Chamkila || Kesar Singh Tikki in Heere Punjab De with Happy Randev ||ਕੇਸਰ ਟਿੱਕੀ ॥ ਹੀਰੇ ਪੰਜਾਬ ਦੇ॥

  Рет қаралды 307,413

Apple Records

Apple Records

Күн бұрын

Пікірлер: 247
@AppleRecords
@AppleRecords 3 жыл бұрын
98151 20761 Tikki ji ka number
@jasvir1703
@jasvir1703 11 ай бұрын
Nahi dinda apna hi kar riha koi gal nahi ohdey Ghar jaavegee ji🎉
@jasvir1703
@jasvir1703 11 ай бұрын
Apni publicity nu chadd ke daikho kal nu ajj Jo hai nahi rehna kush ta soocho Creater saab ji mar gye. Ji insaniat ta dikho Chamkila ji & Amarjot vastey
@satishbhardwaj1951
@satishbhardwaj1951 11 ай бұрын
Good tikki ji
@jarnailbalamgarh4449
@jarnailbalamgarh4449 10 ай бұрын
ਵੀਰ ਜੀ ਵੋਟਾਂ ਦੇ ਖਰਚੇ ਬੀ ਜੇ ਪੀ ਨੇ ਨਹੀਂ ਘਟਾਏ ਜਾਂ ਅਖਾੜੇ ਬੰਦ ਕੀਤੇ ਇਹ ਚੋਣ ਕਮਿਸ਼ਨਰ ਨੇ ਅਖਾੜੇ ਬੰਦ ਕੀਤੇ ਐ
@RajKamal-g2i
@RajKamal-g2i 10 ай бұрын
Eh Number Te Chlda Nahi WhatsApp Vi Chlda Nahi
@GurmeetSingh-jq6mq
@GurmeetSingh-jq6mq 3 жыл бұрын
ਟਿਕੀ ਬਾਈ ਤੁਸੀ ਚਮਕੀਲਾ ਜੀ ਦਾ ਸਾਥ ਦਿਤਾ ਤਹਾਡਾ ਨਾਮ ਚਮਕੀਲੇ ਕਰਕੇ ਦੁਨੀਆ ਜਾਣ ਦੀ ਆ
@hardevsingh8070
@hardevsingh8070 11 ай бұрын
ਹੈਪੀ ਜੀ ਯਾਦਾ ਹੀ ਰਹਿ ਜਾਣੀਆ ਟਿਕੀ ਭਾਜੀ ਮਿਲਣ ਸਾਰ ਬਹੁਤ ਵਧੀਆ ਇਨਸਾਨ ਸਨ ਪਾਣੀ ਦਿਆ ਬੁਲਬੁਲਿਆ ਕੀ ਮੁਨਿਆਦਾ ਤੇਰੀਆ
@bhinderduhewala2853
@bhinderduhewala2853 3 жыл бұрын
ਹੈਪੀ ਬਾਈ ਜੀ ਟਿੱਕੀ ਬਾਈ ਜੀ ਬਹੁਤ ਸੋਹਣੀਆ ਗੱਲਾ ਕੀਤੀਆ ਜੀ ਬਹੁਤ ਬਹੁਤ ਧੰਨਵਾਦ ਜੀ
@parmjeetheerheer89
@parmjeetheerheer89 3 жыл бұрын
ਬਹੁਤ ਵਧੀਆ ਵੀਰ ਜੀ ਤੁਹਾਡੀ ਇੰਟਰਵਿਊ ਦੌਰਾਨ ਜਿਹੜੀਆਂ ਪੁਰਾਣੀਆਂ ਯਾਦਾ ਵਿੱਚ ਚਮਕੀਲਾ ਦੀ ਯਾਦ ਤਾਜ਼ੀ ਕਰ ਰਹੇ ਹੋ ਪਰ ਦਿਲ ਚੀਰ ਕੇ ਅੱਖਾਂ ਵਿਚ ਰੌਣਾ ਆ ਜਾਂਦਾ ਹੈਂ
