Surjit Patar: ਜਦੋਂ ਰਿਸ਼ਤੇ ਵੇਲੇ ਪਾਤਰ ਦੀਆਂ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕਵੀ ਹੈ| 𝐁𝐁𝐂 𝐏𝐔𝐍𝐉𝐀𝐁𝐈

  Рет қаралды 72,903

BBC News Punjabi

BBC News Punjabi

Күн бұрын

Пікірлер: 95
@saritateji3258
@saritateji3258 8 ай бұрын
ਸੁਰਜੀਤ ਪਾਤਰ ਜੀ ਆਪਣੀਆਂ ਲਿਖਤਾਂ ਰਾਹੀਂ ਸਾਡੇ ਦਿਲਾਂ'ਚ ਵੱਸਦੇ ਰਹਿਣਗੇ। ਉਹਨਾਂ ਦਾ ਹਰ ਸ਼ਬਦ ਰੂਹ ਨੂੰ ਟੁੰਬਦਾ
@SarwanSingh-p7g
@SarwanSingh-p7g 8 ай бұрын
ਇਹੋ ਜਿਹੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਹਨ। ਸਰਵਨ ਸਿੰਘ ਸੰਧੂ ਭਿੱਖੀਵਿੰਡ।
@TalwinderSandhu-vh7wj
@TalwinderSandhu-vh7wj 8 ай бұрын
ਇਕ ਹੀਰਾ ਸਾਥੋਂ ਵਿੱਛੜ ਗਿਆ 🙏
@kultarsinghcheema7452
@kultarsinghcheema7452 8 ай бұрын
ਪਾਤਰ ਸਾਹਿਬ ਵਾਕਈ ਇਕ ਵਿਲੱਖਣ ਸ਼ਖਸੀਅਤ ਸਨ। ਬਹੁਤ ਖੂਬਸੂਰਤ ਇੰਟਰਵਿਊ ਹੈ ਜੀ।
@charansinghsangha8765
@charansinghsangha8765 8 ай бұрын
Late Surjit Pattar, a very sensitive and a very sensible personality! Very sad to know his untimely departure, a big loss!
@SuchaSingh-jw4ss
@SuchaSingh-jw4ss 8 ай бұрын
ਦਿਲੋਂ ਸਲਾਮ ਹੈ ਪਾਤਰ ਸਾਹਿਬ ਜੀ ਨੂੰ
@Manraj1265
@Manraj1265 8 ай бұрын
ਬਹੁਤ ਵਧੀਆ ਗੱਲਬਾਤ ਸੀ, ਸੁਰਜੀਤ ਪਾਤਰ ਜੀ ਹਮੇਸ਼ਾ ਸੁਰਜੀਤ ਰਹਿਣਗੇ, ਉਹ ਸਾਡੇ ਦਿਲਾ ਵਿੱਚ ਵਸੇ ਹੋਏ ਹਨ।
@davindersaharan8561
@davindersaharan8561 8 ай бұрын
ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਂਵਾਂ ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ
@BatMan-ks5uj
@BatMan-ks5uj 8 ай бұрын
@poetryjassdikalamton5249
@poetryjassdikalamton5249 8 ай бұрын
ਦਿਲੋਂ ਸਲਾਮ ਪਾਤਰ ਜੀ ਦੀ ਕਲਮ ਨੂੰ । ਬਹੁਤ ਵਧੀਆ ਗੱਲ-ਬਾਤ । ਸਦਾ ਯਾਦ ਰਹਿਣਗੇ ਪਾਤਰ ਜੀ।
@Dhartsuhaavi
@Dhartsuhaavi 8 ай бұрын
ਬਹੁਤ ਸੋਹਣੀ ਇੰਟਰਵਿਊ, ਹੋਸਟ ਨੇ ਵੀ ਬੜੇ ਸੋਹਣੇ ਸੰਜੀਦਾ ਸਵਾਲ ਕੀਤੇ ਨੇ, ਬਹੁਤ ਧੰਨਵਾਦ 🙏🏼
@BSGILL806
@BSGILL806 8 ай бұрын
ਸ਼ਿਵ ਕੁਮਾਰ ਬਟਾਲਵੀ ਜੇ ਨੂੰ ਗਏ ਕਰੀਬ 40 ਸਾਲ ਹੋ ਗਏ ਅਸੀਂ ਹਾਲੇ ਤਕ ਉਹਨਾਂ ਨੂੰ ਭੁੱਲ ਨਹੀਂ ਸਕੇ ਤੇ ਹੁਣ ਇਕ ਹੋਰ (ਸ਼ਿਵ ਕੁਮਾਰ ਬਟਾਲਵੀ ) ਸੁਰਜੀਤ ਪਾਤਰ ਜੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਥਾਂ ਬਖਸ਼ਣ।
