Surface Seeding of Wheat at my farm (ਗੱਠਾਂ ਬਣਾਉਣ ਸਮੇਂ ਰੀਪਰ ਮਾਰਨ ਜਿੰਨੇ ਖਰਚੇ ਚ ਬੀਜੀ ਕਣਕ ਦੇਖੌ)

  Рет қаралды 11,248

Meri kheti Mera Kisan

Meri kheti Mera Kisan

Күн бұрын

Пікірлер: 41
@sukhjindersinghsidhumaluka1054
@sukhjindersinghsidhumaluka1054 11 ай бұрын
ਇਹ ਗਿਆਨ ‌ ਵਿਧੀ ਹੈ ਕਿਸਾਨ ਗਿਆਨ ਸਿੰਘ ਦੀ ਦੇਣ ਹੈ
@satnambawa0711
@satnambawa0711 11 ай бұрын
बहुत वदीया तरीका है जी
@jaidev1874
@jaidev1874 11 ай бұрын
ਸਰ ਜੀ ਮੈਂ ਤਿੰਨ ਸਾਲ ਤੋਂ ਮਲਚਿੰਗ ਨਾਲ ਕਣਕ ਬੀਜ ਰਿਹਾ ਹਾਂ ਬਹੁਤ ਵਧੀਆ ਹੈ ਇਹ ਤਕਨੀਕ। ਇਸ ਸਾਲ ਕਣਕ ਥੌੜੀ ਪੀਲੀ ਜੇਹੀ ਹੈ ਕਿ 3% ਯੂਰੀਆ ਦੀ ਸਪਰੇਅ ਕਰ ਸਕਦਾ ਹਾਂ ।ਪੰਦਰਾਂ ਨਵੰਬਰ ਦੀ ਬਿਜਾਈ ਹੈ ਪਾਣੀ ਹਾਲੇ ਰੂਕ ਕੇ ਲਾਉਣਾ ਹੈ
@malwabelt5543
@malwabelt5543 11 ай бұрын
ਆਪਾਂ ਵੀ ਟ੍ਰੈਲ ਕੀਤਾ ਜੀ ਆਸਪਾਸ ਦੇ ਪਿੰਡਾਂ ਵਿੱਚੋਂ ਸਿਰਫ ਆਪਾਂ ਕੀਤਾ ਜੀ ਪਿੰਡ ਸਾਹਿਬ ਚੰਦ ਤਹਿ ਗਿੱਦੜਬਾਹਾ
@kuldeepnain7362
@kuldeepnain7362 11 ай бұрын
Nice 👍👍
@BalwinderMarahar-t7u
@BalwinderMarahar-t7u 21 күн бұрын
🙏👌
@amrindersingh8814
@amrindersingh8814 11 ай бұрын
869 seed bahut successful aa mulching technique ch
@sandy45890
@sandy45890 11 ай бұрын
thanks dr.sahib
@RanjeetSinghmalwa
@RanjeetSinghmalwa 11 ай бұрын
ਮੈ ਝੋਨੇ ਚ ਯੂਰੀਆ ਡਿੱਗੀ ਚ ਰੱਖ ਕੇ ਦਿੱਤੀ ਸੀ ਪੰਜ ਕਿਲੇ ਝੋਨਾ ਸੀ ਬਹੁਤ ਸੋਹਣਾ ਰਜਲਟ ਆਇਆ 92 ਮਨ ਹੋਗਿਆ ਕੋਈ ਬਿਮਾਰੀ ਨਹੀ ਆਈ ਕੋਈ ਪਰਡਗਟ ਨਹੀ ਪਾਇਆ ਕੋਈ 12-63 ਨਹੀ ਪਾਇਆ
@gurjeevanaulakh5242
@gurjeevanaulakh5242 11 ай бұрын
22 ਜੀ 13 ਕਿਲੇ ਪਿਛਲੇ 5 ਸਾਲ ਤੋਂ ਮੱਲਚਿੰਗ ਵਾਲੀ ਤਕਨੀਕ ਨਾਲ ਬਿਜਾਈ ਕਰ ਰਹੇ ਆ ਜੀ ਇਸ ਵਾਰ ਵੀ ਬਹੁਤ ਸੋਹਣੀ ਕਣਕ ਆ ਜੀ ਪਿੰਡ ਕੋਹਾਲਾ, ਜ਼ੀਰਾ, Ferozepur
@pbtvhd2104
@pbtvhd2104 11 ай бұрын
Apna no. Dyio vr asi sunma to
@gurwinderoffice3989
@gurwinderoffice3989 29 күн бұрын
Y g ਮੋਬਾਈਲ no ਦਿਓ
@HarpreetSingh-xb7gm
@HarpreetSingh-xb7gm 11 ай бұрын
ਕਣਕ ਨੂੰ ਯੂਰੀਆ ਦੀ ਦੂਜੀ ਡੋਸ ਬਾਰੇ ਵੀਡੀਓ
