗੀਤ ਹੈ ਇਹਨਾਂ ਦਾ।
@ranglamusic
@ranglamusic 11 ай бұрын
ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਦੈ ਕਿਉਂਕਿ ਮੈਂ ਵੀ ਗਾਇਕ ਹੋਣ ਦੇ ਨਾਤੇ ਪੁਰਾਣੇ ਹੀ ਗੀਤ ਸੁਣਦਾ ਹਾਂ ਅਤੇ ਗਾਉਂਦਾ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਬਹੁਤ ਜਾਣਕਾਰੀ ਮਿਲਦੀ ਹੈ।ਆਪ ਜੀ ਦਾ ਬਹੁਤ ਧੰਨਵਾਦ
@AvtarSingh-mc8en
@AvtarSingh-mc8en Жыл бұрын
K s gill no jawab for awaj bol alag very good old aj v new song
@AvtarSingh-mc8en
@AvtarSingh-mc8en 4 күн бұрын
No jawab no shabad for old song singer k gill very good singer song salute ji aj v geet sunder ji
@rajnisaroch6570
@rajnisaroch6570 Жыл бұрын
Sweet voice
@sukhdevsinghsohi1951
@sukhdevsinghsohi1951 Жыл бұрын
Great c
@SatishKumar-gx9zz
@SatishKumar-gx9zz Жыл бұрын
Excellent Voice.
@BalbirMaan-se7jb
@BalbirMaan-se7jb Жыл бұрын
Old.is.gold.gill.karnail.bai.ji.all.song.nice. Unha.dy.song.kina.ras.unda.c..love.bai.ji
@JaswinderSingh-vb1us
@JaswinderSingh-vb1us Жыл бұрын
ਕਰਨੈਲ ਗਿਲ ਜੀ ਨੂੰ ਮੈ ੨੦੦੨ ਵਿਚ ਪੈਲ ਸ਼ਹਿਰ ਵਿਚ ਸੁਣਿਅਾ ਸੀ, ਬਹੁਤ ਵਧੀਅਾ ਗੀਤ ਗਾਏ ਸੀ ।
@gurjantsingh170
@gurjantsingh170 Жыл бұрын
Great singer
@kashmirijakhu3731
@kashmirijakhu3731 Жыл бұрын
Verygood g
@karamjeetsingh2352
@karamjeetsingh2352 Жыл бұрын
ਰਣਜੀਤ ਕੌਰ ਦੀ ਅਵਾਜ ਸੁਣਕੇ ਉਹਨਾਂ ਦੇ ਪਿਤਾ ਜੀ ਨੂੰ ਕਹਿਕੇ ਗਾਉਣ ਲਈ ਰਾਹ ਖੋਲਣ ਵਾਲੇ ਵੀ ਕਰਨੈਲ ਗਿੱਲ ਹੀ ਸਨ
@worldforyou5417
@worldforyou5417 Жыл бұрын
Extremely intersting video refreshing childhood memories when childrens used to sit around the record playing machines to collect needles used for playing records A golden period
@desiRecord
@desiRecord Жыл бұрын
ਬਿਲਕੁਲ ਜੀ। ਸੂਈਆਂ ਨੂੰ ਇਕੱਠਾ ਕਰਨ ਲਈ ਰਿਕਾਰਡ ਪਲੇਅ ਮਸ਼ੀਨਾਂ ਦੇ ਦੁਆਲੇ ਬੈਠਦੇ ਰਹੇ ਹਾਂ।
@user-yc8ff7wo1s
@user-yc8ff7wo1s Ай бұрын
By.Ķarnail.Gill.Verry.Verry.Requested.Singar.ji
@satdevsharma6980
@satdevsharma6980 Жыл бұрын
Excellent episode. 👌🌹🙏🇺🇸🇺🇸
@nirmalsidhu812
@nirmalsidhu812 Жыл бұрын
ਕਰਨੈਲ ਗਿੱਲ ਨੂੰ ਮੈਂ ਬਹੁਤ ਜਿਆਦਾ ਸੁਣਿਆ।
@sidhuanoop
@sidhuanoop Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@sairecord5047
@sairecord5047 Жыл бұрын
Old is gold
@sidhuanoop
@sidhuanoop Жыл бұрын
Miss you ustad ji forever
@hargobindsinghbrar3923
@hargobindsinghbrar3923 Жыл бұрын
Khraz E Akidat to great Singer Karnail Singh Gill
@baghelkulana7502
@baghelkulana7502 3 ай бұрын
ਦੁਰਲੱਭ ਇੰਟਰਵਿਊ 🙏
@santokhsingh3223
@santokhsingh3223 Жыл бұрын
Karnail Gill a very great artist.