@jagtarsinghdhaliwal4301
@jagtarsinghdhaliwal4301 7 ай бұрын
ਦਿਲੋ ਸਲੂਟ ਆ ਪਾਤਰ ਸਾਹਿਬ ਜੀ
@Eastwestpunjabicooking
@Eastwestpunjabicooking 8 ай бұрын
ਸਦੀਆਂ ਪਿੱਛੋਂ ਇਹੋ ਜਿਹੇ ਇਨਸਾਨ ਜੋ ਆਪਣੀਆ ਸੁਨਿਹਰੀ ਰਚਨਾਵਾਂ ਰਾਹੀਂ ਲੋਕਾਂ ਨੂੰ ਪਾਤਰਾ ਜ਼ਿੰਦਗੀ ਦੇ ਰਸਤੇ ਰੁਸ਼ਨਾਉਂਦੇ ਰਹਿਣਗੇ । ਤੇ ਹਮੇਸ਼ਾ ਰਚਨਵਾ ਰਾਹੀਂ ਸਾਡੇ ਦਿਲਾਂ ਚ ਤਾਜ਼ੀਆਂ ਰਹਿਣਗੀਆਂ ।
@surjitkumar6543
@surjitkumar6543 7 ай бұрын
ਕੀ ਲਿਖਾਂ ਮੈਂ ਤੇਰੀ ਖਾਤਰ ਲਫਜ਼ਾ ਦੀ ਪਹਿਚਾਣ ਤੂੰ ਪਾਤਰ 🙏(ਸ਼ੰਮੀ ਰਾਜ਼ੀ)
@Narinderkaur-kj1bf
@Narinderkaur-kj1bf 8 ай бұрын
ਦਿਲ ਉਦਾਸ ਹੈ।
@SurjeetSingh-kx5wm
@SurjeetSingh-kx5wm 8 ай бұрын
Surjit. Patar was and is a. Greatest Poetor of the. India. Bawa
@infopura8337
@infopura8337 8 ай бұрын
ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ ਹਰ ਪਲ ਮੈਨੂੰ ਇਹ ਯਾਦ ਰਹਿੰਦਾ ਹੈ ਮੈਨੂੰ ਤੂੰ ਅਚਨਚੇਤ ਮਾਰੇਂਗਾ ਐਵੇਂ ਤੇਰਾ ਖਿਆਲ ਹੋਵੇਗਾ। ਅਲਵਿਦਾ ਉਸਤਾਦ ਜੀ।
@NavtejKhosa-mu7dj
@NavtejKhosa-mu7dj 8 ай бұрын
ਮਹਾਨ ਕਵੀ ਸੁਰਜੀਤ ਪਾਤਰ ❤️ਵਿੱਛੜ ਗਏ
@extraknowledge4398
@extraknowledge4398 8 ай бұрын
Great person 👍👍
@cherry295lotus
@cherry295lotus 8 ай бұрын
Bahoot kot kot dhanwaad bbc Bahoot anmol interview
@parasdeepsingh559
@parasdeepsingh559 8 ай бұрын
Legend never die. he always alive in our heart, in our feelings, in our thoughts. ❤❤❤❤
@sonachenab
@sonachenab 8 ай бұрын
Such a great human. RIP. SIR.
@mandeepathi3564
@mandeepathi3564 8 ай бұрын
Very simple life and down to earth Personality
@harjitlitt1375
@harjitlitt1375 8 ай бұрын
Great Poet of Panjabi who was a great personality. Rip
@HarinderPalkaur-t3v
@HarinderPalkaur-t3v 7 ай бұрын
Patar was a unique poet of our times . Feeling so proud to have enjoyed his company from time to time .