@pardhanstikerartskheri3688
@pardhanstikerartskheri3688 Жыл бұрын
ਸ਼ਿੰਦੇ ਨੂੰ ਚਾਹੀਂਦਾ ਵੀਰ ਦੀ ਮਦਦ ਕਰੇ , ਸ਼ਰਮ ਦੀ ਗੱਲ ਆ , ਸੱਚੀ ਜੇ ਅੱਜ ਚਮਕੀਲਾ ਹੁੰਦਾ ਟਿੱਕੀ ਦੀ ਇਹ ਹਾਲਤ ਨਾ ਹੁੰਦੀ ਘੱਟੋ ਘੱਟ
@mohersingh8670
@mohersingh8670 2 жыл бұрын
ओखे वेले धनीराम नू तुसी साथ दिता, धनीराम नू तुसी चमकीला बनाया। तुहाडा बहुत बहुत शुक्रिया केसर पहा जी।
@kuldeepsomal1825
@kuldeepsomal1825 3 жыл бұрын
ਬਾਈ ਜਦੋਂ ਵੀ ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਦੇ ਜਦੋ ਵੀ ਦਰਸ਼ਨਾ ਦੀ ਭੁੱਖ ਹੁੰਦੀ ਆ ਤਾਂ ਬਾਈ ਚਮਕੀਲੇ ਨੂੰ ਲਾਈਵ ਦੇਖ ਲਈ ਦਾ ਫੇਰ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਆ 🙏 🙏
@harminderkaur8519
@harminderkaur8519 8 ай бұрын
Dimag kharab ho January da
@ashachilana7900
@ashachilana7900 8 ай бұрын
Mm mm mky😊p​@@harminderkaur8519
@khushwindersingh5422
@khushwindersingh5422 3 жыл бұрын
ਜੇ ਚਮਕੀਲਾ ਜੀ ਹੁੰਦੇ ਤਾਂ ਟਿੱਕੀ ਜੀ ਹੋਰਾਂ ਦੀ ਜ਼ਿੰਦਗੀ ਵੀ ਠਾਠ ਬਾਠ ਵਾਲੀ ਹੁੰਦੀ
@lunatic792
@lunatic792 9 ай бұрын
Sahi keha veer
@Chiitapowder
@Chiitapowder 8 ай бұрын
Nahi, eah Ladd pea sea chamkila naal.
@yashpalsharma8917
@yashpalsharma8917 3 жыл бұрын
ਕੇਸਰ ਸਿੰਘ ਦੀ ਹਰ ਗੱਲ ਬਿਲਕੁਲ ਕੇਸਰ ਵਰਗੀਆਂ ਖੁਸ਼ਬੂਆੰ ਛੱਡ ਰਹੀ ਹੈ। ਹੱਡ ਬੀਤੀ ਸੁਣ ਕੇ ਰੂਹ ਖੁਸ਼ ਹੁੰਦੀ ਹੈ ਜੀ👍🙏
@balwantsinghsidhu6456
@balwantsinghsidhu6456 2 жыл бұрын
ਧੰਨਵਾਦ ਗੱਲਬਾਤ ਲਈ।ਦਿਲ ਤੋਂ ਜਾਣਕਾਰੀ ਦਿੱਤੀ ਬਾਈ ਟਿੱਕੀ ਜੀ ਨੇ ਚਮਕੀਲੇ ਬਾਰੇ ਬਹੁਤ ਬਹੁਤ ਧੰਨਵਾਦ। Response from hanumangarh rajsthan .
