Prime Report (899) || 6 ਸਾਲ ਦੇ ਸਿੰਘ ਨੂੰ ਜਫ਼ਰਨਾਮਾ ਕੰਠ, ਹਵਾ ਤੋਂ ਤੇਜ਼ ਚਲਾਉਂਦਾ ਸ਼ਸਤਰ, ਸੰਗਤ ਦੇ ਰਹੀ ਪਿਆਰ

  Рет қаралды 421,360

Prime Asia TV

Prime Asia TV

Күн бұрын

Пікірлер: 1 200
@rubal374
@rubal374 11 ай бұрын
ਧੰਨ ਏ ਉਹ ਮਾਂ ਦੀ ਕੁੱਖ ਜਿਸ ਤੋਂ ਇਹ ਸਿੰਘ ਨੇ ਜਨਮ ਲਿਆ 🙏🙏
@baljitsingh1126
@baljitsingh1126 Жыл бұрын
ਜੇ ਆਮ ਗੁਰਸਿੱਖ ਬੱਚੇ ਏਨੇ ਚੜ੍ਹਦੀਕਲਾ ਵਾਲੇ ਹਨ ਤਾ ਅੰਦਾਜ਼ਾ ਲਾਉਣਾ ਸੌਖਾ ਹੈ ਸਾਹਬਜ਼ਾਦੇ ਬਾਬਾ ਫਤਿਹ ਸਿੰਘ ਜੀ 7 ਸਾਲਾਂ ਕਿੰਨੀ ਵੱਡੀ ਸ਼ਖ਼ਸੀਅਤ ਦੇ ਮਾਲਿਕ ਹੋਣਗੇ ਵਾਹਿਗੁਰੂ ਸਿੱਖ ਪੰਥ ਨੂੰ ਹੋਰ ਚੜ੍ਹਦੀਕਲਾ ਚ ਰੱਖਣ l
@JoginderKaur-i8q
@JoginderKaur-i8q Күн бұрын
Waheguru ji mehar Banai Rakhan
@jyotikaur8517
@jyotikaur8517 Жыл бұрын
ਧੰਨ ਆ ਓ ਮਾਂ ਜਿਸਨੇ ਇਸਨੂੰ ਜਨਮ ਦਿੱਤਾ ਸੱਚੀ ਅੱਜ ਤੱਕ ਮੈਂ ਐਨਾ ਸਮਜਦਾਰ ਬੱਚਾ ਨਹੀਂ ਦੇਖਿਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ😊😊
@KuljeetKaur-n6n
@KuljeetKaur-n6n 9 ай бұрын
ਬਿਲਕੁਲ ਸਹੀ ਗੱਲ ਜੀ ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਸਾਰੇ ਬੱਚਿਆਂ ਨੂੰ ਸੁਮੱਤ ਬੱਖਸਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sarabjitkaur4831
@sarabjitkaur4831 Жыл бұрын
ਧੰਨ ਧੰਨ ਧੰਨ ਧੰਨ ਧੰਨ ਧੰਨ 🙏🙏🙏🙏
@HarbajhanSingh-r7r
@HarbajhanSingh-r7r Жыл бұрын
ਇਹ ਬੱਚਾ ਕੋਈ ਬੜਾ ਹੀ ਗਿਆਨੀ ਬਣੇਗਾ ਬਹੁਤ ਗਿਆਨ ਹੈ ਇਸ ਨੂੰ ਜੀ ਧਨ ਹੈ ਇਹਨਾਂ ਦੇ ਮਾਤਾ ਪਿਤਾ
@avtarsidhu5776
@avtarsidhu5776 20 сағат бұрын
ਵਾਹਿਗੁਰੂ ਜੀ ਇਹ ਗੁਰੂ ਦੇ ਭੁਜੰਗੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣਾ ਉਹ ਦਿਨ ਦੂਰ ਨੀ ਜਦੋਂ ਪੰਜਾਬ ਵਿੱਚ ਦੁਮਾਲੇ ਪੱਗਾਂ ਨਜ਼ਰ ਆਉਣਗੇ ਸੱਚੇ ਸਿੱਖ
@GurinderpalsinghBawa
@GurinderpalsinghBawa Күн бұрын
ਮੇਰੇ ਵੱਲੋ ਇਸ ਪਿਆਰੇ ਜਿਹੇ ਨੰਨੇ ਸਿਘ ਨੂੰ ਬਹੁਤ ਬਹੁਤ ਪਿਆਰ ਇਸ ਸਿੰਘ ਵਿੱਚੋ ਬਾਬਾ ਫਹਿਤ ਸਿੰਘ ਦੀ ਰੂਹ ਦਿਖਾਈ ਦਿੰਦੀ ਹੈ🙏🙏🙏🙏🙏🙏🙏🙏
@SinghHistory3289
@SinghHistory3289 Жыл бұрын
💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖 ਵਾਹਿਗੁਰੂ ਜੀ 💖🙏💖🙏💖🙏💖🙏💖🙏💖🙏💖🙏💖
@barinderkaurhundal9856
@barinderkaurhundal9856 11 ай бұрын
ਦਿਲ ਖੁਸ਼ ਕਰਤਾ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਇਸ ਬੱਚੇ ਨੂੰ 🙏🙏🙏
@sukhjeetkaur393
@sukhjeetkaur393 11 ай бұрын
ਮੇਰੇ ਵੱਲੋਂ ਬਹੁਤ ਬਹੁਤ ਬਹੁਤ ਘੁੱਟ ਕੇ ਪਿਆਰ ਗੁਰਪ੍ਰਤਾਪ ਸਿੰਘ ਜੀ ਨੂੰ!🤗🤗🤗🤗🤗🤗💝
@sawindersingh4851
@sawindersingh4851 Күн бұрын
❤🎉 ਵਾਹਿਗੁਰੂ ਜੀ ❤🎉 ਵਾਹਿਗੁਰੂ ਜੀ ❤🎉 ਵਾਹਿਗੁਰੂ ਜੀ ❤🎉 ਵਾਹਿਗੁਰੂ ਜੀ ❤🎉 ਵਾਹਿਗੁਰੂ ਜੀ ❤🎉 ਵਾਹਿਗੁਰੂ ਜੀ ❤🎉
@RajwinderRajwinder-k9o
@RajwinderRajwinder-k9o 23 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਦਾ ਸਹਾਈ ਹੋਵੇ ਵਹਿਗੁਰੂ ❤❤
@karamjitsingh1900
@karamjitsingh1900 Жыл бұрын
ਬਾਬਾ ਫਤਹਿ ਸਿੰਘ ਜੀ ਨੂੰ ਤਾਂ ਵੇਖਿਆ ਨਹੀਂ ਇਸ ਅੱਖਾਂ ਨੇ ਪਰ ਇਸ ਭੁਝੰਗੀ ਸਿੰਘ ਨੂੰ ਵੇਖ ਕੇ ਅੱਖਾਂ ਚ ਪਾਣੀ ਆ ਗਿਆ...
@rajwinder1968
@rajwinder1968 Жыл бұрын
ਇਹ ਆ ਗੁਰੂ ਦਾ ਖਾਲਸਾ ਇਹਨਾ ਬਦਲੇ ਹੀ ਪੁੱਤ ਵਾਰੇ ਸੀ ਕਲਗੀਆ ਵਾਲੇ ਪਿਤਾ ਨੇ ਮੈਨੂੰ ਤਾ ਫਤਿਹ ਸਿੰਘ ਦੇ ਦਰਸਨ ਹੌ ਰਹੇ ਹਨ ਵਿੱਚੋ
@jassalkaur3548
@jassalkaur3548 Жыл бұрын
❤🙏🙏🙏🙏🙏🙏🙏🙏🙏🙏🙏🙏🙏🙏🙏🙏
@gurjeetkaur6635
@gurjeetkaur6635 Жыл бұрын
​​​​​​​@@rajwinder1968sahi kiha!bde dina ton mnn ch teevr icha uth rhi c k Kaash mai ohna da asli chehra dekh ska,shayad Guru Sahib ne meri icha aida poori kitti!!!Mera mnn ehi soch riha c k oh v aive de hi pyaare je dikhde honge!pyari pyari gllan krde honge,Sikhi Junoon nal bhre hoye!!Ohna da hi roop nazar aa riha c,nazaraan ohna da hi roop labh rhiya c iss Khalse chon❤🙏Iss nikke je Khalsa nu dekh bht sukoon milya k Ohna di Lasaani shahadat fizool ni gyi🙏🙏
@SukhwinderSingh-bb8hl
@SukhwinderSingh-bb8hl Жыл бұрын
WAHEGURU JI KA KHALSA WAHEGURU JI KI FATEH 🙏
@luckygrewal4421
@luckygrewal4421 Жыл бұрын
Paani aa giya suchi
@JasVir-t4l
@JasVir-t4l Жыл бұрын
ਧੰਨ ਧੰਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@sukhdeepsingh510
@sukhdeepsingh510 Жыл бұрын
ਸਤਿਗੁਰੂ ਜੀ ਜਿਵੇਂ ਇਸ ਭੁਜੰਗੀ ਸਿੰਘ ਨੂੰ ਵੇਖ ਰੂਹ ਖੁਸ਼ ਹੋ ਗਈ ਆ ਸਾਰੇ ਮਾਪਿਆਂ ਨੂੰ ਜਿਵੇਂ ਇਸ ਸਿੰਘ ਦੇ ਮਾਪਿਆਂ ਵਰਗੇ ਸੰਸਕਾਰ ਬਖਸ਼ੋ ਸੱਚੇ ਪਾਤਸ਼ਾਹ ਜੀ ❤❤
@parminderkaur-tl6rw
@parminderkaur-tl6rw Жыл бұрын
ਦਸਮ ਪਿਤਾ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖਣ 🙏🙏
@rajwinder1968
@rajwinder1968 Жыл бұрын
ਮੇਰਾ ਤਾ ਦਿਲ ਕਰਦਾ ਫੋਨ ਦੇ ਵਿੱਚੋ ਹੀ ਘੁੱਟ ਕੇ ਸੀਨੇ ਨਾਲ ਲਾ ਲਵਾ ਇਸ ਬੱਚੇ ਨੂੰ ਵਾਹਿਗੁਰੂ ਚੜਦੀ ਕਲਾ ਬਖਸੀ ਬੱਚੇ ਨੂੰ
@JassiJarahan
@JassiJarahan Жыл бұрын
ਬਹੁਤ ਬਹੁਤ ਧੰਨਵਾਦ ਉਹਨਾਂ ਮਾਪਿਆਂ ਨੂੰ,ਇਸ ਤਰਾਂ ਸੰਭਾਲੋ ਆਪਣੇ ਬੱਚਿਆਂ ਨੂੰ, ਆਪਣੀ ਪਨੀਰੀ ਨੂੰ। ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ।
@SukhSran204
@SukhSran204 Жыл бұрын