@gagandeepsingh1974
@gagandeepsingh1974 11 ай бұрын
90% danedar sulfer kor kank te pa skde a g pani to phela
@tarunmoun1644
@tarunmoun1644 11 ай бұрын
डाक्टर साहब स्मार्ट सिडर और सर्फेस सिडर में कौन सी बेस्ट है। और स्मार्ट सिडर 40 hp ट्रेक्टर पर चल सकती है
@_gill_lovepreet-singh
@_gill_lovepreet-singh 11 ай бұрын
Nice
@fatehharike7408
@fatehharike7408 11 ай бұрын
Thanks ji
@sunilsaharan1546
@sunilsaharan1546 11 ай бұрын
Mulching vidhi ka sath gulidanda bhut Jada hota ha pickle 2saal bijai ki thi
@GurbirSingh-y4m
@GurbirSingh-y4m 11 ай бұрын
Dr. Saab asi 7nov nu pani la dita c 8 nu barish ho gyi 4din pani kda reha fer v 80% lgdi a
@manpreetsingh-zr4ye
@manpreetsingh-zr4ye 11 ай бұрын
Paji kanak te magnese te magnesium te zinc di sapray kar sakde ha ji
@kiransingh596
@kiransingh596 11 ай бұрын
ਡਾਕਟਰ ਸਾਹਿਬ ਸੱਤ ਸੀ੍ ਅਕਾਲ ਆਸੀ ਡੇਢ ਕਿਲਾ ਕਣਕ ਹੈ ਉਸ ਵਿੱਚ ਰਿਪਰ ਨੇ ਕਣਕ ਚੱਕ ਸਾਈਡ ਤੇ ਮਾਰਤੀ ਇਸ ਕਰਕੇ ਵਿਚ ਕਾਰ ਕਣਕ ਘੱਟ ਹੈ ਹੁਣ ਉਸ ਵਿੱਚ ਸਿਟਾ ਮਾਰ ਦੇਇਆ ਜ਼ਰੂਰ ਦੱਸਣਾ 9ਨਵੱਬਰ ਪਾਣੀ ਲਾਏ ਆ ਸੀ
@RajeshKumar-tz4md
@RajeshKumar-tz4md 11 ай бұрын
First view
@gurpreetsinghbrar9769
@gurpreetsinghbrar9769 11 ай бұрын
Saade padosi ne 8 kille bijai kiti a ajj last bijai kiti a
@surjitsingh6788
@surjitsingh6788 11 ай бұрын
ਅਸੀਂ 22 ਕਿਲੇ ਤਿੰਨ ਸਾਲ ਤੋਂ ਬੀਜ ਰਹੇ ਹਾ ਪਰ ਨਦੀਨਾਂ ਦੀ ਵੱਡੀ ਸਮੱਸਿਆ ਹੈ ਕਿਉਂਕਿ ਅੱਗ ਲਾਉਣ ਨਾਲ ਨਦੀਨਾਂ ਦੇ ਬੀਜ ਮੱਚ ਜਾਂਦੇ ਹਨ ਅਸੀਂ 3 ਸਾਲ ਤੋਂ ਅੱਗ ਨਹੀਂ ਲਗਾਈ ਬਾਕੀ ਵਿਧੀ ਠੀਕ ਹੈ
@amrindersandhu1613
@amrindersandhu1613 11 ай бұрын
Sundi da ki hal karde ho bai
@MalkitSingh-sm4gw
@MalkitSingh-sm4gw 11 ай бұрын