@tarsemlal9430
@tarsemlal9430 Жыл бұрын
V.v.Nice..ji..Slam..krdeHan..Mhan..Gaik.Nu.
@deepinderkaurneenu5317
@deepinderkaurneenu5317 Жыл бұрын
Nice jannkari👏
@jogasingh4757
@jogasingh4757 Ай бұрын
Jagmohan ji Nal Song beautiful ❤❤ haa
@karamjitagoul9828
@karamjitagoul9828 Жыл бұрын
Punjabi Sangeet da Maan, "Ustaad Karnail Gill Ji !!! 🙏🙏🙏 Lyrics "Karam Agoul" (Nabha)
@jagdeesshsingh4209
@jagdeesshsingh4209 10 ай бұрын
ਹਰ ਇੱਕ ਗੁਉਣ ਵਾਲ਼ੀ ਨੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਾਲ ਗਾਇਆ ਗੁਉਣ ਦੀ ਸਿੱਖਿਆ ਲਈ
@HarpalSingh-qd5lp
@HarpalSingh-qd5lp 4 ай бұрын
PARNAM Bhai Taru Ji
@amalik894
@amalik894 26 күн бұрын
I am Malik from Holland like Gill Saab songs .
@swaransinghsekhon4836
@swaransinghsekhon4836 Жыл бұрын
Desi records very good thanks
@desiRecord
@desiRecord Жыл бұрын
Dhanwad ji
@HarbhansinghBenipal
@HarbhansinghBenipal Ай бұрын
🎉🎉🎉🎉 good job
@jassimahallambardar3315
@jassimahallambardar3315 Жыл бұрын
Veer jee.. mere kol koi shabad nahin jeehde naal main iss kalakar ate kalakari dee parshansa kar sakan.. Doosra thodi anthak mehnat ate punjabi jazbe da vee mere varge begune dee bukal vich koi jawab nahin.. Tusin jee laina eh kahaniyan ate anmulla gyan dass ke iss DUNIYAN nu.. eh kush nahin.. mere mutabak eh thoda punjabi gayaki de naal kinna ko moh.. eh darsounda hai..Nigha jiha dawa salaam hai thode iss mehnatkash kadam.. Waheguru bhala kare.. Yug Yug jeo.. punjabiat vee thode varge gyanband insaana karke vadhdi phuldee rahe.. JASSI MAHAL.. 🙏🙏🙏🙏❤️❤️❤️
@desiRecord
@desiRecord Жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਤੁਹਾਡਾ ਧੰਨਵਾਦ ਕਰਾਂ।
@jassimahallambardar3315
@jassimahallambardar3315 Жыл бұрын
@@desiRecord ..parmatma trakkiyan bakhshe.. thodi seva.. thonu Mubarak
@ldhushadogranirankari7105
@ldhushadogranirankari7105 10 ай бұрын
Sanu bahut yad Andi h una dee unaa brga koi nahi h na honaa😢
@jaswindersingh1439
@jaswindersingh1439 Жыл бұрын
Excillent
@Singh-sv3ng
@Singh-sv3ng Жыл бұрын
ਬਹੁਤ ਵਧੀਆ ਜੀ
@bhupindersinghchahal7359
@bhupindersinghchahal7359 Жыл бұрын
ਗਿੱਲ ਸਾਹਿਬ ਦਾ ਪਿੰਡ ਕਿਹੜਾ c dasio ji
@SatishKumar-gx9zz
@SatishKumar-gx9zz Жыл бұрын
करनैल गिल की जीवनी सुनाने के लिए बहुत बहुत धन्यवाद।
@desiRecord
@desiRecord Жыл бұрын
आपका भी धन्यवाद
@dharamsingh5541