ਸਿੱਖੀ ਸਰੂਪ ਮੇਰਾ ਅਸਲੀ ਰੂਪ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੀਓ ਮਾਹਰਜ
@jassalkaur3548
@jassalkaur3548 Жыл бұрын
🙏🙏🙏🙏🙏🙏🙏
@raghvirsingh9769
@raghvirsingh9769 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏❤️❤️❤️👌👌
@JagdishSingh-gt1ld
@JagdishSingh-gt1ld Жыл бұрын
ਇਹ ਸਿੰਘ ਸਾਹਿਬ ਨੂੰ ਗੁਰੂ ਨਾਨਕ ਦੇਵ ਬਸ ਦਸਵੇਂ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦੀ ਕਿਰਪਾ ਬਣਾਈ ਰੱਖਣ ਇਹ ਬੱਚੇ ਤੇ ਇਹਨੂੰ ਬੱਚੇ ਨੂੰ ਦੇਖ ਕੇ ਹੋਰ ਵੀ ਸਿੱਖਾਂ ਸਿੱਖ ਲਓ ਭਾਈ ਆਹ ਜਿਹੜੇ ਬਾਲ ਕਟਵਾ ਕੇ ਫਿਰਦੇ ਦਾੜੀਆਂ ਕਟਵਾਈ ਫਿਰਦੇ ਵੀ ਸਿੱਖਿਆ ਲੈ ਲਓ ਇਹ ਤੋਂ ਬੱਚੇ ਤੋਂ ਜਿਹੜੇ ਚਿੱਟਾ ਲਾਉਂਦੇ ਇਹ ਵੀ ਸਿੱਖ ਲੈਣ ਨਸ਼ੇ ਵਾਲੇ ਵੀ 🙏🙏🙏🙏🙏🌹🌹🌹🌹🌹🌹🌹🌺🌺🌺💖💖💖
@Hardeepkaur-n9z
@Hardeepkaur-n9z 11 ай бұрын
😊😊❤ ਵਾਹਿਗੁਰੂ ਜੀ ਵਾਹਿਗੁਰੂ ਜੀ
@harjeetkaur6682
@harjeetkaur6682 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🎉🎉🎉🎉🙏🙏
@BatthSingh-nr9bf
@BatthSingh-nr9bf Күн бұрын
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਸਿੱਖ ਧਰਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਕੀਤੇ ਹਨ ਸਿੱਖ ਧਰਮ ਦੇ ਲੋਕਾਂ ਦੀ ਗਿਣਤੀ ਵੱਧ ਕੇ 96ਕਾਰੋੜ ਹੋਵੇਗੀ ਫਿਰ ਸਾਰੀ ਦੁਨੀਆਂ ਭਰ ਵਿੱਚ ਸਿੱਖਾਂ ਦਾ ਰਾਜ ਹੋਵੇਗਾ
@JaswinderKaur-tg2jb
@JaswinderKaur-tg2jb 11 ай бұрын
ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਦੇ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ
@baljitkaurkaur2527
@baljitkaurkaur2527 Жыл бұрын
ਸਾਬਾਸ਼,,,,,ਇਸ ਬੱਚੇ ਦੇ ਵਿਚ ਮੈਨੂੰ ਬਾਬਾ ਫਤਿਹ ਸਿੰਘ ਜੀ ਨਜ਼ਰ ਆ ਗਏ ਨੇ ਵਾਹਿਗੁਰੂ ਚੜਦੇ ਕਲਾ ਰੱਖੇ 🙏🙏💪💪👍👍👍💕
@pargatsingh6705
@pargatsingh6705 Жыл бұрын
ਪਰਮਾਤਮਾ ਇਨ੍ਹਾਂ ਰੁਹਾ ਵਿਚ ਖੁਦ ਹੀ ਹਾਜਰ ਹੁੰਦਾ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sudeshtalwar2207
@sudeshtalwar2207 Жыл бұрын
Waheguruji ka khalsa waheguru Ji ki Fateh
@harjotsinghharjotsingh7855
@harjotsinghharjotsingh7855 Жыл бұрын
​@@pargatsingh6705kl
@sukhwinderrehill9590
@sukhwinderrehill9590 Жыл бұрын
Paise dekebche noo dasrhe ho ki paise lai assi kmm krna bche ne bdia jwab ditta sabaas beta hor tan hor hun nmaa kmm jdo ardaas krde grantthi de hatthan che lok note dende ne grantthi da dhiaan edar udar krne noo 🙏🙏 benti krni philan pheta dedia kro
@PreetKaur-yu1ug
@PreetKaur-yu1ug Жыл бұрын
@kuljitkaur1375
@kuljitkaur1375 Жыл бұрын
ਇਸ ਮਾਸੂਮ ਬੱਚੇ ਵਿੱਚ ਬਾਬਾ ਫਤਹਿ ਸਿੰਘ ਜੀ ਦੇ ਦਰਸ਼ਨ ਹੋ ਗਏ ਹਨ । ਇਸ ਬੱਚੇ ਦੇ ਮਾਂ -ਬਾਪ ਵੀ ਧੰਨ ਧੰਨ ਹਨ ਵਾਹਿਗੁਰੂ ਜੀ 🙏🙏🙏🙏🙏
@surindersingh-pk8up
@surindersingh-pk8up Жыл бұрын
ਵਾਹੀਗੁਰੂ ਜੀ ਇਸ ਬੱਚੇ ਤੇ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ।🙏🙏🙏
@RajaSingh-hw6hs
@RajaSingh-hw6hs 6 сағат бұрын
Waheguru ji sikh panth di sda hi chardikla rhe
@ParamjitSingh-vu7sf
@ParamjitSingh-vu7sf Жыл бұрын
🙏🙏ਸਿੱਖੀ ਸਰੂਪ ਸਿੰਘ ਦੇ ਮਾਤਾ-ਪਿਤਾ ਨੂੰ ਸੀਸ ਝੁਕਾਅ ਕੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ 🙏🙏
@ManjitKaur-ph3ue
@ManjitKaur-ph3ue Жыл бұрын
ਵਾਰਸ ਫੂਲਾ ਸਿੰਘ ਦਾ ਬਣੇਗਾ ਭਵਿੱਖ ਵਿੱਚ।ਵਾਹਿਗੁਰੂ ਜੀ ਕਿਰਪਾ ਦਾ ਹੱਥ ਰੱਖਣ ਭੁਜੰਗੀ ਦੇ ਸਿਰ ਤੇ।ਪ੍ਰਾਈਮਰ ਏਨੀਆਂ ਦੀ ਬਹੁਤ ਵਧੀਆ ਸੇਵਾ ।
@manjitsinghaulakh04
@manjitsinghaulakh04 Жыл бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,🙏🙏🙏🙏🙏🙏
@hardeepkaurdhothar2731
@hardeepkaurdhothar2731 Жыл бұрын
Wahe guru ji ka khalsa wahe guru ji ke fateh🙏🙏🙏🙏💕💕💕💕
@PrageetKang
@PrageetKang 11 ай бұрын
Verygoob​@@hardeepkaurdhothar2731
@ramangill2131
@ramangill2131 Күн бұрын
🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@HarbansSingh-lw8vs
@HarbansSingh-lw8vs Жыл бұрын
ਕੋਟੀ ਕੋਟ ਪ੍ਰਣਾਮ ਭੁਚੰਗੀ ਖਾਲਸਾ ਜੀ ਨੂੰ ਕਲੰਗੀਆਂ ਵਾਲੇ ਪਾਤਸ਼ਾਹ ਚੱੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏
@kamleshkaur4176
@kamleshkaur4176 11 ай бұрын
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ ਕੇਈ ਸ਼ਬਦ ਨਹੀ ਸਿਫਤ ਲਈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ🎉❤️
@KuldeepKaur-i9d
@KuldeepKaur-i9d Жыл бұрын
ਰੂਹ ਖੁਸ਼ ਹੋਗੀ ਬਾਬਾ ਫਤਿਹ ਸਿੰਘ ਜੀ ਲਗਦੇ ਨੇ
@SukhvinderSingh-nw3ks
@SukhvinderSingh-nw3ks 22 сағат бұрын
ਬਹੁਤ ਹੀ ਕਿਰਪਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਪ੍ਰਤਾਪ ਸਿੰਘ ਤੇ 🙏🙏🙏🙏💎💎💎💎👑👑👑👑🌹🌹🌹🌹🌹
@HarbajhanSingh-r7r
@HarbajhanSingh-r7r Жыл бұрын
ਵਾਹ ਜੀ ਵਾਹ ਬਹੁਤ ਬਦਿਆ ਜਦੋਂ ਤੱਕ ਇਹੋ ਜਿਹੇ ਬੱਚੇ ਹਨ ਸਾਡੀ ਸਿੱਖ ਕੌਮ ਚੜ੍ਹਦੀਕਲਾ ਵਿੱਚ ਰਹੂਗੀ 🙏🙏🙏🙏
@giansingh9481
@giansingh9481 Жыл бұрын
ਧੰਨ ਇਸ ਬੱਚੇ ਦੀ ਮਾਤਾ ਜੀ ਵਾਹਿਗੁਰੂ ਚੜਦੀਕਲਾ ਰੱਖੇ
@rajwinder6734
@rajwinder6734 Жыл бұрын
ਧੰਨ ਗੁਰੂ ਗੋਬਿੰਦ ਸਾਹਿਬ ਜੀ । ਪਰਮਾਤਮਾ ਇਹੋ ਜਿਹੇ ਭੇਜ ਸਾਡੀ ਕੌਮ ਵਿੱਚ ਤਾਂ ਜ਼ੋ ਆਪਣੇ ਵਿਰਸੇ ਤੇ ਪੰਜਾਬ ਨੂੰ ਸੰਭਾਲਣ।