@nsrandhawa
@nsrandhawa 8 ай бұрын
Wonderful, Poet and person
@ginderkaur6274
@ginderkaur6274 8 ай бұрын
God Gifted Personality
@pahari75
@pahari75 8 ай бұрын
Cant believe this man looked so healthy and then passed away a week later, just like that! Every breath is a blessing!
@SudarshanKumar-i7u
@SudarshanKumar-i7u 8 ай бұрын
Greatest personality Surjit Patar Sahib I especially salute from the core of my heart 🙏
@balkardhaliwal-r7f
@balkardhaliwal-r7f 8 ай бұрын
Salute Patar Ji 🙏🏻🙏🏻
@ManoharSingh-iq7ws
@ManoharSingh-iq7ws 8 ай бұрын
Great thinker great man of our time salut
@drmanjeetkaur6630
@drmanjeetkaur6630 8 ай бұрын
ਬਹੁਤ ਵਧੀਆ ਬਹੁਤ ਖੂਬ 🙏🏻🙏🏻🎉🎉
@jagdevgill1406
@jagdevgill1406 8 ай бұрын
Amazing personality and wonderful poet 👌🙏❤️💐💐
@Gurpreet-oz9qb
@Gurpreet-oz9qb 8 ай бұрын
ਮਹਾਨ ਕਵੀ❤❤❤🌹🌹🌹🌹🙏🙏🙏
@sonachenab
@sonachenab 8 ай бұрын
Salute sir...
@harrygaming9052
@harrygaming9052 8 ай бұрын
Thanks for wonderful gal baat...
@ਨਵਜੋਤਸਿੰਘ-ਤ7ਧ
@ਨਵਜੋਤਸਿੰਘ-ਤ7ਧ 8 ай бұрын
Full interview upload plz
@balkardhaliwal-r7f
@balkardhaliwal-r7f 8 ай бұрын
Thanks BBC News 🙏🏻🙏🏻
@rameshkumari3542
@rameshkumari3542 8 ай бұрын
So sad greatest poet
@rjitofficial9057
@rjitofficial9057 8 ай бұрын
ਇੱਕ ਸੀ ਪਾਤਰ.... ਅਜੇ ਨਈਂ ਹੋਈ ਮੌਤ ਗੀਤ ਦੀ, ਮੌਤ ਗੀਤ ਦੀ ਕਦੇ ਨਈਂ ਹੁੰਦੀ ਸ਼ਬਦਾਂ ਦੀ ਦਰਗਾਹੇ ਬੈਠੀ, ਮੌਤ, ਗੀਤ ਨੂੰ ਲੋਰੀ ਦਿੰਦੀ, ਸ਼ਮਾਦਾਨ ਦੇ ਹੇਠ ਹਨ੍ਹੇਰੇ ਦੀ ਕੁਝ ਹੋਂਦ ਬਚੀ ਹੈ ਹਾਲੇ ਸੂਰਜ ਆਖਿਰ ਚੜ੍ਹ ਹੀ ਜਾਂਦਾ ਹੈ ਮੂੰਹ ਜੋਰ ਸਮੇਂ ਦੀ ਚਾਲੇ। ' ਪਾਤਰ ' ਹਾਲੇ ਸੀ ਨਈਂ ਹੋਇਆ, ਪਾਤਰ ਹੈ ਤੇ ਸਦਾ ਰਹੇਗਾ ਇਹਨਾਂ ਪੌਣਾਂ, ਬਿਰਖਾਂ ਵਿੱਚੋਂ, ਜਾਂ ਫ਼ਿਰ ਆਪਣਿਆਂ ਪੁਰਖਾਂ ਵਿੱਚੋਂ, ਕਵਿਤਾ ਵਿੱਚ, ਕਿਤਾਬਾਂ ਵਿੱਚੋਂ, ਸੋਚਾਂ, ਹਰਫ਼ਾਂ, ਖ਼ਾਬਾਂ ਵਿੱਚੋਂ ਉਹ ਆਪਣੀ ਗੱਲ ਫੇਰ ਕਹੇਗਾ। ' ਪਾਤਰ ' ਛੇਤੀ ਸੀ ਨਹੀਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ। ਸੀ, ਤਾਂ ਹਾਲੇ ' ਸ਼ਿਵ ' ਨਈਂ ਹੋਇਆ, ਸੀ, ਤਾਂ ਹਾਲੇ ਪਾਸ਼ ਨਈਂ ਹੋਇਆ ਚਾਨਣ ਜਿਉਂਦੇ- ਮਰਦੇ ਰਹਿੰਦੇ, ਖ਼ਾਲੀ ਕਦੇ ਅਕਾਸ਼ ਨਈਂ ਹੋਇਆ, ਇਹ ਵੀ 'ਸੱਚ ' ਅਕਾਸ਼ ਜਿਹਾ ਏ, ਇਹ ਫ਼ਿਰ ਕਿੱਦਾਂ ਮਰ ਜਾਊਗਾ ਹਾਲੇ ਮੁੱਕਿਆ ਨਹੀਂ ਉਦਾਸੀ, ਨਾ ਮੂਸੇਵਾਲਾ ਹੀ ਮੋਇਆ, ਜਦ ਕੋਈ ਸ਼ਿਅਰ ਜਵਾਨ ਹੋਇਗਾ, ਜਦ ਕੋਈ ਕਵਿਤਾ ਸਾਹ ਭਰੇਗੀ ਜਦ ਕਿੱਸਾਕਾਰਾਂ ਦੀ ਸਰਦਲ ਤੇ ਕੋਈ ਨਜ਼ਮ ਅਦਾਬ ਕਰੇਗੀ, ਆਪਣੀ ਨਾਜ਼ੁਕ ਛੋਹ ਧਰੇਗੀ ਮਾਂ ਬੋਲੀ ਦਿਆਂ ਅੱਖਰਾਂ ਵਿੱਚੋਂ ਪਾਤਰ ਆਪੇ ਉੱਠ ਬਹੇਗਾ। ' ਪਾਤਰ ' ਛੇਤੀ ਸੀ ਨਈਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।
@harbantdeol
@harbantdeol 8 ай бұрын
Down to earth personality. Rip🙏🏻🙏🏻
@gavindersingh8486
@gavindersingh8486 8 ай бұрын
Miss you ❤️ a jii
@inderjitsingh2044
@inderjitsingh2044 8 ай бұрын
Surjit sir 🙏
@GurmitBSingh
@GurmitBSingh 3 ай бұрын
Lajwab credible Honest to his CONCIOUS poet for reality!!!!!
@harmeetkaur9971
@harmeetkaur9971 8 ай бұрын
Miss you sir ji😢😢
@GILLMUSIC.01
@GILLMUSIC.01 8 ай бұрын
Lete Surjit patar ji 🙏
@satvindersahota4127
@satvindersahota4127 8 ай бұрын
Great parsen❤.
@AffectionateHot-AirBallo-mp2th
@AffectionateHot-AirBallo-mp2th 8 ай бұрын
Really great
@bhupinderkaur3686
@bhupinderkaur3686 8 ай бұрын
Great personality ji
@geetikarampal5125
@geetikarampal5125 8 ай бұрын
Kya baat hai ❤❤
@jaswinderkaur1907
@jaswinderkaur1907 8 ай бұрын
Bahut bahut khoob 🙏🙏🙏🙏🙏, great personality RIP
@Sran-g2q
@Sran-g2q 8 ай бұрын
Patar sahab sat shri akal Namash kar nhi Aapna Aapna ta sat shri akal aa
@puneetjaswal6110
@puneetjaswal6110 8 ай бұрын
🙏🙏 I feel so lucky and proud to be student of dr.patar sir in p.a.u Ludhiana he was superb Punjabi professor never realised that we are studying from such a great personality as he was so down to earth and humble 🙏a great teacher ever seen in my life 🙏🙏🙏🙏
@mandeepathi3564
@mandeepathi3564 8 ай бұрын
