ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ

  Рет қаралды 12,033

ABP Sanjha

ABP Sanjha

Күн бұрын

Пікірлер: 35
@balwantsingh6251
@balwantsingh6251 9 күн бұрын
ਇਹ ਜਿਹੇ ਪੁਲਸ ਅਫਸਰਾਂ ਦੀ ਪੰਜਾਬ ਨੂੰ ਲੋੜ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ
@GurmeetKaur-iz1sk
@GurmeetKaur-iz1sk 9 күн бұрын
ਵਾਹਿਗੁਰੂ ਜੀ ਸਰ ਜੀ ਬਹੁਤ ਹੀ ਦਿਲ ਨੂੰ ਭਾਵਕ ਟੱਚ ਕਰਨ ਵਾਲੀ ਵਾਰਤਾਂ ਸੁਣਾਈ ਬਹੁਤ ਬਹੁਤ ਧੰਨਵਾਦ ਜੀ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਇੱਕ ਸਿੱਖੀ ਸਬਜੈਕਟ ਹੋਣਾ ਚਾਹੀਦਾ ਜਿਸ ਵਿੱਚ ਬੱਚਿਆਂ ਨੂੰ ਆਪਣੇ ਗੁਰੂਆਂ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਸਾਰਾ ਪਤਾ ਹੋਣ ਚਾਹੀਦਾ ਨਾਲੇ ਪੰਜਾਬੀ ਬੋਲੀ ਬਰਕਰਾਰ ਰਹੇ,ਕਈ ਬੱਚਿਆਂ ਨੂੰ ਤਾਂ ਗੁਰੂਆਂ ਦੇ ਨਾਮ ਵੀ ਯਾਦ ਨਹੀਂ,ਸੋ ਨਵੀਂ ਜਨਰੇਸ਼ਨ ਨੂੰ ਪੰਜਾਬੀ ਬੋਲੀ ਗੁਰਬਾਣੀ ਪੜਨੀ ਆਉਣੀ ਚਾਹੀਦੀ ਇਕੱਲੀ ਇੰਗਲਿਸ਼ ਨੇ ਨਹੀਂ ਕੰਮ ਆਉਣਾ
@prabhjotkaur629
@prabhjotkaur629 8 күн бұрын
ਜੁਗ ਜੁਗ ਜੀਉ ਵੀਰ ਜੀਉ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਖੁਸੀਆਂ ਬਰਕਤਾਂ ਸਫਲਤਾ ਬਖਸ਼ਣ. ਬੇਨਤੀ ਹੈ ਕਿ ਤੁਸੀ ਵੀ ਦਾੜਾ ਰੱਖੋ ਤਾਂ ਜੋ ਇਸ ਮਹਿਕਮੇ ਵਿੱਚ ਇੱਕ ਵੱਖਰੀ ਪਹਿਚਾਣ ਬਣ ਕੇ ਸਮਾਝ ਤੇ ਬੱਚਿਆਂ ਲਈ ਸੇਧ ਦੇ ਪਾਤਰ ਬਣ ਸਕੋ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਹੀ ਇੱਕ ਸਿੱਖ ਦਾ ਸਿਧਾਂਤ ਹੈ ਪਰਮਾਤਮਾ ਬੇਅੰਤ ਅਪਾਰ ਕਿਰਪਾ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ 🙏🙏
@nirmalchand4211
@nirmalchand4211 7 күн бұрын
Waheguru ji es officer nu hor agge traki bakhshani❤
@naharsingh3887
@naharsingh3887 2 күн бұрын
ਇਸ ਵੀਰ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨੇ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@AmarjitGondara
@AmarjitGondara 7 күн бұрын
❤❤❤❤thanks ji guru ji blessed you more progress
@BaldevRai-z6t
@BaldevRai-z6t 7 күн бұрын
ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਜੀ
@SurinderkaurWalia-c9m
@SurinderkaurWalia-c9m 7 күн бұрын
🎉🎉🎉🎉🎉🎉🎉🎉wahegueu ji ❤❤❤❤❤🙏🙏🙏🙏🙏
@dcsingh5169
@dcsingh5169 9 күн бұрын
Waheguru ji 🙏 Waheguru ji 🙏
@nirmalkaur9697
@nirmalkaur9697 8 күн бұрын
ਬਹੁਤ ਵਧੀਆ ਬੋਲ ਬੜੇ ਚੰਗੇ ਤਰੀਕੇ ਭੇਂਟ ਪਰਮ
@AmritpalSingh-br5xl
@AmritpalSingh-br5xl 7 күн бұрын
Salute to this OFFICER jai Hind
@UttamSinghSidhu
@UttamSinghSidhu 2 күн бұрын
ਵਾਹਿਗੁਰੂ ਜੀ
@malkitsingh5925
@malkitsingh5925 9 күн бұрын
Wahegurugi Wahegurugi ❤️ 🙏🏻 👍
@palwinderkaur2707
@palwinderkaur2707 8 күн бұрын
Waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏
@KulwinderSingh-zl8ye
@KulwinderSingh-zl8ye 9 күн бұрын
Very good sir ji
@roshanlal-9017
@roshanlal-9017 3 күн бұрын
Thanks. Changing soch
@VIJAYHEER-pm6yn
@VIJAYHEER-pm6yn 7 күн бұрын
Waheguru ji🙏🙏
@satnamsidhu4647