@balbal5590
@balbal5590 Жыл бұрын
ਧੰਨ ਧੰਨ ਉੱਨਾ਼ ਦੀਆ ਮਾਵਾਂ ਜਿੰਨਾਂ ਦੇ ਬੱਚੇ ਨਾਮ ਜਪਦੇ ਵਾਹਿਗੁਰੂ ਚੜੱਦੀ ਕਲਾ ਬਖਸ਼ੇ
@singhmalkit3620
@singhmalkit3620 Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਤਿਹ ਸਿੰਘ ਜੀ ਨੂੰ ਪ੍ਰਨਾਮ ਗੁਰਪ੍ਰਤਾਪ ਸਿੰਘ ਜੀ ਨੂੰ ਸਤਿ ਸ੍ਰੀ ਆਕਾਲ ਬਹੁਤ ਬਹੁਤ ਪਿਆਰ ਇਸ ਬੱਚੇ ਦੇ ਵਿੱਚ ਫਤਿਹ ਸਿੰਘ ਜੀ ਨਜ਼ਰ ਆਉਂਦੇ ਨੇ ਲੰਮੀਆਂ ਉਮਰਾਂ ਬਖਸ਼ੇ ਜੀ
@nbeesingh1857
@nbeesingh1857 Жыл бұрын
ਹਮੇਸ਼ਾ ਚੜ੍ਹਦੀਕਲਾ ਚ ਰੱਖਣ ਮੇਰੇ ਧੰਨ- ਧੰਨ ਸ੍ਰੀ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਨੂੰ🤲🧕🙏
@BaljinderSingh-rl7ey
@BaljinderSingh-rl7ey Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰਿਆ ਨੂੰ ਪੂਰੀ ਦੁਨੀਆਂ ਵਿੱਚ ਸਿੱਖ ਕੌਮ ਪ੍ਰਫੁਲਤਾ ਹੋਵੇ
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ Жыл бұрын
ਚੜਦੀ ਕਲਾ ਚ ਰਹੋ਼਼਼਼
@lakhvirkaur1895
@lakhvirkaur1895 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਵਾਹਿਗੁਰੂ ਜੀ ਇਸ ਬੱਚੇ ਨੂੰ
@JagdishSingh-p1c
@JagdishSingh-p1c Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HSsingh741
@HSsingh741 Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਇਸ ਸਾਡੇ ਭੁਝੰਗੀ ਸਿੰਘ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।
@KuldeepBalYt
@KuldeepBalYt Жыл бұрын
ਬਾਬਾ ਫਤਹਿ ਸਿੰਘ ਜੀ ਦਾ ਹੀ ਰੂਪ ਆ 🙏🏻🙏🏻🙏🏻🙏🏻
@SukhwinderKaurcheema
@SukhwinderKaurcheema 11 ай бұрын
ਜਿਉਂਦੇ ਵਸਦੇ ਰਹੋ ਪੁੱਤ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਸਦਾ ਹੀ
@armansandhu6504
@armansandhu6504 Жыл бұрын
ਓਏ ਹੋਏ ਦਿਲ ਖੁਸ਼ ਕਰਤਾ ਖ਼ਾਲਸਾ ਜੀ ਨੇ ਕਿ ਸਿੰਘ ਮਾਇਆ ਨੂੰ ਪਿਆਰ ਨਹੀਂ ਕਰਦੇ ਵਾਹਿਗੁਰੂ ਜੀ🙏
@khalsachardikala
@khalsachardikala Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@joginderkaur9178
@joginderkaur9178 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਰਖਣਾ
@parmindersingh4670
@parmindersingh4670 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤
@dr.harbhajansinghkomal
@dr.harbhajansinghkomal 11 ай бұрын
ਬਹੁਤ ਖੂਬ ! ਸਾਬਾਸ ! ਚੜਦੀ ਕਲਾ !! ਬਾਲਕ ਬਾਬਾ ਫਤਹਿ ਸਿੰਘ ਜੀ ਦਾ ਹੀ ਸਰੂਪ ਹੈ ਕਿੳੁਂਕਿ ਪਾਤਸ਼ਾਹ ਨੇ ਖਾਲਸੇ ਨੂੰ ਅਾਪਣਾ ਹੀ ਰੂਪ ਬਖਸ਼ਿਅਾ ਹੈ। ੲਿਹਦੇ ਮਾਤਾ ਪਿਤਾ ਅਤੇ ੳੁਦਤਾਦ ਵੀ ਸਲਾਘਾ ਯੋਗ ਹਨ। ਵਾਹਿਗੁਰੂ ੲਿਸ ਬਾਲਕ (ਗੁਰ ਪ੍ਰਤਾਪ ਸਿੰਘ)ਨੂੰ ਵਡੀ ੳੁਮਰ ਬਖਸ਼ੇ !!🎉🎉🎉🎉🎉
@amanpreetkang4869