Patar Sahib should be awareded as Shiromani kawi of Punjab
@manjitsingh1158
@manjitsingh1158 8 ай бұрын
Waheguru ji
@ManpreetSingh-vv1zi
@ManpreetSingh-vv1zi 8 ай бұрын
Waheguru ji 🙏
@Vinca54
@Vinca54 8 ай бұрын
ਸ਼ਰਧਾਂਜਲੀ 🙏💐😭
@TheForthemankind
@TheForthemankind 8 ай бұрын
ਸਤਨਾਮ ਵਾਹਿਗੁਰੂ
@Genetic_Farm_Pendu_Life_
@Genetic_Farm_Pendu_Life_ 8 ай бұрын
Sawaal Kamaal de
@NarinderSingh-kt8qq
@NarinderSingh-kt8qq 8 ай бұрын
👌👌👌👍❤️very nice 👍 🙏🙏❤️
@BilalAhmed-0
@BilalAhmed-0 8 ай бұрын
ਸੋਚਾਂ ਦੀ ਮੈਯਏਤ ਨੂੰ ਛੱਡ ਕੇ ਹੁਣ ਮੈ ਕੇਹੜੇ ਘਰ ਜਾਵਾ ਗਾ , ਜੇ ਬਾਲਾ ਤੇ ਮਾਰ ਦੈਣ ਗੇ ਨਾਂ ਬੋਲਾਂ ਤੇ ਮਰ ਜਾਵਾਂ ਗਾ।
@aapnapindaapnelok5330
@aapnapindaapnelok5330 8 ай бұрын
Last interview ❤respected sir ..waheguru ji rest in peace
@kamaljitkaur4376
@kamaljitkaur4376 8 ай бұрын
You ll always in our memories
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ 8 ай бұрын
ਸੁਰਜੀਤ ਪਾਤਰ ਨੂੰ ਯਾਦ ਕਰਦਿਆਂ *************************** ਉਸ ਪਾਤਰ ਦਾ ਪੱਤਰਾਂ ਵਾਕਰ ਟੁੱਟ ਕੇ ਤੇ ਕਿਰ ਜਾਣਾ। ਹਰ ਇੱਕ ਦਿਲ ਦੇ ਵਿੱਚ ਰਹੇਗਾ ਸਦੀਆਂ ਨੇ ਮਰਜਾਣਾ। ਚੱਲ ਪਾਤਰ ਨੂੰ ਢੂੰਡਣ ਚੱਲੀਏ ਲਿਖ ਕੇ ਹਰਫ਼ ਉਦਾਸੀ। ਹੁਣ ਪਾਤਰ ਨਈਂ ਪਹਿਲਾਂ ਵਰਗੀ ਚਿਹਰਿਆਂ ਉੱਤੇ ਹਾਸੀ। ਯਾਦ ਤੇਰੀ ਵਿੱਚ ਰੋ ਪੈਂਦੇ ਹਾਂ, ਹੰਝੂ ਜੇਬੀਂ ਪਾ ਕੇ। ਤੇਰੇ ਹਰਫ਼ ਸੁਨਹਿਰੀ ਪੜਕੇ,ਰੋ ਪੈਂਦੇ ਹਾਂ ਗਾ ਕੇ। ਏਥੇ ਦਰਦ ਵੀ ਲਿਖ ਦੇਂਦੇ ਨੇ ਮੇਰੇ ਦਿਲ ਦੇ ਟੁਕੜੇ। ਹੱਕ ਜਤਾਉਣਾ ਵੀ ਨਾ ਭੁੱਲੀਏ,ਬੇਸ਼ੱਕ ਧੋਈਏ ਮੁੱਖੜੇ। ਉਸ ਪੱਤਝੜ ਨੇ ਪੁੰਗਰਨਾ ਨਈਂ, ਜਿਹੜੀ ਪਾਤਰ ਹੋਈ। ਅਗਲੀ ਰੁੱਤ ਵਿੱਚ ਕਿੰਝ ਭਾਲਾਂਗੇ, ਹਰਫ਼ਾਂ ਦੀ ਖੁਸ਼ਬੋਈ। ਰਾਜ ਰਾਜ ਦੇ ਰਾਜ ਰਹਿਣਗੇ ਬੰਦ ਅਲਮਾਰੀ ਅੰਦਰ। ਬੇਸ਼ੱਕ ਤੇਰਾ ਤੇਰੇ ਹਰਫ਼ਾਂ ਯਾਰ ਬਣਾਇਐ ਮੰਦਰ। ਤੜਫਾਂ ਵਿੱਚ ਮਦਹੋਸ਼ ਜਵਾਨੀ ਦੱਸ ਖਾਂ "ਰਾਜ" ਦੁਬਾਰਾ। ਪੁੱਛਣ ਬਹਿ ਗਿਐ ,ਅੱਧ-ਵਰਿੱਤਾ ਹੰਝੂ ਲੈ ਕੇ ਖਾਰਾ। -ਰਾਜ ਕਲਾਨੌਰ 7087950055
@VirSingh-nj3dc
@VirSingh-nj3dc 8 ай бұрын
ਪਾਤਰ ਸਾਹਿਬ ਬਹੁਤ ਮਹਾਨ ਸਖਸ਼ੀਅਤ
@parmindersingh2888
@parmindersingh2888 8 ай бұрын
Sarwan, son of Punjabi language has gone to deep sleep. R I P.