@nirmalchoudhary2500
@nirmalchoudhary2500 3 жыл бұрын
ਬਹੁਤ ਵਧੀਆ ਇੰਟਰਵਿਊ ਜੀ ਟਿੱਕੀ ਕੇਸਰ ਸਿੰਘ ਜੀ ਸੱਚੀਆਂ ਗੱਲਾਂ ਦੱਸਦੇ ਹਨ ਕੁਝ ਵੀ ਝੂਠ ਨਹੀਂ ਕੋਈ ਮਸਾਲਾ ਨਹੀਂ ਲਾਇਆ ਆਪਣੇ ਕੋਲੋਂ ਜੀ ਬਹੁਤ ਅੱਛੇ ਜੀ
@Mds018
@Mds018 9 ай бұрын
ਇਹਨਾਂ ਬੰਦਿਆ ਦੇ ਹੱਥਾਂ ਵਿਚ ਮਸ਼ਹੂਰ ਹੋਇਆ ਪੰਜਾਬ ਦਾ ਚਮਕੀਲਾ
@manjitbhandal595
@manjitbhandal595 Жыл бұрын
ਟਿਕੀ ਬਾਈ ਦੀਆ ਗਲਾ ਸੁਣ ਕੇ ਅਨੰਦ ਆਇਆ 🙏💚👍
@jagmeetteona6186
@jagmeetteona6186 3 жыл бұрын
ਬਹੁਤ ਵਧੀਆ ਇੰਟਰਵਿਊ ਹੈਪੀ ਜੀ 👍
@SurjeetSingh-ib2fx
@SurjeetSingh-ib2fx 3 жыл бұрын
ਬਹੁਤ ਵਧੀਆ ਜੀ ਪੁਰਾਣੀ ਆ ਯਾਦਾਂ ਤਾਜ਼ਾ ਕਰਨ ਲੲੀ 🙏🙏
@vijaykahlon2876
@vijaykahlon2876 3 жыл бұрын
Bahut vadia happy veer ji kya baata tuhadiya baki chamkila ji de kya kehne ohna da rehndi duniya takk naa rahunga
@empathy.11
@empathy.11 9 ай бұрын
Here after Netflix's Chamkila, tikki was my fav supporting character
@preet6998
@preet6998 9 ай бұрын
But he (tikki) passed away last month
@empathy.11
@empathy.11 9 ай бұрын
@@preet6998 whatt that's so sad how and when
@speechlessfeelings71
@speechlessfeelings71 9 ай бұрын
Ohhhh really ? So sad ...ॐ ਸ਼ਾਂਤੀ 💐🙏
@KuldeepKaur-he4sw
@KuldeepKaur-he4sw 9 ай бұрын
​@@preet6998❤ਪਟਟ❤❤ਸ਼ਤ ਕਟਤਟ❤
@arshpeetmlk5283
@arshpeetmlk5283 Күн бұрын
❤ਪੁਰਾਨੇ ਵਿਰਸੇ ਧੰਨਵਾਦ ਅੈਮ ਅੱਜ ❤❤
@HardiePlayzZz
@HardiePlayzZz 9 ай бұрын
chamkila movie Dekhn toh bad kon kon dekh riha like kriooo
@amriktalwandi
@amriktalwandi 3 жыл бұрын
ਟਿੱਕਾ ਜੀ ਆਪਾਂ ਮਿਲਦੇ ਤਾਂ ਬਹੁਤ ਚਿਰ ਦੇ ਹਾਂ ਪਰ ਤੁਹਾਡੇ ਸੰਘਰਸ਼ਮਈ ਜ਼ਿੰਦਗੀ ਬਾਰੇ ਅੱਜ ਪਤਾ ਲੱਗਾ ਹੈ ਬਹੁਤ ਵਧੀਆ ਲੱਗਾ ਜੀ।
@NishanSingh-g8y
@NishanSingh-g8y 8 ай бұрын
Banda uhi vadhiya hunda Jehra aapne gamma naal Bhut zyada pyar karda
@dtsodhi8967
@dtsodhi8967 8 ай бұрын
Tikki ji ludhiana toh ny? Adress milyga
@NishanSingh-g8y
@NishanSingh-g8y 8 ай бұрын
@@dtsodhi8967 tikki bai di tan Suneya death ho gayi....