@amanpreetkang4869 Жыл бұрын
ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਗੁਰਪਰਤਾਪ ਖਾਲਸੇ ਉਪਰ , ਸਚਮੁੱਚ ਹੀ ਬਾਬਾ ਫਤਹਿ ਸਿੰਘ ਜੀ ਦੀ ਹੀ ਝਲਕ ਪੈ ਗਈ । ਵਾਹਿਗੁਰੂ ਜੀ ਆਪਣੀ ਮੇਹਰ ਬਣਾਈ ਰੱਖਣੀ ਇਸ ਬੱਚੇ ਉਤੇ 🙏❤️
@poonambrar9482
@poonambrar9482 Жыл бұрын
Wahaguru,ji🙏🙏 jadh Tak is tarah dah Sikh payda hongay, sikhi nu koi khatum nahi kar sakda....
@jatindersingh1809
@jatindersingh1809 Жыл бұрын
ਵਾਹਿਗੁਰੂ ਵਾਹਿਗੁਰੂ ਜੀ
@pardeepgrewal9404
@pardeepgrewal9404 Жыл бұрын
ਇਹ ਸਾਰੇ ਗੁਰੂ ਸਾਹਿਬ ਦੇ ਪੁਰਾਤਨ ਸ਼ਹੀਦ ਸਿੰਘ ਨੇ ।
@kaurpawi6853
@kaurpawi6853 Жыл бұрын
Hnji veer g puraniyan pavitar rooha ne
@guranshdeepsingh3299
@guranshdeepsingh3299 Жыл бұрын
ਵਾਹਿਗੁਰੂ ਸਾਹਿਬ ਜੀ ਧੰਨ ਬਾਜ਼ਾਂ ਵਾਲੇ ਪਿਤਾ ਜੀ ਧੰਨ ਆਪ ਜੀ ਦੀ ਸਿੱਖੀ ਵਾਹਿਗੁਰੂ ਜੀ
@GurwinderSingh-ts1bk
@GurwinderSingh-ts1bk Жыл бұрын
ਸਾਡੇ ਪੰਜਾਬ ਨੂੰ ਅੱਜ ਇਹੋ ਜਿਹੇ ਸਿੱਖ ਯੋਧਿਆਂ ਦੀ ਬਹੁਤ ਲੋੜ ਹੈ। ਵਾਹਿਗੁਰੂ ਜੀ ਇਸ ਭੁਝੰਗੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ੴ 🙏🙏🙏🙏🙏🙏
@gurdavsingh1952
@gurdavsingh1952 Жыл бұрын
ਰੂਹ ਖੁਸ਼ ਹੋ ਗਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਾਜਾ ਵਾਲਿਆ ਚਲੇ ਏਹੋ ਜਿਹੀ ਹਵਾ
@rajgharu1612
@rajgharu1612 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏
@BaljinderSingh-rl7ey
@BaljinderSingh-rl7ey Жыл бұрын
ਵਾਹਿਗੁਰੂ ਜੀ ਦੀ ਬੜੀ ਕਿਰਪਾ ਕਰਮਾ ਵਾਲੇ ਹੋ ਤੁਸੀਂ ਵੀਰ ਜੀ
@youtuberbalkaranandgurshar3710
@youtuberbalkaranandgurshar3710 11 ай бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ🙏
@JaspalSingh-cg3uf
@JaspalSingh-cg3uf Жыл бұрын
❤ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏
@factinfreefire3375
@factinfreefire3375 Жыл бұрын
ਵਾਹਿਗੁਰੂ ਜੀ, ਹੋਰ ਵੀ ਚੜ੍ਹਦੀ ਕਲਾ ਚ ਰੱਖਣ ਜੀ
@jagdevkaur3144
@jagdevkaur3144 Жыл бұрын
ਕਿਨ੍ਹਾਂ ਪਿਆਰਾ ਸਿੰਘ ਬੱਚਾ ਐ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਅੰਗ ਸੰਗ ਸਹਾਈ ਹੋਣ ਜ਼ਿੰਦਗੀ ਵਿਚ ਬਹੁਤ ਸਾਰੀਆਂ ਤਰੱਕੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ
@sawrajsingh9142
@sawrajsingh9142 5 сағат бұрын
Waheguru Ji es pariwar te mehar da hath rakhio
@narinderkaur8900
@narinderkaur8900 Жыл бұрын
ਰੂਹ ਖੁਸ਼ ਹੋ ਗਈ ਇਸ ਬੱਚੇ ਦੇ ਦਰਸ਼ਨ ਕਰਕੇ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ।