@baljidersingh-ep1ef
@baljidersingh-ep1ef 8 ай бұрын
Very nice
@DharamjitSehgal
@DharamjitSehgal 8 ай бұрын
ਵਾਹਿਗੁਰੂ ਜੀ🙏
@rashpalgrewal8095
@rashpalgrewal8095 8 ай бұрын
ਸਲਾਮ ਹੈ ਜੀ 🙏
@jasveerkaur2061
@jasveerkaur2061 8 ай бұрын
Great words Kavi kehnda but dhk k kehnda Metaphor ch kehnda
@duggalsaab3908
@duggalsaab3908 8 ай бұрын
💐🙏🙏
@Avtarsingh-q1s
@Avtarsingh-q1s 8 ай бұрын
ਵਾਹਿਗੁਰੂ ਮੇਹਰ ਕਰੇ ਜੀ
@jaswinderkaur1907
@jaswinderkaur1907 8 ай бұрын
Great 🙏
@RavinderSingh-qw7yp
@RavinderSingh-qw7yp 8 ай бұрын
i am very sad
@TheForthemankind
@TheForthemankind 8 ай бұрын
@gurmitsingh7186
@gurmitsingh7186 8 ай бұрын
Good thoughts.
@KuldipDeepakSongs
@KuldipDeepakSongs 3 ай бұрын
Great
@jagdeepsingh2980
@jagdeepsingh2980 8 ай бұрын
Bahut waddi ghaat Punjabi bhasha nu, meinu lagda ehna warge bahut ghat hunde ne, waheguru bhala kre es rooh da
@NavepreetKaur-mu7jg
@NavepreetKaur-mu7jg 8 ай бұрын
🙏🙏🙏🙏🙏
@Kkulvir0401
@Kkulvir0401 8 ай бұрын
🙏🏽❤️👍🏽
@SonuChodri-nl8qw
@SonuChodri-nl8qw 8 ай бұрын
😢😢
@mandeeptark
@mandeeptark 8 ай бұрын
nice
@kuljitkaur5005
@kuljitkaur5005 8 ай бұрын
❤❤❤❤
@amritkaur4913
@amritkaur4913 8 ай бұрын
❤❤
@anjanabhatia1491
@anjanabhatia1491 8 ай бұрын
🙏🙏
@HARJITKAUR32
@HARJITKAUR32 8 ай бұрын
@ginderkaur6274
@ginderkaur6274 8 ай бұрын
Slaute Always
@HARJITKAUR32
@HARJITKAUR32 8 ай бұрын
Age
@ਰੁਪਿੰਦਰਕੌਰ-ਪ2ਮ
@ਰੁਪਿੰਦਰਕੌਰ-ਪ2ਮ 8 ай бұрын
ਨਿੱਘੀ ਸ਼ਰਧਾਂਜਲੀ
@deepdhillon7336
@deepdhillon7336 8 ай бұрын
Maa boli punjabiye Tera put chala gya Teri sewa karda hoya paash wangu
@PunjabiSongBlast
@PunjabiSongBlast 8 ай бұрын
Great 👍
@kanwaljit1390
@kanwaljit1390 8 ай бұрын
Waheguru ji 🙏
@HARJITKAUR32
@HARJITKAUR32 8 ай бұрын
Age
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Правильный подход к детям
00:18
Beatrise
Рет қаралды 11 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН