ਸੁਰਿੰਦਰ ਸ਼ਿੰਦੇ ਦੀ ਸਟੇਜ਼ ਤੇ ਜਦ ਚਮਕੀਲਾ ਆ ਗਿਆ Surinder Shinda And Amar Singh Chamkila Live 🔴 MELA TV

  Рет қаралды 540,146

MELA TV Mela Junction

MELA TV Mela Junction

Күн бұрын

#MelaTV #MelaJunction #JagdevTehna
ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ, ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
To Upload Your Video ON KZbin CONTACT US.
JAGDEV TEHNA 94658-27000, 93168-70003

Пікірлер: 160
@HarjinderSingh-ir7vs
@HarjinderSingh-ir7vs 3 жыл бұрын
ਬੁਹਤ.ਞਧੀਅਾ.ਗਾिੲਅਾ.ਮੇਰੇ.ਵੀ.ਨੇ.ਚਮਕੀਲੇ.ਦੀ.ਅਵਾਜ.
@chanansingh1973
@chanansingh1973 4 жыл бұрын
ਚਮਕੀਲੇ ਵਰਗਾ ਕੋਈ ਵੀ ਨਹੀਂ ਹੋ ਸਕਦਾ ਉਸਦਾ ਸਮੇਂ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਤੁਰ ਜਾਣਾ ਪੰਜਾਬੀਆਂ ਦੇ ਦਿਲਾਂ ਨੂੰ ਬਹੁਤ ਜਿਆਦਾ ਤੋਡ਼ ਦਿੰਦਾ ਹੈ, ਚਮਕੀਲਾ ਜੀ ਵਾਰੇ ਲਿਖਣ ਲਈ ਤਾਂ ਬਹੁਤ ਦਿਲ ਕਰਦਾ ਹੈ ਪ੍ਰੰਤੂ ਉਨ੍ਹਾਂ ਦੀ ਯਾਦ ਆਉਦਿਆ ਹੀ ਦਿਲ ਨੂੰ ਧੂਹ ਪੈਣ ਲੱਗ ਜਾਂਦੀ ਹੈ ਜਿਵੇਂ ਕਿਸੇ ਨੇ ਸਾਡੇ ਕੋਲੋ ਉਸ ਨੂੰ ਜਬਰਦਸਤੀ ਖੋਹ ਲਿਆ ਹੋਵੇ,, ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ
@jaspalsinghjaspalsingh3758
@jaspalsinghjaspalsingh3758 4 жыл бұрын
H
@nickprabh6707
@nickprabh6707 3 жыл бұрын
Mere ton 10 Surinder shinde le lo but badle ch menu 1 chamkila de do
@parvindersingh-qo2bc
@parvindersingh-qo2bc 3 жыл бұрын
Cmkila. Ji. De. Ustad. Ne. Ji. Ewen ni. Ustad. Bnaea. Bhaie. Nu. Bhut. Klakar. See. Sdeek didar. Sndhu. Rmla. Per. Shinde. Nu ustad. Chunea. Even. Ybleyan na. Mareya. Kero. Kithon lyanga. 10. Shinde.
@Noobplayer075
@Noobplayer075 Жыл бұрын
Ok
@humaapkiawazlive3619
@humaapkiawazlive3619 4 жыл бұрын
ਘੈਂਟ gaya ਬਾਈ ਨੇ ਵੀ
@sandeepsaroya79
@sandeepsaroya79 4 жыл бұрын
waheguru ji veer nu traki wakshe
@gurvirsingh4001
@gurvirsingh4001 3 жыл бұрын
Chamkila amarjot👍👍🙏
@ranjitmalhi1773
@ranjitmalhi1773 3 жыл бұрын
ਮੁੰਡੇ ਨੇ ਚਮਕੀਲੇ ਦਾ ਗੀਤ ਬਹੁਤ ਵਧੀਆ ਗਾਇਆ ਹੈ ਪਰ ਸਾਂਜੀਆਂ ਨੇ ਪੂਰਾ ਸਾਥ ਨਹੀਂ ਦਿੱਤਾ
@Singh-np1vb
@Singh-np1vb 3 жыл бұрын
Sahi gll aa tuhadi
@JagdeepSingh-ic6jq
@JagdeepSingh-ic6jq 4 жыл бұрын
Miss u Chamkila ji
@mann062
@mann062 Жыл бұрын
miss u surinder shinda
@vikramjeet2133
@vikramjeet2133 4 жыл бұрын
Chamkila bhai Amar
@sukhmindersingh974
@sukhmindersingh974 4 жыл бұрын
ਚਮਕੀਲਾ ਅਮਰ ਰਹੂ
@ManjitSingh-fd8vq
@ManjitSingh-fd8vq 3 жыл бұрын
my favourite singer chamkila
@gursewaksinghchauhan6904
@gursewaksinghchauhan6904 4 жыл бұрын
Ustad Chamkela ji rehdi dunia tk chluga
@tarloksingh5755
@tarloksingh5755 3 жыл бұрын
Very good nice. Amar singh chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍👍👍
@shamsherlal1254
@shamsherlal1254 4 жыл бұрын
I miss you chamkila sahib g
@balvirmann1608
@balvirmann1608 4 жыл бұрын
ਅਾ ਤਾ ਜਮਾਂ ਹੀ ਘੇਂਟ ਗੱਲਬਾਤ ੲੇ
@mangatatwal8012
@mangatatwal8012 4 жыл бұрын
Amar Singh chamkila was great singer
@amarjeet-iy4zi
@amarjeet-iy4zi 3 жыл бұрын
Good. 2. No. Chamkila. Amarjot. Jodi
@totasharma9176
@totasharma9176 4 жыл бұрын
Very good
@yashpal4717
@yashpal4717 4 жыл бұрын
ਚਮਕੀਲਾ ਤੂਫ਼ਾਨ ਸੀ
@tarlokts336
@tarlokts336 4 жыл бұрын
Very good voice 22g
@bhattijaidwala6225
@bhattijaidwala6225 4 жыл бұрын
Very nice voice verea sira chmakila ji
@ButaSingh-sd8hg
@ButaSingh-sd8hg 3 жыл бұрын
Sera veer good song
@rajwindersingh291
@rajwindersingh291 4 жыл бұрын
I miss. You chamkila and amarjot
@akamsingh6585
@akamsingh6585 4 жыл бұрын
Good vedeo
@GurwinderSingh-jc6ll
@GurwinderSingh-jc6ll 3 жыл бұрын
Camkila 👌👌👌attt singer
@santokhsinghmahal2637
@santokhsinghmahal2637 3 жыл бұрын
Nicegoodgodblesyouboth
@nishanisha9116
@nishanisha9116 3 жыл бұрын
Bht sohna gaya bai g da gaana.
@gurpreetguri2332
@gurpreetguri2332 3 жыл бұрын
ਮੈਡਮ ਜੀ ਦੇ ਸੱਟਾਂ ਲੱਗੀਆਂ ਸਨ ਪਟਿਆਲੇ ਹਸਪਤਾਲ ਵਿੱਚ ਅਪਰੇਸ਼ਨ ਹੋਇਆ ਸੀ ਮੇਰੇ ਨਾਲ ਆਲੇ ਬੈੱਡ ਸਨ ਬਾਈ ਛਿੰਦਾ ਵੀ ਪਤਾ ਲੈਣ ਲਈ ਆਇਆ ਸੀ
@jagjitsingh5526
@jagjitsingh5526 2 жыл бұрын
jitsingh
@LakhwinderSingh-xn9ly
@LakhwinderSingh-xn9ly 3 жыл бұрын
Bai ji tuse feem nall rajj ky ke sapeej Karen Jane hi kidir geet kidir great kidir patlaji gall
@KSDoda
@KSDoda 3 жыл бұрын
ਗੁਣਾਂ ਦੀ ਗੁੱਥਲੀ ਸੀ ਚਮਕੀਲਾ!!