@AshPadda
@AshPadda Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਸਿੰਘ ਨੂੰ 🙏🏻🙏🏻🙏🏻🙏🏻
@Amarjitsingh-j8n7v
@Amarjitsingh-j8n7v Жыл бұрын
ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ
@charanjitkaur8549
@charanjitkaur8549 Жыл бұрын
Bhut vdia khalsa ji ਵਾਹਿਗੁਰੂ ji hemesha chardikaln ch ਰੱਖਣ ❤❤❤
@charanjotsingh8078
@charanjotsingh8078 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿਰ ਜੀ ਨੂੰ ❤❤❤❤
@HarbansKaur-xf4fe
@HarbansKaur-xf4fe Күн бұрын
Dhan mere waheguru esse youdhe desh di shan Hun waheguru chardi kla baxe ji rooh khush kar ditti
@dalbirsingh1964
@dalbirsingh1964 Жыл бұрын
ਵਾਹਿਗੁਰੂ ਜੀ‌🌹. ਵਾਹਿਗੁਰੂ ਜੀ‌🌹 ᴠᴇʀy ɢᴏᴏᴅ‌ ਬਹੁਤ ਵਧੀਆ ਜੀ, ਇਸ ਭੰਝਗੀ ਦੇ ਮਾਤਾ ਪਿਤਾ ਦਾ ਬਹੁਤ ਧੰਨਵਾਦ,,,,🙏🙏🏹🏹
@kam_dia_Galla
@kam_dia_Galla Жыл бұрын
ਵਾਹਿਗੁਰੂ ਜੀ ਤੁਸੀਂ ਇਸ ਬੱਚੇ ਨੂੰ ਚੜਦੀਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤❤❤🏅🏆🏅🏆🏅🏆🏅🏆🏅
@gurpalsingh5609
@gurpalsingh5609 Жыл бұрын
ਸਾਬਾਸੇ ਪੁੱਤਰ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਹੋਰ ਵੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਨੂੰ ਧੰਨਵਾਦ ਜੀ ਮਾਤਾ ਪਿਤਾ ਜੀਆ ਦਾ
@niranjansinghsandhu1520
@niranjansinghsandhu1520 Жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਬਖਸ਼ਣ
@rajwinderbhole
@rajwinderbhole 11 ай бұрын
❤❤ ਧੰਨ ਗੁਰੂ ਧੰਨ ਗੁਰੂ ਕੇ ਸਿੱਖ
@gurbirsingh1415
@gurbirsingh1415 Жыл бұрын
ਵਾਹਿਗੁਰੂ ਜੀ, ਇਸ ਖਾਲਸੇ ਤੇ ਮੇਹਰ ਭਰਿਆ ਹੱਥ ਰੱਖਣਾ।
@kamaljeetkaur7530
@kamaljeetkaur7530 11 ай бұрын
ਇਸ ਭਜੁੰਗੀ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਇਸ ਬੱਚੇ ਨੂੰ ਸਦਾ ਲਈ ਚੜ੍ਹਦੀ ਕਲਾ ਵਿੱਚ ਰੱਖੇ।,🙏🏻🙏🏻🙏🏻🙏🏻🙏🏻❤️❤️❤️❤️❤️
@Mind_Marvels629
@Mind_Marvels629 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਚ ਬੱਚਿਆਂ ਨੂੰ❤❤
@davindarkour4825
@davindarkour4825 Жыл бұрын
his parents are great proud of them❤❤🎉🎉❤❤
@gurmeetkaur3620
@gurmeetkaur3620 11 ай бұрын
ਧੰਨ ਉਹ ਮਾਂ ਜਿੰਨੇ ਇਹੋ ਜਿਹਾ ਪੁੱਤਰ ਜਾਇਆ ਵਾਹਿਗੁਰੂ ਭਲਾ ਕਰੇ ਭਲਾ ਕਰੇ ਭਲਾ ਕਰੇ❤❤❤❤❤
@sukhpalsinghsandhu9963
@sukhpalsinghsandhu9963 Жыл бұрын
ਵਾਹਿਗੁਰੂ, ਇਸ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@GurwantPawar