@farmer4456
@farmer4456 8 ай бұрын
​@@NishanSingh-g8ynhi oh lal singh c dholak master
@ranjeetkhanna3993
@ranjeetkhanna3993 2 ай бұрын
ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜੰਮਣੇ ਅੱਗੇ ਵੀ ਪਰ ਨਹੀਂ ਚਮਕੀਲਾ ਚਮਕੀਲਾ ਤਾ ਅਮਰ ਹੋ ਗਿਆ🎉👍🙏👌
@lovehurtssomuchluckepb32wala
@lovehurtssomuchluckepb32wala 9 ай бұрын
Movie dekh ke ota lgya yr sachi end bnda c
@indubadhan6021
@indubadhan6021 2 жыл бұрын
Tikki darling tc bht cute interview kiti tc v bht nice person aa love u jann baba ji teri umar lambhi kre
@rakeshchander9170
@rakeshchander9170 3 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜੀ ਇੰਟਰਵਿਊ ਕੀਤੀ ਆਪ ਜੀ ਨੇ ਵੈਰੀ ਗੁੱਡ ਵੀਰੇ
@tarloksingh5755
@tarloksingh5755 3 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢📢
@yoyomajedar6712
@yoyomajedar6712 3 жыл бұрын
ਬਿਨਾ ਫੁਕਰੀ ਤੋਂ ਸਾਫ ਸੁਥਰੀ ਇੰਟਰਵਿਉ ਼਼਼ਬਹੁਤ ਚੰਗਾ ਲੱਗਾ ਼਼
@sumitkumar7797
@sumitkumar7797 3 жыл бұрын
ਇਹ ਇਕ ਸੱਚਾ ਇਨਸਾਨ ਹੈ ਹੋਰ ਜਿਨੇ ਵੀ ਸਭ ਚਮਕੀਲੇ ਬਾਰੇ ਜਾਣਕਾਰੀ ਦੇ ਰਹੇ ਹਨ ਸਭ ਝੂਠ ਮਾਰਦੇ ਹਨ। ਇਹ ਗਰੈਟੀ ਹੈ
@Lamba1909
@Lamba1909 3 жыл бұрын
ਸਵੱਰਨ ਸੀਵੀਆ ਜੀ ਦਾ ਵੀ ਬਿਲਕੁਲ ਸੱਚ ਆ।
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 8 ай бұрын
​​@@Lamba1909 ਸਵਰਨ ਸੀਵੀਆ ਜੀ ਚਮਕੀਲੇ ਜੀ ਦੇ ❤ ਦੇ ਬੁਹਤ ਹੀ ਨਜ਼ਦੀਕੀ ਹੋਣ ਕਰਕੇ ਬੁਹਤ ਕੁੱਝ ਜਾਣਦਾ ਸੀ,ਇਕ ਕਿਤਾਬ ਵੀ ਲਿਖੀ ਹੈ, ਮਾਰਕੀਟ ਵਿੱਚ ਕਦੋਂ ਤੱਕ ਆਉਣੀ ਹੈ ਕੋਈ ਜਾਣਕਾਰੀ ਦਿਓ ਯਾਰ,,❤️
@lakhvirkaur-r3x
@lakhvirkaur-r3x 5 ай бұрын
Eh Banda chimkela nu kola samjada se jadon chimkela. Hera bank. Ke chamka gya. Ta
@Rabb_mehar_kre
@Rabb_mehar_kre Ай бұрын
​@@Lamba1909sab ton jhootha banda c bai...oh adhe singers nal tan khaar e khanda c.
@Lamba1909
@Lamba1909 Ай бұрын
@@Rabb_mehar_kre ok 👍 veer. ਚਲੋ ਬਾਕੀ ਗੱਲਾਂ ਦਾ ਤਾ ਪਤਾ ਨੀ ਪਰ ਉਹਦੀ ਜੋ ਗੱਲਾਂ ਨੇ ਤੇ ਇਸ ਬੰਦੇ ਦੀਆਂ ਜੋ ਗੱਲਾਂ ਨੇ ਸਾਰੀਆਂ ਇਕ ਨੇ। ਤਾਂ ਕਰਕੇ ਉਹ ਵੀ ਸੱਚਾ ਹੀ ਬੋਲਦਾ ਹੋਣਾ।
@jaskarankhosa5732
@jaskarankhosa5732 3 жыл бұрын
ਬਹੁਤ ਵਧੀਆ ਗੱਲਬਾਤ ਹੈਪੀ ਵੀਰ ਜੀ....