@sangruriaPB_x3
@sangruriaPB_x3 3 жыл бұрын
ਸਾਫ ਸੁਥਰੀ ਤੇ ਸੁਚੱਜੀ ਗਾਇਕੀ ਦੇ ਚਹੇਤੇ ਬਹੁਤ ਘੱਟ ਹੁੰਦੇ
@RajKumar-bj3mb
@RajKumar-bj3mb 4 жыл бұрын
Nice Ji
@MangalSingh-mb6gn
@MangalSingh-mb6gn 4 жыл бұрын
Sira ji
@BaljeetSingh-fr3by
@BaljeetSingh-fr3by 3 жыл бұрын
💯👍
@DEON765
@DEON765 3 жыл бұрын
bought vidya gaya song vichara ne kosh keeti aa yead aa gi chmkla di . Najarra La y👌👌🙏🙏👈👈
@MandeepSingh-ty8rh
@MandeepSingh-ty8rh 4 жыл бұрын
Bai hor kosis kar asin teri awaz vich chamkila dekhna choune aa
@KulwinderKaur-pv3dr
@KulwinderKaur-pv3dr 3 жыл бұрын
wah wah very nice
@tilaksharma4114
@tilaksharma4114 4 жыл бұрын
Shandar 👌👌
@RohitKumar-rv7rr
@RohitKumar-rv7rr 3 жыл бұрын
Bhout vadiya gaya y ne...but music wale very bad
@js1500singh
@js1500singh 3 жыл бұрын
Very nice chamkila song
@halalamaster48
@halalamaster48 3 жыл бұрын
, Chamkila vrga na koi hoya na hona, surinder shinda apne jagah thika, Gurdas Mann Nachaar jiha Chamkila da sufna v nhi lai sakda.
@partapsidhu9221
@partapsidhu9221 4 жыл бұрын
My class fellow veer Prem Kumar
@SatishSingh-tv8sz
@SatishSingh-tv8sz 3 жыл бұрын
Wow real voice chamkila
@mrluckyhariyana
@mrluckyhariyana 4 жыл бұрын
Balle vr sm voice
@michaeljackson6800
@michaeljackson6800 3 жыл бұрын
God bless you
@DEON765
@DEON765 3 жыл бұрын
har koi chmkla nu Yaad karda jo ka Amar ho giya 🙏🙏🙏🙏👌👌
@Singh-np1vb
@Singh-np1vb 3 жыл бұрын
Chamkila ji krk dekhi eh video
@amarjitsingh-qn4zt
@amarjitsingh-qn4zt 4 жыл бұрын
👌
@jaggasurtia6061
@jaggasurtia6061 4 жыл бұрын
V nic
@tilaksharma4114
@tilaksharma4114 4 жыл бұрын
वाह जयोने मौर भी जवाब नही
@Dr.k.s.chahal
@Dr.k.s.chahal 3 жыл бұрын
ਛਿੰਦਾ ਜੀ ਆਪਣੀ ਜਗ੍ਹਾ ਬਹੁਤ ਵਧੀਆ ਗਾਇਕ ਨੇ ਪਰ ਚਮਕੀਲੇ ਵਰਗਾ ਨਹੀਂ
@beantsidhu2098