ਬਾੲਈ ਜੀ ਸੁੰਡੀ ਕੋਈ ਵੱਡੀ ਸਮੱਸਿਆ ਨਹੀ. ਮਲਚਿੰਗ ਤਕਨੀਕ ਨਾਲ ਨਦੀਨ ਬਹੁਤ ਵੱਡੀ ਸਮੱਸਿਆ ਬਣ ਜਾਂਦਾ ਹੈ. ਅੱਗਲੇ ਦੱਸ ਸਾਲ ਵੀ ਨਦੀਨ ਕਾਬੂ ਨਹੀ ਹੁੰਦਾ. ਮੇਰੇ ਪਿੰਡ ਵਿੱਚ ਅਸੀ ਦੋ ਬੰਦੇ ਸੀ ਨਦੀਨ ਨੇ ਸਾਡੇ ਕੰਨੀ ਹੱਥ ਲਵਾ ਦਿੱਤੇ. ਪਰਾਲੀ ਵਿੱਚ ਨਾ ਨਦੀਨ ਤੇ ਕੋਈ ਦਵਾਈ ਕੰਮ ਕਰ ਦੀ. ਜੀ.
@Sho_JP_vlog782
@Sho_JP_vlog782 11 ай бұрын
​@@MalkitSingh-sm4gwMaine bhi is hi samsya ke karn mulching chod di.
@Sho_JP_vlog782
@Sho_JP_vlog782 11 ай бұрын
Dr. Markhai nu phone Kia mundasi nahi Mari
@gurbajsingh9843
@gurbajsingh9843 11 ай бұрын
Thanks
@balbrar7986
@balbrar7986 11 ай бұрын
ਡਾਕਟਰ ਸਾਹਿਬ ਜੀ, ਸਾਡੇ ਖੇਤ ਵਿੱਚ ਸਰਫੇਸ ਸੀਡਰ ਨੇ ਇੱਕ ਪਾਸੇ ਦਾਣੇ ਇਕੱਠੇ ਕਰ ਦਿੱਤੇ
@kaleemulhassan5812
@kaleemulhassan5812 11 ай бұрын
app giyan singh k0 credit nhe dy rhy
@rajindersingh8649
@rajindersingh8649 11 ай бұрын
40 ਦਿਨ ਦੀ ਕਣਕ ਤੇ dap di ਸਪਰੇ ਹੋਜੂ ਕੀਨੇ ਕਿੱਲੋ dap ਪਾਂ ਸਕਦੇ ਆ
@deeps5900
@deeps5900 11 ай бұрын
2.5 kg per acre
@sukhchain4443
@sukhchain4443 11 ай бұрын
Jekoi aagg lagia
@manjitpathania8441
@manjitpathania8441 11 ай бұрын
ਅੱਗ ਲੱਗਣ ਦਾ ਡਰ ਹੈ
@damansingh6002
@damansingh6002 11 ай бұрын
ਸਾਡੇ 30 ਕਿਲੇ ਜੀਰੋ ਡਰਿੱਲ ਨਾਲ ਬੀਜਿਆ
@khetibaadichannal3204
@khetibaadichannal3204 11 ай бұрын
Stomrot wadd auga ji
@khetibaadichannal3204
@khetibaadichannal3204 11 ай бұрын
Stemrot da ki krage
@navtejsingh8977
@navtejsingh8977 11 ай бұрын
@@khetibaadichannal3204 jddoo khet chh jaan bnn gyi taaa stemrot apne aap khatam hoo jaana,,, stemrot dead soil chh hii hunda hai
@khetibaadichannal3204
@khetibaadichannal3204 11 ай бұрын
Nhi soil dead nhi
@sandhumusic7303
@sandhumusic7303 11 ай бұрын
Chuhee da ghar
Twin Telepathy Challenge!
00:23
Stokes Twins
Рет қаралды 63 МЛН
Family Love #funny #sigma
00:16
CRAZY GREAPA
Рет қаралды 61 МЛН
Twin Telepathy Challenge!
00:23
Stokes Twins
Рет қаралды 63 МЛН