@GurwantPawar 11 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@antieuntie8724
@antieuntie8724 Жыл бұрын
👏👏👏👏👏👏👏👏👏ੲਿਸ ਬੱਚੇ ਨੂੰ ਦੇਖ ਕੇ ਗੱਲਾ ਸੁਣ ਕੇ ਮਨ ੲਿੰਨਾ ਖੁਸ਼ ਹੌੲਿਆ ਹੈ ਬਿਆਨ ਕਰਨਾ ਮੁਸਕਲ ਹੈ ੲਿਸ ਦੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ ੲਿਸ ਸਿੰਘ. ਨੂੰ ੲਿੰਨੀ ਚੰਗਾ ਗੱਲ ਸਿੱਖਾੲੀਆ ਹਨ ਵਾਹਿਗੁਰੂ ਜੀ ੲਿਸ ਬੱਚੇ ਤੇ ਹਮੇਸਾ ਮਿਹਰ ਭਰਿਆ ਹੱਥ ਰੱਖੇ 💕💕ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ
@nanaksarthathbarundi
@nanaksarthathbarundi Жыл бұрын
🙏🙏 ਵਾਹਿਗੁਰੂ ਜੀ 🙏🙏
@jasmeetsingh7059
@jasmeetsingh7059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@shivindersingh2699
@shivindersingh2699 11 ай бұрын
ਧੰਨ ਇਹ ਗੁਰੂ ਸਾਹਿਬ ਦਾ ਪਿਆਰਾ ਖਾਲਸਾ। ਧੰਨ ਇਸ ਦੇ ਮਾਪੇ। ਵਾਹਿਗੁਰੂ ਜੀ ਬੱਚੇ ਤੇ ਆਪਣੀ ਮਿਹਰ ਬਨਾਈ ਰਖਣਾ।
@Hello-jz6ve
@Hello-jz6ve Жыл бұрын
ਵਾਹਿਗੁਰੂ ਕਰੇ ਸਾਡੀ ਸਾਰੀ ਕੌਮ ਇਸ ਬੱਚੇ ਤਰਾ ਚੜ੍ਹਦੀ ਕਲਾ ਵਾਲੀ ਹੋਵੇ ❤❤❤❤❤
@jaggabajwa5642
@jaggabajwa5642 Жыл бұрын
ਵਾਹਿਗੁਰੂ ਜੀ ਇਸ ਸਿੰਘ ਨੂੰ ਇਸ ਤਰ੍ਹਾਂ ਹੀ ਚੜਦੀ ਕਲਾ ਵਿੱਚ ਰੱਖੇ
@makhansingh3002
@makhansingh3002 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@meetsingh-uh8rn
@meetsingh-uh8rn Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@yatindermahal323
@yatindermahal323 Жыл бұрын
ਧੰਨ ਗੁਰੂ ਸਾਹਿਬ,ਧੰਨ ਉਹਨਾਂ ਦੀ ਸਿੱਖੀ, ਦੁਆਵਾਂ, ਗੁਰੂ ਸਦਾ ਤੇਰੇ ਅੰਗ ਸੰਗ ਰਹੇ ਸ਼ੇਰਾ।
@surinderkaur9310
@surinderkaur9310 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਜੀ
@kaurbalvir7269
@kaurbalvir7269 Жыл бұрын
ਧੰਨ ਤੇਰੀ ਸਿੱਖੀ ਦਾਤਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ❤❤❤❤❤🙏🏻🙏🏻
@chamkaursinghmaan9291
@chamkaursinghmaan9291 Жыл бұрын
ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਰੂਹਾਂ ਦੇ ਦਰਸ਼ਨ ਇਸ ਬੱਚੇ ਵਿਚਦੀ ਹੋਗੇ
@amandeepkaurkang8333
@amandeepkaurkang8333 11 ай бұрын
ਧੰਨ ਵਾਹਿਗਰੂ ਸਾਹਿਬ ਜੀਓ ❤😘😘🙏🏻🙏🏻🙏🏻🙏🏻🙏🏻
@DilbagSingh-oi5kt
@DilbagSingh-oi5kt Жыл бұрын
Waheguru ji waheguru ji waheguru ji waheguru ji waheguru ji
@mukhtarsingh2251
@mukhtarsingh2251 11 ай бұрын
Bahut hi badhiya WaheGuru Ji ka Khalsa WaheGuru Ji ki Fateh
IL'HAN - Qalqam | Official Music Video
03:17
Ilhan Ihsanov
Рет қаралды 700 М.
IL'HAN - Qalqam | Official Music Video
03:17
Ilhan Ihsanov
Рет қаралды 700 М.