@dharamsingh5541 Жыл бұрын
Bahut sohni intervew pai he ji karnail gill Saab ji di Intervew vich gill Saab ji di sakhshiat naal pura insaaf kita he ji Gill Saab insaniat taur te ate kalakari taur te bahut jiada vadhia insaan san Me ohna nu bahut nede to vekhya he Ohna di sofat likhan lai mere kol shabad nhi han .ohna di ghaat. Sda hi rarkadi roshni he. Gill saab pehli ktaar de kalakar cee. Apny sme dia choti dia saria gaun walia naal recording karwai he gill sab ji ne. Os naal ga chukiaa gain walia ajj vee ohna da naam le ke bhavuk ho jandia han Biba ranjeet ji gill sab ji dia sifta ni krdi thakdi. Ohna dia raha te challa waly gill Saab ji de shagirad anoop sidhu ji han Jo ki gill Saab ji Wang bahut surila gaundy han. Kai vaar ta gill da bhulekha paundy han. Jina sajjna ne ah intervew kiti he jina jina ne is vich sehyog ditta ohna da me dillo bahut bahut dhanwadi ha ji Intervew bahut sohni he ji Jiondy vasdy rho ji. Dhanwaad ji 98141 11514 dharam singh
@sidhuanoop
@sidhuanoop Жыл бұрын
Bahut bahut dhanvad Bai ji
@desiRecord
@desiRecord Жыл бұрын
ਬਹੁਤ ਮਿਹਰਵਾਨੀ ਜੀ। ਇਨੇ ਸਮਾਂ ਦੇਣ ਲਈ ਸ਼ੁਕਰਾਨੇ ।
@virsasingh6859
@virsasingh6859 Жыл бұрын
Gill sahib heera kalakar si jindabad
@gurdevsingh1847
@gurdevsingh1847 Жыл бұрын
ਉ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬਈ ਬੱਲੇ ਬਈ ਬੱਲੇ ਬੱਲੇ ਵਾਹ ਜੀ ਵਾਹ, ਬਹੁਤ ਮਹਾਨ ਕਲਾਕਾਰ ਕਰਨੈਲ ਗਿੱਲ, ਬਚਪਨ ਵਿੱਚ ਬਹੁਤ ਮਿੱਠੇ ਪਿਆਰੇ ਗੀਤ ਸੁਣਦੇ ਹੁੰਦੇ ਸਾਂ ਪਰ ਗਾਇਕ ਬਾਰੇ ਕੋਈ ਜਾਣਕਾਰੀ ਨਹੀਂ ਸੀ, ਸੰਨ 1965=66=67 ਵਿੱਚ ਪੰਜ ਭਾਦੋਂ ਨੂੰ ਆਂਈ ਵੇ ਮੇਰਾ ਲੈਣ ਤਰੌਜਾ ਮੇਲਨੇ ਨੱਚ ਲੈ ਨੀਂ ਦੇਦੇ ਸੌ਼ਕ ਦੇ ਗੇੜੇ ਮੰਦਾ ਬੋਲੀ ਨਾ ਨਣਦੋਈਆ ਠਾਣੇਦਾਰ ਮੁੰਡਿਆਂ ਇਹ ਬਹੁਤ ਮਨਮੋਹਕ ਬਚ਼ਪਨ ਦੇ ਗੀਤ ਸਨ, ਪੁਰਾਣੇ ਸਮੇਂ ਦੀਆਂ ਸਭ ਮਹਾਨ ਗਾਇਕਾਵਾਂ ਨਾਲ ਦੋਗਾਣੇ ਰਿਕਾਰਡ ਕਰਵਾਏ ਹਨ , ਮੈਨੂੰ ਇੱਕ ਗੱਲ ਦਾ ਬਹੁਤ ਅਫਸੋਸ ਹੈ ਕਿ ਮੈਂ ਉਸ ਕਲਾਕਾਰ ਦੇ ਦਰਸ਼ਨ ਨਹੀਂ ਕਰ ਸਕਿਆ , ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ। ਆਂ
@desiRecord
@desiRecord Жыл бұрын
ਧੰਨਵਾਦ ਜੀਓ
@lakha4123
@lakha4123 Жыл бұрын
Nice
@reenainsa6408
@reenainsa6408 Жыл бұрын
Biba ji tusin Gill sahab de jis song Laddu kha ke turdi bani da zikar kita oh mere bachpan da hai koi1973 de kareeb da hai jo mera favorite song hai Jankaari den lai dhanbad ji
@user-sm4zk2fw1s
@user-sm4zk2fw1s Жыл бұрын
Bari khushi hoi k Gill sab Gurusir dy san Gurusir 259 RB Faisalabad sada pind a