@beantsidhu2098 4 жыл бұрын
Chamkila g te amarjot g di aatima aaunde a a de vich
@Singh-np1vb
@Singh-np1vb 3 жыл бұрын
Wah chamkila jindabaad
@kewalbugga4340
@kewalbugga4340 3 жыл бұрын
Good song live
@karanbraich6667
@karanbraich6667 4 жыл бұрын
Nice
@KuldeepSingh-qq9ds
@KuldeepSingh-qq9ds 4 жыл бұрын
ਮੂੰਡਾ ਪਾਸ ਹੈ ੧੦੧% ਸਲੂਟ ਹੈ ਇਸ ਦੀ ਕੱਲਾ ਨੂੰ‌
@sidhurecords9290
@sidhurecords9290 3 жыл бұрын
ਸੁਰਿੰਦਰ ਛਿੰਦੇ ਦਾ ਤਵਿਅਾਂ ਦੇ ਯੁੱਗ ਚ ਜਿੳੁਣਾ ਮੌੜ ਐਲ ਪੀ ਸਭ ਤੋਂ ਵੱਧ ਤੇ ਸਭ ਤੋਂ ਮਹਿੰਗਾ ਵਿਕਣ ਵਾਲਾ ਤਵਾ ਸੀ ਜਿਸ ਦਾ ਅੱਜ ਤੱਕ ਰਿਕਾਰਡ ਨਹੀਂ ਟੁੱਟਿਅਾ ਬਾਈ ਜੀ
@HarjinderSingh-ir7vs
@HarjinderSingh-ir7vs Жыл бұрын
ਚਮਕੀਲਾ..ਅਮਤਜੋਤ.िਕਸੇ.ਨਹੀ.ਬਣ.ਜਾਣਾ
@harjotsinghsandhu7702
@harjotsinghsandhu7702 4 жыл бұрын
ਚਮਕੀਲਾ ਅਮਰਜੋਤ ਮਾਰਨ ਵਾਲੇ ਲੀਡਰਾਂ ਵੱਲ ਮੂੰਹ ਕਿਉ ਨਹੀ ਕਰਦੇ ਮਾੜੇ ਬੰਦੇ ਦੀ ਤਰੱਕੀ ਜਰੀ ਨਹੀਂ ਗਈ ਚਾਉਰੇ ਲੋਕ
@kuldeepchand6804
@kuldeepchand6804 3 жыл бұрын
Sachi gall aa
@MangalSingh-mb6gn
@MangalSingh-mb6gn 4 жыл бұрын
Amar a y chimkila
@sukhbirsingh4942
@sukhbirsingh4942 3 жыл бұрын
No one is like chamkila Saheed
@VijaySharma-intertainer
@VijaySharma-intertainer 3 жыл бұрын
Arsh to Farsh tak Farsh to Arsh tak Suraj aour Chand rahega Chamkila bai da naam chamkda rahega
@tajisingh4417
@tajisingh4417 3 жыл бұрын
िਜੳੁਣ ਪ੍ੜੀਅਾ ਹੋਅਾ ਸੀ ਚੰਢੀਦੀ ਵਾਰ ਪ੍ੜਆ ਕਰਦਾ ਜੇ ਅਸਲੀ िਜੳੁਅਾ ਸੁਣਾ ਹੈ ਮਸਟਰ ਭੀਮ ਕਸਵੀਸਰੀ ਲੋ ਨਾਲੇ ਦੇਵ ਅਤੇ िਛਦੰੀਅਾ ਤੰੂ ਪਸਤਾਵਾ ਨਾ ਤਾ ਅਾਖੀਓ
@surjitsingh7892
@surjitsingh7892 3 жыл бұрын
Oh my God
@jaipalbhatti1601
@jaipalbhatti1601 2 жыл бұрын
Ok
@VipanKumar-sk5lx
@VipanKumar-sk5lx 3 жыл бұрын
chamkile da nam vrt k lokan nu bevkoof na bnaoplz
@avtarsingh5721
@avtarsingh5721 3 жыл бұрын
ਬਹੁਤ ਵਧੀਆ ਅਵਾਜ ਹੈ ਚਮਕੀਲੇ ਦੀ
@hardevsunda6885
@hardevsunda6885 Жыл бұрын
KS. Kite. Kam kar. Chamkila. Amarjot. Koi. Nhi. Ban sakda. Koi. Dobara. Nhi. Jamiya.