@paramjeetsingh6327
@paramjeetsingh6327 3 жыл бұрын
ਬਹੁਤ ਵਧੀਆ ਜੀ ਟਿੱਕੀ।ਸਾਹਬ
@gaggukooner3886
@gaggukooner3886 3 жыл бұрын
ਜਿਸ ਦਿਨ ਚਮਕੀਲਾ ਅਤੇ ਅਮਰਜੋਤ ਦੀ ਮੌਤ ਹੁੰਦੀ ਹੈ ਉਸ ਤੋਂ ਅਗਲੇ ਦਿਨ ਪਿੰਡ ਮੋਹਰ ਸਿੰਘ ਵਾਲਾ ਜਿਲਾ ਮਾਨਸਾ, ਉਸ ਵੇਲੇ ਜਿਲਾ ਬਠਿੰਡਾ ਸੀ ,ਸਾਡੇ ਪਿੰਡ ਬਰਾਤ ਵਿਚ ਅਖਾੜਾ ਲਾਉਣਾ ਸੀ ਪਰ ਰੱਬ ਨੂੰ ਕੁੱਝ ਹੋਰ ਮਨਜੂਰ ਸੀ।
@Karmjitalika
@Karmjitalika 9 ай бұрын
My city mansa
@Pendutravel
@Pendutravel 9 ай бұрын
ਮੌਤ ਤੋਂ ਅਗਲੇ ਦਿਨ ਸਾਡੇ ਪਿੰਡ ਵੀ ਆਉਣਾ ਸੀ ਚਮਕੀਲੇ ਨੇ 😢
@gaggukooner3886
@gaggukooner3886 3 жыл бұрын
Very nice interview ji kesar Singh Tikki ji
@radhesham1502
@radhesham1502 3 жыл бұрын
Very Good Kesar Singh Tikki Ji 🙏🙏
@bantasinghchumber2451
@bantasinghchumber2451 Ай бұрын
Good luck thank you for your work
@RajSharma-ud4xz
@RajSharma-ud4xz Жыл бұрын
Tiki Bai ji is the great cultured personality ❤
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ,,HMV,,
@manjeetstudiolehragaga5312
@manjeetstudiolehragaga5312 3 жыл бұрын
ਆਨੰਦ ਆ ਜਾਦੈ ਰੰਦੇਵ ਦੀ Interview ਦੇਖ ਕੇ
@sikanderrandhawa966
@sikanderrandhawa966 3 жыл бұрын
My all time favorite chamkila sir
@sukhdevsingh2930
@sukhdevsingh2930 Жыл бұрын
ਹੀਰੇ ਰੁਲਣ ਲਈ ਹੀ ਕਿਉਂ ਪੈਦਾ ਕਰਦੈਂ ਮਾਲਕਾ।
@radheshamramkishan2387
@radheshamramkishan2387 2 жыл бұрын
Very Very Nice Kesar Tikki Ji 🙏🌹
@gurjantsingh7964
@gurjantsingh7964 3 жыл бұрын
ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦੇ ਦੋ ਅਖਾੜੇ ਇੱਕ ਦਿਨ ਵਿੱਚ ਗੁਰਵਿੰਦਰ ਬਰਾੜ ਦਾ ਪਿੰਡ ਮਹਾਂਬੱਧਰ ਤੇ ਉਸ ਦੇ ਨਾਲ ਹੀ ਪਿੰਡ ਖੁੰਡੇ ਹਲਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣੇ ਸੀ ਪਰ ਪਿੰਡ ਮਹਾਂਬੱਧਰ ਜੋ ਬਰਾਤ ਆਉਣੀ ਸੀ ਉਹ ਬਾਬਿਆਂ ਨੇ ਕਿਸੇ ਕਾਰਨ ਘੇਰ ਲਈ ਸੀ ਇਸ ਕਰਕੇ ਪ੍ਰੋਗਰਾਮ ਨਹੀਂ ਲੱਗ ਸਕਿਆ ਅਸੀਂ ਵੀ ਪਿੰਡ ਦਬੜਾ ਤੋਂ ਪੈਦਲ ਚੱਲ ਕੇ ਗਏ ਸੀ ਪਰ ਚਮਕੀਲਾ ਕਹਿੰਦਾ ਇਹ ਪ੍ਰੋਗਰਾਮ ਤਾਂ ਕੈਂਸਲ ਹੋ ਗਿਆ ਹੈ ਤੁਸੀਂ ਸਾਰੇ ਪਿੰਡ ਖੁੰਡੇ ਹਲਾਲ ਆ ਜਾਉ ਤੁਹਾਡੇ ਆਇਆਂ ਤੋਂ ਪ੍ਰੋਗ੍ਰਾਮ ਸ਼ੁਰੂ ਕਰਾਂਗਾ ਤੇ ਅਸੀਂ ਖੇਤਾਂ ਵਿੱਚ ਦੀ ਤੁਰ ਕੇ ਪਹੁੰਚੇ ਸੀ ਬਹੁਤ ਜ਼ਿਆਦਾ ਇਕੱਠ ਸੀ ਮੈਨੂੰ ਯਾਦ ਹੈ ਲੋਕਾਂ ਨੇ ਜੀਜਾ ਲੱਕ ਮਿਣ ਲਾ ਗੀਤ ਸੁਣਾਉਣ ਲਈ ਕਿਹਾ ਪਰ ਚਮਕੀਲੇ ਨੇ ਕਿਹਾ ਮੇਰਾ ਐਲ ਪੀ ਰਿਕਾਰਡ ਆ ਰਿਹਾ ਨਵਾਂ ਉਹਦੇ ਦੂਜੇ ਪਾਸੇ ਦਾ ਪਹਿਲਾ ਗੀਤ ਆ ਮਾਰ ਹੋਰ ਟਰਾਈ ਵੇ ਇੱਕ ਵਾਰੀ ਜੀਜਾ ਉਹ ਸੁਣਾਉਣਾ । ਉਸ ਦਿਨ ਟਿੱਕੀ ਸ਼ਾਇਦ ਨਾਲ ਨਾਂ ਹੋਵੇ। ਬਹੁਤ ਜਬਰਦਸਤ ਪ੍ਰਫਾਰਮਸ ਦਿੰਦੀ ਸੀ ਇਹ ਜੋੜੀ।ਜੋ ਅੱਜ ਵੀ ਅਮਰ ਹੈ। ਗੁਰਜੰਟ ਸਿੰਘ ਨਿੱਘਾ ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਧੰਨਵਾਦ ਜੀ।
@sony1041
@sony1041 2 жыл бұрын
Veere tera com padke swaad aagya nhi Ehoja hun kon Singar aai jo aaini gl kahe k thode aaye ton Akhada Shuru karun
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 8 ай бұрын
❤ ਵੈਰੀ ਗੁੱਡ ਵੀਰੇ ❤
@Gurlalsinghkang
@Gurlalsinghkang 5 ай бұрын
Very good
@harvindersekhon8454
@harvindersekhon8454 3 жыл бұрын
Super ustad g
@speechlessfeelings71
@speechlessfeelings71 9 ай бұрын
ਆਪਾਂ ਤਾਂ ਚਮਕੀਲੇ ਦੀ ਫਿਲਮ ਵੇਖਕੇ ਆਏ ਆ original ਟਿੱਕੀ ਨੂੰ ਦੇਖਣ ..!!
@jaskaurgrewal4764
@jaskaurgrewal4764 3 жыл бұрын
Jado chamkile amarjot te hooran da katal hoia ..main uhte laagle pind si.....oh goolia chalan di awaaj main app kanan naal suni si.......mainu haale vi yaad hai.......
@AppleRecords
@AppleRecords 3 жыл бұрын
Please contact me 9814727873
@harbhajansoomal4709
@harbhajansoomal4709 3 жыл бұрын
Very nice Bai ji
@harmindersingh5148
@harmindersingh5148 3 жыл бұрын
Kesar singh tikki je best gentleman best person slot him he thinking another person best slot you je tikki sahib loved to meet with you also slot you you make best Jodi amar singh chamkila je amarjot Kaur je God gave them place heaven 👏💘💌💌👍👍👍👌👌👏💘💌💌👍👍👍👍👍👍👌👌👌👌🙏👏💘💌💌👍👍👍👌👌👌👌👌👌🙏🙏👏👏💘💘💘💘💘💘💌👍👌🙏🙏🙏🙏🙏
@rafiemalik8383
@rafiemalik8383 9 ай бұрын
After watching Chamkila Movie♥️
@gursewakbrar9549
@gursewakbrar9549 3 жыл бұрын
Very nice interview
@lakhwinderinsa2537
@lakhwinderinsa2537 2 жыл бұрын
Chamkila bai miss you
@sukhtera4305
@sukhtera4305 3 жыл бұрын
Vadia g bhut hi 👌👌👌👌👌👌👌👌😁😁
@nonu2210
@nonu2210 8 ай бұрын
ਜਿੰਨੀਆਂ ਵੀ ਚਮਕੀਲੇ ਬਾਈ ਦੀਆਂ ਵੀਡਿਓ ਸ਼ੋਸ਼ਲ ਮੀਡੀਆ ਤੇ ਨੇ,ਪਰ ਆਹ ਟਿੱਕੀ ਬਾਈ ਕਿਸੇ ਵੀ ਵੀਡਿਓਜ ਚ ਨਜ਼ਰ ਨਹੀਂ ਆਉਂਦਾ।
@kulbhushanpuri524
@kulbhushanpuri524 2 жыл бұрын
Tikki bapu jindabad...
@ManjitKaur-qw4fk
@ManjitKaur-qw4fk Жыл бұрын
Memory bahut jayada hai tikki ji di.
@JasbirSingh-oe6jw
@JasbirSingh-oe6jw 2 жыл бұрын
VERY GOOD TIKKY JE
@SurjitNavi-mw4th
@SurjitNavi-mw4th 8 ай бұрын
Best interview of Kesar singh regarding amar singh chamkila wmk ❤
@Bittusaidoke
@Bittusaidoke 3 жыл бұрын
Miss you ustaad ਚਮਕੀਲਾ ਜੀ
@KanwaljitMalhi-e9g
@KanwaljitMalhi-e9g Жыл бұрын
Nice interview
@C.Mchannel-e4t
@C.Mchannel-e4t 2 ай бұрын
tikki bi samaat chhora than, apne dino ka❤
@jindaginama9322
@jindaginama9322 3 жыл бұрын
ਹਰ ਵਾਰ ਉਹੀ ਗੱਲਾਂ ਹਨ ਟਿੱਕੀ ਕੋਲ,,,,,,ਹਰ ਇਕ ਇੰਟਰਵਿਊ ਵਿਚ ਇਹੋ ਗੱਲਾਂ ਕਰਦਾਂ ਹੈ
@sidhumusewalaofficial1025
@sidhumusewalaofficial1025 3 жыл бұрын
Bai sach tan sach hinds hai eh socho ki uh jhooth bol riha hai
@makhansinghje4508
@makhansinghje4508 11 ай бұрын
Gap.shinde.dehak
@chetansingh8605
@chetansingh8605 3 жыл бұрын
Good singer chamkila g
@balvirSingh-gt1ck
@balvirSingh-gt1ck 3 жыл бұрын
Good kasar ji
@RajDeol-or3ik
@RajDeol-or3ik 8 ай бұрын
Nice interview ..
@sukhadon8288
@sukhadon8288 Жыл бұрын
ਵੀਰ ਜੀ ਟਿੱੱਕੀ ਜੀ ਕਿਤੇ ਨਾ ਕਿਤੇ ਚਮਕੀਲਾ ਸਾਹਿਬ ਜੀ ਦਾ ਪਹਿਲਾ ਦੂਜਾ ਅਖਾੜਾ ਪਾ ਦਿਆਂ ਜੀ
@ps-naturelife1118
@ps-naturelife1118 8 ай бұрын
Lov Chamkila bai❤❤❤
@highwayrider9165
@highwayrider9165 10 ай бұрын
Tikki g shayad hun iss duniya vich nahi rahe
@deephardeep119
@deephardeep119 3 жыл бұрын
I miss you chamkila ji
@gurmailsidhu6437
@gurmailsidhu6437 9 ай бұрын
ਧੰਨ ਐ ਬਾਈ ਦੇ ਸੰਘਰਸ਼ ਦੇ
@teriaangalanmeregeet4720
@teriaangalanmeregeet4720 3 жыл бұрын
ਬਹੁਤ ਵਧੀਆ
@LakhvirSingh-le2uc
@LakhvirSingh-le2uc Жыл бұрын
Nice information
@jorawarsingh7212
@jorawarsingh7212 3 жыл бұрын
Nice. Parson. Tikki.sab
@gurmalsingh529
@gurmalsingh529 3 жыл бұрын
Kesar Singh tikki very nice
@jagdevbhunder9877
@jagdevbhunder9877 3 жыл бұрын
Very very very good nice ji Jagdev bhunder C H D
@HarmanSingh-mw1ke
@HarmanSingh-mw1ke 3 жыл бұрын
Very nice veer
@harvindersinghsidhu2901
@harvindersinghsidhu2901 3 жыл бұрын
very nice story
@princesabhi783
@princesabhi783 8 ай бұрын
❤ gd interview
@vickdadra813
@vickdadra813 9 ай бұрын
After Netflix movie
@santokhsingh2676
@santokhsingh2676 3 жыл бұрын
