Рет қаралды 981
ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਗਾਇਕ Pammi Bai ਹੋਏ ਭਾਵੁਕ
ਫ਼ਿਲਮ ਦਾਰਾ 'ਚ ਡਾ. ਪਾਤਰ ਨੇ ਨਿਭਾਇਆ ਸੀ ਸ਼ਾਇਰ ਪ੍ਰੋਫ਼ੈਸਰ ਦਾ ਕਿਰਦਾਰ
ਪਾਤਰ ਸਾਬ੍ਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ, "ਮੈਨੂੰ ਵੱਡੇ ਪਰਦੇ 'ਤੇ ਲਿਆਉਣ ਵਾਲਾ ਪੰਮੀ ਤੂੰ ਹੈ"
ਸੁਣੋ ਕਿਸ ਤਰੀਕੇ ਨਮ ਅੱਖਾਂ ਨਾਲ ਯਾਦਗਾਰ ਕਿੱਸੇ ਕੀਤੇ ਸਾਂਝੇ
#Ludhiana #SurjitPatar #PunjabiPoet #Punjab Pammi Bai #Interview #KamayaniSharma #RozanaSpokesman