@BaldevSingh-bt1ik
@BaldevSingh-bt1ik 3 жыл бұрын
It had
@ਸਿੱਧੂ-ਘ5ਞ
@ਸਿੱਧੂ-ਘ5ਞ 3 жыл бұрын
ਤੂੰ ਬਾਈ ਜਿਹੜਾ ਵੀ ਹੈਗਾਂ ਪਹਿਲੀ ਗੱਲ ਤਾਂ ਤੈਨੂੰ ਇਹ ਕਹਿਣੀ ਆਪਣੀ ਵੀਡੀਓ ਦਾ ਟਾਈਟਲ TITLE THUMBNAIL ਸੋਚ ਕੇ ਲਾਇਆ ਕਰ । ਮੈਨੂੰ ਪਤਾ ਥੋਡੇ ਵਰਗੇ ਲੋਕਾਂ ਨੂੰ ਸਿਰਫ View ਲੈਣ ਤਕ ਹੀ ਮਤਲਬ ਹੁੰਦਾ। ਜਿਹੜਾ ਤੂੰ ਟਾਈਟਲ ਰੱਖਿਆ ਕੇ (ਚਲਦੀ ਸਟੇਜ ਤੇ ਅਚਾਨਕ ਚਮਕੀਲਾ ਆ ਗਿਆ) ਇਸ ਲੰਡੂ ਬੰਦੇ ਨੂੰ ਚ ਉਹ ਜਮਾ ਨੀ ਚੰਗਾ ਸਮਝਦਾ ਸੀ ਭਾਵੇਂ ਉਸਤਾਦ ਬਣਾਇਆ ਸੀ ਇਸਨੂੰ ਪਰ ਇਹਦੇ ਵਿੱਚ ਇਕ ਵੀ ਗੁਣ ਏਹਾਜਾ ਨਹੀਂ ਸੀ ਜੋ ਬਾਈ ਚਮਕੀਲਾ ਲੈਂਦਾ । ਦਬਾਰਾ ਨਾ ਇਹ ਗਲਤੀ ਕਰੀਂ ਪਰਧਾਨ ਤੈਨੂੰ ਕਹਿਤਾ ਗੱਲ ਕਰਨੀ ਹੋਵੇ ਦਸਦੀ ਨੰ ਭੇਜਦਾਂਗਾ । ਅੰਤ ਸਮੇ ਉਹ ਫੱਕਰ ਬੰਦਾ ਇਹਨਾਂ ਲੰਡਿਆਂ ਨੂੰ ਗਾਲ੍ਹਾਂ ਹੀ ਕਡਦਾ ਗਿਆ।
@RANJITSingh-hn3db
@RANJITSingh-hn3db 4 жыл бұрын
ਭੋਸੜੂ ਚਮਕੀਲਾ ਬਣਦੈ।
@GurjantSingh-qh2vm
@GurjantSingh-qh2vm Жыл бұрын
Rip
@RamanDeep-eo8un
@RamanDeep-eo8un 3 жыл бұрын
Chamkila nhi ban jana kisses ne
@KulwinderKaur-cs5gi
@KulwinderKaur-cs5gi 4 жыл бұрын
Bai ji kurta chadra pa lende
@tarsemgill6929
@tarsemgill6929 3 жыл бұрын
Chamkila kuch hor cheese si
@BalrajSingh-fs4pk
@BalrajSingh-fs4pk 4 жыл бұрын
Adee Dholakia tand te rkhatee c
@sarwansingh2406
@sarwansingh2406 3 жыл бұрын
Sarvan singh
@kuldeepchand6804
@kuldeepchand6804 3 жыл бұрын
1 v lavas ni sarya mhu cho shinde de ustad bare
@Mani-wp7rp
@Mani-wp7rp 3 жыл бұрын
Edited aa bolea c
@Luckyhariyana
@Luckyhariyana 4 жыл бұрын
Shinde ne munde da maan kyu kharab kita ds Prem Singh chamkila naam c isda isne Chamkila P bnata. Nalle isnu tang nall pesh krna c janta mure oda kyu nhi kr rhe.
@gramophonelovers5309
@gramophonelovers5309 4 жыл бұрын
Chamkile da record suno kzbin.info/www/bejne/pJmVlJaJgL2go9U
@kulwindersingh-rv3mk
@kulwindersingh-rv3mk 4 жыл бұрын
P lii OK p
@jagjitjagga1205
@jagjitjagga1205 3 жыл бұрын
Y Sabh ne punjabi te punjabiat de vadhn fullan ch hissa paya But chamkila ik hi c kl b, ajj b te klnu b khetan ch jatt ikalla e vajju Madian ch b bolo chamkila
@bhupinderjitsingh9157
@bhupinderjitsingh9157 3 жыл бұрын
Besuraaaaa shindaaaa
@anushpreet8394
@anushpreet8394 4 жыл бұрын
Sare singers da baap sheed Baba Amar chamkila sabh ggggggggg Mata amarjot g zindabad kutte singera ne marwata c
@chmkelaverysingerachinrana6518
@chmkelaverysingerachinrana6518 3 жыл бұрын
Chmkela tan chmkela see
@JagdeepSingh-tq5uj
@JagdeepSingh-tq5uj 3 жыл бұрын
ik v comment tere hak ch nhi aea vdi sharm di gl aa
@bhupinderjitsingh9157
@bhupinderjitsingh9157 3 жыл бұрын
Besuraaaaaaa
@gurwindersingh2362
@gurwindersingh2362 3 жыл бұрын
Xx
@charanjeetsingh3216
@charanjeetsingh3216 3 жыл бұрын
Kon kon chamakile ji da na dekh k video dekhan aaye ?