@AvtarSingh-mc8en
@AvtarSingh-mc8en 4 күн бұрын
Harcharan grewal v bhut vadhia song singer ji
@kuljindersingh8282
@kuljindersingh8282 Жыл бұрын
ਅਵਾਜ਼ ਬਿਲਕੁਲ ਦੀਦਾਰ ਸੰਧੂ ਵਰਗੀ ਹੈ ਜੀ।।
@bantijosan645
@bantijosan645 Жыл бұрын
Miss you gill Saab ji
@jshinda7708
@jshinda7708 Жыл бұрын
ਕੁਲਦੀਪ ਮਾਣਕ ਤੇ ਦੀਦਾਰ ਸੰਧੂ ਦੀ ਵੀ ਜੀਵਨੀ ਵਾਰੇ ਦਸੋ ਕਰਨੈਲ ਗਿੱਲ ਵਧੀਆ ਕਲਾਕਾਰ ਸੀ
@desiRecord
@desiRecord Жыл бұрын
ਦੀਦਾਰ ਸੰਧੂ ਅਤੇ ਕੁਲਦੀਪ ਮਾਣਕ ਬਾਰੇ ਦੱਸਣ ਲਈ ਜਿਆਦਾ ਸਮੇਂ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਵੀਡੀਓ 15 ਮਿੰਟਾਂ ਤੋਂ ਵੱਡੀ ਨਾ ਹੋਵੇ ਪਰ ਇਹਨਾਂ ਕਲਾਕਾਰਾਂ ਬਾਰੇ ਦੱਸਣ ਲਈ ਦੋ -ਦੋ ਕਿਸਤਾਂ ਬਣਾਉਣੀਆਂ ਪੈਣਗੀਆਂ। -ਧੰਨਵਾਦ
@parmindersingh9448
@parmindersingh9448 Жыл бұрын
ਵਾਹਿਗੁਰੂ ਜੀ
@mcjag8265
@mcjag8265 Жыл бұрын
Zindagi vich ik var Mai milea ehna nu face to face 18 saal pehlan Manjali Kalan Near Khanna kise marriage te aye c apne kise rishtedari vich as a guest
@jaggakhan4856
@jaggakhan4856 Жыл бұрын
Very sad
@Kuldeepsingh-gt1dj
@Kuldeepsingh-gt1dj Жыл бұрын
❤,,Hmv,,,ਦਾ,, ਬਾਪੂ,❤
@sidhuanoop
@sidhuanoop Жыл бұрын
ਬਾਈ ਜੀ, ਸਾਡੇ ਮਾਤਾ ਜੀ ਦਾ ਨਾਮ ਸੁਖਜਿੰਦਰ ਕੌਰ ਐ ਜੀ ਠੀਕ ਕਰ ਦਿਉ description ਵਿੱਚ
@lionsingh3213
@lionsingh3213 Жыл бұрын
🙏🙏🙏🙏
@suchasingh2663
@suchasingh2663 Жыл бұрын
Very sorry He was a very gentle person
@sidhuanoop
@sidhuanoop 8 күн бұрын
ਉਸਤਾਦ ਗਾਇਕ ਸ੍ਰੀ ਹਰਚਰਨ ਗਰੇਵਾਲ ਸਾਹਿਬ ਜੀ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕਿਰਪਾਲਤਾ ਕਰੋ ਜੀ❤
@Sanghera-pe1wu
@Sanghera-pe1wu Жыл бұрын
ਗੱਡੀ ਚੜ੍ਹਦੀ ਬਾਰੇ ਕੰਪਨੀ ਦਾ ਨਾਂ ਗਲਤ ਬੋਲਿਆ ਗਿਆ ਹੈ
@desiRecord
@desiRecord Жыл бұрын
ਕੋਲੰਬੀਆ ।
@achharjeetsinghlitt9550
@achharjeetsinghlitt9550 Жыл бұрын
ਕਰਨੈਲ ਗਿੱਲ 😂
@harbantsingh1522
@harbantsingh1522 11 ай бұрын
ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ
@desiRecord
@desiRecord 11 ай бұрын
ਪਹਿਲਾ ਹੀ ਬਣਾਇਆ ਹੈ ਜੀ। ਇਸ ਲਿੰਕ ਤੇ ਜਾਓ। kzbin.info/www/bejne/lYTIapSGmr2gkJIsi=K0rJK0-BqS--1vum
@Sanghera-pe1wu
@Sanghera-pe1wu Жыл бұрын
ਸ+ਵ+ਰ+ਨ ਕੌਰ ਨਹੀਂ ਸਵੱਰਨ ਕੌਰ ਕਹੋ। ਸ਼ੁੱਧ ਪੰਜਾਬੀ ਬੋਲੋ
@GurpreetSingh-oi5zr
@GurpreetSingh-oi5zr Жыл бұрын
Barri Mithi Awaj de malk sun
@singhbalbir511
@singhbalbir511 Жыл бұрын
Boht2 wdia geo
@karnailgill6532
@karnailgill6532 Жыл бұрын
Lovely singer c
Karnail Gill | Nanaki Da Veer | Jukebox | Goyal Music | Punjabi Song
44:54
لااا! هذه البرتقالة مزعجة جدًا #قصير
00:15
One More Arabic
Рет қаралды 51 МЛН