ਵਹੂਤ ਵਧੀਆ ਗੱਲ ਵਾਤ ਕੇਸਰ ਸਿੰਘ ਟਿਕੀ ਵਹੂਤ ਵਧੀਆ ਵਿਲਕੂਲ ਸਹੀ ਕੇਸਰ ਸਿੰਘ ਟਿਕੀ ਵਹੂਤ ਵਧੀਆ ਇਣਸਾਣ ਵਹੂਤੇ ਕਲਾਕਾਰ ਫੂਕਦੇ ਕਿਸਮ ਦੇ ਹੈਦੇ ਨੇਂ ਪਰ ਚਮਕੀਲੇ ਅਮਰ ਜੈਤ ਵਰਗੇ ਕਲਾਕਾਰ ਨਹੀਂ ਸਿ ਟਾਕੀ ਭਾਜੀ ਵਹੂਤ ਵਧੀਆ ਵਿਲਕੂਲ ਸਹੀ
@parvindersingh-qo2bc
@parvindersingh-qo2bc 8 ай бұрын
Permatma tikee di aatma nu shantee de
@VinodKumar-ww7tq
@VinodKumar-ww7tq 2 жыл бұрын
Very good Ji
@Kuldeepsingh-gt1dj
@Kuldeepsingh-gt1dj 10 ай бұрын
❤,, Hmv, ਦਾ,ਫੂਫੜ,,ਟਿਕੀ22❤
@savybhangu3552
@savybhangu3552 9 ай бұрын
who’s here after watching chamkila movie
@GurpreetSingh-lq9mm
@GurpreetSingh-lq9mm 3 жыл бұрын
Good. Tikkiji
@tarntarantvBawa
@tarntarantvBawa 3 жыл бұрын
Nice
@nathunathu2103
@nathunathu2103 Жыл бұрын
Chamkilla.singh.kesar.singh.tikkl.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤aamar.singh.ji.🎉🎉🎉🎉🎉🎉🎉🎉🎉🎉
@singhkashmir9963
@singhkashmir9963 2 жыл бұрын
bhut pyari enterview innocent insaan
@roshanlal5585
@roshanlal5585 9 ай бұрын
❤love u Tikki veer ji❤
@VeenaraniveenaVeena-ii8ug
@VeenaraniveenaVeena-ii8ug 8 ай бұрын
Keya bat tikki ustad ji
@virpaldhillon1933
@virpaldhillon1933 3 жыл бұрын
Chamkila da next programe dist jalandhar pind seechewal
@sunilstudiobholath
@sunilstudiobholath 8 ай бұрын
Tiki bai ji tusi greT ho
@rajmixchannel4843
@rajmixchannel4843 3 жыл бұрын
Very nice
@HarjeetSingh-t1q
@HarjeetSingh-t1q 2 ай бұрын
Waheguru ji
@hemant88h
@hemant88h 8 ай бұрын
Chamkila te Amarjot ni mukne kade vi ...kyunki Tikki , dhakkan varge yar nal c.....bhut vadiya interview , Chamkila film to baad vekh rahe aa❤❤
@AnilKumar-qu2yt
@AnilKumar-qu2yt 8 ай бұрын
Great❤Artist. ❤.
@nimmapakhi1835
@nimmapakhi1835 3 жыл бұрын
Very nice good good good good good good
@agassizfuels2781
@agassizfuels2781 3 жыл бұрын
.chemical 2 program 1983 26 feb with Amrjot
@lakhwinderinsa2537
@lakhwinderinsa2537 2 жыл бұрын
Tiki bei very nice
@imran2605
@imran2605 8 ай бұрын
Amazing memory of tikki ji
@SkumarBoora
@SkumarBoora 8 ай бұрын
❤❤❤tikki.sahib.great.hai❤❤❤
@inderjeetsingh8491
@inderjeetsingh8491 9 ай бұрын
27.49 te sala dhol v ja v dita 😂😂😂 genuine Banda 😂
@balvirpal3101
@balvirpal3101 3 жыл бұрын
Thanks
We Attempted The Impossible 😱
00:54
Topper Guild
Рет қаралды 56 МЛН
The evil clown plays a prank on the angel
00:39
超人夫妇
Рет қаралды 53 МЛН