@HarpreetKaur-or6oq
@HarpreetKaur-or6oq 3 жыл бұрын
Mai chamkile bai da name dekh ke ayi nhi ehnu kanjor kon pushda da 🤬😡😠
@nishanisha9116
@nishanisha9116 3 жыл бұрын
Mein v chmkile bai g nu dekhn li ..
@harjotsinghsandhu7702
@harjotsinghsandhu7702 4 жыл бұрын
ਚਮਕੀਲਾ ਅਮਰਜੋਤ ਵਧੀਆ ਹੈ
@krishanMannbibrian1
@krishanMannbibrian1 4 жыл бұрын
ਛਿੰਦਾ ਜੀ ਦੇ ਮਿੱਠੇ ਰੂਹ ਠਾਰਨ ਵਾਲੇ ਗੀਤ ਸੁਣਦੇ ਸੁਣਦੇ ਵੱਡੇ ਹੋਏ ਵੀਰ
@avtara3663
@avtara3663 4 жыл бұрын
ਘੱਟ ਖਾ ਲਿਆ ਕਰ ਕਿੰਨੀ ਮੋਟੀ ਹੋਈਆ 😂😂😂😂
@lovepreet196
@lovepreet196 4 жыл бұрын
Amar Singh Chamkila Ji di koi reason nahin kar sakta
@sukhwindersingh3667
@sukhwindersingh3667 2 күн бұрын
❤❤verybeutiful video ji bhaji thanks verygoodji ❤❤
@sangruriaPB_x3
@sangruriaPB_x3 3 жыл бұрын
ਜਿੰਨ੍ਹਾਂ ਨੂੰ ਜਨਰੇਟਰ ਦੀ ਗਾਣੇ ਲਗਦੇ ਨੇ ਉਹ ਹਨਾਂ ਨੂੰ ਸੁਰ ਤਾਲ ਦਾ ਗਿਆਨ ਦਿੰਦੇ ਆ ਜਿੰਨਾ ਨੇ ਉਮਰ ਹੀ ਲਾ ਦਿੱਤੀ ਸੰਗੀਤ ਚ
@sonudr.8753
@sonudr.8753 3 жыл бұрын
ਚਮਕੀਲਾ ਚਮਕੀਲਾ ਹੀ ਸੀ
@GurjitKaur-oh3bn
@GurjitKaur-oh3bn 3 жыл бұрын
Very nice chamkila te amarjot
@robby4786
@robby4786 3 жыл бұрын
Siraaa chamkila 👌
@BaljinderSingh-rk2tc
@BaljinderSingh-rk2tc 3 жыл бұрын
Chamkella zindabad ustad g
@JagdishKumar-rh8br
@JagdishKumar-rh8br 3 жыл бұрын
Prem singh chamkila ne amar singh chamkila& amarjot di awaaj vich gaya bahut badhia gaya kise ne is kalakaar di honsla afjayee bhi nahin keeti.kinni maadi gal hai shinda ji ne bhi is kaalakar di honsafajae nahin kiti bahut sharm wali gal hai.je is tara kalakaran nu ijjat nahin devange tan naven kalaaar kiven ubharne ge.
@SurjitSingh-wk5qs
@SurjitSingh-wk5qs 3 жыл бұрын
Mohammad sadiique & ranjit kaur
Incredible: Teacher builds airplane to teach kids behavior! #shorts
00:32
Fabiosa Stories
Рет қаралды 10 МЛН
Win This Dodgeball Game or DIE…
00:36
Alan Chikin Chow
Рет қаралды 35 МЛН
Electric Flying Bird with Hanging Wire Automatic for Ceiling Parrot
00:15
Новый уровень твоей сосиски
00:33
Кушать Хочу
Рет қаралды 4,8 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 10 МЛН