@satnamsidhu4647 9 күн бұрын
Nice
@AmarjitGondara
@AmarjitGondara 7 күн бұрын
Very. Nice ji
@dalvirsingh9881
@dalvirsingh9881 8 күн бұрын
Very good SI saab ji
@premriat4548
@premriat4548 8 күн бұрын
Waheguru sahib ji
@ranjeetkaur6746
@ranjeetkaur6746 9 күн бұрын
ਪੁਲਿਸ ਵਾਲਿਆਂ ਵਿਚ ਵੀ ਕਈ ਵੀਰ ਗੁਰੂ ਦੇ ਸਿੱਖ ਹਨ🙏
@JaswinderKaur-pq2uk
@JaswinderKaur-pq2uk 8 күн бұрын
Nice veer g
@harmindersaini8919
@harmindersaini8919 8 күн бұрын
Waheguru Ji
@manjeetkaursethi4137
@manjeetkaursethi4137 9 күн бұрын
I heartily salute the revered Sub Inspector Baljinder Singh having soulfully sung "NI KANDHE SARHAND DIYE" to pay his tributes to the revered Dashing and Daring Fighters, Sahibzaada Ajit Singh, Sahibzaada Jujhar Singh, Sahibzaada Fateh Singh, Sahibzaada Jorawar Singh, blossoming Sons of Sarbans Dani Sri Guru Gobind Singh Sahib, and loving Grandsons of "Hind di Chadar" Sri Guru Teg Bahadur Sahib and Mata Gujar Kaur Ji, -- known as Mata Gujri Ji -- and laying emphasis on educating the prevalent and ensuing generations, to ever remember the great sacrifices done by them for survival of Hindu religion and its community, protection of their fundamental rights and interests, preservation of the dignity of womenfolk, gender equality, protection of the oppressed people from the onslaught and clutches of cruel mughal emperors, facilitation of medical aid to the diseased, injured and perniciously suffering elderly people, and uplift of the lower, backward and downtrodden strata of society.
@manmohanjalmana1504
@manmohanjalmana1504 9 күн бұрын
❤❤❤❤❤
@jalwindersingh7529
@jalwindersingh7529 7 күн бұрын
वाहेगुरु जी का खालसा वाहेगुरु जी की फतेह
@PritamSingh-ri8sb
@PritamSingh-ri8sb 9 күн бұрын
Bhut Dhanyawad bhai ji waheguru mehar kre.kesa.d.dat.baxe.ji
@harwinderkaur9040
@harwinderkaur9040 8 күн бұрын
Baljinder malli veer ji ne bahut waddia gaeaji
@JagdevSingh-tx8ux
@JagdevSingh-tx8ux 6 күн бұрын
❤🙏
@gurjeetbhinder2113
@gurjeetbhinder2113 7 күн бұрын
Pb. P jinda badd
@MSINGH-r5i
@MSINGH-r5i 8 күн бұрын
A shabad nahee kavita ha
@GurjantSingh-u9z
@GurjantSingh-u9z 9 күн бұрын
Very good sir g
@davindersingh7003
@davindersingh7003 6 күн бұрын
Waheguru ji
@AmanKalon
@AmanKalon 6 күн бұрын
Waheguru Ji
人是不能做到吗?#火影忍者 #家人  #佐助
00:20
火影忍者一家
Рет қаралды 20 МЛН
It works #beatbox #tiktok
00:34
BeatboxJCOP
Рет қаралды 41 МЛН
Rajthan tour #punjabi #rajasthan
23:13
All day sunday
Рет қаралды 4